ਪਾਕਿਸਤਾਨੀ ਪਿੰਡਾਂ ਵਿੱਚੋਂ ਝਲਕਦਾ ਪੁਰਾਣਾ ਪੰਜਾਬ Pakistan Village life | Punjabi Travel Couple Vlogs

Sdílet
Vložit
  • čas přidán 13. 12. 2023

Komentáře • 2,3K

  • @pritamkaur7122
    @pritamkaur7122 Před 6 měsíci +74

    ਬਹੁਤ ਸੋਹਣਾ ਲੱਗ ਰਿਹਾ ਪੁੱਤਰਾ ਤੀਹ ਸਾਲ ਪਿੱਛੇ ਦੀਆਂ ਛੁੱਪੀਆ ਯਾਦਾਂ ਤਾਜ਼ੀਆਂ ਕਰ ਦਿੱਤੀਆਂ ਬਹੁਤ ਚੰਗੇ ਲੋਕ ਲਹਿਦੇ ਪੰਜਾਬ ਵਾਲੇ ਵੀਰ
    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

    • @user-ys6rs4yx3q
      @user-ys6rs4yx3q Před 5 měsíci +3

      ਵਾਹਿਗੁਰੂ ਜਲਦੀ ਹੀ ਖਾਲਸਾ ਰਾਜ ਆਵੇਗਾ ਆਪਾਂ ਸਾਰੇ ਇੱਕਠੇ ਹੋਵਾਂਗੇ

  • @arshdeepsingh-bi3yh
    @arshdeepsingh-bi3yh Před 6 měsíci +54

    ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਨੇ ਪੰਜਾਬ ਨੂੰ ਵੰਡ ਦਿੱਤਾ ਪਰ ਚੜਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਪਿਆਰ ਨੂੰ ਵੰਡ ਨਹੀਂ ਸਕੇ ਜਦੋਂ ਲਹਿੰਦੇ ਪੰਜਾਬ ਦੀ ਕੋਈ ਵਿਡੀਓ ਵੇਖਦੇ ਹਾਂ ਤਾਂ ਇਸ ਤਰ੍ਹਾਂ ਲਗਦਾ ਹੈ ਜਿਵੇਂ ਕਿ ਅਸੀਂ ਉਡਦੇ ਚਲੇ ਜਾਈਏ ਵਾਹਿਗੁਰੂ ਜੀ ਲਹਿੰਦੇ ਪੰਜਾਬ ਨੂੰ ਚੜ੍ਹਦੀ ਕਲਾ ਬਖਸ਼ਣ ਰਿਪਨ ਅਤੇ ਖਸ਼ੀ ਦਾ ਬਹੁਤ ਧੰਨਵਾਦ ਪੁਰਾਣਾ ਕਲਚਰ ਦਿਖਾਓਣ ਲਈ ਜੋ ਅੱਜ ਵੀ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਅਸਲ ਵਿਚ ਇਹ ਹੀ ਅਮੀਰੀ ਹੈ

  • @punjab3675
    @punjab3675 Před 6 měsíci +39

    ਅੱਖਾਂ ਭਰ ਆਈੰਆਂ ਦੇਖ ਕਿ ਪੰਜਾਬ❤😢
    ਜਿਉਂਦੇ ਵੱਸਦੇ ਰਹਿਣ ਲਹਿੰਦੇ ਪੰਜਾਬ ਆਲੇ

  • @prabhsirat4117
    @prabhsirat4117 Před dnem +1

    ਸਤਿ ਸ਼੍ਰੀ ਅਕਾਲ ਜੀ ਵਾਈ ਜੀ ਆਪਣੇ ਪੰਜਾਬ ਤੇ ਇੰਡੀਆ ਚ ਕੁਝ ਲੋਕਾਂ ਦੀ ਸੋਚ ਮਾੜੀ ਐ ਓ ਆਪਣੇ ਵਿਛੜੇ ਭਾਈ ਚਾਰੇ ਨੂੰ ਬਹੁਤ ਮਾੜਾ ਕਹਿੰਦੇ ਨੇ ਪਰ ਦੁੱਖ ਤਾਂ ਆਪਦੇਆਂ ਨੂੰ ਹੁੰਦਾ ਹੈ ਕੇ ਸਾਡੀ ਧਰਤੀ ਵੰਡੀ ਗਈ ਭਾਮੇਂ ਏ ਮੁਸਲਮਾਨ ਬਣ ਗਏ ਪਰ ਇਨਸਾਨ ਤਾਂ ਇਨਸਾਨ ਐ ਕੀਤੇ ਨਾ ਕੀਤੇ ਹਰ ਬੰਦੇ ਵਿੱਚ ਰਹਿਮ ਤਾਂ ਹੁੰਦਾ ਐ ਏ ਪਾਕਿਸਤਾਨ ਵਾਲੇ ਵੀਰ ਬਿਲਕੁਲ ਦੇਸੀ ਨੇ ਬਚਪਨ ਸਾਨੂੰ ਯਾਦ ਆਗਿਆ ਜਿਓਂਦੇ ਰਹੋ ਸਾਡਾ ਕਲਚਾਰ ਦਿਖੋਂਉਣ ਲਈ ਧੰਨਵਾਦ ਜੀ ਪੂਰੀ ਟੀਮ ਦਾ

  • @BoSS-tu1df
    @BoSS-tu1df Před 6 měsíci +154

    ਰਿਪਨ ਵੀਰ ਜੀ ਅੱਜ ਤੁਸੀਂ ਏਸ
    VloG ਚ ਓਹ ਪੰਜਾਬ ਦਿਖਾ ਦਿੱਤਾ।
    ਜਿਹੜਾ ਬਚਪਨ ਦਾ ਸਾਡਾ
    ਪਿੰਡਾਂ ਵਾਲ਼ਾ ਪੰਜਾਬ ਸੀ।
    ਓਹ ਸਬ ਓਸ ਟਾਈਮ ਵਾਲੀ Feeling
    Yaad ਆ ਗਈ। ਇਹ VloG ਸਾਂਭ ਕੇ
    ਰੱਖਣ ਵਾਲ਼ਾ ਸਾਡਾ ਪੰਜਾਬ ਆ ਏਸ VloG
    ਚ ਰਿਪਨ ਵੀਰ ਜੀ ਸ਼ਬਦ ਨੀ ਹੈਗੇ ਤੁਹਡਾ
    ਧੰਨਵਾਦ ਕਰਨ ਲਈ ਫਿਰ ਵੀ ਤੁਹਾਡਾ ਤਹੇ ਦਿਲੋਂ ਧੰਨਵਾਦ 👏👏
    ਵਾਹਿਗਰੂ ਜੀ ਤੁਹਾਨੂੰ ਇਹਦਾ ਹੀ
    ਖੁੱਸ਼ ਰੱਖਣ ਸਾਰੀ ਜਿੰਦਗੀ 🙏🙏❤️

    • @gurpreetgill6486
      @gurpreetgill6486 Před 6 měsíci +7

      Bhene sare vlogs ch ik gal note kiti v pakistan walia bhena sir to chuni nhi lohndia bhave oh shotia kudiyan ne ya wadhiyan ess krke please tusi har wakt proper sir dhak lea kro eh request e a ik bhara di 🙏

    • @bittukhurrana
      @bittukhurrana Před 6 měsíci +1

      ​@@gurpreetgill6486😮😮😮oh 22 tu othe lady dekhi koi ???? Sare bande hi phirde

    • @SukhaSingh-km4wj
      @SukhaSingh-km4wj Před 6 měsíci +1

      Right Veere

    • @vickyasr
      @vickyasr Před 6 měsíci +1

      Ona ne is vlog di gal nhi kirti.
      Sare Vlogs .. kiha ona ne .

    • @rajinderkumar-df2if
      @rajinderkumar-df2if Před 6 měsíci +3

      Parmatma dono punjabiya nu chardikala wich rakhe, main charde punjab ton,mere dada pardada lehnde punjab ton, ❤

  • @gurindersingh-xb9tz
    @gurindersingh-xb9tz Před 6 měsíci +85

    ਵੀਰ ਜੀ ਸੱਚੀ ਲਹਿੰਦੇ ਪੰਜਾਬ ਵਾਲਿਆ ਨੇ ਬਹੁਤ ਚੀਜਾਂ ਸੰਭਾਲ ਕੇ ਰੱਖੀਆਂ ਹੋਈਆਂ ਏ , ਸਾਡੇ ਇਧਰ ਸਬ ਕੁਸ਼ ਭੁੱਲ ਗਏ , ਕੋਈ ਹੱਥ ਨਹੀਂ ਲਾਉਂਦਾ ਪੁਰਾਣੀ ਚੀਜ ਨੂੰ , ਬਹੁਤ ਵਧੀਆ ਲੱਗਿਆ ਦੇਖ ਕੇ ,

    • @ahmedgulraiz2564
      @ahmedgulraiz2564 Před 4 měsíci +1

      Veeray aassi apna culture nhi pulday lahinday Punjab dy saray look Khush mizaaj khulay Dil ty sada apna pyara culture

  • @rupindersinghbhatti6955
    @rupindersinghbhatti6955 Před 6 měsíci +59

    ਲੰਹਿਦਾ ਪੰਜਾਬ ਬਹੁਤ ਸੋਹਣਾ ਲੱਗ ਰਿਹਾ।ਇਥੋਂ ਦਾ ਪੁਰਾਣਾ ਸਭਿਆਚਾਰ ਦੇਖਕੇ ਰੂਹ ਖੁਸ਼ ਹੋ ਗਈ। ਲਹਿੰਦੇ ਪੰਜਾਬ ਦੇ ਦਰਸ਼ਨ ਕਰਾਉਣ ਲਈ ਢਿੱਲੋਂ ਸਾਹਿਬ ਦਾ ਤੇ ਤੁਹਾਡੀ ਟੀਮ ਦਾ ਧੰਨਵਾਦ।

  • @PB10wale101
    @PB10wale101 Před 6 měsíci +14

    ਰੱਬ ਕਰੇ ਬਾਰਡਰ ਖੁੱਲ ਜਾਣ ਅਸੀ ਲੈਂਦੇ ਪੰਜਾਬ ਤੂ ਤਾਜਾ ਗੁੜ ਲੈ ਕੇ ਆਈਐ❤

  • @ParminderSingh-yg1qh
    @ParminderSingh-yg1qh Před 6 měsíci +102

    ਮੇਰੇ ਬਾਬੇਆਂ ਦਾ ਸੋਹਣਾ ਪੰਜਾਬ 🚩🌺🌹🙏💖💝

  • @user-qo8wl2bu1u
    @user-qo8wl2bu1u Před 6 měsíci +48

    ਜਿਹਨਾਂ ਨੇ ਆਪਣਾ ਵਿਰਸਾ ਸਵਾਲਾਂ ਕੇ ਰੱਖੀਆ ਉਹ ਬਹੁਤ ਅਮੀਰ ਨੇ ਇਹ ਸਾਡੇ ਨਾਲੋਂ

    • @Nishasoni604
      @Nishasoni604 Před 6 měsíci +3

      ❤❤❤

    • @punjabap139
      @punjabap139 Před 5 měsíci

      Well said…

    • @Rangliduniya
      @Rangliduniya Před 3 měsíci

      Veer ji virsa ae tuhada jo apni maa boli vaste larde aa punjab waste larde aa pakistan wale hale greeb aa oh purane jamane ch ne na ki virse nal pyar ae na hi ohna shmb ke rakhya.otha da adda punjab te Urdu bolda

    • @malikabdullahawan2651
      @malikabdullahawan2651 Před 2 měsíci

      Paisa ithy bht aa par unjy loqi pasand vi kardy aa

  • @ButaButsingh-dx9yb
    @ButaButsingh-dx9yb Před 6 měsíci +16

    ਰਿਪਨ ਵੀਰ ਜੀ ਤੁਸੀ ਪਾਕਿਸਤਾਨ ਦੇ ਸਹਿਰ ਅਤੇ ਪਿੰਡਾ ਦਾ ਨੱਜਾਰਾ ਸਾਨੂ ਘਰ ਬੈੇਠੇ ਹੀ ਦਿਖਾ ਦਿਤਾ ਬਹੁਤ ਬਹੁਤ ਧੰਨਵਾਦ ਤੁੱਹਾਡਾ ਅੱਤੇ video ਵਿਚ ਸਾਰੇ ਭੱਰਾਵਾ ਦਾ ਪੱਰਮਾਤਮਾ ਤੁਹਾਡੇ ਤੇ ਹਮੇਸਾ ਮੇਹਰ ਕਰੇ

  • @jagtaarsingh8640
    @jagtaarsingh8640 Před 6 měsíci +10

    ਰਿਪਨ ਬਹੁਤ ਵਧੀਆ ਲੋਕ ਨੇ ਲਹਿਜੇ ਪੰਜਾਬ ਦੇ ਮਹਿਮਾਨ ਨਿਵਾਜ਼ੀ ਕਰਦੇ ਨੇ ਦਿਲ ਕਰਦਾ ਪੰਜਾਬ ਵੇਖਿਏ ਰੱਬ ਕਰੇ ਦੋਹੇ ਪੰਜਾਬ ਇਕ ਹੋਵੇ

  • @InderjitSingh-hl6qk
    @InderjitSingh-hl6qk Před 6 měsíci +44

    ਆਪਾਂ ਕਹਿੰਦੇ ਆ ਅਸੀਂ ਬਹੁਤ ਤਰੱਕੀ ਕਰ ਲਈ ਹੈ,ਪਰ ਅਸਲ ਵਿੱਚ ਬਹੁਤ ਪਛ਼ੜ ਗਏ ਹਾਂ, ਇਹ ਗੱਲ ਮਨਣਯੋਗ ਹੈ ਕਿ ਲਹਿੰਦੇ ਵਾਲਿਆਂ ਨੇ ਆਪਣਾ ਵਿਰਸਾ ਸੰਭਾਲ ਕੇ ਰੱਖਿਆ ਹੈ,ਆਓ ਭਗਤ ਵਾਲੇ ਭਾਉ ਹੋਰੀ ਪੰਜਾਬੀ ਬੋਲੀ ਨੂੰ ਅੰਬਰਾਂ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ, ਸੋਹਣੇ ਰੱਬ ਦੀ ਮਿਹਰ, ਕੀਨੀਆਂ

  • @ParminderSingh-yg1qh
    @ParminderSingh-yg1qh Před 6 měsíci +76

    🌹 ਵਾਹਿਗੁਰੂ ਜੀ ਇੱਕ ਦਿਨ ਦੋਨਾਂ ਪੰਜਾਬਾਂ ਨੂੰ ਇੱਕ ਕਰੇਗਾਂ ਆਪਣੀ ਕਿਰਪਾ ਦੇ ਨਾਲ 🚩🙏🙏

  • @-_QUEENKUROMI_-
    @-_QUEENKUROMI_- Před 6 měsíci +26

    ਸੱਚੀ ਬਾ-ਖੂਬ ਸੰਭਾਲ ਕੇ ਰੱਖਿਆ ਸਭ ਕੁਝ ਲਹਿੰਦੇ ਪੰਜਾਬੀਆਂ ਨੇ। ਜੋ ਕੁਝ ਵੀ ਪੜ੍ਹਿਆ ਸੁਣਿਆ ਸੀ ਉਹ ਅੱਜ ਅੱਖਾਂ ਨਾਲ ਦੇਖ ਰੂਹ ਬਹੁਤ ਖੁਸ਼ ਹੋਈ ।ਧੰਨਵਾਦ ਸਭ ਦਾ । ਤੇ ਖੇਤਾਂ ਵਿੱਚ ਬੈਠ ਕੇ ਖਾਣ ਪੀਣ ਦਾ ਸਵਾਦ ਹੀ ਵੱਖਰਾ ।

  • @kskaryanastore
    @kskaryanastore Před 6 měsíci +11

    ਸੱਚੀਂ ਬਾਈ ਪਾਕਿਸਤਾਨੀ ਦਿਲਾਂ ਦੇ ਰਾਜੇ ਨੇ ਵਸਦੇ ਰਹਿਣ ਸਾਡੇ ਭਰਾ

  • @harbhajansingh8872
    @harbhajansingh8872 Před 6 měsíci +326

    ਲਹਿੰਦੇ ਪੰਜਾਬ ਵਿੱਚ ਸੱਭਿਆਚਾਰ ਸੱਚੀ ਬਹੁਤ ਸੰਭਾਲ ਕੇ ਰੱਖਿਆ ਹੋਇਆ ਹੈ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

    • @kewalharaj2676
      @kewalharaj2676 Před 6 měsíci +9

      Good

    • @Nawazishihsan
      @Nawazishihsan Před 6 měsíci +4

      Welcome

    • @surajvalog7477
      @surajvalog7477 Před 6 měsíci +12

      Sarkar di greebi kare ke development nahi hoi

    • @safepureliving6464
      @safepureliving6464 Před 6 měsíci +5

      ਪੰਜਾਬੀਓ !! ਸਾਰੇ ਜਣੇ ਕਮੈਂਟ ਤਾਂ ਪੰਜਾਬੀ ਚ ਕਰਿਆ ਕਰੋ ਜੀ 🙏🏼

    • @punjabidecenthulk784
      @punjabidecenthulk784 Před 6 měsíci +12

      Majboori da naam culture gareebi da naam culture, ohi puraania cheeja , matlab paise di ghaat , development di ghaat,

  • @manimarahar8821
    @manimarahar8821 Před 6 měsíci +39

    Love from charda punjab ...I wish lahore is capital of both punjab again..distt sangrur

    • @Khalidgujjar542
      @Khalidgujjar542 Před 6 měsíci +2

      One day inshallah every Punjabi dream for this united Punjab zindabad

    • @user-jk3dh6rz6o
      @user-jk3dh6rz6o Před 5 měsíci

      RAB o din v ley awaega ✌️

  • @jagvirsinghbenipal5182
    @jagvirsinghbenipal5182 Před 6 měsíci +12

    ਲਿੱਹਦੇ ਪੰਜਾਬ ਦਾ ਚੱੜਦੇ ਪੰਜਾਬ ਲਈ ਪਿਆਰ ਦੇਖ ਕੇ ਦਿਲ ਖੁਸ਼ ਹੋ ਗਿਆ ਜੀ

  • @baljindermaan1403
    @baljindermaan1403 Před 6 měsíci +9

    ਬਾਈ ਵੀਡਿਓ ਦੇਖ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ ਚੜਦਾ ਪੰਜਾਬ ਲਹਿੰਦੇ ਪੰਜਾਬ ਤੋਂ ਪੁਰਾਣੇ ਸੱਭਿਆਚਾਰ ਦੇ ਮੁਕਾਬਲੇ ਬਹੁਤ ਪਿੱਛੇ ਰਹਿ ਗਿਆ ਬਾਕੀ ਲਵ ਯੂ ਬਾਈ from indian army

  • @harnekmalla8416
    @harnekmalla8416 Před 6 měsíci +69

    ਚਾਦਰਾਂ ਕੁੜਤਾ ਜੱਚ ਗਿਆ ਬਾਈ ਬਾਕੀ ਲਹਿੰਦਾ ਪੰਜਾਬ ਦੇਖ ਕੇ ਸੱਚਮੁੱਚ ਬੱਚਪਨ ਚੇਤੇ ਆ ਗਿਆ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @KuldeepSingh-pc2zq
    @KuldeepSingh-pc2zq Před 6 měsíci +23

    ਚੜਦੇ ਪੰਜਾਬ ਦੀਆਂ ਯਾਦਾਂ❤❤❤ਲਹਿੰਦੇ ਪੰਜਾਬ ਨੇ ਸਾਂਭ ਰੱਖਿਆ

  • @sukhpalsingh9688
    @sukhpalsingh9688 Před 6 měsíci +9

    ਵੀਰ ਜੀ ਤੁਸੀਂ ਬਹੁਤ ਸਾਰੇ ਦੇਸ਼ਾਂ ਚ ਘੁੰਮੇ ਅਤੇ ਤੁਹਾਡੇ ਲਗਭਗ ਸਾਰੇ ਹੀ ਵਲੋਗ ਦੇਖੇ ਪਰ ਜੋ ਨਜਾਰਾ ਆਪਣੇ ਪੰਜਾਬ ਦੇ ਪਿੰਡ ਦੇਖ ਕੇ ਆਇਆ ਉਹ ਸਭ ਤੋੰ ਵਧੀਆ ਏ ਦੇਖ ਕਿ ਅੱਖਾਂ ਚ ਅੱਥਰੂ ਆ ਗਏ ਕਾਸ਼ ਅਸੀਂ ਵੀ ਆਪਣੇ ਪੰਜਾਬ ਦੇ ਦਰਸ਼ਨ ਕਰ ਸਕੀਏ

  • @SarabjeetSingh-su3qh
    @SarabjeetSingh-su3qh Před 6 měsíci +12

    ਵੀਰ ਜੀ ਬਹੁਤ ਧੰਨਵਾਦ ਤੁਹਾਡਾ ਪੁਰਾਣਾ ਕਲਚਰ ਵਿਖਾਉਣ ਦੇ ਲਈ ਕਾਸ਼ ਕਿਤੇ ਇਹ ਦਿਨ ਵਾਪਸ ਆ ਜਾਣ ਮੈਂ ਵੀ ਵੀਰੇ ਬਲਦਾਂ ਨਾਲ ਹਲ ਚਲਦੇ ਵੇਖੇ ਆ

  • @avtarcheema3253
    @avtarcheema3253 Před 6 měsíci +15

    ਲਹਿੰਦੇ ਪੰਜਾਬ ਨੇ ਪੁਰਾਣਾ ਕਲਚਰ ਸੰਭਾਲਿਆ ਹੋਇਆ, ਬਹੁਤ ਸੋਹਣਾ ਲੱਗਦਾ 👌👌

  • @ParmjitKaur-mj8pu
    @ParmjitKaur-mj8pu Před 6 měsíci +46

    Eh sade bachhpan da punjab hai. Bahut miss karde han es nu. Sade nanke pind di yaad aa gayee ah dekh ke te bachhpan yaad aa gya. Sade pind v ese tran de hunde c . Bahut vadhiya lagga dekh ke lehnde punjab ne aje v apna culture sambhal ke rakhiya hoya hai. ❤❤

    • @ramandeepkaur4270
      @ramandeepkaur4270 Před 6 měsíci

      Sachi bachhpan bhut maja da c

    • @_shahid_jutt
      @_shahid_jutt Před 6 měsíci +3

      Twade Punjab vich Nasha boat hogya. Allah da shukr a asi bach gaye an. laenda Punjab 🇵🇰

    • @loveislife-wc1tl
      @loveislife-wc1tl Před 6 měsíci

      Nankna kis pind wich rahnda se

    • @iyi4322
      @iyi4322 Před 6 měsíci

      Lehnda Punjab is real Punjab. Your Punjab changes because of your majority youth settled in Canada.

  • @priyasodhi1274
    @priyasodhi1274 Před 6 měsíci +7

    ਅੱਜ ਵਾਲਾ ਵਲੋਗ ਦੇਖ ਮੇਰੀ ਮੰਮੀ ਬਹੁਤ ਖੁਸ਼ ਹੋਏ
    ਉਹਨਾਂ ਨੇ ਮੈਨੂੰ ਨਾਲ-ਨਾਲ ਸਾਰਾ ਕੁਝ ਦੱਸਿਆ ਕਿ ਉਹਨਾਂ ਦਾ ਬਚਪਨ ਵੀ ਬਿਲਕੁਲ ਇਸ ਤਰ੍ਹਾ ਦਾ ਸੀ।
    ਉਹ ਵੀ ਖੇਤਾਂ ਚ ਇਹ ਸਭ ਕੰਮ ਕਰਦੇ ਰਹੇ ਸਨ।❤❤❤❤😊😊😊😊

  • @balvirlahoria45
    @balvirlahoria45 Před 6 měsíci +5

    Asali punjab tan ahi aa jo vekh rahe aa i love purana punjab❤❤❤

  • @avtargrewal3723
    @avtargrewal3723 Před 6 měsíci +12

    Ripan beta Sachin lehende punjab nu dekh ke rooh khus hogi. Bra sohna lagda lehenda punjab dil karda eh punjab vich jawa

  • @ParminderSingh-yg1qh
    @ParminderSingh-yg1qh Před 6 měsíci +35

    💖🌹🙏 ਵੱਸਦਾ ਰਹੇ ਪਾਕਿਸਤਾਨੀ ਪੰਜਾਬ 🌹🌺🚩🙏👌

  • @pindabrarrvlogs
    @pindabrarrvlogs Před 6 měsíci +5

    Kyaa baat a yr chit lgg gya c ❤❤ old is gold

  • @mandhirbhullar5428
    @mandhirbhullar5428 Před 6 měsíci +3

    ਬਹੁਤ ਵਧੀਆ ਪੁੱਤਰ ਇਹੇ ਆਪਣੇ ਚੜਦੇ ਪੰਜਾਬ ਵਿੱਚ 1980 ਤੋ ਪਹਿਲਾ ਦਾ ਪੰਜਾਬ ਹੈ

  • @malwakhabarnama
    @malwakhabarnama Před 6 měsíci +22

    ਰਿਪਨ ਜੀ ਕੋਈ ਸ਼ਬਦ ਨਹੀਂ ਹੈ ਮੇਰੇ ਕੋਲ ਜਿਹਨਾਂ ਨਾਲ ਤੁਹਾਡਾ ਧਨਵਾਦ ਕਰਾਂ। ਜਿੱਥੇ ਤੁਸੀਂ ਪੁਰਾਣਾ ਕਲਚਰ ਦਿਖਾ ਰਹੇ ਹੋ ਉਥੇ ਅੱਜ ਕੁੜਤਾ ਚਾਦਰਾ ਪਾ ਕੇ ਤੁਸੀਂ ਪੰਜਾਬੀ ਸਭਿਆਚਾਰ ਦੀ ਜਿਉਂਦੀ ਜਾਗਦੀ ਤਸਵੀਰ ਲਗਦੇ ਹੋ। ਭੈਣ ਖੁਸ਼ੀ ਨੇ ਚਾਹ ਬਣਾ ਕੇ ਦਿਲ ਜਿੱਤ ਲਿਆ ਸਭ ਦਾ। ਵਾਹਿਗੁਰੂ ਜੀ ਚੜਦੀਕਲਾ ਬਖਸ਼ੇ।

    • @DeepKh-fm3qp
      @DeepKh-fm3qp Před 6 měsíci

      . ਕਮਾਦ ਦੀ ਕਿਸਮ ਕੇਹਡਿ ਹੇ

  • @JagtarSingh-wg1wy
    @JagtarSingh-wg1wy Před 6 měsíci +20

    ਰਿਪਨ ਜੀ ਤੁਸੀਂ ਸਾਨੂੰ ਅਸਲੀ ਤਸਵੀਰ ਵੀ ਪੰਜਾਬ ਦੀ ਸੈਰ ਕਰਵਾ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਵਿਚਲੇ ਸਾਰੇ ਵੀਰਾਂ ਦਾ ਵੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @mohitmehra-qh2oh
    @mohitmehra-qh2oh Před 6 měsíci +5

    Dil khus ho gya purane wele da smma vekh ka ...
    Bachpan yaad aa gya yaar..

  • @SinghGill7878
    @SinghGill7878 Před 6 měsíci +9

    ਬਹੁਤ ਵਧੀਆ ਲਹਿੰਦਾ ਪੰਜਾਬ ਪੁਰਾਣਾ ਸੱਭਿਆਚਾਰ ਹਜੇ ਵੀ ਜਿਓ ਦੀ ਤਿਓਂ ਆ ਸਵਰਗ ਆ ਸੱਚੀ ਆਪਣੇ ਤਾਂ ਇਹ ਸਭ ਦੇਖਿਆ ਨਹੀਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਘਲਾਰੀਆ ਗੇਅਰ ਵਾਲੇ ਟੋਕੇ ਪਰ ਲਹਿੰਦੇ ਪੰਜਾਬ ਚ ਦਿਖਾ ਦਿਤਾ ਸਭ ਕੁਸ਼ ਰਿਪਨ ਖੁਸ਼ੀ ਨੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ❤🙏

  • @ManjeetKaur-qg5li
    @ManjeetKaur-qg5li Před 6 měsíci +19

    Dil khush ho gia purana Punjab dekh k ehna ne purana culture bhut sambhal k Rakhia

    • @bobbylubana677
      @bobbylubana677 Před 6 měsíci

      That’s good but Pakistan vich devolpment nahi hoyi bilkul b

    • @Mzahidgadi0237
      @Mzahidgadi0237 Před 5 měsíci

      ​@@bobbylubana677nhi aeda di koee gal ni. Kdi gippi grewal da interview Suno actually Ripon Khushi log tuhano o dikha rhy ne Jo tusi dekhna chande Baki development ethe v hegi a Baki cities de kol Jo pind ne o tuhano dikhy hi nhi gy

  • @kulvirsingh2119
    @kulvirsingh2119 Před 6 měsíci +51

    na canada na amrica na australia na newzeland ...... bs app veere eh lehnda punjab dekhna ..meri dream country paksatan🇵🇰🇵🇰🇮🇳🇮🇳... apna punjaab ❤❤❤❤

    • @sufyanyaqoobofficial1346
      @sufyanyaqoobofficial1346 Před 6 měsíci +2

      Welcome veery tusi ao Pakistan asi welcome kraan gaye.

    • @kulvirsingh2119
      @kulvirsingh2119 Před 6 měsíci +3

      @@sufyanyaqoobofficial1346 paji zarror ji .. inshaallah🙏

    • @5911daku
      @5911daku Před 5 měsíci +2

      Most welcome 🤗 Brother come Pakistan Lahore. Respect From Pakistan Lahore legend Sidhu moose Wala 😢❤

    • @user-jk3dh6rz6o
      @user-jk3dh6rz6o Před 5 měsíci +2

      Welcome Veere ey Lehanda Punjab 🇵🇰 v tera apna Ghar ey,
      RAB karey ey 2na Punjab da piyar hamesha tarakiya Karda rahey,
      Wadda karde Haan jado Ayo gey Pakistan bar bar Ayo gey Enna laad ke bheja gey piyar samman ezat nall 🫂🙏

    • @almasasifbhatti8434
      @almasasifbhatti8434 Před 5 měsíci +2

      Wellcm veer g ao

  • @ParmjitKaur-mj8pu
    @ParmjitKaur-mj8pu Před 4 měsíci +1

    Love you soooooo much lehnda punjab ❤❤❤❤❤❤mere bachpan da punjab .

  • @gurpreetsinghdhaliwal6428
    @gurpreetsinghdhaliwal6428 Před 6 měsíci +8

    ਬਾਈ ਜੀ ਨਜ਼ਾਰਾ ਆ ਗਿਆ ਪੁਰਾਣਾਂ ਵਿਰਸਾ ਦੇਖ ਕੇ ਬਹੁਤ ਬਹੁਤ ਧੰਨਵਾਦ ਸੋਡਾ ਜਿਹੜਾ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਸਾਰਾ ਪਾਕਿਸਤਾਨ ਦਿਖਾ ਦਿੱਤਾ

  • @charanjitkaur2035
    @charanjitkaur2035 Před 6 měsíci +25

    ਪਾਕਿਸਤਾਨ ਬਹੁਤ ਪਿਆਰਾ ਹੈ ❤

  • @Gagankainaurr
    @Gagankainaurr Před 6 měsíci +23

    ਦਿਲੋਂ ਧੰਨਵਾਦ ਲਹਿੰਦੇ ਪੰਜਾਬ ਦੇ ਰਾਜਿਆਂ ਦਾ ਬਹੁਤ ਰੂਹ ਖੁਸ਼ ਹੋ ਗਈ ਆਪਣੇ ਵਿਰਸੇ ਸੱਭਿਆਚਾਰ ਪਰਾਣੇ ਸਮੇ ਨੂੰ ਵੇਖਕੇ
    ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ ਰੱਖੇ ਤੰਦਰੁਸਤੀ ਬਖ਼ਸ਼ੇ ਤਰੱਕੀ ਦੇਵੇ। ਢਿਲੋਂ ਸਾਬ ਦਿਲੋਂ ਧੰਨਵਾਦ ਪਿਆਰ ਸਤਿਕਾਰ
    ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ ਰੱਖੇ ਤੰਦਰੁਸਤੀ ਬਖ਼ਸ਼ੇ ਤਰੱਕੀ ਦੇਵੇ 😊

  • @user-iw4zw3ux2s
    @user-iw4zw3ux2s Před 6 dny

    ਬਹੁਤ ਵਧੀਆ ਲੱਗਦਾ ਰਿਪਨ ਬੀਰਾ ਤੇਰਾ ਬਲੋਗ ਪੁਰਾਣੇ ਸਮੇਂ ਯਾਦ ਕਰਵਾ ਦਿੰਦਾ ਪਤੰਦਰਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @amancheema9123
    @amancheema9123 Před 6 měsíci +4

    I would like to move to old Punjab of Pakistan. Love from Indian Punjab ❤️

  • @SandeepSingh-wg5vi
    @SandeepSingh-wg5vi Před 6 měsíci +22

    Excellent sir 👌👍👌 old Punjabi culture is very good

  • @LovepreetSingh-ej6kb
    @LovepreetSingh-ej6kb Před 6 měsíci +47

    22 ਸਾਡਾ ਪਿੰਡ ਪੁਰਾਣਾ ਚਾਰ ਚੱਕ ਮੇਰਾ ਬਾਪੂ ਦਸਦਾ ਸੀ ਬਹੁਤ ਬਹੁਤ ਸ਼ੁਕਰੀਆ ਸਾਡਾ ਪੁਰਾਣਾ ਪਿੰਡ ਦਿਖਾਯਾ ਤੁਸੀਂ

    • @faisalirshad7452
      @faisalirshad7452 Před 6 měsíci

      My grandparents migrated from District Jallundhar, tehsil nkodar pind fakhrowal. If anyone has pictures of that pind please share.

    • @LovepreetSingh-ej6kb
      @LovepreetSingh-ej6kb Před 6 měsíci

      haiga bro pind

  • @jagdishraj5357
    @jagdishraj5357 Před 2 měsíci

    ,Looking nice in old dress of Punjab. Punjabi culture zindabaad.❤❤❤❤

  • @HarbhajanSingh-dy4yg
    @HarbhajanSingh-dy4yg Před 6 měsíci +10

    ਮੈਂ ਆਸਟ੍ਰੇਲੀਆ ਤੋਂ ਆਪਣੇ ਪੁਰਾਣੇ ਪੰਜਾਬ ਨੂੰ ਦੇਖ਼ ਕੇ ਰੂਹ ਖੁਸ਼ ਹੋ ਗਈ

  • @charanjitkaur2035
    @charanjitkaur2035 Před 6 měsíci +18

    ੩੦ ਸਾਲ ਪੁਰਾਣਾ ਪੰਜਾਬ ❤❤❤

  • @dharampal3864
    @dharampal3864 Před 6 měsíci +9

    ਬਹੁਤ ਵਧੀਆ ਵਲੋਗ,ਮਸ਼ੀਨੀਕਰਨ ਚ ਲਹਿੰਦਾ ਪੰਜਾਬ ਪਿਛੇ ਹੈ ਵਧੀਆ ਲਗਿਆ ਪੁਰਾਣਾ ਸਭ ਕੁੱਝ ਦੇਖ,ਜਿਉਂਦੇ ਵਸਦੇ ਰਹਿਣ ਲਹਿੰਦੇ ਪੰਜਾਬ ਵਾਲੇ,ਰਿਪਨ ਤੇ ਖੁਸ਼ੀ ਵੱਲੋ ਇਹ ਸਭ ਕੁੱਝ ਦੇ
    ਦਿਖਾਉਣ ਲਈ ਧੰਨਵਾਦ।

  • @SukhwinderSingh-mb7oy
    @SukhwinderSingh-mb7oy Před 6 měsíci +2

    Pakistan Punjab bahut vadia laga ji Waheguru ji chardi kala bakhshan ji

  • @user-ui2hs9fn3e
    @user-ui2hs9fn3e Před 6 měsíci +5

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ਨਾਸਿਰ ਢਿੱਲੋਂ ਸੈਮੀ ਬਾਈ ਰਿਪਨ ਚਾਦਰਾ ਬਹੁਤ ਸੋਹਣਾ ਲੱਗ ਰਿਹਾ ਅਪਣੇ ਪੰਜਾਬ ਚ ਵੀ ਚਾਦਰਾ ਪਾਉਂਦੇ ਸੀ ਖੁਸ਼ ਰਹੋ ਰੱਬ ਰਾਖਾ❤

  • @muhammadmushtaq8966
    @muhammadmushtaq8966 Před 6 měsíci +5

    ماشاءاللہ ماشاءاللہ ماشاءاللہ ماشاءاللہ ماشاءاللہ ماشاءاللہ ماشاءاللہ ماشاءاللہ اللہ تعالئ دونوں خوشگوار رہو ہم دونوں کے لیے ڈھیر دعا دیتے ہے ❤❤❤❤❤❤

  • @jassdhaliwal176
    @jassdhaliwal176 Před 6 měsíci +3

    Thnx bro Tusi purana punjab dikha dita bht miss krde a

  • @GurdeepSingh-qx8qn
    @GurdeepSingh-qx8qn Před 6 měsíci +1

    ਰਾਜਨੀਤੀ ਨੇ ਖਾ ਲਿਆ ਰੰਗਲਾ ਪੰਜਾਬ ਨੂੰ ਸਾਡੇ ਨਾਲੋਂ ਵੱਧ ਮਿਹਨਤੀ ਨੇ ਇਹ ਲੋਕ

  • @balvirslnghsahokesingh7446
    @balvirslnghsahokesingh7446 Před 6 měsíci +3

    ਪੁੱਤ ਜੀ,,,, ਅਸੀਂ ਤੇ ਆਪ ਪਾਕਿਸਤਾਨ ਚੋਂ ਆਏ ਹਾਂ
    ਸਾਡੇ ਤੇ ਨਾਨਕੇ ਦਾਦਕੇ ਪਿੰਡ ਪਾਕਿਸਤਾਨ ਵਿੱਚ ਰਹਿ ਗਏ ਜੀ
    । ਸਾਡੇ ਦਾਦਾ ਜੀ ਦਾ ਪਿੰਡ ਕਿਲ੍ਹਾ ਜ਼ਿਲ੍ਹਾ ਗੁੱਜਰਾਂਵਾਲਾ ਅਤੇ ਨਾਨਕਾ ਪਿੰਡ ਸਮਸਾ ਜ਼ਿਲ੍ਹਾ ਗੁਜਰਾਂਵਾਲਾ ਵਾਲਾ ਸੀ। ਕਿਉਂ ਭਰਾ ਮੇਰਿਆ ਸਾਡੇ ਮੁਰੱਬਿਆਂ ਦੀ ਯਾਦ ਦੁਆਉਂਦਾ ਪਿਆਂ ਏਂ। ਵੇਖ ਕੇ ਰੋਣ ਆਉਂਦਾ ਤੇ ਪੇਸ਼ ਨਹੀ ਜਾਂਦੀ ਭਰਾ ਮੇਰਿਆ।

  • @trimankaur1115
    @trimankaur1115 Před 6 měsíci +6

    ਚੜ੍ਹਦੀ ਕਲਾਂ ਵਿੱਚ ਵਸੋ, ਚੜਦੇ ਤੇ ਲੈਂਦੇ ਪੰਜਾਬ ਵਾਸੀਓ| ਹਮੇਸ਼ਾ ਹਸਦੇ ਰਹੋ।

  • @RajinderSingh-cw9wu
    @RajinderSingh-cw9wu Před 6 měsíci +13

    ਵੀਰੇ ਬਹੁਤ ਵਧੀਆ ਲਗਦਾ ਪਕਿਸਤਾਨੀ ਪੰਜਾਬ
    ਜੇਕਰ ਮੈਨੂੰ ਵੀ ਮੌਕਾ ਮਿਲਜੇ ਤਾਂ ਮੈਂ ਲਹਿੰਦੇ ਪੰਜਾਬ ਰਹਿਣਾ ਪਸੰਦ ਕਰਾਂਗਾ

  • @kirankaur3999
    @kirankaur3999 Před 5 měsíci +1

    ਵੀਰੇ ਬਹੁਤ ਸੋਹਣਾ ਲੱਗਦਾ ਕੁੜਤਾ ਚਾਦਰਾ ਮੇਰੇ ਪਾਪਾ ਹੁਣ ਵੀ ਕਦੇ ਕਦੇ ਲਗਾ ਲੈਂਦੇ ਹੈ। ਵੀਰੇ ਤੁਸੀਂ ਚਾਦਰਾ ਚੜ੍ਹਦੇ ਪੰਜਾਬ ਆ ਕੇ ਆਮ ਹੀ ਲਗਾੳਉ ਤਾਂ ਕਿ ਆਪਣੇ ਏਰੀਏ ਵਿੱਚ ਵੀ ਪੁਰਾਣਾ ਰਿਵਾਜ ਆਜੇ

  • @ABIJOT___YT
    @ABIJOT___YT Před 6 měsíci +6

    ਪੰਜਾਬੀ ਪਿਆਰ ਤੇ ਖੂਲਾ ਡੂਲਾ ਮਾਹੌਲ ਦੇਖ ਕੇ ਮਨ ਬਹੁਤ ਖੁਸ਼ ਹੋਇਆ ਹੈ

  • @advvikramsinghmultani8136
    @advvikramsinghmultani8136 Před 6 měsíci +54

    Thanks Ripan 😊Thanks Khushi 😊for showing real life of Villages in our Lehanda Punjab in Pakistan. We really refreshed our memories of 30 years ago in our Chadada Punjab in India 😊❤😊

    • @muhammadadrees2605
      @muhammadadrees2605 Před 6 měsíci +3

      Kadhye awao sardar g most welcome

    • @advvikramsinghmultani8136
      @advvikramsinghmultani8136 Před 6 měsíci +3

      @@muhammadadrees2605 BAHUT JALADI AAVANAGE VEER JI 🙏🙏EH VI SADA SOHNA PUNJAB 🙏🙏

    • @HarjinderSingh-mm8xf
      @HarjinderSingh-mm8xf Před 6 měsíci +1

      Ripan veer ji Pakistan dekha k eda lagda k ma ape Papu ji Huna nu v Pakistan nankana shib ji de darshan jruri karvaea

    • @Khalidgujjar542
      @Khalidgujjar542 Před 6 měsíci

      @@HarjinderSingh-mm8xfMost welcome brother 🙏

    • @Daske.WaleSahi
      @Daske.WaleSahi Před 6 měsíci +1

      ​@@muhammadadrees2605main aaya 2 wari October 2022 te April 2023 ch bahut pyar karde o tusi Lehnde Punjab Wale ❤

  • @sapnamanhas7670
    @sapnamanhas7670 Před 6 měsíci +4

    Asli punjab te eh hai pakistan vich 😊😊😊❤❤

  • @ajmersingh1983
    @ajmersingh1983 Před 6 měsíci +1

    ਸੱਚ ਹੀ ਇਹ ਪੰਜਾਬ ਸਾਡਾ ਰੰਗਲਾ ਪੰਜਾਬ ਹੈ

  • @balwantsingh6251
    @balwantsingh6251 Před 6 měsíci +3

    ਲਹਿੰਦੇ ਪੰਜਾਬ ਨਾਲ ਵਪਾਰ ਕਰਨਾ ਚਾਹੀਦਾ ਹੈ ਜੀ ਸਾਡੇ ਪੰਜਾਬ ਨੂੰ ਜੀ

  • @usmankohli
    @usmankohli Před 6 měsíci +6

    Mera desh panjab🇵🇰miss u🇩🇪🇩🇪

  • @nirmalchoudhary9190
    @nirmalchoudhary9190 Před 6 měsíci +9

    ❤ ਸੋਹਣਾ ਲਗਦਾ ਵੀਰ ਜੀ ਕੁੜਤਾ ਚਾਦਰਾ ਜਚ ਰਹੇ ਹੋ ਜੀ ਇਹ ਸਾਡਾ ਪੰਜਾਬੀ ਪਹਿਰਾਵਾ ਐ ਜੀ

  • @dhillonmkesh6537
    @dhillonmkesh6537 Před 6 měsíci +2

    Asal vich ae zindagi aa nazare le rhe na jma purania yaadan taaziya kr ditiya Lehnda Punjab ❤️❤️❤️

  • @ParminderSingh-in8wo
    @ParminderSingh-in8wo Před 5 měsíci +2

    Bahut Sohna ,,,,,, Bachpan yaad AA gyea ,,,, waheguru ji Sare Veera nu hamesha khush rakhe 🙏🙏🙏🙏

  • @balbirsinghaulakh3589
    @balbirsinghaulakh3589 Před 6 měsíci +10

    At the time of mirza/Sahiban, Sun glasses didn’t exist. Rest of the dress is perfect. I Salute all Pakistanis for their Hospitality. God bless you all.

  • @manjindersinghbhullar8221
    @manjindersinghbhullar8221 Před 6 měsíci +11

    ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ ਤੇ ਨਾਸਿਰ ਢਿੱਲੋਂ ਜੀ ਬਹੁਤ ਵਧੀਆ ਲੱਗਿਆ ਪੁਰਾਣੀਆਂ ਵਿਰਾਸਤੀ ਚੀਜ਼ਾਂ ਵੇਖ ਕੇ ਲਹਿੰਦ ਪੰਜਾਬ ਵਾਲਿਆਂ ਨੇ ਵਿਰਾਸਤ ਨੂੰ ਸੰਭਾਲੀਆ ਹੋਇਆ ਹੈ ਰਿਪਨ ਬਾਈ ਲਹਿਦਾ ਪੰਜਾਬ ਆਪਣੇ ਤੋਂ 30 ਤੋਂ 35 ਸਾਲ ਪਿੱਛੇ ਹੈ

  • @teachercouple36
    @teachercouple36 Před 6 měsíci +4

    ਧੰਨਵਾਦ ਖੁਸ਼ੀ ਰਿਪਨ 30-35 ਸਾਲ ਪਹਿਲਾਂ ਦਾ ਪੰਜਾਬ ਦਿਖਾ ਦਿੱਤਾ। ਬਾਪੂ ਦੀ ਰੋਟੀ ਫੜਾਕੇ ਆਉਂਦੇ ਸਮੇਂ ਘੁਲਾੜੀ ਤੋਂ ਤੱਤੇ ਗੁੜ ਦਾ ਡੋਲੂ ਭਰਾਕੇ ਲਿਆਉਣਾ ਭਾਵੇਂ ਕਿਸੇ ਦਾ ਵੀ ਇੱਖ ਪੀੜ ਰਹੇ ਹੋਣ। ❤

  • @mohammedkhalil9908
    @mohammedkhalil9908 Před 6 měsíci +4

    Thank you sardar g and telow bhi and all team so nice 🌺💐🌺and natural things love❤️ and😘 respect from United Kingdom🇬🇧

  • @waraich_Jutt
    @waraich_Jutt Před 6 měsíci +5

    Ba-kamaal .. mere Purkheya da Punjab ❤❤

  • @kulwantsingh536
    @kulwantsingh536 Před 6 měsíci +4

    ਹੱਸਦਾ ਵੱਸਦਾ ਰਹੇ ਲਹਿੰਦਾ ਪੰਜਾਬ ❤...

  • @kanwardeepsingh2896
    @kanwardeepsingh2896 Před 4 měsíci

    ਲਹਿੰਦੇ ਪੰਜਾਬ ਵੱਲ ਦੇਖ ਕੇ ਸਾਡੇ ਲੋਕਾਂ ਨੂੰ ਬਹੁਤ ਵਧੀਆ ਲੱਗਦਾ। ਇਸ ਤੋਂ ਚੜਦੇ ਪੰਜਾਬ ਵਾਲੇ ਵੀਰਾ ਨੂੰ ਇਹ ਸਿੱਖਣਾ ਚਾਹੀਦਾ ਕਿ ਆਪਣਾ ਕਲਚਰ ਬੋਲੀ ਵਿਰਸਾ ਬਹੁਤ ਅਮੀਰ ਆ। ਅਸੀ ਬੇਸ਼ੱਕ ਤਰੱਕੀ ਕਰ ਗਏ। ਪਰ ਜੋ ਸਵਾਦ ਆਪਣੇ ਸੱਭਿਆਚਾਰ ਵਿਚ a oh kite nhi ਮਿਲਣਾ। ਸਾਨੂੰ ਵਾਪਸ ਆਪਣੇ ਪਿੰਡ ਤੇ ਜਮੀਨਾਂ ਨੂੰ ਸੰਭਾਲਣਾ ਚਾਹੀਦਾ। ਇਹ ਸਭ ਤਾਹਿ ਹੋ ਸਕਦਾ ਜੇ ਅਸੀ ਸਾਰੇ ਮੁੜ ਆਈਏ। ਨਹੀਂ ਤਾਂ ਸਾਡੀਆਂ ਪੀੜੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ।

  • @satnamsinghpurba9584
    @satnamsinghpurba9584 Před 6 měsíci +2

    Bhut vadia video god bless you all team members 👌🏾

  • @KhanBaba-su8us
    @KhanBaba-su8us Před 6 měsíci +14

    love from Pakistan ❤

  • @harneetkaur1793
    @harneetkaur1793 Před 6 měsíci +10

    Thank you ripan khushi sunya ee c purane Punjab da culture te pics ch vekhya krde c ajjj Tuc reality ch v dikha dita..really Lahore ne bht kuj sambhal k rkhya proud of you guys…
    Love from 🫶🇬🇧
    ❤❤❤❤

  • @jagseergill7586
    @jagseergill7586 Před 6 měsíci +2

    ਬਹੁਤ ਦਿਲ ਕਰਦਾ ਬਾਈ ਲਹਿੰਦਾ ਪੰਜਾਬ ਘੁੰਮਣ ਨੂੰ ਕਦੇ ਰੱਬ ਨੇ ਸਬੱਬ ਬਣਾਇਆ ਜਰੂਰ ਜਾਵਾਂਗੇ

  • @dalbirsinghsingh8144
    @dalbirsinghsingh8144 Před 6 měsíci +2

    ਬਹੁਤ ਵਧੀਆ ਲੌਕ ਨੇ ਲਹਿੰਦੇ ਪੰਜਾਬ ਵਾਲੇ ਵਾਹਿਗੁਰੂ ਮੇਅਰ ਕਰੀਓ

  • @sushilgarggarg1478
    @sushilgarggarg1478 Před 6 měsíci +38

    Enjoy a tour of villagers life of Pakistan 🇵🇰 ❤❤❤❤

    • @jasbirsingh4931
      @jasbirsingh4931 Před 6 měsíci +2

      I love you aal Jasbir Singh dera baba nanak gurdaspur pb india

  • @RupinderKaur-hw6ng
    @RupinderKaur-hw6ng Před 6 měsíci +6

    What a beautiful blog just looking imagination of Punjabi writer

  • @ninderrai3665
    @ninderrai3665 Před 6 měsíci +2

    ਲਹਿੰਦੇ ਪੰਜਾਬ ਨੇ ਪੁਰਾਣੇ ਦਿਨ ਚੇਤੇ ਕਰਾਤੇ 40 ਸਾਲ ਪਹਿਲਾਂ ਵਾਲੇ ਬਹੁਤ ਚੰਗਾ ਲੱਗਿਆ ਧੰਨਵਾਦ ਜੀ ਸਤਿ ਸ਼੍ਰੀ ਆਕਾਲ ਜੀ 🙏❤️🌹

  • @bhupindersingh9316
    @bhupindersingh9316 Před 6 měsíci +1

    ਬਹੁਤ ਵਧੀਆ ਢੰਗ ਨਾਲ ਵੱਖ ਵੱਖ ਦੋਸ਼ਾਂ ਦੀ ਸੈਰ ਕਰਵਾਈ। ਧੰਨਵਾਦ

  • @khawarmahmood1721
    @khawarmahmood1721 Před 6 měsíci +4

    Full desi mahaul bachpan ki yadeen maza aa gia sab ka bahut bahut shukria Allah pak sab ko issi tarah hansta muskrata rakhey ameen.

  • @user-zq5ve8dz8i
    @user-zq5ve8dz8i Před 6 měsíci +23

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ। ਹੁਣ ਕਿਸਾਨ ਮੇਹਨਤ ਕਰਨੀ ਛੱਡ ਗਏ। ਵੱਧੀਆ ਪੁਰਾਣਾ ਵਿਰਸਾ ਵਿਖਾਓਣ ਲਈ ਧੰਨਵਾਦ ਕਰਦੇ ਹਾਂ। ਮਾ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 👌✌️👍👌✌️👍🙏

    • @laddisoundludhiana
      @laddisoundludhiana Před 6 měsíci

      ਬਾਈ ਮੇਰੇ ਗਵਾਡੀ ਹੋ ਤੁਸੀ

  • @virsasingh6859
    @virsasingh6859 Před dnem +1

    ਬਹੁਤ ਵਧੀਆ 👌👌

  • @bholasinghsidhu5167
    @bholasinghsidhu5167 Před 6 měsíci +1

    ਬਹੁਤ ਵਧੀਆ ਜੀ ਧੰਨਵਾਦ ਪੁਰਾਣੀਆਂ ਯਾਦਾ ਦਖਾੳਣਲਈ

  • @m.sobaan9839
    @m.sobaan9839 Před 6 měsíci +3

    best video on the internet when both Punjabis sit together and laugh

  • @archanasharma6435
    @archanasharma6435 Před 6 měsíci +3

    Bachpan yad aa geya😊😊...dada dadi ji da pind yad aa geya..Pakistan ch si jo😊😊

  • @user-es5qh6gk4t
    @user-es5qh6gk4t Před 2 měsíci +1

    Love you Pakistani punjab

  • @Kirtan9406
    @Kirtan9406 Před 6 měsíci +2

    ਤੁਹਾਡਾ ਬਲੋਗ ਦੇਖ ਕੇ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਕਾਸ਼ ਕਿਤੇ ਭਾਰਤ ਪਾਕਿਸਤਾਨ ਦੀ ਵੰਡ ਨਾ ਹੁੰਦੀ

  • @parshantkumar1282
    @parshantkumar1282 Před 6 měsíci +15

    I love pakistan

  • @samar__saini
    @samar__saini Před 6 měsíci +10

    Best vlogger award goes to ripan and khushi ❤

  • @harjeetsra320
    @harjeetsra320 Před 2 měsíci

    ਵਾਕਿਆ ਹੀ ਲਹਿੰਦੇ ਪੰਜਾਬ ਨੇ ਸਭਿਆਚਾਰ ਸੰਭਾਲ ਕੇ ਰੱਖਿਆ
    ਤੁਸੀਂ ਵੀ ਵੀਰੇ ਵਧੀਆ ਲੱਗਦੇ ਹੋ🙏🙏🙏🙏 ਧੰਨਵਾਦ

  • @manjitsinghdhanota6063
    @manjitsinghdhanota6063 Před 6 měsíci

    ਰਿਪਨ ਬਾਈ ਖੇਤੀ ਤੋਂ ਅਨਜਾਣ ਹੈ।
    ਖੇਤੀ ਦੇ ਸੰਦਾਂ ਤੋਂ ਬਿਲਕੁੱਲ ਅਣਜਾਣ ਹੈ। ਤੁਹਾਡੇ ਪੰਜਾਬੀ ਹੋਣ ਤੇ ਵੀ ਬਹੁਤ ਗੱਲਾਂ ਦੀ ਘਾਟ ਹੈ ਤੁਹਾਡੇ ਵਿੱਚ।ਦੁੱਖ ਦੀ ਗੱਲ ਹੈ। ਪੰਜਾਬ ਵਿੱਚ ਹਰਿਆਣੇ ਵਿੱਚ ਇੱਥੇ ਵੀ ਸਭ ਕੁੱਝ ਹੈ ਭਾਵੇਂ ਘੱਟ ਹਨ।

  • @bonypalasour761
    @bonypalasour761 Před 6 měsíci +3

    ਰੂਹ ਖੁਸ਼ ਹੋਗੀ 30 ਸਾਲ ਪੁਰਾਣਾ ਸਾਡੇ ਪਿੰਡਾਂ ਵਾਲਾ ਮਹੌਲ ਵੇਖ ਕੇ।ਏਸ ਮਹੌਲ ਬਾਰੇ ਮੈਂ ਅੱਜ ਵੀ ਆਪਣੇ ਨਵੀਂ ਉਮਰ ਦੇ ਯਾਰਾਂ ਤੇ ਆਪਣੇ ਬੱਚਿਆਂ ਨਾਲ ਜਿਕਰ ਕਰੀਦਾ ।ਕਾਸ਼ ੳਹ ਮਹੌਲ ਤੇ ਸਮਾਂ ਆ ਜਾਵੇ ਤੇ ਪਹਿਲਾਂ ਵਾਂਗ ਸੱਚੇ ਸੁੱਚੇ ਹੋਣ।ਤੇ ਸਾਡਾ ਪੰਜਾਬ ਸਾਂਝਾ ਹੋਜੇ।

  • @hsworldview8075
    @hsworldview8075 Před 6 měsíci +28

    ਚੜ੍ਹਦੇ ਮਿਰਜ਼ੇ ਖਾਨ ਨੂੰ ,
    ਜੱਟ ਵੰਝਲ ਦਿੰਦਾ ਮੱਤ l
    ਪੁੱਤ ਭੁੱਲ ਜਾਹ ਐਨਕਾਂ ਚਾਦਰੇ ,
    ਹੁਣ ਖਿਆਲ ਸਾਹਿਬਾਂ ਦਾ ਰੱਖ !
    ਤੇਰੇ ਵੈਰੀ ਪਿੱਛੇ ਆ ਰਹੇ ,
    ਕਿਤੇ ਜੰਗ ਨਾ ਜਾਵੇ ਭੱਖ !
    ਮੁੜ ਆਉਣਾ ਚੜ੍ਹਦੇ ਵਲ ਨੂੰ ,
    ਪੁੱਤ ਖੁੱਲੀ ਰੱਖੀਂ ਅੱਖ ....
    ਓਏ ਪੁੱਤ ਮਿਰਜ਼ਿਆ !!!

  • @jasvirgrewalgrewal1782
    @jasvirgrewalgrewal1782 Před 5 měsíci +1

    ਵਾਹਿਗੁਰੂ ਜੀ ਮੇਹਰ ਕਰੇ ਜੀ❤❤

  • @jagseergill7586
    @jagseergill7586 Před 6 měsíci +2

    ਬਹੁਤ-ਬਹੁਤ ਧੰਨਵਾਦ ਬਾਈ ਤੇ ਖੁਸ਼ੀ ਤੁਸੀਂ ਲਹਿੰਦਾ ਪੰਜਾਬ ਵਿਖਾਇਆ ਤੇ ਓਥੋਂ ਦਾ ਸੱਭਿਆਚਾਰ ਵਿਖਾਇਆ ਲਹਿੰਦੇ ਪੰਜਾਬ ਦੇ ਸਾਰੇ ਸਾਥੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਪੁਰਾਣਾ ਸੱਭਿਆਚਾਰ ਸੰਭਾਲ ਕੇ ਰੱਖਿਆ ਹੋਇਆ ਹੈ