Punjabi Speaking Gora | "ਮੇਰੀ ਮਾਂ ਬੋਲੀ ਪੰਜਾਬੀ ਹੈ" - ਦੇਸੀ ਗੋਰਾ | The Desi Gora | Exclusive Interview

Sdílet
Vložit
  • čas přidán 3. 07. 2022
  • "ਮੇਰੀ ਮਾਂ ਬੋਲੀ ਪੰਜਾਬੀ ਹੈ" - ਦੇਸੀ ਗੋਰਾ
    ਦੇਸੀ ਗੋਰੇ ਨੇ ਕੀਤੀਆਂ ਦਿਲ ਦੀਆਂ ਗੱਲਾਂ, ਪੰਜਾਬੀ ਕਿਉਂ, ਕਿਵੇਂ ਤੇ ਕਿੱਥੇ ਸਿੱਖੀ
    Gurpreet Kaur speaks with Raj Singh Bhangu also known as the "DESI GORA"
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    CZcams:
    / redfmcanada
    #redfmcanada #desi #punjabi

Komentáře • 589

  • @bindersingh5665
    @bindersingh5665 Před 2 lety +61

    ਜੇੜੇ ਸਾਡੇ ਪੰਜਾਬੀ ਨੇ ਬਾਹਰ ਜਾ ਕੇ ਪੰਜਾਬੀ ਛੱਡ ਜਾਂਦੇ ਨੇ ਜਾ ਤੋੜ ਮਰੋੜ ਕੇ ਬੋਲ ਦੇ ਨੇ ਆ ਦੇਖ ਲੋ ਗੋਰਾ ਠੇਠ ਪੰਜਾਬੀ ਬੋਲਦਾ ਬਹੁਤ ਵਧੀਆ ਵੀਰੇ 👍👍👍

  • @jasvirsanghera2759
    @jasvirsanghera2759 Před 2 lety +82

    ਸਲੂਟ ਹੈ ਰਾਜ ਸਿੰਘ ਨੂੰ ਚੜ੍ਹਦੀ ਕਲਾ ਵਿੱਚ ਰਹੋਂ ਹਮੇਸ਼ਾ ਵਾਹਿਗੁਰੂ ਹੋਰ ਤਰੱਕੀ ਬਖ਼ਸ਼ੇ

  • @BalwinderSingh-mt6br
    @BalwinderSingh-mt6br Před rokem +31

    ਇਸ ਗੱਲੋਂ ਡਰ ਲੱਗਦਾ ਕਿ ਅਸੀਂ ਬਾਹਰਲੇ ਮੁਲਕਾਂ ਵਿੱਚ ਜਾ ਤੇ ਰਹੇ ਆ ਪਰ ਸਾਡੀ ਤੀਜੀ ਪੀੜ੍ਹੀ ਅੰਗਰੇਜ਼ ਬਣ ਜਾਂਦੀ ਏ ਪਰ ਮਾਣ ਹੁੰਦਾ ਵੀਰ ਤੁਹਾਡੀ ਸੋਚ ਤੇ ਹੋਰ ਐਨ ਆਰ ਆਈ ਵੀਰਾਂ ਨੂੰ ਵੀ ਐਵੇਂ ਸੋਚਣਾਂ ਚਾਹੀਦਾ ਆਪਣੇ ਬੱਚਿਆਂ ਵਾਰੇ

  • @shivamdhamija8
    @shivamdhamija8 Před 2 lety +202

    We Punjabis should be proud of our culture ❤️🤞🏻

    • @amazingVlogs240
      @amazingVlogs240 Před 2 lety +1

      Purae Hindustan daa hi culture ikk hai..

    • @viralvortex12-l2h
      @viralvortex12-l2h Před 2 lety +23

      @@amazingVlogs240 kam kar avda..tenu pta vi ha india di history baare..sale unpad..india ch har state da alag culture ha..kade south jake vekhi..nale north east ja ke vekhi..avain hi sale anpad lag jande bakwas Maran cmmnts ch..punjab da apna alag culture ha..punjab punjabiyat zindabad

    • @GurcharanDhillon
      @GurcharanDhillon Před 2 lety +9

      Shivam ji tuhaadi gall bilkul sahi aalkhya ji.
      Saanu Maaan Panjaabi hon da.

    • @KR-ff3jk
      @KR-ff3jk Před 2 lety +3

      Raj bhajee bahut vadiya jee 👍👍

    • @ranopunjabiusavlogs
      @ranopunjabiusavlogs Před 2 lety +5

      Yes we are proud punjabi 🇮🇳 🙏🙏

  • @randeepkharay8141
    @randeepkharay8141 Před rokem +89

    ਪੰਜਾਬੀ ਸਾਡੀ ਮਾਂ ਬੋਲੀ ਆ, i proud to be a Punjabi

    • @sarvjitdeol9622
      @sarvjitdeol9622 Před rokem +2

      ਪੰਜਾਬ ਬੋਲੀ ਨਹੀਂ ਭਾਸ਼ਾ ਹੈ

    • @jashanvirsingh2166
      @jashanvirsingh2166 Před rokem

      Agar pyar Haiga aa Punjab ch kam kro bahr kyu jande ho

    • @harkiratsingh7423
      @harkiratsingh7423 Před rokem +1

      @@sarvjitdeol9622 ohne Jo kaihne di koshish kiti aa oh samjho boli ek pure Punjabi lafaz aa jadke bhasha hindi ton wigadya hoya hindi touch wala word hai, focus tan khalas Punjabi lafaz te si, oh language aa ja accent eh gal nahi si

    • @GagandeepSingh-qr8oi
      @GagandeepSingh-qr8oi Před rokem

      @@jashanvirsingh2166 sahi gaal aa ithe mehnat karni nhi marks leke nai aane phir lakha rupaiya barbaad karke bahar jake mazdooriyan karniya 🤣

  • @sahibsingh2715
    @sahibsingh2715 Před 2 lety +48

    ਬੀਬਾ ਤੁਹਾਨੂੰ ਆਪਣੀ ਪੰਜਾਬੀ ਚ ਸੁਧਾਰ ਕਰਨਾ ਚਾਹੀਦਾ ਹੈ ਤੁਹਾਡੇ ਨਾਲੋ ਗੋਰਾ ਪੰਜਾਬੀ ਸੋਹਣੀ ਬੋਲਦਾ ਹੈ

    • @Hsp44
      @Hsp44 Před 2 lety

      Sahi ta hegi punjabi bc ave nukas kdn te reha kro

    • @BaljitSingh-tu5sc
      @BaljitSingh-tu5sc Před rokem

      😀😃😄😅😂🤣😂🤣😅🤣😂🤣🤣🤣

  • @Saragarhifighter
    @Saragarhifighter Před 2 lety +83

    ਯਾਰ ਕਮਾਲ ਦਾ ਬੰਦਾ ਇਹ, ਕਿਤੇ ਨਿੱਕਾ ਹੁੰਦਾ ਵਿੱਛੜ ਤਾਂ ਨਹੀਂ ਗਿਆ ਦੇਸੀ ਮਾਂ-ਪਿਓ ਨਾਲ਼ੋਂ । ਸ਼ਬਦ ਛੋਟੇ ਪੈ ਰਹੇ ਹਨ, ਇਹਦੀ ਪ੍ਰਸੰਸਾ ਕਰਨ ਵਾਸਤੇ । ਇਹ ਤਾਂ ਲੱਗਦਾ ਪਿੰਡਾਂ ਸੱਥਾਂ ਵਿੱਚ ਪਲ਼ਿਆ । ਬਹੁਤ ਦਿਲ ਖੁਸ਼ ਹੋਇਆ ਇਹਨੂੰ ਮਿਲ ਵੇਖ ਕੇ । ਬਹੁਤ ਬਹੁਤ ਧੰਨਵਾਦ ਪੋਸਟ ਸ਼ੇਅਰ ਕਰਨ ਲਈ ।

  • @preetmj3199
    @preetmj3199 Před 2 lety +11

    ਆਹ ਠਿਸ਼ਸ਼ਸ਼..... ਠਿਸ਼ਸ਼ਸ਼ ਦੀ ਆਵਾਜ਼ ਤਾਂ ਐਵੇਂ ਪਾਈ ਜਿਵੇਂ ਕਿਸੇ ਅਗਲਾ ਕੋਈ ਭੈੜੇ ਜੇ ਬੰਦੇ ਨੂੰ ਸਵਾਲ ਕਰਦੇ ਪਏ ਹੋਵੋ, ਹਾਹਾ ਬੰਦਾ ਬਹੁਤ ਸਹੀ ਆ ਸੁਭਾਹ ਬਹੁਤ ਚੰਗਾ 22 ਦਾ

  • @gagangoldy3867
    @gagangoldy3867 Před 2 lety +32

    ਇਸ ਵੀਰ ਨੇ ਸਾਡੇ ਸਿਟੀ ਰੋਪੜ ਤੋਂ ਸਾਹਿਬਜਾਦਾ ਅਜੀਤ ਸਿੰਘ ਅਕੈਡਮੀ ਤੋ ਪੜਾਈ ਕੀਤੀ ਸਾਨੂੰ ਮਾਣ ਐ ਇਹ ਵੀਰ ਸਾਡੇ ਤੋ ਬੀ ਚੰਗੀ ਪੰਜਾਬੀ ਬੋਲ ਦਾ ਜੀ

    • @harwinderkaur4243
      @harwinderkaur4243 Před 2 lety

      Very good I proud off you Punjabi gora Punjabi very clear

    • @Hsp44
      @Hsp44 Před 2 lety +1

      @@harwinderkaur4243 tuc ta punjabi ch likhlo J English aundi hove fir ta mnya chlo 😂

  • @balwinderkaurnanda4017
    @balwinderkaurnanda4017 Před 2 lety +106

    ਰਾਜ ਸਿੰਘ ਜੀ ਬਹੁਤ ਹੀ ਖੁਸ਼ੀ ਹੋਈ ਤੁਹਾਡੀ ਪੰਜਾਬੀ ਸੁਣ ਕੇ l ਕਾਸ਼ ਸਾਰੇ NRI ਬੱਚੇ ਇਸੇ ਤਰ੍ਹਾਂ ਪੰਜਾਬੀ ਸਿੱਖ ਲੈ ਨ god bless you
    😍😍😍ਤੁਹਾਡੇ ਮਾਪੇ ਬਹੁਤ ਵਧਾਈ ਦੇ ਹੱਕਦਾਰ ਹਨ l

    • @prabhdyalsingh4722
      @prabhdyalsingh4722 Před rokem +4

      ਜੀ! ਬਿਲਕੁਲ। ਰਾਜ ਸਿੰਘ ਦੇ ਮਾਂ-ਬਾਪ ਵਧਾਈ ਦੇ ਹੱਕਦਾਰ ਹਨ।

    • @anmolanmol988
      @anmolanmol988 Před rokem +2

      ਗੱਡ

    • @kabelsingh713
      @kabelsingh713 Před rokem

      WAHEGURU ji 🙏🙏🙏🙏

  • @sohansingh1463
    @sohansingh1463 Před 2 lety +32

    ਬਹੁਤ ਵਧੀਆ ਲੱਗਿਆ ਹੈ ਭਰਾ ਪੰਜਾਬੀ ਵਿਚ ਗੱਲ ਕਰਦਾ।ਪਰਮਾਤਮਾ ਸਾਰੇ ਸੰਸਾਰ ਨੂੰ ਅਪਣਾ ਪਿਆਰ ਦੇਵੇ।

  • @Bugarick1
    @Bugarick1 Před 2 lety +23

    I am shocked he is not a gora he is proper Punjabi respect well done mera veer ❤️🙏🏾

  • @bittasidhu1169
    @bittasidhu1169 Před rokem +13

    ਜਿਉਂਦਾ ਰਹਿ ਸੋਹਣਿਆ

  • @rsingh3453
    @rsingh3453 Před 2 lety +82

    Raj singh ji we all punjabi Proud of you, may God Bless you!!

    • @nirmalkaur8581
      @nirmalkaur8581 Před rokem

      ਬਹੁਤ ਵਧੀਆ ਜੀ ਅਪਨਾ ਵਿਰਸਾ ਕਦੇ ਨਹੀਂ ਭੁੱਲਣਾ ਚਾਹੀਦਾ God bless you 🙏 ok

  • @Truth-Always
    @Truth-Always Před 2 lety +6

    ਮੈਂ English ਸਿੱਖੀ , ਲਿਖਣੀ ਬੋਲਣੀ ਤੇ ਪੜ੍ਹਨੀ ਕਿਉਂਕਿ ਮੈਨੂੰ ਵੀ English ਬਾਕੀ ਸਭ ਜ਼ੁਬਾਨਾਂ ਤੋਂ ਵੱਧ ਪਿਆਰੀ ਹੈ ਪਰ ਮੇਰੀ ਮਾਂ ਨੂੰ ਇੰਗਲਿਸ਼ ਨਹੀਂ ਆਉਦੀ ਸੋ ਮੇਰੀ ਮਾਂ ਤੋਂ ਸਿੱਖੀ ਮਾਤ-ਬੋਲੀ ਪੰਜਾਬੀ ਹੀ ਰਹਿਣੀ ਹੈ . ਜ਼ੁਬਾਨਾਂ ਵੱਧ ਤੋਂ ਵੱਧ ਸਿੱਖਣ ਨਾਲ ਦਿਮਾਗ ਤੇਜ ਹੁੰਦਾ ਹੈ ਅਤੇ ਇਨਸਾਨ ਹੋਰ ਬੁਧੀਮਾਨ ਬਣਦਾ ਹੈ। ਆਪਣੀ ਭਾਸ਼ਾ ਦੇ ਨਾਲ ਨਾਲ ਬਾਕੀ ਭਾਸ਼ਾਵਾਂ ਪਿਆਰ ਤੇ ਸਤਿਕਾਰ ਕਰਨਾ ਚਾਹੀਦਾ ਹੈ

  • @manindersingh7856
    @manindersingh7856 Před rokem +4

    ਮੇਰੇ ਭਤੀਜੇ ਵੀ ਬਾਈ ਵਾਲੇ ਸਕੂਲ ਵਿੱਚ ਪੜ੍ਹਦੇ ਨੇ।। ਸੰਤ ਬਾਬਾ ਅਜੀਤ ਸਿੰਘ ਅਕੈਡਮੀ ਰੋਪੜ ਪੰਜਾਬ

  • @amandeepsingh2864
    @amandeepsingh2864 Před 2 lety +18

    "Asi artist nu pasand nhi krde asi art nu pasand krde" very nice. sare eda sochan te bhut sare jhagde khatam ho jan

  • @parminderkaur6883
    @parminderkaur6883 Před 2 lety +15

    ਬਹੁਤ ਖੂਬ ਪੰਜਾਬੀ ਮਾ ਬੋਲੀ ਬੋਲਣੀ ਜਾ ਸੁਨਣੀ ਰਾਜ ਭੰਗੂ ਦੇ ਪਾਪਾ ਦੀ ਦੇਣ ਹੈ

  • @darshanajoshi3984
    @darshanajoshi3984 Před rokem +4

    ਇੱਕ ਦਿਨ ਮੈਨੂੰ ਮਿਲੀ ਪੰਜਾਬੀ ਹੱਸ ਹੱਸ ਗੱਲਾਂ ਕਰਦੀ
    ਜਿਹੜੇ ਮੈਨੂੰ ਲਿਖ਼ਦੇ ਬੋਲਦੇ ਉਹ ਮੇਰੇ ਹਮਦਰਦੀ
    ਪੰਜਾਬੀ ਬੋਲੀ ਬਹੁਤ ਵਧੀਆ ਹੈ
    ਇਸ ਨੂੰ ਪਿਆਰ ਕਰਨ ਵਾਲਾ ਵੀ
    ਇਸ ਦਾ ਪੁੱਤਰ ਸਹੋਣਾ

  • @anokhsingh5530
    @anokhsingh5530 Před rokem +5

    ਰਾਜ ਸਿੰਘ ਜੀ।
    ਤੁਸੀ ਬਹੁਤ ਵਧੀਆ ਠੇਠ ਅੰਮ੍ਰਿਤਸਰੀ ਤੇ ਲੋਹਰੀ ਬੋਲੀ ਬੋਲਦੇ ਹੋ । ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ।

  • @jasbir48
    @jasbir48 Před rokem +16

    Wow, amazing love for Punjabi and Punjabi culture. I have never come across any person who speaks Punjabi so clear and fluent . A very humble person. God bless.

  • @kashafrana8297
    @kashafrana8297 Před 2 lety +11

    Love you veer ji from Pakistani Punjab 🚜🌻🌾🌾🌻🌻 🌾

  • @hafeezhayat2744
    @hafeezhayat2744 Před 2 lety +25

    ਵਾਹ ਬਹੁਤ ਵਧੀਆ ਜੀ
    ਪੰਜਾਬੀਅਤ ਜ਼ਿੰਦਾ ਆਬਾਦ

  • @baba5663
    @baba5663 Před rokem +3

    ਮੰਨਦੇ ਤੇਰੀ ਅੰਗਰੇਜ਼ਾਂ ਨਾਲ ਉਡਣੀ ਬੈਹਣੀ ਏ ਜੇ ਪੰਜਾਬ ਚ ਰਹਿਣਾ ਪੰਜਾਬੀ ਬੋਲਣੀ ਪੈਣੀ ਏ ,ਬਹੁਤ ਵਧੀਆ ਵੀਰ ਤੁਸੀਂ ਪੰਜਾਬੀ ਬੋਲਦੇ ਆ

  • @suruchibhanot8060
    @suruchibhanot8060 Před 2 lety +58

    You have eliminated the gap in nations...language is just way of communicating... Respecting your culture is very imperative ...you are a genius ❤️🙏

    • @gurindersingh8109
      @gurindersingh8109 Před 2 lety

      Hindu culture has always taught hatred to hindus rather than love. That's why Hinduism has always led to Mahabharat wars

  • @DaljitSingh-bb1sf
    @DaljitSingh-bb1sf Před 2 lety +18

    ਮੈਡਮ ਜੀ ਤੁਹਾਡੇ ਨਾਲ਼ੋਂ ਤਾਂ ਰਾਜ ਸਿੰਘ ਪੰਜਾਬੀ ਵਧਿਆ ਬੋਲ ਰਹੇ ਨੇ ਸਗੋਂ ਤੁਹਾਨੂੰ ਸਿੱਖਣ ਦੀ ਲੋੜ ਆ

    • @Hsp44
      @Hsp44 Před 2 lety

      Tere nalo ta vdia hi boldi honi

  • @gurdhiansingh3521
    @gurdhiansingh3521 Před rokem +14

    Proud on ur parents 🙏🙏

  • @atarsingh5653
    @atarsingh5653 Před rokem +3

    ਬਹੁਤ ਵਧੀਆ ਰਾਜ ਵੀਰੇ
    ਮੈਂ ਆਪ ਜੀ ਤੋਂ ਬਹੁਤ ਖੁਸ਼ ਹਾਂ ਧੰਨਵਾਦ ਜੀ

  • @balwantsinghsidhu6456
    @balwantsinghsidhu6456 Před rokem +7

    How perfect you are veere ਤੁਸੀਂ ਸਿਰਫ਼ ਪੰਜਾਬੀ ਭਾਸ਼ਾ ਬੋਲ ਹੀ ਨਹੀਂ ਰਹੇ ਥੋਡੀ ਗੱਲਬਾਤ ਤੋਂ ਲਗਦਾ ਤੁਸੀਂ ਪੰਜਾਬੀ ਕਲਚਰ ਨੂੰ ਅੰਦਰ ਤੱਕ ਜਾਣਦੇ ਹੋ, ਤੇ ਥੋਡੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਤੇ ਬਹੁਤ ਤਕੜੀ ਪਕੜ ਹੈ। ਤੁਸੀਂ ਪੰਜਾਬੀ ਭਾਸ਼ਾ ਨੂ ਲੈਕੇ ਹੋਰ ਬਹੁਤ ਅੱਗੇ ਵੱਧ ਸਕਦੇ ਹੋ। Response from hanumangarh rajsthan ਧੰਨਵਾਦ

  • @papalpreetsingh
    @papalpreetsingh Před 2 lety +12

    ਇਸ ਗੱਲ-ਬਾਤ ਲਈ ਧੰਨਵਾਦ ਜੀ।

  • @viahvideo3314
    @viahvideo3314 Před 2 lety +3

    ਬਹੁਤ ਸੋਹਣੀ ਗੱਲਬਾਤ ਕੀਤੀ ਤੁਸੀ ਬਹੁਤ ਸੋਹਣੀ ਅਵਾਜ ਹੈ ਬਹੁਤ ਸੋਹਣੀ ਪੰਜਾਬੀ ਬੋਲਦੇ ਹੋ ਤੁਸੀ

  • @balrajsingh9141
    @balrajsingh9141 Před 2 lety +65

    ਦੇਸੀ ਗੋਰਾ ਸਾਬ ਤੇਰੇ ਮੁੱਖ ਤੋਂ ਪੰਜਾਬੀ ਸੁਣ ਕੇ ਮਨ ਬਹੁਤ ਖੁੱਸ ਹੋਇਆ

    • @sukhsingh1246
      @sukhsingh1246 Před 2 lety +1

      Sanu koi proud ni sala hathi da bacha

    • @surinderbal9585
      @surinderbal9585 Před 2 lety

      ऐ गोरे साले हर किते बैठे मंदिर मस्जिद गुरदवारा , बुद्ध मंदिर , जैन , हर धर्म, भाषा , हर देश च एजेंट बैन लोका नु आपस च लड़ा के मज़े करदे । समझ जाओ इनहा नु अज़े भी मौक़ा , चीन रूस , जापान , करीया , वरगे देश इनहा नु लगे नी वजन दिंदे , इस करके ओह देश साडे तो अग्गे , बाक़ी इनहा दी ग़ुलामी करनी इनहा पीछे लगे रहो

    • @surinderbal9585
      @surinderbal9585 Před 2 lety +1

      200 साल पहला आही ड्रामा कर इनहा ने राज कर लूटेया सी , पास अफ़सोस है तु सी लोक इनहा नु अज्ज भी समझ नही पा रहे

    • @viralvortex12-l2h
      @viralvortex12-l2h Před 2 lety +3

      @@surinderbal9585 anpad hi rehna tusi saari umar..kade apne ghar ton bahar nikalo tan thonu pta lage..har koi admi same ni hunda..gore change vi hunde

    • @viralvortex12-l2h
      @viralvortex12-l2h Před 2 lety +1

      @@sukhsingh1246 tere pta ni kinne baap hone

  • @bikkarbhaloor5514
    @bikkarbhaloor5514 Před rokem +2

    ਵਾਹ ਬਹੁਤ ਸ਼ੁਧ ਪੰਜਾਬੀ ਬੋਲੀ ਜਾ ਰਹੀ ਹੈ ਬਾ ਕਮਾਲ

  • @harveergill2342
    @harveergill2342 Před 2 lety +24

    ਬੱਲੈ ਬੱਲੈ ਕਰਾਤੀ ਦੇਸੀ ਗੋਰੇ ਨੇ। we proud of you 😊😊

    • @sukhsingh1246
      @sukhsingh1246 Před 2 lety

      Oye punjabi koi gora ni

    • @harveergill2342
      @harveergill2342 Před 2 lety +1

      Prava id te ohne desi gore di bnai aa ohda keha mein. Menu v pta aa punjabi aa munda

    • @punjabgroup
      @punjabgroup Před rokem

      @@sukhsingh1246 bihari 3 rs deo Andbahktaa fake I'd delete krde

  • @vinylRECORDS0522
    @vinylRECORDS0522 Před 2 lety +1

    ਕਮਾਲ ਦੀ ਸ਼ਖਸ਼ੀਅਤ ਹੈ,ਬਹੁਤ ਸੋਹਣੀ ਪੰਜਾਬੀ ਬੋਲ ਰਹੇ ਹੈ।ਆਪਣੇ ਤਾਂ ਚੰਗੇ ਭਲੇ ਪੰਜਾਬੀ ਆਪਣੀ ਮਾਂ ਬੋਲੀ ਵੱਲ ਪਿੱਠ ਕਰੀ ਫਿਰਦੇ ਆ।

  • @santokhsingh1112
    @santokhsingh1112 Před rokem +1

    ਰੋਪੜ ਅਕਾਡਮੀ ਵਿੱਚ, ਇਹਨਾਂ ਨੂੰ ਮੈਂ ਬੈਂਡ ਵਿੱਚ ਡਰੰਮ ਪਲੇਅ ਕਰਦੇ ਵੇਖਿਆ ਸੀ, ਇਹਨਾਂ ਦੇ ਬੈਂਡ ਤੇ ਪੀ,ਟੀ, ਟੀਚਰ ਰਿਟਾਇਰਡ ਫੋਜੀ ਸਨ ,ਜੋ ਇਹਨੂੰ ਬਹੁਤ ਮਜਾਕ ਕਰਦੇ ਸਨ ,ਬਹੁਤ ਵਧੀਆ ਬੈਂਡ ਸੀ ,ਪੰਦਰਾ ਅਗਸਤ ਦੀ ਪਰੇਡ ਵਿੱਚ ਹਿੱਸਾ ਲਿਆ ਸੀ ਇਹਨਾਂ ਨੇ , ਬਹੁਤ ਐਕਟਿਵ ਸਨ ,ਹੁਣ ਥੋੜਾ ਮੋਟੇ ਹੋ ਗਏ ਹਨ ।
    ਲਵ ਯੂ ਭਰਾ

  • @Shxbhh
    @Shxbhh Před 2 lety +12

    ਦਿੱਲ ਖੁਸ਼ ਕੀਤਾ ਈ 👌🏼💖

  • @riazghuman8698
    @riazghuman8698 Před 10 měsíci +1

    Jeonda, hasda, wasda te sadda khush reh Bhayi. Ehni sohni, mithi,baut he hass mukh tareke naal te araam naal gal karan wala Punjabi kite kite he labhda ae.

  • @5332wonderboy
    @5332wonderboy Před rokem +14

    I am a Punjabi, but he speaks far better than me with the correct accent in Pakistani Punjab; we screwed up Punjabi, especially in the cities.

    • @user-mu8vy1bn8e
      @user-mu8vy1bn8e Před rokem +3

      That's truly a shame. Punjabi Culture is older than any so called 'greater culture'. And probably far better than any of the language. Jedi Feeling Punjabi Bolan Vich aundi hai o kise vi hor boli vich nahi aa sakdi

    • @singhmaster4
      @singhmaster4 Před rokem +2

      Punjabis are the only brave people in all of Indian or Pakistan regions. Hindi is a language of cowards.

  • @codenameFourtySeven
    @codenameFourtySeven Před rokem +1

    So good ! Apne nyaane ithe aake Angrezi ni bolde, eh angrez punjabi sikh gaya. Superb bro

  • @santbhindranwalejidefanche8767

    ਲਾਹਨਤਾਂ ਓਹਨਾਂ ਮਾਂ ਪਿਓ ਤੇ ਜੋ ਜਾਣ ਬੁੱਝ ਕੇ ਆਬਦੇ ਜੁਆਕਾਂ ਨੂੰ ਅੰਗਰੇਜੀ ਸਿਖਾਉਂਦੇ ਨੇ ਇਹ ਕਹਿਕੇ ਕੇ ਪੰਜਾਬੀ ਗਵਾਰਾ/ਪਿੰਡੂ ਲੋਕਾਂ ਦੀ ਬੋਲੀ ਐ।
    ਫੁੱਕ those self hating Punjabis 🖕🏽
    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ
    ਖਾਲਿਸਤਾਨ ਜਿੰਦਾਬਾਦ

  • @simranbatth8334
    @simranbatth8334 Před 2 lety +11

    Very nice raj singh bhangu 👍👍

  • @sadhusinghbhullar7339
    @sadhusinghbhullar7339 Před rokem +2

    ਜੀ ਕਰਦਾ ਹੈ ਇਨ੍ਹਾਂ ਦੀਆਂ ਗੱਲਾਂ ਖਤਮ ਨਾ ਹੋਣ ਸੁਣੀ ਸਣੀ ਜਾਈਏ ਵਾਹ ਜੀ ਵਾਹ ਕਮਾਲ ਕਰਤੀ ਜਿਉਂਦੇ ਵਸਦੇ ਰਹੋ

  • @aakashgrewal6360
    @aakashgrewal6360 Před 2 lety +7

    Bht vedia banda yaar dil da saaf aa ❤️🧿

  • @balwantsinghdhadda2644
    @balwantsinghdhadda2644 Před 2 lety +5

    Great Mr RAJ Singh, God bless you

  • @ranjitsingh7157
    @ranjitsingh7157 Před rokem

    ਵਾਹ ਰਾਜ ਸਿੰਘ ਜੀ ਵਾਕਿਆ ਹੀ ਰਾਜ ਕਰ ਲਿਆ ਪੰਜਾਬੀਆ ਦੇ ਦਿਲਾਂ ਤੇ।ਮੰਤਰੀ ਤੇ ਸਾਡੇ ਪੰਜਾਬ ਵਿੱਚ ਹਿੰਦੀ ਵਾੜਨ ਨੂੰ ਲੱਗੇ ਹੋਏ ਪਰ ਤੁਸੀ ਆਪਣਾ ਵਿਰਸਾ ਕਾਇਮ ਰੱਖਿਆ

  • @seesalmasih8786
    @seesalmasih8786 Před rokem +1

    Desi gora diaa galla sunke bahut vadiaa lagga

  • @tonydhaliwal5305
    @tonydhaliwal5305 Před 2 lety +51

    Salute 🫡 you!! Punjabi learning is very hard

    • @Voice.OfTheVoiceless
      @Voice.OfTheVoiceless Před 2 lety

      But for starters, you need to right your name right, Tom dick and harry are not Punjabi names

    • @cornstar1253
      @cornstar1253 Před rokem +1

      I'm currently learning. Words are becoming familiar, but I enjoy writing and reading the most.

    • @HHH_Hymnal
      @HHH_Hymnal Před 8 měsíci

      what is the best way to learn?@@cornstar1253

  • @JagjeetSingh-vy3iq
    @JagjeetSingh-vy3iq Před rokem +2

    Salute ਵੀਰ ਜੀ, ਧਾਕੜ ਗੋਰੇ ਓ

  • @jagdeep9264
    @jagdeep9264 Před 2 lety +8

    ਬਹੁਤ ਖੂਬ

  • @bobbysekhon6106
    @bobbysekhon6106 Před 2 lety +14

    So proud of you young man 👌👌👌👌👌

  • @sukhinchawla338
    @sukhinchawla338 Před 2 lety +8

    Such a delightful interview

  • @user-lx2gw3fo5w
    @user-lx2gw3fo5w Před 2 lety +2

    Ba kya bat he sir wahiguru mehar kre

  • @surinderpalsingh485
    @surinderpalsingh485 Před 2 lety +1

    Wah g wah, dil khush karta Gora veer g ne

  • @TheDoublesystem
    @TheDoublesystem Před 2 lety +3

    Bahut Vadhiya Raj Veere...

  • @smiless8546
    @smiless8546 Před 2 lety +10

    Such a lovely interview

  • @harjitlitt1375
    @harjitlitt1375 Před 2 lety +3

    Very nice proud of you Raj Singh Bhangu urf Delhi Gora

  • @sarapannu2792
    @sarapannu2792 Před rokem +1

    ਬਹੁਤ ਵਧੀਆ ਲੱਗਦਾ ਜਦੋਂ ਸਾਰੇ ਪੰਜਾਬੀ ਚ ਗੱਲ ਬਾਤ ਕਰਦੇ ਹਨ

  • @jassi.tv6860
    @jassi.tv6860 Před 2 lety +5

    I proud of you Raj bro u punjabi talking I am very happy God blessing you

  • @Chahal5911_
    @Chahal5911_ Před 2 lety +3

    Raj bai ji proud of you ♥️♥️ and thanks a lot tuc inna maan te satikaar bakhsheya Punjabi maa boli nu. Jad ki aj punjab de born ve Punjabi bolan toh sangde pae ne

  • @JatinderSingh-un1ud
    @JatinderSingh-un1ud Před rokem +2

    Bahut vdia veer

  • @BaljitSingh-tu5sc
    @BaljitSingh-tu5sc Před rokem +2

    Menu apna punjabi sikh hon te ahenkar a. 🦁🦁🦁💪💪💪💪💪

  • @jaswinderkaur7765
    @jaswinderkaur7765 Před 2 lety

    Great BHANGU

  • @Singh12bor
    @Singh12bor Před rokem +3

    So much love from punjab bro

  • @jeetvirk07
    @jeetvirk07 Před 2 lety

    Bahut hi shandar punjabi bolda veer

  • @kuldipdhak7972
    @kuldipdhak7972 Před 2 lety +5

    Very nice unbelievable sir congratulations be a Punjabi man

  • @entertainmentworld3848
    @entertainmentworld3848 Před 2 lety +1

    whot vdia brother...
    gud job whot vdia laga dekh k apnu

  • @MrSaini12
    @MrSaini12 Před 2 lety

    Bahut khoob. Raj brother

  • @jangbahadursingh4739
    @jangbahadursingh4739 Před 2 lety +2

    ਬਹੁੱਤ ਵਧੀਆ ਲੱਗਾ ਜੀ
    God bless you

  • @navneetsingh6574
    @navneetsingh6574 Před 2 lety +4

    Host is so sweet।।

  • @kisankaur4459
    @kisankaur4459 Před 2 lety +13

    Punjabi Accent Wow! Love it..........

  • @Dhaliwalvlogs7
    @Dhaliwalvlogs7 Před 2 lety +6

    Punjab zindaabaad punjabiyat zindaabaad❤️❤️❤️❤️❤️

  • @adhdksjn1621
    @adhdksjn1621 Před 2 lety +2

    Thank you for making this video.

  • @ravindersingh9648
    @ravindersingh9648 Před 2 lety +1

    Buhut vadhia bhaaji
    ਬਹੁਤ ਵਧੀਆ

  • @user-ck1jz8kr3j
    @user-ck1jz8kr3j Před 2 lety +3

    Even his face expressions are punjabi

  • @dalbirminhas7078
    @dalbirminhas7078 Před rokem +7

    A very different and euphoric feeling to hear pure Punjabi from Mr. Raj Singh, thanks for introducing such a distinct personality Ma'm, a really great experience to hear from a white Punjabi, Now we can proudly say, Punjabis are Gore too! 👍👍

  • @vishavgupta9444
    @vishavgupta9444 Před 2 lety +2

    Yrr kamal kar ditta...Pura Feel naal bol reha ✌️✌️

  • @gurneetsingh5683
    @gurneetsingh5683 Před 2 lety

    Very Very Congratulations 🎊 Raj Singh Bhangu ji Sloot a❤❤👌👌👍👍⛳

  • @khushisidhu3345
    @khushisidhu3345 Před 8 měsíci

    Wow kina vadiya lagda h es veer ji de muh cho punjabhi sun k ,,,,guru nanak ji thode te hamesha mehar kare veer ji♥️♥️🙏🙏

  • @singhsaab-rj4db
    @singhsaab-rj4db Před 2 lety +3

    12.7 ਸਾਡੇ ਪੰਜਾਬ ਚ... Love u ਜੱਟਾ

  • @yugplayz2474
    @yugplayz2474 Před rokem

    Bahut vadhiya interview.

  • @karamjitkaurbadala6366
    @karamjitkaurbadala6366 Před 2 lety +4

    Very nice Raj Singh Bhungu

  • @lovelylovely9483
    @lovelylovely9483 Před 2 lety +2

    Raj Singh Bhangu sada punjabi veer aa.Rabb kre usdi umar lambi hove te America ch punjabia da naam Roshan kr te punjab di shanti nu duaa kre

  • @chainchaluppal2445
    @chainchaluppal2445 Před 2 lety +12

    Very nice interview ❤️🙏🏼

  • @ParmjitKaur-mj8pu
    @ParmjitKaur-mj8pu Před rokem +3

    So proud of you son. So very proud of you.

  • @bhupinderchhabra8411
    @bhupinderchhabra8411 Před rokem +1

    I am very proud of you as you are giving incentives to others to speak punjabi.

  • @avtarsinghbillingavtarsing1553

    I like simplicity of this man

  • @nehak6620
    @nehak6620 Před 2 lety +10

    Awww he’s soooo cute

  • @PranksandPodcasts
    @PranksandPodcasts Před rokem +2

    Amazing Punjabi and such a good hearted guy! Respect to raj

  • @parkashsingh3783
    @parkashsingh3783 Před 2 lety +2

    Raj s Bhangu you are great

  • @y.pankajbhatti6972
    @y.pankajbhatti6972 Před 2 lety +3

    Kya baat hai. 😊😊😊.

  • @inderpriitwaliaa3270
    @inderpriitwaliaa3270 Před 2 lety +3

    Yes he speaks very nicely.

  • @Truthoflife2020
    @Truthoflife2020 Před 2 lety +1

    tuhade vall dekh k sade lokan nu sharam auni chahidi jehre apni language aap v chadd dinde aa te bachyan nu v chadva dinde aa. Really proud of you Veere xx

  • @sarvjitmakkar2619
    @sarvjitmakkar2619 Před 2 lety

    gurpreet ji v excellent interview

  • @jaskiratsingh4214
    @jaskiratsingh4214 Před rokem +1

    ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @hargurpreetsingh6768
    @hargurpreetsingh6768 Před 2 lety +1

    dhanwaad veer

  • @gurdeepsingh-rx3ye
    @gurdeepsingh-rx3ye Před 2 lety +4

    ਵਾਹ ਜੀ ਵਾਹ ਵੀਰ ਜੀ

  • @BhupinderSingh-it3uv
    @BhupinderSingh-it3uv Před 2 lety +1

    Really very great. I like very much

  • @BaldevSingh-bt7wu
    @BaldevSingh-bt7wu Před rokem +1

    ਬਹੁਤ ਵਧੀਆ, ਵਾਹਿਗੁਰੂ ਜੀ ਮੇਹਰ ਕਰੇ,👌👍🌹🌺🌈🌈🎁🎁🏅🏅🇱🇷🇨🇮

  • @charanjitsingh4388
    @charanjitsingh4388 Před rokem +1

    ਵਾਹਿਗੁਰੂ ਜੀ ਮੇਹਰ ਕਰੋ ਜੀ।