Canada immigration new rule | Canada ਦੇ PM Justin Trudeau ਨੇ ਦਿੱਤਾ ਝਟਕਾ
Vložit
- čas přidán 12. 09. 2024
- 🔸Canada ਜਾਣ ਦੀ ਤਿਆਰੀ ’ਚ ਹੋ?, Justin Trudeau ਨੇ ਦਿੱਤਾ ਝਟਕਾ
🔸ਕੈਨੇਡਾ ’ਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟੇਗੀ
🔸ਜਿਆਦਾ ਬੇਰੁਜ਼ਗਾਰੀ ਵਾਲੇ ਇਲਾਕਿਆਂ ਵਿੱਚ ਨਿਯਮ ਜਿਆਦਾ ਸਖ਼ਤ
🔸6% ਜਾਂ ਉਸ ਤੋਂ ਵੱਧ ਬੇਰੁਜ਼ਗਾਰੀ ਵਾਲੇ ਇਲਾਕਿਆਂ ਵਿੱਚ Temporary Foreign Workers (TFW) ਨੂੰ ਤਰਜੀਹ ਘੱਟ
🔸Covid ਤੋਂ ਬਾਅਦ ਕੈਨੇਡਾ ਵਿੱਚ ਵਿਦੇਸ਼ੀ ਕਾਮਿਆਂ ਦੀ ਵਧੀ ਸੀ ਗਿਣਤੀ
#JustinTrudeau #CanadaNews #update #canada #indian #punjabinews #difficult #job #government #canadastudentvisa #internationalnews #PMJustinTrudeau #ReduceForeignWorkers #Canadaforeignworkers #TemporaryForeignWorkers #CanadaLMI #lmiacheckonline
Canada student visa
PTC news
Justin Trudeau
Canada
Canada News
Canada foreign workers
Temporary Foreign Workers
canada student visa
Canada LMI
Canada LMI FEES
Canada VISA New Role
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.co...
》Download PTC Play App (iOS): itunes.apple.c...
Canada 🇨🇦 de punjabi mazdoora hu insaaf dita jawe ,
Punjab vdia a sab toh ❤😊💕✔️
ਏਜੰਟਾਂ ਦੀਆਂ ਝੂਠੀਆਂ ਗੱਲਾਂ ਅਤੇ ਗੱਪਾਂ ਤੇ ਭਾਰਤ ਸਰਕਾਰ ਨੂੰ ਪੱਕੀ ਪਾਬੰਦੀ ਲਗਾ ਦੇਣੀ ਚਾਹੀਦੀ ਹੈ।
ਇਹ ਵੀ ਭਗਵੰਤਮਾਨ ਵਰਗੀਆਂ ਹਰਕਤਾਂ ਕਰਦਾਂ ਕਦੀ ਕਦੀ 😂
ਪਰਵਾਸੀ ਮਜਦੂਰਾਂ ਨੂੰ ਸਹਾਰਾ ਦੇਣਾ ਚਾਹੀਦਾ
10 saal hor ruk jao. Sab desha ch ehi haal hona
ਚੰਗਾ ਹੋਇਆ
Very good treudo.
ਵੋਟਾਂ ਕਰਕੇ ਡਰਾਮਾ ਕਰਦਾ
Chup oyeeeee sukheyaaaa🤣🤣
Koi drama nahi hai eh thoda india nahi aa jithe vota lai drama hunda athe jo keha janda oh Kira janda nahi te politicians jail vich thod ditte jande aa athe india wale fuddu laws nahi hai
Harna ta fer vi hai trudeau ne😂
ਸਟੂਡੈਂਟ, ੳਥੇ ਜਾ ਕੇ ਦੂਜੀ ਕੰਟਰੀ ਦੇ ਇਸ਼ਾਰੇ ਤੇ ਰਾਜਨੀਤਕ ਕਤਲ ਕਰਨ ਗੇ, ਫੇਰ ਸਖਤੀ ਕਰਨ ਨੂੰ ਮਜਬੂਰ ਹੋਣਾ ਹੀ ਪੈਣਾ ਸੀ ਕਨੇਡਾ ਸਰਕਾਰ ਨੂੰ।
Very good, large / excessive migration does not suite to any country/ state it creates employment, law and security problems.
Good done treudo.
ਬਹੁਤ ਵਧੀਆ information 👍🤓
wow very nice
Very good 👍👌
यह तो होना ही था
Badda vehla yaar tu 4,5 di news nu 10 min laate.
Bot vdia hoya
ਹੁਣੇ-ਹੁਣੇ ਖ਼ਬਰ ਆਈ ਹੈ ਕਿ ਸਿਰਫ਼ ਅਪਣਾ ਇੰਡੀਆ ਦਾ ਰਾਸ਼ਨ ਕਾਰਡ ਅਤੇ 2 ਫੋਟੋ ਲੈ ਕੇ ਕੈਨੇਡਾ ਦੂਤਾਵਾਸ ਤੇ ਦਿੱਲੀ ਜਮਾ ਕਰ ਦਿਉ,
3 ਦਿਨਾਂ ਵਿਚ ਵੀਜਾ ਅਤੇ ਟਿਕਟ ਘਰ ਦੇ ਕੇ ਜਾਣਗੇ! ਤਿਆਰੀਆਂ ਕਰ ਲਓ!
😂😂😂😂😂
😂😂😂😂😂😂
😂😂😂
Thank you veerji, tuhade karke main visa mil gaya hai. Canada valeya nain mere rashan card te hi visa de ta, kehde ki passport di vi lod nahi. Paagi ticket vi business class di diti hai aagleya nain. Hor chaado 3-4 vaari ta phone vi aagaya hai,ke aauna jaroor. Mari ta tayaari hai poori.
😂😂😂@@MehakpreetSingh-fz6ob
East or west India is best thade khu jwe canada te baki mulakh
😂😂🫡
ਬਹੁਤ vdea 😊
Very good
Good
Good news
Viza nahe dena chaheda ager rool badalana hai viza na dao
ਐਸ ਟਾਈਮ ਬਹੁਤ ਔਖਾ ਹੋਇਆ ਪਿਆ ਕੈਨੇਡਾ ਵਿਚ 😮
Jine kuj krna ohnu visa mil jana km v wmk
Very good treudo
Sade wale ta vapus ah gye 7years tu ethe c ta b kuj ni bnya ona da
Very good decision
ਮਾਰ ਬਾਂਡਾ ਲੋਕਾਂ ਦਾ ਹੁਣ ਵਾਪਸੀ ਭੇਜ ਦੇਣੇ
ਬਹੁਤ ਦੁਖਦਾਈ ਖ਼ਬਰ
Çanda bhajo ji Punjab baan Raha hai biharji ji aam Aadmi party ji
Kaame ki hunde ne ?? Panjabi kho ta
30 ਲੱਖ ਮੇਰੇ ਕੋਲੋਂ ਹੋਵੇ ਇੰਡੀਆ ਚ ਹੀ ਸਾਲ ਚ 80 ਲੱਖ ਕਰਲਾ
tahi ni haige tere kol
Eda hi htna lokan ne vaise ni smjh lggni ehna nu
Jha Marzi chale joooooo Canada mat ayo
Kyu
Rht sade sis hune v Saturday vapus ah gye 7years reh k v ni kuj bnya ona da
Sadi vari aye patiala kharkey
Shi gal aa me v hun PR Jan di tyari kr rhi c
Canada to USA dm please
भेजो वापिस अपने खेत अपने जानवर संभाले 😊😊😊😊
ਜਿਸ ਕੋਲ ਜਮੀਨ ਨਹੀ ਉਹ ਕੀ ਸੰਭਾਲੇ ?
Bhagwant Maan vangu tarudo da dimag hill gya
Ku bahar jana hai samj nahi ata......
Jaldivapasbhajo
Sabh.desha.vich.ese.tra.hovega.hor.khalstani.nare.lao.bharat.de.jhande.nu.thalle.sutna.eah.ese.da.natija.punjab.vrgi.ris.nahi.
Vota,s aaian ta chika nikalan giain Trudeau dian
Bhiya or. Jo v Punjab to bahro aye aa de adhar card. Japat kr lene chahide
Vota da dramma sara
Apna desh sad ke na jao jawano apne desh wich hi mehnat karo
Kitna bore kar rahe ho 😂😂😂
Truedo mental peice aa....biden waang.....
Bakwas reporting
tuhanu lokan nu desi bhasha ch samjana nhi aa reha,tusi tech word hi boli jande o
Good news 👍👌
ਵਾਰ ਵਾਰ ਦੋ ਤਿੰਨ ਗੱਲਾਂ ਨੂੰ ਹੀ ਦੁਹਰਾਈ ਜਾਣਾ! ਬੀ ਬੀ ਸੀ ਦੀ ਰਿਪੋਰਟ ਸੁਣੋ ਕਿਸ ਤਰ੍ਹਾਂ ਸਾਫ ਸ਼ਬਦਾਂ ਵਿੱਚ ਬਿਨਾਂ ਦੁਹਰਾਏ ਦਿੱਤੀ ਗਈ ਹੈ , czcams.com/video/WniXt2oPlEw/video.htmlsi=kmesI9QSt6ANBDBq
Swaad aa gya🎉🎉
Canada no jobs no further country
ਚੰਗਾ ਹੋਇਆ
Very good