Labh Singh Ugoke MLA ਬਣਨ ਤੋਂ ਪਹਿਲਾਂ ਕੀ ਕਰਦੇ ਸੀ ? | News18 Punjab

Sdílet
Vložit
  • čas přidán 28. 08. 2024
  • ਪੰਜਾਬ ਦੀ ਸਿਆਸਤ ਦਾ ਇਸ ਵਕਤ ਚਰਚਿਤ ਚਿਹਰਾ ਹੈ ਲਾਭ ਸਿੰਘ ਉਗੋਕੇ ਜਿਸ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਭਦੌੜ ਤੋਂ ਹਰਾਇਆ। ਲਾਭ ਸਿੰਘ ਉਗੋਕੇ ਨੂੰ ਅਸੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਜੋਂ ਜਾਣਦੇ ਹਾਂ ਪਰ ਅੱਜ ਅਸੀਂ ਤੁਹਾਨੂੰ ਉਗੋਕੇ ਦੇ ਵਿਧਾਇਕ ਬਣਨ ਤੱਕ ਦੇ ਸੰਘਰਸ਼ ਭਰੇ ਜੀਵਨ ਬਾਰੇ ਦੱਸਾਂਗੇ।
    #LabhSinghUgoke #AAP #PunjabiNews #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 71

  • @baggakheri2652
    @baggakheri2652 Před 2 lety +11

    ਲਾਭ ਸਿੰਘ ਰੂਹ ਖੁਸ਼ ਕਰ ਤੀ ਮੂਬਾਰਕਾ ਪਰੇ ਪਰਿਵਾਰ ਨੂੰ

  • @nishanmarmjeetkour.verygoo1903

    ਕਿਆ ਬਾਤ ਐ ਦਿਲ ਬਾਗੋਂ ਬਾਗ ਹੋ ਗਿਆ। ਮੈਂ ਚੰਨੀ ਸਾਹਿਬ ਨੂੰ ਵੀ ਬਹੁਤ ਲਾਇਕ ਕਰਦਾ ਸੀ। ਪਰ ਤੇਰੀ ਕਹਾਣੀ ਨੇ ਅੱਜ ਹਵਾਵਾਂ ਦੇ ਰੁੱਖ ਬਦਲ ਦਿੱਤੇ। ਤੇਰੇ ਨਾਲ ਨਾਲ ਪਾਰਟੀ ਨੂੰ ਵੱਡਾ ਸੇਹਰਾ ਜਾਦਾਂ ਹੈ। ਜਿਸ ਨੇ ਇਕ ਵਾਕਿਆ ਹੀ ਇੱਕ ਆਮ ਬੰਦੇ ਨੂੰ ਟਿਕਟ ਦੇ ਕਿ ਨਵਾਜਿਆ ਹੈ।।

  • @BharatBhushan-vr2cz
    @BharatBhushan-vr2cz Před 2 lety +9

    ਹੁਣ ਆਮ ਆਦਮੀ ਪਾਲਟੀ ਹਿਮਾਚਲ ਦੇ ਪਹਾੜਾ ਤੇ ਧੁਮਾ ਪਾਵੇਗੀ ਆਮ ਆਦਮੀ ਜਿਦਾਵਾਦ 👌👌🙏🙏

  • @user-ik2yt7kk1g
    @user-ik2yt7kk1g Před 2 lety +5

    ਇਹ ਕਮਾਲ ਹੈ ਬਾਬਾ ਸਾਹਿਬ ਅੰਬੇਡਕਰ ਦੇ ਬਣਾਏ ਸੰਵਿਧਾਨ ਦਾ l 🙏🏼🙏🏼🙏🏼🙏🏼

  • @virjotkaur7157
    @virjotkaur7157 Před 2 lety +6

    Himachal walyo wari tuadi aa🤟🏻

  • @manubains3886
    @manubains3886 Před 2 lety +9

    This story is giving me goosebumps 😢

  • @SukhchainSingh-cr8jg
    @SukhchainSingh-cr8jg Před 2 lety +4

    Dear Labh. Heartiest congratulations. I hope this is the stepping stone for many more to come.

  • @roop8667
    @roop8667 Před 2 lety +4

    Waheguru ji mehar Kare🥰

  • @HarjinderBhullar6076
    @HarjinderBhullar6076 Před 2 lety +2

    ਲਾਭ ਸਿੰਘ ਬਾਈ ਕਿਸੇ ਚੀਜ਼ ਦਾ ਅੰਤ ਹੁੰਦਾ ਸੋ ਹੋ ਗਿਆ,ਬਾਕੀ ਲੋਕਾਂ ਤੋਂ ਵੱਡਾ ਕੋਈ ਨੀ ਲੋਕ ਰਗੜ ਦਿੰਦੇ ਆ ਬਾਕੀ ਨੀਤਾਂ ਨੂੰ ਮੁਰਾਦਾਂ ਪੂਰੀਆਂ ਹੋ ਗਈਆਂ, ਭਗਵੰਤ ਮਾਨਾਂ ਤੇਰੇ ਤੇ ਲੋਕਾਂ ਨੂੰ ਬਹੁਤ ਉਮੀਦਾਂ ਚੱਕ ਦੇਈ ਫੱਟੇ

  • @user-rz3yr9kr7v
    @user-rz3yr9kr7v Před 4 měsíci +1

    Congratulations 🎉

  • @rabrakha4686
    @rabrakha4686 Před 7 měsíci

    ਕੇਜਰੀਵਾਲ ਸਾਹਿਬ,ਮੈਂ ਵੀ2014 ਤੋਂ ਹੁੱਣ ਤੱਕ ਦਫਤਰ ਦੀ ਸਫਾਈ ਕਰ ਰਿਹਾਂ ਮੇਰੀ ਤਾਂ ਕਿਸੇ ਨੇ ਪੁੱਛ ਨਹੀਂ ਲੲੀ,ਪੂਰੇ ਪੰਜਾਬ ਵਿੱਚ ਕਿਸੇ ਵੀ ਵਰਕਰ ਦੀ ਕੋਈ ਪੁੱਛ ਨਹੀਂ ਲੲੀ,ਜਿੰਨਾ ਨੇ ਤੁਹਾਡੇ ਵਾਸਤੇ ਕੁਰਸੀਆਂ ਦਵਾੲੀਆਂ,

  • @kaur4280
    @kaur4280 Před 2 lety +1

    Labh veere de mumma papa nu milna. Maa baap di dua vich sbb taun vdh takt hundiii. 🙏🏻😊

  • @mundamalwy8198
    @mundamalwy8198 Před 2 lety +1

    ਕਿਸੀ ਕੱਪੜੇ ਦੇਖ ਕਰ ਉਸਕੀ ਔਕਾਤ ਅੰਦਾਜਾ ਨਹੀਂ ਲੱਗਾਤੇ ਸਧਾਰਨ ਦਿਖਣੇ ਵਾਲਾ ਪਲਟਾ ਖਿਲਾ ਦੇਤਾ ਹੈ,,,,ਆਮ ਆਦਮੀ ਪਾਰਟੀ ਜ਼ਿੰਦਾਬਾਦ

  • @Tannurecodz
    @Tannurecodz Před 2 lety +3

    Very nic sir🙏baba ji thanu hamesha khush rakhn

  • @nikasbhagkhera7482
    @nikasbhagkhera7482 Před 2 lety +4

    Top aadmi h vo

  • @Pritpalsingh-bj7op
    @Pritpalsingh-bj7op Před 2 lety +2

    Congratulations 🎉 Ugo ke sahib
    Hun cabinet minister banayea Janna chahida hai s.LABH SINGH JI NU.

  • @RajinderSingh-xm3tz
    @RajinderSingh-xm3tz Před 2 lety +1

    Guru sahib di kirpa hoi punjab tai next vote app

  • @BaldevSingh-en4pz
    @BaldevSingh-en4pz Před 2 lety +1

    Very very nice God bless you Veer ji

  • @isgillgill6172
    @isgillgill6172 Před 2 lety

    Very good

  • @parmindergill2584
    @parmindergill2584 Před 2 lety +1

    Waheguru ji mehar karo

  • @KuldeepSingh-ef4jy
    @KuldeepSingh-ef4jy Před 2 lety

    ਯਾਰ ਖਬਰ ਦੇਣ ਪਹਿਲਾਂ ਇਹ ਦੱਸੋ ਕਿ ਚੰਨੀ ਨੂੰ ਲਾਭ ਨੇ।ਇਕੱਲੇ ਨੇ ਹਰਾ ਦਿੱਤਾ ਜਿਨ੍ਹਾਂ ਲੋਕਾਂ ਚੰਨੀ ਨੂੰ ਵੋਟਾਂ ਨਾ ਪਾ ਕੇ ਲਾਭ ਨੂੰ ਵੋਟਾਂ ਪਾਈਆਂ ਖਬਰਾਂ ਦੇਣ ਵਾਲੇ ਉਹਨਾਂ ਵੋਟਰਾਂ ਦਾ ਧੰਨਵਾਦ ਕਰ ਦਿਆ ਕਰੋ

  • @subhashsharma2933
    @subhashsharma2933 Před 2 lety +1

    Best of luck labh veere

  • @BalvinderSingh-zq2lr
    @BalvinderSingh-zq2lr Před rokem

    Great MLA God Bless you 💖 Chardi Kalla jio

  • @charanjitsingh6937
    @charanjitsingh6937 Před 2 lety +1

    Nice

  • @chanangill6223
    @chanangill6223 Před 2 lety

    🙏🙏

  • @bk6984
    @bk6984 Před 2 lety +1

    👏👏👏👏

  • @ParminderSingh-wo7mv
    @ParminderSingh-wo7mv Před 2 lety +1

    Waheguru ji tandrusty te hmesha mat uchi bakhshe

  • @bhattisaab4211
    @bhattisaab4211 Před 2 lety

    कमाल कर दी यार 👌

  • @PrinceKumar-cf7ek
    @PrinceKumar-cf7ek Před 2 lety +2

    🙏💐💐💐💐💐💐💐💐🙏

  • @btsarmyforever2953
    @btsarmyforever2953 Před 2 lety +2

    ਮਾਵਾਂ ਦੇ ਪੈਰਾਂ ਵਿੱਚ ਜੰਨਤ।

  • @nimmachahal2185
    @nimmachahal2185 Před 2 lety +1

    👍👍👍

  • @anmolkhanna5064
    @anmolkhanna5064 Před 2 lety

    Dear labh ji heartiest congratulations

  • @Saurav_joshi_
    @Saurav_joshi_ Před rokem

  • @user-yv7qs1xc3p
    @user-yv7qs1xc3p Před 2 lety

    ਚਮਕੌਰ ਸਾਹਿਬ ਤੋਂ ਕੁਝ ਦਿਖਾਈ ਜੀ

  • @sukhdevrao5699
    @sukhdevrao5699 Před 2 lety +3

    MLA of bhadaur Labh Singh ugokae zindabaad Channi choran Da masar,nu, HRA Dita hai

  • @MakhanSingh-ib4mi
    @MakhanSingh-ib4mi Před 2 lety

    Nice 👌

  • @JoginderSingh-fo5fu
    @JoginderSingh-fo5fu Před 2 lety

    V good

  • @TarsemSingh-ky9uu
    @TarsemSingh-ky9uu Před 2 lety +1

    ,🙏🙏🙏👍🏼

  • @shamikour2739
    @shamikour2739 Před 2 lety

    Love u sir

  • @SunilKumar-cm2qg
    @SunilKumar-cm2qg Před 2 lety +4

    Yaar ugo koun hunda haron wala public ne haraya channi nu

  • @JoginderSingh-fo5fu
    @JoginderSingh-fo5fu Před 2 lety

    By By Veer ji

  • @deepachahal7813
    @deepachahal7813 Před 2 lety

    Bhut bhut mubarak bad y

  • @gurnishansingh800
    @gurnishansingh800 Před 2 lety

    👍👍👍👍👍👍👍

  • @BaldevSingh-en4pz
    @BaldevSingh-en4pz Před 2 lety +1

    Sada CM Bhagwant maan ji aa gya apni garibi door hogi Jai Hind

  • @NareshKummar123
    @NareshKummar123 Před 2 lety +1

    Teacher vi duty te send kro maan sahib

  • @Anamika-hq7sx
    @Anamika-hq7sx Před 2 lety

    🇮🇳🇮🇳🇮🇳🌹🌹

  • @sekhonsalon
    @sekhonsalon Před 2 lety

    ❤️❤️❤️❤️

  • @kiratveergidda9278
    @kiratveergidda9278 Před 2 lety

    Waheguru ji chadi Kala den

  • @SOHANSingh-pt3lo
    @SOHANSingh-pt3lo Před 2 lety

    👌👌👌👌👌👌🙏🙏🙏🙏🙏

  • @baljinderkumar3721
    @baljinderkumar3721 Před 2 lety

    🙏🏼🙏🏼👍🏽👍🏽👍🏽👍🏽👏👏👏👏

  • @AmritpalSingh-di3vg
    @AmritpalSingh-di3vg Před 2 lety

    Rona a gya vre god bless you

  • @gurdeepsinghgrewal5329
    @gurdeepsinghgrewal5329 Před měsícem

    27 ਵਿੱਚ ਤੁਹਾਡਾ ਵੀ ਇਹੀ ਹਾਲ ਹੋਣਾ

  • @user-ql6hd6dv3b
    @user-ql6hd6dv3b Před 11 měsíci

    Hun tusi ih rha Jo kush khinda ci 10:25

  • @Viva-atheism
    @Viva-atheism Před 2 lety +2

    This is the END of neta badmashi

  • @DeepakSharma-ty5ev
    @DeepakSharma-ty5ev Před 2 lety

    Channi Sahib Ke Haar Jaane ki Waja Navjot Singh Sidhu, Navjot kaur Sidhu, Sukhjinder Randhawa Jaise log hi hain.
    Waqt bahut Jaldi guzar Jaata Hai. Channi Sahib 2027 pe ek bar phir Jabardast Comeback zaroor karenge.

  • @vikramjeetsinghbhangu7394

    Veer labh singh g channi bhut gareeb aa hun bakrian purchase karn layi us nu loan dao.

  • @RRRR-qx7pb
    @RRRR-qx7pb Před 2 lety

    Lagna jaana pta aahna daa bahut jaldi hi.

  • @NirmalSingh-lj5dh
    @NirmalSingh-lj5dh Před 2 lety +3

    ਜੇ ਇਹ ਵੀ ਬੱਕਰੀਆ ਚੌਣ ਲਗੁਗੀਆ ਤਾਂ ਫਿਰ ਚੰਨੀ ਵਾਗੋ ਚੰਦ ਚਾੜੂ

  • @PawanKumar-zn5mw
    @PawanKumar-zn5mw Před 2 lety

    End of political nepotism

  • @rajveersinghsingh3835

    ਬਾਈ ਲਾਭ ਸਿੰਘ ਉੱਗੋਕੇ ਆਪ ਜੀ ਦਾ ਮੁਬਾਇਲ ਨੰਬਰ ਚਾਹੀਦਾ ਧੰਨਵਾਦ ਜੀ

  • @babbusandhu3133
    @babbusandhu3133 Před 2 lety

    Very good

  • @MakhanSingh-ib4mi
    @MakhanSingh-ib4mi Před 2 lety

    Nice 👌