EXCLUSIVE: Mukdi Gal Show 'ਚ ਵੇਖੋ ਕਿਉਂ Bikram Singh Majithia ਨੇ ਕੀਤੀ ਚੰਨੀ ਨੂੰ ਵਾਪਸ ਆਉਣ ਦੀ ਅਪੀਲ

Sdílet
Vložit
  • čas přidán 13. 09. 2024

Komentáře • 293

  • @doulatram6818
    @doulatram6818 Před 2 lety +26

    ਰੋਜ਼ ਲੋਕਾਂ ਦੇ ਬੱਚੇ ਮਰ ਰਹੇ ਹਨ
    ਚਿੱਟੇ ਦਿਆਂ ਵਪਾਰੀਆਂ
    ਗੱਲ ਕਰਦਾ ਹੈ ਪੰਜਾਬ ਨੂੰ ਬਚਾਉਣ ਦੀ
    ਫੈਸਲਾ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਕਰਨਗੇ

    • @cheems355
      @cheems355 Před rokem +2

      Hun ta eh he ni power ch, jine chita pina oh mrde aa koi aa k muh ch nhi ponda

    • @Hs-ns5hv
      @Hs-ns5hv Před rokem

      ​@@cheems355 ਮਜੀਠੇ ਵੱਲ ਆ ਕੇ ਦੇਖ power ch ਹੈ ਕਿ ਨਹੀਂ ਆਜਾ ਦਿਖਾਈਏ ਤੈਨੂੰ

    • @Hs-ns5hv
      @Hs-ns5hv Před rokem

      ਨਾਲੇ ਤੇਰਾ ਕੋਈ ਮਰਿਆ ਨਹੀਂ ਲਗਦਾ ਚਿੱਟੇ ਨਾਲ ਜਦ ਮਰੂ ਫੇਰ ਪਤਾ ਲਗ ਜਾਊ ਤੈਨੂੰ v ਕਿ ਮੂੰਹ ਚ ਕਿਦਾ ਪਾਉਂਦਾ

  • @romankaithrommy6534
    @romankaithrommy6534 Před rokem +4

    ਮੈਨੂੰ ਤਾਂ ਇਹ ਬੰਦਾ ਬੜਾ ਘੈਂਟ ਲਗਦਾ ਬੋਲਦਾ ਵੀ ਬਹੁਤ ਵਧੀਆ,

  • @SurinderSingh-po3oj
    @SurinderSingh-po3oj Před 2 lety +13

    Sat Shree akaal veer g... SAD..party need to rest something 50 years 🙏🙏

  • @pargatsingh2652
    @pargatsingh2652 Před 2 lety +15

    ਪੱਤਰਕਾਰ ਵੀਰ ਚਿੱਟੇ ਵੇਚਣ ਵਾਲੇ ਦੀ ਇੰਟਰਵਿਊ ਲੈਣੀ ਬਹੁਤ ਮਾੜੀ ਗੱਲ ,ਇਹਨਾ ਚਾਰ ਪੰਜ ਆਦਮੀ ਨਵਜੋਤ ਸਿੰਘ , ਬਿਕਰਮਜੀਤ, ਸਿਮਰਨਜੀਤ ਸਿੰਘ, ਸੁਖਪਾਲ ਸਿੰਘ ਖਹਿਰਾ ਇਹ ਸਾਰੇ ਅੰਦਰ ਗਏ ਇਹਨਾ ਨੂੰ ਅਕਲ ਦਿਉ ਸਮਝਣ ਤੋ ਪਰੇ ਇਹ ਭੌਕਦੇ ਜਿਆਦਾ ਹਨ

    • @mannithind1025
      @mannithind1025 Před rokem

      tu v Kejriwal vangu mafi mangda firenga...... tu consume krda ein??? tainu kde offer kita ehne y kise ne v??....

  • @1sukhman
    @1sukhman Před rokem +5

    ਜਿਨਾ ਮਾਵਾ ਦੇ ਪੁੱਤਰ ਮਰੇ, ਉਹ ਨਾ ਦੀ ਦੁਆਵਾ ਨਾਲ ਬਾਹਰ ਆਇਆ

  • @modansingh5189
    @modansingh5189 Před 2 lety +1

    ਮਜੀਠੀਆ ਤੇ ਸੁਖਬੀਰ ਦੀ ਚੜ੍ਹਦੀ ਕਲਾ ਤੇ ਆਤਮ ਵਿਸ਼ਵਾਸ ਵਿਰੋਧੀਆਂ ਦਾ ਫ਼ਿਕਰ ਵਧਾ ਰਹੀ ਹੈ

  • @AmandeepKaur-kh1fy
    @AmandeepKaur-kh1fy Před 2 lety +24

    Mr. Patial auj tusi aggressive nhi lge
    Janta sab janti hai

  • @moyemoye2611
    @moyemoye2611 Před rokem +8

    #Justicefor🙏Shubh deep Singh (Sidhu moose wala) 💔

  • @inderpreetbhullar8384
    @inderpreetbhullar8384 Před rokem +3

    ਅਕਾਲੀ ਦਲ ਦਾ ਕੁਝ ਨਹੀਂ ਬਣਨਾ ਜੀ ਮਰਜ਼ੀ ਕਰ ਲੈਣ ਭਹਤ ਜੋਰ ਲੱਗਿਆ ਮੁੱਦੇ ਦੀ ਕੋਈ ਗੱਲ ਨਹੀਂ ਪੰਜਾਬ ਦੇ

  • @user-vv3kv5jj7o
    @user-vv3kv5jj7o Před 2 lety +6

    ਵੀਡੀਓ ਇੱਦਾ ਲੱਗਦਾ ਜਿਵੇਂ ਪੁਰਾਣੀ ਹੋਵੇ

  • @goldymangat468
    @goldymangat468 Před 2 lety +4

    ਬੇੜਾ ਗ਼ਰਕ ਕਰਤਾ ਬਾਦਲ ਕੋਰਮੇ ਨੇ ਅਕਾਲੀ ਦਲ ਦਾ, ਸ਼੍ਰੋਮਣੀ ਕਮੇਟੀ ਦਾ ਅਕਾਲ ਤਖਤ ਦਾ ਅਗਲੀ ਵਾਰ ਤਿੰਨ ਵੀ ਨਹੀਂ ਜਿੱਤ ਣੇ।

  • @gurpreetjhinjar8580
    @gurpreetjhinjar8580 Před 2 lety +6

    My all time fav Bikram

  • @rdtkhokhar2113
    @rdtkhokhar2113 Před 2 lety +11

    Loka nu ajey ve Gumrah Kar rahey hai 🤣🥳😂😊

  • @TheSharnjitgill
    @TheSharnjitgill Před 2 lety +13

    Jagwinder Patial - this is not your standard type of Intereview- Bikram lost badly- and Akali got just 3 seats.

    • @mickytoor799
      @mickytoor799 Před rokem +1

      I never want akali dal to again comes in the power under the badal family and their sala jeeja,,,,

    • @mannithind1025
      @mannithind1025 Před rokem +1

      ​@@mickytoor799 sir nothing goes acc to our wishes.... Waheguru decides the fate..... lokan ne tan sochya c k raato raat California bnju Punjab, but nhi bnya...jdon Rabb ne mehr krni aa te bn jana. hardwork ch te koi kami ni sade ch bs Rabb ne jdon mehr krni aa kr deni aa. So Ucha bol na boliye..... bnda bhavein apan nu pasand hove ya na hove.... 🙏🙏🇮🇳

  • @GursewakSingh-mw2yw
    @GursewakSingh-mw2yw Před rokem

    Wah good

  • @AnilKumar-gk8up
    @AnilKumar-gk8up Před rokem +9

    Majithia saab is good person from heat ❤mai jammu tu haan..te mai inha da fan bhi haan..specially Punjab politics ch Majithia saab aaune chaye de ne as a Next CM.❤💥💥✌️✌️

    • @Ssandhu-jo4fm
      @Ssandhu-jo4fm Před rokem +4

      Asi Amritsar toh drug dealer top da.ja ke check karlo. Jineh ve smuggler sab ehde election vich support karde

    • @ashokrai6770
      @ashokrai6770 Před rokem +1

      Fir sab to fudu banda hi tu aa bai

    • @Hs-ns5hv
      @Hs-ns5hv Před rokem

      Tu ਆਪ ਤਾਂ ਜੰਮੂ ਰਹਿਣਾ ਤੇ ਤੂੰ ਚਾਹੁਣਾ ਕਿ ਪੰਜਾਬ ਚ ਨਸ਼ਾ ਵੜਿਆ ਰਿਆ

    • @khushpreetsandhu5838
      @khushpreetsandhu5838 Před rokem

      nvpvjvpcbp

  • @paramasr2591
    @paramasr2591 Před rokem +4

    Very clever 😂

  • @h.s3223
    @h.s3223 Před 2 lety +5

    Bhagwant motor works 🤣🤣

  • @royaljatt2883
    @royaljatt2883 Před rokem

    best news Reporter Patial saab waheguru mehar bhariya hath sda tuhade sir oper rakhan bhaji from 🇨🇦🇨🇦🇨🇦

  • @ParmSidhu-nq4iv
    @ParmSidhu-nq4iv Před 5 měsíci

    ਆਮ ਪਾਰਟੀ ਵੋਟ ਨਾ ਪਾਓ ਜੀ

  • @BaldevSingh-cv3ek
    @BaldevSingh-cv3ek Před rokem +1

    Inspiration

  • @BittuSingh-hj2cm
    @BittuSingh-hj2cm Před rokem

    Verynice

  • @Sunny_here
    @Sunny_here Před 2 lety +8

    Abp walya di camera quality always sire di bekkar

    • @WiseAussiekids
      @WiseAussiekids Před 2 lety +2

      Camera nahi haiga ehna kol motorola de phone to recording karde😂

    • @exoticindiaa
      @exoticindiaa Před rokem +1

      Same camera Since 2003

  • @kewalsharma347
    @kewalsharma347 Před 2 lety +17

    Very good analysis thanks🙏🙏

  • @manjitsinghexsarpanch21
    @manjitsinghexsarpanch21 Před 2 lety +2

    ਸ੍੦ ਬਿਕਰਮ ਸਿੰਘ ਮਜੀਠੀਆ..ਹੈ ਤੇ ਵਾਕਿਆ ਹੀ ਮਾਝੇ ਦਾ ਸਰਦਾਰ ਏ..ਨਹੀਂ ਤੇ..ਪੱਤਰਕਾਰ ਪਟਿਆਲ ਵੀ ਛੇਤੀ ਕਰਕੇ ਕਿਸੇ ਨੂੰ ਬੋਲਣ ਨਹੀਂ ਦੇਂਦਾ ਹੁੰਦਾ..ਪਰ..ਮਜੀਠੀਆ ਨੇ ਦੱਬਕੇ ਰਖਿਆ ਤੇ ਵੱਧ ਉੱਭਰਣ ਦਾ ਮੌਕਾ ਨਹੀਂ ਦਿੱਤਾ...ਅਕਾਲੀ ਦਲ ਨੂੰ ਚਾਹੀਦਾ ਹੈ ਕਿ ਬਿਕਰਮ ਮਜੀਠੀਆ ਨੂੰ ਹੀ ਪ੍ਰਧਾਨ ਬਣਾਉਣ ਦਾ ਫੈਸਲਾ ਲਵੇ ।

  • @gurvinderjitsingh4595
    @gurvinderjitsingh4595 Před 2 lety +7

    ਪਾਟੇ ਫਿਰਦੇ ਸਮਾਨ ਨਾਲ

  • @pritpalsingh5160
    @pritpalsingh5160 Před 2 lety +12

    ਇਹ ਨਸ਼ੇ ਦੇ ਵਪਾਰੀ ਨੂੰ ਫਜੂਲ ਗੱਲਾਂ ਆਉਦੀਆ ਹਨ। ਲੋਕਾਂ ਦੇ ਪੁੱਤਾਂ ਨੂੰ ਨਸ਼ੇ ਨਾਲ ਮਰਵਾਏ ਹਨ ਇਸ ਪਖੰਡੀ ਨੇ।
    ਸਿੱਖ ਬੰਦੀਆਂ ਦੀ ਰਿਹਾਈ ਹੁਣ ਇਹਨਾਂ ਨੂੰ ਯਾਦ ਆ ਗਈ ਹੈ ਪ੍ਰੰਤੂ " ਖਾਲੀ ਦੱਲ " ਦੀ ਸਰਕਾਰ ਵੇਲੇ ਕਿਉਂ ਯਾਦ ਕਿਉਂ ਨਹੀਂ ਆਉਦੇ ਜੀ

  • @SandeepSingh-wl8oo
    @SandeepSingh-wl8oo Před 2 lety +4

    AAP is doing better than Akali and Congress parties.

  • @ParmSidhu-nq4iv
    @ParmSidhu-nq4iv Před 5 měsíci

    ਅਸੀ ਲੋਕਾਂ ਵਾਸਤੇ ਤਾਂ ਕਾਲੀ ਚੰਗੇ ਆ

  • @amanindergill1710
    @amanindergill1710 Před 2 lety +1

    ਦਾਹੜੀ ਰੰਗਨੀ ਕਿਉਂ ਛੱਡੀ ਹੁਣ?

  • @Relateedit-u9o
    @Relateedit-u9o Před 2 lety +1

    ABP Sanjha best

  • @shahanaperveenrani973

    Exceellent. Jawab diey gay

  • @joyfulearth8105
    @joyfulearth8105 Před rokem

    Ik haal Right a Veero! Nearly information a 5 to 10crore Punjab da bahr jaa reha 🙏! Bs Sach Ayun vala a Sahmne 🙏

  • @gnb2026
    @gnb2026 Před rokem +3

    Very polite, first this way to speak. Being soft words & down to earth. These things are most required in any public servant & politician. On same hand, if he is keeping good intention, in interest of peace & Justice to citizens. Then it would be, really wonderful... Jai Hindustan

    • @BalrajSingh-xv4mm
      @BalrajSingh-xv4mm Před rokem

      1qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqa111¹¹¹¹¹1¹¹111¹1¹1111¹111¹¹¹¹8

    • @NirmalSingh-sc6nh
      @NirmalSingh-sc6nh Před rokem

      ​@BalrajSingh-xv4mm

  • @AnilKumar-gk8up
    @AnilKumar-gk8up Před rokem

    Patial saab mai aap ji da bhi ek no fan haan..tuhade warga news anchor bhi koi nehi hai..sidha hiq thok ke question karde ho te jeda samne baitha hai odhe tu jawaab bhi kada hi lende ho tusi 🤣😂🤣😂🙏🙏🙏❤️❤️❤️❤️❤️💥💥💥

  • @shivrajsinghbains
    @shivrajsinghbains Před 2 lety +2

    S Bikram Singh Maghita Great Leader

  • @jashandeepsingh8955
    @jashandeepsingh8955 Před 2 lety +1

    ਅੰਗਰੇਜਾ ਨੇ ਕੀਤੀ

  • @harrydhaliwal4997
    @harrydhaliwal4997 Před rokem

    Good interview

  • @damandeepsingh6639
    @damandeepsingh6639 Před rokem

    Love abp manjitya love

  • @dilbagsandhu6957
    @dilbagsandhu6957 Před rokem

    Best leader of punjab

  • @VishalSharma-ff6zd
    @VishalSharma-ff6zd Před rokem

    Bikram majithia chachu ji zindabad

  • @DaljeetSingh-ms7vo
    @DaljeetSingh-ms7vo Před 2 lety

    Very good

  • @bhupendersingh-yk1yl
    @bhupendersingh-yk1yl Před rokem

    Very clever politician.

  • @Nssingh1234
    @Nssingh1234 Před 9 měsíci

    Maan saab jindabad ❤
    Badal srkar fuddu srkar

  • @kawaljitsinghangural4386
    @kawaljitsinghangural4386 Před 2 lety +4

    Majithia saab inquary vele te tanu v sardian vich hi paseene aie jande c .. Yaad kro kuj ....

    • @donttellmejustlisten4598
      @donttellmejustlisten4598 Před rokem

      Eh tan tym kad lau bahut paisa power , tu na enquiry ch fas jayi kitte raat pwa dena aglian ne

  • @AB-op3xe
    @AB-op3xe Před rokem +1

    No need for any old and corrupt leader in Punjab weather it’s Akali dal , congress or aap ,,,,

  • @SandeepSingh-wl8oo
    @SandeepSingh-wl8oo Před 2 lety +1

    If the captain only has to guidance but about senior Badal.

  • @alakhjotsingh5994
    @alakhjotsingh5994 Před rokem

    ਡਰੱਗ ਸਮੱਗਲਰ ਤੋਤਲਾ ਲੰਬੂ ਸਿੱਧੂ ਸ਼ਾਬ ਸ਼ੂਪ ਪੀਲੋ ਸ਼ੂਪ.

  • @arshdeepthind5851
    @arshdeepthind5851 Před 2 lety

    Love you

  • @bikrmjitsingh3157
    @bikrmjitsingh3157 Před rokem

    ਅਕਾਲੀ ਦਲ ਖਤਮ ਹੁਣ ਬੜਾ ਲੁਟਿਅਾ ਪੰਜਾਬ ਏਨਾ ਹੁਣ ਨਹੀ ਲੋਕ ਏਨਾ ਨੂੰ ਰਾਜ ਦਿੰਦੇ

  • @KiranKumar-jr2ch
    @KiranKumar-jr2ch Před 2 lety +27

    He is the best Akali Dal spokesman. Sukhbir is nowhere near to him. The way AAP is going in Punjab, Majithia may steer Akali Dal to some good position.

    • @labhsingh919
      @labhsingh919 Před 2 lety +1

      ਵੈਰੀ ਗੁੱਡ ਜੀ ਜਗਵਿੰਦਰ ਸਿੰਘ ਜੀ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਜਗਵਿੰਦਰ ਸਿੰਘ ਜੀ ਸਾਬਕਾ ਫੌਜੀ ਸੰਘਰਸ਼ ਕਰ ਰਹੇ ਹਨ ਬੇਨਤੀ ਹੈ ਕਿ ਉਸ ਸੰਘਰਸ਼ ਨੂੰ ਕਵਰ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ

    • @gurnoorpadda7304
      @gurnoorpadda7304 Před 2 lety

      Good

    • @ijaisinghdeep
      @ijaisinghdeep Před 2 lety +2

      Laanti

  • @ParmSidhu-nq4iv
    @ParmSidhu-nq4iv Před 5 měsíci

    ਵੈਰੀ ਕਾਲੀ ਪਾਰਟੀ ਗੋਲਡ

  • @Bahadursingh-sc6sw
    @Bahadursingh-sc6sw Před 2 lety

    Good aap

  • @chamkauraulakh8036
    @chamkauraulakh8036 Před 2 lety +2

    ਚਿੱਟਾ ਵੇਚੋ ।ਪੰਜਾਬ ਦਾ ਭਲਾ ਕਰੋ

  • @sandeepvirk990
    @sandeepvirk990 Před rokem

    Siraa banda majithia sukha backfoot te karta

  • @GagandeepSingh-tm8wx
    @GagandeepSingh-tm8wx Před 2 lety +3

    Bahut imandar and guru da naam len wala banda a good

  • @rajdes9524
    @rajdes9524 Před rokem

    ਅਕਾਲੀ ਦਲ + ਬੀਜੇ ਪੀ + ਕਾਂਗਰਸ = ਬਾਦਲ ਸਾਬ ਜਾਂ ਕੈਪਟਨ ਸਾਬ ।

  • @kirpasingh999
    @kirpasingh999 Před 2 lety +11

    ਮਜੀਠੀਆ ਸਾਹਿਬ ਬਹੁਤ ਸਮਝਦਾਰ , ਪਰਮਾਤਮਾ ਨੂੰ ਮੰਨਣ ਵਾਲੇ , ਨਿਡਰ , ਯਾਦਾਂ ਸਮਾਂ ਲੋਕ ਸੇਵਾ ਵਿੱਚ ਲਾਉਣ ਵਾਲੇ ਲੀਡਰ ਨੇ । ਪਰਮਾਤਮਾ ਇੰਨਾਂ ਨੂੰ ਹਮੇਸਾ ਚੜਦੀ ਕਲਾ ਵਿੱਚ ਰੱਖੇ ।

  • @sonusingh-cn5pr
    @sonusingh-cn5pr Před 2 lety +2

    GOOD 👍 👍 👍 👍

  • @gogisingh5111
    @gogisingh5111 Před 2 lety +3

    You bleve in God. Really

  • @baldevchungha2298
    @baldevchungha2298 Před rokem

    ਬਾਦਲ ਪਰਵਾਰ ਨੂੰ ਪੰਜਾਬ ਇਸਦੀਆਂ ਕੀਤੀਆਂ ਗਦਾਰੀਆਂ ਕਰਕੇ ਨਿਕਾਰ ਚੁਕਿਆ ਹੈ ਹੁਣ ਜੋਮਰਜੀ ਕਹੋ ਲੋਕ ਹੁਣ ਪਸੰਦ ਨਹੀਂ ਕਰਨਗੇ

  • @hardeepsingh-uj2ic
    @hardeepsingh-uj2ic Před 2 lety +1

    Sukhbir Singh Badal Very nice 👍

  • @Sukhwindersingh-sz9wc
    @Sukhwindersingh-sz9wc Před 2 lety +8

    Akali Dal daa jarnail rajiya peya feem naal

  • @parminderatwal2759
    @parminderatwal2759 Před rokem +1

    Joginder paji awesome host

  • @singhdavy27
    @singhdavy27 Před rokem

    Banda kaintt aa vaise majhithyia

  • @hardeepsingh-uj2ic
    @hardeepsingh-uj2ic Před 2 lety +3

    APP Nachar de Part

  • @r__kang9398
    @r__kang9398 Před 2 lety +3

    ਬਹਿਬਲ ਕਲਾ ਪੁਲਿਸ ਪਹਿਚਾਣ ਵਾਲੀ ਸੀ ਅਣ ਪਹਿਛਾਤੀ ਹੁਣ ਨੀ ਗੱਲ ਬਣਨੀ ਜੋ ਮਰਜ਼ੀ ਬੋਲੀ ਜਾਉ

    • @labhsingh919
      @labhsingh919 Před 2 lety

      ਪੱਤਰਕਾਰ ਵੀਰ ਜੀ ਬਹੁਤ ਬਹੁਤ ਧੰਨਵਾਦ ਜਿੱਥੇ ਸਾਬਕਾ ਫੌਜੀ ਸੰਘਰਸ਼ ਕਰ ਰਹੇ ਹਨ ਬੇਨਤੀ ਹੈ ਉਸ ਜਗ੍ਹਾ ਤੇ ਜਾਕੇ ਸੰਘਰਸ਼ ਨੂੰ ਕਵਰ ਕਰੋ ਜੀ ਤੁਹਾਡੇ ਚੇਨਲ ਦੇ ਬਹੁਤ ਧੰਨਵਾਦੀ ਹੋਵਾਂਗੇ

  • @RanjitSingh-oh1kf
    @RanjitSingh-oh1kf Před 2 lety +1

    Good 👍

  • @RamSingh-ss1yp
    @RamSingh-ss1yp Před rokem

    SUKHAE AMLI NE PUNJAB WICH INDUSTRY NI AUN DITTI BECAUSE SHARE MANDA SI

  • @navpreetsingh5138
    @navpreetsingh5138 Před rokem

    Bht swad lenda e

  • @navdeepsukhi1846
    @navdeepsukhi1846 Před 2 lety +2

    ਮਜੀਠੀਆ ਸਾਹਿਬ ਨੇ ਬਹੁਤ ਸੋਹਣੇ ਉੱਤਰ ਦਿੱਤੇ ਪਰ....ਜਦ ਵੀ ਪਟਿਆਲ ਸਾਹਿਬ ਸੱਚੀ ਗੱਲ ਪੁੱਛਦੇ ਹਨ ਤੇ ਉਨ੍ਹਾਂ ਨੂੰ ਵਿਰੋਧੀ ਧਿਰ ਕਹਿਣਾ ਬਿਲਕੁਲ ਗਲਤ ਹੈ।

  • @anilsharmapilibanga221

    यारो के यार
    सिद्धू और मजीठिया

  • @lakhvirsingh4260
    @lakhvirsingh4260 Před rokem

    Very.good quisan ਕਾਂਗਰਸ ਪਾਰਟੀ ਬੇਵਕੂਫ ਇਨਸਾਨ ਹਨ ਨਵਜੋਤ ਸਿੰਘ ਸਿੱਧੂ ਚੰਨੀ ਚੋਰ ਹਨ

  • @goldymangat468
    @goldymangat468 Před 2 lety +1

    ਸਰਸੇ ਵਾਲੇ ਦੇ ਖੁਰਰੇ ਚੱਟਦਾ ਤੇਰਾ ਜੀਜਾ ਤੇ ਬੁੱਢਾ ਬਾਦਲ ਸਾਰੀ ਦੁਨੀਆਂ ਨੇ ਵੇਖਿਆ

  • @alberteinstein8330
    @alberteinstein8330 Před 2 lety +2

    Haje bari nai hoya kaka.. Gada tan laggu laggu😝

  • @dilipdilip5007
    @dilipdilip5007 Před rokem

    Ferrari Saab

  • @ramanaujla4002
    @ramanaujla4002 Před rokem

    Eh sabnu khreed landay aa to much power ch aa

  • @SukhwinderSingh-ir4jt
    @SukhwinderSingh-ir4jt Před rokem +1

    Lok ajavi akali dal nu miss kar rahe hain

  • @SatishSharma-yh9oq
    @SatishSharma-yh9oq Před 2 lety

    1

  • @RamSingh-ss1yp
    @RamSingh-ss1yp Před rokem

    CAPTAIN TERA CHACHA BADALAN TE MAJITHA DA YAAR HAI

  • @ashokmoudgill9661
    @ashokmoudgill9661 Před 2 lety +1

    Majithia sab good person patiyal sab de sare suyala de juwab bakhubi dite ne Excellent 👌👍

  • @lovelyghuman4601
    @lovelyghuman4601 Před 2 lety

    ਹੁਣ ਬੰਦੀ ਸਿੰਘ ਵੀ ਯਾਦ ਆ gay

  • @nirmaljitsingh4314
    @nirmaljitsingh4314 Před 2 lety

    Aap Alexander da channel aa eh

  • @prabal3115
    @prabal3115 Před 2 lety

    Khalistan Zindabad

  • @sarbjitsingh4170
    @sarbjitsingh4170 Před 2 lety +1

    Captain bjp ne keha c election ladan nu sidhu khilaaf.

  • @user-tn3xz1rd5d
    @user-tn3xz1rd5d Před 2 lety +1

    ਵਾਕਈ ਪੰਜਾਬੀ ਭੋਲੇ ਆ ,

  • @ਜਗਦੇਵ.ਬਰਾੜ.ਖੌਟਿਅ.ਵਾਲਾ

    ਚਿਟਾ ਦਾ ਘਰ

  • @sandeepvirk990
    @sandeepvirk990 Před rokem

    Lelo swaad😂🤣

  • @PrinceKumar-cf7ek
    @PrinceKumar-cf7ek Před 2 lety +1

    🙏💐💐💐💐💐💐💐🙏

  • @DUSHMAN-bk4in
    @DUSHMAN-bk4in Před 2 lety +1

    Bikram singh majathia zindabaad

  • @RamSingh-ss1yp
    @RamSingh-ss1yp Před rokem

    SUKHE AMLI GAPPY NE SADE GURUDWARE KHA LAI MAFIA BADAL FAMILY HOLDING LAND SAND CABLE HOTELS LIQUOR AND TRANSPORT MAFIA

  • @amanbains1518
    @amanbains1518 Před 2 lety

    BMW Bhagwant Motor Works. Tallu deboarded at Germany🇩🇪 Airport.

  • @pindsehri1699
    @pindsehri1699 Před rokem

    Knowledge majithia shaab kol high ah 😂

  • @ankubhalla8356
    @ankubhalla8356 Před rokem

    Is reporter ch rab aakar kde ga dakh lyo

  • @user-tv7ez1ur5y
    @user-tv7ez1ur5y Před 6 měsíci

    T

  • @ankubhalla8356
    @ankubhalla8356 Před rokem

    Majthia saab jida baad dokh kai rakho is nu

  • @RamSingh-ss1yp
    @RamSingh-ss1yp Před rokem +1

    BADALAN NE SHRI GURU GRANTH SAHIB JI DI BEADVI KITI PANTH DE DOKHI SIRSA SADH DE YAAR

  • @RajdeepSingh-uk5xt
    @RajdeepSingh-uk5xt Před rokem

    Ajj media publicity kara reha na ki swall kar reha

  • @pardeepdhaliwal614
    @pardeepdhaliwal614 Před 2 lety +3

    Tuc sukhbir nu hi rakhi pradhaan , bss !
    Baki Loki aape dekh lain ge !