ਸਾਈਕਲ 'ਤੇ ਪ੍ਰਚਾਰ ਕਰਕੇ ਇੰਦਰਾ ਗਾਂਧੀ ਦੇ ਨੇੜਲੇ ਆਗੂ ਨੂੰ ਹਰਾਇਆ । Comrade Buta Singh । A Documentary ।

Sdílet
Vložit
  • čas přidán 24. 06. 2020
  • 1939 ਵੇਲੇ ਦੀਆਂ ਗੱਲਾਂ ਨੇ ,ਪਿੰਡ ਕਰਤਾਰਪੁਰ ( ਤਹਿਸੀਲ ਵਜ਼ੀਰਾਬਾਦ) ‘ਚ ਮੱਝਾਂ ਚਾਰਦੇ ਬਲਿਹਾਰ ਸਿੰਘ ਦੀਆਂ ਮੱਝਾਂ ਕਿਸੇ ਦੇ ਖੇਤ ਨੂੰ ਚਰ ਗਈਆਂ , ਗੱਲ ਲੜਾਈ ਤੱਕ ਪਹੁੰਚੀ, ਟੈਮ ਬੰਨ ਕੇ ਲੜਾਈ ਹੋਈ ਤੇ ਬਲਿਹਾਰ ਦੇ ਬਾਪੂ ਵਰਗਿਆਂ ਤੋਂ ਦੂਜੀ ਧਿਰ ਵਾਲਿਆਂ ਦਾ ਕਤਲ ਹੋ ਗਿਆ ।
    ਬਾਪੂ ਨੂੰ ਕਾਲੇਪਾਣੀ ਦੀ ਸਜ਼ਾ ਹੋਈ ਫਿਰ ਸਾਰਾ ਟੱਬਰ ਕਾਲੇਪਾਣੀ ਗਿਆ । ਬਲਿਹਾਰ ਸਿੰਘ ਵੱਡਾ ਹੋ ਕੇ 'ਕਾਮਰੇਡ ਬੂਟਾ ਸਿੰਘ' ਬਣਿਆ ਅਤੇ ਸਾਰੀ ਜਿੰਦਗੀ ਸੀਪੀਆਈ ਨੂੰ ਸਪਰਪਿਤ ਕੀਤੀ । ਪਾਰਟੀ ਦੀ ਟਿਕਟ ਉਹ ਵਿਧਾਇਕ ਬਣਿਆ ।
    ਇਹ ਦਸਤਾਵੇਜ਼ੀ ਵੀਡਿਓ ਉਹਨਾਂ ਦੀ ਯਾਦ ਨੂੰ ਸੰਭਾਲਣ ਦਾ ਇੱਕ ਉਪਰਾਲਾ ਹੈ ।
    ਸੱਤਪਾਲ ਭੀਖੀ ਹੋਰਾਂ ਨੇ ਕਾਮਰੇਡ ਬੂਟਾ ਸਿੰਘ ਦੇ ਜੀਵਨ ‘ਤੇ ਇੱਕ ਕਿਤਾਬ ਲਿਖੀ ‘ ਕਾਲੇਪਾਣੀਆਂ ਤੋਂ ਸੂਹੇ ਸਫ਼ਰ ਤੱਕ’ ਜਿਸ ਵਿੱਚ ਵਿਸਥਾਰਿਤ ਵੇਰਵੇ ਹਨ। ਇਸ ਵੀਡਿਓ ‘ਚ ਕਾਮਰੇਡ ਬੂਟਾ ਸਿੰਘ , ਉਹਨਾਂ ਦੇ ਪਰਿਵਾਰ, ਸਤਪਾਲ ਭੀਖੀ, ਡਾ : ਕੁਲਦੀਪ ਸਿੰਘ ਦੀਪ , ਲੇਖਕ ਦਰਸ਼ਨ ਜੋਗਾ ਅਤੇ ਸੁਖਦਰਸ਼ਨ ਨੱਤ ਵਰਗਿਆਂ ਦਾ ਸਹਿਯੋਗ ਰਿਹਾ।
    ਜਦੋਂ ਉਹ ਕਿਤਾਬ ਪੜ੍ਹੀ ਸੀ ਮਨ ‘ਚ ਉਦੋਂ ਤੇ ਕਾਮਰੇਡ ਬੂਟਾ ਸਿੰਘ ਦੇ ਜੀਵਨ ‘ਤੇ ਕੰਮ ਕਰਨ ਦੀ ਤਮੰਨਾ ਸੀ ਪਰ ਮੇਰੇ ਆਲਸੀਪੁਣੇ ਕਾਰਨ ਇਹ ਵੀਡਿਓ ਉਦੋਂ ਮੁਕੰਮਲ ਹੋਈ ਜਦੋਂ ਅਸੀਂ ਕਾਮਰੇਡ ਬੂਟਾ ਸਿੰਘ ਨੂੰ ਸ਼ਰਧਾਜਲੀ ਭੇਂਟ ਕਰ ਰਹੇ ।
    ਮੇਰੇ ਸਾਥੀ ਗੁਰਦਾਸ ਧਾਲੀਵਾਲ ਅਤੇ ਗੁਰਜੀਤ ਸਿੰਘ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚੀ ਇਸ ਵੀਡਿਓ ‘ਚ ਕਮੀਆਂ ਬਹੁਤ ਹੋਣਗੀਆਂ ਪਰ ਕਾਮਰੇਡ ਬੂਟਾ ਸਿੰਘ ਦੇ ਜੀਵਨ ਜੋ ਗਾਥਾ ਇਸ ਵਿੱਚ ਹੈ ਉਹ ਕਿਤੇ ਹੋਰ ਤੁਹਾਨੂੰ ਨਹੀਂ ਮਿਲਣੀ ।
    ਵੀਡਿਓ ਦੇਖਣ ਲਈ ਲਿੰਕ ‘ਤੇ ਕਲਿੱਕ ਕਰੋ
    ਸੁਖਨੈਬ ਸਿੰਘ ਸਿੱਧੂ
    Free Download App
    play.google.com/store/apps/de...
    Facebook
    / punjabi-news-online-ww...
    / sukhnaibsinghsidhu
    CZcams
    / @pnomediagroup
    SLR Camera
    amzn.to/2ABbznX Twitter
    Twitter
    / sukhnaibsidhu
    INstagram
    / sukhnaibsidhu
    Amazon
    amzn.to/2hwIWVn
    Flipcart
    fkrt.it/VoQEbLuuuN
    WebSite :
    www. Punjabinewsonline.com
    #mla #butasingh #comrade

Komentáře • 19

  • @gurpiarsingh3713
    @gurpiarsingh3713 Před 4 lety +8

    ਕਾਮਰੇਡ ਨੂੰ ਸਹੀ ਸਰਧਾਜਲੀ ਭੇਟ ਕਰਨ ਲਈ ਬਹੁਤ ਬਹੁਤ ਵਧਾਈਆਂ

  • @mejjyrorkiwala8038
    @mejjyrorkiwala8038 Před 4 lety +5

    ਸਤਿ ਸ੍ਰੀ ਅਕਾਲ ਜੀ ਸਤਪਾਲ ਜੀ ਤੁਸੀਂ ਬੀਰੋ ਕੇ ਕਲਾ ਹਿੰਦੀ ਪੜਾਉਦੈ ਰਹੇ ਹੋ ਮੈਂ ਤੁਹਾਡੇ ਕੋਲ ਪੜਿਆ ਹੋਈਆਂ ਹਾ

  • @chanansingh7180
    @chanansingh7180 Před 4 lety +4

    Bahut vadia program kurbanee

  • @sukhdevbrar965
    @sukhdevbrar965 Před 4 lety +3

    Comrade sahib jindabad🙏

  • @gurseertsidhubangi5656
    @gurseertsidhubangi5656 Před 4 lety +4

    ਇਮਾਨਦਾਰ ਰਹਿਕੇ ਵੀ ਸਿਆਸਤ ਕੀਤੀ ਜਾ ਸਕਦੀ ਐ ਇਸਦੀ ਉਦਾਹਰਨ ਐ ਬੂਟਾ ਸਿੰਘ ਕਾਮਰੇਡ

  • @balligill5788
    @balligill5788 Před 4 lety +5

    ਲਾਲ ਸਲਾਮ ਬਾਪੂ ਜੀ

  • @luckygrewal4421
    @luckygrewal4421 Před 2 lety +2

    Great

  • @NishanSingh-oc4xr
    @NishanSingh-oc4xr Před 3 lety +3

    Waheguru mehar krnn

  • @rintu4244
    @rintu4244 Před 3 lety +3

    Camrade hi san jinnah de ...na resorts . Na transport na mafia na rishwat na chori na daka na murder ..Bahut changi Lehar si . Aj v izzat he comrades di ..🙏

  • @gurpalpawar8577
    @gurpalpawar8577 Před 4 lety +4

    ਗੁਰਪਾਲ ਸਿੰਘ ਦਿਆਲ ਪੁਰਾ ਮਿਰਜਾ ਬਠਿੰਡਾ
    ਕਾਮਰੇਡ ਸਾਬ ਗਰੇਟ ਹਨ

  • @deshpardesh2394
    @deshpardesh2394 Před 4 lety +4

    💪💪💪💪💪

  • @kulwindersohi2203
    @kulwindersohi2203 Před 3 lety +2

    Very good history

  • @SandeepSingh-it9ts
    @SandeepSingh-it9ts Před 4 lety +3

    🙏🏻🙏🏻🙏🏻🙏🏻🙏🏻🙏🏻🙏🏻🙏🏻

  • @user-dj8ll2ci1b
    @user-dj8ll2ci1b Před 4 lety +5

    ਸਿਜਦਾ

  • @gagan5933
    @gagan5933 Před 4 lety

    ਕਿਤਾਬ ਦਾ ਕੀ ਨਾਂ ਹੈ ਜ

    • @pxr4m_
      @pxr4m_ Před 8 měsíci

      ਕਾਲੇਪਾਣੀਆ ਤੋਂ ਸੂਹੇ ਸਫ਼ਰ ਤੱਕ

  • @sidhusidhu2609
    @sidhusidhu2609 Před 3 lety

    22 tu kider patrkari da Kam ch aa gy ,ja apna dangar doctori da Kam kr ja k

  • @GurjantSingh-nv1tu
    @GurjantSingh-nv1tu Před 4 lety +2

    Slout.ha.sar.ji,..