Sikander Maluka Exclusive Interview: News18 'ਤੇ Sikandar Singh Maluka, BJP 'ਚ ਜਾਣ ਬਾਰੇ ਕਰ'ਤਾ ਖੁਲਾਸਾ

Sdílet
Vložit
  • čas přidán 14. 05. 2024
  • News18 'ਤੇ Sikandar Singh Maluka, BJP 'ਚ ਜਾਣ ਬਾਰੇ ਕਰ'ਤਾ ਖੁਲਾਸਾ | Lok Sabha Election | News18
    #sikandarsinghmaluka #bjp #akalidal #loksabhaelection2024 #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 26

  • @swaransandhu4094
    @swaransandhu4094 Před 14 dny +6

    ਬੀਜੂਆ, ਤੈਨੂੰ ਪੂਛਿਆ, ਕਿ ਤੂੰ ਬਾਦਲ ਦਾ ਭਵਿੱਖ ਕੀਵੇਂ ਵੇਖਦੇ, ਜਵਾਬ ਚ ਕਹਿ ਰਿਹਾਂ, ਕਿ ਲੋਕਾਂ ਨੂੰ ਪੂਛੋ। ਬਾਕੀ ਇਸਦੀ ਬੋਲ ਬਾਣੀ ਦਸ ਰਹੀ ਹੈ ਕਿ,ਕਿਸ ਦਾ ਖੈਰ ਖਵਾਹ ਹੈ।

  • @sashpalsharma5675
    @sashpalsharma5675 Před 12 dny +2

    ਇਹ ਆਪਣੀ ਜਗ੍ਹਾ ਤੇ ਠੀਕ ਬੋਲ ਰਹੇ ਹਨ ਸੁਖਬੀਰ ਬਾਦਲ ਨੇ ਕੰਮ ਖਰਾਬ ਹੀ ਕੀਤਾ ਕਈ ਬੰਦਿਆਂ ਦਾ ਧੱਕਾ ਕੀਤਾ ਇਹਨਾਂ ਨੇ

  • @amarjitsinghgrewal4155
    @amarjitsinghgrewal4155 Před 15 dny +3

    ਮਨਪ੍ਰੀਤ, ਢੀਡਸਾ, ਗਦਾਰੋ ਚੰਡੀਗੜ ਨੀ ਲੈ ਸਕੇ ਤੁਸੀ। ਤੁਸੀ ਤਾ 🦜🦜🦜🦜🦜ਸੀ।

  • @mohanaujlainfotainmentlive7422

    ਦੋਗਲੇ ਕਿਰਦਾਰ ਕਦੇ ਸਫ਼ਲ ਨਹੀਂ ਹੁੰਦੇ!!!

  • @amarjitsinghgrewal4155
    @amarjitsinghgrewal4155 Před 15 dny +2

    ਇਹਨਾਂ ਕੋਲ ਸਮਾ ਕਿਥੇ ਹੈ। ਸਾਰੇ ਪੰਜਾਬ ਚ ਤਾ ਅੱਗ ਲਾਉਣੀ ਹੁੰਦੀ ਹੈ , ਪੱਤਰਕਾਰ ਭਾਈਚਾਰੇ ਨੇ। ਬਹੁਤ ਚੱਗੇ ਵੀ ਨੇ। ਬਹੁਤਾਤ ਇਹ ਅੱਗ ਲਗਾਉਣ ਵਾਲਿਆਂ ਦੀ ਹੁੰਦੀ ਹੈ।

  • @bhaijagbirsingh9665
    @bhaijagbirsingh9665 Před 3 dny

    ਆ ਗਲਤ ਗੱਲ ਕੇ ਬਿਟੂ ਪਰਵਾਰ ਦਾ ਬੜਾ ਸਨਮਾਨ ਉਹ ਬੁਟੜ ਾ ਦਾ ਖਾਨਦਾਨ ਹੈ

  • @taralidder8054
    @taralidder8054 Před 4 dny

    Maluka sahib right he sed modi good work

  • @pushpindersingh7981
    @pushpindersingh7981 Před 11 dny

    Tusi eho hehr bande di interview keo krde oo

  • @jarnailsidhu5045
    @jarnailsidhu5045 Před 18 dny +1

    ਗਦਾਦਾਰ

  • @jaspritsinghbrar2053
    @jaspritsinghbrar2053 Před 11 dny

    Dono pase na chalo maluka ji ik pase de ho jao

  • @amarjitsinghgrewal4155

    ਕੀ ਪੱਤਰਕਾਰ ਦੇ ਬੱਚੇ ਕਹਿਣੇ ਚ ਨੇ। ਸਵਾਲ ਤਾ ਸਹੀ ਕਰੋ। ਅੱਗ ਲਾਈ ਡੱਬੂ ਕੰਧ ਤੇ। ਕਹਿੰਦੇ ਪੱਤਰਕਾਰਾਂ ਸੀ ਸੁਰੱਖਿਆ ਬਹੁਤ ਜ਼ਰੂਰੀ ਹੈ। ਚੰਗਾ ਕਿਰਦਾਰ ਹੋਵੇ ਤਾ ਡਰ ਦੀ ਤਾ ਗੱਲ ਹੀ ਨੀ।

  • @amarjitsinghgrewal4155

    ਇਹ ਤਾ 🦜🦜ਸੀ। ਪੱਲੇ ਕੀ ਸੀ।

  • @Sing-ek2ed
    @Sing-ek2ed Před 16 dny

    Label reh geya akali dal da, andron te pahunch gaye chaluka ji Bjp ch

  • @baljitsinghgoraya6437
    @baljitsinghgoraya6437 Před 12 dny

    lutt ke kha gye. Punjab nu dal badlu

  • @bhaijagbirsingh9665
    @bhaijagbirsingh9665 Před 3 dny

    ਇੰਦਰਾ ਕੀ ਵਧੀਆ ਚਲਾਇਆ ਦੇਸ਼ ੧੯੪੮

  • @sukhmindersalh4685
    @sukhmindersalh4685 Před 14 dny

    Sad❤❤

  • @amarjitsinghgrewal4155

    ਵਿਕਾਉ ਮੀਢੀਆ

    • @amarjitsinghgrewal4155
      @amarjitsinghgrewal4155 Před 15 dny

      ਬੱਚਿਆਂ ਦੀ ਜ਼ਮੀਰ ਜਾਗ ਪਈ। ਇਹ ਤਾ 🦜🦜🦜ਬਣਕੇ ਰਾਜ ਕਰਦੇ ਰਹੇ। ਬਾਦਲਾਂ ਦੇ ਗੁਲਾਮ ਸੀ , ਪੱਲੇ ਤਾ ਕੁਝ ਵੀ ਨੀ ਸੀ ਸਾਰੇ ਲੀਡਰਾ ਦੇ। ਬੱਸ yes man ਹੀ ਸੀ। ਅੱਜ ਪੰਜਾਬ ਬਰਵਾਦ ਹੀ ਇਹ 🦜🦜🦜ਕਰਕੇ ਹੋਇਆ ।

    • @amarjitsinghgrewal4155
      @amarjitsinghgrewal4155 Před 15 dny

      25 ਸਾਲ ਚ ਚੰਡੀਗੜ ਨੀ ਲੈ ਸਕੇ। ਬੋਲਣ ਨੂੰ ਹੇਣ ਪੱਲੇ ਕੀ ਹੈ।

    • @amarjitsinghgrewal4155
      @amarjitsinghgrewal4155 Před 15 dny

      ਬਾਦਲ ਜਾਣਗੇ , ਅਕਾਲੀ ਦੱਲ ਦੋਬਾਰੇ ਰਾਜ ਕਰੇਗਾ। ਮਰ ਸਕਦਾ ਸੁਖਬੀਰ, ਪ੍ਰਧਾਨਗੀ ਨੀ ਛੱਡ ਸਕਦਾ।

    • @amarjitsinghgrewal4155
      @amarjitsinghgrewal4155 Před 15 dny

      ਇਹ ਤਾ 🦜🦜🦜🦜ਸੀ, ਆਪ ਨੀ ਸੀ ਬੋਲ ਸਕਦੇ।

  • @MOR.BHULLAR-PB05
    @MOR.BHULLAR-PB05 Před 14 dny

    🥱🥱🥱🥱🥱