ਘੋਰ ਰਹੱਸਾਂ ਨਾਲ ਭਰਿਆ ਪ੍ਰਾਚੀਨ ਪਹਾੜੀ ਪਿੰਡ | ਜਿੱਥੇ ਵਸਦੀਆਂ ਦੁਨੀਆਂ ਦੀਆ ਸਭ ਤੋਂ ਖੂਬਸੂਰਤ ਔਰਤਾਂ
Vložit
- čas přidán 24. 06. 2024
- ਘੋਰ ਰਹੱਸਾਂ ਨਾਲ ਭਰਿਆ ਪ੍ਰਾਚੀਨ ਪਹਾੜੀ ਪਿੰਡ | ਜਿੱਥੇ ਵਸਦੀਆਂ ਦੁਨੀਆਂ ਦੀਆ ਸਭ ਤੋਂ ਖੂਬਸੂਰਤ ਔਰਤਾਂ
@pb7rider
Please subscribe my channel ( PB7 RIDER ) to keep getting updates on new video uploads.
ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
I hope you enjoyed this video
Thank you so much for watching
god bless you all.
lots of ❤️
#couple #punjab #punjabi
#punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs #punjabi marriage #deep matharu vlogs #dailyvlog
ਭੈਣਾਂ ਨੂੰ ਸੌ ਦੋਸੌ ਦੇ ਦਿਆਂ ਕਰ ਵੀਰਾਂ ਕੁੱਝ ਨਹੀਂ ਘੱਟ ਹੁੰਦਾ ਵਾਹਿਗੁਰੂ ਜੀ ਤੈਨੂੰ ਹੋਰ ਤਰੱਕੀਆਂ ਬਖਸ਼ਣ
Thanks vir ji🙏🙏🙏
ਜਦ ਭੈਣਾਂ ਭਰਾਵਾਂ ਤਰ੍ਹਾਂ ਇੱਜ਼ਤ, ਸਤਿਕਾਰ ਕਰਦੀਆਂ ਹਨ ਤਾਂ ਆਉਣ ਲੱਗੇ ਭੈਣਾਂ ਨੂੰ ਹੈਸੀਅਤ ਅਨੁਸਾਰ ਜ਼ਰੂਰ ਕੁਝ ਦੇਣਾ ਚਾਹੀਦਾ ਹੈ, ਜਿਸ ਤਰ੍ਹਾਂ ਆਪਾਂ ਆਪਣੀਆਂ ਭੈਣਾਂ ਘਰ ਜਾਂਦੇ ਹਾਂ,ਆਉਣ ਲੱਗਿਆਂ ਪੰਜ ਚਾਰ ਸੌ ਰੁਪਏ ਦਿੰਦੇ ਹਾਂ,ਬਾਕੀ ਜ਼ਰੂਰੀ ਨਹੀਂ ਤੁਸੀਂ ਮੇਰੇ ਨਾਲ ਸਹਿਮਤ ਹੋਵੋ ਜੀ।
Thanks vir ji🙏🙏🙏
Yes vir ji, mai show ni karda
Bass sidhi try marda jnania te
Bhot maddi soch a teri@@Punjabi22_
😂@@Punjabi22_
ਜੁਗ ਜੁਗ ਜੀਓ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
Thanks vir ji❤️🙏🙏
भाई साहब बहुत अच्छी जगह है, और बड़ी चुनौती भरी जिंदगी है इन लोगों की जिस प्रकार ये लोग अपना जीवन वयतित करते हैं और बड़ी चुनौती तो उन छोटे छोटे बच्चों की है जो इन कठिन रास्तों पर पैदल चल कर स्कूल जाते है और फिर उन्हीं रास्तों से वापिस आते है सरकार को इन बच्चों की सहूलियत और अच्छे भविष्य को ध्यान में रखते हुए इन गावों में विकास कार्य करवाने चाहिए
Thanks vir ji🙏🙏🙏
ਪੰਜਾਬ ਪੰਜਾਬ ਹੀ ਹੈ ਚਾਹ ਪਾਣੀ ਹਰ ਇੱਕ ਨੂੰ ਪੁੱਛਦੇ
Thanks vir ji🙏🙏🙏
ਘੋਰ ਰਹੱਸਾਂ ਨਾਲ ਭਰਿਆ ਪ੍ਰਾਚੀਨ ਪਹਾੜੀ ਪਿੰਡ। ( ਜਿੱਥੇ ਵਸਦੇ ਦੁਨੀਆਂ ਦੇ ਸਭ ਤੋਂ ਖੂਬਸੂਰਤ ਲੋਕ ) ਇਹ ਸਹੀ ਲਗਦਾ
Thanks🙏🙏
Nice people of himachal..❤❤❤ super vlog veeray
Thanks vir ji🙏🙏🙏
Dhan Guru Nanak Dev g Chadikala Rakhna 🙏
Thanks vir ji🙏🙏🙏
ਅਮਿਰਤ ਪਾਲ ਜੀ ਸਤਿਸ਼ਰੀ ਅਕਾਲ, ਬਹੁਤ ਵਧੀਆ ਬਲੌਕ ਬਣਾਇਆ ਹੈ ਤੁਸੀਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ ਯੁੱਗ ਯੁੱਗ ਜੀਓ, ਵਲੋਂ ਰਾਣਾ ਰਾਣੀਪੁਰੀਆ, 26,,,6,,,2024,
Thanks vir ji🙏🙏🙏
Maja ay gya video dekh ke❤❤
ਪਰ ਅਮ੍ਰਿਤ ਵੀਰ ਤੁਹਾਨੂੰ ਇਹਨਾ ਨੂੰ ਕੁੱਝ ਦੇਕੇ ਆਉਣਾ ਚਾਹੀਦਾ ਸੀ ਚਾਹੇ ਥੋੜੇ ਪੈਸੇ ਦੇ ਆਉਦੇਂ
Thanks vir ji🙏🙏🙏
As leady neh bhot sunder cheje bnayi a😊
Thanks vir ji🙏🙏🙏
Bot vadhia 👍🏼💯
Thanks❤️
Bot vadhiya veer g
Thanks❤️🙏
ਸਿਰ ਝੁਕਦਾ ਹੈ ਕਿੰਨੀ ਸੋਹਣੀ ਕਾਰੀਗਰੀ ਕੀਤੀ ਹੈ ਮੇਰੀ ਮਾਂ ਨੇ
Thanks vir ji🙏🙏🙏
अगर कभी अंधेरी तूफ़ान आ जाए तो कोई नुक्सान तो नहीं होता लकड़ी के मकान को
कहां रहते यह पहाड़ी लोग लोकेशन जिला यहां का बहुत अच्छा मौसम ओर रहन सहन कितना खूबसूरत इलाका है
यार बलाचौर जिला शहीद भगत सिंह नगर नवांशहर पंजाब से
Thanks vir ji🙏🙏🙏
Rasandhi village in kullu himachal
ਬਹਾਉਤ ਸੋਹਣਾ ਇਲਾਕਾ ਹੈ ਬਿਲਕੁਲ ਸਵਰਗ ਵਰਗਾ ਹੈ ਇੱਥੇ ਦੇ ਲੋਕ ਵੀ ਭੋਲੇਭਾਲੇ ਹੈ l
Thanks vir ji🙏🙏🙏
ਬਹੁਤ ਖੂਬਸੂਰਤ ਵੀਰ 👍
Thanks🙏🙏
sir bahut badya video .. bahut dangerous rasta si
Thanks vir ji🙏🙏🙏
Ham nahi change bura nahi koi
Very nice👍👍🎉🎉🎉
Thanks❤️
ਬਾਈ ਜੀ ਇਹਨਾਂ ਦੇ ਹੋਰ ਘਰ ਦਿਖਾਉ ਖਾਣਾ ਬਣਾਉਂਦੇ ਦਿਖਾਉ
Thanks vir ji🙏🙏🙏
Swarge di look hai bachya swarg lok dya parya waheguru swarg lok nu chardi kla vich rakhe
Thanks❤️
❤❤❤
Pinder de lok bahut milansar te bhole ne parmatma ina nu sada khush rakhe
Thanks vir ji❤️
Ble ble
Virji
Thanks❤️
Excellent work veere 🎉❤❤
Thanks ✌️
bhuht thanks veer amritpal ji
Thanks 🙏🙏
dil kuch ho gya video dekh ke, thanks veere
Thanks vir ji🙏🙏🙏
ਬਹੁਤ ਵਧੀਆ ਜੀ
Thanks vir ji🙏🙏🙏
Very nice information Shukriya
Thanks vir ji🙏🙏🙏
Sat shri akal ji
Thanks❤️
ਬਹੁਤ ਵਧੀਆ ਲੱਗਿਆ
Thanks❤️
❤ good thanks my car HR 31 or o4 your Hindi mix Punjabi
Thanks to you
ਭਾਈਜਾਨ ਬਹੁਤ ਦਿਲਚਸਪ ਵੀਡੀਉ ਹੁੰਦੇ ਤੁਹਾਡੇ ,!
ਇੱਕ ਬੇਨਤੀ ਹੈ ,ਹਰ ਪਿੰਡ ਨੂੰ ਜਾਣਾ ਹੋਵੇ ਤਾਂ ਕਿਹੜੇ ਸ਼ਹਿਰ ਤੋੰ ਕਿਹੜੇ ਅਡਰੈਸ ਅਤੇ ਕਿਹੜਾ ਰਸਤਾ ,ਜਾਂਦਾ ਹੈ ਜ਼ਰੂਰ ਜਾਣਕਾਰੀ ਦੇਣ ਦੀ ਕਿਰਪਾ ਕਰਿਆ ਕਰੋ ?
Thanks vir ji🙏🙏🙏
Nice information 👌
Thanks
Veer app v koi na koi gift de aya kro jehde awe de lok respect karde awe
Ok ji,thanks❤️❤️
Bhut vadiya video ji
Thanks vir ji🙏🙏🙏
Bahut ache video hai
Thanks vir ji🙏🙏🙏
👍👍
Thanks vir ji🙏🙏🙏
V nice
Thanks vir ji🙏🙏🙏
ਬਹੁਤ ਖੂਬਸੂਰਤ ਇਲਾਕਾ ਤੇ ਲ਼ੋਕ ਧੰਨਵਾਦ ਕਰਦੇ ਹਾਂ
Thanks vir ji🙏🙏🙏
🙏🙏
Very nice place Bai g from 🇺🇸
Thanks and welcome
Very nice paji
Thanks vir ji🙏🙏🙏
Good🎉mansa🎉🌸🌸🌸🌸🌸🌸
Thanks vir ji🙏🙏🙏
Good Location
Thanks vir ji🙏🙏🙏
❤
Thanks 🙏🙏
Nice vedio
Thanks vir ji🙏🙏🙏
❤❤❤❤
Thanks vir ji🙏🙏🙏
Lovpreet v Nice ❤❤❤❤❤❤❤
Thanks❤️🙏🙏
❤️🌹🙏
Thanks vir ji🙏🙏🙏
Nice
Thanks
Nice video
Thanks
Izat karo izat karwo ji kaho te ji kaho
Nice vlog
Thank you 😊
Haanji ki Haal ehh ji thodaaaaaaaaaaaaaaaa Amritlal Singh ji Sat Sri Akal ji SareyaaaaaaaaaaaaaaaaaaaaaaaaN nu jiyunde Basde Raho punjabiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏
Thanks sir ji🙏🙏🙏
Nice vedo ji Ap ki aawaj bahut ashi aa ji
Thanks vir ji❤️❤️
Tuhadi hindi bahut jabardust hai 😂😅❤🎉excellent video Manoj Prabhakar
Thanks vir ji🙏🙏🙏
Free fire only one tap
punjab ch he eho jahia jga dekhao jithe tourist places ban ske
Thanks 🙏🙏
🙏🙏🙏🙏🙏🕉🕉🕉
Thanks vir ji🙏🙏🙏
Baik Sanu vi said te hi loni pai c
Discription vich v travelled destination or location da jikar jarur karya karo baiji
Ok ji, Thanks vir ji🙏🙏🙏
ਬਾਈ amrit ਗਲ ਕਰਨੀ ਸੀ ਤੁਹਾਡੇ ਨਾਲ ਕਿਵੇਂ ਕਰ ਸਕਦੇ ਹਾਂ
Very excellent ❤ information
Thanks vir ji🙏🙏🙏
Eh himachal a ya Punjab?
Thanks vir ji🙏🙏🙏
Himachal
Find one for me
Thanks vir ji🙏🙏🙏
Amaritpal paji manu Apane nal rakhu mara name jasbir Singh Taran Taran punjab
Send mobile no, Thanks vir ji🙏🙏🙏
Harek nu puch reha bai tusi ki karde aa..tusi ki karde aa
Baki sab log kuch na kuch kar rahe ne veere tu bas kuch ni kar reha...video banan da experience ghat e u nu
Dhillon 0044 CZcams S...
Thanks vir ji🙏🙏🙏
❤❤❤
ਬਹੁਤ ਵਧੀਆ ਉਪਰਾਲਾ ਹੈ
Thanks🙏🙏
❤❤❤
Thanks vir ji🙏🙏🙏