Video není dostupné.
Omlouváme se.

ਮਾਂ ਮੇਰੇ ਨਾਨਕੇ ਕਿਥੇ !! Maa Mare Nanke kithy !! New Latest Punjabi Short Movie 2023 !! Aman dhillon

Sdílet
Vložit
  • čas přidán 24. 08. 2023
  • Maa Mare Nanke kithy !!
    Latest Punjabi Short Movie 2023 !! Aman dhillon
    #amandhillon
    #dhillonmansawala
    #dhillonfilmproduction
    Artist*****
    Rajveer dhillon
    Aman dhillon
    Sukhwinder Singh kaka
    Charanjit Kaur
    Sonia Malhotra
    Anjani Sharma
    Harjeet Singh Kukad
    Harpal Singh
    Karmpreet Samra
    Amarjeet kaur
    Contact no
    8872157104
    Like My facebook page
    / dhillonmansawala01
    Our New Video link Click Here 👇
    Bedardi Dadi
    • ਬੇਦਰਦੀ ਦਾਦੀ ! Bedardi ...
    Rakhdi ja Gut The Kada
    • ਰੱਖੜੀ ਜਾਂ ਗੁੱਟ ਦਾ ਕੜਾ ...
    Dobde Nu Tinkay Da Sahara
    • ਡੁੱਬਦੇ ਨੂੰ ਤਿਨਕੇ ਦਾ ਸਹ...
    Bohteyan Bharawa waliye
    • ਬਹੁਤਿਆ ਭਰਾਵਾਂ ਵਾਲੀਏ !!...
    Lasho Blacken
    • ਲੱਛੋ ਬਲੈਕਣ !! Lasho Bl...
    Thank you 🙏🙏🙏

Komentáře • 345

  • @bindergahlot6920
    @bindergahlot6920 Před 11 měsíci +18

    ਮਾਪੇ ਐਸੇ ਕਰਕੇ ਧੀਆਂ ਜੰਮਣ ਤੋਂ ਡਰਦੇ ਨੇ ਉਨ੍ਹਾਂ ਦੀ ਪੱਗ ਮਿੱਟੀ ਚ ਨਾ ਰੁਲ ਜਾਵੇ ਅੰਜਲੀ ਨੇ ਬਹੁਤ ਗਲਤ ਕੀਤਾ ਬਹੁਤ ਵਧੀਆ ਵੀਡੀਓ ਵਿੱਚ ਮੈਸੇਜ ਦਿੱਤਾ ਜੀ

  • @kawargill4919
    @kawargill4919 Před 11 měsíci +5

    very nice ji ਭੈਣ ਅਮਨ ਢਿਲੋਂ ਜੀ ਬਹੁਤ ਵਧੀਆ ਮੈਸਜ ਦਿਤਾ ਜੀ ਤੁਸੀਂ

  • @999sachdev
    @999sachdev Před 11 měsíci +9

    Very nice story ਹੱਥਾਂ ਦੀਆਂ ਪਾਈਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਪਤਾ ਫੇਰ ਲੱਗਦਾ ❤❤❤❤❤from 🇨🇦

  • @baljinderbadhan5680
    @baljinderbadhan5680 Před 11 měsíci +7

    ਧੀਆ ਜੰਮਣ ਦਾ ਕੋਈ ਡਰ ਨਹੀਂ ਹੁੰਦਾ ਜਦੋ ਮਾਪਿਆਂ ਦੀ ਇੱਜਤ ਰੋਲ ਦੀਆਂ ਹਨ ਉਸ ਤੋ ਡਰ ਲੱਗਦਾ ਹੈ

  • @neetugold6136
    @neetugold6136 Před 11 měsíci +7

    ਨਾ ਮਾੜਾ ਜੰਮੇ ਨਾ ਮਾੜਾ ਆਵੇ ।ਇਹੋ ਜਿਹਾ ਧੀ ਪੁਤ ਬਰਬਾਦੀ ਦਾ ਕਾਰਨ ਬਣ ਜਾਂਦਾ।ਬੱਚਿਓ ਦੁਖਾਂ ਦਾ ਕਾਰਨ ਨਾ ਬਣੋ।

    • @DhillonFilmProduction
      @DhillonFilmProduction  Před 11 měsíci +3

      ਮਾਂ ਬਾਪ ਬਹੁਤ ਦੁੱਖਾ ਨਾਲ ਪਾਲਦੇ ਨੇ ਬੱਚਿਆਂ ਨੂੰ ਪਰ ਬੱਚਿਆਂ ਨੂੰ ਆਪਣੇ ਫਰਜ਼ ਨਹੀਂ ਭੁਲਣੇ ਚਾਹਿਦੇ

  • @MandeepKaur-nc5dm
    @MandeepKaur-nc5dm Před rokem +4

    Balkul Right Hai g very nice story all family members are good acting God bless you 🎉🎉🎉🎉🎉

  • @paramjeetkaur4230
    @paramjeetkaur4230 Před rokem +6

    ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਹੈ ਜੀ

  • @sidhu4385
    @sidhu4385 Před 11 měsíci +18

    ਮਾਂ ਪਿਓ ਦੀ ਇੱਜਤ ਰੋਲਣ ਵਾਲਿਆਂ ਨਾਲ਼ ਇੰਝ ਹੀ ਹੁੰਦਾ ਇਸ ਤਰਾਂ ਹੀ ਤਾਹਨੇ ਸੁਣਨੇ ਪੈਂਦੇ ਨੇ 🙏

  • @satkartarsingh3901
    @satkartarsingh3901 Před 11 měsíci +1

    Very nice story god bless you all teem Siraaaaaaa Wah wah very good

  • @jonykambo812
    @jonykambo812 Před 11 měsíci +3

    Very very very very nice video g 👌👍❤❤❤❤❤❤

  • @rupinderbrar4989
    @rupinderbrar4989 Před 11 měsíci +4

    ਬਹੁਤ ਵਧੀਆ ਸੁਨੇਹਾ ਦਿੱਤਾ ਜੀ 🙏

  • @DHILLON_GURI_123
    @DHILLON_GURI_123 Před 11 měsíci +5

    ਬਹੁਤ ਵਧੀਆ ਮੈਸੇਜ ਆ❤❤

  • @Jaspreet-zh5bu
    @Jaspreet-zh5bu Před 11 měsíci +1

    Very very very nice story and good massage ha hun da juth lai ❤❤❤

  • @JaswindersinghSidhu-mt9vb
    @JaswindersinghSidhu-mt9vb Před 11 měsíci +2

    Bahut vadia story sister God bless you rabb thonu hamesha khus rakhe

  • @harpreetsinghsra7253
    @harpreetsinghsra7253 Před rokem +13

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ movie ਵਿਚ

  • @Neelam-eb6yj
    @Neelam-eb6yj Před 11 měsíci +1

    Very nice video Aman ji bahut vdiya msg c thanks 🙏👍❤❤❤❤❤❤❤🎉🎉🎉🎉🎉🎉🎉

  • @PreetMandahar
    @PreetMandahar Před 11 měsíci +2

    Bhut wdiaaa story aa ji... God bless you all team

  • @gurvinderkullar5431
    @gurvinderkullar5431 Před rokem +2

    ❤❤ ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਹੈ ਤਾਂ ਇਹ ਗੱਲ ਮਾੜੀ,ਪਰ, ਠੀਕ ਹੈ ਵੀਡੀਓ

  • @rajvirsingh6801
    @rajvirsingh6801 Před rokem +5

    ਗੱਲ ਤਾਂ ਸਹੀ ਆ ਪਰ ਜੇ ਅੱਜ ਕੱਲ ਦੀਆਂ ਕਤੀੜਾਂ ਸਮਝ ਲੈਣ

  • @jasjitkaur7475
    @jasjitkaur7475 Před 11 měsíci +1

    Nice video 👌👌good massage ❤❤

  • @sukhdeepsidhu2342
    @sukhdeepsidhu2342 Před rokem +2

    Very nice video Rajveer Dhillon veer Aman dhillon sister ji 👍👍👍👌👌🏾

  • @DavinderSingh-vw6qj
    @DavinderSingh-vw6qj Před rokem +4

    ❤❤ bahut hi sohni video ❤❤ bahut vadiya message 💖 ❤ 😊

  • @laddipooja1891
    @laddipooja1891 Před 11 měsíci +3

    ਵੀਡੀਓ ਬਹੁਤ ਵਧੀਆ ਇਹ ਸੁਨੇਹਾ ਲੋਕਾਂ ਨੂੰ ਸਮਝਾਉਣ ਲਈ ਬਹੁਤ ਵਧੀਆ ਹੈ

  • @parvinderkaur-fl1ke
    @parvinderkaur-fl1ke Před rokem +4

    Very nice lagi story Aman di 👌🙏

  • @sukhpreetbhatia8095
    @sukhpreetbhatia8095 Před rokem +8

    Aman didi tuhadda beta kehrra jo tuhadde nal c ja jo anjali nal c ?? Plz dasna

  • @chiragansari6492
    @chiragansari6492 Před 7 měsíci

    Very nice video and s good message

  • @RohitBhatti-on4cx
    @RohitBhatti-on4cx Před 11 měsíci +1

    ❤very nice video Aman dede g❤

  • @kakasarpanchhakamwala7716

    Sat shri akal ji apni nvi video aa gei h ji video nu vekh ky like kumnt sher kro ji thanbad ji 🌹🌹

  • @user-jw9tv9ng9x
    @user-jw9tv9ng9x Před 11 měsíci +1

    ਬਹੁਤ ਵਧੀਆ ਜੀ

  • @smilepreetsingh4534
    @smilepreetsingh4534 Před 11 měsíci +3

    ਇਹ ਇਕ ਵੀਡੀਓ ਹੀ ਨਹੀਂ ਸੀ ਇਹ ਸਚਾਈ ਹੈ ਅੱਜ ਕੱਲ੍ਹ ਦੀ।। ਕਲਜੁਗ ਦਾ ਦੌਰ ਚੱਲ ਰਿਹਾ ਹੈ। ਪਹਿਲਾਂ ਕਿਤੇ ਦੂਰ ਦੁਰਾਡੇ ਪਿੰਡ ਦੀ ਕੁੜੀ ਕਿਤੇ ਮਿਲ ਜਾਣੀ ਸ਼ਹਿਰ ਬਜ਼ਾਰ ਵਿੱਚ ਤਾਂ ਆਪਣੀ ਧੀ ਭੈਣ ਕਰਕੇ ਜਾਣਦੇ ਸੀ ਕਿ ਸਾਡੇ ਲਾਗੇ ਦੇ ਪਿੰਡ ਦੀ ਕੁੜੀ ਹੈ ਭੈਣ ਲੱਗਦੀ ਹੈ ਕੋਈ ਰੁਪਏ ਟਕਾ ਦੇਣਾ ਪਿਆਰ ਭੈਣ ਨੂੰ। ਪਰ ਹੁਣ ਕਲਜੁਗ ਹੈ ਪਿੰਡ ਵਿੱਚ ਹੀ ਪਿਆਰ ਵਿਆਹ ਸਭ ਖੇਹ ਖਾਈ ਜਾਂਦੇ ਆ..... ਮਾਂ ਬਾਪ ਭਰਾ ਬਦਨਾਮੀ ਕਰਕੇ ਹੀ ਆਪਣਾ ਆਪ ਖਤਮ ਕਰ ਲੈਂਦੇ ਹੈ।। ਬਾਕੀ ਬਹੁਤ ਸੋਹਣੀ ਵੀਡੀਓ ਸੀ ਅੰਜਲੀ ਦੀਦੀ ਬਹੁਤ ਸੋਹਣੀ ਐਕਟਿੰਗ ਕਰਦੇ ਸਾਰੀ ਟੀਮ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ। ਕੁਲਵਿੰਦਰ ਕੌਰ ਸ਼ੇਰਗਿੱਲ ❤️

  • @beena4851
    @beena4851 Před rokem +3

    Very nice video Aman Di ❤️❤️❤️❤️❤️❤️❤️❤️❤️❤️❤️

  • @veerpal_kaur
    @veerpal_kaur Před 11 měsíci +1

    ਇਹ ਦੀਦੀ ਇਹ ਗੱਲ ਬਿਲਕੁੱਲ ਸਹੀ ਐ ਸਾਡੇ ਗੁਆਂਢ ਵਿੱਚ ਇੱਕ ਕੁੜੀ ਰਹਿੰਦੀ ਐ ਜਿਹਨੇ ਆਪਣੇ ਸਹੁਰੇ ਬਣਾਏ ਨੇ

  • @HarmeetKaur-yr3zt
    @HarmeetKaur-yr3zt Před rokem +4

    Very nice msg and video ❤❤❤❤❤

  • @manormagarg8197
    @manormagarg8197 Před 21 dnem

    Very nice 👍

  • @sukhpreetkaur4961
    @sukhpreetkaur4961 Před rokem +2

    Nice video

  • @Santa_singh_
    @Santa_singh_ Před 11 měsíci +11

    ਬਹੁਤ ਵਧੀਆ ਵੀਡੀਓ ਹੈ।ਪਰ ਸਿੱਖਣ ਨੂੰ ਬਹੁਤ ਮਿਲਿਆ। ਅਸੀਂ ਧਨਵਾਦ ਕਰਦੇ ਹਾਂ ਸਾਰੀ ਟੀਮ ਦਾ

  • @sanawarjotsinghsanawarjot72

    Very nice Ji bro

  • @bhindabhullar8698
    @bhindabhullar8698 Před rokem +2

    Very very nice story ji👌👌👌💯💯💯💯super❤❤❤❤

  • @user-gw5tb9bs4o
    @user-gw5tb9bs4o Před 11 měsíci +2

    ਬਹੁਤ ਹੀ ਵਧੀਆ ਤੇ ਸਿੱਖਿਆਦਾਇਕ ਵੀਡਿਓ

  • @sarabjitkaur8997
    @sarabjitkaur8997 Před 11 měsíci +8

    ਵਧੀਆ ਵੀਡੀਓ ਔਰ ਵਧੀਆ ਮਿਸਿਜ ❤

  • @pargatsingh6906
    @pargatsingh6906 Před rokem +2

    Bhut wdhiya msg

  • @amrikkhokhar2970
    @amrikkhokhar2970 Před rokem +8

    ਬਹੁਤ ਵਧੀਆ ਸਟੋਰੀ ਜੀ।

  • @amarjit_kaur_08kaur_08-fn7mp
    @amarjit_kaur_08kaur_08-fn7mp Před 11 měsíci +1

    ਬਹੁਤ ਵਧਿਆ ਵੀਡੀਓ ਰਾਜ ਵੀਰ ਜੀ ਤੁਹਾਡੀਆਂਏ ਵੀਡੀਓ ਬਹੁਤ ਵਧਿਆ ਹੰਦੀਆਂ ਨੇ

  • @kamalkur1590
    @kamalkur1590 Před rokem +3

    Anan didi very nice video

  • @shilpisingh7784
    @shilpisingh7784 Před rokem +3

    Buna dekhe like title dekh ke hi samaj a gyi c story 👌👌

  • @tarlochankalsi5019
    @tarlochankalsi5019 Před 9 měsíci

    Good good good good good

  • @sukhiduggankaur384
    @sukhiduggankaur384 Před 11 měsíci +9

    ਬਹੁਤ ਸੋਹਣੀ ਆ ਵੀਡੀਓ , ਜਿਹੜੀਆਂ ਕੁੜੀਆਂ ਪਿੰਡ ਵਿੱਚ ਹੀ ਵਿਆਹ ਕਰਵਾ ਲੈਂਦੀਆਂ ਹਨ,ਇਸ ਵੀਡੀਓ ਚੋ ਕੁਝ ਸਿੱਖਣ ਅੱਜ ਦੇ ਮੁੰਡੇ ਕੁੜੀਆਂ, ਅਮਨ ਧੰਨਵਾਦ 🙏🙏🙏🙏🙏

  • @ShwetaSharma-fi1wy
    @ShwetaSharma-fi1wy Před 11 měsíci +2

    Nice video ji waheguru mehar karan

  • @kamalpreetsingh7505
    @kamalpreetsingh7505 Před rokem +3

    Very nice video

  • @harpalsingh-xg2pf
    @harpalsingh-xg2pf Před rokem +2

    Vvvvnice video ji.from sangruria

  • @maxdhillon1279
    @maxdhillon1279 Před rokem +2

    Bhot vdiya vidio g

  • @GurpreetSingh-xg2rc
    @GurpreetSingh-xg2rc Před 11 měsíci +1

    Waheguru ji 👍👍👌👌♥️♥️🌹🌹💯💯💯💯🎉🎉🎉🎉🎉🎉🎉🎉

  • @GurjantSingh-on4gi
    @GurjantSingh-on4gi Před 11 měsíci +1

    Very nice lagi story aman di 👌👌❤❤❤

  • @sarojbala7402
    @sarojbala7402 Před 11 měsíci +1

    Heart touching vedieo very nice mes to new generation

  • @user-tr5sp5rx6y
    @user-tr5sp5rx6y Před 11 měsíci +1

    Very nice video Aman didi ❤❤❤❤🎉🎉🎉🎉🎉🎉

  • @PreetKaur-pd7xq
    @PreetKaur-pd7xq Před rokem +2

    Very very nice video

  • @user-tj2pm2ow8z
    @user-tj2pm2ow8z Před rokem +2

    ਵਧੀਆ ਸਟੋਰੀ

  • @aman_bathinda
    @aman_bathinda Před měsícem

    Very nice

  • @user-qx1dj4fg4c
    @user-qx1dj4fg4c Před 11 měsíci +2

    ਦਿਦੀ ਅਮਨ ਸਾਡੇ ਬਹੁਤ ਕੁੜੀਆਂ ਨੇ ਕਰਵਾਇਆ ਵਿਆਹ ਪਰ ਅਕਲ ਨੀ ਆਉਣੀ ਪੜਕੇ ਵੀ ਸਤ ਸ੍ਰੀ ਅਕਾਲ ਜੀ ਵਿਡੀਉ ਬਹੁਤ ਵਧੀਆ ਸੀ

  • @kaursukhidhillon9272
    @kaursukhidhillon9272 Před 11 měsíci +2

    ਬਹੁਤ ਵਧੀਆ ਵੀਡੀਓ ਅਮਨ ਦੀਦੀ👌👌👌👌❤❤

  • @user-ci8vp7gh2t
    @user-ci8vp7gh2t Před 11 měsíci +2

    Very nice video Aman Di god bless you all family member ❤❤❤❤

  • @jaswinderkaur4152
    @jaswinderkaur4152 Před 11 měsíci +1

    😢veryyyyyy nyc video😢😢😢sachi gl ji eda hi krde lok wmk

  • @kuldeeppatto1865
    @kuldeeppatto1865 Před 11 měsíci +2

    Bhut vdiya message dita ji❤❤❤❤❤❤

  • @japreetkaur1989
    @japreetkaur1989 Před rokem +2

    Very NYC Ji

  • @soniuppal161
    @soniuppal161 Před 11 měsíci +1

    Kaint story

  • @MandeepKaur-fh4vw
    @MandeepKaur-fh4vw Před 11 měsíci

    Very nice g

  • @ParamjitKaur-il5fh
    @ParamjitKaur-il5fh Před rokem +2

    Very nice video 👍

  • @InderjitSingh-xw9po
    @InderjitSingh-xw9po Před rokem +3

    Nice video g

  • @gurjitsingh2744
    @gurjitsingh2744 Před rokem +2

    Very nice video 🎉🎉🎉Aman dhillon didi g❤❤❤❤

  • @sarbjitkaur9202
    @sarbjitkaur9202 Před rokem +2

    Very nice God bless you 🙏🙏💗💗

  • @SandeepKaur-tu1gg
    @SandeepKaur-tu1gg Před 11 měsíci +1

    Very nice a dii story

  • @BalrajSingh-uy4um
    @BalrajSingh-uy4um Před rokem +10

    Nic story aman dhillon g 👌 👍

    • @tanveersingh6165
      @tanveersingh6165 Před 11 měsíci

      ਦਸ਼ਮੇਸ਼ਜੀ ਨੇਕਿਹਾਪ੍ਰਿੰਸੀਪਲਪੰਜਾਬੀਲਲਕਾਰਪ੍ਰਿੰਸੀਪਲਪ੍ਰਿੰ👌🏻👌🏻😂❤❤❤❤❤🥂🍬🍬🍬🍬🥂🍥🍥🍥🍥🎂😂😂🍈👌🏻👌🏻❤❤🍰🍰ਸੀਪਲਪ੍ਰਿੰਸੀਪਲਪ੍ਰਿੰਸੀਪਲਅਗੇਦੀਆਂਪ੍ਰਿੰਸੀਪਲਲਲਕਾਰਪ੍ਰਿੰਸੀਪਲਪ੍ਰਿੰਸੀਪਲਅਗੇਲਲਕਾਰਸਭਲਲਕਾਰਅਗੇ

    • @windergarg9614
      @windergarg9614 Před 11 měsíci

      ​@@tanveersingh6165R❤

    • @windergarg9614
      @windergarg9614 Před 11 měsíci

      a ਯਯ😊😊

  • @hushanpreetsinghchahalsab9853

    Very nice video ❤❤❤

  • @tinnyghuman9917
    @tinnyghuman9917 Před rokem +3

    Very nice story

  • @mahekbhatti4229
    @mahekbhatti4229 Před rokem +4

    ❤❤❤😊😊

  • @harsimrankaursimran8262
    @harsimrankaursimran8262 Před rokem +2

    Bhut vadia vedio good msg

  • @sukhdevsingh-je6hp
    @sukhdevsingh-je6hp Před rokem +2

    Very nice good ji 🙏❤️🙏 good मैसेज जी

  • @rupinderbrar4989
    @rupinderbrar4989 Před 11 měsíci +6

    ਬਹੁਤ ਵਧੀਆ ਵੀਡੀਓ ਜੀ 👌👍

  • @gursharannehal9715
    @gursharannehal9715 Před rokem +5

    Very nice video did ❤❤❤❤❤god bless you 🥰🥰❤️❤️🥰 love you ❤️🥰🥰 waheguru ji kush rahka ji all family and time members nu 😍😍😍😍😍😍👌🌹😍😍👌

    • @tanveersingh6165
      @tanveersingh6165 Před 11 měsíci

      ਰਾਜਸਰਕਾਰਅਗੇਸਬਮਰਸੀਬਲਹਅਗੇਸੈਞਠਠਅਪ੍ਰਿੰਸੀਪਲਸਸੳੲੳੲਅਸੀਂਫਭਬਬਭਭਭਭਬਟਬਸਾਸਸਸਾਸਫੋਜੀ ਸਸਹੲੲੲਅਅਗੇਸਸਹੲੲੲਅਪ੍ਰਿੰਸੀਪਲਲਲਕਾਰਪ੍ਰਿੰਸੀਪਲਲਲਕਾਰਸਿੰਘਲਲਕਾਰਲਲਕਾਰਲਲਕਾਰਲਲਕਾਰੜਲਲਕਾਰਅਗੇਸਸਹੲਪ੍ਰਿੰਸੀਪਲੲਜਫਦੋਓੲਓਅਗੇਪ੍ਰਿੰਸੀਪਲਪ੍ਰਿੰਸੀਪਲਪ੍ਰਿੰਸੀਪਲਲਲਕਾਰਪ੍ਰਿੰਸੀਪਲੲਸ

    • @tanveersingh6165
      @tanveersingh6165 Před 11 měsíci

      ਜੀਵਨਦਾਲਲਕਾਰਸਿੰਘਲਲਕਾਰਅਉਅਈਢੀਟਿਓਪ੍ਰਿੰਸੀਪਲਲਲਕਾਰੌਸਪ੍ਰੋਪ੍ਰਿੰਸੀਪਲੁਅਸਲਅੳਉੳੳੳੳੳਅਅਅਪ੍ਰਿੰਸੀਪਲਅੲੲੲੲੳਆਉਆੳਲਲਕਾਰਪ੍ਰਿੰਸੀਪਲਪ੍ਰਿੰਸੀਪਲਅਗੇਲਲਕਾਰਪ੍ਰਿੰਸੀਪਲਅਗੇਲਲਕਾਰੲਜਫਦੋਓੲਓਲਲਕਾਰਅਗੇਉਸਲਲਕਾਰਲਲਕਾਰਪ੍ਰਿੰਸੀਪਲਅਗੇਲਲਕਾਰਪ੍ਰਿੰਸੀਪਲਅਗੇਅੳੳਆੲਉਸਾਗਪ੍ਰਿੰਸੀਪਲੲਜਫਦੋਓੲਓਲਲਕਾਰਾਅਗੇੲਪ੍ਰਿੰਸੀਪਲਲਲਕਾਰਲਲਕਾਰਪਲੰਘਪ੍ਰਿੰਸੀਪਲ

  • @user-sx4to2yx4s
    @user-sx4to2yx4s Před 11 měsíci +1

    Nice 👍 story di all the best all of u

  • @jasugill5862
    @jasugill5862 Před 11 měsíci +1

    Good message Ji

  • @KuldeepSingh-nr5ck
    @KuldeepSingh-nr5ck Před rokem +3

    Bahut yadyia message dita Aman di video cha nice story'

  • @baljitkaur6940
    @baljitkaur6940 Před rokem +9

    Heart touching story. Concept very nice excellent msg. Thanks Aman sis for amazing video

  • @ekamdhaliwal6235
    @ekamdhaliwal6235 Před 10 měsíci +1

    Very nice video JASDEEP Singh wander Moga

  • @jasmeetkaur4051
    @jasmeetkaur4051 Před 11 měsíci +1

    Bahut vadia story

  • @GurdeepSingh-pq1se
    @GurdeepSingh-pq1se Před rokem +1

    Good very nice video ji God bless you

  • @gursakhbal195
    @gursakhbal195 Před 11 měsíci +1

    ਬਹੁਤ ਵੱਡੀ ਗਲਤੀ ਕੀਤੀ ਹੈ

  • @kasarsingh8825
    @kasarsingh8825 Před rokem +2

    Very very nice 👍 Video

  • @gurbhinder_01
    @gurbhinder_01 Před 7 měsíci

    good video

  • @JaskaranSingh-kx3mb
    @JaskaranSingh-kx3mb Před 11 měsíci

    ਬਹੁਤ ਬਹੁਤ ਵਧੀਆ ਵੀਡੀਓ ਏ ਜੀ ਇੱਕ ਬਹੁਤ ਵਧੀਆ ਮੈਸਜ ਏ ਧੰਨਵਾਦ ਅਮਨ ਦੀਦੀ ਜੀ

  • @gurpreetgill45572
    @gurpreetgill45572 Před rokem +2

    Bhut vdiya message dita jii ❤❤❤

  • @JaswinderSingh-xl4vc
    @JaswinderSingh-xl4vc Před 11 měsíci +1

    Nice❤❤

  • @sukhdeepkaur3348
    @sukhdeepkaur3348 Před 11 měsíci

    very emotional story g eiva de kuriey krka he sarey kuriey nu suna penda 😭👍❤

  • @amandeepkaur9868
    @amandeepkaur9868 Před rokem +3

    Bhut vadia msg ❤️❤️

  • @Jaspalsingh-sh3rj
    @Jaspalsingh-sh3rj Před rokem +3

    Nice video ❤

  • @jujharsingh9451
    @jujharsingh9451 Před 11 měsíci +6

    ਬਹੁਤ ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਅਮਨ ਭੈਣ ਤੇ ਰਾਜ ਵੀਰੇ ਤੁਹਾਡੀਆਂ ਸਟੋਰੀਆ ਬਹੁਤ ਹੀ ਵਧੀਆ ਜੀ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ਤੁਹਾਡੀ ਵੀਡੀਓ ਦਾ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਇੰਤਜਾਰ ਰਹਿੰਦਾ ਭੈਣੇ❤❤😊😊😊😊

  • @Harpreetkaur-lk9lq
    @Harpreetkaur-lk9lq Před 11 měsíci +1

    Bhut vdea didi video ❤❤ new video new msg 🎉🎉🎉

  • @balwantsingh-sm6be
    @balwantsingh-sm6be Před 11 měsíci +5

    Heart touching story acting of team is very nice n very good message to Girls God bless team 👍♥️

  • @khanddpreetgill4252
    @khanddpreetgill4252 Před 11 měsíci

    Very nice video god bless u all team good massage

  • @manjindersinghdhillon3311

    Very nice g❤❤