#8 ਗੁੱਝੇ ਭੇਤ -Operation Blue star | ਕੁਲ ਜਿੰਦਰ ਢਿੱਲੋ | Sukhnaib Sidhu | Kul Jinder Pal Dhillon |

Sdílet
Vložit
  • čas přidán 21. 06. 2020
  • ਅਪਰੇਸ਼ਨ ਬਲਿਊ ਸਟਾਰ ਸਮੇਂ ਬਹੁਤ ਸਾਰੇ ਵਿਅਕਤੀਆਂ ਦੀ ਭੂਮਿਕਾ ਰਹੀ ਅਤੇ ਬਹੁਤ ਸਾਰੇ ਵਿਅਕਤੀਆਂ ਦੀ ਭੂਮਿਕਾ ਤੇ ਸਵਾਲ ਹੀ ਖੜ੍ਹੇ ਹੁੰਦੇ ਹਨ।
    ਇਸ ਮੁਲਾਕਾਤ 'ਚ ਕੁਲ ਜਿੰਦਰ ਪਾਲ ਸਿੰਘ ਢਿੱਲੋ ਨਾਲ ਲੰਬੀ ਗੱਲਬਾਤ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਤੋਂ ਕੁਝ ਤੱਥ ਜਾਣਨ ਦਾ ਯਤਨ ਕੀਤਾ ।
    ਸੁਖਨੈਬ ਸਿੰਘ ਸਿੱਧੂ Free Download App
    play.google.com/store/apps/de...
    Facebook
    / punjabi-news-online-ww...
    / sukhnaibsinghsidhu
    CZcams
    / @pnomediagroup
    SLR Camera
    amzn.to/2ABbznX Twitter
    Twitter
    / sukhnaibsidhu
    INstagram
    / sukhnaibsidhu
    Amazon
    amzn.to/2hwIWVn
    Flipcart
    fkrt.it/VoQEbLuuuN
    WebSite :
    www. Punjabinewsonline.com
    #8_ਗੁੱਝੇ_ਭੇਤ #Kuljinderdhillon #operation_blue_star #ਕੁਲ ਜਿੰਦਰ ਢਿੱਲੋ

Komentáře • 186

  • @vinylRECORDS0522
    @vinylRECORDS0522 Před 4 lety +38

    ਬਹੁਤ ਵਧੀਆ ਰਹੇ ਜਿਹੜੇ ਪੇਸ਼ ਹੋ ਗਏ ।ਜੇ ਪੰਜਾਬ ਪੁਲਿਸ ਹੱਥ ਆ ਜਾਂਦੇ ਫੇਰ ਕੀਹਨੇ ਇੰਟਰਵਿਊ ਕਰਨ ਜੋਗਾ ਛੱਡਣਾ ਸੀ ।ਜੇ ਸਮੱਗਲਿੰਗ ਵਾਲੀ ਸੱਚਾਈ ਦੱਸ ਦਿੱਤੀ ਹੈ ਤਾਂ ਕਈਆਂ ਨੇ ਕਹਿਣਾ ਤੂੰ ਤਾਂ ਖਾੜਕੂ ਨਹੀਂ,ਸਮੱਗਲਰ ਸੀ ।ਪਰ ਇਸ ਲਹਿਰ ਦੀ ਆੜ ਵਿੱਚ ਵਥੇਰਿਆਂ ਨੇ ਬਹੁਤ ਕੁੱਛ ਬਣਾ ਲਿਆ ।ਲੀਡਰਾਂ ਨੇ ਨੌਜੁਆਨਾਂ ਨੂੰ ਆਪਣੇ ਮਤਲਬ ਲਈ ਵਰਤਿਆ ਤੇ ਪੂੰਝਕੇ ਸੁੱਟ ਦਿੱਤਾ ।ਇਸ ਤੱਤੇ ਨਾਹਰਿਆਂ ਨੇ ਵਥੇਰੀਆਂ ਜੁਆਨੀਆਂ ਗੋਲੀ ਦੇ ਬੂਥੇ ਦੇ ਦਿੱਤੀਆਂ ।

  • @anmolbrar3391
    @anmolbrar3391 Před rokem +1

    ਇਹ ਗੱਲਬਾਤ ਕਰਨ ਦਾ ਹੁਣ ਕੋਈ ਬਹੁਤ ਖਾਸ ਫਾਇਦਾ ਵੀ ਨਹੀਂ ਹੈ।ਧੰਨਵਾਦ

  • @jaskaransidhu3733
    @jaskaransidhu3733 Před 6 měsíci +1

    ਸੱਚੀਆਂ ਗੱਲਾਂ

  • @surindersingh757
    @surindersingh757 Před 3 lety +2

    ਵਾਹਿਗੁਰੂ ਜੀ

  • @user-mi3or6it9x
    @user-mi3or6it9x Před 4 lety +24

    ਸੱਚ ਕਬੂਲਣਾ ਬਹੁਤ ਵੱਡੀ ਗੱਲ ਏ ਢਿੱਲੋਂ ਸਾਹਿਬ

  • @jasvirmundi9984
    @jasvirmundi9984 Před 3 lety +4

    ਬਹੁਤ ਅੱਛੇ

  • @massasingh5482
    @massasingh5482 Před 4 lety +8

    ਸੱਚ ਜ਼ਰੂਰ ਸੁਣ ਚਾਹੀਦਾ ਹੈ

  • @avtarkaila9854
    @avtarkaila9854 Před 4 lety +6

    ਇਹ ਭਾਈ ਕਿਸੇ ਮੂਵੀ ਦੀ ਸਟੋਰੀ ਵਧੀਆ ਲਿਖ ਸਕਦਾ ਬੇੜੀਆਂ ਨਾਲ ਪਜਾਮਾ ਸਿਰਫ ਇਹਨਾਂ ਨੂੰ ਬਨਣਾ ਆਉਂਦਾ ਕਿਸੇ ਵਧੀਆ ਬੰਦੇ ਨੂੰ ਸਦ ਲੈਂਦੇ ਕਚਿਆਣ ਆਉਦੀ ਇਹਦੀਆਂ ਗੱਲਾ ਸੁਣ ਸੁਣ

    • @karanbirsinghdhillon8932
      @karanbirsinghdhillon8932 Před 3 lety

      Te na suno fr tuc tuc ta putt udo jamme v ni Hone jdo di eh gll aa sab sach bol rea eh bnda

  • @karangoraya6144
    @karangoraya6144 Před 3 lety +4

    Waheguru ji 🙏

  • @navtejkhosa7210
    @navtejkhosa7210 Před 4 lety +5

    Waheguru Ji waheguru Ji waheguru Ji waheguru Ji waheguru Ji

    • @VICKY.U.S.A.7
      @VICKY.U.S.A.7 Před 7 dny

      jihnaa nu maarea geya ds riha oh bndeya ne gheesi kra k rkhi
      Aridamanjit singh interview bht kuj bian krdi aa

  • @kuldeepsidhu9005
    @kuldeepsidhu9005 Před 4 lety +28

    ਢਿੱਲੋਂ ਸਾਹਿਬ ਤੁਸੀਂ ੳੁਸ ਬੇਕਸੂਰ ਡਰਾੲਿਵਰ ਦੀ ਜ਼ਾਨ ਬਚਾ ਕੇ ਚੰਗਾ ਕੰਮ ਕੀਤਾ

    • @ratiahr5919
      @ratiahr5919 Před 3 lety +2

      Y kidi gla da ykin krde ho ene ek ek juth bolya jo 84 time fse c o aj v kise nu apne bare dsde nhi a ki dowara na polic chk le a sala vkbas kri janda

    • @GurpreetSingh-jg3pg
      @GurpreetSingh-jg3pg Před 3 lety +1

      @@ratiahr5919 ਲੱਗਦੈ ਢਿੱਲੋਂ ਫਿਲਮਾਂ ਬਹੁਤ ਦੇਖਦੈ ਫਿਲਮਾਂ ਦੇ ਸੀਨ ਕੱਢ ਕੱਢ ਕੇ ਦੱਸੀ ਜਾਂਦਾ ਤਾਹੀਂ ਤਾਂ ਐਨੇ ਸੌਖੇ ਤਰੀਕੇ ਨਾਲ ਬਚਦਾ ਗਿਆ ਨਾਲੇ 42ਸਾਲ ਦੀ ਸਜ਼ਾ ਕਨੂੰਨ ਵਿੱਚ ਵੀ ਨਹੀਂ ਹੋਣੀ

    • @GurpreetSingh-jg3pg
      @GurpreetSingh-jg3pg Před 3 lety +1

      @@ratiahr5919 ਢਿੱਲੋਂ ਨੇ ਕਿਤਾਬ ਲਿਖੀ ਹੈ ਕਾਲਪਨਿਕ ਕਹਾਣੀ ਹੈ ਤਾਂ ਹੀ ਤਾਂ ਵਿੱਚ ਵਿੱਚ ਭੁੱਲ ਵੀ ਜਾਂਦਾ ਹੈ ਵਾਲ ਕਟਵਾਉਣ ਤੋਂ ਬਾਅਦ ਚਾਚੇ ਨੇ ਨਹੀਂ ਪਛਾਣਿਆ ਸ਼ਹੀਦ ਭਗਤ ਸਿੰਘ ਵਾਂਗ। ਇਸ ਬੰਦੇ ਨੇ ਸਮਗਲਿੰਗ ਜ਼ਰੂਰ ਕੀਤੀ ਹੋਵੇਗੀ

  • @jagseersinghmaan6153
    @jagseersinghmaan6153 Před 3 lety +5

    ਜੀ ਕਿਤਾਬ ਦਾ ਨਾਮ ਤਾਂ ਦੱਸ ਦਿੰਦੇ ਖਰੀਦ ਕੇ ਪੱੜ ਹੀ ਲੈਂਦੇ ਜੇ ਨਾਂਮ ਪਤਾ ਹੂੰਦਾ

  • @balwindersinghbrar5963
    @balwindersinghbrar5963 Před 4 lety +12

    ਇਹ ਨਾਵਲ ਨੁਮਾ ਲੰਬੀ ਕਹਾਣੀ ਪੜ੍ਹੀ ਤਾਂ ਜਾ ਸਕਦੀ ਹੈ। ਪਰ ਸੁਣਨੀ ਐਨੀ ਸੌਖੀ ਨਹੀਂ ।ਬਾਕੀ ਸਾਬਕਾ ਖਾੜਕੂਆਂ ਦੇ ਮੂੰਹੋਂ ਗੱਲਾਂ ਸੁਣਕੇ ਪਤਾ ਲੱਗਦਾ ਹੈ ਕਿ ਇਹ ਲਹਿਰ ਕਿੰਨੀ ਆਪਮੁਹਾਰੀ ਸੀ। ਕੋਈ ਡਸਿਪਲਿਨ (ਜ਼ਾਬਤਾ) ਨਹੀਂ ਸੀ। ਕਿਸੇ ਕੇਂਦਰੀ ਸ਼ਕਤੀ ਦੇ ਕੰਟਰੋਲ ਵਿੱਚ ਨਹੀਂ ਸੀ। ਇਸੇ ਕਰਕੇ ਹਜ਼ਾਰਾਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਦੇ ਘਾਣ ਤੋ ਬਗੈਰ ਕੋਈ ਪ੍ਰਾਪਤੀ ਨਹੀਂ ਹੋ ਸਕੀ। ਵੱਖ ਵੱਖ ਮੰਚ ਤੋ ਖਾੜਕੂ ਲਹਿਰ ਵਿੱਚ ਕੰਮ ਕਰਨ ਵਾਲ਼ੇ ‘ਆਗੂਆਂ’ ਦੇ ਵਾਰਤਾਲਾਪ (ਇੰਟਰਵਿਊ) ਸੁਣਕੇ ਸਾਫ਼ ਜਾਹਿਰ ਹੋ ਜਾਂਦਾ ਹੈ ਕਿ ਬਿਨਾਂ ਕਿਸੇ ਠੋਸ ਯੋਜਨਾ ਤੋਂ, ਆਮ ਲੋਕਾਂ ਦੀ ਹਿਫ਼ਾਜ਼ਤ ਤੋ ਮੁਨਕਰ , ਹੋਸ਼ ਭੁਲਾ ਕੇ, ਜੋਸ਼ ਦਾ ਸਹਾਰਾ ਲੈ ਕੇ ਚੱਲੀ ਇਹ ਲਹਿਰ ਬੇਹੱਦ ਨੁਕਸਾਨ ਕਰਕੇ ਅਤੇ ਕਰਵਾ ਕੇ, ਲੋਕਾਂ ਦੀ ਹਮਦਰਦੀ ਗੁਵਾ ਕੇ ਖਤਮ ਹੋ ਗਈ . . .

    • @user-ro6ou3tv8m
      @user-ro6ou3tv8m Před 3 lety

      Ooo bhrww kayi vaar ldai jitan layi ne eh dsnn layi v lddi jndi a k sdii
      Kaum nll je tuc dhakka kroge te asii badla lavagee

    • @balwindersinghbrar5963
      @balwindersinghbrar5963 Před 3 lety

      @@user-ro6ou3tv8m ਵੀਰ ਮੇਰੇ, ਭਲਾ ਦੀ ਗੁਰਮੁੱਖੀ ਲਿੱਪੀ ਰਾਹੀਂ ਪੰਜਾਬੀ ਲਿੱਖਣ ਵਿੱਚ ਕੀ ਦਿੱਕਤ ਹੈ? ਜਿਸਨੂੰ ਪੜ੍ਹਨਾ ਵੀ ਆਸਾਨ, ਸਮਝਣਾ ਵੀ ਆਸਾਨ। ਮਾਤਭਾਸ਼ਾ ਨਾਲ਼ ਵਫ਼ਾਦਾਰੀ ਕਰਕੇ ਸ਼ੋਭਾ ਪਾਉਣੀ ਵੱਖਰੀ। 🤔😥☺️😏

    • @gurmeetsingh7136
      @gurmeetsingh7136 Před 3 lety

      ਸਹੀ ਗੱਲ ਬਾਈ।

  • @gurpreetsidhubobbysidhu399

    Moral of the movement given is painfully very true. Tragic part was loosing so many youngsters and other members of Sikh community in this movement.

  • @msmavi7595
    @msmavi7595 Před 3 lety +1

    Wmk 🌹🌹🌹🌹🌹

  • @jogidersingh9915
    @jogidersingh9915 Před 3 lety +9

    ਬਲੈਕੀਆਂ ਦਲਾਲ ਦੱਲਾ

  • @shivasoi5013
    @shivasoi5013 Před rokem

    Kuljinder Dhillon ji hun tussi aapni energy desh sewa vich lao.

  • @amrjeetsingh1328
    @amrjeetsingh1328 Před 3 lety +1

    ਕੋਈ ਨਿਸ਼ਾਨਾ ਨਹੀਂ ਐਵੇਂ ਐਧਰ‌ਓਧਰ ਮੂਹ ਹਨੇਰੇ ਰੇਤਾ ਚ ਤੁ,ਰੇ ਫਿਰਦੇ ਰਹੇ

  • @HarjitSingh-wl4er
    @HarjitSingh-wl4er Před 3 lety +2

    Very informative.

  • @bindabaria7477
    @bindabaria7477 Před 3 lety +2

    Zinda saheed

  • @gujantsinghsingh3981
    @gujantsinghsingh3981 Před 3 lety +1

    ਵਧੀਆ

  • @baghelkulana7502
    @baghelkulana7502 Před 3 lety +7

    ਇਹ ਅਸਲੀਅਤ ਤਾ ਨਹੀਂ ਮੰਨੀ ਜਾ ਸਕਦੀ ਜਿਵੇ ਕੋਈ ਏਹਨਾਂ ਨੂੰ ਕਿਸੇ ਦਾ ਡਰ ਹੀ ਨਹੀਂ ਸੀ ਖੁੱਲੇ ਹੀ ਤੁਰੇ ਫਿਰਦੇ ਰਹੇ ਕੋਈ ਖਾਸ ਮੱਤਵ ਵੀ ਵੀ ਨਹੀਂ ਜਾਪਦਾ ਕੁਝ ਕੁ ਸੱਚ ਹੋਵੇ ਜਾ ਨਾ ਪਰ ਕਹਾਣੀ ਹੀ ਜਾਪਦੀ ਆ ਕੋਈ ਖਾਸ ਦਮ ਵਾਲੀ ਗੱਲ ਨਹੀ

    • @GurdevSingh-ge6jk
      @GurdevSingh-ge6jk Před 3 lety

      ਦੁਬੱਲ਼ੀ ਦਾ ਤਰਸੇਮ ਸਿੰਘ ਕੋਨ ਸੀ

  • @DaljeetSingh-kz9bm
    @DaljeetSingh-kz9bm Před 3 lety +6

    ਇਹੋ ਜਿਹੀਆਂ ਇੰਟਰਵਿਊਆਂ ਨੇ ਚੈਨਲ ਫੇਲ ਕਰ ਦੇਣਾ

  • @gaganchahal8969
    @gaganchahal8969 Před 3 lety +1

    Good talk

  • @sukhbirsingh6395
    @sukhbirsingh6395 Před 8 měsíci

    🙏 ਕੀ ਨਾਂ ਬੁੱਕ ਦਾ, ਜੇ ਛਪ ਗੀ ਤਾਂ ਦੱਸਣਾ ਜੀ 🙏

  • @khushwindersingh7570
    @khushwindersingh7570 Před 4 lety +7

    ਹੋਰ ਅੱਗੇ ਚਲਾੳ

  • @choudhar786
    @choudhar786 Před 3 lety +1

    ਮਾੜੇ ਕੰਮ ਦੇ ਮਾੜੇ ਨਤੀਜੇ

  • @vickyjassar8934
    @vickyjassar8934 Před 3 lety +21

    ਸੱਚ ਬੋਲਦਾ ਸਾਰੇ ਪਿੰਡ ਦੇ ਨਾਮ ਠੀਕ ਦੱਸੇ ਆ

  • @kuldeepcheem98
    @kuldeepcheem98 Před 4 lety +5

    Wassan Singh Zaffarwal, Paramjit Singh Panjwar and Gurjant Singh Rajasthani. ਇਹਨਾ ਬਾਰੇ ਕੋਈ ਜਿਕਰ ਨਹੀ ਕੀਤਾ ਤੁਸੀ ਪਰਮਜੀਤ ਪੰਜਵੜ ਤਾ ਤੁਹਾਡੇ ਹੀ ਪਿੰਡ ਦਾ ਸੀ

  • @harmeshsharma7487
    @harmeshsharma7487 Před 4 lety +6

    Very honest person and brave.

  • @viren1952
    @viren1952 Před 3 lety +2

    I think this guy is telling the truth. He should be writing a book.

  • @gurpreetsidhubobbysidhu399

    Very nice stay blessed

  • @tejinderhundal419
    @tejinderhundal419 Před 2 lety +2

    Koi v ajj uth k keh denda main nal riha .os tym..lekin..ehne tym to kithe c tusi ....main.ni ykin krda .

  • @sandhuboy653
    @sandhuboy653 Před 4 lety +3

    Bahi sahab ih banda bilkul sach bolda h sanu sariya gala da pata VA iss diya sarya intrviu vich sachhi h aasi vi rajsthan vich rahine VA bahi sukha jinda de naanke VA iss karke sanu parta

  • @BaldevSingh-zv4ij
    @BaldevSingh-zv4ij Před rokem

    V honestly you breif all you are very honest person if we deeply analise your interview you can understand the realty about bluestar v v thanks

  • @gurpartapdhillon4264
    @gurpartapdhillon4264 Před 2 lety

    ਢਿੱਲੋਂ ਸਾਬ ਤੁਹਾਡੀਆਂ ਸਾਰੀਆਂ ਗੱਲਾਂ ਸਹੀ ਹਨ। ਪਰ ਤੁਸੀਂ ਇਕ ਗੱਲ ਕਿਵੇਂ ਸੋਚ ਲਈ ਕੇ ਜਿਵੇਂ ਤੁਸੀ ਆਪਣੀ ਜਾਨ ਬਚਾ ਕੇ ਭੱਜੇ ਓ ਸੰਤ ਜਰਨੈਲ ਸਿੰਘ ਜੀ ਨੇ ਅਰਦਾਸ ਕਰਕੇ ਥੋੜਾ ਜਾਣ ਬਚਾ ਕੇ ਭੱਜਣਾ ਸੀ ।। ਕੀ ਤੁਸੀ ਐਨਾ ਵੀ ਨਹੀਂ ਜਾਣ ਸਕੇ ਸੰਤਾ ਬਾਰੇ ਕੇ ਓਹ ਭੱਜ ਸਕਦੇ ਆ???

  • @gurkiratsingh9681
    @gurkiratsingh9681 Před 4 lety

    Vdia g stry g

  • @user-yj7xn2ty2k
    @user-yj7xn2ty2k Před 3 lety +5

    Sat Shri akaal aapko aur aapke parivar ko aur pure Mere Sikh Kaum ko are bhai Pakistan mein to hamari jaan Hai

  • @SukhdevSingh-vp2bb
    @SukhdevSingh-vp2bb Před 3 lety +8

    ਤੂੰ ਖਾੜਕੂ ਨਹੀ ਹੋ ਸਕਦਾ

  • @inderjeetsingh-jo2ln
    @inderjeetsingh-jo2ln Před 3 lety +1

    Eh. Taught. Va. Bai ji

  • @chamkaursarao601
    @chamkaursarao601 Před rokem

    Jeep petrol di tracktor cho oil dita jhooth zma tracktor petrol te kehda chalda c daso plz

  • @baljindergillbindrigill1406

    Karku rhe veer nu kise nu pta kri kive jail ch interrogate de naam te kehar dhayaa janda c te tu jail ch Kehna pani de tanker sari jail nu denda reha bahro mnga k

    • @bhupindersinghbains8860
      @bhupindersinghbains8860 Před 4 lety +3

      Gappi hai Shakal se uthai giria lagta hai man grant Kahani Hai ho sakta hai Kisi Chori ki kes Me jail me ho Wahan Kissi Singh se Kahani Suni Ho

    • @kuldeepcheem98
      @kuldeepcheem98 Před 4 lety +1

      Interogate jail vich nai hundi kaka ji interogate waste police remand lena penda ya arest show krn to pehla hi police kutt maar kr lendi c hun v ohi chalda jo krna hunda police ne kutt maar arest show krn to pehla hi krde ne judicial custody to baad hun v te pehla v koi hath nai laa sakda

  • @bheemsain668
    @bheemsain668 Před 3 lety +1

    गांवों के नाम सही है राजस्थान वाले में करणपुर से हूं
    इसको बोलो हूण बाडर टप के वखा

  • @ManpreetSingh-sp2rw
    @ManpreetSingh-sp2rw Před 3 lety +1

    Bai ne sach v kabuliya te hor v Kuch gaalan clear Kar Ditiyan ne

  • @Mausiqui786
    @Mausiqui786 Před 3 lety

    Kitab Kado Publish Honi ???

  • @navk1782
    @navk1782 Před 3 lety

    He is counter to all Kharku who are coming out online, Sarkari Adami

  • @gobindersingh2724
    @gobindersingh2724 Před 4 lety +3

    Bai g part 1 part 2 likho likho...story jurhdi nhi

  • @gurjotsingh8934
    @gurjotsingh8934 Před 7 měsíci

    Contradictory statements

  • @malaysiapunjabisingh
    @malaysiapunjabisingh Před 4 lety

    ਇਸ ਤਰਾ ਪਤੱਰਕਾਰੀ ਸਹੀ ਗੀ

  • @rajveersinghbandesha5533
    @rajveersinghbandesha5533 Před 4 lety +5

    Vah giant movie😂😂😂😂

  • @karanbraich6667
    @karanbraich6667 Před 3 lety

    👍

  • @jagjeetsingh1322
    @jagjeetsingh1322 Před 3 lety

    Bai g film da ki h naam

  • @vanshdeepsingh9438
    @vanshdeepsingh9438 Před rokem

    ਇਹ ਸਰਕਾਰੀ ਬੰਦਾ ਹੈ ਬਲੈਕਿਆ ਹੈ

  • @jaskirankaurjk2295
    @jaskirankaurjk2295 Před 4 lety +1

    SACH MUCH ASLI GAPPI JI

    • @garrysidhu23
      @garrysidhu23 Před 4 lety

      Hor pher sach ki ah

    • @jaskirankaurjk2295
      @jaskirankaurjk2295 Před 4 lety

      @@garrysidhu23 sach. Ta na tusi jande na asei jande.
      Eh ta oh waqt Jane
      JIS wich SAHEED HOYE YODHE
      Es tra bnauti Bhaduri de kisse nahi sunaude te BNAUN de
      GWAHI DEN WALA WAQT BEET Chukka

  • @pritambrar3283
    @pritambrar3283 Před 4 lety

    Acha gggg eh daso jihre kande tusi aun wali peere thale beze a oh kaun kdega karzy krta Punjab

  • @sukhbirsinghattepur
    @sukhbirsinghattepur Před 3 lety +1

    ਵਿਆਹ ਕਿੰਨੀ ਉਮਰ ਚ ਹੋਇਆ ਅਤੇ ਕਿਵੇਂ ਹੋਇਆ

  • @varindersingh7948
    @varindersingh7948 Před 4 lety +4

    Kuljinder dhillon dea video hor add karo

  • @balbodhsingh2135
    @balbodhsingh2135 Před 4 lety +3

    ah cat paka ah hun v t paka yakin ho giya ah cat h Awtar. Barhama peta kon ak war jeep vihc ak war shiv kumar taran taran peta kari pul ta ki kita fer mand vihc ah cat h cat v 90 to bayed da 1990 to 1995 bas

  • @KamalSingh-td8sk
    @KamalSingh-td8sk Před 3 lety +1

    ਵੀਰ ਡਬਲ ਜਸ਼ੂਸ ਸੀ ਤੇ ਹੁਣ ਵੀ ਆ

  • @sukhjindersursinghsonu6522

    Yar mera pind paji huna nere sur Singh par ehna jada maza aiya stori sun k das nhi sakda sulit aa

  • @gajansingh3246
    @gajansingh3246 Před 4 lety +2

    Kahani kasute bane tur pi ji

  • @gurlabhsingh6577
    @gurlabhsingh6577 Před 4 lety +7

    ਬਿਲਕੁਲ ਹੀ ਸੱਚ

  • @gurpreetbrar9025
    @gurpreetbrar9025 Před 4 lety +7

    ਸਲੂਟ ਢਿੱਲੋਂ ਸਾਬ

  • @satwantgrewal9612
    @satwantgrewal9612 Před 3 lety

    Y

  • @BalwinderSingh-jz6vq
    @BalwinderSingh-jz6vq Před 3 lety

    Kulwinder Singh ji nu j.milna Howe ta koi das skda veer.kiwe mil skde aa

  • @baghelkulana7502
    @baghelkulana7502 Před 3 lety +3

    ਪੱਤਰ ਕਾਰ ਬੀ ਸਭ ਕੁਝ ਜਾਣਦਾ ਵੀ ਅਣਜਾਣ ਬਣਿਆ ਬੈਠਾ ਜਿਵੇ ਇਸ ਨੂੰ ਪਤਾ ਵੀ ਜੋੜੀ ਹੋਈ ਕਹਾਣੀ ਹੀ ਆ

  • @navk1782
    @navk1782 Před 3 lety

    He name so many people, wouldn’t they be in trouble now

  • @sukhamasrubaalsukhapreet2611

    Rajtjan the pind sai das reaa

  • @sukhrajsingh9476
    @sukhrajsingh9476 Před 2 lety

    ਬਾਈ ਜੀ ਸਾਰੀ ਗੱਲ ਸੁਣ ਲਈ ਪਰ ਇਕ ਗੱਲ ਮੈਨੂੰ ਸਮਝ ਆਈ ਕਿ ਸੰਤਾ ਨਾਲ ਆਪਣਾ ਪਿਆਰ ਨਹੀ ਸੀ ਜੇ ਹੁੰਦਾ ਤੁਸੀਂ ਕੇਸ ਨ ਕਟਾਉਦੇ ।ਅੰਮਰਿਤ ਭੰਗ ਨਾ ਕਰਦੇ।ਤੁਹਾਨੂੰ ਏ ਤਾ ਪਤਾ ਨੀ ਸੀ ਵੀ ਸੰਤ ਜਿਉਂਦੇ ਨੇ ਕੇ ਸਹੀਦ ਹੋਏ।ਕਮਾਲ ਆ ।ਪਾਕਿਸਤਾਨ ਆਵਦੀ ਜਾਨ ਜੋਖਮ ਚ ਪਾ ਕੇ ਨਸਾ ਤੇ ਹਥਿਆਰ ਤਾਂ ਲੈ ਆਏ ਪਰ ਅਮਰਿਤਸਰ ਸਾਹਿਬ ਨੀ ਜਾ ਹੋਇਆ ਬਾਈ ਤੋਂ।ਸਾਰੀ ਇੰਟਰਵੀਊ ਚ ਕਿਤੇ ਦਰਦ ਨੀ ਦਿਸਿਆ ਵੀਰ ।ਕੜਾ ਤੁਸੀ ਅੱਜ ਵੀ ਨੀ ਪਾਇਆ ।ਪੈਸੇਆ ਲਈ ਪਾਕਿਸਤਾਨ ਕਿੰਨੇ ਵਾਰ ਜਾ ਆਏ ਪਰ ਆਪਣੀ ਕੌਮ ਦੇ ਜਰਨੈਲ ਨਾਲ ਸਹੀਦ ਨੀ ਹੋਇਆ ਗਿਆ। ਨਈ ਏ ਕੌਮ ਦੀ ਸੇਵਾ ਨਈ ਆਪਣੀ ਸੇਵਾ ਕਰਦਾ ਰਿਹਾ।

  • @gurkiratsingh9681
    @gurkiratsingh9681 Před 4 lety

    Eh bai g kithe rehnde ne is time

  • @mathieuraj4079
    @mathieuraj4079 Před 4 lety

    Jinda Smuggler Declare kero

  • @deepbrarkheewaa
    @deepbrarkheewaa Před 4 lety +6

    nale tainki dee chhat te upar bande san tusi paodian ch tusi pihlan hee nikal ge upar vale tuhade baad ch
    othe tusi galat information ditti hai je tusi uppar walian nal hunde jodhpur hunde

    • @Roomialac
      @Roomialac Před 3 lety

      Veer thodi jyi knowledge ikathi kr pehla fer swaal kr...

  • @sherajatt6487
    @sherajatt6487 Před rokem

    Pehla petrol c jeep .. tractor vich ta diesel penda

  • @garmalsingh4181
    @garmalsingh4181 Před 3 lety

    Kulwender SAINGH je palees soda mobile number deo TUSE jo Galla KAHEYA sach kaheaya han cahe look jhoot manan par mae ek FOJE honde nam te name te sahe manda han par sode nsl sampark karn lae soda number caheda hae te soda mae dhanwad karda han han jo kese nu bena matalab de jeep wale nu janu ne marea

  • @navneetuppal5959
    @navneetuppal5959 Před 3 lety +2

    Jeep vapis kr dinde ta Syed bach jande

  • @baljindergillbindrigill1406

    Veer tu kharku nhi daati hatthorre ala lgda

    • @JagtarSingh-fv9bn
      @JagtarSingh-fv9bn Před 4 lety +1

      Time time di gll aa bhrava jdo eh jwaan c ta odo milda kde

  • @gurleenkaurbal9723
    @gurleenkaurbal9723 Před 4 lety

    N

  • @harmeetbrar5469
    @harmeetbrar5469 Před 3 lety +2

    Veer ji asi Rajasthan to ganganagar gadderkheda to

  • @harmeshsharma7487
    @harmeshsharma7487 Před 3 lety +2

    Kull Milla ke Nek Dil insaan dhillon sab.

  • @rajivbhatia757
    @rajivbhatia757 Před 3 lety +1

    Gurdip singh de naam c jeep

  • @deepbrarkheewaa
    @deepbrarkheewaa Před 4 lety +30

    khadku nahin tusi smaglar see

    • @Vishal-ep7bo
      @Vishal-ep7bo Před 3 lety

      Funding eda dia kamma to e aaundi c bhindrawale nu.....

    • @Roomialac
      @Roomialac Před 3 lety

      Kaun ni c krda smuggling odo ??

  • @jashanvirk5023
    @jashanvirk5023 Před 4 lety +7

    2 murabe jamzeen bana lai hun bolda kuj kathya nahi gadaar aa

  • @kashmiratwal2368
    @kashmiratwal2368 Před 4 lety +7

    Hai pata ni kaun per e banda Rajsthan de pinda da name sahi lenda h. E othe reha jarur h becz I am belong from Rajsthan

  • @pearasingh3886
    @pearasingh3886 Před rokem

    Patrol jep c disal taractar c pata gap
    😍

    • @harbansbadesha
      @harbansbadesha Před rokem

      Oh Bhai petrol Jeep oh c jo pehla gae c,sharm kro😂 kmait Karn to pehla

  • @bholabadian3813
    @bholabadian3813 Před 3 lety

    Hor ta thik pr 84 bch ess di umer massa 13 ko saal di hove gi odo ta daari musha v nhi aaundia ek kehna driver aapne naal tor ke paase laigeya fir uss diya latta khol ditiya latta bania te kive tur ke geya o

  • @merabotgaming4315
    @merabotgaming4315 Před 3 lety

    Jeep petrol wali gall palle ne pyi

  • @ArshdeepDhilon-vt2wr
    @ArshdeepDhilon-vt2wr Před měsícem

    ਗੱਪਾਂ ਦਾ ਸਰਪੰਚ

  • @navk1782
    @navk1782 Před 3 lety

    For sure he gave up some singh

  • @Babbalsarao
    @Babbalsarao Před 4 lety

    Kharkua ala tan ek gun ni hai is bande ch-sari jindagi is bande ne apne bare hi sochya te gappi sirre da

    • @RamgarhiaSingh1969
      @RamgarhiaSingh1969 Před 3 lety +2

      Eh Lutt kho mehkma si eh khaadku lehar naal koi matlab Nahi si ulta badnaam Karan wale lok San eh

  • @JOG722
    @JOG722 Před 4 lety

    Kotab da namm dasso

  • @ranafateh3178
    @ranafateh3178 Před rokem

    yani kuch bhi 🤔🤣🤣

  • @pearasingh3886
    @pearasingh3886 Před rokem

    Patrol jep c dajal tarctorr to p t gap

  • @balwindersingh3608
    @balwindersingh3608 Před 4 lety +5

    Sari umar gawa lai sajna
    Kujh na is kam vicho khattaya

    • @doddod4712
      @doddod4712 Před 4 lety

      TrYr old is a

    • @vinylRECORDS0522
      @vinylRECORDS0522 Před 4 lety +5

      ਬਿਲਕੁਲ ਸਹੀ ਕਿਹਾ ।ਇਸ ਲਹਿਰ ਵਿੱਚ ਲੀਡਰਾਂ ਨੇ ਮਾਵਾਂ ਦੇ ਪੁੱਤ ਮਰਵਾ ਦਿੱਤੇ ਚੁੱਕ ਚੁੱਕਾ ਕੇ ।ਮੈਂ ਤਾਂ ਕਹਿਨਾਂ ਵਧੀਆ ਰਿਹਾ ਜਿਹੜਾ ਰਾਜਸਥਾਨ ਪੁਲਿਸ ਦੇ ਹੱਥ ਆ ਗਿਆ ਤਾਂ ਬਚ ਗਿਆ ।ਜਿਹੜੇ ਸੋਚਦੇ ਆ ਇਹ ਝੂਠ ਬੋਲਦਾ ਹੈ ਜਾਂ ਖਾੜਕੂ ਨਹੀਂ ਤਾਂ ਖੁਦ ਹੁਣ ਖਾੜਕੂ ਬਣਕੇ ਦੇਖ ਲੈਣ ਪਰ ਅੰਤ ਮਾੜਾ ਹੀ ਹੁੰਦਾ ਹੈ ।

    • @allroundervideos3268
      @allroundervideos3268 Před 4 lety

      @@vinylRECORDS0522 si gal ha veer

  • @buttargarrie9266
    @buttargarrie9266 Před 4 lety +7

    ਝੂਠ ਦੀ ਪੰਡ

  • @merabotgaming4315
    @merabotgaming4315 Před 3 lety

    Oh v tractor vicho

  • @gurbaxsingh1581
    @gurbaxsingh1581 Před 3 lety +1

    Jinda (jionda) smuggler.

    • @animallover6003
      @animallover6003 Před 3 lety

      what the hell😁😁😂😅😂😂😂😅😂😂😂😅😂😅😂😂😅😂😅😂😂😂😅😂😅😂😂😅😂😂😅😂😂😂😂😅😂😂😂😅😂😂😂😂😂😂😂😂😂😅😂😂😂😂😂😂😂😂😅😂😂😂😂😂😂😂😂

    • @animallover6003
      @animallover6003 Před 3 lety

      what a coment 😂😂😂😅😂😅😂😅😂😅😂😅😂😂😅😅😅😅😅

    • @animallover6003
      @animallover6003 Před 3 lety

      what a coment 😂😂😂😅😂😅😂😅😂😅😂😅😂😂😅😅😅😅😅

    • @animallover6003
      @animallover6003 Před 3 lety

      bhai no de Gall krn nu ji krda yaad man khus krta❤❤❤❤❤

    • @gurbaxsingh1581
      @gurbaxsingh1581 Před 3 lety

      @@animallover6003 thanks boy. I listened his all clips. He is given the best name. I have no Punjabi font or Facebook otherwise I should write some more. Anyway thank you again.

  • @GurjantSingh-nv1tu
    @GurjantSingh-nv1tu Před 4 lety

    Slut.ha.my.brother.such.blaa.............baki.es.momant.vicho.kuchh.nahi.khatia

  • @gill4316
    @gill4316 Před 3 lety +1

    Gappi a saal

  • @mrpatialvi3320
    @mrpatialvi3320 Před 3 lety +1

    Bai puri interview pa ki fuddu bni jana

  • @inderjeetsingh-jo2ln
    @inderjeetsingh-jo2ln Před 3 lety +1

    Jhuthan. Di. Pand