Kulbir Zira ਨੇ ਘੇਰਿਆ ਅ*ਮ੍ਰਿਤ/ਪਾਲ,ਕਿਹਾ ਗੁਰੂ ਸਿਧਾਂਤ ਤੋਂ ਥਿੜਕਿਆ, Kulbir Zira ਦਾ ਵਿਸ਼ੇਸ਼ Interview

Sdílet
Vložit
  • čas přidán 6. 05. 2024
  • ਕੁਲਬੀਰ ਜ਼ੀਰਾ ਨੇ ਘੇਰਿਆ ਅ*ਮ੍ਰਿਤ/ਪਾਲ,ਕਿਹਾ ਗੁਰੂ ਸਿਧਾਂਤ ਤੋਂ ਥਿੜਕਿਆ
    ਕਿਉਂ ਕਿਹਾ Amrit pal ਨੂੰ ਮੂੰਹ ਨਹੀਂ ਲਾਉਣਗੇ ਲੋਕ, ਹੁਣ ਸਿਆਣੇ ਹੋਗੇ
    ਯਾਦਵਿੰਦਰ ਦੀ ਕੁਲਬੀਰ ਜ਼ੀਰਾ ਨਾਲ ਵਿਸ਼ੇਸ਼ Interview
    #KulbirSinghZira #Interview #CongressLeader #KhadoorSahib #Candidate #Election #LokSabha #LokSabhaElection #LokSabhaElection2024 #TheYadwinderShow #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Komentáře • 224

  • @gurighuman1344
    @gurighuman1344 Před měsícem +31

    ਭਾਈ ਅਮ੍ਰਿਤਪਾਲ ਸਿੰਘ ਵੀਰ ਜਿੰਦਾਬਾਦ ਜਿੰਦਾਬਾਦ 🚩🚩🚩🚩🚩💪💪💪💪💪💯💯

  • @gsingh2028
    @gsingh2028 Před měsícem +14

    ਯਾਦਵਿੰਦਰ ਸਿਂਹਾਂ ਤੂੰ ਵੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਈਰਖਾ ਹੀ ਰੱਖਦਾ ਹੈਂ। ਸ਼ਾਇਦ ਤੈਨੂੰ ਵੀ ਉਹ ਇੰਟਰਵਿਊ ਨੀ ਭੁੱਲਦੀ ਜਦੋ ਭਾਈ ਅੰਮ੍ਰਿਤਪਾਲ ਨੇ ਤੇਰੀ ਤਸੱਲੀ ਕਰਵਾਕੇ ਭੇਜਿਆ ਸੀ। ਜਿਹੋ ਜਿਹੇ ਸਵਾਲ ਭਾਈ ਅੰਮ੍ਰਿਤਪਾਲ ਉੱਤੇ ਉਠਾਉਂਦੇ ਹੋ ਸ਼ਰਮ ਕਰੋ। ਸੱਚ ਬੋਲ ਲਿਆ ਕਰੋ ਐਵੇਂ ਇਕੱਲੀਆਂ ਗੱਲਾਂ ਨਾਲ ਕੁਝ ਨੀ ਬਣਦਾ। ਲੋਕ ਸਭ ਜਾਣਦੇ ਨੇ।

  • @Sovereignsingh-rb7cs
    @Sovereignsingh-rb7cs Před měsícem +59

    ਇਹਨੂੰ ਜਿਹੜੀਆਂ 4 ਵੋਟਾਂ ਪੈਣੀਆ interview ਤੋ ਬਾਦ ਉਹ ਵੀ ਨਹੀ ਪੈਣੀਆ।

  • @Jassmann5459
    @Jassmann5459 Před měsícem +10

    ਕੱਲ ਸਾਡੇ ਪਿੰਡ ਮਾਤਾ ਜੀ ਆਏ ਸੀ 500 ਬੰਦਾ ਹੋ ਗਿਆ ਸੀ । ਅਜੇ ਨੇ ਕਿਸੇ ਦੇ ਘਰ ਜਾ ਕੇ ਨਹੀ ਸੀ ਕਿਹਾ ਆਉਣ ਨੂੰ ਆਪਣੇ ਆਪ ਆਏ ਨੇ ਸੱਭ । ❤❤ ਭਾਈ ਅਮਿ੍ਤਪਾਲ ਸਿੰਘ ਜੀ ਜਿੰਦਾਬਾਦ ਜਿੰਦਾਬਾਦ

  • @kuldeepsinghsakhat8390
    @kuldeepsinghsakhat8390 Před měsícem +31

    ਇਹੋ ਜਿਹੇ ਲੋਕਾਂ ਨੇ ਪੰਜਾਬ ਬਰਬਾਦ ਕੀਤਾ ਹੈ

  • @kewalkamboj7339
    @kewalkamboj7339 Před měsícem +32

    ਇਹ 70 ਸਾਲ ਪਿੱਛੋਂ ਆਪਣੇ ਦਾਦੇ ਦੀਆਂ ਕਹਾਣੀਆਂ ਦੱਸ ਰਿਹਾ।ਇਸ ਨੂੰ ਪੁੱਛੋ ਪਿੱਛਲੇ ਪੰਜ ਸਾਲ MLA ਹੁੰਦਿਆਂ ਤੂੰ ਇਹਨਾਂ ਅਮੀਰ ਕਿਵੇਂ ਬਣ ਗਿਆ। ਆਪਣੇ ਬਾਰੇ ਦੱਸ ਤੂੰ। ਪੰਜਾਬ ਨੂੰ ਲੁੱਟਕੇ ਬਰਬਾਦ ਕਰ ਦਿਤਾ

  • @jotijatt4022
    @jotijatt4022 Před měsícem +21

    Bhai Amritpal singh ❤️🚩

  • @gsingh2028
    @gsingh2028 Před měsícem +14

    ਸੰਵਿਧਾਨ ਵਾਲੀ ਗੱਲ ਉੱਤੇ ਅਧੂਰੀ ਗੱਲ ਨਾ ਕਰਿਆ ਕਰੋ, ਭਾਈ ਅੰਮ੍ਰਿਤਪਾਲ ਸਿੰਘ ਨੇ ਇਹ ਵੀ ਕਿਹਾ ਸੀ ਕਿ ਜੇ ਸਰਕਾਰਾਂ ਸਾਡੇ ਟੂਲ ਵਰਤਦੀਆਂ ਨੇ ਤਾਂ ਅਸੀ ਵੀ ਸਰਕਾਰ ਦੇ ਟੂਲ ਵਰਤ ਸਕਦੇ ਹਾਂ। ਗੁਲਾਮਾਂ ਕੋਲ ਆਪਣੇ ਪ੍ਰਬੰਧ ਨਹੀਂ ਹੁੰਦੇ। ਉਹਨਾਂ ਨੇ ਸਰਕਾਰਾਂ ਦੇ ਟੂਲਾਂ ਦੀ ਵਰਤੋਂ ਕਰਕੇ ਹੀ ਆਜਾਦ ਹੋਣਾ ਹੁੰਦਾਂ ਹੈ।
    ਇਹ ਗੁਰੀਲਾ ਯੁੱਧ ਨੀਤੀ ਹੈ।

  • @JaspreetSingh-cu8mi
    @JaspreetSingh-cu8mi Před měsícem +24

    ਸੋਡੀਆਂ ਕਈਆਂ ਦੀਆਂ ਜੜ੍ਹਾਂ ਚ ਬਹਿਣਾ ਆ ਭਾਈ ਅੰਮ੍ਰਿਤਪਾਲ ਸਿੰਘ ਨੇ ,, ਬਾਅਦ ਚ ਉੱਠਣਾ ਮੁਸ਼ਕਿਲ ਹੋ ਜਾਣਾ ਆ ,, ਇਸ ਕਰਕੇ ਬੋਲਣ ਤੋਂ ਪਹਿਲਾਂ ਕੁਝ ਸੋਚ ਜਰੂਰ ਲਿਆ ਕਰੋ ,, ਐਵੇਂ ਪਾਗਲਾਂ ਵਾਂਗੂੰ ਨਾ ਭੌਂਕਿਆ ਕਰੋ ,,,,

  • @GurmeetSingh-yz3jt
    @GurmeetSingh-yz3jt Před měsícem +32

    ਜਿਸ ਦਿਨ ਟਿਕਟ ਮਿਲੀ ਉਸ ਦਿਨ ਬੋਲੀ ਹੋਰ ਸੀ ਅੰਮ੍ਰਿਤ ਬਾਰੇ ਹੁਣ ਪਤਾ ਨਹੀਂ ਕਿਹੜੀ ਘੁਰਕੀ ਮਿਲੀ ਹੈ ਜੁਬਾਨ ਹੀ ਬਦਲ ਗਈ।ਧੰਨ ਹੋ ਤੁਸੀ ਸਿਆਸਤ ਵਾਲਿਓ।। ਜੈ ਏਦਾਂ ਹੀ ਚੱਲਦਾ ਰਿਹਾ ਤਾਂ ਸੇਵਾ ਕਰਨ ਦੀ defination ਬਦਲ ਜਾਊ।

  • @etgaming1491
    @etgaming1491 Před měsícem +17

    Bhai Amritpal g❤🙏🙏

  • @sardar_avtarsingh3005
    @sardar_avtarsingh3005 Před měsícem +9

    ਤੇਰੀ ਇੱਜਤ ਰਹਿ ਜਾਉ ਬਹਿਜਾ ਹੁਣ ਪੰਜਵੇ ਛੇਵੇਂ ਨੰਬਰ ਤੇ ਆਉਣਾ ਤੂੰ

  • @gurdeepsingh-lh4im
    @gurdeepsingh-lh4im Před měsícem +26

    ਉਹ ਬੱਸ ਕਰ ਬੱਸ , ਸ਼ਰਮ ਕਰ ਸ਼ਰਮ , ਤੂੰ ਤਾ ਸਿੱਖ ਕਹਿਣ ਦੇ ਯੋਗ ਨਹੀ .ਜਦੋ ਅੰਮ੍ਰਿਤਪਾਲ ਸਿੰਘ ਬਾਹਰ ਸੀ ਉਸ ਸਮੇ ਤੇਰਾ ਮੂੰਹ ਨਹੀ ਖੁਲਿਆ, ਡਰਦਾ ਸੀ . ਕੋਈ ਨਾ ਤੇਰੀ ਜਮਾਨਤ ਵੀ ਅੰਮ੍ਰਿਤਪਾਲ ਹੀ ਕਰਵਾਏਗਾ .

  • @Jassmann5459
    @Jassmann5459 Před měsícem +11

    ਸਾਡੇ ਖਡੂਰ ਸਾਹਿਬ ਹੱਲਕੇ ਦੇ ਤੁਹਾਡੇ ਕਾਗਰਸ ਦੇ ਸਰਪੰਚ ਆ ਨੇ ਸਿੱਕੀ ਨੂੰ ਜਵਾਬ ਦਿੱਤਾ ਵੋਟਾ ਦਾ । ਭੁੱਲ ਜਾ ਕਾਕਾ ਤੁ ਜਮਾਣਤ ਬਚਾ ਲਵੇ ਬਹੁਤ ਹੈ ।

  • @easyrecipeseveryday4071
    @easyrecipeseveryday4071 Před měsícem +10

    ਧਰਮ ਦੇ ਠੇਕੇਦਾਰਾਂ ਨੇ ਪੂਰੀ ਦੁਨੀਆਂ ਚ ਸਿੱਖ ਧਰਮ ਦਾ ਅਕਸ ਖਰਾਬ ਕੀਤਾ ਏ ਜੇ ਸੱਚ ਕਿਹਾ ਜਾਏ ਤਾਂ ਧਰਮ ਦਾ ਨਾਸ ਮਾਰਤਾ

  • @balbirsinghusajapmansadasa1168
    @balbirsinghusajapmansadasa1168 Před měsícem +14

    ਹੁਣ ਨਹੀਂ ਤੁਹਾਡੀ ਸੁਣਨੀ ਕਿਸੇ।ਇਹ ਵੋਟਾਂ ਸਰਕਾਰ ਦੀ ਧੱਕਾਸ਼ਾਹੀ ਦੇ ਖਿਲਾਫ ਵੋਟਾਂ ਪੈਣੀਆਂ।

  • @Offshore210
    @Offshore210 Před měsícem +14

    Shrm krr 22 …

  • @saini9664
    @saini9664 Před měsícem +6

    ਵੋਟਾਂ ਤੋਂ ਬਾਅਦ ਪਤਾ ਲੱਗ ਜਾਣਾ ਤੈਨੂੰ ,,,
    ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ,,,
    ਜ਼ੀਰਾ ਜ਼ੀਰੋ,
    ਅੰਮ੍ਰਿਤਪਾਲ ਸਿੰਘ ਹੀਰੋ,

  • @jigardeep3590
    @jigardeep3590 Před měsícem +7

    ਉਹ ਗੁਰੂ ਨੂੰ ਲੈ ਕੇ ਗਿਆ ਨਸ਼ੇ ਤਾਂ ਨਹੀਂ ਲੈ ਕੇ ਗਿਆ ਅੰਮ੍ਰਿਤਪਾਲ ਕੌਮਦਾ ਹੀਰੋ ਆ ਹੁਣ ਤੁਸੀ ਭੁੱਲ ਜਾਉ ਬੜੇ ਘਰ ਭਰ ਲਏ

  • @kewalkamboj7339
    @kewalkamboj7339 Před měsícem +14

    ਤੂੰ ਪਿੱਛਲੇ ਪੰਜ ਸਾਲ ਚੋਂ ਇਹਨਾਂ ਅਮੀਰ ਕਿਵੇਂ ਬਣ ਗਿਆ। ਰੇਤ ਮਾਫੀਆ ਦਾ ਕਿੰਗ ਸੀ।ਇਹ ਜਿਥੇ ਵੀ ਇਲੈਕਸ਼ਨ ਲੜਦਾ ਉਥੇ ਇੱਕੋਂ ਕੰਮ ਇਹ ਲੀਡਰ ਡੋਪ ਟੈਸਟ ਕਰਾਵੇ ਇਸ ਨੂੰ ਪੁੱਛੋ ਇਹ ਪੰਜਾਬ ਦੇ ਮੁੱਦੇ ਨੇ। ਇਸ ਨੇ ਪਿੱਛਲੇ ਪੰਜ ਸਾਲ ਭ੍ਰਿਸ਼ਟਾਚਾਰ ਦੇ ਰਿਕਾਰਡ ਬਣਾਏ। ਇਸ ਨੂੰ ਪੁੱਛੋ ਇਹ ਇਹਨਾਂ ਅਮੀਰ ਕਿਵੇਂ ਬਣ ਗਿਆ

  • @balwinderwaraich3459
    @balwinderwaraich3459 Před měsícem +20

    ਡੇੜ ਫੁਟਿਆ ਤੈਨੂੰ ਹਾਰ ਸਤਾਉਂਦੀ ਏ ਤਾ ਹੀ ਤਾਂ ਭੌਂਕਣ ਡਿਆ ਵਾ

  • @sahibdeepsingh_
    @sahibdeepsingh_ Před měsícem +8

    ਚੀਕਾ ਨਿਕਲੀਆਂ ਪਈਆਂ ਏਨਾ ਦੀਆਂ 😂😂😂

  • @gsingh2028
    @gsingh2028 Před měsícem +7

    ਇਸ ਇੰਟਰਵਿਊ ਨੇ ਜੀਰਿਆ ਤੈਨੂੰ ਜੀਰੋ ੦ ਕਰ ਦਿੱਤਾ ਹੈ। ਯਾਦਵਿੰਦਰ ਤਾਂ ਪਹਿਲਾ ਹੀ ਅੰਮ੍ਰਿਤਪਾਲ ਸਿੰਘ ਨੇ ਇੰਟਰਵਿਊ ਵੇਲੇ ੦ ਜ਼ੀਰੋ ਕਰ ਦਿੱਤਾ ਸੀ। ਤੈਨੂੰ ਵੀ ੦ ਕਰ ਦਿੱਤਾ

  • @hardipsingh4738
    @hardipsingh4738 Před měsícem +11

    Eh ni jitda ,bhai amritpal singh g jindawad wad whe guru g

  • @GoluGill-dl2mf
    @GoluGill-dl2mf Před měsícem +4

    ਬੇਸ਼ਰਮੋ ਕਮੈਂਟ ਤੇ ਪੜ੍ਹ ਲਿਆ ਕਰੋ ਤੁਸੀਂ ਪੰਜਾਬ ਦਾ ਸਤਿਆਨਾਸ ਕਰਤਾ

  • @chahalkhant3040
    @chahalkhant3040 Před měsícem +6

    ਕਾਂਗਰਸ ਵਾਲੇ ਗੁਰੂ ਦੀ ਗੱਲ ਕਰਦੇ ਨੇ 😂😂

  • @jagdeepsingh-bv1dz
    @jagdeepsingh-bv1dz Před měsícem +7

    Kahdur sahib is with Amritpal Singh

  • @user-dh5fc2kz1m
    @user-dh5fc2kz1m Před měsícem +10

    Thnu dsa ga

  • @dpbatth062
    @dpbatth062 Před měsícem +13

    Tainu Tera zira de ve vote ni panee hankareya

  • @gurjantsingh3312
    @gurjantsingh3312 Před měsícem +12

    Jmanta jabt hongiya zira g tuhadi,,,,, coment hi padh lya karo,,, koi paid coment nhi

  • @Editverse324
    @Editverse324 Před měsícem +4

    Support to Amritpal

  • @gsingh2028
    @gsingh2028 Před měsícem +3

    ਭਾਈ ਅੰਮ੍ਰਿਤਪਾਲ ਸਿੰਘ ਦੀ ਹਨੇਰੀ ਖਡੂਰ ਸਾਹਿਬ ਤੋਂ ਚਲ ਪਈ ਹੈ ਜਿਹੜੀ ਖਡੂਰ ਤੋਂ ਸੰਗਰੂਰ ਹੁੰਦੀ ਹੋਈ ਬਠਿੰਡੇ ਤੱਕ ਸਭ ਕੁਝ ਹੂੰਝ ਕੇ ਲੈ ਜਾਵੇਗੀ। ਇਸ ਹਨੇਰੀ ਵਿੱਚ ਆਪਦੀ ਰਾਜਧਾਨੀ, ਖਹਿਰਾ ਤੇ ਬਾਦਲ ਸਭ ਉਡ ਜਾਣਗੇ

  • @pargatsingh2652
    @pargatsingh2652 Před měsícem +3

    ਹੁਣ ਖੇਤੀ ਵਾਲੀ ਖਲ ਪਾ ਕੇ 1984 ਕਾਂਗਰਸ ਨਾਲ ਮਿਲ ਕੇ ਕਿਹੜੀ ਬੋਲੀ ਬੋਲਦਾ ਸ਼ਰਮ ਕਰ

  • @balrajsingh8247
    @balrajsingh8247 Před měsícem +1

    ਜ਼ੀਰਾ ਸਾਹਬ ਅਸੀਂ ਤੁਹਾਨੂੰ ਮਾੜਾ ਨਈ ਕਹਿੰਦੇ ਨਾ ਤੁਹਾਡੇ ਪਰਿਵਾਰ ਨੂੰ ਮਾੜਾ ਕਹਿੰਦੇ ਬਹੁਤ ਵਧੀਆ ਸਿੱਖ ਪਰਿਵਾਰ ਤੁਹਾਡਾ ਪਰ ਇਸ ਵਾਰ ਸਾਡਾ ਫਰਜ਼ ਬਣਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣਾ ਨੂੰ ਜਤਾਉਣਾ

  • @jagdeep9264
    @jagdeep9264 Před měsícem +4

    ਆਗੀ ਬਿੱਲੀ ਥੈਲਿਓਂ ਬਾਹਰ

  • @user-bx2cq9gu4i
    @user-bx2cq9gu4i Před měsícem +3

    2 ਚਵਲ ਇਕੱਠੇ ਹੋ ਗਏ 😂😂

  • @sukhvirsinghsodhi1988
    @sukhvirsinghsodhi1988 Před měsícem +7

    Chal tu tan Guru Sidhant te chalda.😂

  • @GoluGill-dl2mf
    @GoluGill-dl2mf Před měsícem +2

    ਬੇਸ਼ਰਮਾ ਨਾਲ ਕੁਛ ਨਹੀਂ ਜਾਣਾ ਇਥੇ ਹੀ ਸਭ ਕੁਝ ਰਹਿ ਜਾਣਾ ਜਿਹੜੀ ਤੁਸੀਂ ਜਾਇਦਾਤ ਬਣਾਈ ਹੈ ਸਭ ਕੁਝ ਇੱਥੇ ਹੀ ਰਹਿ ਜਾਣਾ ਹ ਨਾਲਨਹੀਂ ਜਾਣਾ
    ਜਾਣਾ ਹੈ

  • @jaswindersingh6019
    @jaswindersingh6019 Před měsícem +2

    ਇਹੇ ਜਰੂਰੀ ਥੋੜਾ ਕੇ ਜਿਸ ਤਰਾਂ ਦਾ ਦਾਦਾ ਪੋਤਾ ਵੀ ਉਸ ਤਰਾਂ ਦਾ ਹੋਵੇ। ਤੁਸੀਂ ਨਾ ਦੇ ਪੰਥਕ ਜੇ ਸੋਚ ਪੰਥਕ ਨਹੀਂ।ਕੁਰਸੀਆਂ ਦੇ ਭੁੱਖੇ ਜੇ ।ਜੇ ਪੰਥਕ ਸੀ ਤਾਂ ਪੰਥਕ ਪਾਰਟੀ ਵਿੱਚ ਕਿਓਂ ਨਹੀਂ ਰਹੇ

  • @sardar_avtarsingh3005
    @sardar_avtarsingh3005 Před měsícem +3

    ਰਾਣੇ ਗੁਰਜੀਤ ਸਿਆਣੇ ਨਿਕਲੇ ਨਹੀਂ ਲੜੇ ਚੋਣ। ਤੇਰੀ ਜਮਾਨਤ ਜ਼ਬਤ ਹੋਣੀ ਆ ਭਾਈ ਅਮ੍ਰਿਤਪਾਲ ਸਿੰਘ ਦੇ ਮੁਕਾਬਲੇ ਵਿੱਚ

  • @rajucheema-wr4xj
    @rajucheema-wr4xj Před měsícem +3

    ਤਿੰਨ ਪੀੜ੍ਹੀਆਂ ਹੋਗੀਆਂ ਜ਼ੀਰੇ ਤੁਹਾਡੀਆਂ, ਪੰਜਾਬ ਨੂੰ ਲੁੱਟਦਿਆ। ਹੁਣ ਘਰ ਬੈਠ ਕੇ ਖਾ ਲਓ ਨਾਲ ਕੁਝ ਨਹੀਂ ਜਾਣਾਂ

  • @shingarasingh4495
    @shingarasingh4495 Před měsícem +2

    ਜ਼ੀਰੋ ਹੈ ਜੀਰਾ

  • @Anilyadav17938
    @Anilyadav17938 Před 19 dny

    ਇਸ ਇੰਟਰਵਿਊ ਤੋਂ ਬਾਅਦ ਇਸ ਦੱਲੇ ਨੂੰ ਆਪਣੇ ਘਰ ਤੋਂ ਵੀ ਵੋਟਾਂ ਨਹੀਂ ਪੈਣੀਆਂ😂😂😂😂😂😂

  • @yodhe_punjab_de
    @yodhe_punjab_de Před měsícem +4

    Angreja de time ch v election hoi c te odo british constitution under hi election hoi c te parliament v ohna de constitution under hi chaldi rhi aa, fact check kro zira g

  • @balrajsingh8901
    @balrajsingh8901 Před měsícem +2

    ਸਿੱਖ ਧਰਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਸਿਧਾਂਤਕ ਕਾਨੂੰਨ ਪਾਸ ਕਰਨਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ , ਕਿਸੇ ਵੀ ਪੰਡਾਲ, ਕਿਸੇ ਵੀ ਸੜਕ , ਚੌਰਾਹੇ, ਵਿੱਚ ਨਹੀਂ ਕੀਤਾ ਜਾ ਸਕਦਾ, ਕਿਸੇ ਵੀ ਮੁਜ਼ਾਹਰੇ , ਬੇਸ਼ੱਕ ਕਿਨਾਂ ਵੀ ਰੋਸ ਹੋਵੇ, ਨਹੀਂ ਕੀਤਾ ਜਾ ਸਕਦਾ।

  • @Randhawa-xi3pe
    @Randhawa-xi3pe Před měsícem +1

    👍🏻👍🏻👍🏻

  • @starlightlego8363
    @starlightlego8363 Před měsícem +2

    Bhai Amritpal Singh ji Khalsa jindabad ❤ 5:12 ad

  • @AmandeepSingh-bu4wn
    @AmandeepSingh-bu4wn Před měsícem +2

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @JaspreetSingh-cu8mi
    @JaspreetSingh-cu8mi Před měsícem +4

    ਇੱਕ ਗੱਲ ਤਾਂ ਪੱਕੀ ਹੋ ਗਈ ਆ ,, ਚੈਨਲਾਂ ਵਾਲਿਆਂ ਦੀ ਰੋਟੀ ਵੀ ਅੰਮ੍ਰਿਤਪਾਲ ਸਿੰਘ ਦੇ ਨਾਮ ਨਾਲ ਹੀ ਚਲਦੀ ਆ ,, ਮੈਂ ਪੂਰੀ ਇੰਟਰਵਿਊ ਸੁਣੀ , ਕੁਲਬੀਰ ਜੀਰੇ ਨੇ ਭਾਈ ਅੰਮ੍ਰਿਤਪਾਲ ਸਿੰਘ ਨਾਲੋਂ ਜਿਆਦਾ ਤਿੱਖੇ ਬੋਲ ਵਲਟੋਹਾ ਤੇ ਲਾਲਜੀਤ ਭੁੱਲਰ ਵਾਸਤੇ ਵਰਤੇ ਆ ,, ਪਰ ਚੈਨਲ ਵਾਲਿਆਂ ਨੇ ਕੈਪਸਨ ਚ ਸਿਰਫ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਲਿਖਿਆ ਆ ਕਿਉਕਿ ਪਤਾ ਇਹਨਾਂ ਨੂੰ ਵੀ ਆ ਪੈਸੇ ਅੰਮ੍ਰਿਤਪਾਲ ਸਿੰਘ ਦੇ ਨਾਮ ਨਾਲ ਹੀ ਆਉਣੇ ਆ ,,

  • @sukhpreetchahal8110
    @sukhpreetchahal8110 Před měsícem +2

    ਚੱਬਲਾ ਨਾ ਮਾਰ jihrea 4 vota painiya oh vi nj painiya

  • @gurighuman1344
    @gurighuman1344 Před měsícem +2

    Amritpal Singh vir jindabad jindabad 🚩🚩🚩🚩🚩💪💪💪💪💪💯💯💯💯

  • @singhSingh04
    @singhSingh04 Před měsícem +3

    Tyc haige he ਇੰਦਰਾ de munde je

  • @pammashah6361
    @pammashah6361 Před měsícem

    ਡਰ ਗਏ

  • @lakhi_pb1639
    @lakhi_pb1639 Před měsícem

    Ekkkk galll naall sahmattt aa asii teri naal ਕ ਲੋਕ ਬਹੁਤ ਸਿਆਣੇ ਹੋ ਗਏ

  • @user-bs4kb7ig6n
    @user-bs4kb7ig6n Před měsícem

    ਕੋਈ ਗੱਲ ਨਹੀਂ ਪੁੱਤ ਲੋਕ ਦੱਸਣਗੇ ਤੈਨੂੰ ਵੱਡਾ ਕਾਂਗਰਸੀ ਨੂੰ

  • @HardeepSingh-rn8wi
    @HardeepSingh-rn8wi Před měsícem +2

    Vote support only Sher veer amritpal singh nu ❤❤

  • @user-je1mi4ok3u
    @user-je1mi4ok3u Před měsícem +2

    Zira sab good man

  • @Bajwasaab713
    @Bajwasaab713 Před měsícem

    ਇੱਕ ਗੱਲ ਮੈਂ ਕੁਲਬੀਰ ਜ਼ੀਰੇ ਦੇ ਨਾਲ ਸਹਿਮਤ ਹਾਂ ਕਿ ਲੋਕ ਅੱਗੇ ਨਾਲੋਂ ਸਿਆਣੇ ਹੋ ਗਏ ਨੇ ਕਿਉਂਕਿ ਅਕਾਲੀਆਂ ਕਾਂਗਰਸੀਆਂ ਝਾੜੂ ਬੀਜੇਪੀ ਵਾਲਿਆਂ ਨੂੰ ਮੂੰਹ ਨਹੀਂ ਲਾਉਣਗੇ ਖਡੂਰ ਸਾਹਿਬ ਵਾਲੇ ਭਾਈ ਅੰਮ੍ਰਿਤਪਾਲ ਨੂੰ ਵੋਟ ਪਾਉਣਗੇ

  • @harshpreetsingh5309
    @harshpreetsingh5309 Před měsícem

    ਸਰਮ ਕਰ ਲਾ

  • @balrajsingh8247
    @balrajsingh8247 Před měsícem

    ਇਕ ਗੱਲ ਬਹੁਤ ਵਧੀਆ ਲੱਗੀ ਮੈਨੂੰ ਜੀਰਾ ਸਾਹਬ ਦੀ ਬਈ ਏਨਾ ਤੇ ਮਾੜਾ ਨਈ ਬੋਲਿਆ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵਲਟੋਹਾ ਤੇ ਐਵੇਂ ਹੀ ਫਾਲਤੂ ਭੋਕਦਾ ਰਹਿੰਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਖਿਲਾਫ,, ਵਲਟੋਹਾ ਨੂੰ ਤੇ ਇਸ ਵਾਰ ਚੰਗੀ ਤਰ੍ਹਾਂ ਬੰਦੇ ਦਾ ਪੁੱਤ ਬਣਾਉਣ ਗੇ ਲੋਕ

  • @harmanSingh-me9oy
    @harmanSingh-me9oy Před měsícem

    ਜੀਰਾ ਪਾਊਡਰ ਨੀ ਲਬਨਾ ਕੀਤੇ

  • @jaswantsekhon2083
    @jaswantsekhon2083 Před měsícem +1

    ਓਟਿ ਅਾਸਰਾ ਹੀ ੳੁਸਦਾ ਅਾਸਰਾ ਹੁੰਦਾ ਹੈ!

  • @amritpalsandhu8037
    @amritpalsandhu8037 Před měsícem

    ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ੧੦੦% ਆ ਤੇ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਹੋਵੇਗੀ

  • @farmertv5483
    @farmertv5483 Před měsícem +1

    ਪਹਿਲਾ ਹੀ ਤੀਜੇ ਨੰਬਰ ਤੇ ਆਇਆ ਵਿਧਾਨ ਸਭਾ ਤੋ ਹੁਣ ਵੀ ਲਾਸਟ ਤੇ ਜਾਣਾ ਤੁਸੀ,ਦਾਦੇ ਦੇ ਟਾਈਮ ਤੋ ਰਾਜਨੀਤੀ ਘਰ ਚ ਰੱਖੀ ਬੈਠੇ ਜੀਰੇ ਚ ਕੋਈ ਹੋਰ ਲੀਡਰ ਪੈਦਾ ਹੀ ਨਹੀ ਹੋਣ ਦਿੱਤਾ ਤੁਸੀ।ਜੀਰਾ ਸਾਬ ਕਾਗਰਸ ਚ ਨਸ਼ਾ ਵੱਧ ਹੋ ਗਿਆ ਸੀ ਪਿਹਲਾ ਨਾਲੋ ਅਤੇ ਜੀਰੇ ਹਲਕੇ ਚੋ ਤੁਸੀ ਨਸ਼ਾ ਖਤਮ ਨਹੀ ਕਰ ਸਕੇ ਸਾਰੇ ਪੰਜਾਬ ਚੋ ਜੀਰੇ ਹਲਕੇ ਚ ਸਭ ਤੋ ਵੱਧ ਨਸ਼ਾ ਵਿਕਦਾ ਰਿਹਾ।

  • @user-br9xr3xf5f
    @user-br9xr3xf5f Před měsícem +1

    Sade guru granth sahib nhi bakhse tusi tank lai ke aaia❤❤❤❤❤❤❤

  • @gurwinderraidhu187
    @gurwinderraidhu187 Před měsícem +2

    Bhai amritpal singh ✅

  • @balrajsingh8247
    @balrajsingh8247 Před měsícem

    ਅਸੀਂ ਬਹੁਤ ਸਿਆਣੇ ਆ ਸਾਨੂੰ ਪਤਾ ਅਸੀਂ ਇਸ ਵਾਰ ਠੋਕ ਕੇ ਵੋਟਾਂ ਪਾਵਾਂਗੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਠੋਕ ਕੇ ਸਪੋਟ ਕਰਾਂਗੇ ਅਸੀਂ ਤੇ ਤੁਸੀਂ ਜੋ ਮਰਜੀ ਬੋਲੀ ਜਾਉ

  • @harmanjitsingh5193
    @harmanjitsingh5193 Před měsícem +2

    Bhai Amritpal singh

  • @Sukhwinderpannu2883
    @Sukhwinderpannu2883 Před 11 dny

    ਜੀਰਿਆ ਜੇ ਤੁਸੀਂ ਨੌਜਵਾਨਾਂ ਦੀ ਸਾਰ ਲਈ ਹੁੰਦੀ ਤਾਂ ਨੌਜਵਾਨ ਨਸੇ ਵਿੱਚ ਗਲਤਾਨ ਨਾ ਹੁੰਦੇ ਤੁਸੀਂ ਲੀਡਰਾਂ ਨੇ ਆਪਣੇ ਹੀ ਢਿੱਡ ਭਰੇ ਨੇ ਇਸ ਕਰਕੇ ਲੋਕਾਂ ਨੇ ਹੁਣ ਸੋਨੂੰ ਨਕਾਰ ਦਿੱਤਾ ਹੈ

  • @sohnagabru3392
    @sohnagabru3392 Před měsícem

    ਨਾ ਮੰਨਾ ਨਾ ਭੁੱਲਰ ਨਾ ਵਲਟੋਹਾ ਨਾ ਜੀਰਾ ਭਾਈ ਅੰਮ੍ਰਿਤ ਪਾਲ ਸਿੰਘ ਜੀ ਜਿੱਤੇਗਾ ਕੌਮ ਦਾ ਹੀਰਾ

  • @School_of_Engineers
    @School_of_Engineers Před měsícem

    ਜੀਰਾ ❌ ਜ਼ੀਰੋ ✅

  • @amanahil6333
    @amanahil6333 Před měsícem +2

    Jhede lok beadbi de gwah mukrounde rahe hon oh hon gallan karde , satpal gill ne phn recording sunai c edhi

  • @HPSingh-sx4if
    @HPSingh-sx4if Před měsícem +1

    Bro first get it right. He said that the constitution does not believe in Sikhs. Under article 25 of the constitution Sikhism, Jainism, and Buddhism are considered sects of Hinduism;

  • @harminderjitsingh852
    @harminderjitsingh852 Před měsícem

    ਇਹ ਲੋਕਾ ਨੂੰ ਪਤਾ ਤਾ ਹੀ ਅਮਿ੍ਤਪਾਲ ਸਿੰਘ ਖਾਲਸਾ ਨੂੰ ਜਿਤਾਉਣਾ

  • @HARJITSINGH-qo6pl
    @HARJITSINGH-qo6pl Před měsícem

    What sacrifices and agitation done by congress party for Punjab rights of Chandigarh and water issues ??

  • @Sandhu46
    @Sandhu46 Před měsícem +1

    Khadoor sahib bhai amritpal Singh ✅

  • @gurpalgill9314
    @gurpalgill9314 Před měsícem +1

    ਮੈਨੂੰ ਸਮਝ ਨੀ ਲੱਗਦੀ ਬਾਬਾ ਸ਼ਰੋਮਣੀ ਕਮੇਟੀ ਵਿੱਚ ਹੋਵੇ ਤੇ ਪੋਤਾ ਕਾਂਗਰਸ ਵਿੱਚ। ਲੋਕਾਂ ਦਾ ਕੋਈ ਸਿਧਾਂਤ ਨੀ। ਸ਼ਰਮ ਆਉਣੀ ਚਾਹੀਦੀ ਹੈ ਕਿ ਬਾਬੇ ਦਾ ਕਿਰਦਾਰ ਕਿੰਨਾ ਉੱਚਾ ਸੀ ਤੇ ਪੋਤੇ ਦਾ ਕਿਰਦਾਰ ਕਿੰਨਾ ਨੀਵਾਂ। ਜਿੰਨਾ ਨੇ ਅਕਾਲ ਤਖਤ ਨੂੰ ਢਾਇਆ ਪੈਸੇ ਲਈ ਉਹਨਾਂ ਨਾਲ ਰਲ ਗਿਆ।

  • @balrajsingh8247
    @balrajsingh8247 Před měsícem

    ਤੁਸੀਂ ਵੀ ਸਾਰੀਆਂ ਪਾਰਟੀਆਂ ਵਾਲੇਆਂ ਨੇ ਜੋ ਜੋ ਵਾਅਦੇ ਕੀਤੇ ਸੀ ਜੋ ਜ਼ੁਬਾਨ ਕੀਤੀ ਸੀ ਲੋਕਾਂ ਨਾਲ ਤੁਸੀਂ ਵੀ ਆਪਣੀ ਜ਼ੁਬਾਨ ਤੇ ਖੜੋ ਫੇਰ ਕਰੋ ਕਿਸਾਨਾਂ ਦਾ ਕਰਜ਼ਾ ਮੁਆਫ਼ ਦਿਉ ਸਾਨੂੰ ਸਾਡੇ ਗੁਰੂ ਜੀ ਦੀ ਬੇਅਦਬੀ ਦਾ ਇੰਨਸਾਫ ਕਰੋਂ ਪੰਜਾਬ ਚ ਚਿੱਟਾ ਬੰਦ ਕਰੋਂ ਨਜਾਇਜ਼ ਰੇਤਾ ਬੰਦ ਐਵੇਂ ਬਸ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿੱਛੇ ਪਏ ਆ ਇਕੋ ਗੱਲ ਫੜੀ ਆ ਏਨਾ ਸਾਰੇਆ ਨੇ

  • @davygrup1717
    @davygrup1717 Před měsícem

    ਪੱਤਰਕਾਰ ਨੂੰ ੭੯ ਤੇ ੮੯ ਦਾ ਫਰਕ ਨਹੀ ਪਤਾ ਯਾਦਵਿੰਦਰ ਸਾਬ 89 ਉਨਾਸੀ ਨਹੀਂ ਹੁੰਦਾ

  • @ManpreetSingh-su1pl
    @ManpreetSingh-su1pl Před měsícem

    ਭਾਈ ਅੰਮ੍ਰਿਤਪਾਲ ਸਿੰਘ

  • @singhdalvir5791
    @singhdalvir5791 Před měsícem

    ਭਾਈ ਅੰਮ੍ਰਿਤਪਾਲ ਸਿੰਘ❤

  • @user-xm4yx5ms8j
    @user-xm4yx5ms8j Před měsícem +1

    Jera v. Lok dengea es wari TUC nu

  • @mandytakhar8294
    @mandytakhar8294 Před měsícem

    A pal rrs man think before you vote he said he doesn't believe in indian passport why he running now

  • @mukhtarsingh7847
    @mukhtarsingh7847 Před měsícem +1

    Jera mara nhi bolda amrit pal nu mara nhi bolda

  • @HardeepSingh-rn8wi
    @HardeepSingh-rn8wi Před měsícem +1

    Veer amritpal singh zindabad zindabad zindabad zindabad zindabad

  • @user-br9xr3xf5f
    @user-br9xr3xf5f Před měsícem +1

    Deep sidhu jidabad ❤❤❤❤❤❤❤

  • @gurmukhsingh6705
    @gurmukhsingh6705 Před měsícem +2

    Zara ji ,, hunn jehryia do char vota painiyan c oh nhi painyia es interview toh baad . Tu te valtoha haar haun de drro bukhlaat vich aw gye ho .😮

  • @asimhot
    @asimhot Před měsícem

    Kulbir Singh Zira zindabad. He is talking sense.

  • @RanjeetsinghRanasandhu
    @RanjeetsinghRanasandhu Před měsícem

    ਤੇਰੀ ਜਮਾਨਤ ਜਬਤ ਹੋਵੇਗੀ ਲੁੱਟ ਕੇ ਖਾ ਗਏ ਪੰਜਾਬ ਨੂੰ ਤੂਸੀ ਸਾਰੇ ਰਲ ਮਿਲਕੇ ਬਦਲਾਵ ਵਾਲੇਆ ਨੇ ਤਾਡੇ ਤੋਂ 2 ਗੁਣਾਂ ਵੱਧ ਕਰਕੇ ਵਿਖਾ ਦਿੱਤੇ ਜੇ ਭਾਈ ਅ੍ਮਿੰਤਪਾਲ ਸਿੰਘ ਜੀ ਜਿੱਤ ਕੇ ਪੰਜਾਬ ਦੇ ਭਲੇ ਦੀ ਗੱਲ ਕਰਨਗੇ ਤੇ ਨਸੇਂ ਸਡਾਉਣਗੇ ਤੂਸੀ ਸਾਰੇ ਰੋਈ ਕਿਊ ਜਾਦੇ ਜੇ ਭਾਈ ਅ੍ਮਿੰਤਪਾਲ ਨਾ ਜਿੱਤਜੇ ਜਾ ਬਾਹਰ ਆਜੇ ਭੇਜੀਆ ਤਾਂ ਤੂਸੀ ਬਹੂਤ ਦੂਰ ਆ ਲਿਆਉਣਾ ਗੁਰੂ ਰਾਮਦਾਸ ਜੀ ਨੇ ਆਪ ਆ ਸਿੰਘਾਂ ਨੂੰ ਵਾਪਸ ਪੰਜਾਬ ਵਿੱਚ, 🙏🙏

  • @jag089
    @jag089 Před měsícem +1

    Lok ne jinha tenu zira Tu hararya
    Lok ne hun tenu khadoor sahib Tu harraa denge

  • @parmjitsinghghungranadhill8949

    Hun halaat theek nia

  • @user-br9xr3xf5f
    @user-br9xr3xf5f Před měsícem +1

    Deep sidhu jidabad ❤❤❤❤❤❤kaka sart LGA sikh Kom tere jmanta jabt krwadu ❤❤❤❤❤❤❤❤❤❤

  • @narminderkaur3027
    @narminderkaur3027 Před měsícem +1

    Sadia ardasa amrit pal singh nàal

  • @Pargatsarao936
    @Pargatsarao936 Před měsícem

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @sukhdevshing409
    @sukhdevshing409 Před měsícem +1

    Bhai. Rabhi. Kreta. Slama. Hondia. Kise. De. Khin. Te. Kos. Nahi. Honda

  • @jaideepsingh3203
    @jaideepsingh3203 Před měsícem +1

    Bhai amritpal singh ji zindabaad

  • @user-ps2ug6qy7p
    @user-ps2ug6qy7p Před měsícem

    Sada ang sange abhangam vibhute

  • @balrajsingh8247
    @balrajsingh8247 Před měsícem

    ਯਾਰ ਮੈਨੂੰ ਇਕ ਗੱਲ ਨਹੀਂ ਸਮਝ ਆਉਂਦੀ ਪਈ ਬਈ ਸਾਰੀਆਂ ਪਾਰਟੀਆਂ ਦੇ ਲੀਡਰ ਵੋਟਾਂ ਚ ਲੱਖਾਂ ਝੂਠ ਮਾਰਦੇ ਨੇ ਲੱਖਾਂ ਝੂਠੇ ਵਾਅਦੇ ਕਰਦੇ ਨੇ ਤੇ ਪੂਰਾ ਕੋਈ ਨਹੀਂ ਕਰਦੇ ਏਥੇ ਕੈਪਟਨ ਹੁਣਾ ਸੋਹਾ ਖਾ ਲਈਆਂ ਸੀ ਓ ਨਹੀਂ ਦਿਸਦਾ ਤੁਹਾਨੂੰ ਜੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਇਕ ਸੰਵਿਧਾਨ ਵਾਲੀ ਗੱਲ ਹੀ ਵਾਰ ਵਾਰ ਕਰੀਂ ਜਾਂਦੇ ਨੇ ਸਾਰੇ

  • @user-br9xr3xf5f
    @user-br9xr3xf5f Před měsícem +1

    Eh chwalpune utte uter aaia 84 nhi buli sanu❤❤❤❤❤❤❤❤❤❤❤❤❤❤❤ Sade guru granth sahib nhi bakhse tusi tank tusi lai ke aaia❤❤❤ deep sidhu jidabad akkali Amritsar jidabad simranjeet Singh man

  • @Hr_08love
    @Hr_08love Před měsícem +1

    Ehda dimag hill gya ehdi jmant jabat honi