#1 ਗੁੱਝੇ ਭੇਤ -Operation Blue Star -ਕੁਲ ਜਿੰਦਰ ਢਿੱਲੋ
Vložit
- čas přidán 6. 06. 2020
- ਅਪਰੇਸ਼ਨ ਬਲਿਊ ਸਟਾਰ ਸਮੇਂ ਬਹੁਤ ਸਾਰੇ ਵਿਅਕਤੀਆਂ ਦੀ ਭੂਮਿਕਾ ਰਹੀ ਅਤੇ ਬਹੁਤ ਸਾਰੇ ਵਿਅਕਤੀਆਂ ਦੀ ਭੂਮਿਕਾ ਤੇ ਸਵਾਲ ਹੀ ਖੜ੍ਹੇ ਹੁੰਦੇ ਹਨ।
ਇਸ ਮੁਲਾਕਾਤ 'ਚ ਕੁਲ ਜਿੰਦਰ ਪਾਲ ਸਿੰਘ ਢਿੱਲੋ ਨਾਲ ਲੰਬੀ ਗੱਲਬਾਤ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਤੋਂ ਕੁਝ ਤੱਥ ਜਾਣਨ ਦਾ ਯਤਨ ਕੀਤਾ ।
ਸੁਖਨੈਬ ਸਿੰਘ ਸਿੱਧੂ Free Download App
play.google.com/store/apps/de...
Facebook
/ punjabi-news-online-ww...
/ sukhnaibsinghsidhu
/ awazinternational
CZcams
/ @pnomediagroup
SLR Camera
amzn.to/2ABbznX Twitter
Twitter
/ sukhnaibsidhu
INstagram
/ sukhnaibsidhu
Amazon
amzn.to/2hwIWVn
Flipcart
fkrt.it/VoQEbLuuuN
WebSite :
www. Punjabinewsonline.com
#1_ਗੁੱਝੇ_ਭੇਤ #Kuljinderdhillon #operation_blue_star #ਕੁਲ ਜਿੰਦਰ ਢਿੱਲੋ
ਗਰਮ ਖਿਆਲੀ ਸਿੱਖ ਯੂਥ ਨੂੰ ਅਜਿਹੇ ਲੋਕਾਂ ਦੀ ਜੀਵਨੀ ਤੋਂ ਕੁਛ ਸਿਖਣਾ ਜਰੂਰ ਚਾਹੀਦਾ।
ਸੰਘਰਸ਼ ਦੇ ਨਾਮ ਤੇ ਫੁਕਰੀਆ ਮਾਰਨ ਵਾਲਿਆ ਨੂੰ ਇਹ ਗੱਲਾਂ ਕਦੇ ਹਾਜਮ ਨੀ ਆਉਂਣੀਆ
sahi gall a
ਵਾਕਿਆ ਹੀ ਗੁੱਝੇ ਭੇਦ ਦਿੱਤੇ ਢਿੱਲੋਂ ਬਾਈ ਜੀ ਨੇ
ਆਪ ਨਾਲ ਗੱਲ ਬਾਤ ਕਰਨ ਤੇ ਬਹੁਤ ਵਧੀਆਂ ਲੱਗਾ
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
I think he is telling truth, youngsters should not comment, because they don't know the reality, we have seen the situations, so his interview should be verified, through virsa Singh and bhoma
Ik dum sahi gallan kittiya dhillon saab...jisnu jhooth lag reha ya Dhillon nu CAT te agent keh rahe ne uh sirf khoon kharabe ate us kale dour di gundagardi nu Romantic story vanju vekh k supne wali duniya ch reh rahe ne.
Aah Gallan tan Dhillon saab sanu 4/5 years ton facebook te dass chukke aa
Ancher is well behaved real ancher no overacting
Very nice interview sachian gallan
Salute Paji Sat Shri Akal 🙏😇
Es interview nu har Punjabi nojwan nu sunnna. Chahida ,. Tan Jo. Amritpal vrgeya ton Gumrah hon ton Bach ske
Waheguru.ji
Bilkul sahi galla dhillon sahab diya
Waheguru ji mehar kro,,,,,
jehra lok kehnda na ka a banda choth bol riha ona na kyu ni aj tak eda media samna bolya agla da pla kuch ha ta bol reha jehra lok asal mina vich kam kadan vala hunda na o hamesha picha reh janda na ta tokar boch aga a jandi a
ਬਹੁਤ ਸੱਚਾਈ ਭਰਪੂਰ ਇੰਟਰਵਿਊ ਹੈ ।ਪਰ ਅਸੀਂ ਸਿੱਖ ਕੌਮ ਸੱਚ ਬੋਲਣ ਵਾਲੇ ਨੂੰ ਗਦਾਰ ਦੀ ਪਦਵੀ ਦੇਣ ਲੱਗੀ ਗੇੜਾ ਨਹੀਂ ਖਾਂਦੀ ।ਐਨੇ ਸਿੱਖ ਮਰਵਾ ਕੇ,ਖੂਨ ਖਰਾਬੇ ਵਿੱਚੋਂ ਅਸੀਂ ਕੀ ਖੱਟਿਆ?ਇਹ ਠੰਡੇ ਮਤੇ ਨਾਲ ਵਿਚਾਰ ਕਰਨ ਵਾਲੀ ਗੱਲ ਹੈ ।
Bai 5 parya bhindra wala ghada marwagaya Punjab no
Eh blackia banda sangrash cho bhajeya hoyeya...Neki da yaar ...jhootha te gadaar ya eh
@@upahvanpandher8473
ਸਾਲਾ ਸੰਘਰਸ਼ ਦਾ,
ਜਦੋ ਗੱਪ ਮਾਰੀ ਸੀ ਵੀ ਭਿੰਡੀਆਂਵਾਲਾ ਪਾਕਸਤਾਨ ਭੱਜ ਗਿਆ, ਓਦੋਂ ਕੋਈ ਕੰਜਰ ਨਹੀਂ ਬੋਲਿਆ ਵੀ ਛੰਤ ਜੀ ਸੰਘਰਸ਼ ਛੱਡ ਕੇ ਭੱਜ ਗਿਆ,
ਨਾਲੇ ਜੇ ਇਹ ਬੱਚ ਗਿਆ ਤਾਂ ਪਿੱਟੀ ਕਿਊ ਜਾਂਦੇ ਓ? ਹੋਰ ਢਿੱਲੋਂ ਤੇਰੇ ਵਰਗੇ ਦੱਲੇ ਨੂੰ ਖੁਸ਼ ਕਰਨ ਲਈ ਮਰ ਜਾਂਦਾ??
@@SS-bz6hw ...j bach gya fir black hi kiti ya ...dharam da ki kamm kita...mera bhai v bach gya v ..pur bad ch v bahut kuch c krn nu ..ene story bhindra wale de nere c lootera grup ..eh heading c ehda...blackie da
@@SS-bz6hw ...nale apdi juban sambal sala sanghrash da ni ..asi guru gobind singh ji de putt ya ...
Ek ek akhar Sach japdaa ehnaa daa Bilkul darusat farmaya vaa
Seems true episode.
Good job veer g
ਸਤਿ ਸ੍ ਅਕਾਲ ਵੀਰੇ
ਪੂਰੀ ਗਲਬਾਤ ਸੁਣਾਓ
Main 22 di sachai da fan hogaya
Nice ji
Where is the 2nd part?
🙏🙏🙏🙏🙏
Very nice nd realistic depiction....
Bari kurbani veer di?
Good
Interesting story.
Daughter lawyer in Chandigarh, another in England, son is about to go to Canada, autobiography is about to come and possibly will make lots of money. Made lots of money by smugling drugs from Pakistan to Punjab, bought land from these profits and possibly ruined many young men's lives in Punjab. He fought against his own country and possibly killed Indian soldiers.
This man is free and people say Sikhs are not free in India. This man's life could inspire many young men to follow his path as rewards are manyfold.
Indian state is week. Such people can prosper whereas family of those innocent killed from buses, traines and bazars still have no closure and suffering even today. People like Kuljit Pal Singh are responsible for misery, bloodshed, and murder of many innocent in Punjab.
Waheguru Ji waheguru Ji waheguru Ji waheguru Ji waheguru Ji
Ah bahut hi khatarnak taut Banda hain,ah Sala harnek neki teh radio channel teh bindrawale group nu bahut boora kah reha si, surinder sodi nu bahut badnam kita oh audio ch
ਆਪਣੀ ਮਾਂ ਬੋਲੀ ਸ਼ੁੱਧ ਲਿਖਿਆ ਕਰੋ। ਲਿਖੇ ਸ਼ਬਦ ਪੂਰੀ ਦੁਨੀਆਂ ਚ ਜਾਂਦੇ ਆ
ਵੀਰ ਜੀ ਏਨੀ ਪਵਿੱਤਰ ਜਗਾ ਨੂੰ ਏਸ ਸੰਘਰਸ਼ ਵਾਸਤੇ ਕਿਉਂ ਚੁਣਿਆ। ਸਿੱਖਾਂ ਦੇ ਛੋਟੇ 2 ਬੱਚਿਆਂ ਨੂੰ ਵੀ ਮਰਵਾ ਲਿਆ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋਣਾ ।ਅੱਜ ਦੀ ਨੌਜਵਾਨ ਪੀੜ੍ਹੀ ਸਾਨੂੰ ਸਵਾਲ ਕਰਦੀ ਆ ਕਿ ਹਰਮੰਦਰ ਸਾਹਿਬ ਵਿੱਚ ਏਨਾ ਖੂਨ ਖਰਾਬਾ ਕਿਉ ਕਰਵਾਇਆ ।ਜਰੂਰ ਕੁਮੰਟ ਕਰਨਾ
Khun khraba nhi c hona chahida....Jehda vadia jairnail hunda oh Ave Apne bnde. Ni marwana Ave....Ahena te darbaar sahib te kita c kabja...Jo Lucha chor paj ke othe panah leh lends c....Illigal hathiyar rkhne har tine
ਯਾਰ ਜਿਹੜਾ ਹੈਡਿੰਗ ਦਿੱਤੈ ਉਸ ਵਾਰੇ ਤਾਂ ਸਾਰੀ interpretation ਵਿੱਚ ਕੁੱਝ ਵੀ ਨਹੀਂ।
Jug jug jio Bhicharia Got failo Dhillon shaib
ਦਰਬਾਰ ਸਾਹਿਬ ਅਟੈਕ ਨੂੰ 37 ਸਾਲ ਹੋ ਗਏ ਇਹ ਉਦੋਂ ਟੈਂਕੀ ਵਾਲੇ ਮੋਰਚੇ ਵਿਚ ਸ਼ਾਮਿਲ ਸੀ ਇਹ ਉਦੋਂ ਘੱਟ ਤੋਂ ਘੱਟ 20 ਸਾਲ ਦਾ ਹੋਉ ਤੇ ਇਹ ਹਾਲੇ ਤੱਕ ਬੁਢਾ ਕਿਉਂ ਨਹੀਂ ਹੋਆ
Exactly mainu v ehi gal sochi pa rehi c
A ta hai v young aa
ਉਦੋ ਇਹ 19 ਸਾਲ ਦਾ ਸੀ ਹੁਣ 56-57ਸਾਲ ਦਾ ਹੋਇਆ ਤਹਾਨੂੰ ਟੱਟੂ ਦਿਸਦਾ
@@yuvisandhu9174 bilkul theek keya veer
ਚਾਹੇ ਭਾਈ ਸਾਹੀਬ ਸਾਬੀਤਸੂਰਤ ਨਹੀ ਪਰ ਸੱਚ ਬੋਲ ਦੇ ਹਨ
Sahi gall
poori interview pao g
Total 20 parts ne gg
He is absolutely right
Waheguru waheguru ji 🙏
ਯਾਰ ਇਹਦੀਆਂ ਕੁਸ਼ ਗੱਲਾਂ ਸਹੀ ਲੱਗਦੀਆਂ ਕੁੱਛ ਗ਼ਲਤ ਕੋਈ ਸਮਝ ਨਹੀ ਆਉਂਦੀ
Sahib kemein bann gya?
Singh is king
Saade pind v baar waale haige pakistaan cho aye c...
Sach ta bolo
ਹੁਣ ਅੰਮ੍ਰਿਤ ਕਿੱਥੇ ਗਿਆ ਤੇਰਾ ਬਾਈ😎
Pakka. Taught. Va. Bai. Eh. Jhuthan. Di. Pand
Main .nika.hunda.es. bande.n..bhoot..vara.akaltakhat...vakha
1970 nu amrit shakde ne .2020 ch ki umar hai? Veer di
ਤੂੰ ਵੜੇਵੇਂ ਲੈਣੇ ਨੇ?
Brother veer dhillon ji told there d o b is 1966 so you can calculate it
1977 ਨੂੰ ਅਮ੍ਰਿੰਤ ਛੱਕਿਆਂ ਹੈ ਜੀ
Pajj tu sda area 44 ps 39 gv boutique khtranak pid ç udo raj sthan auda ce
Veer da janam kini thrik da hai ?
ਤੈਂ ਪੁੱਛ ਕੇ ਕੀ ਲੈਣਾ?
68 ਸਾਲ ਦਾ ਵਾੲੀ
@@Joshi280 veere 56 saal age aa billu veer di
Ver je Jo ve channel kesa nal ve jdo interview karda aa oh chya virsa Singh valtoha Hova ya Harminder Singh ya eh kuljinder Singh eh sabb ehi khinda Na Bhi ma tanki vala morcha ta ce ta Giani purn Singh Jo ke ohna denna vich Darbar Sahab da vich San oh AAPNA interview vich khinda han ka fauj Na tank da gola nal tanki uda deeti ce ta ek hor sajjan ve as gall de gvahi denda ha bhi jdo tanki udi ta os vichla Singh tumba tumba ho ka udd gya par sochan vali Gall aa far eh Sara Gapodsankh keva Bach gya
Gyani puran singh gappi
Amazing Autobiography by Kuljinderpal Singh Dhillon. They were the committed associates of Sant Bhindranwale...!!!
He is a great story teller. Just making up fake stories.
Amrit shakh ke keo shadiea,?
Such Bol Reha Hay
Bhai sab loki es age ch aa k amrit shakde aa te tuc.... Jwani de raih gaye shonk lgda hun pure krne
ASI v barya de hi va
Harminder Singh Sandhu da katal kyu kita
Mai es Bande nu kadhe nahi sunya ah ajj ketho ah gya..?
O
Akhan billiyan walle bnde kde sache nhi ho skde
ਜਿਸ ਬਾਰੀਕੀ ਨਾਲ ਰੇਡੀਓ ਵਾਲੇ interview l ਲੈ ਰਹੇ ਨੇ ਮੈਨੂੰ ਤਾਂ ਇਹ ਖੁਦ ਕਿਸੇ ਅਜੈਨਸੀ ਦੇ ਲਗਦੇ ਹਨ
ਮੈਨੂੰ ਤਾਂ ਤੂੰ ਵੀ ਅਜੈਨਸੀ ਦਾ ਲੱਗਦਾ ਆ
ਲੋਕਾਂ ਦੀਆਂ ਕੁੜੀਆਂ ਨਾਲ ਬਹੁਤ ਕੁਰਰਮ ਹੋਏ।
Oh. Kurian.wastey.kadi.kisay.ney.ross.nai.kita
ਸਹੀ ਗੱਲ ਹੈ ਜੀ, ਪਰ ਇਹ ਮੁੱਦੇ ਤੇ ਕੋਈ ਗੱਲ ਨੀ ਕਰਦਾ
@@balwinderkumar4869 ਕਿਸੇ ਦੀਆਂ ਜਵਾਨ ਧੀਆਂ ਵੇਖ ਕੇ ਉਥੇ ਅੰਦਰ ਗਲਤ ਕੰਮ ਕਰੀ ਜਾਣੇਂ
ਕਿਸੇ ਦੀ ਚੰਗੀ ਕੋਠੀ ਵੇਖ ਕੇ 1 ਲੱਖ ਮੰਗਦੇ ਸੀ।
@@jattmoosewala83 ਇਹਨਾ ਦੇ ਘਰਦੇ ਦਸਦੇ ਨਹੀਂ
@@sukhjindersingh6982 ਹਾਂਜੀ, ਕੋਈ ਆਵਦੀ ਧੀ ਦੀ ਬਦਨਾਮੀ ਨੀ ਕਰਨਾ ਚਾਹੁੰਦਾ ਹੁਣ । ਅਗਲੇ ਭੁੱਲ ਭਲਾ ਗਏ । ਤੁਸੀਂ ਕੋਠੀ ਦੀ ਗੱਲ ਕਰਦੇ ਓਂ ਮੈਨੂੰ ਕਿਸੇ ਮਾਝੇ ਦੇ ਮਿੱਤਰ ਨੇ ਦੱਸਿਐ ਬਈ ਕਿਸੇ ਦੇ ਘਰ ਨਮਾਂ ਸੈਕਲ ਦੇਖਕੇ ਹਜਾਰ ਰਪਈਆ ਮੰਗਦੇ ਸਨ । ਮਝੈਲ ਮਿੱਤਰ ਦੇ ਕਿਸੇ ਰਿਸ਼ਤੇਦਾਰ ਨੂੰ ਦਾਜ ਚ ਸਕੂਟਰ ਮਿਲ ਗਿਆ ਤਾਂ ਧਰਮ ਸਿੰਘ ਕਾਸ਼ਤੀਵਾਲ਼ ਕਹਿੰਦਾ ਕਿ ਅਸੀਂ ਦਾਜ ਲੈਣਾ ਮਨਾ ਕੀਤਾ, 15000 ਰਪਈਆ ਦੇ ਕੇ ਜਾਨ ਬਚਾਇ ਉਹਨਾਂ ਨੇ ।
Sarkari channel Te sarkari taut da interveiw
Jehdi pagh sir ty banne hai oh singha deya kurbaneya kar k he hai...
Hisab kitab te krra ghea. Bhai tu bi sun lea
ਇਹ ਬੰਦਾ ਕਦੇ ਵੀ ਸੰਤ ਜਰਨੈਲ ਸਿੰਘ ਦਾ ਨਜਦੀਕੀ ਰਿਹਾ ਨਹੀ ਹੋ ਸਕਦਾ ਕਿਉਂਕਿ ਸੰਤਾ ਦੇ ਨਜਦੀਕੀ ਰਿਹੇ ਬਹੁਤ ਸਿੰਘਾਂ ਨਾਲ ਗੱਲਬਾਤਾ ਹੋਈਆਂ ਇਹੋ ਜਿਹੇ ਬੰਦੇ ਜਿਨਾ ਨੇ ਸੰਤ ਕਰਤਾਰ ਸਿੰਘ ਤੋ ਅਮ੍ਰਿਤ ਛੱਕਿਆ ਹੋਵੇ ਤੇ ਹੁਣ ਪਤਿਤ ਹੋਇਆ ਹੋਵੇ। ਇਹ ਪੁਲਸ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਏਜੰਸੀਆਂ ਦਾ ਪਲਾਟ ਕੀਤਾ ਬੰਦਾ ਹੈ ਤਾਹੀ ਸਿਖ ਲਹਿਰ ਵਾਰੇ ਵੀ ਗਲਤ ਬੋਲਦਾ ਹੈ।ਬਾਦਲ ਨੇ ਦਿਲੀ ਚ 25 ਧਾਰਾ ਸਾੜੀ ਸੀ, ਚੰਡੀਗੜ੍ਹ ਵਿਚ ਬਾਦਲ ਨੇ ਨਹੀ ਬਲਕਿ ਟੌਹੜਾ ਸਾਹਿਬ ਨੇ ਸਾੜੀ ਸੀ, ਧਾਰਾ 25ਬੀ ਸਾੜੀ ਸੀ ਨਾਕਿ 25 ਏ
Ehde muh te hi fuddu likhya hoyaa.... ehoje fuddu lahar wich ja hi nai sakde ...jo banda Amrit shak ke usnu khandit kargyaa usda ki stand hai..... jo banda bhindrwale santa nal ria howe oh ehojia glla kr hi nai skda
ਕੁੱਤੇ ਵਾੰਗੂ ਭੌਂਕਣ ਦੀ ਥਾਂ ਆਵਦੀ ਬਕਵਾਸ ਦੇ ਹੱਕ ਚ ਤਰਕ ਦੇ,
ਭਿੰਡੀਆਂਵਾਲਾ ਚਵਲ ਸਾਧ ਸੀ,
ਇੰਦਰਾ ਗਾਂਧੀ ਦਾ ਪਾਲਤੂ ਸੰਤ
ਤੇਰੀ ਬੂਥੀ ਤੇ ਪੱਕਾ ਕਲੰਨ ਲਿਖਿਆ,
Darbar Sahib the hamla Nahi SE ankatwad the hamla Dr. AJ takkise be sachi gal Nahin bolo Darbar San da danja jai saver to sham tak Dekho hindoo Darbar Sahib jayada ki and Han.
Seems like smuggler
ऐ अज वी खालिस्तान मंगदा होऊगा
Jinda smuggler.
ਇਹੋ ਜਿਹੇ ਝੂਠੇ ਨੂੰ ਚੈਨਲਾਂ ਵਾਲੇ ਲੈ ਕੇ ਕਿਉਂ ਆਉਦੇ
Ehdi shakal vekh ke hasa aaundan, baagi da. Vikau maal
I have gone through most of his videos, He dose not seems to be totally true
I have gone through number of video and speechs of bhindri, he was seems a bloody fool.
Eh sirf timing da feda uthya
Os dor vich daake Marn vale
V
Apne sap
Nu
Ess nal jod ry
Fek wa
Bai sikh sangarsh ch ta bai tera koi rol ni.tu kiti ta fir black ya...khalistan vaste ta tu kuch ni ...shuru to bhindra waleya to kita te khatam apdi black te...j tu kuch kharkuya nal koi kamm krda ta c kuch.krn ta black ch pai gya ...story tu 10 part bna te.teri ik v den ki c sanhrash oh das...bakvaas kita.neki newzland tera yaar ya ..tusi ta gadaar on ..
ਇਹਦੇ ਝੂਠਾ ਨੇ ਲੋਕਾਂ ਦੇ ਕੰਨਾ ਨੂੰ ਬਵਾਸੀਰ ਕਰਤੀ
Ghre c perchi pandi c, gwah ne dasiya c
santa nu badnaam karn lai sarkaari propeganda specially punjab kesri. jagg bani. fake news launda punjab kesri ney hi punjabi demands nu Sikh demand vich convert kita usnu Hindu virodi bnaya. sant tan asal sant sapahi si.
Bilkul. Sahi. C.
@@harmindersingh7823 fake. News. Nai. Laounda. C. Bindra. Wala. Us. Nu. Hindi. Akhwar. Likhan. Nu. Mana. Kita. C. Jo. Lala. Ji. Ney. Nai. Kita. Jai. Hind
Sala gappi
ਪੀੜ ਹੁੰਦੀ ਐ ਭਿੰਡਰੀ ਦੀ ਹਕੀਕਤ ਸੁਣਕੇ?☺️
Nihang Singh pardeep tu v watsapp university da professor lgda. Thode lei te katte da pet khrab ho jaaye, dwai den to pehlan RSS te iljam lounde..sach sunan di himmat rakho bhinder walo de koulichat, pure punjab nu anhere ch dhk gya thoda sant
Dhillon Sahib Is Right Jeda Banda Akhi Dekh da Us Bande utte yakken karna Banda Baki ta eve Fadda Jhut mari jande
@@SS-bz6hw bindri. Dey. Gandey. Egg
@@balwinderkumar4869
ਭਿੰਡਰੀ ਦੀ ਢੂਈ ਆਲਿਆਂ ਜੂੰਆਂ😀
ਤੂੰ ਵੀ ਬੁਰਕੀ ਦੀ ਖਾਤਰ ..ਆਪਣੇ ਹੋਸ਼ ਖੁਈ ਬੈਠਾ
Angrejan.de.bagi.sikhan.de.gaddar
ਅੱਜ ਸਾਡੇ ਬੱਚੇ ਸਾਨੂੰ ਪੁਸ਼ਦੇ ਨੇ ਕੀ ਖੱਟਿਆ ਹੈ