Vichar Taqrar 'ਨਿਆਂਇਕ ਹਿਰਾਸਤ ਦੀ ਥਾਂ VVIP Treatment...' | AAP MLA Jaswant Gajjan Majra

Sdílet
Vložit
  • čas přidán 26. 08. 2024
  • 🔸ਕੀ ਏਸੀ ਰੂਮਾਂ ’ਚ ਕੱਟੀ ਜਾਂਦੀ ਹੈ ਨਿਆਂਇਕ ਹਿਰਾਸਤ ?
    🔸ਸਵਾਲਾਂ ’ਚ ਵਿਧਾਇਕ ਗੱਜਣਮਾਜਰਾ ਦੀ ਨਿਆਂਇਕ ਹਿਰਾਸਤ
    🔸ਯੂਰੋਲੋਜੀ ਡਿਪਾਰਟਮੈਂਟ ਦੇ ਮੁਖੀ ਦਾ ਬਿਆਨ ਤੇ ਵਾਰਡ ਦੀਆਂ ਤਸਵੀਰਾਂ ਵੱਖੋ- ਵੱਖ !
    🔸ਕਦੋਂ ਤੱਕ ਨਿਭਣਗੀਆਂ ਦੋਸਤੀਆਂ ?
    🔸ਵੇਖੋ, ਵਿਚਾਰ ਤਕਰਾਰ 'ਨਿਆਂਇਕ ਹਿਰਾਸਤ ਦੀ ਥਾਂ VVIP Treatment...'
    #VicharTaqrar #punjabgovt #VVIP #patiala #PTCNews #Punjab #AAPMLA #JaswantGajjanMajra
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

Komentáře • 22

  • @ParmSidhu-nq4iv
    @ParmSidhu-nq4iv Před 2 měsíci +4

    ਇਹਨਾਂ ਨੇ ਆਪਦੇ ਘਰ ਭਰਦੇ ਆਂ ਭਰੀ ਜਾਂਦੇ ਆ ਠੱਗੀਆਂ ਠੱਗ ਆ ਸਾਰੇ

  • @ParmSidhu-nq4iv
    @ParmSidhu-nq4iv Před 2 měsíci +2

    ਪਹਿਲਾਂ ਇਦ 20 ਸਾਲ ਪਹਿਲਾਂ ਡਰਾਮੇ ਲੱਗਦੇ ਸੀ ਪਿੰਡਾਂ ਚ ਤੇ ਹੁਣ ਤਾਂ ਪਾਰਟੀ ਨੇ ਡਰਾਮੇ ਆਪ ਸ਼ੁਰੂ ਵੀ ਕਰ ਦਿੱਤੇ

  • @sabi-mansa
    @sabi-mansa Před 2 měsíci +7

    ਡਰਾਮਾ ਕੰਪਨੀ ਨੇ ਲੋਕਾ ਨੁ ਬੁੱਧੂ ਸਮਝ ਰੱਖਿਆ
    Aam admi 👈

  • @RamanSran-lv4kz
    @RamanSran-lv4kz Před 2 měsíci +7

    ਇਹ ਤਾਂ ਕੇਜ਼ਰੀਵਾਲ ਨੂੰ ਵੀ ਪਿੱਛੇ ਛੱਡ ਗਿਆ

  • @sahibsinghsidhu7480
    @sahibsinghsidhu7480 Před 2 měsíci +2

    ਏ।ਮਂਤਰੀ।ਮੂਲ।ਨੂ।ਕੂਤਿਆ।ਹਲਕਾਅ।ਵਾਲਾ।ਟਿਕਾ।ਲਾਹੋ

  • @Patialamade-officel
    @Patialamade-officel Před 2 měsíci

    Dr. Kehnda Phili vare aye c mere kol... Aje takk gaye ni 😂😂😂😂😂

  • @rampyari6752
    @rampyari6752 Před 2 měsíci +3

    Aa ta excuse me hai I have 10 Stanton Praia hun I come home in next day no one in hospital more then 2 say ah he head bypass apprishan no no aa spinal v v ip treatment dite jo raji hai aa jooth I’m in uk ta we 1 Rabat nahi rakh da India vich patha baths hoia hai aa cm Mann ji Banda joi hai hor a nu Amal nsa la dinda hun par appina Banda nu jooth he ac room vich rakhal hai omg 😦

  • @prabhkakra
    @prabhkakra Před 2 měsíci

    Mai ehna de school vich hi study kitti aa 2014 ch ehna nu saah di problem hundi c

  • @AjitSingh-el4gf
    @AjitSingh-el4gf Před 2 měsíci

    Rozana kitne paise milte hai n

  • @PritDhillon-ki4pd
    @PritDhillon-ki4pd Před 2 měsíci +1

    ਕੱਟੜ ਇਮਾਨਦਾਰ ਲੋਕਾਂ ਦੀ ਪਾਰਟੀ ਹੈ 40 ਕਰੋੜ ਦੀ ਠੱਗੀ ਮਾਰੀ

  • @user-id3zv6pk1z
    @user-id3zv6pk1z Před 2 měsíci

    Kattar imandar 😭 aam Aadmi party,, khas MLA,, 200 karod, mamalje,, hisab kitab

  • @sukhwantsinghkhattra6080
    @sukhwantsinghkhattra6080 Před 2 měsíci +1

    ਮਹਾ ਝੂਠੀ ਸਰਕਾਰ ਹੈ

  • @kisanmajdurikta6086
    @kisanmajdurikta6086 Před 2 měsíci

    MLA MP no aisi Lage milte

  • @KiranKaur-lc7ib
    @KiranKaur-lc7ib Před 2 měsíci

    😂😂😂

  • @jasbirsinghparmar2004
    @jasbirsinghparmar2004 Před 2 měsíci +1

    ਤੁਹਾਨੂੰ ਕਿਉਂ ਤਕਲੀਫ ਹੈ
    ਕਿ ਤੁਹਾਡੇ ਕੋਲ ਪੰਜਾਬ ਦੇ ਮੁੱਦੇ ਨਹੀਂ ਹਨ?

    • @amriksingh9252
      @amriksingh9252 Před 2 měsíci

      ਓਹ ਟੈਂਪੂ ਓਹ ਲੋੜੂ ਤੈਨੂੰ ਕੀ ਤਕਲੀਫ ਆ ਪੱਤਰਕਾਰ ਸੱਚ ਦੱਸ ਰਿਹਾ 40 ਕਰੋੜ ਦੀ ਠੱਗੀ ਮਾਰੀ ਆ ਇਸ ਹਰਾਮੀ ਬੰਦੇ ਨੇ ਹੁਣ ਸਾਲਾ ਬਿਮਾਰੀ ਦਾ ਬਹਾਨਾ ਲਾ ਕੇ ਮੌਜ਼ ਨਾਲ ਏ ਸੀ ਵਾਲੇ ਕਮਰੇ ਵਿੱਚ ਪਿਆ ਇੱਕ ਮਹੀਨੇ ਤੋਂ ਇਹੋ ਜਿਹੇ ਠੱਗ ਐਮ ਐਲ ਏ ਨੂੰ ਤਾਂ ਜੇਲ ਵਿੱਚ ਬੰਦ ਕਰ ਕੇ ਸਿਰਫ ਸੱਤ ਵਾਲਾ ਪੱਖਾ ਹੀ ਲੱਗਿਆ ਹੋਵੇ ਭਗਵੰਤ ਮਾਨ ਨਸ਼ੇੜੀ ਦੀ ਸਰਕਾਰ ਮੁਰਦਾਬਾਦ

  • @user-kg9gq1us7v
    @user-kg9gq1us7v Před 2 měsíci

    hun karan lagge ne PTC wale asli patarkari jado akaliyan di sarkar chali gayi