Pno Media Group
Pno Media Group
  • 2 178
  • 28 265 859
ਲੱਕੜ ਦਾ ਕੋਹਲੂ ਅਤੇ ਕੱਚੀ ਘਾਣੀ ਦੇ ਤੇਲ ਦੇ ਆਹ ਫਾਇਦੇ I Benefits Of Virgin Mustard Oil |
8 Benefits of Mustard Oil, Plus How to Use It
Mustard oil
, Benefits of mustard oil
, Mustard essential oil ,
Antimicrobial properties
Skin and hair health ,
Pain relief , Controle
Cancer cell growth
Heart health
Mustard oil, which is produced from the seeds of the mustard plant, is a common ingredient in Indian cuisine.
Known for its strong flavor, pungent aroma, and high smoke point, it’s often used for sautéing and stir-frying vegetables in many parts of the world, including India, Bangladesh, and Pakistan.
Although pure mustard oil is banned for use as a vegetable oil in the United States, Canada, and Europe, it’s often applied topically and used as a massage oil, skin serum, and hair treatment (1).
Mustard essential oil, a type of essential oil produced from mustard seeds using a steam distillation process, is also available and approved for use as a flavoring agent (1).
Here are 8 benefits of mustard oil and mustard essential oil, along with some simple ways to use them.
1. May block microbial growth
Some studies have found that mustard essential oil possesses powerful antimicrobial properties and may help block the growth of certain types of harmful bacteria.
According to one test-tube study, white mustard essential oil decreased the growth of several strains of bacteria, including Escherichia coli, Staphylococcus aureus, and Bacillus cereus (2Trusted Source).
Another test-tube study compared the antibacterial effects of essential oils like mustard, thyme, and Mexican oregano with pathogenic bacteria. It found that mustard essential oil was the most effective (3Trusted Source).
What’s more, several test-tube studies have discovered that mustard essential oil may inhibit the growth of certain types of fungi and mold (4Trusted Source, 5Trusted Source).
However, because most evidence is limited to test-tube studies, more research is needed to determine how mustard essential oil may affect human health.
2. May promote skin and hair health
Pure mustard oil is often applied topically to help optimize hair and skin health.
As well as adding it to homemade face masks and hair treatments, it’s sometimes mixed with wax and applied to the feet to help heal cracked heels.
In areas like Bangladesh, it’s also commonly used to perform oil massages on newborns, which is thought to enhance the strength of the skin barrier (6Trusted Source).
However, although many report improvements in fine lines, wrinkles, and hair growth, most available evidence on the topical benefits of pure mustard oil is purely anecdotal.
If you decide to use mustard oil on your skin or scalp, be sure to perform a patch test first and use only a small amount to prevent irritation.
3. May alleviate pain
Mustard oil contains allyl isothiocyanate, a chemical compound that has been well studied for its effect on pain receptors in the body (7).
Although research in humans is lacking, one animal study found that administering mustard oil to the drinking water of mice desensitized certain pain receptors and helped treat widespread pain (8Trusted Source).
#coldpressoil #kachighani #mustardoil #pnomediagroup #punjabi
Mustard oil is also rich in alpha-linolenic acid (ALA), a type of omega-3 fatty acid that may help decrease inflammation and relieve pain caused by conditions like rheumatoid arthritis (9Trusted Source, 10Trusted Source).
However, keep in mind that prolonged topical exposure to pure mustard oil has been shown to cause serious skin burns (11Trusted Source).
More research in humans is needed to evaluate the safety and effectiveness of using mustard oil for pain relief.
4. May slow cancer cell growth
Promising research suggests that mustard oil may help slow the growth and spread of certain types of cancer cells.
In one older study, feeding pure mustard oil to rats blocked the growth of colon cancer cells more effectively than feeding them corn oil or fish oil (12Trusted Source).
Another animal study showed that mustard seed powder rich in allyl isothiocyanate inhibited bladder cancer growth by nearly 35%, as well as helped prevent it from spreading into the muscle wall of the bladder (13Trusted Source).
A test-tube study observed similar findings, reporting that administering allyl isothiocyanate extracted from mustard essential oil decreased the spread of bladder cancer cells (14Trusted Source).
Further studies need to be conducted to evaluate how mustard oil and its components may affect cancer development in humans.
5. May support heart health
Mustard oil is high in monounsaturated fatty acids, a type of unsaturated fat found in foods like nuts, seeds, and plant-based oils (15Trusted Source, 16Trusted Source).
Monounsaturated fatty acids have been linked to a variety of benefits, especially when it comes to heart health.
However, although the beneficial effects of monounsaturated fats have been well established, some studies have reported mixed results on the effects of mustard oil itself on heart health.
zhlédnutí: 312

Video

ਜੇ ਲੈਫਟੀਨੈਂਟ ਵਾਪਸ ਨਾ ਮੋੜਦਾ । State Guest ਨੂੰ ਹੀ ਰੋਕ ਲਿਆ। Navdev Singh Sidhu I Podcast I
zhlédnutí 1,1KPřed 2 hodinami
Free Download App play.google.com/store/apps/details?id=com.mehramedia.punjabinewsonline2020 Facebook Pno-Media-Group-104531116259545 sukhnaibsinghsidhu/ czcams.com/channels/n-WvdGXPEGbl-Y26xE53aQ.html CZcams czcams.com/channels/NWOxS4BB8L2cJJDP5Sxy6A.html SLR Camera amzn.to/2ABbznX Twitter Twitter sukhnaibsidhu INstagram sukhnaibsidhu Amazon ...
ਸਹੁਰਿਆਂ ਨੇ ਘਰੋਂ ਕੱਢਿਆ, ਪ੍ਰੇਮੀ ਨੇ ਵੀ ਹੱਥ ਛੱਡਿਆ ਫਿਰ ਜੋ ਹੋਇਆ
zhlédnutí 97Před 2 hodinami
ਸਹੁਰਿਆਂ ਨੇ ਘਰੋਂ ਕੱਢਿਆ, ਪ੍ਰੇਮੀ ਨੇ ਵੀ ਹੱਥ ਛੱਡਿਆ ਫਿਰ ਜੋ ਹੋਇਆ
ਸੁਖਬੀਰ ਬਾਦਲ , ਅਕਾਲ ਤਖ਼ਤ 'ਤੇ ਪੇਸ਼ ਹੋਣਗੇ । ਇਹ ਕੁਝ ਵੀ ਹੋ ਸਕਦਾ।
zhlédnutí 172Před 4 hodinami
Free Download App play.google.com/store/apps/details?id=com.mehramedia.punjabinewsonline2020 Facebook Pno-Media-Group-104531116259545 sukhnaibsinghsidhu/ czcams.com/channels/n-WvdGXPEGbl-Y26xE53aQ.html CZcams czcams.com/channels/NWOxS4BB8L2cJJDP5Sxy6A.html SLR Camera amzn.to/2ABbznX Twitter Twitter sukhnaibsidhu INstagram sukhnaibsidhu Amazon ...
Pendu Podcast | ਸਫ਼ਲਤਾ ਦੇ ਕਿੱਸੇ | Pindi Sidhu | ਇੱਕ ਕੁੱਤੇ ਅਤੇ 'ਨਾਗਣੀ' ਨੇ ਬਦਲਤੀ ਕਿਸਮਤ ।
zhlédnutí 1,7KPřed 14 hodinami
ਪੇਂਡੂ ਪੋਸਟਕਾਸਟ / ਸਫ਼ਲਤਾ ਦੇ ਕਿੱਸੇ / ਪਿੰਦੀ ਸਿੱਧੂ ਇੱਕ ਕੁੱਤੇ ਨੇ ਕਰਤਾ ਕਾਮਯਾਬ , ਉੱਤੋ 'ਨਾਗਣੀ' ਨੇ ਕਰਤਾ ਮਾਲੋਮਾਲ / ਪਿੰਦੀ ਨੇ ਇੱਕ ਕਤੂਰਾ ਖਰੀਦਿਆਂ , ਘਰਦੇ ਕਹਿੰਦੇ ਤੋਕੜ ਮੈਂਸ ਦਾ ਮੁੱਲ ਲਾਤਾ। ਉਹ ਕੁੱਤੀ ਸੀ , ਨੂਰੀ । ਉਹਦੇ ਬੱਚੇ ਹੋਏ , ਇੱਕ -ਇੱਕ ਪੰਦਰਾਂ ਠਾਰਾਂ ਹਜ਼ਾਰ ਨੂੰ ਵੇਚਿਆਂ ਅਤੇ ਇੱਕ 35 ਹਜ਼ਾਰ ਦਾ ਵੇਚਿਆ । ਫਿਰ ਲਿਆਂਦਾ ਅਮਰੀਕਨ ਬੁੱਲੀ ਨਸਲ ਦਾ 'ਲੀ' ਇਹਨੇ ਲੱਖਾਂ ਰੁਪੇ ਕਮਾ ਕੇ ਦਿੱਤੇ । ਬ੍ਰੀਡਿੰਗ ਵਾਲੇ ਪਾਸੇ ਤੁਰੇ ਪਿੰਦੀ ਨੂੰ ਫੁਰਨਾ ਫੁਰਿਆ ਕੁੱਤਿਆਂ ਵਾ...
30 ਫੀਸਦੀ ਬਿਜਲੀ ਕਿੱਥੇ ਜਾਂਦੀ ਖਪਤਕਾਰ ਕੋਲ ਤਾਂ ਪਹੁੰਚਦੀ ਨਹੀਂ IPno Podcast I Jai Singh I
zhlédnutí 1,4KPřed 19 hodinami
30 ਫੀਸਦੀ ਬਿਜਲੀ ਕਿੱਥੇ ਜਾਂਦੀ ਖਪਤਕਾਰ ਕੋਲ ਤਾਂ ਪਹੁੰਚਦੀ ਨਹੀਂ IPno Podcast I Jai Singh I
Acid Attack | ਵਿਆਹੁਤਾ ਔਰਤ ਤੇ ਤੇਜ਼ਾਬ ਸੁੱਟਿਆ ! ਇੱਕ ਤਰਫਾ ਪਿਆਰ ਜਾਂ ਸਾਜਿਸ਼ !
zhlédnutí 148Před 21 hodinou
Acid Attack | ਵਿਆਹੁਤਾ ਔਰਤ ਤੇ ਤੇਜ਼ਾਬ ਸੁੱਟਿਆ ! ਇੱਕ ਤਰਫਾ ਪਿਆਰ ਜਾਂ ਸਾਜਿਸ਼ !
ਦੇਸੀ ਘਿਓ ਹਰੇਕ ਨੂੰ ਖਾਣਾ ਚਾਹੀਦਾ। ਔਰਤਾਂ ਨੂੰ ਪੰਜੀਰੀ ਦੇ ਇਹ ਫਾਇਦੇ ਹਨ । Pno Media Group | @Healthharbal213
zhlédnutí 341Před dnem
ਦੇਸੀ ਘਿਓ ਹਰੇਕ ਨੂੰ ਖਾਣਾ ਚਾਹੀਦਾ। ਔਰਤਾਂ ਨੂੰ ਪੰਜੀਰੀ ਦੇ ਇਹ ਫਾਇਦੇ ਹਨ । Pno Media Group | @Healthharbal213
ਲੱਖਾਂ ਰੁਪਏ ਬਰਬਾਦ ਕਰਤੇ ਅੱਜ ਲੋਕਾਂ ਲਈ ਮਿਸਾਲ ਬਣੀ ਇਹ ਔਰਤ | Motivational Story | Success |
zhlédnutí 198Před dnem
ਲੱਖਾਂ ਰੁਪਏ ਬਰਬਾਦ ਕਰਤੇ ਅੱਜ ਲੋਕਾਂ ਲਈ ਮਿਸਾਲ ਬਣੀ ਇਹ ਔਰਤ | Motivational Story | Success |
ਕਿਸ਼ਤੀਆਂ ਵਿੱਚ ਬਾਜ਼ਾਰ ਦੀ ਸੈਰ | Kashmir ਦੇ ਸੇਬ ਕਿਉਂ ਮਸ਼ਹੂਰ | Worlds Best Apple |
zhlédnutí 511Před dnem
ਕਿਸ਼ਤੀਆਂ ਵਿੱਚ ਬਾਜ਼ਾਰ ਦੀ ਸੈਰ | Kashmir ਦੇ ਸੇਬ ਕਿਉਂ ਮਸ਼ਹੂਰ | Worlds Best Apple |
ਕਾਮਯਾਬ ਹੋਣਾ ਤਾਂ ਸੁਣੋ ਆਹ ਜੱਟਾਂ ਦੀਆਂ ਗੱਲਾਂ | How to Became Sucess Farmer | farming techniques |
zhlédnutí 402Před 14 dny
ਕਾਮਯਾਬ ਹੋਣਾ ਤਾਂ ਸੁਣੋ ਆਹ ਜੱਟਾਂ ਦੀਆਂ ਗੱਲਾਂ | How to Became Sucess Farmer | farming techniques |
ਤੁਹਾਡੇ ਸਰੀਰ 'ਚ ਰੋਜ਼ਾਨਾ ਜਾ ਰਹੇ ਇਹ ਖਤਰਨਾਕ ਤੱਤ । ਕਿਵੇਂ ਰੋਕੋਗੇ । PNO Podcast | Dr Pritpal Singh |
zhlédnutí 818Před 14 dny
ਤੁਹਾਡੇ ਸਰੀਰ 'ਚ ਰੋਜ਼ਾਨਾ ਜਾ ਰਹੇ ਇਹ ਖਤਰਨਾਕ ਤੱਤ । ਕਿਵੇਂ ਰੋਕੋਗੇ । PNO Podcast | Dr Pritpal Singh |
ਮੀਂਹ ਦੇ ਪਾਣੀ ਦਾ ਕਿੱਥੇ ਨੁਕਸਾਨ ਤੇ ਕਿੱਥੇ ਫਾਇਦਾ I How to Save Rain Water | PNO PODCAST I Jai Singh I
zhlédnutí 9KPřed 14 dny
ਮੀਂਹ ਦੇ ਪਾਣੀ ਦਾ ਕਿੱਥੇ ਨੁਕਸਾਨ ਤੇ ਕਿੱਥੇ ਫਾਇਦਾ I How to Save Rain Water | PNO PODCAST I Jai Singh I
ਪੈਸਿਆਂ ਦੀ ਸਮੱਸਿਆ ਖ਼ਤਮ , ਇਹ ਗੱਲਾਂ ਪੱਲੇ ਬੰਨ੍ਹ ਲਵੋ I PNO Podcast I
zhlédnutí 1,6KPřed 14 dny
ਪੈਸਿਆਂ ਦੀ ਸਮੱਸਿਆ ਖ਼ਤਮ , ਇਹ ਗੱਲਾਂ ਪੱਲੇ ਬੰਨ੍ਹ ਲਵੋ I PNO Podcast I
Who Was Bhai Gajender Singh | ਬਿਨਾਂ ਹਥਿਆਰਾਂ ਦੇ ਜਹਾਜ਼ ਹਾਈਜੈਕ ਕੀਤਾ ਸੀ |
zhlédnutí 505Před 14 dny
Who Was Bhai Gajender Singh | ਬਿਨਾਂ ਹਥਿਆਰਾਂ ਦੇ ਜਹਾਜ਼ ਹਾਈਜੈਕ ਕੀਤਾ ਸੀ |
Jatta teri June Buri I ਬੁੱਢੀ ਮਾਂ ਅਤੇ ਅਪਾਹਜ਼ ਭਰਾ ਦਾ ਹਿੱਸਾ ਹੜੱਪ ਕੇ ਘਰੋ ਕੱਢਿਆ | Alamwala |
zhlédnutí 748Před 14 dny
Jatta teri June Buri I ਬੁੱਢੀ ਮਾਂ ਅਤੇ ਅਪਾਹਜ਼ ਭਰਾ ਦਾ ਹਿੱਸਾ ਹੜੱਪ ਕੇ ਘਰੋ ਕੱਢਿਆ | Alamwala |
PNO Podcast I ਅਧਿਆਪਕ ਆਗੂ ਨੇ ਉਡਾਤੇ ਪਰਖ਼ਚੇਰ। Karnail Philour I
zhlédnutí 455Před 21 dnem
PNO Podcast I ਅਧਿਆਪਕ ਆਗੂ ਨੇ ਉਡਾਤੇ ਪਰਖ਼ਚੇਰ। Karnail Philour I
ਵਿਦਿਆਰਥੀਆਂ ਨੂੰ ਜਹਾਜ਼ਾਂ ਦੇ ਝੂਟੇ ਦਿਵਾਉਣ ਵਾਲਾ ਮੁੱਖ ਅਧਿਆਪਕ ਰਾਕੇਸ਼ ਸ਼ਰਮਾ I
zhlédnutí 896Před 21 dnem
ਵਿਦਿਆਰਥੀਆਂ ਨੂੰ ਜਹਾਜ਼ਾਂ ਦੇ ਝੂਟੇ ਦਿਵਾਉਣ ਵਾਲਾ ਮੁੱ ਅਧਿਆਪਕ ਰਾਕੇਸ਼ ਸ਼ਰਮਾ I
Toll Plaza ਹੋਣਗੇ ਬੰਦ ! ਸਰਕਾਰ ਦਾ ਵੱਡਾ ਐਲਾਨ । GNSS | Toll end in india |
zhlédnutí 394Před 28 dny
Toll Plaza ਹੋਣਗੇ ਬੰਦ ! ਸਰਕਾਰ ਦਾ ਵੱਡਾ ਐਲਾਨ । GNSS | Toll end in india |
ਮਾਂ ਜੀਨ ਪਾਉਣ ਤੋਂ ਰੋਕਦੀ ਸੀ । ਧੀ ਨੇ ਕਰਤਾ ਵੱਡਾ ਕਾਰਾ । Crime Story |
zhlédnutí 472Před 28 dny
ਮਾਂ ਜੀਨ ਪਾਉਣ ਤੋਂ ਰੋਕਦੀ ਸੀ । ਧੀ ਨੇ ਕਰਤਾ ਵੱਡਾ ਕਾਰਾ । Crime Story |
ਵੈਲੀਆਂ ਦਾ ਪਿੰਡ ਬਣ ਗਿਆ ਅਗਾਹਵਧੂ | Komagata Maru ਜਹਾਜ਼ 'ਚ ਸਭ ਤੋਂ ਵੱਧ ਮੁਸਾਫਿ਼ਰ ਇੱਥੋਂ ਦੇ ਸਨ
zhlédnutí 2,4KPřed 28 dny
ਵੈਲੀਆਂ ਦਾ ਪਿੰਡ ਬਣ ਗਿਆ ਅਗਾਹਵਧੂ | Komagata Maru ਜਹਾਜ਼ 'ਚ ਸਭ ਤੋਂ ਵੱਧ ਮੁਸਾਫਿ਼ਰ ਇੱਥੋਂ ਦੇ ਸਨ
ਡਾਕਟਰ ਨੇ ਕਹਿਤਾ ਸੀ 'ਇਹਦਾ ਆਖ਼ਰੀ ਵੇਲਾ ਆ ਗਿਆ,ਕੋਈ ਇੱਛਾ ਤਾਂ ਪੂਰੀ ਕਰਦੋ| De Addiction | Inspire | Motivation
zhlédnutí 608Před měsícem
ਡਾਕਟਰ ਨੇ ਕਹਿਤਾ ਸੀ 'ਇਹਦਾ ਆਖ਼ਰੀ ਵੇਲਾ ਆ ਗਿਆ,ਕੋਈ ਇੱਛਾ ਤਾਂ ਪੂਰੀ ਕਰਦੋ| De Addiction | Inspire | Motivation
PNO Podcast । ਘੈਂਟ ਅਧਿਕਾਰੀ ਜੀਹਨੇ ਮੁੱਖ ਮੰਤਰੀਆਂ ਦੀ ਵੀ ਪ੍ਰਵਾਹ ਨਹੀਂ ਕੀਤੀ । Namdev Singh Sidhu |
zhlédnutí 1,4KPřed měsícem
PNO Podcast । ਘੈਂਟ ਅਧਿਕਾਰੀ ਜੀਹਨੇ ਮੁੱ ਮੰਤਰੀਆਂ ਦੀ ਵੀ ਪ੍ਰਵਾਹ ਨਹੀਂ ਕੀਤੀ । Namdev Singh Sidhu |
ਐਮਐਲਏ ਦਾ ਪੀਏ ਕਹਿੰਦੇ 'ਮੈਂ ਕਰਾਇਆ ਪਰਚਾ !' ਥਾਣੇਦਾਰ ਨੇ ਕੀਤੀ ਕੁੱਟਮਾਰ । ਬੈਂਕ ਮੈਨੇਜਰ ਸਿੰਦਰਪਾਲ ਸਿੰਘ ।
zhlédnutí 386Před měsícem
ਐਮਐਲਏ ਦਾ ਪੀਏ ਕਹਿੰਦੇ 'ਮੈਂ ਕਰਾਇਆ ਪਰਚਾ !' ਥਾਣੇਦਾਰ ਨੇ ਕੀਤੀ ਕੁੱਟਮਾਰ । ਬੈਂਕ ਮੈਨੇਜਰ ਸਿੰਦਰਪਾਲ ਸਿੰਘ ।
ਸਰਕਾਰੀ ਸਕੂਲ ਦੇ ਵਿਦਿਆਰਥੀ ਲੈਂਦੇ ਹਨ ਹਵਾਈ ਜਹਾਜ਼ਾਂ 'ਚ ਝੂਟੇ । Govt School In Punjab |
zhlédnutí 246Před měsícem
ਸਰਕਾਰੀ ਸਕੂਲ ਦੇ ਵਿਦਿਆਰਥੀ ਲੈਂਦੇ ਹਨ ਹਵਾਈ ਜਹਾਜ਼ਾਂ 'ਚ ਝੂਟੇ । Govt School In Punjab |
ਇਹ ਪੰਜਾਬਣ ਬਣੀ 'ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਔਰਤ' । Simran Brar | Strongest Woman of India |
zhlédnutí 508Před měsícem
ਇਹ ਪੰਜਾਬਣ ਬਣੀ 'ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਔਰਤ' । Simran Brar | Strongest Woman of India |
NSA ਅਤੇ ਪਿਸਤੋਲ ਵਾਲਾ ਕੀ ਮਾਮਲਾ । ਵਿਸ਼ਵਦੀਪ ਦੀ ਭੈਣ ਕੋਲੋ ਸੁਣੋ ।
zhlédnutí 7KPřed měsícem
NSA ਅਤੇ ਪਿਸਤੋਲ ਵਾਲਾ ਕੀ ਮਾਮਲਾ । ਵਿਸ਼ਵਦੀਪ ਦੀ ਭੈਣ ਕੋਲੋ ਸੁਣੋ ।
ਵਿਸ਼ਵਦੀਪ ਫਾਜਿ਼ਲਕਾ ਦੇ ਪਿਸਤੌਲ ਵਾਲਾ ਕੀ ਮਸਲਾ । ਪਰਿਵਾਰ ਦੇ ਖੁਲਾਸੇ । Vishavdeep Fazilka |
zhlédnutí 25KPřed měsícem
ਵਿਸ਼ਵਦੀਪ ਫਾਜਿ਼ਲਕਾ ਦੇ ਪਿਸਤੌਲ ਵਾਲਾ ਕੀ ਮਸਲਾ । ਪਰਿਵਾਰ ਦੇ ਖੁਲਾਸੇ । Vishavdeep Fazilka |
ਪ੍ਰਚਾਰਕ ਬੀਬੀ ਦੇ ਧਾਕੜ ਬੋਲ -ਅਸੀਂ ਕਿਸੇ ਪਾਖੰਡੀ ਦੀ ਪ੍ਰਵਾਹ ਨਹੀਂ ਕਰਦੇ। ਸੱਚ ਬੋਲਣ ਦੀ ਡਿਊਟੀ ਲੱਗੀ ਸਾਡੀ ।
zhlédnutí 562Před měsícem
ਪ੍ਰਚਾਰਕ ਬੀਬੀ ਦੇ ਧਾਕੜ ਬੋਲ -ਅਸੀਂ ਕਿਸੇ ਪਾਖੰਡੀ ਦੀ ਪ੍ਰਵਾਹ ਨਹੀਂ ਕਰਦੇ। ਸੱਚ ਬੋਲਣ ਦੀ ਡਿਊਟੀ ਲੱਗੀ ਸਾਡੀ ।
ਲੈਲਾ ਮਜਨੂੰ ਦੀ ਮਜਾਰ ਜਿੱਥੇ ਲੱਖਾਂ ਪ੍ਰੇਮੀ ਜੋੜੇ ਮੁਰਾਦਾਂ ਮੰਗਣ ਆਉਦੇ। Laila Majnu ki Mazar |
zhlédnutí 147Před měsícem
ਲੈਲਾ ਮਜਨੂੰ ਦੀ ਮਜਾਰ ਜਿੱਥੇ ਲੱਖਾਂ ਪ੍ਰੇਮੀ ਜੋੜੇ ਮੁਰਾਦਾਂ ਮੰਗਣ ਆਉਦੇ। Laila Majnu ki Mazar |

Komentáře

  • @sarbjeetkaursandhu7392
    @sarbjeetkaursandhu7392 Před 14 hodinami

    ਬਹੁਤ ਹੀ ਸਤਿਕਾਰ ਭੈਣ ਜੀ ਨੂੰ

  • @gurjeetsingh5877
    @gurjeetsingh5877 Před dnem

    ਬਹੁਤ ਵਧੀਆ ਜਾਣਕਾਰੀ

  • @SukhjinderSingh-mj4ft

    Very nice and motivational massage for community and so less views

  • @JaspalSingh-qw4gb
    @JaspalSingh-qw4gb Před dnem

    Welcome ji Sidhu sahib

  • @nabarbande
    @nabarbande Před dnem

    ਕੁੜੀ ਦੇ ਕੋਲ ਇੱਕ ਹੋਰ ਰਾਹ ਵੀ ਸੀ ਕਿ ਦ੍ਰਿੜ ਇਰਾਦੇ ਨਾਲ ਇਸ ਮੁਸੀਬਤ ਦਾ ਟਾਕਰਾ ਕਰਦੀ ਅਤੇ ਆਪਣੀ ਗਲਤੀ ਤੋਂ ਤੌਬਾ ਕਰਕੇ , ਨਿਖਿਲ ਅਤੇ ਆਪਣੇ ਬੇਟੇ ਨੂੰ ਜ਼ਿੰਦਗੀ ਦੀ ਮੰਜ਼ਿਲ ਮੰਨ ਲੈਂਦੀ। ਹੌੰਸਲਾ ਨਹੀਂ ਸੀ ਹਾਰਨਾ ਚਾਹੀਦਾ।

  • @apnapunjab6946
    @apnapunjab6946 Před 2 dny

    meeh da pani nahi pa sakde ta nehri saaf pani ta pa sakde aa

  • @BalwinderKaur-qu9ls

    Ikk murkh beakal shasak koum nu dubo denda tei ikk wise akalmand parshask peak tei lei janda

  • @preetsomal9483
    @preetsomal9483 Před 2 dny

    People weak in math can do many many many more things

  • @preetsomal9483
    @preetsomal9483 Před 2 dny

    Love from Australia, NeeZealand and Uk

  • @preetsomal9483
    @preetsomal9483 Před 2 dny

    She is soo truthful ❤

  • @preetsomal9483
    @preetsomal9483 Před 2 dny

    Every one’s life is different and we should respect I will must read book

  • @JasPinder-gx3xs
    @JasPinder-gx3xs Před 3 dny

    NAHING LANA SUKHA VURT KE HEE KUMLA HOEAA FIRDA HAI JI RS DHALIWALL ❤

  • @gurpreetsinghchahal9751

    ਪਿੰਦੀ ਬਾਈ ਦੀ ਬਹੁਤ ਵੱਡੀ ਮਿਹਨਤ ਮਿਹਨਤ ਨੂੰ ਲੱਗਾ ਫਲ ਉਸ ਤੋਂ ਵੀ ਵੱਡਾ ਸਾਨੂੰ ਸਭ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਖਾਸ ਤੌਰ ਤੇ ਧੰਨਵਾਦ ਸਿੱਧੂ ਸਾਹਿਬ ਤੁਹਾਡਾ ਜਿਹੜੇ ਇਸ ਤਰ੍ਹਾਂ ਦੇ ਉਦਮੀ ਲੋਕਾਂ ਨੂੰ ਦਰਸ਼ਕਾਂ ਸਾਹਮਣੇ ਲੈ ਕੇ ਆਉਂਦੇ ਹੋ

  • @kakabrar8029
    @kakabrar8029 Před 3 dny

    ਫੁਕਰਾ ਹੀ ਆ ਖਾੜਕੂ ਸਿੰਘਾਂ ਦੇ ਨੇੜ ਤੇੜ ਦੀ ਨੀ ਲੰਘਿਆ ਕਦੇ ਏਹ,ਖਾਲੀ ਹੱਥ ਨਿਕਲ ਗਿਆ ਆਹਦਾ ਫੇਰ ਸੁਖਦੇਵ ਸਿੰਘ ਬੱਬਰ ਨੇ ਪੁੱਛਿਆ ਤੇਰਾ ਅਸਲਾ ਜਦ ਉਹ ਅਸਲਾ ਚੱਕ ਕੇ ਨਿਕਦ ਸਕਦੇ ਤੇਰੇ ਚੂੜੀਆਂ ਪਾਈਆ, ਪੁਲਸ ਦੇ ਕੈਟ ਪੁਣੇ ਚ ਹੀ ਫਸ ਗਿਆ ਅੰਦਰ ਏਹ ਤਾਂ

  • @dhaliwal1217
    @dhaliwal1217 Před 4 dny

    ਕੁਕੀ ਗਿੱਲ ਸਿੱਖ ਕੌਮ ਦਾ ਯੋਧਾ ਆ । ਪਰ ਅੱਜ ਲੋੜ ਆ ਸਿੱਖ ਕੌਮ ਨੂੰ ਕੁਕੀ ਗਿੱਲ ਵਰਗੇ ਯੋਧੇ ਦੀ। ਅੱਗੇ ਲੱਗ ਕੇ ਤੁਰਨ ਕਿਉਂਕਿ ਲੋਕਾਂ ਨੂੰ ਮਾਣ ਵੀ ਆ ਤੇ ਲੋਕ ਸੁਣਦੇ ਵੀ ਨੇਂ

  • @karanpreet5539
    @karanpreet5539 Před 4 dny

    ਵਾਹਿਗੁਰੂ ਜੀ ਵੀਰਜੀ ਅਤੇ ਪੂਰੇ ਪਰਿਵਾਰ ਨੰੂ ਚੜਦੀਕਲਾ ਵਿਚ ਰਖੇ ਪੂਰੇ ਪਰਿਵਾਰ ਸੁਭਾਅ ਬੁਹਤ ਵਧੀਅਾ ਹੈ ਮਿਹਨਤੀ ਪਰਿਵਾਰ ਹੈ

  • @bawagoatfarm
    @bawagoatfarm Před 4 dny

    ਬਹੁਤ ਸੋਹਣਾ ਵੱਡੇ ਵੀਰ ❤❤ ਘੈਂਟ ਗੱਲ ਬਾਤ

  • @simarkhetistore417
    @simarkhetistore417 Před 4 dny

    Veer. Ji. Dhanvaad. Per. Veer. Bijli. Nal. Vi. Kuj.control. ho. Sakda. Bijli. 8hr. To. Ghatt karke. 5. Hr. Karo.

  • @mandeepkaurmandeepkaur316

    Mnu doubt karn da hukk nhi uncle kukki gill te kyuki asi sunn vaale aa ke kini kurbaani diti sikha ne...per ahna nu dakh k mun ch gall aundi k junoon ki c bande nu dakh k pta lagda..pr ahh cleansape ne 🤔🤔🤔

  • @JasbirSingh-vf2le
    @JasbirSingh-vf2le Před 4 dny

    🙏🙏🌹🙏🙏

  • @dalbirsingh116
    @dalbirsingh116 Před 5 dny

    ਰੰਗ ਪੰਜਾਬੀ 🌹

  • @kulwantsingh9563
    @kulwantsingh9563 Před 5 dny

    Bold Voice Of Punjab Nice Question Asked Great Going Dear Kuki Gill Veer Ji 🙏🙏🙏

  • @kahlon899
    @kahlon899 Před 5 dny

    🙏🏼

  • @user-hp9om2qb7p
    @user-hp9om2qb7p Před 5 dny

    ਕਿਵੇਂ ਬਚਾਈਏ ਰੁੱਖਾਂ ਨੂੰ ਸੜਕ ਚੌੜੀ ਕਰਨੀ ਸਮੇਂ ਦੀ ਲੋੜ ਹੈ।ਪਰ ਦਰਖਤਾਂ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ, ਯੋਜਨਾ ਇਸ ਤਰਾਂ ਦੀ ਹੋਣੀ ਚਾਹੀਦੀ ਹੈ। ਜੇ ਸੜਕ ਨੂੰ ਦੋਨੋ ਪਾਸੇ ਚੌੜਾ ਨਾ ਕਰਕੇ ਇੱਕ ਪਾਸੇ ਹੀ ਚੌੜਾ ਕੀਤਾ ਜਾਵੇ ਤਾਂ 50% ਦਰਖਤ ਬਚਾਏ ਜਾ ਸਕਦੇ ਹਨ। ਜੇ ਇੱਕ ਪਾਸੇ ਦੇ ਦਰਖਤਾਂ ਲਈ ਥੋੜੀ ਜਮੀਨ (10 ਫੁੱਟ ਦੀ ਪੱਟੀ) ਡਿਵਾਈਡਰ ਦੇ ਤੌਰ ਤੇ ਛੱਡ ਦਿਤੀ ਜਾਵੇ ਤਾਂ ਇਕ ਪਾਸੇ ਦੇ ਦਰਖਤ ਇਸ ਪੱਟੀ ਵਿੱਚ ਆ ਕੇ ਬਚ ਸਕਦੇ ਹਨ। ਇਸ ਤੋਂ ਅਗੇ ਦੋ ਲੇਨ ਸੜਕ ਬਣਾ ਦਿੱਤੀ ਜਾਵੇ ਤਾਂ ਸਾਰੇ 100% ਦਰੱਖਤ ਬਚਾਏ ਜਾ ਸਕਦੇ ਹਨ। (ਪਰ ਮਾਫੀਆ ਜਗਤ ਅਜੇਹਾ ਹੋਣ ਨਹੀਂ ਦੇਵੇਗਾ)। ਮੇਰੇ ਇਸ ਸੁਝਾਅ ਨੂੰ ਕੋਈ ਸਰਕਾਰ ਤੱਕ ਪਹੁੰਚਾ ਸਕਦਾ ਹੋਵੇ ਤਾਂ ਧਨਵਾਦੀ ਹੋਵਾਂਗਾ। ਸਰਕਾਰ ਖੁਦ ਵੀ ਧਿਆਨ ਦੇਵੇ। ਜੇ ਤੁਹਾਨੂੰ ਇਹ ਆਈਡੀਆ ਠੀਕ ਤੇ ਫਾਇਦੇਮੰਦ ਲਗਦੈ ਤਾਂ ਜਰੂਰ ਦੱਸਿਆ ਜਾਵੇ ਹੋ ਸਕਦੈ ਰੁੱਖ ਬਚਾਉਣ ਵਿੱਚ ਸਹਾਈ ਹੋ ਸਕੇ।🙏

  • @singh.pradeep
    @singh.pradeep Před 5 dny

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @sarbbrar4173
    @sarbbrar4173 Před 5 dny

    Sat Shri akal Gill Saab Sidhu Saab ji 🙏🙏

  • @sahibsinghcheema4151

    ਧੰਨਵਾਦ ਜੀ ਵਾਹਿਗੁਰੂ ♥️🙏

  • @SatnamSingh-qh3le
    @SatnamSingh-qh3le Před 5 dny

    ਰਣਜੀਤ ਸਿੰਘ ਕੁੱਕੀ ਗਿੱਲ ਵੀਰ ਹੁਣ ਤੰਦ ਨਹੀਂ ਤਾਣੀ ਉਲਝੀ ਹੋਈ ਆ , ਬਾਕੀ ਤੁਸੀਂ ਬੇਬਾਕੀ ਨਾਲ ਗੱਲ ਕਰਦੇ ਓ ,ਧੰਨਵਾਦ

  • @rupindersingh3769
    @rupindersingh3769 Před 5 dny

    19&9 vich America jail kon

  • @Sandeep-e7e
    @Sandeep-e7e Před 5 dny

    Very nice

  • @user-se6ej8mn8f
    @user-se6ej8mn8f Před 5 dny

    ਸਤਿ ਸ੍ਰੀ ਆਕਾਲ ਜਨਾਬ ਜੀ ਬਹੁਤ ਚੰਗੀ ਗੱਲ ਆ ਪੰਜਾਬ ਦੇ ਵਿੱਚ ਰਹਿ ਕੇ ਮਿਹਨਤ ਨਾਲ ਕਾਮਜਾਬ ਹੋਣਾ ਚੜ੍ਹਦੀ ਕਲਾ ਹੋਵੇ ❤❤❤❤❤

  • @rajucheema-wr4xj
    @rajucheema-wr4xj Před 5 dny

    ਤੁਹਾਡੇ ਵਰਗੇ ਬੁਧੀਜੀਵੀਆਂ ਦਾ ਵੀ ਕੋਈ ਸਟੈਂਡ ਨਹੀਂ ਰਿਹਾ 😢😢😢

  • @jaswinderkaur1907
    @jaswinderkaur1907 Před 5 dny

    Waheguru waheguru waheguru waheguru waheguru Ji, 🙏🙏🙏🙏🙏, bahut bahut bahut bahut khoob talk as always

  • @gurbachansingh1869
    @gurbachansingh1869 Před 6 dny

    Kuki and sukhnaib ji Live long

  • @GurjeetSingh-nn9zn
    @GurjeetSingh-nn9zn Před 6 dny

    ਸਲੂਟ ਵਾ ਕੁੱਕੀ ਗਿੱਲ ਜੀ ਨੂੰ

  • @mohanjitsingh4636
    @mohanjitsingh4636 Před 6 dny

    ਬੋਹਤ ਸਚਾਈ ਹੈ

  • @madhosingh9158
    @madhosingh9158 Před 6 dny

    Good program Bhaji

  • @BaldevSingh-ks1ts
    @BaldevSingh-ks1ts Před 6 dny

    Very nice

  • @SS-tr7vn
    @SS-tr7vn Před 6 dny

    Good video. Please tell action plan also to overcome water crises ? Waheguru bless both of you.

  • @jaswindersingh2928
    @jaswindersingh2928 Před 6 dny

    ਸਕੂਲਾਂ ਦੀ ਮੁਰੰਮਤ, ਚਾਰਦੀਵਾਰੀ ਕਮਰਿਆਂ ਫਲਸ਼ਾਂ ਨੂੰ ਠੀਕ ਕਰਵਾਉਣ ਲਈ ਆਈਆਂ ਗਰਾਂਟਾ ਵਾਪਿਸ ਲੈ ਲਈਆਂ। ਜੋ ਖਰਚਾ ਹੋਇਆ ਸੀ ਉਹਨਾਂ ਦੀਆਂ ਦੇਣਦਾਰੀਆਂ ਚਾਰ ਮਹੀਨਿਆਂ ਤੋ ਪਈਆਂ ਨੇ। ਦੁਕਾਨਾਂ ਵਾਲੇ ਗੇੜੇ ਮਾਰ ਰਹੇ ਨੇ। ਇੱਕ ਇੱਕ ਸਕੂਲ ਦੇ ਲੱਖਾਂ ਰੁਪਏ ਦੇਣ ਵਾਲੇ ਪਏ ਨੇ। ਕੋਈ ਰਕਮ ਨਹੀ ਦਿੱਤੀ ਜਾ ਰਹੀ। ਬਾਈ ਕੂਕੀ ਦਾ ਧੰਨਵਾਦ ਜੀ।

  • @Harmansingh-ob6om
    @Harmansingh-ob6om Před 6 dny

    Gill saab DAP and UREA these Are two different things DAP is Diamine phosphate. Source of phosphorus and UREA source of nitrogen punjab ch 60 percent DAP de samples fail hoye aa jii urea de nahi urea dap same nhi hai. Alag alag hai

  • @J.K.0007
    @J.K.0007 Před 6 dny

    Ssa kukki veer ji.ki punjabi NRI UNO vich application ni la sakde sikha te hoe jabar julam nu kise film nu banun lai .fir koi cut ni la sakda. BBC bna sakda k nahi.

  • @RamandeepKaur-oi9pz

    Chacha g Teri salt bohat sohani aa

  • @RamandeepKaur-oi9pz

    Very nice ❤❤❤ chacha g

  • @kulbirsinghgurnamsingh590

    SSA pajji. Vdia program Hamesha Di tra vdia Andaaz

  • @NareshSharma-de8bo
    @NareshSharma-de8bo Před 6 dny

    Namaste both of you

  • @nsdhillon9937
    @nsdhillon9937 Před 6 dny

    Bai Gill sahib or Sukhnaib Sidhu ji 🙏

  • @kakaraiya8341
    @kakaraiya8341 Před 6 dny

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ ਜੀ ।

  • @shah13punjabi
    @shah13punjabi Před 6 dny

    Good information, thanks

  • @vipankumar1677
    @vipankumar1677 Před 6 dny

    ਬਹੁਤ ਵਧੀਆ ਪਿੰਦੀ ਵੀਰੇ ਸੱਚੀ ਮਿਹਨਤ ਤੇ ਸ਼ੌਂਕ ਨੂੰ ਪ੍ਰਮਾਤਮਾਂ ਜਰੂਰ ਫਲ਼ ਲਾਉਂਦਾ ਹੈ 🙏