Prime Elections (134) || ਕੌਣ ਰੋਕੂ ਬੀਬੀ ਬਾਦਲ ਦਾ ਜੇਤੂ ਰੱਥ ਖੁੱਡੀਆਂ, ਸਿੱਧੂ, ਮਲੂਕਾ ਜਾਂ ਲੱਖਾ ?

Sdílet
Vložit
  • čas přidán 11. 05. 2024
  • #primeasiatv #punjab #punjabpolitics #election2024news #aap #akalidal #bjp #congress #india #loksabhaelection2024 #election2024news #harsimratkaurbadal #harsimratbadal #gurmeetsingh #lakhasidhana
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 372

  • @SohanSingh-yt2pn
    @SohanSingh-yt2pn Před měsícem +63

    ਬੀਬੀ ਜੀ ਨੇ ਅਰਦਾਸ ਵੀ ਕੀਤੀ ਹੋਈ ਹੈ ਸੱਚੇ ਪਾਤਸਾਹ ਦੇ ਚਰਨਾ ਵਿੱਚ।ਪੂਰੀ ਹੋਈ ਸੀ ।ਹੁਣ ਦੇਖੋ ,,,,।

  • @romanasingh1914
    @romanasingh1914 Před 12 dny +20

    ਵੀਰ ਜੀ ਗੁਰਮੀਤ ਸਿੰਘ ਖੁਡੀਆ ਜਿੰਦਾ ਬਾਦ ਪਰਮਾਤਮਾ ਲੰਮੀ ਉਮਰ ਕਰੇ ਪਰਮਾਤਮਾ ਤੇਰੇ ਨਾਲ਼ ਹੈ

  • @makhan9803
    @makhan9803 Před měsícem +15

    AAP zindabad

  • @badalbrar293
    @badalbrar293 Před 15 dny +5

    ਬਾਈ ਲੱਖਾਂ ਸਿਧਾਣਾ ਮਾਜੂ ਸਾਰੀਆਂ ਨੂੰ

  • @kulwantgillgill2807
    @kulwantgillgill2807 Před 21 dnem +8

    ਖੁੱਡੀਆਂ ਜਿੰਦਾਬਾਦ

  • @ManjitSingh-jj8ig
    @ManjitSingh-jj8ig Před 10 dny +5

    ਆਮ ਆਦਮੀ ਪਾਰਟੀ ਜ਼ਿੰਦਾਬਾਦ ❤❤

  • @HarwinderSingh-yp3ui
    @HarwinderSingh-yp3ui Před měsícem +12

    Aam aadmi party zindabaad

  • @princepreet1265
    @princepreet1265 Před 24 dny +13

    Gurmeet Singh Khundian zindabad

  • @gurparkash5226
    @gurparkash5226 Před měsícem +10

    CM BHAGBANT MANN JIDABAD

  • @swarnsingh7238
    @swarnsingh7238 Před měsícem +14

    ਇਹ ਪਰਵਾਰ ਹੁਣ ਰਾਜਨੀਤੀ ਚੋਂ ਬਾਹਰ ਹੋ ਜਾਵੇਗਾ

  • @gurjapsingh8942
    @gurjapsingh8942 Před 29 dny +65

    ਅਕਾਲੀ ਦਲ ਪਹਿਲੀ ਵਾਰ ਲੋਕ ਸਭਾ ਤੋਂ ਹੱਥ ਧੋਣ ਜਾ ਰਿਹਾ ਅਕਾਲੀ ਦਲ ਨੂੰ 0

    • @satinderkumar5956
      @satinderkumar5956 Před 26 dny +12

      Harsimrt kaur badal is bar chonka lgaegi sure hai akslia da kumbolda hai

    • @simranatwal8677
      @simranatwal8677 Před 15 dny

      33333333333333333333333333333333😂​@@satinderkumar5956

    • @Gurdeep-rs8mm
      @Gurdeep-rs8mm Před 15 dny

      😢🎉🎉😢😊 p 12:53 😢🎉😮😊😊😊😊​@@satinderkumar5956

  • @JagdishRam-xi1sn
    @JagdishRam-xi1sn Před měsícem +13

    Aap

  • @JagdishRam-xi1sn
    @JagdishRam-xi1sn Před měsícem +12

    Aap,man

  • @sidhukotshamirwala2488
    @sidhukotshamirwala2488 Před 29 dny +6

    Cm Bhagwat maan Zindabad g ❤❤❤🎉🎉🎉❤❤ asi Khudiyan naal ha...

  • @jashansidhu531
    @jashansidhu531 Před měsícem +11

    Khuddian saab winner
    Imaandar banda

  • @KuldeepSingh-oy6qc
    @KuldeepSingh-oy6qc Před 20 dny +6

    Aap zindabad ❤❤

  • @kirtikhalsachannel8516
    @kirtikhalsachannel8516 Před měsícem +21

    ਲੱਖਾ ਸਿਧਾਣਾ ਹਲਕਾ ਮੌੜ ਤੋਂ 29/ ਹਜ਼ਾਰ ਬੋਟਾ ਦੇ ਫਰਕ ਨਾਲ ਦੂਜੇ ਨੰਬਰ ਤੇ ਰਿਹਾ

  • @jagtarchand4258
    @jagtarchand4258 Před 23 dny +6

    Khudion changa admi jetu

  • @jasbirsingh8132
    @jasbirsingh8132 Před měsícem +27

    ਕਿਸਾਨਾਂ ਦੇ ਖਿਲਾਫ ਕਾਲੇ ਕਾਨੂੰਨਾਂ ਉਪਰ ਦਸਤਖ਼ਤ ਕਰਨ ਵਾਲਿਆਂ ਨੂੰ ਵੋਟ ਦੇਣਾ ਮਤਲਬ ਕਿਸਾਨਾਂ ਨਾਲ ਗੱਦਾਰੀ ਕਰਨਾ।

    • @GurnamSingh-zw6kp
      @GurnamSingh-zw6kp Před 29 dny +1

      Koi gdarri ni hovegi.Jhadu party ne ki kr ditta kisana lyi.Murgiyan smet bakki crops da muavza de ditta ? Ladies nu 1000/- per month kithe gya ?

    • @BalwinderSingh-by3kj
      @BalwinderSingh-by3kj Před 29 dny +2

      ਬਾਈ ਜੀ ਪਿੰਡ ਦੇ ਪੰਚਾਇਤ ਮੈਂਬਰ ਦਾ ਅਹੁਦਾ ਨਹੀਂ ਛੱਡਦਾ ਕੋਈ ਕੇਂਦਰੀ ਮੰਤਰੀ ਦਾ ਅਹੁਦਾ ਛੱਡਿਆ ਬੀਬੀ ਹਰਸਿਮਰਤ ਕੌਰ ਬਾਦਲ ਨੇ

    • @hakamsingh1940
      @hakamsingh1940 Před 28 dny

      ਅਹੁਦਾ ਜਦੋਂ ਛੱਡਿਆ ਜਦੋਂ ਕਿਸਾਨਾ ਨੇ ਬਾਦਲ ਦਾ ਘਰ ਘੇਰਿਆ

  • @user-vt6bl2mz7o
    @user-vt6bl2mz7o Před 24 dny +3

    ਲੱਖਾ ਸਿਧਾਣਾ ਜ਼ਿੰਦਾਬਾਦ
    ਮੰਗਾ ਸਿੰਘ
    ਪਿੰਡ ਬੁਰਜ ਲੱਧਾ ਸਿੰਘ ਵਾਲਾ

  • @rakeshkumar5208
    @rakeshkumar5208 Před 29 dny +6

    App

  • @familytv6962
    @familytv6962 Před 29 dny +16

    ਰਾਜਾ ਤਾਂ ਲੱਗ ਭੱਗ ਜਿੱਤ ਗਿਆ ਸੀ। ਪਰ ਰਿਸ਼ਤੇਦਾਰੀ ਨਿਭਾ ਗਿਆ ਕੋਈ।

  • @gurmailmaan2012
    @gurmailmaan2012 Před měsícem +21

    Aap Zindabad

  • @jogindersaini7200
    @jogindersaini7200 Před 29 dny +25

    ਅਕਾਲੀ ਦਲ ਬਾਦਲ ਨੂੰ ਲੋਕੋ ਬਿਲਕੁਲ ਨੇੜੇ ਨਾ ਲੱਗਣ ਦੇਵੋ I ਇਸਨੇ ਪੰਜਾਬ ਦੇ ਨੌਜਵਾਨਾਂ ਦਾ ਬਹੁਤ
    ਕਤਲੇਆਮ ਕਰਾਇਆ I ਪੰਜਾਬ ਵਿਚ ਚਿੱਟਾ ਏਹੀ ਵੇਚਦੇ ਰਹੇ ਹਨ I ਇਹਨਾਂ ਦੇ ਚਿੱਟੇ ਨਾਲ ਹਜ਼ਾਰਾਂ ਨੌਜਵਾਨਾਂ ਦੀ ਮੌਤ ਹੋ ਗਈI ਪਰ ਮਜੀਠੀਆ ਚਿੱਟਾ ਵੇਚਣ ਤੋਂ ਨਹੀ ਹਟਿਆ I

  • @JagsirKaur-kq4de
    @JagsirKaur-kq4de Před 7 dny

    ਵਾਹਿਗੁਰੂ ਭਲੀ ਕਰੇ ਜੀ

  • @DarshanSingh-bc7pq
    @DarshanSingh-bc7pq Před měsícem +16

    ਗੁਰਮੀਤ ਖੁਡੀਆਂ ਬਾਦਲ ਕਿਆ ਨੂੰ ਖੁਡੇ ਲਾਉਣ ਜਾਣਦੇ ਨੇ ਦਰਸ਼ਨ ਸਿੰਘ ਦਰਸ਼ੀ ਖਾਰਾ ਮਾਨਸਾ

  • @jasbirsingh8132
    @jasbirsingh8132 Před měsícem +12

    ਪਿਛਲੀ ਵਾਰ ਅਕਾਲੀ ਦਲ ਬਠਿੰਡਾ ਸੀਟ ਇਸ ਕਰਕੇ ਜਿੱਤ ਗਿਆ ਸੀ ਉਸ ਵਕਤ ਤੱਕ ਸੁਖਬੀਰ ਅਤੇ ਹਰਸਿਮਰਤ ਨੇ ਕਿਸਾਨੀ ਖਿਲਾਫ ਕਾਲੇ ਕਾਨੂੰਨਾਂ ਉਪਰ ਦਸਤਖ਼ਤ ਨਹੀਂ ਕੀਤੇ ਸਨ ਅਤੇ ਅਕਾਲੀ ਬੀਜੇਪੀ ਗਠਜੋੜ ਕਾਇਮ ਸੀ। ਪਰ ਹੁਣ ਹਾਲਾਤ ਬਦਲ ਚੁੱਕੇ ਹਨ।😮

  • @rawindersandha6271
    @rawindersandha6271 Před 29 dny +5

    ਕਿਉਕਿ ਇਨਾ ਦੇ ਰੱਥ ਦੇ ਪਹੀਏ ਇਸ ਵਾਰ ਹੈ ਹੀ ਨਹੀਂ।ਸਿਰਫ ਨਮੂਨੇ ਵਜੋਂ ਕਿਸੇ ਮਿਊਜ਼ੀਅਮ ਦੇ ਸਾਹਮਣੇ ਟੇਢਾ-ਮੇਢਾ ਖੜਾ ਹੈ।

  • @paramjeetsinghgrewal7139
    @paramjeetsinghgrewal7139 Před měsícem +6

    Bohot badhiya ji👌

  • @balbir2954
    @balbir2954 Před 24 dny +5

    Khudian saab

  • @sidhu_jatt31
    @sidhu_jatt31 Před 9 dny +1

    ਜਿੱਤੂ ਤਾਂ ਬੀਬਾ ਹਰਸਿਮਰਤ ਕੌਰ ਬਾਦਲ

  • @SansarSingh-ou8sr
    @SansarSingh-ou8sr Před měsícem +4

    ਵਾਹਵਾ, ਕਿਯਾ ਯਾਦ ਦਾਸ਼ਤ !

  • @user-qu6kk2pv4t
    @user-qu6kk2pv4t Před měsícem +6

    Bibi hk badal jindabaad

  • @kirtikhalsachannel8516
    @kirtikhalsachannel8516 Před měsícem +18

    ਅਕਾਲੀ ਆਗੂਆਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾਈ

    • @RamSingh-ep5xq
      @RamSingh-ep5xq Před měsícem +1

      ❤❤❤❤❤❤❤❤❤❤❤❤❤❤❤

    • @RamSingh-ep5xq
      @RamSingh-ep5xq Před měsícem +1

      ❤❤❤❤❤❤❤❤❤❤❤❤❤❤❤😂❤❤❤❤❤

  • @user-gx5se9yv4e
    @user-gx5se9yv4e Před měsícem +52

    ਫਰੀਦਕੋਟ ਤੋਂ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਫ਼ਲ ਬਣਾਓ।

  • @user-kw9fs3id9h
    @user-kw9fs3id9h Před 15 dny +24

    ਭੁੱਲ ਕੇ ਵੀ ਨਹੀ ਪਾਉਂਦੇ ਵੋਟ ਬਾਦਲਾ ਨੂੰ 👍

  • @SukhwinderSingh-tb5vn
    @SukhwinderSingh-tb5vn Před 26 dny +10

    ਲੱਖੇ ਭਾਨੇ ਨੂੰ ਕੋਈ ਨਹੀਂ ਪੁੱਛਦਾ

  • @Pawvagill
    @Pawvagill Před 11 dny +23

    ਬਠਿੰਡੇ ਵਾਲੇਓ ਤੁਹਾਡੀ ਜ਼ਮੀਰ ਜਾਗਦੀ ਹੈ ਤਾਂ ਵੋਟ ਸਾਡੇ ਵੀਰ ਲੱਖਾ ਸਿਧਾਣਾ ਨੂੰ ਪਾ ਦਿਓ

  • @user-th7sr2ug4meh
    @user-th7sr2ug4meh Před 9 dny +1

    ਖੁੱਡੀਆਂ

  • @bdkambojclasses
    @bdkambojclasses Před 15 dny +8

    ਜਥੇਦਾਰ ਖੁਡੀਆਂ ਸਹਿਬ ਦੇ ਚਾਨਸ ਹੈ।

  • @badalbrar293
    @badalbrar293 Před 15 dny +1

    ਬਾਈ ਲੱਖਾਂ ਸਿਧਾਣਾ ਜ਼ਿੰਦਾਬਾਦ ਜੀ

  • @user-eb1xr1vs8i
    @user-eb1xr1vs8i Před 10 dny

    ਗੁਰਮੀਤ ਸਿੰਘ ਖੁੱਡੀਆਂ ਜਿਤੇਗਾ

  • @avnoorkaur6713
    @avnoorkaur6713 Před 13 dny +1

    ਲੱਖਾਂ ਸਿਧਾਨਾ

  • @kirtikhalsachannel8516
    @kirtikhalsachannel8516 Před měsícem +20

    ਲੱਖੇ ਸਿਧਾਣੇ ਨੇ ਸਭ ਤੋਂ ਪਹਿਲਾਂ ਪ੍ਰਚਾਰ ਕੀਤਾ ਬਠਿੰਡਾ ਮਾਨਸਾ ਸਰਦੂਲਗੜ੍ਹ ਬੁਢਲਾਡਾ ਏਹਨਾਂ ਪਿੰਡਾਂ ਵਿੱਚ ਲੱਖਾ ਸਿਧਾਣਾ ਨੇਂ ਪਿੰਡ ਪਿੰਡ ਸ਼ਹਿਰ ਸ਼ਹਿਰ ਜਾਕੇ ਦੱਸਿਆ ਕਿ ਸਾਡੀ ਜਵਾਨੀ ਨਸ਼ਿਆਂ ਦੇ ਹੜ੍ਹ ਵਿਚ ਕਿਮੇਂ ਡੁੱਬ ਰਹੀ ਹੈ

  • @ksdhaliwal3670
    @ksdhaliwal3670 Před měsícem +47

    ਗੁਰੂ ਸਾਹਿਬ ਜੀ ਦੀ ਬੇਅਬਦੀ ਕਾਂਡ ਲੈ ਬੈਠੇਗਾ।

    • @Kiranveersingh-sb2kn
      @Kiranveersingh-sb2kn Před měsícem +3

      ਭੰਡ ਦੇ ਰਾਜ ਚ ਕਿਨੀਆ ਹੋਈਆਂ ਵੇਅਦਵੀਆ ਪਤਾ ਕੁੱਝ

    • @user-gx5se9yv4e
      @user-gx5se9yv4e Před měsícem

      ਪਰ ਪ੍ਰਦਰਸ਼ਨ ਕਰਦੀਆਂ ਸੰਗਤਾਂ ਤੇ ਗੋਲੀਆਂ ਨਹੀਂ ਚਲਾਈਆਂ ਗਈਆਂ। ਨ​@@Kiranveersingh-sb2kn

    • @gurpreetkhokhar4730
      @gurpreetkhokhar4730 Před 19 dny

      E v ina ne karwaiyn​@@Kiranveersingh-sb2kn

    • @SukhwinderSingh-mc1lr
      @SukhwinderSingh-mc1lr Před 15 dny +1

      Bilkul.sahi.aa

  • @vaparakkhetichannel
    @vaparakkhetichannel Před měsícem +5

    Good

  • @KulwinderSingh-mn1rr
    @KulwinderSingh-mn1rr Před 8 dny

    ਗੁਰਮੀਤ ਖੁਡੀਆਂ ਜਿਤੁ ਆਮ ਆਦਮੀ ਪਾਰਟੀ ਜ਼ਿੰਦਾਬਾਦ

  • @PrabhjotSingh-hk2on
    @PrabhjotSingh-hk2on Před 29 dny +17

    ਗੁਰਮੀਤ ਸਿੰਘ ਖੁਡੀਆਂ ਇਮਾਨਦਾਰ ਅਤੇ ਨੇਕ ਇਨਸਾਨ ਹਨ,, ਬਹੁਤ ਨਰਮ ਸੁਭਾਅ ਵਾਲੇ ਵਿਅਕਤੀ ਹਨ,,ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਈਏ, ਬਹੁਤ ਬਹੁਤ ਧੰਨਵਾਦ ਬਾਠ ਸਾਬ੍ਹ ਜੀ

  • @user-hr3bl5rv3w
    @user-hr3bl5rv3w Před 16 dny +1

    ਬਠਿੰਡੇ ਵਲਿਓ ਬਰਗਾੜੀ ਜਰੂਰ ਯਾਦ ਰੱਖਿਓ

  • @user-xx2gy9ut4z
    @user-xx2gy9ut4z Před měsícem +4

    Only Sad winner from Bhatinda

  • @jagtargill-rc4gy
    @jagtargill-rc4gy Před měsícem +3

    Very good bath shiab ji thinks

  • @HarjeetSingh-bc3bm
    @HarjeetSingh-bc3bm Před 29 dny +3

    ਵੀਰ ਜੀ ਸੁਖਵੀਰ ਬਾਦਲ ਗਰੁਪ ਦਾ ਪ੍ਰਧਾਨ ਹੈ ਨਾਕੇ ਸਰੋਮਣੀ ਅਕਾਲੀ ਦਲ ਦੇ

  • @BaldevSingh-uv3vw
    @BaldevSingh-uv3vw Před měsícem +3

    Hathi hathi hathi BSP ZINDABAD

  • @kangsingh9685
    @kangsingh9685 Před 8 dny

    ਜੇ‌ਸੀਟ ਬੀਬੀ ਹਾਰ ਜਾਦੀ ਹੈ ਤਾਂ ਫਿਰ ਕੀ ‌ਹੋਊ ਉਸ‌‌ਬਾਰੇ ਵੀ ਦਸੳ

  • @romanasingh1914
    @romanasingh1914 Před 12 dny +13

    ਵੀਰ ਜੀ ਗੁਰਮੀਤ ਸਿੰਘ ਖੁਡੀਆ ਜਿੰਦਾ ਬਾਦ ਪਰਮਾਤਮਾ ਲੰਮੀ ਉਮਰ ਕਰੇ ਜਿੱਤ ਪੱਕੀ ਹੈ

  • @avtarsingh7392
    @avtarsingh7392 Před měsícem +15

    Lakhan sidhana win

  • @singhjaugseer5556
    @singhjaugseer5556 Před 7 dny

    ਆਮ ਆਦਮੀ ਪਾਰਟੀ ਜਿੰਦਾਬਾਦ

  • @user-yz6kx2ih4z
    @user-yz6kx2ih4z Před 19 dny +1

    ਲੱਖੇ,ਨੂ,ਵੀ,ਮੋਕਾ,ਦੇਣਾ, ਚਹੀਦਾ

  • @sukhchainsingh6563
    @sukhchainsingh6563 Před 15 dny +1

    Desr Gurjap. You are quite right.

  • @mehmisinger
    @mehmisinger Před 12 dny +1

    App jindavad ❤❤

  • @avtarsingh2531
    @avtarsingh2531 Před 29 dny +4

    ਬਠਿੰਡਾ ਹਲਕੇ ਵਾਲਿਓ ਬੇਨਤੀ ਹੈ ਕਿ ਆਪਣੀ ਇੱਕ ਇੱਕ ਕੀਮਤੀ ਵੋਟ ਪੰਜਾਬ ਅਤੇ ਪੰਜਾਬੀ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਉਮੀਦਵਾਰ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ

  • @jagdevsinghbrar8347
    @jagdevsinghbrar8347 Před 9 dny

    ਲੱਖਾਂ ਸਿਧਾਣਾ ਜ਼ਿੰਦਾਬਾਦ

  • @jaspreetbrar9171
    @jaspreetbrar9171 Před 26 dny +2

    Khudyaan jitu

  • @davindermaan6020
    @davindermaan6020 Před 16 dny +21

    ਇਮਾਨਦਾਰ ਅਤੇ ਦਰਵੇਸ਼ ਬੰਦਾ ਗੁਰਮੀਤ ਸਿੰਘ ਖੁਡੀਆਂ ਜੇਤੂ

  • @bhupindersinghgill2754
    @bhupindersinghgill2754 Před měsícem +3

    Cmmaan jindabaad jindabaad jindabaad jindabaad jindabaad jindabaad

  • @babbusingh4515
    @babbusingh4515 Před 17 dny +1

    ਗੁਰਮੀਤ ਸਿੰਘ ਖੁਡੀਆਂ ਹੀ ਅਕਾਲੀਆਂ ਦਾ ਕਿਲਾ ਡੇਗਣਗੇ

  • @darshankumarlaleana383

    ਮੌਤ ਹਲਕਾ ਤੇ ਤਲਵੰਡੀ ਸਾਬੋ ਲੋਕਾਂ ki ਹਾਲ he.

  • @JaswinderSingh-ql7ho
    @JaswinderSingh-ql7ho Před měsícem +9

    Paramveer ji, ਇਹ ਅਕਾਲੀ ਦੱਲ (ਬਾਦਲ) ਹੈ।। ਅਕਾਲੀ ਦੱਲ (ਬਾਦਲ) 25-30 ਸਾਲ ਪੁਰਾਣਾ ਹੈ।।
    ਇਹ 100 ਸਾਲ ਪੁਰਾਣਾ ਅਕਾਲੀ ਦਲ ਨਹੀਂ ਹੈ ਜੀ।।

  • @HarpalSingh-uq4yp
    @HarpalSingh-uq4yp Před 29 dny +32

    ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

  • @Harpreetdhadly
    @Harpreetdhadly Před 29 dny +19

    ਬਠਿੰਡੇ ਆਲਿਓ ਲੱਖੇ ਨੂੰ ਜਿਤਾਦਿਓ ਬਾਕੀ ਸਾਰੇ ਪਰਖੇ ਹੋਏ ਨੇ ਇਸ ਨੂੰ ਵੀ ਪਰਖ਼ ਲਓ

  • @user-is6nb2oi6r
    @user-is6nb2oi6r Před 16 dny +1

    Bakiea da ta pta ni bus Sadi aam Aadmi party jindabad jindabad ❤❤❤❤❤

  • @sandeepsinghkhanoura4850

    ਬੀਬਾ ਹਰਸਿਮਰਤ ਕੌਰ ਜੀ ਬਾਦਲ ਜਿੰਦਾਬਾਦ

  • @pargatsinghbajwapargat5794
    @pargatsinghbajwapargat5794 Před měsícem +1

    ਸਤਿ ਸ੍ਰੀ ਆਕਾਲ ਜੀ 🙏🙏🙏🙏🙏

  • @sukhvinderkaur3432
    @sukhvinderkaur3432 Před měsícem +5

    Jindabad jindabad jindabad jindabad jindabad SAD jindabad Paris Asia App da khreda hoea chnal galt ha galat galat galat galat ha as karka SAD jindabad ci ha ta raha ga VAHEGURU Ji de maher ha

  • @malkeetsingh4773
    @malkeetsingh4773 Před 10 dny

    ਲੱਖਾ ਰੋਕ ਦਿਉ

  • @user-hr3bl5rv3w
    @user-hr3bl5rv3w Před 16 dny +1

    ਰਣ ਇੰਦਰ ਤੇ ਬੀਬੀ ਨੇ ਰਲ ਕੇ ਗੇਮ ਖੇਡ ਈ ਸੀ

  • @prembibipur
    @prembibipur Před 9 dny

    Great information bro

  • @jaswantsingh2023
    @jaswantsingh2023 Před 8 dny

    ਹਰਸਿਮਰਤ ਕੌਰ ਬਾਦਲ ਜਿੱਤੇਗੀ ਜੀ ਹਰ ਹਾਲਤ ਜੀ

  • @jagsirsingh5188
    @jagsirsingh5188 Před 29 dny +1

    Very good ji

  • @gagandhillondhatt556
    @gagandhillondhatt556 Před měsícem +7

    khudian ne sare khoonje la dene a😃

  • @harjindernehal323
    @harjindernehal323 Před měsícem +2

    ❤❤❤❤❤❤

  • @sukhrajjattana6361
    @sukhrajjattana6361 Před 21 dnem

    ❤🎉gurmeet singh ਖੁੱਡੀਆਂ ਜੀ 🎉ਜ਼ਿੰਦਾਬਾਦ

  • @sarwanchhabra8629
    @sarwanchhabra8629 Před 9 dny

    Bathh Sahb g veri nice 👍🏿👍🏿👍🏿👍🏿👌👌👌👌🙏🙏🙏🙏

  • @kuldeepgill9101
    @kuldeepgill9101 Před 16 dny +1

    ਖੁਡੀਅ

  • @MalkeetSingh-nj8vq
    @MalkeetSingh-nj8vq Před 18 dny +1

    ਹਰਸਿਮਰਤ ਕੌਰ ਪੈਸੇ ਵੰਡ ਕੇ ਤਾਂ ਭਾਵੇਂ ਜਿੱਤ ਜਾਣ ਪਰ ਹੈ ਬਹੁਤ ਮੁਸ਼ਕਲ

  • @punjabireaction2237
    @punjabireaction2237 Před měsícem +25

    ਵੀਰ ਮੈਂ ਅਕਾਲੀ ਦਲ ਦੇ ਖਿਲਾਫ ਹਾਂ,,,,, ਮਗਰ ਜਦੋਂ ਮੈਂ ਬਠਿੰਡੇ ਜਾਕੇ ਵੇਖਿਆ ਤੇ ਕਮਾਲ ਕਰ ਦਿੱਤੀ ਹੈ ਹਰਸਿਮਰਤ ਕੌਰ ਬਾਦਲ ਨੇ ਏਮਸ, ਏਅਰਪੋਰਟ, ਸੜਕਾਂ ਤੇ ਆਮ ਲੋਕਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਹਨ ਕਿ ਹਰਸਿਮਰਤ ਨੂੰ ਕੋਈ ਨਹੀਂ ਹਰਾ ਸਕਦਾ

  • @NirmalSingh-ng7xy
    @NirmalSingh-ng7xy Před 8 dny

    ❤ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ❤

  • @singhpalwinder1517
    @singhpalwinder1517 Před měsícem +4

    ਵੇਟ।ਕੰਮ। ਨੂੰ।੍ਰਪੈਣੀ।ਹੈ

  • @GurdeepSingh-lv7hu
    @GurdeepSingh-lv7hu Před měsícem +4

    Kejriwal ji nu request heh ke pb which vee balance kar9 nahi taa sad bjp nu 100percent benifit hojaayeega waqat samaalo

  • @harrybrar8510
    @harrybrar8510 Před měsícem +10

    ਲੱਖਾ ਸਿੰਘ ਸਿਧਾਣਾ ਜਿੱਤੂ

  • @beantmahal4024
    @beantmahal4024 Před 23 dny +1

    Only Harsimrat Kaur Badal ❤

  • @kirtikhalsachannel8516
    @kirtikhalsachannel8516 Před měsícem +22

    ਲੱਖਾ ਸਿਧਾਣਾ ਜ਼ਿੰਦਾਬਾਦ

  • @ekjotgrewal275
    @ekjotgrewal275 Před 29 dny +2

    only aap

  • @jarnailsingh9949
    @jarnailsingh9949 Před měsícem +3

    076th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @ankulpreerkaur409
    @ankulpreerkaur409 Před měsícem +2

    Cm

  • @avtarbhangal9623
    @avtarbhangal9623 Před 24 dny +23

    ਗੁਰਮੀਤ ਖੁਡੀਆ ਜਿਤੁ

  • @nirpalsingh5414
    @nirpalsingh5414 Před 28 dny +4

    ਹਰਸਿਮਰਤ, ਲੱਖਾ, ਤੇ ਖੁਡੀਆਂ ਤਿਨਾ ਦੀ ਟੱਕਰ ਹੋਵੇਗੀ ਪੂਰੀ

  • @jagwindersinghjagwindersin4633

    ਅਕਾਲੀ ਦਲ ਹੀ ਅਕਾਲੀ ਦਲ

  • @JagdevSingh-yi5nb
    @JagdevSingh-yi5nb Před 18 dny +1

    ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਨੁਮਾਇਦਾ ਜੱਥੇਬੰਦੀ ਹੈ।ਸਿੱਖ ਕੌਮ ਦੀ ਅਗਵਾਈ ਕਰਦੀ ਹੈ।ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਇਸ ਜਥੇਬੰਦੀ ਉੱਪਰ ਪ੍ਰੀਵਾਰਬਾਦ ਕਾਬਜ਼ ਹੋ ਗਿਆ ਹੈ।ਇਸ ਕਾਰਨ ਜੱਥੇਬੰਦੀ ਦੇ ਮੁੱਖ ਉਦੇਸ਼ਾਂ ਨੂੰ ਤਿਲਾਂਜਲੀ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਨੇ ਆਪਣਾ ਪ੍ਰਾਈਵੇਟ ਦਲ ਬਣਾ ਲਿਆ ਹੈ।ਇਸ ਵਕਤ ਇਸਦੇ ਜਿਆਦਾਤਰ ਆਗੂ ਬਾਦਲ ਪ੍ਰੀਵਾਰ ਦੇ ਅੰਨ੍ਹੇ ਭਗਤ ਹਨ। ਇਹਨਾਂ ਆਗੂਆਂ ਦੀਆਂ ਜਮੀਰਾਂ ਮਰ ਚੁੱਕੀਆਂ ਹਨ।ਵਾਹਿਗੁਰੂ ਜੀ ਇਨ੍ਹਾਂ ਅੰਨ੍ਹੇ ਬਾਦਲ ਭਗਤਾਂ ਦੀ ਜ਼ਮੀਰ ਨੂੰ ਹਲੂਣਾ ਦੇ ਕੇ ਕੌਮ ਦੀਆਂ ਭਾਵਨਾਵਾਂ ਅਨੁਸਾਰ ਅਗਵਾਈ ਕਰਨ ਦੀ ਸੁਮੱਤ ਬਖਸ਼ਣ। ਕਾਂਗਰਸ ਪਾਰਟੀ ਬਿਨਾਂ ਸੱਕ ਸਿੱਖ ਕੌਮ ਦੀ ਕਾਤਲ ਪਾਰਟੀ ਹੈ।ਇਸ ਵਕਤ ਸਟੇਟ ਦੀ BJP ਸਰਕਾਰ ਵੀ ਕੌਮ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੀ।ਜੇਕਰ ਅੱਜ ਇਸ ਬਾਦਲ ਪ੍ਰੀਵਾਰ ਤੇ ਭਰੋਸਾ ਕਰਕੇ ਜਿਤਾ ਦਿੱਤਾ ਗਿਆ,ਤਾਂ ਇਸ ਪ੍ਰੀਵਾਰ ਨੇ ਆਪਣੇ ਨਿੱਜੀ ਸਵਾਰਥਾਂ ਨੂੰ ਮੁੱਖ ਰੱਖਦਿਆਂ ਬਿਨਾਂ ਸ਼ਰਤ ਸਮਰਥਨ ਦੇਣ ਤੋਂ ਗ਼ੁਰੇਜ਼ ਨਹੀਂ ਕਰਨਾ।ਇਸ ਲਈ ਇਸ ਵਕਤ ਇਹਨਾਂ ਆਗੂਆਂ ਦੀਆਂ ਮੋਮੋਠਗਣੀਆਂ ਗੱਲਾਂ ਤੋਂ ਬਚ ਕੇ ਰਹਿਣ ਦੀ ਬਹੁਤ ਲੋੜ ਹੈ।

  • @chahatveersingh1991
    @chahatveersingh1991 Před měsícem +11

    ਲੱਖਾ ਸਿੰਘ ਸਿਧਾਣਾ ਜਿੰਦਾ ਬਾਦ ਆਪ ਭਾਜਪਾ ਦੀ ਬੀ ਟੀਮ ਹੈ
    ਬਿਲਕੁਲ ਸਹੀ ਹੈ ਜੀ ਇਹਨਾਂ ਦੀ ਈ ਵੀ ਐਮ ਦੀ ਥਾਂ ਬੈਲਟ ਪੇਪਰ ਨਾਲ ਵੋਟਾਂ ਪੈਣੀਆਂ ਚਾਹੀਦੀਆਂ ਹਨ ਤਾਂ ਹੀ ਕੁਝ ਤਸ਼ਲੀ ਬਖਸ਼ ਨਤੀਜਾ ਆਵੇਗਾ