Sikander Maluka Exclusive Interview: News18 'ਤੇ Sikandar Singh Maluka, BJP 'ਚ ਜਾਣ ਬਾਰੇ ਕਰ'ਤਾ ਖੁਲਾਸਾ

Sdílet
Vložit
  • čas přidán 13. 05. 2024
  • News18 'ਤੇ Sikandar Singh Maluka, BJP 'ਚ ਜਾਣ ਬਾਰੇ ਕਰ'ਤਾ ਖੁਲਾਸਾ | Lok Sabha Election | News18
    #sikandarsinghmaluka #bjp #akalidal #loksabhaelection2024 #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 347

  • @jagtarkhaira979
    @jagtarkhaira979 Před 22 dny +44

    ਰੱਬਾ ਇਹੋ ਜਿਹੇ ਬੰਦਿਆਂ ਦੀ ਸ਼ਕਲ ਨਾਂ ਦਿਖਾਇਆ ਕਰ

  • @angrejsinghgill4290
    @angrejsinghgill4290 Před 22 dny +22

    ਗੁਰੂ ਸਾਹਿਬ ਜੀ ਦੇ ਲਾਹਨਤੀਏ
    ਜੜਾਂ ਹਲਾ ਦੇਣਗੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @kamaljitkaur6687
    @kamaljitkaur6687 Před 22 dny +57

    ਤੁਸੀ ਸਿਰਫ ਤੁਸੀ ਟਿਕਟ ਦੇ ਭੁੱਖੇ ਸੀ ਜਦ ਤਹਾਡੀ ਨਹੀ ਮੰਨੀ ਫਿਰ ਲੋਕਾਂ ਦੀ ਕੀ ਮੰਨਦੇ ਜੀ

  • @gurbindersinghgurbindersin5449

    ਇਹ ਲੌਕਾਂ ਹਮੇਸ਼ਾ ਆਪਣਾ ਫਾਇਦਾ ਦੇਖਿਆ

  • @ravindersinghgill314
    @ravindersinghgill314 Před 22 dny +46

    ਮਲੂਕਾ ਦੋ ਬੇੜੀਆਂ ਵਿੱਚ ਸਵਾਰ ਹੋ ਕੇ ਸਫਰ ਕਰਨ ਦੀ ਕੋਸ਼ਿਸ਼ ਕਰ ਰਿਹਾ ।

  • @giansingh4519
    @giansingh4519 Před 22 dny +17

    ਮੁੰਡੇ ਨੂੰ ਟਿਕਟਮ ਮਿਲ ਜਾਂਦੀ ਫ਼ਿਰ ਠੀਕ ਸੀ ਕੱਜੜ ਭੁੂੱਖਾ ਕੁਰਸੀ ਦਾ

  • @jagwindersinghjagwindersin4633

    ਤੂੰ ਖੂੱਹ ਵਿੱਚ ਛਾਲ ਮਾਰ ਹੋਰ ਤੂੰ ਕੁਝ ਨਹੀਂ ਕਰ ਸਕਦਾ

  • @jasbirpathak5279
    @jasbirpathak5279 Před 21 dnem +14

    ਮਲੂਕਾ ਸਾਹਿਬ BJP ਦੇ ਪੈਰ ਲਾਉਣ ਲਈ ਸਿਰਫ ਤੇ ਸਿਰਫ ਅਕਾਲੀਦਲ ਹੀ ਜੁੰਮੇਵਾਰ ਹੈ।ਅਗਰ ਤੁਸੀ ਅਕਾਲੀ ਲੀਡਰਾਂ ਨੇ ਕੁਰਸੀ ਲਈ ਜਾਂ ਥੁੱਕ ਕੇ ਚੱਟਿਆ ਨਾ ਹੁੰਦਾ ਤਾਂ ਅਕਾਲੀਦਲ ਦਾ ਹਾਲ ਬਹੁਤ ਵਧੀਆ ਹੁੰਦਾ

    • @jsranajsrana5263
      @jsranajsrana5263 Před 20 dny

      ਅਕਾਲੀ ਦਲ ਨਹੀਂ ਹੈ ਉਹ ਬਾਦਲ ਦੱਲੇ ਦਾ ਦਲ ਹੈ.
      ਜਿੰਨਾ ਨੁਕਸਾਨ ***ਅਕਾਲੀ***ਸ਼ਬਦ ਦਾ ਬਾਦਲ ਪਰਿਵਾਰ ਨੇ ਕੀਤਾ ਉਨਾਂ ਤਾਂ ਮੁਗਲ, ਅੰਗਰੇਜ,ਕਾਂਗਰਸ ਤੇ ਆਰਐਸਐਸ ਚਾਰੋਂ ਮਿਲ ਕੇ ਵੀ ਨਾ ਕਰ ਸਕੇ.

  • @balvirsingh6393
    @balvirsingh6393 Před 22 dny +58

    ਮਲੂਕਾ ਤੈਨੂੰ ਸਿੱਖਾਂ ਨਾਲ ਮੋਦੀ ਦੀ ਗਦਾਰੀ ਨਹੀ ਦਿਸਦੀ ਜਿਹੜਾ ਬੰਦੀ ਸਿੱਖਾਂ ਦੀ ਰਿਹਾਈ ਤੇ ਮੁੱਕਰ ਗਿਆ

    • @manusharma5059
      @manusharma5059 Před 22 dny +2

      There aren't any Bandi Sikhs. Just 2 people. All others are out. Stop fooling people

    • @GauravKumar-xt7nw
      @GauravKumar-xt7nw Před 22 dny +2

      Kejriwal nu pucho

    • @ravindermann2127
      @ravindermann2127 Před 22 dny

      Maluka nang khandan da .ehdi nou nu badal ne pcs bnaya fr badal ne ias bnaya..sale kanak ne eh..sukhbir badal v kalank aa te maluka maha kalank aa

    • @JasPinder-gx3xs
      @JasPinder-gx3xs Před 21 dnem

      BUNDI,BNE,KEUON,HUN,MINTA,KURDE,HUN, RS DHALIWALL FDK PUNJAB ❤

    • @user-dy6lp5uf5r
      @user-dy6lp5uf5r Před 21 dnem

      ​@@manusharma5059😂😂😂😂😂😂😂😂😂

  • @user-kd7jc7eg4g
    @user-kd7jc7eg4g Před 21 dnem +8

    ਘਰ ਵਿੱਚ ਸਾਰੇ ਪ੍ਰਧਾਨ ਬਣ ਜਾਣ ਫੇਰ ਕਾਮਯਾਬ ਹੋਣਾ ਮੁਸ਼ਕਲ ਐ

  • @jasvirgill5456
    @jasvirgill5456 Před 22 dny +30

    ਬਾਦਲ ਸਾਹਿਬ ਨੇ ਜੋ ਕੀਤਾ ਮਲੂਕੇ ਦਾ ਗੁਨ ਚੋਦ ਹੈ ਕਦੇ ਕਾਮਜਾਬ ਨਹੌ ਹੁੰਦਾ ਗਦਾਰ ਟਿਕਟ ਪਿੱਛੇ ਆਕੜਿਆ ਸੀ ਨਾਲੇ ਹਾਰ ਗਿਆ ਦੂਜੀ ਸੀਟ ਵੀ ਹਾਰਨੀ ਸੀ

  • @bablugill691
    @bablugill691 Před 23 dny +40

    ਜਿਹੜੇ ਬੱਚੇ ਬਾਪ ਦੀ ਨਹੀ ਮੰਨਦੇ। ਉ ਕਿਸੇ ਹੋਰ ਦੀ ਕਿਦਾ ਮੰਨਣ ਗਏ

    • @mandeepsandhu9690
      @mandeepsandhu9690 Před 23 dny +11

      @bablugill ਉਹ ਭਰਾ ਮੇਰੇ ਇਹ ਸਿਆਸਤ ਹੈ ਇਸ ਵਿੱਚ ਜੋਂ ਦਿੱਖ ਦਾ ਹੁੰਦਾ ਆ ਓਹ ਕਦੇ ਨਹੀਂ ਹੁੰਦਾ ਮਲੂਕੇ ਦੀ ਮਰਜ਼ੀ ਨਾਲ ਹੀ ਨੂੰਹ ਪੁੱਤ ਬੀਜੇਪੀ ਵਿੱਚ ਗਏ ਨੇ ਦਿਲੋਂ ਤਾਂ ਨਾਲ ਆ ਇਹ ਇਹਨੂੰ ਪਤਾ ਆ ਵੀ ਅਗਰ ਇਸ ਬਾਰ ਨਹੀਂ ਵੀ ਜਿੱਤੇ ਤਾਂ ਉਪਰ ਸੈਂਟਰ ਵਿੱਚ ਤਾਂ ਹੱਥ ਪੇ ਜਾਣਾ ਆ ਸੋ ਲੋਕੀ ਬਹੁਤ ਚਲਾਕ ਨੇ

    • @pamajawadha5325
      @pamajawadha5325 Před 22 dny +2

      @@mandeepsandhu9690 right veer

    • @mandeepsandhu9690
      @mandeepsandhu9690 Před 22 dny +1

      @@pamajawadha5325 dhanwad veer 🙏

    • @jagrajsinghgill1183
      @jagrajsinghgill1183 Před 22 dny +2

      ਬਿਲਕੁਲ ਸਾਰਾ ਪਰਿਵਾਰ ਇਕ ਇਕ ਹੈ ਇਹ ਤਾ ਹਾਥੀ ਦੇ ਦੰਦ ਹੈ ਦਿਖਾਉਣ ਲਈ ਹੋਰ ਤੇ ਖਾਣ ਲਈ ਹੋਰ ਪਰ ਜਮਾਨਤ ਜਬਤ ਜਰੂਰ ਹੋਣੀ ਹੈ

    • @BhagwanSingh-ky8ep
      @BhagwanSingh-ky8ep Před 19 dny

      RIGHT

  • @AmritpalSingh-qr8cf
    @AmritpalSingh-qr8cf Před 22 dny +7

    ਮਲੂਕਾ ਸਾਹਿਬ ,ਪਾਰਟੀ ਧਰਮ ਨਿਭਾਓ ਪੁੱਤਰ ਮੋਹ ਚੋ ਬਾਹਰ ਨਿੱਕਲਕੇ,ਸਿਕੰਦਰ ਨੂ ਸਿਕੰਦਰ ਮਲੂਕਾ ਅਕਾਲੀ ਦਲ਼ ਨੇ ਈ ਬਣਾਇਆ

  • @user-jd5em9rj5y
    @user-jd5em9rj5y Před 22 dny +20

    ਇੱਕ ਵਾਰ ਮਨਾ ਲਿਆ ਹੋਰ ਕਿਨੀ ਕੀ ਵਾਰ ਮਨਾਉਗੇ

  • @JASBIRSINGHPARMAR
    @JASBIRSINGHPARMAR Před 22 dny +8

    ਮਲਦੇ ਨੂੰ ਵੋਟਾਂ ਨੇ ਦੱਸ ਦੇਣਾ ਹੈ ਕਿ ਅਕਾਲੀਆਂ ਵਿਚ ਹੈ ਜਾਂ ਨਹੀਂ

  • @harbanskaur1811
    @harbanskaur1811 Před 23 dny +8

    Akili dull zindabad Akili dull nu vote paho ji

  • @DharampalSingh-uk2ue
    @DharampalSingh-uk2ue Před 21 dnem +4

    ਗੱਲਾਂ ਤਾਂ ਮਲੂਕਾ ਸਿਆਂ ਤੇਰੀਆਂ ਉਹੀ ਹਨ ਪਰ ਝਾਕਣੀ ਵਿੱਚ ਪੈ ਗਿਆ ਫ਼ਰਕ ਵੇ।

  • @surjitsingh6134
    @surjitsingh6134 Před 22 dny +27

    ਸੁਖਬੀਰ ਤੇ ਅਕਾਲੀ ਦਲ ਦੇ ਖੁੰਡ ਅਕਾਲੀ ਦਲ ਛੱਡ ਦੇਣ ਤਾਂ ਅਕਾਲੀ ਦਲ ਨਵੇਂ ਲੀਡਰ ਨੌਜਵਾਨ ਆਉਣ ਤਾਂ ਅਕਾਲੀ ਦਲ ਪੂਰੀ ਤਰ੍ਹਾਂ ਨਾਲ ਉਭਰ ਸਕੇਗਾ।

    • @mittiputtmajhail2960
      @mittiputtmajhail2960 Před 22 dny

      Akali Dal can survive only if Badals gone.

    • @AtmaSingh-xj6fn
      @AtmaSingh-xj6fn Před 22 dny

      ​@@mittiputtmajhail2960❤❤❤❤❤❤❤❤❤❤❤❤

    • @rasalsinghvirk8666
      @rasalsinghvirk8666 Před 21 dnem

      ​@@mittiputtmajhail2960j akali Dal bhchia te baadal kar k duje akali Dal da haal dekh lo...sukhbir banda mara nhi ..bhgwant maan te loka bhand e bhut dita...akali Dal ne Kam bhut kite..baki veer ji har ik di aapni choch aa..

    • @GurdeepSingh-sp9ul
      @GurdeepSingh-sp9ul Před 21 dnem

      ਰਾਮੂਵਾਲੀਆ ਦੇ ਕਹਿਣ ਅਨੁਸਾਰ**"ਖੁਸਰਿਆਂ ਦੇ ਮੁੰਡਾ ਜੰਮ ਸਕਦਾ ਪਰ ਸੁਖਬੀਰ ਬਾਦਲ**ਮੁੱਖ ਮੰਤਰੀ ਨਹੀਂ ਬਣ ਸਕਦਾ।**

    • @mittiputtmajhail2960
      @mittiputtmajhail2960 Před 21 dnem +1

      @@rasalsinghvirk8666 Veer ji, tuhadi umar kinni e te AD lai tusi ki kita? Gussa na kari, me jo kiha apni life da tazarba dekh k kiha. 1975 ch 22 saal di umar ch LLB karde hi AD da member bania te tano mano kamm kita. Har morcha ch kaid kati. Par jado vi Badal govt aai ta corruption dia limits khatam ho gayia. Akhir jado Saini nu DGP la ditta jisne hazara Sikh youths marre. 2 waar me PCS qualify kita par paisa na den karke reh gia. Kursi le k Badal rang badal jande ne. District da gen Secty apne kamm karke hoa. Fir shadd k bahr aa gia kiu k kissi dusri party ch jana nahi si, ihna dia kartuta RSS di gulami si jo dil manda nahi si. Badal jo kita kursi lai, Panth li nahi.

  • @ajitsingh736
    @ajitsingh736 Před 21 dnem +3

    ਟਿਕਟਾਂ ਦੀ ਭੁੱਖ ਹੈ,ਪਾਰਟੀ ਮੋਹ ਪਿਆਰ ਕੋਈ ਨਹੀਂ।

  • @balvirsinghsnehi_
    @balvirsinghsnehi_ Před 22 dny +1

    ਵਧੀਆ ਇੰਟਰਵਿਊ

  • @jaspalsidhu4810
    @jaspalsidhu4810 Před 23 dny +15

    Chor

  • @jassbir1363
    @jassbir1363 Před 22 dny +7

    ਜੇ ਰਾਜਸੀ ਲੋਕ ਵੱਡੀ ਉਮਰ ਚ ਸੰਨੀਆਸ ਨਹੀ ਲੈਦੇਂ , ਫੇਰ ਨਵਿਆਂ ਨੂੰ ਮੋਕਾ ਕਿਵੇਂ ਮਿਲੇਗਾ ਮਲੂਕਾ ਸਾਹਿਬ ।

    • @gurcharansingh5534
      @gurcharansingh5534 Před 21 dnem

      AAPNE bache ਨਵੀਂ ਪੀੜ੍ਹੀ ਹੀ ਹੈ ਜੀ।

    • @gurcharansingh5534
      @gurcharansingh5534 Před 21 dnem

      ਝੂਠ, ਝੂਠ ਵਿਚ ਮਿਲ ਜਾਂਦਾ ਹੈ। ਮੂਲ ਨਾਲ ਮਿਲਦਾ ਹਰ ਚੀਜ਼

  • @nirmaldhallu9780
    @nirmaldhallu9780 Před 22 dny +3

    Smart politician.

  • @AmritpalSingh-qr8cf
    @AmritpalSingh-qr8cf Před 22 dny +4

    ਭੂਦੜ ਸਾਹਿਬ ਨੇ ਦੰਦ ਦੁੱਖਣ ਵਾਲਾ ਬਹਾਣਾ ਲਾਕੇ ਬਿਲਕੁਲ ਸਹੀ ਕੀਤਾ

  • @jaspreetsingh1285
    @jaspreetsingh1285 Před 22 dny +2

    ਗੱਲਾ ਬਦਲ ਗੀਆ ਮੁਲੂਕਾ ਸਾਬ

  • @user-fz7xt8xw8h
    @user-fz7xt8xw8h Před 21 dnem +3

    ਜਿਤਨੇ ਵੀ ਪੁਰਾਣੇ ਅਕਾਲੀ ਹਨ ਉਹ ਸਿਰਫ ਆਪਣੇ ਬੱਚਿਆਂ ਤੋਂ ਬਿਨਾ ਹੋਰ ਨਵੇ ਨੂੰ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਣ ਹੀ ਨਹੀਂ ਦਿੰਦੇ ਜੇ ਨਵੇਂ ਨੂੰ ਸੁਖਵੀਰ ਰਲ਼ਾਉਂਦਾ ਹੈ ਤਾਂ ਇਹ ਆਖਣ ਲੱਗ ਜਾਂਦੇ ਹਨ ਅਸੀ ਟਕਸਾਲੀ ਹਾ ਨਵੇਂ ਨੂੰ ਕਿਉਂ ਅੱਗੇ ਲਾਉਂਦੇ ਹੋ ਸਿਰਫ ਮੇਰੇ ਬੱਚਿਆਂ ਨੂੰ ਹੀ ਮਿੰਨਤ ਤਰਲਾ ਕਰੋ ਕਿਸੇ ਨਵੇਂ ਨੂੰ ਨਾਲ ਨਾ ਰਲਾਉ

  • @user-mk2yp2eq3s
    @user-mk2yp2eq3s Před 13 dny +2

    ਸੁਖਬੀਰ ਸਿੰਘ ਬਾਦਲ ਜਿਦਾਂ ਬਾਦ

  • @surjitsingh6134
    @surjitsingh6134 Před 22 dny +5

    ਇਹ ਵਰਤਾਰਾ ਲੋਕਾਂ ਨੇ ਸਹੀ ਨਹੀਂ ਕਿਹਾ।

  • @angadsingh3267
    @angadsingh3267 Před 22 dny +2

    Good man

  • @satnamsekhon9202
    @satnamsekhon9202 Před 21 dnem +1

    ਸਿਆਸਤ ਬੇਸ਼ਰਮ ਹੁੰਦੀ ਹੈ

  • @kulk8864
    @kulk8864 Před 22 dny +23

    ਕੰਜਰ ਮਲੁਕਾ ਇਹ ਝੂਠ ਬੋਲ ਰਿਹਾ ਹੈ

  • @gholiasandhu5700
    @gholiasandhu5700 Před 21 dnem +1

    ਤੂੰ ਗੁਰੂ ਸਾਹਿਬ ਜੀ ਦੀ ਅਰਦਾਸ ਦੀ ਵੀ ਬੇਅਦਬੀ ਕੀਤੀ ਹੈ ਤੇਰੇ ਵਰਗੇ ਨਾਲ ਤੇ ਇਵੇਂ ਹੀ ਹੋਣੀ ਚਾਹੀਦੀ ਹੈ

  • @gurpreetmanti4613
    @gurpreetmanti4613 Před 22 dny +2

    ਧਰਮ ਸੰਕਟ ਵਿਚ ਫਸ ਗਏ ਨੇ ਮਲੂਕਾ ਸਾਬ

  • @parvinder_devinagar2160
    @parvinder_devinagar2160 Před 21 dnem +1

    ਪੰਜਾਬ ਦੇ ਬੱਚੇ ਬੱਚੇ ਦੀ ਤਾਂ ਇਹ ਮੰਗ ਹੈ ਕਿ ਅਕਾਲੀ ਦਲ ਤੇ ਭਾਜਪਾ ਪੰਜਾਬ ਚ ਬਿਲਕੁਲ ਨਾ ਰਹੇ

  • @ranjitdeol214
    @ranjitdeol214 Před 21 dnem +2

    ਜੀਰੋ ਹੋ ਗਿਆ ਮਲੂਕਾ ਸਾਹਿਬ

  • @user-fz7xt8xw8h
    @user-fz7xt8xw8h Před 21 dnem +2

    ਸੁਖਵੀਰ ਬਾਦਲ ਤੋ ਬਿਨਾ ਇਹ ਆਪਸ ਵਿੱਚ ਕਿਸੇ ਨੂੰ ਪ੍ਰਧਾਨ ਨਹੀ ਮੰਨਦੇ ਹੀ ਨਹੀ

  • @rashpalsinghkhakh4635
    @rashpalsinghkhakh4635 Před 20 dny +2

    ਤੁਹਾਡੇ ਪਰਿਵਾਰ ਨੇ ਅਕਾਲੀ ਦਲ ਦੇ ਨਾਲ ਧੋਖਾ ਕੀਤਾ ਮਲੂਕਾ ਸਾਹਿਬ ਤਾਂ ਹੀ ਸਜ਼ਾ ਦੇ ਹੱਕਦਾਰ ਜੇ ਤੁਸੀਂ ਆਪਣੇ ਬੱਚਿਆਂ ਨੂੰ ਮਨਾਓ ਇਸ ਤਰ੍ਹਾਂ ਨਹੀਂ ਗੱਲ ਬਣਦੀ ਵੀ ਗੱਲ ਜਿਦਾ ਮਰਜ਼ੀ ਅਕਾਲੀ ਦਲ ਆਪਣੀ ਮਾਂ ਪਾਰਟੀ ਆ ਜਿਹੜੀ ਮਾਂ ਪਾਰਟੀ ਦੇ ਨਾਲ ਧੁੱਕ ਕੀਤਾ ਉਹਨਾਂ ਨੂੰ ਪਤਾ ਨਹੀਂ ਕੀ ਸਾਡੇ ਪਿਓ ਕਰਕੇ ਸਾਰਾ ਕੁਝ ਇਨਾ ਕੁਝ ਚਾਹੇ ਪ੍ਰਧਾਨ ਮਾੜਾ ਚਾਹੇ ਚੰਗਾ ਭਰਾਵਾ ਰੱਬ ਦਾ ਵਾਸਤਾ ਜਲੂਸ ਨਾ ਕਢਾਓ ਅਕਾਲੀ ਦਲ ਦਾ

  • @SahibSingh-fg8ur
    @SahibSingh-fg8ur Před 22 dny +2

    ਇਹਨਾਂ ਲੋਕਾਂ ਨੂੰ ਆਪਣਾ ਪਰਿਵਾਰ ਤੇ ਕੁਰਸੀ ਪਿਆਰੀ ਹੈ ਲੋਕ ਜਾਣ ਢੱਠੇ ਖੂਹ ਚ ਬੇਈਮਾਨੀਆਂ ਸਤਾਨੀਆ ਲੁੱਟਿਆ ਪੁੱਟਿਆ ਪੰਜਾਬ ਨੂੰ ਇਹਨਾਂ ਗ਼ਦਾਰ ਲੀਡਰਾਂ ਨੇ ਇਹਨਾਂ ਦਾ ਬੇੜਾ ਗ਼ਰਕ ਇੱਕ ਦਿਨ ਜ਼ਰੂਰ ਹੋਵੇਗਾ

  • @jarnailsingh9949
    @jarnailsingh9949 Před 21 dnem +1

    894th like Jarnail Singh Khaihira Retired C H T Seechewaal ❤

  • @user-mk2yp2eq3s
    @user-mk2yp2eq3s Před 13 dny +1

    ਇਹੋ ਜਿਹੇ ਬੰਦਿਆਂ ਨੈ ਆਕਾਲੀ ਖਤਮ ਕੀਤਾ ਹੈ

  • @ujjaldhillon5579
    @ujjaldhillon5579 Před 22 dny +1

    ਬਾਈ ਲੀਲਾ ਸਰਕਾਰ ਸਾਹਿਬ ਨੇ ਸਵਾਲ ਪੁੱਛਿਆ ਕੀਤਾ ਕਿ ਜਿਹਦੇ ਨਾਲ ਵੀ ਬੀ ਜੇਪੀ ਰਲੀ ਏ ਉਸ ਨੂੰ ਉਸ ਬਾਲਟੀ ਨੂੰ ਨੇ ਖਤਮ ਕਰਤਾ ਤੇ ਤੁਸੀਂ ਯਾਰਾਨੇ ਜੇ ਅਕਾਲੀ ਦਲ ਨੂੰ ਨੀ ਕੀਤਾ ਨੇ ਅਕਾਲੀ ਦਲ ਦੇ ਭਾਂਡੇ ਮਾਂਜ ਕੇ ਰੱਖਦੇ ਆ ਵੜ ਨਾ ਵਿੱਚ ਲੰਗਰ ਤੇ ਨਾਮ ਵਿੱਚ ਕੁਛ ਤੇ ਸਾਰੇ ਮੈਂ ਸਾਫ ਕਰਕੇ ਰੱਖਦੇ ਆ

  • @RohitKumar-wc1fy
    @RohitKumar-wc1fy Před 22 dny

    Nice genuine personal n

  • @pardeepgrewal9404
    @pardeepgrewal9404 Před 21 dnem +2

    ਦੋਗਲੀਆਂ ਗੱਲਾਂ ਕਰ ਰਿਹੈ ਮਲੂਕਾ ।

  • @MandeepSingh-mp5gw
    @MandeepSingh-mp5gw Před 12 dny

    Bhut e vadiya lageya interview ik change stand vale leader sikander singh maluka

  • @jeewanjot5382
    @jeewanjot5382 Před 22 dny

    Good job 👏

  • @dhiansingh3103
    @dhiansingh3103 Před 20 dny +1

    ਮਲੂਕਾ ਵੀਰ ਜੀ ਭਾਜਪਾ ਚ ਸ਼ਾਮਲ ਤੋਂ ਪਹਿਲਾਂ ਸਿੱਖ ਨੌਜੁਆਨ ਜਿਹੜੇ ਜੇਲਾਂ ਵਿੱਚ ਹੀ ਸਜਾ ਕੱਟਦੇ ਕੱਟਦੇ ਬੁੱਢੇ ਹੋ ਗਏ ਕੀ ਬੰਦੀ ਸਿੰਘਾਂ ਨੂੰ ਰਿਹਾਅ ਕਰਾ ਸਕਦੇ ਹੋ, ਜੇਕਰ ਰਿਹਾਅ ਨਾ ਹੋਏ ਕੀ ਤੁਸੀ ਬੀਜੇਪੀ ਪਾਰਟੀ ਨੂੰ ਛੱਡੋਗੇ,

  • @rashpalsinghkhakh4635
    @rashpalsinghkhakh4635 Před 20 dny +2

    ਯਾਰ ਜਦੋਂ ਅਕਾਲੀ ਦਲ ਨੇ ਤੁਹਾਨੂੰ ਮੰਤਰੀ ਬਣਾਇਆ ਬੜੇ ਬੜੇ ਅਹੁਦੇ ਦਿੱਤੇ ਉਦੋਂ ਪ੍ਰਧਾਨ ਸਾਹਿਬ ਸੁਖਬੀਰ ਬਾਦਲ ਸਾਹਿਬ ਚੰਗੇ ਹੁਣ ਤੁਸੀਂ ਯਾਰ ਧੋਖਾ ਕੀਤਾ ਤੁਸੀਂ ਨਲਾਇਕ ਬੰਦੇ ਜੇ ਤੁਸੀਂ ਕਰ ਇੱਦਾਂ ਨਹੀਂ ਕਰਨਾ ਚਾਹੀਦਾ ਤੁਸੀਂ ਬਹੁਤ ਮਾੜੇ ਬੰਦੇ ਜੇ ਤੁਸੀਂ ਯਾਰ ਕਿਰਤਘਣ ਬੰਦੇ ਜੇ ਤੁਸੀਂ ਜਦੋਂ ਪਾਰਟੀ ਦੇ ਵਿੱਚ ਔਖਾ ਸਮਾਂ ਉਹ ਸਾਡਾ ਪਰਿਵਾਰ ਛੱਡ ਭੱਜ ਗਿਆ ਤੁਸੀਂ ਦੋਗਲਾਪਨ ਬਣਾ ਰਹੇ ਹੋ ਵਾਹਿਗੁਰੂ ਵਾਹਿਗੁਰੂ ਕਰਕੇ ਅਕਾਲੀ ਦਲ ਦਾ ਝੰਡਾ ਫੜੋ ਤੇ ਚੜ੍ਹਦੀ ਕਲਾ ਦੇ ਨਾਲ ਅਕਾਲੀ ਦਲ ਦੇ ਹੱਕ ਚ ਪ੍ਰਚਾਰ ਕਰੋ ਕਿਉਂਕਿ ਸਾਡੀ ਪਾਰਟੀ ਅਕਾਲੀ ਦਲ ਆ ਤੇ ਪਿਓ ਤੇਰਾ ਜਿੱਥੇ ਮਰਜ਼ੀ ਤੇਰਾ ਨਾ ਪੁੱਤ ਜਾਵੇ ਢੱਠੇ ਖੂਹ ਤੇ ਜਾਵੇ ਯਾਰ ਹੱਦ ਹੋ ਗਈ ਆ ਐਡਾ ਵੱਡਾ ਧੋਖਾ ਤੁਸੀਂ ਕਿਰਤਘਣ ਲੋਕ ਯਾਰ

  • @hunterhappy0073
    @hunterhappy0073 Před 22 dny +1

    Gotiya Fitt Kittiya Sub Badal Saab Diya,Seat Clear Kar Layi Hai Bibi Badal Ji Nay.Jitt Ho Gayi Ji.🎉🎉

  • @brijbhushangoyal5306
    @brijbhushangoyal5306 Před 20 dny

    There is no place in parties for gentleman politicians like Maluka ji.

  • @JaswantSingh-yb3mb
    @JaswantSingh-yb3mb Před 17 dny +1

    ਬਾਦਲ. ਸਾਹਿਬ. ਦੀ.ਦੇਣ.ਐ.ਜਿਥੇ.ਤੂ.ਪਹੁਚਿਆ. .ਕਦਰ.ਕਰ.ਅਕਾਲੀ. ਦਲ.ਦੀ

  • @jaswantrai5840
    @jaswantrai5840 Před 21 dnem +1

    Ek BDPO ton IAS cadre te pohchna ehna sidha ate easy process ne hunda. Eho jaheian promotion Govt de support ton bgair nahe ho sakdia. Kise nu ve party de ahsaan ne blaone chahin de.

  • @avtarsinghganda5864
    @avtarsinghganda5864 Před 17 dny

    Patarkar veero fredkot to bhai Sarabjeet Singh de interview karo,Saheed Beant Singh de bohat vadi karbani haa ji

  • @msmaninder450
    @msmaninder450 Před 22 dny +13

    ਦੋਨੋਂ ਹਾਰਦਾ

  • @SukhwinderKaur-oy9lz
    @SukhwinderKaur-oy9lz Před 16 dny

    ਇਸ ਮਲੂਕੇ ਦਾ ਅਸੀਂ ਵੀ ਬਹੁਤ ਸਿਆਪਾ ਕਰਦੀਆਂ ਰਹੀਆਂ ਜਦੋਂ ਪਹਿਲੀ ਵਾਰ ਵੋਟਾਂ ਵਿੱਚ ਖੜ੍ਹਾ ਸੀ 2-2 ਸੌ ਜਾਣੇ ਕੱਠੇ ਹੋ ਕੇ ਆ ਜਾਂਦੇ ਸੀ ਨਿੱਕੀਆਂ ਨਿੱਕੀਆਂ ਹੁੰਦੀਆਂ ਸੀ ਪੇਕੇ ਘਰ ਪਿੰਡ ਦਿਆਲਪੁਰੇ ਭਾਈ ਕੇ ਹਰਾਮ ਦੇ ਨੇ ਕਦਰ ਕੋਈ ਨਹੀਂ ਪਾਈ 😢😢

  • @user-go5xi6vt9u
    @user-go5xi6vt9u Před 21 dnem +1

    ਜੋ ਕਹਿੰਦਾ ਹੈ ਉਹੀ ਕਰਦਾ ਹੈ ਆਪਣੀ ਜੈਦ ਨਹੀਂ ਛੱਡਦਾ ਅਕਾਲੀ ਹੈ ਅਕਾਲੀ ਦਲ ਵਿੱਚ ਕੀ ਰਹੂਗਾ

  • @lakhbirsingh7485
    @lakhbirsingh7485 Před 16 dny +1

    ਇਹ ਤਾਂ ਚਹੁੰਦੇ ਸਾਡੇ ਸਾਰੇ ਪਰਿਵਾਰ ਨੂੰ ਆਹੂਦੇ ਮਿਲਣੇ ਚਾਹੀਦੇ 😂😂😂😅😅😅

  • @punjabirang750
    @punjabirang750 Před 20 dny

    Sukhbir ji note kro a gall

  • @JaggiSingh-gy5cf
    @JaggiSingh-gy5cf Před 22 dny +9

    ਬਰਾੜ ਸਹਿਬ ਜਦ ਬੇੜੀ ਡੁਬਦੀ ਏ ਚੂਹੇ ਅਕਸਰ ਪਹਿਲਾਂ ਜਪ ਕਰਦੇ ਨੈ

  • @Tangovlog_CHD
    @Tangovlog_CHD Před 23 dny +4

    Lo Ji ek hor andh Bhagat Mila Punjab vich loka nu 😂😂😂😂😂😂😂😂😂

  • @pamajawadha5325
    @pamajawadha5325 Před 22 dny +2

    2 sal pehla 2 ticket mangda c hun sehat kharb ho gi ik leader 2 2tickta mangda n

  • @user-tz5jr3qf3n
    @user-tz5jr3qf3n Před 17 dny

    ਮਲੁਕਾ ਸਾਹਿਬ ਮੇਦੀ ਦੀ ਤਰੀਫ ਕਰ ਰਹੈ ਹੇ ਪਿੰਡਾ ਬੀਜੀਪੀ ਤੇ ਚਿੱਤਰ ਪੈ ਰਹੈ

  • @GurpreetSingh-rn9yq
    @GurpreetSingh-rn9yq Před 22 dny +2

    Akali dal zindabad hai te rahega

  • @heerasingh3992
    @heerasingh3992 Před 22 dny

    Waheguru.Je

  • @amandhillon9679
    @amandhillon9679 Před 22 dny

    💯✅️

  • @jaggihundal5933
    @jaggihundal5933 Před 23 dny +2

    eh aap ni MLA banya eh ki dasu kon jittu punjab ch

  • @kakkarmohanlal8248
    @kakkarmohanlal8248 Před 23 dny +1

    Nice 👌 👌 👌
    Good job maluka ji
    Bjp 💪 💪 💪 💪 💪

  • @Jaswinder992
    @Jaswinder992 Před 17 dny

    😊 20:38

  • @KulwinderSingh-dc6be
    @KulwinderSingh-dc6be Před 22 dny +1

    Gall which Damm nahi Malooka sahab

  • @NirmalSingh-ix3uk
    @NirmalSingh-ix3uk Před 22 dny

    ਬਹੁਤ ਵਧੀਆ ਮਲੂਕਾ ਸਾਹਿਬ

  • @user-sk7gf3sv5p
    @user-sk7gf3sv5p Před 22 dny +6

    ਅਕਾਲੀ ਬੀਜੇਪੀ ਗੱਠਜੋੜ ਲੋਕਾਂ ਦੀ ਮੰਗ ਨਹੀਂ ਸੀ ।ਇਹ ਮੰਗ ਲੋਕਾਂ ਵਲੋਂ ਨਕਾਰੇ ਹੋਏ ਲੀਡਰਾਂ ਦੀ ਸੀ।

    • @jasjitsinghgill5804
      @jasjitsinghgill5804 Před 21 dnem

      ਲੋਕ ਖਾਸਕਰ ਅਕਾਲੀ ਵਰਕਰ ਤਾਂ ਉਲਟਾ ਹੁਣ ਖੁਸ਼ ਹਨ।
      ਮਲੂਕਾ ਦਾ ਅਸਤੀਫਾ ਨਾ ਦੇਣਾ ਜਾਂ ਅਕਾਲੀ ਦਲ ਵਲੋ ਨਾ ਕੱਢਿਆ ਜਾਣਾ ਸਗੋਂ ਉਲਟਾ ਅਕਾਲੀ ਦਲ ਲਈ ਪੂਰੇ ਪੰਜਾਬ ਵਿੱਚ ਨੁਕਸਾਨ ਹੋ ਰਿਹਾ ਜਦ ਵਿਰੋਧੀ ਪਾਰਟੀਆ ਮਲੂਕਾ ਦੀ ਉਦਾਹਰਣ ਦੇਕੇ ਬੀਜੇਪੀ ਨਾਲ ਰਲੇ ਹੋਣਾ ਕਹਿ ਰਹੇ ਹਨ।😮

  • @parmodsharmasharma7660
    @parmodsharmasharma7660 Před 21 dnem

    Very honest interview of Malika ji

  • @kalyansinghdhindsa5904
    @kalyansinghdhindsa5904 Před 22 dny +2

    58 ਸਾਲ ਮਲੂਕਾ ਸਾਬ ਨੇ ਕੰਮ ਕਰਕੇ ਆਸਟਰੇਲੀਆ ਵਿਚ 400 ਟਰੱਕ ਮੁੰਡੇ ਨੂੰ ਲੇ ਕੇ ਦਿਤਾ ਬਹੁਤ ਕੰਮ ਕੀਤਾ

    • @ravindermann2127
      @ravindermann2127 Před 22 dny

      Haha eh kalank ne sale ..ehda putt te nou v sire de thag a

  • @ujjaldhillon5579
    @ujjaldhillon5579 Před 22 dny +4

    ਮਲੂਕਾ ਸਾਹਬ ਅਕਾਲੀ ਦਲ ਦੀਆਂ ਜੜਾਂ ਦੇ ਵਿੱਚ ਤੇਲ ਪਾਉਣ ਵਾਲੇ ਤੁਸੀਂ ਕੋਈ ਚੰਦ ਬੰਦੇ ਜੇ ਚੰਦੂ ਮਾਜਰਾ ਭੁੰਦੜ ਤੁਸੀਂ ਮਲੂਕਾ ਸਾਹਿਬ ਤੇ ਹੋਰ ਕਈ ਤੁਸਾਂ ਪਹਿਲੋਂ ਰੱਜ ਕੇ ਅਕਾਲੀ ਦਲ ਚ ਲੁੱਟਿਆ ਖਾਦਾ ਗੌਰਮਿੰਟਾਂ ਮਾਨੀਆਂ ਜਾਇਦਾਦਾਂ ਬਣਾਈਆਂ ਸਾਰੇ ਲੋਕਾਂ ਨੂੰ ਪਤਾ ਕਿ ਆਪਣੇ ਕੋਲ ਕਿੰਨੀ ਕੁ ਜਾਇਦਾਦ ਸੀ ਪਹਿਲੋਂ ਤੇ ਹੁਣ ਤੁਸੀਂ ਵੇਖਿਆ ਵੀ ਅਕਾਲੀ ਦਲ ਦੀਆਂ ਤਾਂ ਜੜਾਂ ਦਿੱਤੀਆਂ ਪੁੱਟ ਤੇ ਬੇੜਾ ਹੁਣ ਡੁੱਬ ਰਿਹਾ ਹੈ ਤੇ ਆਪ ਛਾਲ ਮਾਰ ਕੇ ਭਾਜਪਾ ਦੇ ਪੇੜੇ ਚ ਚੜੀ ਜਾਂਦੇ ਯਾਰ ਕੁਛ ਕੁਛ ਸ਼ਰਮ ਨੂੰ ਹੱਥ ਮਾਰਿਆ ਕਰੋ ਐਡੇ ਵੱਡੇ ਲੀਡਰ ਤੁਸੀਂ ਰਹਿ ਜੇ ਨਾਮ ਵਾਲੇ ਲੀਡਰ ਰਹਿ ਜੇ ਤੁਸੀਂ ਤੁਹਾਨੂੰ ਅਜਿਹੀਆਂ ਗੱਲਾਂ ਕਰਨੀਆਂ ਕੀ ਗੱਲ ਮੁੰਡੇ ਤੇ ਨੂੰਹ ਨਾਲੋਂ ਨਾਤਾ ਤੋੜਿਆ ਨਹੀਂ ਜਾ ਸਕਦਾ ਸਾਡੇ ਵਿੱਚ ਇੱਕ ਮਿਸਾਲਾਂ ਨੇ ਅਕਾਲੀ ਦਲ ਚ ਜਿਨਾਂ ਨੇ ਆਪਦੇ ਧੀਆਂ ਪੁੱਤਰ ਹੀ ਛੱਡ ਤੇ ਸੀ ਜਿਨਾਂ ਨੇ ਬਗਾਵਤ ਕੀਤੀ ਸੀ ਅਕਾਲੀ ਦਲ ਦੇ ਲੀਡਰਾਂ ਪਿਉਆਂ ਦੇ ਨਾਲ ਕਿਉਂ ਹੋਵੇ ਮਾਰ ਹੀ ਜਾਂਦੇ ਜੇ ਤੋੜ ਕੇ ਬੇੜਾ ਅਕਾਲੀ ਦਲ ਦਾ ਤੇ ਆਪ ਬਾਂਦਰਾਂ ਮੁਠ ਪੋਸਿਆ ਮਾਰ ਕੇ ਪਾਰਲੇ ਕੰਢੇ ਤੇ ਜਾ ਬੈਠੀ ਯਾਰ ਸ਼ਰਮ ਕਰੋ

    • @PalvinderSingh-py9ut
      @PalvinderSingh-py9ut Před 22 dny

      4

    • @nchahanamberdargmailcom
      @nchahanamberdargmailcom Před 20 dny

      ਯਾਰ ਤੁਹਾਡੀ ਸਮਝ ਨਹੀਂ ਆਉਂਦੀ, ਮਲੂਕੇ ਦੀ ਬੇਇਜਤੀ ਕਰ ਰਹੇ ਹੋ ਨਾਲ ਦੀ ਨਾਲ ਮਲੂਕਾ ਸਾਹਿਬ ਲਿਖੀ ਜਾਂਦੇ ਹੋ

  • @bhindermangat2777
    @bhindermangat2777 Před 22 dny

    Very good decision

  • @jasvirgill3622
    @jasvirgill3622 Před 18 dny

    Jit har di gl vkhri hai pr Badal Sahib ji ne jo faisla layia hai o sahi hai.

  • @bootasingh4530
    @bootasingh4530 Před 22 dny +5

    ਲੂੰਬੜ ਚਾਲ

  • @tarsemkumar8867
    @tarsemkumar8867 Před 22 dny +1

    Good maluka ji BJP jindabad

  • @anirudhsharma6432
    @anirudhsharma6432 Před 18 dny

    Bjp will win ਬੀਜੇਪੀ ਜਿੱਤੇਗੀ

  • @swarnsukhanwala
    @swarnsukhanwala Před 20 dny

    ਪੰਜਾਬ ਦੀ ਮੰਗ ਨੀ ਤੂਹਾਡੇ ਬੱਚਿਆਂ ਦੀ ਮੰਗ ਹੋਣੀਂ ਆ ਼ਧੰਨਵਾਦ ਸਵਰਨ ਸਿੰਘ ਸੁੱਖਣ ਵਾਲਾ

  • @KuldeepSingh-oh2mr
    @KuldeepSingh-oh2mr Před 22 dny +5

    ਹੈਜਿਸ ਹੈਣੀ ਨਹੀਂ ਚਾਹੀਦੀ ਸੀ ਦੁਨੀਆਂ ਮਤਲਬ ਦੀ.....…..…

  • @shindasarpanch3106
    @shindasarpanch3106 Před 19 dny

    ਬੱਸ ਜੀ ਏ ਹੁਣ ਗਏ ਮਾਂਝੇਂ

  • @user-oz1kt5my7h
    @user-oz1kt5my7h Před 22 dny

    Maree gal hain

  • @gurcharnsingh8342
    @gurcharnsingh8342 Před 22 dny

    Malooka Ji an great leadership, very nice

  • @harbansbadesha
    @harbansbadesha Před 22 dny

    ਮਲੂਕਾ ਸਾਹਿਬ ਬਹੁਤ ਹਦ ਤਕ ਸੱਚ ਬੋਲਦਾ ਹੈ ਮਨਪ੍ਰੀਤ ਇਆਲੀ ਪ੍ਰਧਾਨ ਬਣਾਉਣ ਜ਼ੋਗ ਹੈ

  • @keeronmy17
    @keeronmy17 Před 22 dny

    Goodman

  • @harryharinder4438
    @harryharinder4438 Před 18 dny

    ਏਹ ਸੱਭ ਇਕੋ ਹਨ, ਅਸੀ ਐਵੇ ਲੜ ਦੇ ਰਹਿੰਦੇ ਹਾਂ, ਮੈ ਕਈ ਵੱਡੇ ਲੀਡਰਾਂ ਨੂੰ ਬੜੀ ਨੇੜੇ ਤੋ ਵੇਖਿਆ ਹੈ, ਏਹ ਸੱਭ ਅੰਦਰੋ ਇਕੋ ਹਨ ਬੱਸ ਆਪਣਾਂ ਦਾਹ ਵੇਖ ਦੇ ਹੁੰਦੇ ਹਨ ਕਿ ਫ਼ਾਇਦਾ ਕਿੱਥੋਂ ਹੈ ਬੱਸ ਫਿਰ ਕੀ ਸੀ

  • @GurdeepSingh-sp9ul
    @GurdeepSingh-sp9ul Před 21 dnem

    ਖੁਸਰਿਆਂ ਦੇ ਮੁੰਡਾ ਜੰਮ ਸਕਦਾ ਪਰ ਸੁਖਬੀਰ ਬਾਦਲ ਮੁੱਖ ਮੰਤਰੀ ਨਹੀਂ ਬਣ ਸਕਦਾ

  • @sangramsinghbaring2306
    @sangramsinghbaring2306 Před 21 dnem +2

    ਵਿਕਾਉ ਮਾਲ , ਜੇ ਅਸਲੀ ਅਕਾਲੀ ਹੁੰਦਾ ਤਾਂ ਪੰਥ ਨਾਲ ਪਿਆਰ ਹੁੰਦਾ ਸੋ ਅਕਾਲੀਆਂ ਬਹੁਗਿਣਤੀ ਪੰਥ ਨਾਲ ਧ੍ਰੋਹ ਕਮਾਉਣ ਵਾਲੇ ਨੇ।

  • @babarustam
    @babarustam Před 22 dny

    Rank 1sdm laggu?

  • @surajrana5119
    @surajrana5119 Před 23 dny +1

    Intelligent kini hai oh te dekh rehi biba ji... 😂😂

  • @user-df9hi8ss8l
    @user-df9hi8ss8l Před 20 dny

    ਤੁਸੀਂ ਕੰਜਰੋ ਅਕਾਲੀ ਦਲ ਦਾ ਬੇੜਾ ਗ਼ਰਕ ਕੀਤਾ

  • @JagseerSingh-mi6sf
    @JagseerSingh-mi6sf Před 22 dny +3

    ਅਕਾਲੀ ਦਲ ਦੇ ਪ੍ਰਧਾਨ ਨੇ ਮਲੂਕਾ ਸਾਬ ਦੇ ਪਰਿਵਾਰ ਦੀ ਜ਼ਿਆਦਾ ਅਣਦੇਖੀ ਕੀਤੀ ਤਾਂ ਕਰਕੇ ਗੁਰਪ੍ਰੀਤ ਮਲੂਕਾ, ਪਰਮਪਾਲ ਸਿੱਧੂ ਮਲੂਕਾ ਨੇ ਬੀ ਜੇ ਪੀ ਜੋਇਨ ਕੀਤੀ ਪਰ ਹੁਣ ਮਲੂਕਾ ਸਾਬ ਨੂੰ ਵੀ ਬੀ ਜੇ ਪੀ ਵਿੱਚ ਜਾਣਾ ਚਾਹੀਦਾ ਹੈ ਪਰਿਵਾਰ ਦੇ ਨਾਲ ਰਹਿਣਾ ਚਾਹੀਦਾ ਹੈ

  • @JaspreetSingh-zb3lv
    @JaspreetSingh-zb3lv Před 23 dny

    Respected Sardar sikandar Singh maluka hamesha apni maa party shiromini akali dal nl rehn ge

  • @rupirupindergill2994
    @rupirupindergill2994 Před 21 dnem +2

    ਗੁਣ ਚੋਦ ਆ ਸੋਹਲੇ ਅਕਾਲੀ ਦਲ ਮੌਕੇ ਤੇ ਪਿੱਠ ਵਿਖਾ ਗਿਆ

  • @rupindersodhi6869
    @rupindersodhi6869 Před 23 dny +3

    Bada chalu banda hai.
    Do badiya vich pair rakhi betha
    Koye din-iman nahi 😮

  • @rupindersodhi6869
    @rupindersodhi6869 Před 23 dny +3

    Hadh ho gaye
    Ehda koye character nahi

  • @ManjitSingh-hy8jb
    @ManjitSingh-hy8jb Před 22 dny

    Mlooka sahib di kmal di hazr jwabi mlooka. Sahib noo party to door krna akali party vaste bahut vda nuksan daik hove ga

  • @kamalkhehra8405
    @kamalkhehra8405 Před 22 dny

    Je kamjor ho ge ta hatola pbalo

  • @paramjitpadda5358
    @paramjitpadda5358 Před 23 dny +2

    Akali finish in Punjab

  • @gurdeepdhaliwal5836
    @gurdeepdhaliwal5836 Před 19 dny

    ਧੱਕੇ ਖਾਕੇ ਵਾਪਸੀ ਕਰਨਗੇ