ਭਾਬੋ ਬੋਲ ਨਾ ਮੰਦੜੇ ਬੋਲ। Latest Punjabi Short Movie 2024 । Aman Dhillon

Sdílet
Vložit
  • čas přidán 1. 01. 2024
  • ਭਾਬੋ ਬੋਲ ਨਾ ਮੰਦੜੇ ਬੋਲ।। LATEST PUNJABI SHORT MOVIE 2023 ।। Dhillon Film Production ।। Aman Dhillon
    #dhillonmansawala
    #dhillonfilmproduction
    #punjabiwebseri
    Contact no
    8872157104
    Like My facebook page
    / dhillonmansawala01
    Our New Video link Click 👇👇👇👇
    Band muthi
    • ਬੰਦ ਮੁੱਠੀ !! Band muth...
    Anjane Raste
    • ਅਣਜਾਣੇ ਰਸਤੇ !! Anjane ...
    Khavat hoyi sach
    • ਕਹਾਵਤ ਹੋਈ ਸੱਚ !! Kahaw...
    Putt Bacheya
    • ਪੁੱਤ ਵੇਚਿਆ !! Putt Bac...
    Dukh valaita de (Ep-1)
    • ਦੁੱਖ ਵਲੈਤਾਂ ਦੇ (ਭਾਗ-1)...
    Dukh valaita de (Ep-2)
    • ਦੁੱਖ ਵਲੈਤਾਂ ਦੇ ( ਭਾਗ-2...
    Shareek de putt Radkde aa (Ep-1)
    • ਸ਼ਰੀਕ ਦੇ ਪੁੱਤ ਰੜਕਦੇ ਆਂ...
    Shareek de putt Radkde aa (Ep-2)
    • ਸ਼ਰੀਕ ਦੇ ਪੁੱਤ ਰੜਕਦੇ ਆਂ...
    APAHIJ SOCH
    • ਅਪਾਹਿਜ ਸੋਚ !! APAHIJ S...
    Ke lagdi main fuffada Teri
    • ਕੀ ਲੱਗਦੀ ਮੈਂ ਫੂੱਫੜਾ ਤੇ...
    Main chitta penei aa
    • ਮੈਂ ਚਿੱਟਾ ਪੀਨੀ ਆ !! Ma...
    Sanjhe ghar di dhee
    • ਸਾਂਝੇ ਘਰ ਦੀ ਧੀ !! Sanj...
    Maa Mare Nanke kithy
    • ਮਾਂ ਮੇਰੇ ਨਾਨਕੇ ਕਿਥੇ !!...
    Bedardi Dadi
    • ਬੇਦਰਦੀ ਦਾਦੀ ! Bedardi ...
    Rakhdi ja Gut The Kada
    • ਰੱਖੜੀ ਜਾਂ ਗੁੱਟ ਦਾ ਕੜਾ ...
    Dobde Nu Tinkay Da Sahara
    • ਡੁੱਬਦੇ ਨੂੰ ਤਿਨਕੇ ਦਾ ਸਹ...
    Bohteyan Bharawa waliye
    • ਬਹੁਤਿਆ ਭਰਾਵਾਂ ਵਾਲੀਏ !!...
    Lasho Blacken
    • ਲੱਛੋ ਬਲੈਕਣ !! Lasho Bl...
    Thank you 🙏🙏🙏
  • Zábava

Komentáře • 706

  • @nachhatarkaur8452
    @nachhatarkaur8452 Před 6 měsíci +33

    ਬਹੁਤ ਵਧੀਆ ਵੀਡੀਓ ਦੇਖਕੇ ਬਹੁਤ ਰੇਣਾਂ ਆ ਿਗਆ ਰਸੇਈ ਿਵਚ ਮਾਂ ਧੀ ਬੈਠੀਆਂ ਦੇਖ ਕੇ ਮੈਨੂਮੇਰੀ ਮਾਂ ਦੀ ਯਾ ਦ ਆ ਗਈ ਮੈਂ ਕਨੇਡਾ ਤੋਂ ਦੇਖ ਰਹੀ ਹਾਂ

  • @parweenparmar4988
    @parweenparmar4988 Před 6 měsíci +50

    ਸੱਚੀ ਗੱਲ ਹੈ ਕੁੜੀਆਂ ਆਪਣੇ ਘਰ ਵਿੱਚ ਹੀ ਪਰਾਈਆਂ ਹੋ ਜਾਂਦੀਆਂ ਹੈ 😢😢😢

  • @meetokaur6000
    @meetokaur6000 Před 6 měsíci +11

    Very nice video uk ਬਿਲਕੁਲ ਸਹੀ ਅਮਨ ਕੋਈ ਭਰਜਾਇਆ ਬਰਦਾਸ਼ ਕਰਦੀਆਂ ਨਾਨਣਾ ਨੂੰ ਪਤਾ ਨਹੀਂ ਇਹ ਕਿਉਂ ਨਹੀਂ ਸੋਚਦੀਆਂ ਜੇਕਰ ਆ ਦੀਆ ਭਜਾਇਆ ਮਾੜਾ ਬੋਲ ਬੋਲਣ ਆਪ ਵੀ ਦੁੱਖ ਲਗਣਾ ਮੈ ਤਾ ਕਹਿੰਦੀ ਨਾ ਗਲਤ ਬੋਲੋ
    ਨਾ ਕਿਸੇ ਦੁੱਖ ਹੋਵੇ 🌹🙏👌uk

  • @KulwinderShergill-qj5tv
    @KulwinderShergill-qj5tv Před 6 měsíci +23

    ਪੇਕੇ ਹੁੰਦੇ ਮਾਵਾਂ ਨਾਲ ਮਾਂ ਬਾਪ ਤੋਂ ਬਾਅਦ ਪੇਕੇ ਖਤਮ ਹੋ ਜਾਂਦੇ ਹਨ। ਭਰਾ ਭਾਬੀਆਂ ਮਾ ਬਾਪ ਦੀ ਜਗ੍ਹਾ ਨਹੀਂ ਲੈ ਸਕਦੇ। ਬਹੁਤ ਸੋਹਣੀ ਵੀਡਿਉ ਸੋਹਣੀ ਐਕਟਿੰਗ ਸਭ ਖਾਸ ਕਰਕੇ ਅੰਜਲੀ ਦੀ ਘੈਂਟ ਐਕਟਿੰਗ ❤️❤️ ਕੁਲਵਿੰਦਰ ਸ਼ੇਰਗਿੱਲ

  • @palisingh6663
    @palisingh6663 Před 6 měsíci +5

    ਬਹੁਤ ਵਧੀਆ ਮੈਸਜ ਹੈ ਅਮਨ ਭੈਣ ਵੇਖ ਕੇ ਰੋਣਾ ਆ ਗਿਆ

  • @sainimanjit7030
    @sainimanjit7030 Před 6 měsíci +14

    ਅਮਨ ਭੈਣੇ ਤੁਸੀਂ ਤਾਂ ਰਵਾ ਈ ਦਿੱਤਾ ਬਹੁਤ ਸੋਹਣੀ ਸਿੱਖਿਆ ਦਿੱਤੀ ਪਰ ਜੇ ਕੋਈ ਸਮਝੇ ❤❤❤❤

  • @priyak543
    @priyak543 Před 6 měsíci +91

    ਕੋਈ ਕੁਸ਼ ਵੀ ਕਹੇ ਕਿ ਪੇਕੇ ਭਰਾਵਾਂ ਨਾਲ ਹੁੰਦੇ ਆ.... ਸੱਚ ਤਾਂ ਸਿਰਫ ਇਹ ਆ ਕਿ ਪੇਕੇ ਮਾਵਾਂ ਨਾਲ ਹੁੰਦੇ ਆ.
    . ਜਦੋਂ ਤੱਕ ਮਾਵਾਂ ਓਦੋਂ ਤਕ ਪੇਕਿਆਂ ਦਾ ਬਾਰ ਧੀਆਂ ਲਈ ਹਮੇਸ਼ਾ ਖੁੱਲ੍ਹਾ ਬਾਅਦ ਚ ਜੇ ਤਾਂ ਭਰਜਾਈਆਂ ਚੰਗੀਆਂ ਤਾਂ ਪੇਕੇ ਹੁੰਦੇ ਆ ਨਈ ਤਾਂ ਪੇਕੇ ਮਾਂ ਨਾਲ ਈ ਖ਼ਤਮ 😢

    • @bhupinderkaur634
      @bhupinderkaur634 Před 6 měsíci +11

      Right dear ਭਰਾ ਚੰਗੇ ਹੋਣ ਤਾਂ ਵੀ ਗੱਲ ਠੀਕ ਸੀ ਪਰ ਜਦੋਂ ਭਰਾ ਵੀ ਨਾ ਚੰਗੇ ਹੋਣ ਤਾਂ 😢😢😢🙏🙏

    • @Harjinder_x01
      @Harjinder_x01 Před 6 měsíci +4

      Sahi gall aa ji

    • @kulwantkaur8669
      @kulwantkaur8669 Před 6 měsíci +1

      All Rights

    • @SimranSingh-zx4wj
      @SimranSingh-zx4wj Před 6 měsíci

      ਸਹੀ ਕਿਹਾ ਦੀਦੀ

    • @parmjitkaur890
      @parmjitkaur890 Před 6 měsíci

      Bilkul ji

  • @jasvirkaur49
    @jasvirkaur49 Před 6 měsíci +11

    ਵੀਡੀਓ ਦੇਖ ਕੇ ਬਹੁਤ ਹੀ ਮਨ ਨੂੰ ਦੁੱਖ ਹੋਇਆ ਹੈ ਪਰ ਸਾਰੀਆਂ ਭਰਜਾਈਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਹਨ

    • @ushasharma8359
      @ushasharma8359 Před 4 měsíci +2

      बहन भाइयों का प्यार लगी होता है इनको कभी बेटियों को कभी नहीं ठुकराना चाहिए❤❤

    • @dadimaaspickles6328
      @dadimaaspickles6328 Před 3 měsíci

      ❤❤❤
      ​@@ushasharma8359

  • @parmjeetkaur6247
    @parmjeetkaur6247 Před 6 měsíci +9

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @gurusran838
    @gurusran838 Před 6 měsíci +14

    ਅੱਜ ਤਾ ਬਹੁਤ ਮੂਡ ਖ਼ਰਾਬ ਹੋ ਗਿਆ ਕਿਣੀ ਮਾੜੀ ਸੋਚ ਆ ਭਾਬੀਆਂ ਦੀ ਕਹਾਣੀ ਦੇਖਕੇ ਬਹੁਤ ਸੋਹਣੀ ਆ ਜੀ ❤❤❤❤

  • @user-cz3ib4bq9m
    @user-cz3ib4bq9m Před 6 měsíci +6

    ਅਮਨ ਬੇਟੇ ਬਹੁਤ ਬਹੁਤ ਹੀ ਵਧੀਆ ਸਨੇਹਾ ਦਿਤਾ ਗਿਆ ਬੇਟੇ ਅਜ ਤਾਂ ਆਪ ਦੇ ਆਪ ਤੇ ਕਟਰੌਲ ਨਹੀਂ ਹੋ ਸਕਿਆ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @neetugold6136
    @neetugold6136 Před 6 měsíci +7

    ਮਾਂਵਾਂ ਤੇ ਧੀਆਂ ਰਲ ਬੈਠੀਆਂ।ਬੈਠੀਆਂ ਦੁਖੜੇ ਫੋਲ।

  • @kuldeeppatto1865
    @kuldeeppatto1865 Před 6 měsíci +19

    ਸੱਚੀ ਕਹਾਣੀ ਹੈ ਜੀ ਅੱਜ ਕੱਲ੍ਹ ਇਹੀ ਹਾਲ ਐ ਘਰਾਂ ਦਾ ਪਰ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਅਮਨ ਭੈਣ ਬਹੁਤ ਵਧੀਆ ਵੀਡਿਉ ਬਣਾਈਂ ਆ ਜੀ

  • @paramjeetkaur4230
    @paramjeetkaur4230 Před 6 měsíci +9

    ਆਹ ਸੋਨੀਆਂ ਤੇ ਅੰਜਲੀ ਪਤਾ ਨੀ ਕੀ ਇਨਾਂ ਦੀਆਂ ਮਾਵਾਂ ਨੇ ਭਰਿੰਡ ਖਾ ਕੇ ਜੰਮੀਆਂ ਨੇ ਤੁਸੀਂ ਆਪਦੇ ਪੇਕੇ ਜਾਂਦੀਆਂ ਤੁਹਾਡੀਆਂ ਭਰਜਾਈਆਂ ਵੀ ਥੋਨੂੰ ਕੌੜੇ ਤੁਮੇ ਤੋੜਦੀਆਂ ਥੋਡੇ ਪੇਕੇ ਪੇਕੇ ਤੇ ਅਮਨ ਦੇ ਪੇਕੇ ਪੇਕੇ ਨੀ ਇਹ ਥੋਨੂੰ ਰੋਡੀ ਲਗਦੀ ਐ😂😂❤

  • @Virk-2022
    @Virk-2022 Před 6 měsíci +24

    ਅੱਜ ਤਾਂ ਬਹੁਤ ਮੂਡ ਖਰਾਬ ਹੋ ਗਿਆ ਕਿੰਨੀ ਮਾੜੀ ਸੋਚ ਆ ਭਾਬੀ ਆ ਦੀ
    ਕਹਾਣੀ ਬਹੁਤ ਸੋਹਣੀ ਆ ❤

  • @jobanpreet9342
    @jobanpreet9342 Před 6 měsíci +6

    ਸਹੀ ਗੱਲ ਆ ਜੀ 😢

  • @virinderjitkaur2243
    @virinderjitkaur2243 Před 6 měsíci +2

    Tuhaadi vedio dil nu eni touch kiti ki bahut rona ayia.ih ikalli Aman di khaani nahi bahute gharan di) khaani hai. Sarean di acting natural c. May God bless you.

  • @somasharma6373
    @somasharma6373 Před 6 měsíci +6

    Very emotional vedio. Sachaaii biaan kiti hai. God bless you all team nd happy new year to all of you

  • @tarsemram3220
    @tarsemram3220 Před 6 měsíci +1

    ਬਹੁਤ ਵਧੀਆ ਜੀ

  • @harsimrankaursimran8262
    @harsimrankaursimran8262 Před 6 měsíci +5

    ਵੀਡੀਓ ਦੇਖ ਕੇ ਬਹੁਤ ਰੋਣਾ। ਆਇਆ ❤❤❤❤❤

  • @SukhwinderSingh-wq5ip
    @SukhwinderSingh-wq5ip Před 6 měsíci +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @Santa_singh_
    @Santa_singh_ Před 6 měsíci +12

    ਕਹਾਣੀ ਦਿਲ ਨੂੰ ਛੂੰਹਦੀ ਗਈ ਵੀਰ ਜੀ

  • @kamaljeetsingh9405
    @kamaljeetsingh9405 Před 6 měsíci +4

    Tuhdi videos nu award milna chida sachi story maa baap tu bina koi nhi kudiya d ghr rah jnda koi nhi ajj k apna bnda bs 🥹🥹

  • @Virk-2022
    @Virk-2022 Před 6 měsíci +2

    ਸਾਰੇ ਸੂਟ ਹੀ ਬਹੁਤ ਸੋਹਣੇ ਨੇ 👌👌
    ❤❤❤❤❤

  • @user-bq2kp3bp7h
    @user-bq2kp3bp7h Před 6 měsíci +7

    ਅਮਨ ਦੀਦੀ ਅੱਜ ਦੀ ਕਹਾਣੀ ਮੇਰੇ ਘਰ ਵਰਗੀ ਹੈ ਮੈਂਨੂੰ ਆਪਣੇ ਘਰ ਗਏ 15 ਸਾਲ ਹੋ ਗਏ 😢😢 ਵੀਡੀਓ ਬਹੁਤ ਸੋਹਣੀ ਲੱਗੀ।

  • @talwinderkaur2287
    @talwinderkaur2287 Před 6 měsíci +14

    ਸਚ ਮਾਂ ਨੂੰ ਤਾਂ ਦਸਦੇ ਅਮਨ ਗ਼ਲਤ ਗਲ ਹੈ ਕਿਉ ਲਕੋਕੇ ਰੱਖਣਾ ਭਰਾਵਾਂ ਨੂੰ ਦਸੋ ਮੈ ਵੀ ਏਹੀ ਕੁੱਝ ਸੁਣਦੀ ਸੀ ਭਾਬੀਆਂ ਕੋਲੋਂ

  • @kamaljitkaur5058
    @kamaljitkaur5058 Před 6 měsíci +2

    Sab ਦਾ ehi ਹਾਲ a aman di

  • @kamaljeet8881
    @kamaljeet8881 Před 6 měsíci +5

    ਬਹੁਤ ਵਧੀਆ ਵੀਡੀਓ ਅੱਜ ਦੀ ਵੀਡੀਓ ਦੇਖ ਬਹੁਤ ਰੋਣਾ ਆਇਆ 😢

  • @JasvinderKaur-lm2yk
    @JasvinderKaur-lm2yk Před 4 měsíci +1

    ਅਮਨ। ਸੱਚ।ਹੀ।ਕਿਹਾ। ਪੇਕੇ। ਮਾਵਾਂ।ਨਾਲ। ਹੁੰਦੇ।ਨੇ❤❤

  • @Reeta_Rani__
    @Reeta_Rani__ Před 6 měsíci +8

    ਮੇਰੇ ਕੋਲੇ ਤਾਂ ਹਰ ਤਿਆਰ ਤੇ ਮੇਰਾ ਰਾਜ ਵੀਰਾ ਆਉਂਦਾ ਹੈ ਪਰਮਾਤਮਾ ਉਸ ਦੀ ਲੰਮੀ ਉਮਰ ਕਰੇ

  • @manpreetgill4576
    @manpreetgill4576 Před 6 měsíci +3

    ਬਹੁਤ ਵਧੀਆ ਵੀਡੀਓ ਅਮਨ ਦੀਦੀ ਰਾਜ ਵੀਰੇ🎉🎉🎉🎉❤❤❤❤

  • @jagjitsingh6358
    @jagjitsingh6358 Před 6 měsíci +7

    ਬਹੁਤ ਰੋਣ ਆਇਆ ਮੇਰੀਆਂ 😢😢

  • @sukhpreetkaur1541
    @sukhpreetkaur1541 Před 6 měsíci +2

    ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @tejasween5438
    @tejasween5438 Před 6 měsíci +3

    ਮੇਰੀ ਮਾਂ ਤਾਂ ਵੱਢਣ ਜੋਗੀ ਏ ਜੋ ਕਿ ਭੈਣ ਭਰਾਵਾਂ ਨੂੰ ਵਰਤਣ ਨਹੀਂ ਦਿੰਦੀ
    ਕਾਸ਼ ਮੇਰੀ ਮਾਂ ਵੀ ਇਸ ਮਾਂ ਵਰਗੀ ਹੁੰਦੀ

  • @riyasanjeevbajaj
    @riyasanjeevbajaj Před 6 měsíci +5

    So emotional video 😢Peka maa te bhrava nal hunde mai peke jande nhi fer ve bhabhi kehde mai nhi vartna apna nanaan nal 😢

  • @Preetsekhon2829
    @Preetsekhon2829 Před 6 měsíci +9

    ਬਹੁਤ ਹੀ ਵਧੀਆ ਵੀਡੀਓ ਬਣਾਈ, ਸਮਾਜਿਕ ਮੁੱਦਾ ਚੁੱਕਿਆ ਸੱਚੀ ਤੁਹਾਡੀ ਵੀਡੀਓ ਨੂੰ ਦੇਖ ਕੇ ਅੱਖਾਂ ਵਿੱਚ ਪਾਣੀ ਆ ਗਿਆ, ਪਰਮਾਤਮਾ ਸਾਰਿਆਂ ਹੀ ਪਰਿਵਾਰਾਂ ਦੇ ਵਿੱਚ ਇਤਫਾਕ ਅਤੇ ਪਿਆਰ ਬਖਸ਼ਣ ਜੀ🙏🏻🙏🏻🙏🏻

  • @surindergill8714
    @surindergill8714 Před 6 měsíci +8

    ਅਮਨ ਮੈਂ ਬਹੁਤ ਰੋਈ ਇਹ ਸੀਨ ਵੇਖ ਕੇ ਘਰ ਘਰ ਇਹੋ ਕੁਝ ਹੁੰਦਾ ਪੇਕੇ ਹੁੰਦਾ ਮਾਂਵਾਂ ਨਾਲ 🙏🙏🙏🙏

  • @gurminderdhaliwal9700
    @gurminderdhaliwal9700 Před 6 měsíci +2

    Aman sach hi kiha ਪੈਕੋ ਮਾਵਾ ਨਾਲ ਹੀ ਹੁਦੈ ਨੈ

  • @sewasinghbhatti5438
    @sewasinghbhatti5438 Před 6 měsíci +2

    ਬਹੁਤ ਵਧੀਆ ਐਕਟਿਗ very nice Aman very nice acting

  • @JasbirSingh-sq6uo
    @JasbirSingh-sq6uo Před 6 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧਿਆ ਵੀਡੀਓ ਲਗੀ ਹੈ ਜੀ

  • @surjitkaur1895
    @surjitkaur1895 Před 5 měsíci +1

    ਬਹੁਤ ਵਧੀਆ। ਸਭਨਾਂ ਲਈ ਇਹ ਸਿਖਿਆ ਹੈ।

  • @gurvinderkullar5431
    @gurvinderkullar5431 Před 6 měsíci +13

    ❤❤ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ❤❤

  • @user-yu9ql5wc5m
    @user-yu9ql5wc5m Před 6 měsíci +3

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ

  • @baljinderbadhan5680
    @baljinderbadhan5680 Před 5 dny

    ਅਮਨ ਦੀਦੀ ਜੀ ਤੇ ਆਟੀ ਜੀ ਨੂੰ ਰੋਦੀ ਵੇਖਕੇ ਕੇ ਮੈ ਵੀ ਬਹੁਤ ਰੋਈ ਪੇਕੇ ਮਾਵਾ ਨਾਲ ਹੁੰਦੇ ਹਨ 😭😭😭😭😭😭

  • @CharnaSingh-uh5ke
    @CharnaSingh-uh5ke Před 6 měsíci +8

    ਮੇਰੀ ਭਾਬੀ ਮੇਰੇ ਨਾਲ ਇਹਦਾ ਕਰਦੀ ਹੈ

  • @shamsherkaur9322
    @shamsherkaur9322 Před 6 měsíci

    ਬਹੁਤ ਵਧੀਆ ਗੱਲ ਸਮਝਾਈ ਐ ਪੁੱਤ ਜਿਉਂਦੇ ਵਸਦੇ ਰਹੋ

  • @ajitgrewal3076
    @ajitgrewal3076 Před 6 měsíci +1

    Very emotional story. Really truth. Maa&. Bapu Ji always miss you.😭😭🙏🙏🙏🙏

  • @amandeepkauraman8411
    @amandeepkauraman8411 Před 6 měsíci +11

    ਰੋਣਾ ਆ ਗਿਆ ਵੀਡੀਓ ਦੇਖ ਕੇ ਸੱਚੀਂ

  • @KuldeepSingh-nr5ck
    @KuldeepSingh-nr5ck Před 6 měsíci +3

    Nice story Aman di 👌❣️❣️,,😥😥

  • @jaspreetkaur3441
    @jaspreetkaur3441 Před 6 měsíci +5

    Mai ta didi har roj sodi video di wait krdi rehni aa wahut vadiya video ne ji

  • @Reeta_Rani__
    @Reeta_Rani__ Před 6 měsíci +1

    ਸੋਣੀਆ ਤੇ ਅੰਜਲੀ ਧੀਆਂ ਤਾਂ ਘਰ ਦਾ ਗਹਿਣਾ ਹੁੰਦੀਆਂ ਨਗੀਆਂ ਜਵਾਨ ਨੂੰ ਸਵਾਲ ਧੀਆਂ ਤਾਂ ਭੈਣ ਧੀਆਂ ਭੈਣਾਂ ਤਾਂ ਵੀਰਾਂ ਦੇ ਗਰਭ ਸੌਂਦੀਆਂ ਨੇ ਉਜਾੜ ਦੀਆਂ ਨਹੀਂ ਹੁੰਦੀਆਂ ਵੀਰਾਂ ਦੀ ਹਰ ਇੱਕ ਸੁੱਖ ਮੰਗਦੀਆਂ ਨਹੀਂ ਹ ਵੀ ਮੇਰੇ ਭਾਈ ਭਰਜਾਈ ਜੁਗ ਜੁਗ ਜੀ ਨਾ ਤੁਹਾਡੇ ਦਿਲ ਵਿੱਚ ਵਹਿਮ

  • @41records67
    @41records67 Před 6 měsíci +6

    ਪੇਕੇ ਤਾਂ ਮਾਂ ਨਾਲ਼ ਹੀ ਹੂੰਦੇ ਨੇ 😢

  • @user-re2hf7fm4t
    @user-re2hf7fm4t Před 6 měsíci +23

    ਪੇਕੇ ਹੁੰਦੇ ਮਾਵਾਂ ਨਾਲ
    ਮਾਂ ਖਤਮ ਪੇਕੇ ਖਤਮ
    😢😢😢

  • @pavitarjeet
    @pavitarjeet Před 6 měsíci +1

    ਅਮਨ ਬਹੁਤ ਵਧੀਆ ਸਟੋਰੀਆ ਸੱਚ ਪੇਕੇਮਾਵਾ ਨਾਲ ਹੁੰਦੇ ਆ

  • @shaminderkaursandhu9747
    @shaminderkaursandhu9747 Před měsícem +1

    Very nice video ❤❤👍👍

  • @gurnoorkaur5170
    @gurnoorkaur5170 Před 6 měsíci +4

    Very nice video g God bless you Aman di

  • @baljitkaur6940
    @baljitkaur6940 Před 6 měsíci +4

    Heart touching boht e jyada sohni video. Karme veer Harjeet bai te maa da role boht vadia. Bhabian nu ghar dian dheean naal ehojeha behave nhi karna chahida.madhi gal gal aa ehna sochna chahida k eh v kise dian dheean ne j ehna naal ehna dian bhabian ehojeha salook karn pher.....🤔🤔

  • @karanpreetsingh2720
    @karanpreetsingh2720 Před 6 měsíci +4

    ਸ ਚ ਹੈ ਪੇਕੇ ਮਾਵਾਂ ਨਾਲ ਹੁੰਦੇ ਹਨ

  • @MandeepKaur-nc5dm
    @MandeepKaur-nc5dm Před 6 měsíci +1

    Sach hi Hai Peke ta mava nal mava to Bena ta peke Jaan nu Kade g nahi karda vadiya story aa g all family members are good acting God bless you 🎉🎉🎉🎉🎉

  • @msf5937
    @msf5937 Před 6 měsíci +2

    ਬਾਈ ਜਵਾ ਹਿਰਾ ਈ ਲਾਤਾ ਅਮਨ ਵੀਰੇ ਬਹੁਤ ਹੀ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @gurpindersingh7672
    @gurpindersingh7672 Před 6 měsíci +3

    Bhut Vdiya

  • @user-ix3yc1vg6m
    @user-ix3yc1vg6m Před 6 měsíci +2

    Waheguru waheguru ji 👍👍

  • @SmilingCamera-we8eu
    @SmilingCamera-we8eu Před 5 měsíci +1

    Nice video

  • @ManiMani-cn7hf
    @ManiMani-cn7hf Před 6 měsíci +2

    Very nice video

  • @user-wz7ok7ly5m
    @user-wz7ok7ly5m Před 6 měsíci +3

    Waheguru ji waheguru ji 😢😢

  • @kalyanisyal5839
    @kalyanisyal5839 Před 6 měsíci +2

    Bahut badhiya acting so sentimental story

  • @bhupindersandhu1740
    @bhupindersandhu1740 Před 6 měsíci +1

    Bulkul Sachi Kahaani this is truth of word

  • @SonuSharma-to6tb
    @SonuSharma-to6tb Před 6 měsíci +9

    Very emotional story 😢😢😢Rona aa gya video dekh ke 😢😢😢 God bless you all team members 👍👍👍👍👍

  • @ParneetKaur-cu9qh
    @ParneetKaur-cu9qh Před 6 měsíci +3

    Very nice di video please next video jldi lekha aao

  • @talwinderkaur2287
    @talwinderkaur2287 Před 6 měsíci +1

    ਜਨਾਨੀ ਦੀ ਜਵਾਨ ਬਹੁਤੀ ਚਲਦੀ ਕਰਮਾ ਕਿਵੇ ਚੁੱਪ ਕਰਕੇ ਸੁਣੀ ਜਾਂਦਾ ਦੋ ਡੰਡੇ ਧਰਦੇ ਮੋਰਾਂ ਚ ਕਿਵੇ ਬੋਲ ਜਾਵੇਂ

  • @tejindersingh9676
    @tejindersingh9676 Před 6 měsíci +3

    ❤❤verry Emotionl vidio har ghar di khani aa peke ta mava nal hi hunde aa❤❤

  • @vmix-ki3zs
    @vmix-ki3zs Před 6 měsíci +4

    Bhut vadiya vedio ❤❤

  • @RavinderSingh-xp6cx
    @RavinderSingh-xp6cx Před 6 měsíci +2

    ਬਹੂਤ ਹੀ ਸੋਹਣੀ ਵੀਡੀਓ ਜੀ। ਧੰਨਵਾਦ

  • @TarnveerSingh-qh4xy
    @TarnveerSingh-qh4xy Před 6 měsíci +4

    ❤❤❤👌👌👌 MOGA

  • @laddipooja1891
    @laddipooja1891 Před 6 měsíci +2

    ਵੀਡੀਓ ਬਹੁਤ ਵਧੀਆ

  • @user-le9nf5pf6b
    @user-le9nf5pf6b Před 6 měsíci +2

    Bhut vadiaa video g very nice ❤

  • @boharsingh7725
    @boharsingh7725 Před 6 měsíci +3

    ਬਹੁਤ ਹੀ ਵਧੀਆ ਬਾਈ
    👍👍👍👍👍

  • @kiratsingh8044
    @kiratsingh8044 Před 6 měsíci +2

    ਬਹੁਤ ਹੀ ਵਧੀਆ ਮੈਸੇਜ ਹੈ ਜੀ ❤❤❤❤❤

  • @harpreetsharma4125
    @harpreetsharma4125 Před 6 měsíci +1

    ਬਹੁਤ ਵਧੀਆ ਵੀਡੀਓ ਪਰਮਜੀਤ ਜਗਰਾਓਂ ❤❤❤❤❤

  • @VijayKumar-hd7yw
    @VijayKumar-hd7yw Před 6 měsíci +4

    Very emotional video and good acting Aman Didi 🙏🙏🙏🙏🙏🙏🙏

  • @bhupinderkaur634
    @bhupinderkaur634 Před 6 měsíci +3

    So heart touching story 😢😢😢😢🙏🙏🙏🙏

  • @harpreetsinghsra7253
    @harpreetsinghsra7253 Před 6 měsíci +2

    ਬਹੁਤ ਵਧੀਆ ਮਾਨਸਾ ਵਾਲਿਓ

  • @kamaldeepsingh3988
    @kamaldeepsingh3988 Před 6 měsíci +1

    ਜੱਟ ਦੀ ਮਾਂ ਜ਼ਮੀਨ ਤਾਂ... ਤਾਂਹੀ ਹੁਣ ਅੱਧੇ ਪੌਣੇ ਰੇਟ ਤੇ ਵੇਚ ਵੇਚ ਕਨੇਡਾ ਭੱਜਣ ਲੱਗੇ ਪਏ ਆ 😄😄... ਕੌਡੀਆਂ ਦੇ ਭਾਅ ਜ਼ਮੀਨ ਸੁੱਟ ਕੇ ਬਾਹਰ ਭੱਜਦਿਆਂ ਨੂੰ ਦੇਖ ਕੇ ਓਹ ਲੋਕ ਵਿਚਾਰੇ ਉੱਤੇ ਬੈਠੇ ਕਲਪਦੇ ਹੋਣਗੇ ਜਿਹੜੇ 2-2ਫੁੱਟ ਜ਼ਮੀਨ ਪਿੱਛੇ ਵੱਢਕੇ ਮਾਰਤੇ ਆਵਦੇ ਚਾਚੇ ਤਾਏ ਭਾਈ, ਜਾ ਮਾਂ ਪਿਓ...🤔

  • @RanaJaveed-hg4lc
    @RanaJaveed-hg4lc Před 6 měsíci +1

    بہت سبق آموز میسج گیا اے لوکاں نوں ،،
    Bahot hi sabaq aamoz video aa.

  • @arshpreet7446
    @arshpreet7446 Před 6 měsíci +3

    Bahut vadai aman

  • @soniasonia1865
    @soniasonia1865 Před 6 měsíci +4

    V nic video ❤❤

  • @kaurjotmehndidesign23
    @kaurjotmehndidesign23 Před 6 měsíci +4

    Harjit vichara hamesha kitchen da km krn lga hunda😅❤😊

  • @user-xf5em7bz4b
    @user-xf5em7bz4b Před 6 měsíci +1

    Superb video

  • @user-bx3tl3ly3c
    @user-bx3tl3ly3c Před 6 měsíci +4

    ❤❤❤❤

  • @GaganBrar-gm6os
    @GaganBrar-gm6os Před 6 měsíci +1

    ਬਹੁਤ ਸੋਹਣੀ ਵੀਡੀਓ ਬਣਾਈ ਐ ਦੋਸਤੋ

  • @sidhutar
    @sidhutar Před 6 měsíci +4

    Bai Ji AAP Ji Dia saria movies bhoot he sohnia hondi han parmatma tohadi team noo Chardikla vich rakhe Avtar Sidhu from Canada

  • @jyotigill4735
    @jyotigill4735 Před 6 měsíci

    Bebe bapu Di acting gud Una da apni dhee lai pyar Dekh k Dil bhar ayea Aman tusi bahut nice ho ❤

  • @harpalbrar5912
    @harpalbrar5912 Před 6 měsíci +1

    V v nice

  • @wiskyk2863
    @wiskyk2863 Před 6 měsíci +4

    Karma veer de thinking positive

  • @arvinderkaur512
    @arvinderkaur512 Před 6 měsíci +3

    ❤❤very 👍👍

  • @kaursukhidhillon9272
    @kaursukhidhillon9272 Před 6 měsíci +2

    ਬਹੁਤ ਵਧੀਆ ਵੀਡੀਓ ਅਮਨ ਦੀਦੀ

  • @user-pe3nv4vi9o
    @user-pe3nv4vi9o Před 6 měsíci +1

    Nanad bhrjai de rishte ch hmesha bhrjai nu neeche giraya janda

    • @mehramanpreet
      @mehramanpreet Před 6 měsíci

      Kio ki 100 cho 90 present bhrjai hi galt hodia eda diya

  • @singhjaswinder1954
    @singhjaswinder1954 Před 6 měsíci +3

    Emotional story🙏

  • @Neelam-eb6yj
    @Neelam-eb6yj Před 6 měsíci +4

    Very nice video Aman ji dest apisode ❤❤❤❤❤❤🎉🎉🎉🎉🎉🎉🎉

  • @rajveersohi5516
    @rajveersohi5516 Před 6 měsíci +3

    Good story par har ik bhrjayi eni madi ni hundi te har ik nanan v eni chngi ni hundi