ਜੂਨ 1984 ਗੁਰਚਰਨ ਸਿੰਘ ਟੌਹੜਾ ਦੀ ਜ਼ੁਬਾਨੀ Interview Gurcharan Singh Tohra | Operation Blue Star June 1984

Sdílet
Vložit
  • čas přidán 17. 06. 2020
  • ____ਖ਼ਾਸ ਇੰਟਰਵਿਊ__
    ਜੂਨ 1984 ਗੁਰਚਰਨ ਸਿੰਘ ਟੌਹੜਾ ਦੀ ਜ਼ੁਬਾਨੀ
    ਦਰਬਾਰ ਸਾਹਿਬ ਤੇ ਹਮਲਾ ਕਿਉਂ ਅਤੇ ਕਿਹਦੇ ਕਹਿਣ ਤੇ ਹੋਇਆ?
    ਅਵਾਜ਼: ਭਾਈ ਗੁਰਜੰਟ ਸਿੰਘ ਰੂਪੋਵਾਲੀ
    • ਜੂਨ 1984 ਗੁਰਚਰਨ ਸਿੰਘ ਟ...
    (ਡਾਇਰੀ ਦੇ ਪੰਨੇ 1 ਜੂਨ ਤੋਂ 30 ਜੂਨ 1984
    ਹਰਬੀਰ ਸਿੰਘ ਭੰਵਰ) ਤੀਜਾ ਘੱਲੂਘਾਰਾ
    / gsrupowali
    www. GurjantSinghRupowali
    ਜੂਨ 1984 ਗੁਰਚਰਨ ਸਿੰਘ ਟੌਹੜਾ ਦੀ ਜ਼ੁਬਾਨੀ Interview Gurcharan Singh Tohra | Operation Blue Star June 1984

Komentáře • 239

  • @kulwantsingh3183
    @kulwantsingh3183 Před 2 lety +26

    ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਦੇ ਮੁਖ ਦੋਸ਼ੀ ਅਕਾਲੀ ਦਲ ਹਨ ਕਾਂਗਰਸ ਦੂਜੇ ਨੰਬਰ ਤੇ ਆਉਂਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurteksingh8339
    @gurteksingh8339 Před rokem +30

    ਮਹਾਂਪੁਰਸ ਸੰਤ ਭਿੰਡਰਾ ਵਾਲੇ ਤਾਂ ਪਹਿਲਾਂ ਜਿਉਂਦੇ ਵੀ ਸਾਰੀ ਸੰਗਤ ਨੂੰ ਬੋਲਦੇ ਹੁੰਦੇ ਸੀ ਕਿ ਇਹ ਸਾਰੇ ਗਦਾਰੀ ਕਰ ਰਹੇ ਹਨ ਅਤੇ ਸੰਤਾ ਦੇ ਵਿਰੁੱਧ ਚੱਲ ਰਹੇ ਹਨ ਇਹ ਸਾਰੇ ਲੋਕ ਪੰਜਾਬ ਦੇ ਮੱਥੇ ਤੇ ਕਲੰਕ ਹਨ ਲੌਗੋਵਾਲ ਕੌਮ ਦਾ ਮਹਾਨ ਗਦਾਰ ਸੀ ਜਿਹੜੇ ਉਹਦੀ ਬਰਸੀ ਤੇ ਜਾਂਦੇ ਹਨ ਉਹਨਾਂ ਨੂੰ ਵੀ ਅਸੀ ਗਦਾਰ ਕਹਿ ਸਕਦੇ ਹਾਂ

  • @pb06wale31
    @pb06wale31 Před rokem +11

    ਮੈ ਅੱਜ ਹੀ ਵੀਡੀਓ ਦੇਖੀ ਆ ਡੀ ਐਸ ਪੀ ਸਰਮੇ ਦੇ ਸਾਥੀ ਦੀ ਜੋ ਇਹਨਾ ਨੂੰ ਸਾਰੇਆ ਨੂੰ ਬਾਹਰ ਲੈ ਕੇ ਆਏਆ ਸੀ ਨਾਲ ਇਕ ਬੀਬੀ ਵੀ ਸੀ ਜੋ ਉਹ ਬੰਦੇ ਨੇ ਦੱਸਿਆ ਕੀ ਉਸ ਟਾਈਮ ਸਬੂਤ ਦੇ ਤੋਰ ਫੋਟੋ ਵੀ ਖਿੱਚੀ ਸੀ ਉਹਨਾ ਦੇ ਦੱਸਣ ਮੁਤਾਬਕ ਇਹਨਾ ਸਾਰੇਆ ਹੱਥ ਖੜੇ ਕਰ ਆਏ ਸੀ

    • @tarlochansingh1511
      @tarlochansingh1511 Před 2 měsíci +1

      ਵੀਰ ਜੀ ਜ਼ੇ ਗੁਰਚਰਨ ਸਿੰਘ ਟੌਹੜਾ ਹੱਥ ਖੜੇ ਕਰਕੇ ਬਾਹਰ ਨਾ ਆਉਂਦਾ ਤਾਂ ਉਥੇ ਛੋਟੇ ਬੱਚੇ ਬੀਬੀਆਂ ਅਤੇ ਹੋਰ ਅਨੇਕਾਂ ਬੇਕਸੂਰ ਲੋਕ ਮਾਰੇ ਜਾਂਦੇ ਪਹਿਲਾਂ ਤਿੰਨ ਦਿਨ ਪਹਿਲਾਂ ਹੀ ਬਹੁਤ ਖੂਨੀ ਖੇਡ ਖੇਡੀ ਸੀ ਸੈਂਟਰ ਨੇ । ਦੂਜੀ ਗੱਲ ਉਹਨਾਂ ਦੀ ਸ਼ਰਤ ਇਹ ਸੀ ਵੀ ਜੇ ਲੀਡਰ ਹੱਥ ਖੜਾ ਕਰਕੇ ਬਾਹਰ ਆਉਂਦਾ ਤਾਂ ਸਾਰੇ ਆ ਜਾਓਗੇ ਨਹੀਂ ਜੇ ਕੋਈ ਵੀ ਲੀਡਰ ਹੱਥ ਖੜਾ ਨਹੀਂ ਕਰਦਾ ਤਾਂ ਸਾਰੇ ਮਾਰੇ ਜਾਓਗੇ ਜਿੰਨੇ ਵੀ ਹੈਗੇ ਉੱਥੇ ਲਗਭਗ 20ਹਜਾਰ ਦੇ ਕਰੀਬ ਬੱਚੇ ਬੀਬੀਆਂ ਬਜ਼ੁਰਗ ਅਤੇ ਹੋਰ ਬੇਕਸੂਰ ਨਿਹੱਥੇ ਲੋਕ ਸਨ।

  • @gursewakdhillon7255
    @gursewakdhillon7255 Před 3 lety +40

    84 ਦਾ ਸਮਾਂ ਯਾਦ ਕਰਕੇ ਰੋਣਾ ਆ ਜਾਂਦਾ ਹੈ ।
    ਸਾਲਿਉ ਕੀ ਮਿਲਿਆ ਗੱਦਾਰੀ ਖੱਟ ਕੇ ਅੰਤ ਨੂੰ ਕੁੱਤੇ ਦੀ ਮੌਤ ਹੀ ਮਰੇ ਹੋ।

    • @beantsinghrai5749
      @beantsinghrai5749 Před 3 lety

      @Kular Kular)) llllllllllllllll) ll) leaf guzzling £twas '

    • @gogiji267
      @gogiji267 Před rokem +1

      ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਇਆ ਸਗੋਂ ਉਨ੍ਹਾਂ ਨੇ ਦਰਬਾਰ ਸਾਹਿਬ ਜੀ ਨੂੰ ਗੁੰਡਿਆ ਲੁਟੇਰਿਆ ਤੋਂ ਆਜ਼ਾਦ ਕਰਵਾਇਆ ਸੀ

    • @NoName-jq7tj
      @NoName-jq7tj Před 5 měsíci +1

      ⁠@@gogiji267Complete rubbish. You know absolutely nothing about Sikh history hence you make a comment like yours. There was always weapons in Gurdwaras Sahib’s & always will be.

  • @warispunjab6392
    @warispunjab6392 Před 4 lety +70

    ਪਹਿਲੀ ਗੱਲ ਤਾਂ ਸੰਤ ਸਿਪਾਹੀ ਤੇ ਜਰਨਲ ਸੁਬੇਗ ਸਿੰਘ ਨੂੰ ਪਤਾ ਜਰੂਰ ਹੋਵੇਗਾ। ਦੂਜਾ ਸਾਰੇ ਅਕਾਲੀ ਲੀਡਰਸ਼ਿਪ ਸੰਤ ਸਿਪਾਹੀ ਦੀ ਦੁਸ਼ਮਣ ਸੀ।

  • @kulwantsingh3183
    @kulwantsingh3183 Před 2 lety +10

    ਇਹ ਗੱਲ ਪੱਕੀ ਹੈ ਕਿ ਟੌਹੜੇ ਲੌਂਗੋਵਾਲ ਅਤੇ ਬਾਦਲ ਦਲ ਅਤੇ ਬਾਕੀ ਸੀਨੀਅਰ ਸਾਰੇ ਅਕਾਲੀ ਲੀਡਰਾਂ ਨੇ ਕੌਮ ਨਾਲ ਗ਼ਦਾਰੀ ਕਰਕੇ ਸੈਂਟਰ ਸਰਕਾਰ ਨਾਲ ਰਲ ਕੇ ਹੀ ਸਿਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @charanjitsinghkhalsa1273
    @charanjitsinghkhalsa1273 Před měsícem +1

    ਸ਼੍ਰੋਮਣੀ ਕਮੇਟੀ ਨੇ,
    90ਦੇ ਦਹਾਕੇ ਤੋਂ ਬਾਅਦ ਸੰਸਾਰ ਚ ਆਏ ਗੁਰਸਿੱਖ ਪਿਆਰਿਆ ਤੇ ਸਿੱਖ ਨੋਜਵਾਨਾ ਨੂੰ,
    ਇੰਦਰਾਂ ਗਧੀ ਦੀ ਕਾਂਗਰਸ ਸਰਕਾਰ ਵੱਲੋਂ ਦਰਬਾਰ ਸਾਹਿਬ ਉਪਰ ਕੀਤੇ ਹਮਲੇ ਦੀ ਜਾਣਕਾਰੀ ਦੇਣ ਲਈ ਦਰਬਾਰ ਸਾਹਿਬ ਦੇ ਬਾਹਰ ਫਟੜ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਤਸਵੀਰ ਲਾਈ ਹੋਈ ਹੈ।
    ਸ਼੍ਰੋਮਣੀ ਕਮੇਟੀ ਦਾ ਇਹ ਵੀ ਫਰਜ ਬਣਦਾ ਸੀ ਕਿ ਉਹ 90ਦੇ ਦਹਾਕੇ ਚ ਪੈਦਾ ਹੋਈ ਤੇ ਅਜ ਪੰਥ ਦੇ ਬਾਗ ਦੀ ਰਾਖੀ ਲਈ ਜੂਝ ਰਹੀ ਨੋਜਵਾਨ ਪੀੜੀ ਨੂੰ ਦਰਬਾਰ ਸਾਹਿਬ ਉਪਰ ਹਮਲਾ ਕਰਵਾਉਣ ਵਾਲਿਆ ਬਾਦਲਕਿਆ ਤੇ ਹਮਲਾ ਕਰਨ ਲਈ ਉਕਸਾਉਣ ਤੇ ਹਮਲੇ ਦੀ ਹਮਾਇਤ ਕਰਨ ਵਾਲਿਆ ਭਾਜਪਾਈਆ ਬਾਰੇ ਵੀ ਜਾਣਕਾਰੀ ਦੇਂਦੀ।
    ਅਜ 6 ਜੂਨ ਹਮਲੇ ਦੀ 40ਵੀਂ ਵਰੇਗੰਢ ਤੇ ਸ਼੍ਰੋਮਣੀ ਕਮੇਟੀ ਦਾ ਫਰਜ ਅਸੀ ਖਾਲਸਾ ਪੰਚਾਇਤ ਜੱਥੇਬੰਦੀ ਵੱਜੋਂ ਨਿਭਾਉਣ ਦੀ ਸੇਵਾ ਲੈ ਰਹੇ ਹਾਂ।
    facebook.com/share/p/gc2Ry6c8Tdwgrcyc/?mibextid=oFDknk
    ਸਿੱਖ ਨੋਜਵਾਨ👆ਲਿੰਕ ਨੂੰ ਖੋਲ ਕੇ🙏ਪੂਰੀ ਜਾਣਕਾਰੀ ਲੈਣ ਕਿ ਕਿਸ ਤਰਾ ਕਾਲੀਆ ਦੇ ਸਿਧਾਂਤਹੀਣ ਸਿਆਸੀ ਭਾਈਵਾਲ ਭਾਜਪਾਈ, ਦਰਬਾਰ ਸਾਹਿਬ ਉਪਰ ਅਟੈਕ ਕਰਨ ਲਈ ਇੰਦਰਾਂ ਗਧੀ ਨੂੰ ਉਕਸਾ ਰਹੇ ਹਨ ਤੇ ਅਟੈਕ ਦੀ ਹਮਾਇਤ ਕਰ ਰਹੇ ਹਨ🙏
    ☬☬☬☬☬☬☬☬☬☬☬
    ਮੈ ਆਪਣੀ ਜਥੇਬੰਦੀ ਖਾਲਸਾ ਪੰਚਾਇਤ ਵੱਲੋਂ ਵਿਦੇਸ਼ਾ ਚ ਪੰਥਕ ਜਥੇਬੰਦੀਆ ਨੂੰ ਬੇਨਤੀ ਕਰਾਂਗਾ ਕਿ ਉਹ ਉਪਰੋਕਤ ਇਤਹਾਸਕ ਤਥਾ ਦੇ ਅਧਾਰ ਤੇ ਅਡਵਾਨੀ ਵਾਜਪਾਈ ਉਤੇ uno ਵਿੱਚ 25000 ਨਿਰਦੋਸ਼ ਸਿੱਖਾਂ ਦੇ ਕਤਲ ਦਾ ਕੇਸ ਦਰਜ ਕਰਵਾਉਣ।
    ਕਬੀਰ ਮਨ ਜਾਨੈਂ ਸਭ ਬਾਤ ਜਾਨਤ ਹੀ ਅਉਗਨੁ ਕਰੈ।।
    ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ।।

  • @JagmailSingh-fe9yr
    @JagmailSingh-fe9yr Před rokem +10

    ਸੰਗਤ ਜੀ ਗਿਆਨੀ ਜੈਲ ਸਿੰਘ ਉਸ ਸਮੇ ਰਾਸ਼ਟਰਪਤੀ ਸਨ ਫੋਜ ਰਾਸ਼ਟਰਪਤੀ ਦੇ ਆਡਰ ਤੋ ਬਗੈਰ ਹਮਲਾ ਨਹੀ ਕਰ ਸਕਦੀ ਇੰਦਰਾ ਗਾਧੀ ਨੇ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਤੋ ਦਰਬਾਰ ਸਾਹਿਬ ਹਮਲੇ ਬਾਲੇ ਮੀਟਿੰਗ ਕੀਤੀ ਤੇ ਗਿਆਨੀ ਜੈਲ ਸਿੰਘ ਨੇ ਖੁਸ਼ ਹੋ ਕੇ ਦਸਖਤ ਕਰ ਦਿੱਤੇ ਦਸਖਤ ਕਰਕੇ ਰਾਸ਼ਟਰਪਤੀ ਜੀ ਰਸੀਆ ਦੋਰੇ ਤੇ ਚਲੇ ਗੇ ਪਰ ਅੱਜ ਤੱਕ ਗਿਆਨੀ ਜੈਲ ਸਿੰਘ ਦਾ ਨਾਮ ਕਿਸੇ ਨੇ ਨਹੀ ਲਿਆ ਕਿੳ ਕੀ ਗਿਆਨੀ ਜੈਲ ਸਿੰਘ ਸੈਟਰ ਗੋਰਮਿੰਟ ਦੇ ਹੱਥਾ ਚੋ ਖੇਡਦਾ ਸੀ

    • @jugsingh2006
      @jugsingh2006 Před měsícem

      Army use lyee Rashtrapati de order di koi jaroorat nahin hundi.Army can be called by District Magistrate in aid of police for law and order purposes.Maximum Defence Minister's nod should be sufficient.

  • @jimysngh7560
    @jimysngh7560 Před 2 lety +13

    ਅਜ ਤਕ ਲਿਖਤੀ ਪਰੂਫ ਹਨ ਕਿ ਬਾਦਲ, ਲੋਂਗੋਵਾਲ, ਤੇ ਟੌਹੜਾ ਦਰਬਾਰ ਸਾਹਿਬ ਵਿਖੇ ਹਮਲਾ ਕਰਨ ਦੇ ਮਾਮਲੇ ਵਿਚ ਦੋਸ਼ੀ ਨੇ

  • @parwindersinghmander6475
    @parwindersinghmander6475 Před 4 lety +27

    ਸੰਤਾਂ ਅਤੇ ਹੋਰ ਮ੍ਰਜੀਵੜਿਆਂ ਤੋਂ ਬਿਨਾਂ ਏਹ ਸਾਰੇ ਗਦਾਰ ਸਨ ਤਾਂ ਹੀ ਤਾਂ ਏਨਾ ਨੂੰ ਸਿੰਘ ਾਂ
    ਨੇ ਸੋਧਿਆ ਟੋਹਡੈ ਤੇ ਵੀ ਗੋਲ਼ੀ ਚੱਲੀ ਸੀ ਏਹਦਾ ਗਨੰਮੇਨ ਮਰ ਗਿਆ ਸੀ ਭਾਈ ਅਮਰੀਕ ਸਿੰਘ ਤੋਂ ਬਿਨਾਂ ਤਕਰੀਬਨ ਬਾਕੀ
    ਫੇਡਰੇਸ਼ਨ ਵਾਲੇ ਸਭ ਭੱਜਗੇ
    ਗੱਲਾਂ ਦਾ ਕੜਆ ਜਿਨਾਂ ਮਰਜੀ ਕਰਵਾਲੋ ਏਨਾ
    ਤੋ
    ਬਬਰਾ ਦਾ ਦੇਣ ਨਹੀਂ ਕੌਮ ਦੇ ਸਕਦੀ
    ਰਾਮੂਵਾਲੀਆ big ਗਦਾਰ ਖੈਰ
    ਲੰਮੀ ਲਿਸਟ ਏ ਏਨਾ ਦੀ
    ਕਰਨਲ ਸ਼ਰਮਾ ਨੂੰ ਸੁਣ ਲਓ plz

    • @gurmatgyan9628
      @gurmatgyan9628 Před 4 lety

      ਬੱਬਰ ਵੀ ਭੱਜ ਗੇ ਸੀ

    • @parwindersinghmander6475
      @parwindersinghmander6475 Před 3 lety

      Okay

    • @jobansingh8461
      @jobansingh8461 Před 3 lety +1

      @@gurmatgyan9628 Bhai sahib pehila Puri gal to janu hovo pher comment Karo sirf is Karke Babar khalsa da virod na karo Babar Santa de virodi san

    • @khairaharjeet2385
      @khairaharjeet2385 Před 3 lety +2

      Babar khalsa sant jarnail singh nl wirod rakhde c but oh v koum lyi lde c

    • @mohindersingh8893
      @mohindersingh8893 Před 2 lety

      ਭਾਈ ਸਾਹਿਬ ਉਹ ਮਰਨ ਵਾਲਾ ਗਨ ਮੈਨ ਉਹ ਬਹੁਤ ਇਮਾਨ ਦਾਰ ਜਥੇਦਾਰ ਹਰਦਿਆਲ ਸਿੰਘ ਰਾਜਲਾ ਮਰ ਡਿਆ ਮਰਨਾ ਤਾ ਟੌਹੜੇਨੂੰ ੳਹ ਬਹੁਤ ਹੀ ਧੜਲੇ ਦਾਰ ਬੰਦਾ ਸੀ

  • @punjabharjitsingh4553
    @punjabharjitsingh4553 Před 3 lety +61

    ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ, ਹਰਚੰਦ ਸਿੰਘ ਲੌਂਗੋਵਾਲ, ਰਾਜੀਵ ਗਾਂਧੀ ਕੋਲ ਕੀ ਲੈਣ ਗਿਆ ਸੀ???????

  • @anmolbrar3391
    @anmolbrar3391 Před 2 lety +5

    ਇਹਨਾਂ ਨੂੰ ਵੀ ਆਪਣੇ ਗੁਰੂ ਸਾਹਿਬ ਜੀ ਦੀ ਖਾਤਰ ਆਪਣੇ ਆਪ ਹੀ ਸ਼ਹੀਦੀ ਦੇ ਦੇਣੀ ਚਾਹੀਦੀ ਸੀ ਜੀਉ।

  • @kamaldeepkamaldeep2450
    @kamaldeepkamaldeep2450 Před 4 lety +55

    ਕਿਉ ਮੂਰਖ ਬਣਾਉਣੇ ਊ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆ ਸਾਰੀਆ ਸਪੀਚਾ ਹਨ ਉਹ ਕੈ ਰਹੇ ਹਨ ਬੀ ਗਦਾਰਾ ਨੇ ਗਦਾਰੀ ਕੀਤੀ ਹੱਥ ਖੜ੍ਹੇ ਕਰਕੇ ਸਾਹਮਣੇ ਨਿਕਲਦੇ ਦਿਸਦੇ ਹਨ ਮੂਰਖ ਨਾ ਬਣਾ ਜਨਤਾ ਸਿਆਣੀ ਆ

    • @sampreetsingh3021
      @sampreetsingh3021 Před 4 lety +1

      Sikh gadar vi hun

    • @karjwaraich1441
      @karjwaraich1441 Před 3 lety

      @@sampreetsingh3021 mm

    • @gogiji267
      @gogiji267 Před rokem +2

      ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਇਆ ਸਗੋਂ ਉਨ੍ਹਾਂ ਨੇ ਦਰਬਾਰ ਸਾਹਿਬ ਜੀ ਨੂੰ ਗੁੰਡਿਆ ਲੁਟੇਰਿਆ ਤੋਂ ਆਜ਼ਾਦ ਕਰਵਾਇਆ ਸੀ

    • @user-lu8hz1kk3h
      @user-lu8hz1kk3h Před 2 měsíci +1

      ਇਸ ਪ੍ਰੋਗਰਾਮ ਵਿੱਚ ਇਸ ਗੱਲ ਦੇ ਬਾਰੇ ਅਸਲ ਸੱਚ ਵੀ ਦੱਸਣ ਦੀ ਬਹੁਤ ਜਰੂਰਤ ਸੀ।ਇਸ ਬਹੁਤ ਹੀ ਦੁੱਖਦਾਇਕ ਘਟਨਾਕ੍ਰਮ ਤੋਂ ਬਾਅਦ ਅੰਤ ਤੱਕ ਫਖਰ ਏ ਸਿੱਖ ਕੌਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਬਣਾਏ ਗਏ ਸਨ। ਪਰ ਉਹ ਆਪਣੀ ਹੀ ਸਿੱਖ ਕੌਮ ਉਪਰ ਆਏ ਹੋਏ ਇਸ ਬਹੁਤ ਦੁੱਖਦਾਈ ਦੇ ਸਮੇਂ ਦੌਰਾਨ ਸ.ਪ੍ਰਕਾਸ਼ ਸਿੰਘ ਬਾਦਲ ਜੀ ਖੁਦ ਵੀ ਆਪਣੀ ਸਿੱਖ ਕੌਮ ਦਾ ਸਾਥ ਨਿਭਾਉਣ ਸਮੇਂ ਦੌਰਾਨ ਕੀ ਵਿਦੇਸ਼ ਵਿਚ ਗਏ ਹੋਏ ਸਨ।ਪਰ ਕੀ ਫਿਰ ਬਾਅਦ ਵਿਚ ਵੀ ਉਹ ਆਪ ਖੁਦ ਹੀ ਗ੍ਰਿਫ਼ਤਾਰ ਹੋਏ ਗਏ ਸਨ।
      ਧੰਨਵਾਦ ਜੀਉ।

    • @Jerry-cq4sh
      @Jerry-cq4sh Před měsícem

      Com de gudar harchand s longowal

  • @RanjitSingh-fi6pu
    @RanjitSingh-fi6pu Před 4 lety +35

    ਪੰਥਕ ਸੋਚ ਦਾ ਸਤਿਕਾਰ ਯੋਗ ਲੀਡਰ ਜਿਹੜਾ ਜਗੀਰਦਾਰ ਸੋਚ ਦੀ ਭੇਟ ਚੜ੍ਹ ਗਿਆ

  • @jogindersaini7200
    @jogindersaini7200 Před rokem +4

    ਟੌਹੜਾ ਸਾਹਿਬ ਨੇ ਬਾਦਲਾਂ ਦਾ ਸਾਥ ਦੇ ਕੇ ਆਪਣੇ ਅਤੇ ਆਪਣੀ ਪੂਰੀ ਸਿੱਖ ਕੌਮ ਨਾਲ ਵਿਸ਼ਵਾਸਘਾਤ ਕੀਤਾ।ਉਸ ਪਾਸੋਂ ਇਹ ਉਮੀਦ ਨਹੀਂ ਸੀ।ਪਤਾ ਨਹੀਂ ਉਸਨੂੰ ਕਿਹੜੀ ਮਜਬੂਰੀ ਮਾਰ ਗਈ ਨਹੀਂ ਤਾਂ ਉਹ ਪਹਿਲਾਂ ਬਹੁਤ ਭਰੋਸੇਯੋਗ ਲੀਡਰ ਰਿਹਾ ਸੀ।

  • @bahadarmaan8060
    @bahadarmaan8060 Před 3 lety +47

    ਟੋਹੜਾ ਗ਼ਦਾਰ ਲੌਂਗੋਵਾਲ ਗ਼ਦਾਰ, ਬਾਦਲ ਗ਼ਦਾਰ, ਰਾਮੂਵਾਲੀਆ ਗ਼ਦਾਰ ਇਹ ਮਲੇਛ ਨੇ

  • @anoopsinghkhalsasandhu4227
    @anoopsinghkhalsasandhu4227 Před 3 lety +17

    ਦੋਨਾ ਘਲੂਘਾਰਿਆ ਬਾਦ ਕੋਮ ਛੈ ਮਾਸ ਬਾਦ ਕੲਈ ਗੁਣਾ ਵਧ ਹੋ ਉਬਰਿਆ ਹੈ। ਪਰ ਇਸ ਤੀਜੈ ਘਲੂਘਾਰੈ ਬਾਦ ਗਦਾਰਾ ਸਿਖਾਂਦੀ ਅਗਵਾਈਕੀਤੀ ਤੇ ਜੋਅਣਖ ਦਾਸਿਰ ਚੁਕੈ ਉਸ ਦਾ ਭੋਗ ਪਾਕੇ ਕੁਰਸੀਆ ਬਣੀਆ ਰਖੀਆ ਅਤੈ ਇਸੈ ਤਰਾ ਅਜੇ ਚਲ ਰਿਹਾ ਹੈ।

  • @sukhwindersinghrandhawa4810

    ਇਹ ਤਾਂ ਕੌਮ ਦੇ ਗਦਾਰਾਂ ਵਿਚ ਸ਼ਾਮਿਲ ਹਨ

  • @gurajaibsingh9113
    @gurajaibsingh9113 Před 4 lety +37

    ਗਦਾਰ ਨੇ ਰੋਟੀਆਂ ਸੇਕ

  • @bachittarsingh8695
    @bachittarsingh8695 Před 2 měsíci +1

    ਜਿਹੜੀ ਸਰਕਾਰ ਹਿੰਦੂ ਰਾਸ਼ਟਰ ਤਿਆਰ ਕਰਨ ਦੇ ਮਨਸੂਬੇ ਘੜ ਰਹੀ ਹੈ। ਦੁੱਖ ਦੀ ਗੱਲ ਹੈ ਕਿ ਸਿੱਖਾਂ ਨੂੰ ਆਪਸ ਵਿੱਚ ਪਾੜ ਕੇ ਸਿੱਖਾਂ ਨੂੰ ਬੁੱਧ , ਜੈਨ ਇਸਾਈ ਧਰਮ ਵਾਂਗੂੰ ਨਿਗਲਣ ਕੋਸ਼ਿਸ਼ ਵਿੱਚ ਹੈ। ਪਰ ਸਿੱਖ ਇਨ੍ਹਾਂ ਨੂੰ ਲੋਹੇ ਬਣੇਂ ਚਬਾਉਣ ਦੇ ਸਮਰੱਥ ਹਨ। ਸਿੱਖੀ ਤਾਂ ਪੂਰੀ ਦੁਨੀਆਂ ਵਿੱਚ ਛਾ ਚੁੱਕੀ ਹੈ। ਇਸਨੂੰ ਦੂਜੇ ਲਫ਼ਜ਼ਾਂ ਵਿੱਚ ਖਾਲਸਾ ਭੀ ਆਖਿਆ ਜਾਂਦਾ ਹੈ। ਸਾਰੀਆਂ ਜੁਗਤਾਂ ਅਕਾਲ ਪੁਰਖ ਜੀ ਦੀਆਂ ਹਨ। ਕਿਉਂਕਿ ਖਾਲਸਾ ਅਕਾਲ ਪੁਰਖ ਜੀ ਦੀ ਫ਼ੌਜ ਹੈ। ਜੋ ਕੋਈ ਜੈਸਾ ਕਰੇਗਾ, ਭਰੇਗਾ ਵੈਸਾ ਹੀ ਜ਼ਰੂਰ । ਸਾਨੂੰ ਟੈੱਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ।

  • @HardeepSingh-kh2jk
    @HardeepSingh-kh2jk Před 2 lety +17

    ਫੌਜੀ ਕਾਰਵਾਈ ਕਰਵਾਉਣ ਦੀ ਜ਼ੁਮੇਵਾਰੀ ਟੋਹੜਾ ਤੇ ਲੋਗੋਵਾਲ ਜੁਮੇਵਾਰ ਕੌਮ ਦੇ ਗਦਾਰ

  • @darshansidhu6944
    @darshansidhu6944 Před 3 lety +7

    ਆਪ ਹੀ ਸਵਾਲ ਆਪ ਹੀ ਜਵਾਬ ਨਾਲ ਮਗਰੋ ਲੋਕਾ ਨੂੰ ਬੁਧੂ ਬਣਾਉਣ ਵਾਸਤੇ ਇਹ ਵੀਡੀਓ ਬਣਾ ਲੲਈ ਸਾਰੇ ਇੰਟਰਵਿਊ ਵਿਚ ਇਕ ਵਾਰ ਵੀ ਨਹੀ ਕਿਹਾ ਕਿ ਅਸੀ ਤਾ ਅਕਾਲ ਤਖਤ ਸਾਹਿਬ ਉਤੇ ਸਹੁੰ ਖਾਧੀ ਹੈ ਹੁਣ ਫੌਜ ਸਾਡੀਆ ਲਾਸਾ ਉਤੋ ਦੀ ਭਾਵੇ ਲੰਘ ਜਾਵੇ ਅਸੀ ਆਪਣੇ ਆਪ ਨੂੰ ਥੋਡੇ ਹਵਾਲੇ ਨਹੀ ਕਰਾਗੇ ਸਗੋ ਹੋਰ ਹੀ ਵੋਟਾ ਦੀਆ ਗਲਾ ਦਿਲੀ ਚ ਆਹ ਹੋ ਗਿਆ ਜੰਮੂ ਕਸ਼ਮੀਰ ਚ ਆਹ ਹੋਇਆ ਉਹ ਗਲ ਤੇ ਤਾ ਆਏ ਹੀ ਨਹੀ ਜਿਹੜੀ ਮੋਰਚਾ ਸ਼ੁਰੂ ਕਰਨ ਵੇਲੇ ਸੌਹਾਂ ਖਾਣ ਵੇਲੇ ਕਹੀ ਸੀ।

  • @jagjitsingh3467
    @jagjitsingh3467 Před rokem +4

    ਹਾਂ ਭਾਈ ਸਿਖ ਸਾਰੇ ਗਦਾਰ ਨੇ ਸਿਰਫ ਤੁਹਾਡੇ ਵਰਗੇ ਜੈ ਭਾਰਤ ਵਾਲੇ ਤੇ ਹਰ ਹਰ ਮੋਦੀ ਵਾਲੇ ਹੀ ਦੇਸ਼ ਭਗਤ ਹਨ

    • @V.kumaar
      @V.kumaar Před 2 měsíci

      Koun bol riha saare Sikh gaddar hai koi nhin khud apneaap gaddar bno koi rok nhin sakda

    • @jugsingh2006
      @jugsingh2006 Před měsícem

      @jagjeet singh 3467,Morcha vechna badi kirpa si Sikhan te. !!!!.

  • @charanjitsinghkhalsa1273
    @charanjitsinghkhalsa1273 Před měsícem +1

    卐ॐ ਇੰਦਰਾ ਗਧੀ ਦੀ ਹਕੂਮਤ ਵੱਲੋਂ ॐ卐
    ☬ਸ਼੍ਰੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ☬
    ਉਪਰ ਕੀਤੇ ਹਮਲੇ ਦਾ ਨਾਂਅ "ਬਲਿਊ ਸਟਾਰ" ਰੱਖਿਆ ਗਿਆ।
    ਅਸਮਾਨ ਦੀ ਉੱਚਾਈ ਜਿੰਨੀ ਸੱਚਾਈ ਹੈ ਕਿ ਇਹ ਹਮਲੇ ਦਾ ਨਾਂਅ ਨਹੀ ਸੀ ਇਹ ਹਮਲੇ ਦਾ ਗੁੱਝਾ ਕੋਡ ਸੀ।
    ਹਮਲੇ ਦੇ ਬਿਰਤਾਂਤ ਨੂੰ ਸਮਝਣ ਲਈ ਪਹਿਲਾ ਤੇ ਜਰੂਰੀ ਨੁਕਤਾ ਗੁੱਝੇ ਕੋਡ ਨੂੰ ਸਮਝਣਾ ਹੈ।
    ਜਿਵੇਂ ਕਲਾਸ ਚ ਚੰਗੇ ਨੰਬਰ ਲੈਣ ਵਾਲੇ ਬੱਚੇ ਦੇ ਹਥ ਉਪਰ ਮੈਡਮ ਸਟਾਰ ਬਣਾ ਕੇ ਕਲਾਸ ਨੂੰ ਦਸ ਦੇਦੀਂ ਹੈ ਕਿ ਇਹ ਬਚਾ ਕਲਾਸ ਦਾ ਸਟਾਰ ਵਿਦਿਆਰਥੀ ਹੈ।
    ਠੀਕ ਇਸੇ ਤਰਾਂ ਗੁੱਝੇ ਕੋਡ "ਬਲਿਊ ਸਟਾਰ" ਦਾ ਭਾਵ ਅਰਥ ਸੀ ਕਿ ਨੀਲੀਆ ਪੱਗਾਂ ਵਾਲੇ ਕਾਲੀ ਸਾਡੇ ਸਟਾਰ ਹਨ ਤੇ ਇਹ ਫੌਜ ਨੂੰ ਦਸ ਦਿੱਤਾ ਗਿਆ ਸੀ।
    ਇਹੀ ਕਾਰਨ ਸੀ ਕਿ ਇਨੇ ਵੱਡੇ ਅਪਰੇਸ਼ਨ ਚ ਸੰਤ ਜਰਨੈਲ ਸਿੰਘ ਖਾਲਸਾ ਭਿਡਰਾਂਵਾਲੇ, ਭਾਈ ਅਮਰੀਕ ਸਿੰਘ ਤੇ ਜਨਰਲ ਸੁਬੇਗ ਸਿੰਘ ਸਮੇਤ ਹਜਾਰਾਂ ਖਾੜਕੂ ਸਿੰਘ ਸਿੰਘਣੀਆਂ ਭੁਝੰਗੀ ਸ਼ਹੀਦ ਹੋ ਗਏ, 80% ਸੰਗਤ ਸ਼ਹੀਦ ਹੋ ਗਈ। ਪਰ ਨੀਲੀ ਪਗ ਵਾਲਾ ਕਾਲੀ, ਇਕ ਵੀ ਸ਼ਹੀਦ ਨਹੀ ਹੋਇਆ।
    ☬☬☬☬☬
    ਇਤਹਾਸਕ ਤਥਾਂ ਦੇ ਅਧਾਰ ਤੇ ਦਰਬਾਰ ਸਾਹਿਬ ਉਤੇ ਹਮਲਾ ਕਰਵਾਉਣ ਲਈ ਜਿੰਮੇਵਾਰ ਹੈ ਬਾਦਲ।
    ਫਖਰ ਏ ਕੌਮ ਨ੍ਹੀ, ਸਮੁੱਚੀ ਕੌਮ ਦਾ ਗੱਦਾਰ ਹੈ ਬਾਦਲ।
    ☬☬☬☬☬
    ਗੁਰੂ ਖਾਲਸਾ ਜੀ
    ਦਰਬਾਰ ਸਾਹਿਬ ਉਤੇ ਹਮਲੇ ਦੇ ਅਜ 40 ਸਾਲ ਪੂਰੇ ਹੋਣ ਦੇ ਬਾਵਜੂਦ ਹਮਲਾ ਕਰਵਾਉਣ ਵਾਲੇ ਫਖਰ ਏ ਕੌਮ ਦਾ ਖਿਤਾਬ ਲੈ ਕੇ ਫਖਰ ਨਾਲ ਜੀਅ ਰਹੇ ਹਨ। ਚਾਹੀਦਾ ਇਹ ਹੈ ਕਿ ਉਪਰੋਕਤ ਦਿਤੇ ਇਤਹਾਸਕ ਤਥਾਂ ਦੀ ਪੜਚੋਲ ਕਰਕੇ, ਬਾਦਲ ਨੂੰ ਦਰਬਾਰ ਸਾਹਿਬ ਉਤੇ ਹਮਲਾ ਕਰਵਾਉਣ ਦਾ ਦੋਸ਼ੀ ਗਰਦਾਨ ਕੇ ਇਸ ਦੇ ਮਰਨ ਤੋ ਬਾਅਦ ਵੀ ਇਸ ਨੂੰ ਦਿੱਤਾ "ਫਖਰ ਏ ਕੌਮ" ਦਾ ਖਿਤਾਬ ਵਾਪਿਸ ਲਿਆ ਜਾਣਾ ਚਾਹੀਦਾ ਹੈ।
    🙏ਜੋੜ ਕੇ ਬੇਨਤੀ ਹੈ ਕਿ ਸਬੂਤਾ ਸਮੇਤ ਪੂਰੀ ਪੋਸ਼ਟ ਨੂੰ ਪੜਨ ਲਈ ਹੇਠਾਂ ਦਿੱਤੇ 👇 ਲਿੰਕ ਨੂੰ ਜਰੂਰ ਖੋਲੋ।
    facebook.com/share/p/wxTeyQcA69igRE2W/?mibextid=oFDknk

    • @DodaDoda-b9x
      @DodaDoda-b9x Před 20 dny

      Ferr hun vi lok Congress nu vota ponde aa 🤔

  • @sukhdevsingh5766
    @sukhdevsingh5766 Před 3 lety +64

    ਕੌਮ ਦੇ ਮਹਾਨ ਗਦਾਰ ਟੋਹੜਾ ਬਾਦਲ ਲੌਗੋਵਾਲ ਤੇ ਬਲਵੰਤ ਰਾਮੂਵਾਲੀਆ😡😡😡😡😡

    • @jbs0240
      @jbs0240 Před 3 lety +2

      Include Prem Chandumajra and Sucha Singh Chhotepur.

    • @sukhdevsingh5766
      @sukhdevsingh5766 Před 3 lety +7

      @@jbs0240 ਸੁਰਜੀਤ ਬਰਨਾਲਾ ਵੀ ਬਾਦਲ ਟੋਹੜਾ ਦੇ ਬਰਾਬਰ ਦਾ ਗਦਾਰ ਆ

    • @gurteksingh8339
      @gurteksingh8339 Před rokem

      ਬਿਲਕੁਲ 100 % ਠੀਕ

    • @jugsingh2006
      @jugsingh2006 Před měsícem

      @sukhdevsingh5766 ,Barnala wadda gaddar si.Usne hi agreement taiyar keeta si Rajeev Longowal agreement.As CM he was never assertive.Murders continued under him and he stuck to chair when Chandigarh was not given to Punjab.He finally accepted Governorship under Congress.

    • @sukhdevsingh5766
      @sukhdevsingh5766 Před měsícem

      @@jugsingh2006 ਹਾਂ ਜੀ ਪਤਾ ਏ ਮੈਨੂੰ

  • @HarpalSingh-ch7ko
    @HarpalSingh-ch7ko Před 2 lety +6

    Waheguru ji

  • @jasmelsingh-oo2mj
    @jasmelsingh-oo2mj Před 11 měsíci +10

    ਸਿਖ ਕੋਮ ਨੂੰ ਆਪਸ ਵਿਚ ਲੜਾਂਉਣ ਵਿੱਚ ਵੀ ਸਰਕਾਰ ਕਾਮਯਾਬ ਹੋਈ

  • @PritpalSingh-tp4ck
    @PritpalSingh-tp4ck Před 3 lety +4

    ਬਾਈ ਜੀ ਰਾਜਨੀਤਕ ਕਦੇ ਧਰਮੀ ਨਹੀਂ ।ਧੰਨਵਾਦ

  • @baldevsingh8715
    @baldevsingh8715 Před 3 lety +8

    Tohra along with Langowal had telephoned Indira Gandhi on 22.4.84 and requested her to send the Army to save them from Bhindranwale after Sodhi was killed on 14.4.84 ! See front page of Hindustan Times of 23.4.1984 and also read AMRITSAR book by Mark Tully & Satish Jacob!

    • @AmanGill-sw2pb
      @AmanGill-sw2pb Před 3 lety +1

      No evidence to support this baseless claim. Just a tactic used by Khalistanis to defame the moderate leaders.

    • @lakshaybeniwal3703
      @lakshaybeniwal3703 Před 11 měsíci

      Bilkul shi bat h

    • @baldevsingh8715
      @baldevsingh8715 Před 11 měsíci

      @@AmanGill-sw2pb There are several evidence available, he was also attacked by Budhsinghwala but survived!
      He was criminal by nature had killed a Muslim during 1947, and when innocent Hindus in Bus were killed, he told ਖੜਕਾ ਦੜਕਾ ਹੋਣ ਦੇਉ!

    • @NoName-jq7tj
      @NoName-jq7tj Před 5 měsíci

      @@AmanGill-sw2pbWhat’s the matter with you when dates & sources are listed. People like you love to drown in your ignorant.

  • @Ryder41
    @Ryder41 Před 2 lety +4

    Gurcharan tohda ohi aw jinne sodhi shaheed krway c

  • @anmolbrar3391
    @anmolbrar3391 Před rokem +5

    ਇਹ ਕੁਝ ਲੀਡਰ ਸੰਤ ਜਰਨੈਲ ਸਿੰਘ ਜੀ ਨਾਲ ਗੱਦਾਰੀ ਕਰਕੇ ਬਲਿਊ ਸਟਾਰ ਆਪ੍ਰੇਸ਼ਨ ਦੌਰਾਨ ਹੱਥ ਖੜੇ ਕਰਕੇ ਜਾਨਾਂ ਬਚਾਉਣ ਲਈ ਬਾਹਰ ਨਿਕਲ ਆ ਗਏ ਸਨ। ਧੰਨਵਾਦ ਜੀਉ।

  • @jasveersingh713
    @jasveersingh713 Před 3 lety +31

    ਕੌਮ ਦੇ ਗੱਦਾਰ 😡😡😡

  • @harmanjotsingh410
    @harmanjotsingh410 Před 2 lety +6

    ਸਿੱਖ ਹੀ ਸਿੱਖਾਂ ਨੂੰ ਬਰਬਾਦ ਕਰਨ ਲਈ ਕਾਫੀ।ਇੰਦਰਾ ਗਾਂਧੀ ਨੇ ਤਾਂ ਦਰਬਾਰ ਸਾਹਿਬ ਫੌਜ ਭੇਜੀ।ਇੰਦਰਾ ਨੇ ਤਾਂ ਭਾਰਤ ਦੇ ਰਾਸ਼ਟਰਪਤੀ ਜੈਲ ਸਿੰਘ ਤੋਂ ਵੀ ਇਜਾਜ਼ਤ ਨਹੀਂ ਲ‌ਈ।ਇਹ ਦੁਸ਼ਟ ਇੰਦਰਾ ਅਕਾਲੀ ਆਗੂਆਂ ਤੋਂ ਸਹਿਮਤੀ ਕਿਵੇਂ ਲੈਂਦੀ।

  • @gurmitsinghmeetk906
    @gurmitsinghmeetk906 Před 2 lety +7

    ਇਹ ਸਿੱਖ ਕੌਮ ਦੀ ਵੈਰੀ ਵਿੱਚ ਵੱਟੇ ਆਉਣ ਵਾਲੇ ਗਦਾਰ ਹਨ ਮੇਰੀ ਕੌਮ ਦੇ ਗਦਾਰ ਹਨ

  • @NishanSingh-oc4xr
    @NishanSingh-oc4xr Před 3 lety +5

    Gaddar ne eh akali leader

  • @anoopsinghkhalsasandhu4227
    @anoopsinghkhalsasandhu4227 Před 3 lety +10

    ਬਹੁਤਾ ਝੂਠ ਜਿਵੈ ਹੋਰ ਕਿਸੇਨੂੰ ਪਤਾ ਹੀ ਨਹੀ।

  • @jasbirpalsingh8910
    @jasbirpalsingh8910 Před měsícem

    Waheguru ji dhan guru ramdass ji

  • @GurmailBadesha
    @GurmailBadesha Před 2 měsíci +1

    ਬਾਦਲ ਬਰਨਾਲਾ ਟੌਹੜਾ ਰਾਮੂਵਾਲੀਆ ਤਲਵੰਡੀ ਲੌਂਗੋਵਾਲ ਦੱਲਿਆਂ ਨੇ ਸਿੱਖ ਕੌਮ ਨਾਲ ਗ਼ਦਾਰੀ ਬਹੁਤ ਛੋਟਾ ਸ਼ਬਦ ਹੈ ਸਿੱਖ ਸੰਗਤਾਂ ਦੇ ਖੂਨ ਨਾਲ ਰੱਜਕੇ ਹੋਲੀ ਖੇਡੀ ਰਹਿਦੀ ਦੁਨੀਆਂ ਤੱਕ ਇਹਨਾਂ ਦੱਲਿਆਂ ਦੇ ਕਾਰਨਾਮਿਆਂ ਨੂੰ ਨਾ ਭੁੱਲਣ ਵਾਲਾ ਸਾਕਾ ਵਾਪਰਿਆ ਅਭੁੱਲ ਯਾਦਾਂ ਸਿਰਫ਼ ਤੇ ਸਿਰਫ਼ ਕੁਰਸੀਆਂ ਖਾਤਰ ਕੌਮ ਨੂੰ ਦਾਅ ਤੇ ਲਾ ਕੌਮ ਦਾ ਘਾਂਣ ਕੀਤਾ ਵਾਹਿਗੁਰੂ ਜੀ

  • @bhagwantpalsinghgill2949
    @bhagwantpalsinghgill2949 Před 3 lety +5

    Ehh tey aap milyaa hoyaa see center naal

  • @charanjit525
    @charanjit525 Před rokem

    Very sad 😞

  • @surjitsingh6134
    @surjitsingh6134 Před měsícem

    ਇਹ ਸਾਰੇ ਲੀਡਰ ਗਦਾਰ ਸਨ ਜੀ

  • @kulbeersingh2721
    @kulbeersingh2721 Před 3 lety +2

    26 5 1984 nu meeting hoi c jis vich mta pas hoya k darbaar sahb te hmla kar dita jave kinu k bhindrwala sade kahne ton bahr h wite pepar vich meeting verva ha tuhra glt bolda hà

  • @nurmitke9324
    @nurmitke9324 Před 3 lety +8

    ਟੋਹੜਾ ਇਜ਼ਤਦਾਰ ਤੇ ਇਮਾਨਦਾਰ ਵਿਅਕਤੀ ਸਨ ਸੁਣਿਆ ਕਿ ਸਾਰੀ ਉਮਰ ਗੱਡੀ ਵਿੱਚ ਤੇਲ ਵੀ ਆਪਣੀ ਕਮਾਈ ਦਾ ਪਾਉਂਦਾ ਸੀ ਘੱਲੂਘਾਰੇ ਵੇਲੇ ਫੋਜੀ ਸਿਗਰਟਾਂ ਪੀਂਦੇਸੀ ੳਨਾਂ ਨੂੰ ਇਸ ਵਿਅਕਤੀ ਨੇ ਰੋਕਿਆ ਪਰ ਬਾਦਲ ਲੋਂਗੋਵਾਲ ਰਾਮੂਵਾਲੀਆ ਦੀ ਝੇਪ ਕਾਰਨ ਇਹ ਚੰਗਾ ਵਿਅਕਤੀ ਵੀ ਗੁੰਡਾ ਹੀ ਕਹਾ ਗਿਆ

  • @HarpalSingh-ch7ko
    @HarpalSingh-ch7ko Před 2 lety +4

    Waheguru ji waheguru ji

  • @gurpalsingh8592
    @gurpalsingh8592 Před 2 lety

    Yesyes

  • @satindersekhon9408
    @satindersekhon9408 Před 3 lety +4

    Gaddar kom da

  • @gurjitsinghkhalsa4349
    @gurjitsinghkhalsa4349 Před 3 lety +4

    Parde paun di lorh ni

  • @JAGTARSINGH-nv2yw
    @JAGTARSINGH-nv2yw Před 24 dny

    Video bnon lyi kine paise mile??

  • @kulbeersingh2721
    @kulbeersingh2721 Před 3 lety +2

    8 meetings hoean han wite pepar vich sb not ha

  • @gogiji267
    @gogiji267 Před rokem

    ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਇਆ ਸਗੋਂ ਉਨ੍ਹਾਂ ਨੇ ਦਰਬਾਰ ਸਾਹਿਬ ਜੀ ਨੂੰ ਗੁੰਡਿਆ ਲੁਟੇਰਿਆ ਤੋਂ ਆਜ਼ਾਦ ਕਰਵਾਇਆ

  • @threadrecipediy6672
    @threadrecipediy6672 Před 3 lety +1

    #bibikamaljeetkaurchandigarh

  • @diljeetsingh83
    @diljeetsingh83 Před 2 měsíci

    ਇੰਦਰਾ ਗਾਂਧੀ ਨੇ ਹਰਮੰਦਰ ਤੇ ਅਟੈਕ ਨਹੀ ਕਰਵਾਇਆ ਗ਼ਿਆਨੀ ਜੈਲ ਸਿੰਘ ਨੇ ਪਹਿਲਾਂ ਸੈਨ ਕੀਤੇ ਫੇਰ ਪਰਧਾਨ ਮੰਤਰੀ ਤੋ ਕਰਵਾਏ ਗਏ

  • @hardialsinghkang7807
    @hardialsinghkang7807 Před 3 lety +1

    Tusi galt kehnde ho Indian express dia us sme de news pro jodhpur guest house vich swer d tea badal tohra pani d kisti vich beth k pinde san naal akbar v parde san

  • @sukhabrar5842
    @sukhabrar5842 Před 3 lety +2

    Bhut sohna uprala veer jii ,, 🙏🏼🙏🏼🙏🏼🙏🏼

  • @InderjeetSingh-ns6ei
    @InderjeetSingh-ns6ei Před 3 lety +2

    Blue star ne faisla kar dita ji gadaar kon c interview nal asli roop ni samne aa skda

  • @PpritamSingh
    @PpritamSingh Před 2 měsíci +1

    ਜ਼ੇਕਰ ਗੋਲੀਆਂ ਸੀ ਤੂੰ ਨਿਦਰ ਕਿਵੈ ਆਗੀ ਕਾਹਾੱਣ ਘੜੀਆਂ ਹੇਨ

  • @harvindersingh-xj4is
    @harvindersingh-xj4is Před rokem

    Gadaar

  • @karjwaraich1441
    @karjwaraich1441 Před 3 lety +1

    See

  • @rpsharma9394
    @rpsharma9394 Před 2 lety

    There was clear instruction not any bullet towards Sri Harmandir Sanlhibji

  • @threadrecipediy6672
    @threadrecipediy6672 Před 3 lety +1

    #bibikamaljeetkaur

  • @SAn-Dhuz007
    @SAn-Dhuz007 Před 2 lety

    ehna kr k harmandar sahib te attckz kita eh sare sikh kom de wade gardar c ehna nu sab kuch pehla hi pata c k gandi sarkar harmander sahib te attck krwa rahi a nale eh sant kitho a santa di upadi tn bht hi virleyan nu mildi jivd k 🌹sant❤️jarnail singh ji khalsa bhindra wale sikh kom de mahan yodhe c

  • @balkourdhillon5402
    @balkourdhillon5402 Před rokem +2

    ਇਹਗਲ ਇਨੀ ਵਧਾ ਕੇ ਕਰਨੀ ਇਹ ਕਿਸ ਤਰੀਕਨੂੰ 1700 ਬੰਦੇ ਲੋਗੋਵਾਲ ਨਾਲ ਗਿਰਫਦਾਰ ਕੀਤੇ1ਜੂਨਤੋਂ6ਜੂਨ84ਤੱਕਬਾਕੀ ਇਹ ਲੋਗੋਵਾਲ ਜੁੰਡਲੀ ਨੇ ਹੱਥ ਖੜੇ ਨਹੀ ਕੀਤੇ ਤੁਹਾਡੇ ਕਹਿਣ ਅਨੁਸਾਰ ਫੇਰ ਇਹਨਾ ਨੇ ਫੋਜ ਨਾਲ ਮੁਕਾਬਲਾ ਕੀਤਾ। ਜੋ50ਤੋ ਉਪਰ ਦੀ ਉਮਰ ਵਾਲੇ ਹਨ ਉਹਨਾਂ ਨੂੰ ਤਾਂ ਸਾਰਿਆਂ ਨੂੰ ਹੀ ਇਹਨਾ ਦੀ ਕੁਰਬਾਨੀ ਦਾ ਪਤਾ ਬਾਦਲ ਵੀ ਦਸ ਦਿਉ ਕਿਹੜੇ ਮੋਰਚੇ ਵਿੱਚ ਸੀ ।ਧੰਨਵਾਦ ਜਾਣਕਾਰੀ ਦੇਣ ਲਈ।

  • @anoopsinghkhalsasandhu4227

    Too ਤੂੰ ਠੀਕ ਨਹੀ ਬੋਲ ਰਿਹਾ।ਮੈ ਵੀ ਤਾਂ ਉਥੈ ਹੀ ਸੀ।

    • @anoopsinghkhalsasandhu4227
      @anoopsinghkhalsasandhu4227 Před 3 lety +1

      ਦੋ ਉਨਾ ਨੂੰ ਮਿਲਦੈ ਸੀ ਉਹ ਸੰਤਾ ਨੂੰ ਹਥਿਆਰ ਸਲੰਡਰ ਕਰਨ ਕਹਿਦੈ ਸੀ ਵਿਚੋਲਗੀ ਕਰਦੈ ਸੀ

    • @JasvirSingh-po9zl
      @JasvirSingh-po9zl Před 3 lety

      Bai eh tohra nahi koi chamcha bol riha

  • @gurajaibsingh9113
    @gurajaibsingh9113 Před 4 lety +27

    ਟੌਹੜਾ ਬਘਿਆੜ ਕਿਸ ਨੂੰ ਕਹਿੰਦਾ ਸੀ

    • @warispunjab6392
      @warispunjab6392 Před 4 lety +4

      ਸੰਤ ਸਿਪਾਹੀ ਭਿੰਡਰਾਂਵਾਲੇ ਨੂੰ।

  • @avtarsingh-vl4uo
    @avtarsingh-vl4uo Před 4 lety +4

    SHARAM. KARO. SACHAI. NA. SHUPAO. JHOOTH. NA. BOLO

    • @AmanGill-sw2pb
      @AmanGill-sw2pb Před 3 lety

      They are speaking the truth. Sachai ta khalistani shaponde ne

  • @user-he4ee8rs2o
    @user-he4ee8rs2o Před 27 dny +1

    ਇਹਨਾ ਨੂੰ ਫੌਜ ਅੰਦਰੋ ਕੱਢ ਕੇ ਲੈਕੇ ਗਈ ਸੀ. ਕੋਈ ਗੋਲੀ ਨੂੰ ਚੱਲੀ ਇਹਨਾ ਤੇ ਨਾ ਹੀ ਇਹਨਾਂ ਨੂੰ harras ਕੀਤਾ. ਇਹਨਾ ਸੰਤਾਂ ਨਾਲ ਦਗਾ ਕੀਤਾ ਧੋਖੇਬਾਜ਼ਾਂ ਨੇ

  • @JaspreetSingh-me7yr
    @JaspreetSingh-me7yr Před rokem

    Bai ji ehna di siyasat ch sadhu Banda lainlya

  • @AmarjeetChatha-nz5qd
    @AmarjeetChatha-nz5qd Před 2 měsíci

    Tusijuthboljesikhanupaglnarhehoajiciadeajenthotusijdketihrhabadllogiwalblwatasbhlijhkedenwaleheateckkrwaonwaledusttuvsamilhieaga

  • @jasvirkaur5915
    @jasvirkaur5915 Před 3 lety +4

    ਬਿਲਕੁਲ ਝੂਠ ਫੌਜੀ ਅਫਸਰ ਦੀ ਇੰਟਰਵਿਊ ਸੁਣੋ ਜਿਸ ਨੂੰ ਹੁਕਮ ਦਿੱਤਾ ਸੀ ਕਿ ਟੌਹੜਾ , ਲੋਗੋਵਾਲ ਰਾਮੂਵਾਲੀਆ ‌ਆਦਿ‌ ਨੂੰ ਬਾਹਰ ਕੱਢੋ ਕਿਉਂਕਿ ਉਹਨਾਂ ਦੀ ਜਾਂਨ ਨੂੰ ਖਤਰਾ ਹੈ ਇਹ ਸਰਕਾਰੀ ‌ਹੁਕਮ ਸੀ। ਜੇ ਇਹ ਸਰਕਾਰ ਦੇ
    ਬੰਦੇ ਨਹੀਂ ਸੀ ਤਾਂ ਸਰਕਾਰ ਨੇ ਇਨ੍ਹਾਂ ਨੂੰ ਬਾਹਰ ਕਿਉਂ ਕਢਵਾਇਆ ਸੀ।

  • @RajinderSingh-wc2yg
    @RajinderSingh-wc2yg Před 3 lety +2

    Kom de gadar Rab ne hesab Lena dargah vich

  • @Raju1069
    @Raju1069 Před 2 lety +1

    ਤੁਸੀਂ ਨਾ ਬੋਲੋ

  • @user-uv6rj1gx3i
    @user-uv6rj1gx3i Před 2 lety +2

    Tohra to vadda gaddar kon a eh ki dsu ga 84 da sach ese ne te badal ne te longowal ne ta krvaya c chithia pa pa k sarkar nu

  • @harmanpreet1820
    @harmanpreet1820 Před 4 lety +1

    veer g tuhanu ki lga da tohra sacha ya jhootha

  • @gurdipsingh4229
    @gurdipsingh4229 Před 2 lety +2

    Je eh ene hi sache c ta andar mar kio nhi Gaye guru de ghar da sari umar khada fer guru lai Jaan verni c eh kom de gadar ne gadar hi rehnge

  • @avtarsingh-vl4uo
    @avtarsingh-vl4uo Před 4 lety +4

    BADAL. SAHIB. DA. INTERVIEW. V. KARO

  • @pawanbrar8
    @pawanbrar8 Před 3 lety +8

    sardar ni gaddar todha di jubani akhna c

  • @JasvirSingh-po9zl
    @JasvirSingh-po9zl Před 3 lety +1

    Indra ne fojj afsar de dutty lai cee jiunde bahar liauo sadde bande han

  • @GurmeetSingh-is8bj
    @GurmeetSingh-is8bj Před 3 lety +1

    yarr stori taa pataa nae tu galt bandaa haa teri awazz young ladka de haa 75.80 sall bajurg bandaa holi holi bollda haa teri gala v juth haa me sari bannda jo othaa hajir v sara de gall suni par teri sari recoding juthi haa

  • @manwinderrandhwa6216
    @manwinderrandhwa6216 Před 4 lety +5

    ohe loko ihna nu sardar kyo kehnde ho

  • @gurjitsinghkhalsa4349
    @gurjitsinghkhalsa4349 Před 3 lety +1

    Sant apni jabani das gaye sb kuj

  • @Yaadveersinghbal21
    @Yaadveersinghbal21 Před 2 lety

    Ek mint parsims rao nu shri kyu das riha tu bai

  • @surjitrana1768
    @surjitrana1768 Před 3 lety +1

    Tohra gurcharn trater,wait ji amar ha,basal trater ha

  • @happykang2613
    @happykang2613 Před 3 lety +1

    Surrender kita c inha ne

  • @ManmohanSingh-kr8bx
    @ManmohanSingh-kr8bx Před 3 lety +1

    ਬੂਟਾ,,ਗਿਪੀ,,,22,,

  • @sikander8784
    @sikander8784 Před 2 lety +1

    aa hegy e gardar ny

  • @bhupindersingh3550
    @bhupindersingh3550 Před 9 měsíci

    ਅਸੀਂ ਤੁਹਾਡੇ ਤੇ ਯਕੀਨ ਕਿਵੇਂ ਕਰੀਏ?

  • @ajmersinghsidhu9504
    @ajmersinghsidhu9504 Před 2 měsíci

    िਹੰਦੋਸਤਾਨ.ਦਾ.िॅਟੜੀ.ਦॅਲ.ਇॅਕ.ਪਾਸੇ.िਗਣਤੀ.ਦੇ.िਸੰਘ.ਸ਼ੇਰ.िਟੜੀ.ਦਲ.ਨੂੰ.ਸ਼ਰਮਨੀ.ਆਈ

  • @ravindrasinghkhanuja3434
    @ravindrasinghkhanuja3434 Před 3 lety +7

    प्रकाश चन्द्र बांदर सिख कोम दा गदार गुरचरण सिह टोहडा लोगोंवाल आ सिख कोम दे गदार कोम बेच कर खा गयेे

  • @jayd4ever
    @jayd4ever Před 2 lety

    surjit singh barnala and harchand longowal were the traitors in the 80s badal become one when he joined nda and made akali dal a secular punjabi party

  • @gurdipsingh4229
    @gurdipsingh4229 Před 2 lety +2

    Tuci jo marji kho koi v chor kde eh nhi kehnda ke mein chori kiti tohda badal ramuwaliya langowal eh sabh kom de gadar Han

  • @HarpalSingh-ch7ko
    @HarpalSingh-ch7ko Před 2 lety

    Hindustan jindabad

    • @HARJINDERSINGH-km9ee
      @HARJINDERSINGH-km9ee Před 2 lety

      Sant baba jarnail singh ji khalsa bhindrawale jindabad

    • @HARJINDERSINGH-km9ee
      @HARJINDERSINGH-km9ee Před 2 lety

      Khalistan jindabad

    • @GurdialSinghP.C.S
      @GurdialSinghP.C.S Před rokem

      @harpal singh ਛੋਟੁ ਅਪਣੀ id ਤੇ ਫੋਟੋ ਤਾ ਤੈਨੂ ਲਾਉਣੀ ਵੀ ਨਹੀਂ ਆਈ ,ਕਾਪੀ ਪੇਸਟ ਕਰਕੇ ਨਕਲੀ ਸਿੱਖ ਬਣੀ ਫ਼ਿਰਦਾ, ਹੈਗਾ ਤੁ ਭਈਆ rss ਆਲਾ 2 ਰੁਪੇ ਤੇ fake id ਬਣਾ ਕੇ ਕੰਮੈਂਟ ਕਰਨ ਆਲਾ..

  • @anoopsinghkhalsasandhu4227

    ਗਦਾਰੀ ਲਹੂ ਵਿਚ ਹੁਦੀ ।ਤੁਸੀ ਕਦੀ ਮੇਰੈ ਨਾਲ ਬਾਤ ਕਰੋ ਤੇ ਹੁਣ ਕੀ ਹੋ ਰਿਹਾ ਕੀ ਸੁਖੈ ਦੀ ਮਾੜੀ ਬਾਤ ਕਰਨੀ ਕਿਸੈ ਦੀ ਜੁਰਤ ਦੀ ਹਿਮਤਹੈ ।ਉਹ ਝਟ ਹੀ ਭੋਗ ਪੁਆਦੈਗਾ।

  • @parmparitsingh7696
    @parmparitsingh7696 Před 3 lety +1

    Vasa ta sara akali dal na he gdari kete c koj bndaa no cad ka ehna veco muk gdar da nam eh han Logoval prkas badal surjeet brnala ramovalea umranagl esapur ehna kom no he vac deta t aap kurceaa ta bat ga gdari tunhda kesa ve jug pla ne hova ga jal ta 1 vekava c

  • @FarooqKhan-kg3bv
    @FarooqKhan-kg3bv Před 3 lety +4

    Kom de gaddar h, longewal, tohra, and badal

  • @dalbarasinghbhatti5721

    Ih bolan wala Banda aklia da spóon lagda

  • @HarpalSingh-ch7ko
    @HarpalSingh-ch7ko Před 2 lety

    🇳🇪🇳🇪🇳🇪🇳🇪🇳🇪🇳🇪🇳🇪

  • @gurleenkaur5520
    @gurleenkaur5520 Před měsícem

    Tohra,, ramuvaliya,,, Akali,,,congras,,,sab rale hoye c bahut saria video vch khulase hoye ne ehna nu andro safe kad lya gya c

  • @parmindersaini6456
    @parmindersaini6456 Před 3 lety +1

    Ta indra nu chitthi Tere Bahia ney liki ci

  • @hardeepwraich4734
    @hardeepwraich4734 Před 3 lety +1

    Badlan di try na kr Tu video bnaun walia eh Sab nu Patta aa Sab proof ho chuke k eh bande galat c gande c lashan ton tapp k Lange ne besharam eh char

  • @hssingh964
    @hssingh964 Před 3 lety +1

    Kai bhole akali leadrs te hamle da dosh launde han bina soche ja fir vicharyan nu maalk be dimag hi thura ditta
    Kde soch k dekhu j 1% bi akali leadership di sahmti hundi ki Congress indra ja ajkal de congresy oh election vich Na vartde Indra nu ta sukha c aapna dose ehna ote bi pa dinde awen anpra vangu Na coment krya kro aapna dimag Vartya kro J hega.