@@sukhrandhawa7596 ithe wale ta vaade krke mukar jande aa par sachi dssa ta mainu khud amritpal to pehla sikh Raaj Baare kise ne dsseya hi nhi so sanu haq apna Raaj laike hi millna aa naa sanu congress akali Bjp ne kuj nhi Dena assi punjabiya gulaam hi reh jana
, ਅਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਜਿੱਤ ਲਈ ਅਰਦਾਸ ਕਰਦਾ ਹਾਂ
Baji i allways like your speech
Very good ji waheguru ji mehar Karan ji from Sri Ganga Nagar Rajasthan 🙏🙏🙏🙏
ਅਫਸੋਸ਼ ਅਸੀਂ ਨਹੀਂ ਖੰਡੂਰ ਸਾਹਿਬ ਦੇ ਨਹੀਂ ਤਾ ਅਸੀਂ ਵੀ ਖੁਸ਼ ਹੋ ਕੇ ਵੋਟ ਪੋਣੀ ਭਾਈ ਸਾਬ ਨੂੰ
😊pp😊@@HarjitKaur-sb7jo
ਕਮਲਜੀਤ ਸਿੰਘ ਬਰਾੜ ਸਿੱਖ ਕੌਮ ਦਾ ਹੀਰਾ
ਕਮਲਜੀਤ ਬਰਾੜ ਇਸ ਟੇਮ ਬਹੁਤ ਵਧੀਆ ਬਁਦਾ ਇਹ ਵੀ ਸਿੱਖ ਧਰਮ ਦੀ ਗੱਲ ਕਰਦਾ
ਕਮਲਜੀਤ ਸਿੰਘ ਬਰਾੜ ਬਹੁਤ ਵਧੀਆ ਇਨਸਾਨ ਹੈ ਖਡੂਰ ਸਾਹਬ ਵਾਲਿਓ ਪੰਜਾਬੀ ਹੋਣ ਦਾ ਫਰਜ ਨਿਬਾਇਓ ਨਹੀਂ ਤਾਂ ਪੂਰੇ ਵਲਡ ਵਿੱਚ ਲਾਹਨਤਾਂ ਪੈਣਗੀਆਂ
ਭਾਈ ਖਡੂਰ ਸਾਹਿਬ ਪਿੰਡ ਤੋਂ ਤਾਂ ਬੀਬੀ ਖਾਲੜਾ ਵੀ ਜਿੱਤੀ ਸੀ ਬਾਕੀ ਪਿੰਡਾਂ ਦੀ ਸਜਾ ਖਡੂਰ ਸਾਹਿਬ ਨੂੰ ਕਿਉਂ ? ਬਾਕੀ ਪਿੰਡਾਂ ਵਾਲਿਓ ਹੁਣ ਨਾ ਗਲਤੀ ਕਰਿਓ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਤਾਂ
@@mukhtarsingh3581p
ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
ਆਉਣ ਵਾਲੇ ਸਮੇ ਵਿੱਚ ਸਾਡਾ ਵੀਰ ਕਮਲਜੀਤ ਸਿੰਘ ਬਰਾੜ ਬਾਘਾ ਪੁਰਾਣਾ ਤੋ MLA ਹੋਵੇਗਾ
ਸਾਡਾ ਵੀਰ ਕਮਲਜੀਤ ਸਿੰਘ ਖਾਲਸਾ ਜਿੰਦਾਬਾਦ ਅਮਿਤਪਾਲ ਸਿੰਘ ਖਲਸਾ ਜਿੰਦਾਬਾਦ 👍👍👍 ਜੀ 👍👍👍👌👌🙏🏼🙏🏼🙏🏼🙏🏼💪💪💪💪✌✌✌✌✌✌✌ਜੰਲਧਰ
ਕਮਲਜੀਤ ਸਿੰਘ ਬਰਾੜ ਮੇਰੇ ਪਿੰਡ ਦਾ ਬਹੁਤ ਵਧੀਆ ਇਨਸਾਨ ਭਰਾ ਸਾਡਾ ਫੁੱਲ ਸਪੋਟ ਬਾਈ ਜੀ
ਜਿਹੜੇ ਇਸ ਸਮੇ ਜੇਲਾ ਵਿਚ ਬੰਦ ਨੇ ਉਹਨਾ ਦੀ ਸਪੋਟ ਕਰੋ
👍🏻
Maja aa giya gl sunan da
👍👍🙏
@@sukhrandhawa7596 ithe wale ta vaade krke mukar jande aa par sachi dssa ta mainu khud amritpal to pehla sikh Raaj Baare kise ne dsseya hi nhi so sanu haq apna Raaj laike hi millna aa naa sanu congress akali Bjp ne kuj nhi Dena assi punjabiya gulaam hi reh jana
WAHEGURU JI 🙏🙏
ਕਮਲਜੀਤ ਰੱਬ ਤਾਕਤ ਬਗਸੇ
ਅਮ੍ਰਿਤਪਾਲ ਸਿੰਘ ਖਾਲਸਾ,ਲੲਈ ਜਿੱਤ ਲੲਈ ਅਰਦਾਸ ਕਰਦਾ ਹਾਂ,
Waheguru ji
ਡਿਬਰੂਗੜ ਕੈਦ ਪੰਜਾਬ ਦੀ ਨਿਰਦੋਸ਼ ਨੌਜਵਾਨੀ ਰਿਹਾਅ ਕਰੋ
✅️✅️✅️✅️✅️✅️✅️✅️✅️✅️✅️✅️✅️✅️✅️✅️
ਕਮਲਜੀਤ ਸਿੰਘ ਬਰਾੜ ਵਧੀਆ ਉਮੀਦਵਾਰ ਹੋਣਗੇ ਲੋਕ ਸਭਾ ਹਲਕਾ ਲੁਧਿਆਣਾ ਤੋਂ
ਸਾਡਾ ਵੀਰ ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ
ਪੰਜਾਬ ਦਾ ਹੀਰਾ ਪੁੱਤ ਆ ਬਾਈ ਕਮਲਜੀਤ ਬਰਾੜ
ਕਮਲਜੀਤ ਸਿੰਘ ਜੀ ਤੁਹਾਡੀ ਸੋਚ ਨੂੰ ਸਲਾਮ ਹੈ ਜੀ
ਸਭ ਨੂੰ ਸਪੋਟ ਕਰਨੀ ਬਣਦੀ ਹੈ ਇਹਨਾਂ ਦੀ ਰਾਜੇ ਵੜਿੰਗ ਦੀ ਜਨਾਨੀ ਨੂੰ ਅਕਲ ਦੇਣੀ ਬਣਦੀ।
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊ਔ😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
😂 @@user-ny8jb3ei7u
Kyon teri ki ghrwali di kacchii lai gya raja ? 🤡🤣
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊ਂ😊😊😊😊😊😊ਤਤ❤ਮਮ
ਕਮਲਜੀਤ ਸਿੰਘ ਬਰਾੜ ਸਾਬਤ ਸੂਰਤ ਸਿੱਖ ਸਰਦਾਰ ਕਿਰਦਾਰ ਵੀ ਸਾਫ਼ ਜ਼ਮੀਰ ਦਾ ਉੱਚਾ ਸੁੱਚਾ ਬੰਦਾ। ਇਹੋ ਜਿਹੇ ਸਿੱਖਾਂ ਦੀ ਲੋੜ ਆ ਸਾਡੀ ਕੌਮ ਨੂੰ ਜੋ ਕਿਸੇ ਵੀ ਪਾਰਟੀ ਚ ਹੁੰਦੇ ਹੋਏ ਆਪਣੇ ਸਿੱਖ ਧਰਮ ਦੇ ਲਈ ਦਰਦ ਰੱਖਦੇ ਆ। ਵਾਹਿਗੁਰੂ ਜੀ ਕਮਲਜੀਤ ਸਿੰਘ ਬਰਾੜ ਨੂੰ ਹੋਰ ਤਰੱਕੀਆਂ ਬਖਸ਼ੇ🙏🏻
ਸਾਰੇ ਨੌਜਵਾਨ ਕਮਲਜੀਤ ਵੀਰ ਤੇ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦਾ ਸਾਥ ਦਿਓ ਵਾਹਿਗੂਰ ਜੀ ਮੇਹਰ ਕਰਨ
ਸਿੱਖ ਕੌਮ ਦੇ ਜੰਗ ਹੀਰੋ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ
ਬੋਤ ਵਧੀਆ ਗੱਲ ਬਾਤ ਥਲੀ ਬਾਈ,🙏🙏❤❤
ਕਮਲਜੀਤ ਸਿੰਘ ਬਰਾੜ ਹੀਰਾ ਬੰਦਾ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰੱਖਣਾ
ਮਝੈਲੋ ਬੀਬੀ ਖਾਲੜਾ ਵਾਲਾ ਪੰਥ ਦਾ ਮਿਹਣਾ ਲਾਹ ਦੇਨ ਦਾ ਵਕਤ ਆ ਗਿਆ
Ryt 👍🙏
ਭਾਈ ਅਮ੍ਰਿਤਪਾਲ ਸਿੰਘ ਖਾਲਸਾ
ਬਰਾੜ ਸਾਹਬ ਜ਼ਿੰਦਾਬਾਦ❤
ਕਮਲਜੀਤ ਸਿੰਘ ਬਰਾੜ ਅਜ਼ਾਦ ਵਿੱਚ ਖੜਾਹ ਕੇ ਜਿਤਾਉ
ਕਰਮਜੀਤ ਸਿੰਘ ਬਹੁਤ ਵਧੀਆ ਇਨਸਾਨ ਹੈ ਕਰਮਜੀਤ ਸਿੰਘ ਰਾਜੇਵੜਿਗ ਨੂੰ ਜ਼ਰੂਰ ਵਕਤ ਪਾਵੇਗਾ
ਕਮਲਜੀਤ ਬਰਾੜ ਜ਼ਿੰਦਾਬਾਦ
ਕਮਲਜੀਤ ਸਿੰਘ ਬਰਾੜ ਵਧੀਆ ਇਨਸਾਨ
ਕਮਲਜੀਤ ਸਿੰਘ ਬਰਾੜ ਬਹੁਤ ਵਧੀਆ ਵਿਚਾਰ ❤❤
ਬਹੁਤ ਵਧੀਆ ਜੀ
ਜਿੰਨਾਂ ਚਿਰ ਸਾਡੀ ਕੌਮ ਦੀ ਨਿਜ ਤੋ ਉੱਚੀ ਖਾਲਸਾ ਲੀਡਰਸ਼ਿਪ ਤਿਆਰ ਨਹੀਂ ਹੁੰਦੀ ਅਸੀ ਏਸੇ ਤਰ੍ਹਾਂ ਖੁਆਰ ਹੋਣਾ
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਅਤੇ ਬਾਕੀ ਸਿੰਘੇ ਤੇ ਮੇਹਰ ਭਰਿਆ ਹੱਥ ਰੱਖੋ ਅੰਗ ਸੰਗ ਹੋ ਕੇ ਸਹਾਈ ਹੋ ਬਾਬਾ ਜੀ
ਧੰਨਵਾਦ ਕਮਲਜੀਤ ਸਿੰਘ ਜੀ ਭਾਊ ਦੀ ਮੱਦਦ ਕਰਨ ਲਈ
ਵਿਰਸਾ ਹਥ❤ਖੜੇ ਕਰਕੇ ਨਿਕਲਿਆ ਦਰਬਾਰ ਸਾਹਿਬ ਤੋ ਗਦਾਰ ਆ
ਬਾਈ ਕਮਲਜੀਤ ਸਿੰਘ ਬਰਾੜ ਜੀ ਨੂੰ ਲੁਧਿਆਣੇ ਵਾਲੇਓ ❤❤❤❤❤ ਤੋਂ ਸਪੋਟ ਕਰਿਉ ਕਿਉਂਕਿ ਬਰਾੜ ਸਾਬ ਜੀ ਅਤੇ ਸ੍ਰ ਸੁਖਪਾਲ ਸਿੰਘ ਖਹਿਰਾ ਸਾਬ ਜੀ ਪਾਰਟੀ ਬਾਜੀ ਤੋਂ ਪਹਿਲਾਂ ਆਪਣੇ ਗਰੀਬ ਵਰਗ ਕਿਸਾਨਾਂ ਛੋਟੇ ਦੁਕਾਨਦਾਰਾਂ ਵਪਾਰੀਆ ਮਜ਼ਦੂਰਾਂ ਦੀ ਗੱਲ ਕਰਦੇ ਹਨ ਜੀ
💥 ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 💥
💥ਸ.ਸਿਮਰਨਜੀਤ ਸਿੰਘ ਮਾਨ-ਦਲ ਜ਼ਿੰਦਾਬਾਦ💥
👉🏻 ਬਾਕੀ ਸਾਰੀਆਂ ਪਾਰਟੀਆਂ ਮੁਰਦਾਬਾਦ 🩴
ਧੰਨਵਾਦ ਜੀ ਸ ਕਮਲਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
ਕਮਲਜੀਤ ਸਿੰਘ ਜੀ ਤੁਹਾਡੀ ਸੋਚ ਨੂੰ ਸਲਾਮ ਹੈ ਬਾਇ ਜੀ
ਵਾਹਿਗੁਰੂ ਚੜ੍ਹਦੀ ਕਲਾ ਕਰਨ
ਬਰਾੜ ਸਾਹਿਬ ਜੀ ਲੁਧਿਆਣਾ ਤੋਂ ਪੁਰੀ ਮਦਦ ਕਰਗੇ
ਕਮਲਪ੍ਰੀਤ ਸਿੰਘ ਜੀ ਅਸੀਂ ਆਪ ਜੀ ਦਾ ਤਹਿ ਦਿਲੋਂ ਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ
ਭਾਊ ਭਾਊ ਭਾਊ ਭਾਊ ਭਾਊ ਹੋਈ ਪਈ ਆ❤❤❤❤❤
ਬਰਾੜ ਸਾਬ ਤੁਸੀਂ ਬਹੁਤ ਵਧੀਆ ਇਨਸਾਨ ਹੋ 🙏
ਬਹੁਤ ਵਧੀਆ ਵਿਚਾਰ ਹਨ ਵੀਰ ਜੀ ਦੇ
ਕਮਲਜੀਤ ਸਿੰਘ ਬਰਾੜ ਵੀਰ ਜੀ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ
ਪਹਿਲਾ ਸਿੱਖ ਹਾ ਜੀ ਕਮਲਜੀਤ ਜੀ ਚੰਗਾ ਕਰਦੇ ਨੇ !
ਬਾਈ ਬਰਾੜ ਜਿੰਦਾਬਾਦ
ਸਹੀ right ਭਾਜੀ
ਵਾਹਿਗੁਰੂ ਜੀ ਮੇਹਰ ਕਰਨ ਕਮਲਜੀਤ ਸਿੰਘ ਦੀ ਜਿੱਤ ਹੋਵੇ
ਥਲੀ ਵੀਰ ਜਦ ਤੱਕ ਦਿੱਲ੍ਹੀ ਚ ਆਪਣੀ ਪੰਥਕ ਸਰਕਾਰ ਯਾ ਸਾਨੂੰ ਖੁਦਮੁਖਤਿਆਰੀ ਨਹੀਂ ਮਿਲਦੀ ਤੁਸੀਂ ਪੰਜਾਬ ਚੋ ਕਿਸੇ ਨੂੰ ਵੀ ਜਿਤਾ ਦੋ ਇਹਨਾਂ ਦਾ ਇਕੋ ਬਹਾਨਾ ਰਹਿਣਾ ਸੈਂਟਰ ਚ ਸਾਡੀ ਸਰਕਾਰ ਬਣਾਓ ਜਦੋ ਇਹਨਾਂ ਦੀ ਸਰਕਾਰ ਸੀ ਆਪਾਂ ਨੂੰ ਕੀ ਮਿਲਿਆ ਗਲਾ ਚ ਟੇਰ
ਸਵਰਨਜੀਤ ਸਿੰਘ ਸੁਨਾਮ, ਪਰਮਜੀਤ ਸਿੰਘ ਚੌੜ ਸਿੱਧਵਾਂ,ਚਰਨ ਸਿੰਘ ਲੋਹਾਰਾ,ਹਰਮੇਲ ਸਿੰਘ ਡੱਬਵਾਲੀ ਇਹ ਸਾਰੇ ਸਿੰਘ ਬਾਦਲ ਦੇ ਰਾਜ ਵਿੱਚ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋਏ ਆ
ਬਹੁਤ ਵਧੀਆ ਵੀਰ ਜੀ ਹਮੇਸ਼ਾ ਠੋਕ ਕੇ ਗੱਲ ਕਰਦਾ ਕਮਲਜੀਤ ਵੀਰ❤❤
ਬਰਾੜ ਸਾਬ ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ 🙏🙏
ਕਮਲ ਵੀਰ ਜੀ
ਆਪਾ ਸਿੱਖ ਹੀ ਜਿਤਾੳਉਣੇ ਆ ਜੀ
ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਪਿੱਛਲੇ 75 ਸਾਲਾਂ ਤੋਂ ਕਾਂਗਰਸ ਦੇ ਭਿ੍ਸ਼ਟ ਲੀਡਰਾਂ ਅਤੇ ਅਕਾਲੀ ਦਲ ਦੇ ਭਿ੍ਸ਼ਟ ਲੀਡਰਾਂ ਨੇ ਪੰਜਾਬ ਨੂੰ ਲੁੱਟਿਆ।ਇਹ ਜਦੋਂ ਜਿੱਤ ਜਾਂਦੇ ਦੁਬਾਰਾ ਕਦੇ ਪੰਜ ਸਾਲ ਤੁਹਾਨੂੰ ਪਛਾਣਦੇ ਵੀ ਨਹੀਂ। ਇਹਨਾਂ ਭ੍ਰਿਸ਼ਟ ਲੀਡਰਾਂ ਪੰਜਾਬ ਨੂੰ ਲੁੱਟਕੇ ਸਾਰੀ ਦੁਨੀਆਂ ਚੋਂ ਜਾਇਦਾਦਾਂ ਬਣਾ ਲਈਆਂ।75 ਸਾਲਾਂ ਤੋਂ ਪੰਜਾਬ ਨੂੰ ਗਲੀਆਂ ਨਾਲੀਆਂ ਤੱਕ ਸੀਮਿਤ ਰੱਖਿਆ
ਬਹੁਤ ਹੀ ਵਧੀਆ ਲੀਡਰ ਆ ਏ ਸਰਦਾਰ ਕਮਲਜੀਤ ਸਿੰਘ ਬਰਾੜ ❤❤ ਲੁਧਿਆਣੇ ਵਾਲੇਓ ਬਰਾੜ ਸਾਹਬ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਤਾ ਦਿਉਂ ❤❤ ਬਹੁਤ ਹੀ ਹੀਰਾ ਬੰਦਾ ਏ ❤❤
ਕਮਲਜੀਤ ਸਿੰਘ ਬਹੁਤ ਵਧੀਆ ਇਨਸਾਨ ਹੈ ਬਰਾੜ ਸਾਹਿਬ ਭਾਈ ਸਾਹਿਬ ਦੀ ਮੱਦਦ ਕਰੋ
ਕਮਲ ਬਰਾੜ ਅਮ੍ਰਿਤਪਾਲ ਸਿੰਘ ਜਿੰਦਾਬਾਦ ਕੁਰਬਾਨੀ ਵਾਲੇ ਸਿੰਘ ਜਿੰਦਾਬਾਦ
ਬਰਾੜ ਸਾਹਿਬ ਬਹੁਤ ਵਧੀਆ ਵਿਚਾਰ ਨੇ ਆਪ ਦੇ
ਭਾਈ ਅਮਿਰਤਪਾਲ ਸਿੰਘ ਦਾਂ ਸਾਥ ਦਿਓ ਸਾਰੇ ਇਕੱਠੇ ਹੋ ਕੇ ਵੀ ਵੀਰੋ ਭੈਣੋ
ਅਜ਼ਾਦ ਸ਼ੇਰ ਕਮਲਜੀਤ ਸਿੰਘ ਬਰਾੜ ਲੁੱਧਿਆਣਾ ❤❤❤ ਹਨੇਰੀ ਲਿਆ ਦਿਓ ਲੁੱਧਿਆਣੇ ਵਾਲਿਓ ।ਬਿੱਟੂ ਤੇ ਰਾਜਾ ਕਿਤੇ ਦਿਸਣੇ ਨੀ ਚਾਹੀਦੇ । ਆ ਗਿਆ ਸ਼ੇਰ ❤
Bhai Amrit pal Singh ji jindabad
💥 ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 💥
💥ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ💥
💥 ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ 💥
ਜੇ ਜਥੇਦਾਰ ਕੌਮ ਦੇ ਹੱਕ ਵਿੱਚ ਖੜਦੇ। ਤਾਂ ਕੌਮ ਜਥੇਦਾਰਾਂ ਨੂੰ ਹੱਥਾਂ ਤੇ ਚਕ ਲੈਦੀ
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ❤❤🎉🎉।
ਵਿਰਸੇ ਵਲਟੋਹੇ। ਤੋ ਹਜ਼ਾਰਾਂ ਦਰਜੇ ਚੰਗਾ। ਸਰਦਾਰ ਕੰਵਲਜੀਤ ਬਰਾੜ। ਮੇਰੇ ਹਲਕੇ ਬਾਘਾਪੁਰਾਣਾ ਤੋ 👍👍👍🙏🏻🙏🏻🙏🏻👌🏽😍😍
Amrit pal Singh jindabaad
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
👉🏻 ਭਗਵੰਤਾ-ਬੁੱਚੜ ਝਾੜੂ-ਪਾਰਟੀ, ਬੀਜੇਪੀ ਮੁਰਦਾਬਾਦ
👍
ਬਰਾੜ ਸਾਬ ਤੁਹਾਡਾ ਧੰਨਵਾਦ ਖੇਮਕਰਨ ਬਾਡਰ ਏਰੀਆ ਭਾਈ ਸਾਬ ਇੱਕ ਇੱਕ ਵੋਟ ਭਾਈ ਸਾਬ ਨੂੰ ਪਾਰਟੀ ਕਿਸੇ ਵਿੱਚ ਹੋਵੇ ਵੋਟਾਂ ਭਾਈ ਸਾਬ ਨੂੰ
Brar saab very good
ਕਾਛ ਮੈਂ ਵੀ ਖੂਡਰ ਸਹਿਬ ਵਿੱਚ ਹੁੰਦਾ ਆਮਿੰਤਪਾਲ ਨੂੰ ਵੋਟ ਪਾਉਂਦਾ
Very good vichar brar sahib ❤❤
ਬਰਾੜ ਸਾਹਬ ਦੇ ਵਿਚਾਰ ਬਹੁਤ ਵਧੀਆ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ
ਕਮਲਜੀਤ ਬਰਾੜ ਜਿੰਦਾਬਾਦ ❤
ਆਮਿਤਪਾਲ ਨੂੰ ਜਿਤਾੳ ਨਹੀ ਤਾ ਪੰਥ ਤਰਾਨੂੰ ਮਾਫ ਨਹੀ ਕਰੂ ਗਾ
ਖਡੂਰ ਸਾਹਿਬ ਗੂਰੂ ਦਾ ਵਸਾਇਆ ਹੌਇਆ ਹੈ
ਪੰਥਕ ਹਲਕਾ ਹੌਣ ਕਰਕੇ
S kamaljit singh brar good man sikh kaum di gal karda vote pavo
ਥਲੀ ਬਾਈ ਪੰਥਕ ਪਾਰਟੀ ਨਾ ਕਿਹਾ ਕਰੋ ਸਿਰਫ਼ ਪੰਜਾਬੀ ਪਾਰਟੀ ਕਿਹਾ ਕਰੋ ਧੰਨਵਾਦ 🙏🙏
ਬਾਈ ਜੀ ਤੁਹਾਡੇ ਵੀਚਾਰ ਉਚੇ ਤੈ ਸੁਚੇ ਹਨ carry. On. 🙏🙏🙏🙏🙏
Sarder kamal jit Singh Ji MP jindabad
ਕਮਲਜੀਤ ਸਿੰਘ ਬਰਾੜ ਬਹੁਤ ਵਧੀਆ ਇਨਸਾਨ ਇਹਨਾ ਦੀ ਸਪੋਟ ਕਰੋ ਲੁਧਿਆਣੇ ਵਾਸੀ ਉ
ਵਧੀਆ ਸੋਚ ਦਾ ਮਾਲਕ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ
ਬੀਬੀ ਖਾਲੜਾ ਤਾਂ ਹਾਜ਼ਰ ਹੈ, ਜੱਥੇਦਾਰ ਕਾਉਂਕੇ ਦੇ ਪਰਿਵਾਰ ਨੂੰ ਵੀ ਬੇਨਤੀ ਕਰੋ ਕਿ ਭਾਈ ਸਾਹਿਬ ਲਈ ਪ੍ਰਚਾਰ ਕਰਨ ਪਹੁੰਚਣ।
ਬਿਲਕੁਲ ਸਹੀ ਗੱਲ ਕਹੀ ਬਾਈ ਜੀ ਕਮਲਜੀਤ ਸਿੰਘ ਬਰਾੜ
Very good barar shaab
ਬਹੁਤ ਵਧੀਆ ਕਮਲਜੀਤ ਸਿੰਘ ਦੇ ਬਿਆਨ ਮਰਦਾਂ ਵਾਲੇ ਪਹਿਲਾਂ ਤੋਂ ਹੀ ਵਾਹਿਗੁਰੂ ਜੀ ਵਾਹਿਗੁਰੂ
ਬਾਈ ਦੀ ਸੋਚ ਬੋਹਤ ਬਧਿਆ ਸੋਚ ਸਾਫ ਸੁਥਰੀ ਸੋਚ ਆ ਚੰਗੇ ਮਾਰਗ ਤੇ ਚੱਲਣ ਬਾਲਾ ਬਾਈ 🙏🏻
Good job y kamaljit brar g
GOOD BAI
Amaratpal zindabad
ਵਾਹ ਬਹੁਤ ਵਧੀਆ ਇੰਟਰਵਿਊ ਸੀ
😢 very good
*ਰਾਜਨੀਤੀ ਤਾਂ ਸੇਵਾ ਹੈ, ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣਾ*
ਪਰ ਅਫਸੋਸ ਬਹੁਤਾਤ ਨੇਤਾ, ਨਿੱਜ ਪ੍ਰੱਸਤ ਤੇ ਭ੍ਰਿਸ਼ਟ ਹਨ !
ਕੰਵਲਜੀਤ ਸਿੰਘ ਬਰਾੜ ਵਰਗੇ ਮਿਹਨਤੀ ਪਾਰਲੀਮੈਂਟ ਚੋਂ ਭੇਜਣਾ ਚਾਹੀਦਾ ਹੈ। ਸਾਡੇ ਪੰਜਾਬ ਦੇ ਲੋਕਾਂ ਦੀ ਸਾਰੀ ਗੱਲਤੀ ਹੈ ਜਿਹੜੇ ਵਾਰ ਭ੍ਰਿਸ਼ਟ ਲੀਡਰਾਂ ਨੂੰ ਜਿੱਤਾਂ ਕੇ ਪੰਜਾਬ ਨੂੰ ਬਰਬਾਦ ਕਰਾ ਲਿਆ। ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜੇ ਤੁਸੀਂ ਅਜੇ ਵੀ ਨਾਂ ਸਮਝੇ ਤਾਂ ਇਹ ਭ੍ਰਿਸ਼ਟ ਲੀਡਰ ਰਹਿੰਦਾਂ ਪੰਜਾਬ ਨੂੰ ਬਰਬਾਦ ਕਰ ਦੇਣਗੇ। ਪੰਜਾਬ ਦੇ ਲੋਕੋਂ ਸਿਆਣੇ ਬਣੋ ਅਤੇ ਭ੍ਰਿਸ਼ਟ ਲੀਡਰਾਂ ਨੂੰ ਸਿਆਸਤ ਤੋਂ ਦੂਰ ਕਰੋ ਸਦਾ ਲਈ।ਇਹ ਭ੍ਰਿਸ਼ਟ ਲੀਡਰ ਪੰਜਾਬ ਨੂੰ ਲੁੱਟਕੇ ਇੱਕਲਾ ਇੱਕਲਾ ਲੀਡਰ ਹਜ਼ਾਰਾਂ ਕਰੋੜਾਂ ਦੇ ਮਾਲਕ ਬਣ ਗਏ ਅਤੇ ਰਾਜਿਆਂ ਵਾਲੀ ਜ਼ਿੰਦਗੀ ਬਤੀਤ ਕਰ ਰਹੇ
K Brar Sahib Ji Zindabad
ਫਰੀਦਕੋਟ ਸਹੀਦ ਭਾਈ ਬੇਅੰਤ ਸਿੰਘ ਜੀ ਦੇ ਬੇਟੇ ਭਾਈ ਸਰਬਜੀਤ ਸਿੰਘ ਖ਼ਾਲਸਾ ਮਲੋਆ ਨੂੰ ਵੀ ਸਪੋਰਟ ਕਰੋ ਜੀ
Amritpal Singh zindabad
ਬਾਈ ਏ ਲੀਡਰ ਜਦੋ ਸੱਤਾ ਤੋਂ ਬਾਹਰ ਹੁੰਦੇ ਨੇ ਓਦੋ ਆਪਣੇ ਲੱਗਦੇ ਨੇ ਤੇ ਸੱਤਾ ਚ ਇਹਨਾਂ ਦੀਆਂ ਅੱਖਾਂ ਚੁੰਦਿਆ ਜਾਂਦੀਆਂ ਨੇ ਅੱਜ ਤੱਕ ਕੇਹੜੀ ਸਰਕਾਰ ਨੇ ਪੰਜਾਬ ਨੂੰ ਬਾਗੀ ਤੇ ਪੰਜਾਬੀਆਂ ਨੂੰ ਖਾਲਸਤਾਨੀ ਨਹੀਂ ਕਿਹਾ ਸਿੱਧੂ ਮੋਸੇਵਾਲਾ ਨੂੰ ਜਿੱਦਣ ਇਨਸਾਫ਼ ਮਿਲ ਜੁ ਤੇ ਬੰਦੀ ਸਿੰਘ ਰਿਹਾ ਹੋਣਗੇ ਓਦੋ ਅਸਲੀ ਸਰਕਾਰ ਬਣੂ ਨਹੀਂ ਤੁਸੀਂ ਭੁਲਜੋ ਕੋਈ ਲੀਡਰ ਆਪਣਾ
100/right 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤
Kamjeet brar ji da bhut hi thanks
Very good ji 🙏