Bapu Da Pind Chak 478 GB Samundari Lyallpur | Davinder Singh Bhangu visit his Native village

Sdílet
Vložit
  • čas přidán 2. 02. 2024
  • ਸਾਡਾ ਘਰ ਅੱਜ ਵੀ ਕਾਇਮ,, ਆਉਣ ਦਾ ਮੁੱਲ ਪੈ ਗਿਆ
    Sardar Davinder Singh Bhangu Visit his Native Village Chak No 478 GB Samundari District Lyallpur.
    Now Sardar Davinder Singh Bhangu lived in Village Udal Pur.
    Udal Pur is a Village in Bassi Pathana Tehsil in Fatehgarh Sahib District of Punjab State, India. It is located 9 KM towards North from District head quarters Fatehgarh Sahib. 10 KM from Bassi Pathana. 46 KM from State capital Chandigarh
    Udal Pur Pin code is 141411 and postal head office is Bhari .
    Kheri Noudh Singh ( 1 KM ) , Baur ( 2 KM ) , Jallo Wal ( 2 KM ) , Damheri ( 2 KM ) , Dholewal ( 2 KM ) are the nearby Villages to Udal Pur. Udal Pur is surrounded by Bassi Pathana Tehsil towards East , Fatehgarh Sahib Tehsil towards South , Amloh Tehsil towards west , Morinda Tehsil towards East .
    Khanna , Morinda , Kurali , Kharar are the near by Cities to Udal Pur.
    This Place is in the border of the Fatehgarh Sahib District and Rupnagar District. Rupnagar District Morinda is East towards this place . Also it is in the Border of other district Ludhiana .
    #nasirkasana #ikpindpunjabda #Nativevillag

Komentáře • 264

  • @harnoorsingh8433
    @harnoorsingh8433 Před 5 dny

    ਮੁਸਲਿਮ ਵੀਰੋ ਤੁਸੀ ਸਾਡੇ ਲਈ ਸਭ ਤੋ ਵੱਡਾ ਖ਼ਜ਼ਾਨਾ ਪਾਕਿਸਤਾਨ ਵਿੱਚ❤❤

  • @Shazzvillagefoodsecrets
    @Shazzvillagefoodsecrets Před 3 měsíci +45

    ਸਾਡੇ ਵੱਲੋਂ ਦੇਸ਼ ਪ੍ਰਦੇਸ਼ ਤੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਅਤੇ ਵੀਰਾਂ ਨੂੰ ਸਲਾਮ ਅਸੀ ਸੁਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆ ਕਿ ਤੁਸੀਂ ਸਾਰੇ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਆਬਾਦ ਰਹੋ ਤੇ ਹਮੇਸ਼ਾ ਯਾਦ ਰਵੋ 🙏😍🌹🙏🙏🙏🙏🙏🙏🙏🙏

  • @user-lu4uu8ms3w
    @user-lu4uu8ms3w Před 3 měsíci +16

    ਚਾਚਾ ਤੈਨੂੰ ਸਲਾਮ ਅਪਣੇ ਬਜ਼ੁਰਗਾਂ ਦਾ ਘਰ ਦਿਖਾਤਾ ਚਾਚਾ ਤੈਨੂੰ ਛੇਤੀ ਕਾਲ ਕਰਾਂਗਾ

  • @s.p.singhsidhubrar5828
    @s.p.singhsidhubrar5828 Před 3 měsíci +21

    Veer ji tuhade Punjabiya da Pyar kabile tareef hai...
    Waheguru allah mehar kre...
    👌👌👌💪💪💪🙏🙏🙏

    • @muhammadrafay1693
      @muhammadrafay1693 Před 3 měsíci +2

      Tussi Saday pehan para ho Tanu g Ayan nu.love from Pakistan

  • @BalvirSingh-kz3uf
    @BalvirSingh-kz3uf Před 3 měsíci +18

    ਲਹਿੰਦੇ ਪੰਜਾਬ ਵਾਸੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ

  • @amritpalkaur1822
    @amritpalkaur1822 Před 3 měsíci +28

    ਬਹੁਤ ਸੋਹਣਾ ਪਿੰਡ ਹੈਂ ਵੀਰ ਜੀ 🙏 ਮਹਿਰ ਬਾਨੀ ਇਹ ਸਭ ਦਿਖਾਉਣ ਲਈ ❤❤❤

  • @shahzadbacha5176
    @shahzadbacha5176 Před 2 měsíci +3

    میرا تعلق پختونخواہ کے ضلع صوابی سے ہے آپ کا یہ گاؤں ماشاءاللہ بہت خوبصورت ہے اللہ تعالٰی ہمارے خوبصورت پاکستان کو ہمیشہ قائم و دائم رکھے آمین

  • @gurpreetgermany4713
    @gurpreetgermany4713 Před 3 měsíci +38

    ਜਨਮ ਭੂਮੀ ਆਪਣਾ ਪਿੰਡ ਆਪਣਾਂ ਹੀ ਹੁੰਦਾ ਹੈ ਬਜ਼ੁਰਗ ਕਿੰਨੇ ਖੁਸ਼ ਹਨ ਪਿੰਡ ਦੀ ਜੂਹ ਵੇਖ ਕੇ ਦੁਨੀਆਂ ਦੇ ਜਿਸ ਮਰਜ਼ੀ ਕੋਨੇ ਤੇ ਚਲੇ ਜਾਇਉ ਪਰ ਪਿੰਡ ਹੀ ਪਿੰਡ ਹੀ ਹੁੰਦਾ।
    Gurpreet Sidhu Germany 🇩🇪🇩🇪

  • @gurdeepbachhal2455
    @gurdeepbachhal2455 Před 3 měsíci +22

    ਸਤ ਸਰਿ ਆਕਲ ਵੀਰ ਜੀ ਚੜਦੇ ਪੰਜਾਬ ਤੋਂ ਬਾਡ੍ਹਰ ਖਤਮ ਹੋ ਜਾਣ ਤਾਂ ਕਿਨਾਂ ਚੰਗਾ ਹੁੰਦਾ

  • @user-sk9pm4wi6h
    @user-sk9pm4wi6h Před 2 měsíci +5

    ਇਹ ਮੇਰੇ ਦਾਦਾ ਸਹੁਰਾ ਜੀ ਨੇ ਲਾਂਘਾ ਖਲ੍ਹਣ ਤੋਂ ਪਹਿਲਾਂ ਵੀ ਆਉਂਦੇ ਰਹਿੰਦੇ ਸੀ ਬਾਪੂ ਜੀ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਬਹੁਤ ਰਸੂਖਦਾਰ ਪਰਿਵਾਰ ਸੀ ਸਾਡਾ ਪਾਕਿਸਤਾਨ ਚ ਵੀ ❤🙏

  • @ranjitarsh6828
    @ranjitarsh6828 Před 3 měsíci +4

    ਵਿਚਾਰੇ ਬਾਪੂ ਨੂੰ ਆਪਣੇ ਭੈਣ ਮਾਂ ਬਾਪ ਸਭ ਯਾਦ ਆ ਗਏ ਹੋਣੇ ਆ ਦਰਵਾਜ਼ਾ ਫੜਕੇ

  • @VinodKumar-tq9cw
    @VinodKumar-tq9cw Před 3 měsíci +8

    ਸਾਡਾ ਪੁਰਾਣਾ ਪਿੰਡ ਮੱਲ ਬਾਜਵਾ 'ਨਾਰੋਵਾਲ'

  • @chamkaur_sher_gill
    @chamkaur_sher_gill Před 3 měsíci +10

    ਨਾਸਿਰ ਵੀਰ ਜੀ ਸਤਿ ਸਰੀ ਅਕਾਲ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @IKPindPunjabDa
      @IKPindPunjabDa  Před 3 měsíci +1

      Ssa veer g, jeonde wasde rvo

    • @tayyebali9225
      @tayyebali9225 Před 2 měsíci

      Nice beautiful ❤❤❤❤❤❤❤❤❤❤❤❤❤❤❤

  • @SukhwinderSingh-wq5ip
    @SukhwinderSingh-wq5ip Před 3 měsíci +10

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @jagdishrana3254
    @jagdishrana3254 Před 3 měsíci +5

    ਖ਼ੂਬ ਰੋਇਆ ਦੱਸਦਿਆਂ ਉਹ ਦਰਦ ਦਿਲ ਦੇ ਕਹਿ ਗਿਆ।
    ਵੰਡ ਵੇਲ਼ੇ ਪਿੰਡ ਮੇਰਾ ਓਸ ਪਾਸੇ ਰਹਿ ਗਿਆ।
    ਜਗਦੀਸ਼ ਰਾਣਾ

  • @karamjeetsingh2352
    @karamjeetsingh2352 Před 3 měsíci +8

    ਨਾਸਿਰ ਕਸਾਣੇ ਬਾਈ ਤੇਰੀ ਪੰਜਾਬੀ ਕਮਾਲ ਆ ਬਾਈ

  • @malkitsingh1670
    @malkitsingh1670 Před 24 dny +1

    ਵਾਹਿਗੁਰੂ ਜੀ

  • @punjabson5991
    @punjabson5991 Před 3 měsíci +7

    ਨਾਸਿਰ kasana ji Tussi Bahout Changa Kita Hai , Bahout Ghatt Lok Samjhdey Ne Virasati IMMARAT, Boohey Barian Di KEEMAT Ki Hundi Hai , Kinni KHUSHI Hundi Hai Aapna Gharr Tey Uss Darvajey Nu Hath Laa key , JITHEY Maa Baap Tey Dada Dadi Kuchar Chukk Lai Phirdey Hongey , KASANA Bhai ਧੰਨਵਾਦ ਜੀ

  • @InderjitSingh-hi5dr
    @InderjitSingh-hi5dr Před 3 měsíci +11

    Kasana ji and all my Pakistani brothers, AslamaLakam, respect.

    • @sdsdsdsd1731
      @sdsdsdsd1731 Před 8 dny

      Waalaikum salam, love from Pakistan ❤🇵🇰🇵🇰

    • @InderjitSingh-hi5dr
      @InderjitSingh-hi5dr Před 8 dny +1

      @@sdsdsdsd1731 ji bhra

    • @InderjitSingh-hi5dr
      @InderjitSingh-hi5dr Před 8 dny +1

      @@sdsdsdsd1731 I am Amritsaria Jat, my grandfather came from Lyallpur, meri mother was Lahoran

    • @sdsdsdsd1731
      @sdsdsdsd1731 Před 8 dny

      @@InderjitSingh-hi5dr ma Pakistan punjab ka gujrati jutt , ap ka Bhai, ❤ap ko hm invite krty hain Pakistan ❤ layelpur ka neya naam h ab Faisal aabad, ap zaroor aayen pls

  • @s.p.singhsidhubrar5828
    @s.p.singhsidhubrar5828 Před 3 měsíci +5

    Khandahar bata rahe hai...
    Emarat aalishan thee...👌👌👌🙏🙏🙏

  • @balrajdeepsingh615
    @balrajdeepsingh615 Před 3 měsíci +4

    ਬੜਾ ਚੰਗਾ ਲੱਗਿਆ ਵੀਡੀਓ ਵੇਖ ਕੇ ਅਸੀ ਬੜਾ ਪਿਆਰ ਕਰਦੇ ਆ ਪਾਕਿਸਤਾਨ ਵਾਲੇ ਵੀਰ ਆ ਨੂ

  • @amarjeetsingh8721
    @amarjeetsingh8721 Před 3 měsíci +6

    ਅਲਾਹਾ ਵੀ ਅਪਨਾ ਹੈ ਵਾਹਿਗੁਰੂ ਵੀ ਸਦਾ ਹੈ ਖੁਨ ਸਦਾ ਇਕੋ ਹੈ ਰੂਹ ਵੀ ਇਕੋ ਹੈ

    • @ZahidHussain-ft2py
      @ZahidHussain-ft2py Před 3 měsíci

      🙏🙏GEO sardar g, tussi wasday Rawo, Abad Rawo 🇵🇰

  • @parminderkamboj8685
    @parminderkamboj8685 Před 19 dny +1

    ਦਿਲ ਕਰੇ ਉੱਡ ਕੇ ਪਿੰਡ ਸਰਜੇ ਜਾਵਾਂ
    ਜਿੱਥੇ ਜੰਮੇ ਮੇਰੇ ਪਿਓ ਤੇ ਦਾਦਾ
    ਉਥੇ ਜਾ ਕੇ ਸੀਸ ਝੁਕਾਵਾਂ
    ਓਸ ਮਿੱਟੀ ਨੂੰ ਮੱਥੇ ਲਾਵਾਂ

  • @jagsirsingh4983
    @jagsirsingh4983 Před 3 měsíci +5

    ਦਵਿੰਦਰ ਸਿੰਘ ਭੰਗੂ ਨੂੰ ਸਾਹਿਤਕਾਰ ਜੀ ਮੈਂ ਦਵਿੰਦਰ ਸਿੰਘ ਭੰਗੂ ਆਹ ਪੁਛਦਾ ਹਾਂ ਜੀ ਵੀ ਇਸ ਪਿੰਡ ਵਿੱਚ ਵੀ ਸਾਰਾ ਪਿੰਡ ਭੰਗੂ ਗੌਤ ਦੀ ਰਹਿਨੁਮਾਈ ਸੀ ਜੀ ਵੀ ਸਾਰਾ ਪਿੰਡ ਭੰਗੂ ਗੌਤ ਦਾਂ ਸੀ ਜੀ 478 ਚੱਕ ਹੈ ਜੀ ਪਾਕਿਸਤਾਨ ਵਿਚ ਹੈ ਜੇਹੜੇ ਹੈ ਹਾ ਜੀ

  • @Gurmailsingh-nt4jx
    @Gurmailsingh-nt4jx Před 2 měsíci +2

    ਹਾਓ ਰੱਬਾ ਪੰਜਾਬੀਆ ਨਾਲ ਇਨ੍ਹਾਂ ਧੱਕਾ

  • @channisandhu8358
    @channisandhu8358 Před 3 měsíci +4

    Nasir bhaji RB tuhadi Umar lammi kre!
    SB khushian maannan

  • @balvinderbadesha970
    @balvinderbadesha970 Před 3 měsíci +3

    BOHUT BOHUT DHANBAD IK PIND PANJAB DA TE SARI TEAM DA BOHUT HI KHOOB BOHUT VADIA GALBAT KITI SARDAR SAHIB NOO VI SAT SRI AKAL G

  • @hamid_gorsi
    @hamid_gorsi Před 3 měsíci +6

    Recently i was visited this village last week. No doubt This was Osm villa 😍 💜

  • @user-df5ic3fo3l
    @user-df5ic3fo3l Před 2 měsíci +2

    Hmara shehr ha smundri❤❤

  • @user-bj8dr4fp1d
    @user-bj8dr4fp1d Před 3 měsíci +2

    بہت ودھیا لگا سردار کا خزانہ وآلہ مزاق

  • @shivanisharma5562
    @shivanisharma5562 Před 3 měsíci +5

    ਇਥੇ ਲੋਕ ਗਰੀਬ ਜ਼ਰੂਰ ਹੈ,ਪਰ ਇਨ੍ਹਾਂ ਦੀਆਂ ਗੱਲਾਂ ਬਹੁਤ ਵਧਿਆ ਲੱਗੀਆਂ ਦੇਖ ਕੇ, ਦਿਲ ਖੂਸ ਹੋ ਗਿਆ ਹੈ,

    • @zeshanjamil3636
      @zeshanjamil3636 Před 3 měsíci

      Pagal ty nii tuu
      Poor tuwade india vich waa
      2 time roti ñii lbh dii
      Sade rooz kukkar ty katta chal da

  • @qasimkohli4890
    @qasimkohli4890 Před 3 měsíci +3

    بہت خوب جی

  • @dalersinghvirk2794
    @dalersinghvirk2794 Před 3 měsíci +2

    ਮੇਰਾ ਪਿੰਡ ਨੱਥੂਵਾਲਾ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਸੀ ਬਹੁਤ ਦਿਲ ਕਰਦਾ ਵੇਖਣ ਨੂੰ ਜੀ

  • @lakhwantsingh3849
    @lakhwantsingh3849 Před 20 dny +1

    ਸਾਡਾ ਪਿੰਡ ਭੰਮੀਪੁਰਾ ਤਹਸੀਲ ਟੋਬਾ ਟੇਕ ਸਿੰਘ

  • @user-fg4zx2ix1u
    @user-fg4zx2ix1u Před 3 měsíci +1

    Kiya batan Bajjaran dian balle balle balle bahi. Ejaz Maqbool Bajjar. From Islamabad.

  • @sandhusaab7504
    @sandhusaab7504 Před 3 měsíci +3

    Punjab Punjabi at jidabad ❤️ . Waheguru ji 🙏

  • @janakraj1146
    @janakraj1146 Před 3 měsíci +3

    Kasana ji Namaskar satshreeakal Salam
    ਬਹੁਤ ਵਧੀਆ ਸ਼ਾਨਦਾਰ ਵਿਰਸੇ ਵਾਲੀ ਵੀਡਿਓ ਹੈ ।
    ਧੰਨਵਾਦ

  • @GurdeepSingh-su5ev
    @GurdeepSingh-su5ev Před 3 měsíci +4

    ਬਹੁਤ ਸੋਹਣੀ ਵੀਡੀਓ ਲਹਿੰਦੇ ਪੰਜਾਬ ਵਾਲੇ ਪਿੰਡਾ ਦੀ ਥੋਡੀਆ ਸਾਰੀਆ ਵੀਡੀਓ ਦੇਖਕੇ ਮਨ ਭਾਵੁਕ ਹੋ ਜਾਂਦਾ ਆ

  • @KulwinderSingh-xl6ng
    @KulwinderSingh-xl6ng Před 2 měsíci +3

    Sada,pind,vekha,dew,pind,sada,lahor,day,kol

  • @SatnamSingh-mo1db
    @SatnamSingh-mo1db Před 3 měsíci +4

    ਜੇ ਹੱਦਾਂ ਸਰਹੱਦਾਂ ਮਿਟ ਜਾਣ🙏🙏

  • @NirmalSingh-ym3qu
    @NirmalSingh-ym3qu Před 3 měsíci +3

    Bahut hi Wadhia. Vedio
    Thank you 🙏

  • @madanlal2746
    @madanlal2746 Před 3 měsíci +1

    Baji slamalekam ❤ji Baji bahut hi vadia laga aap ji da program aap ji hamesha hi kush Raho ji 🙏

  • @user-rm6kg4hu3g
    @user-rm6kg4hu3g Před 3 měsíci +1

    سردار جی ایاں نوں❤❤❤❤❤

  • @ranjitarsh6828
    @ranjitarsh6828 Před 3 měsíci +4

    ਪਾਕਿਸਤਾਨ ਵਿੱਚ ਅੱਜ ਵੀ ਲੋਕਾਂ ਨਾਲ ਜੁੜੀਆਂ ਯਾਦਾਂ ਕਾਇਮ ਨੇਂ ਚੜਦੇ ਪੰਜਾਬ ਵਿੱਚ ਤਾਂ ਸਾਰੇ ਘਰ ਪੱਕੇ ਬਣ ਗਏ ਕੋਈ ਪੁਰਾਣੀ ਯਾਦ ਨਹੀਂ ਰਹੀ ਮਿਹਰਬਾਨੀ ਵੀਰ ਜੀ ❤❤

  • @user-bj8dr4fp1d
    @user-bj8dr4fp1d Před 3 měsíci +2

    اپنے گھر😢 کو دیکھ کے بھت دل رویا

  • @SureshKumar-uv4gi
    @SureshKumar-uv4gi Před 3 měsíci +3

    V v nyc I m v v happy sir g aj te ruh khush ho gyi sir g eh aap g sadka milap hoya

  • @paramjeetsidhu5652
    @paramjeetsidhu5652 Před 3 měsíci +1

    Waheguru ji ਬਹੁਤ suker ਆਂ lehnde punjab valia ਦਾ ਜਿੰਨਾ eh sab sambal rakhia

  • @baljitsingh-9674
    @baljitsingh-9674 Před 3 měsíci +2

    Pinder dekker man bhar aaya

  • @surinderparmar3306
    @surinderparmar3306 Před 3 měsíci +5

    ਕਿੱਡੀ ਬਦਕਿਸਮਤੀ ਆ ਕਿ ਇੱਕੋ ਬੋਲੀ ਇੱਕੋ ਖਾਣਾ ਪੀਣਾ ਲੋਕਾਂ ਚ ਇਕੱਠੇ ਰਹਿਣ ਦੀ ਸਿੱਕ ਤੇ ਸਿਆਸਤ ਨੇ ਕੀ ਕੀ ਕਰਤਾ।

  • @s.p.singhsidhubrar5828
    @s.p.singhsidhubrar5828 Před 3 měsíci +2

    Veer ji Bhut hi vadia galbat...👌👌👌🙏🙏🙏

  • @beantsidhu6743
    @beantsidhu6743 Před 5 dny

    I Love 💖 my pk Punjab

  • @yadandespunjabdiyan8446
    @yadandespunjabdiyan8446 Před 3 měsíci +2

    Nasir paji asi v Rab to dua mangde aa ki sadia hakumata v visa ch asaani kare ta jo lhende wale bazurg v apni jamanpho dekh sakan ❤❤

  • @GurpreetBhangu-dl6bx
    @GurpreetBhangu-dl6bx Před 2 měsíci +1

    Assi v Bhangu ha sadda purana pind v Lehande Punjab ch hai Chak 56jb. Chotta kehala Disst Layalpur, Mai v apne purane Pind di video upload karayi a You Tube te

  • @tirathsingh6539
    @tirathsingh6539 Před 2 měsíci +1

    ਬਹੁਤ ਵਧੀਆ ਜੀ ❤️❤️❤️❤️🎉🎉😢

  • @iqbalsingh9423
    @iqbalsingh9423 Před 23 dny +2

    ❤❤❤❤❤❤

  • @pushwindersingh4009
    @pushwindersingh4009 Před 3 měsíci +3

    Sarhand ਕੋਲ aa eh pind Ha 2:10 hyatpur KUKRAN BEHRAN PAKHOWAL। BHAROWAL SARY SADY TO SIRF 2/3 KM PER HN

    • @GurdeepSingh-su5ev
      @GurdeepSingh-su5ev Před 3 měsíci

      ਨਹੀ ਵੀਰੇ ਇਹ ਪਿੰਡ ਗੜਸ਼ੰਕਰ ਨਜਦੀਕ ਆ ਰੁੜਕੀ ਹਿਆਤਪੁਰ

  • @Punjabilokrangg
    @Punjabilokrangg Před 3 měsíci +3

    Wahegur

  • @baldevsingh3568
    @baldevsingh3568 Před měsícem +1

    Bohut bhawuk video hai g

  • @nanukaur512
    @nanukaur512 Před 29 dny +1

    Ma bashaki ma ho kar aya tha 1947 ki bhas wans chal ra ha

  • @GurpreetSingh-km8do
    @GurpreetSingh-km8do Před měsícem +2

    Seltue to you veer g

  • @raviinderpalsingh9879
    @raviinderpalsingh9879 Před 3 měsíci +1

    Very nice. With love from Amritsar

  • @asifshuja8638
    @asifshuja8638 Před 3 měsíci +3

    Nice to see Sardar G here.
    Look at the Love in the eyes of Pakistanis for Sardars.

    • @anilchopra4751
      @anilchopra4751 Před 3 měsíci +1

      Great ❤❤❤ Love & thanks from Jalandhar City-144008 East Panjab

    • @asifshuja8638
      @asifshuja8638 Před měsícem

      @@anilchopra4751 Jewn-Day Rv-O. Khair hu-way. Sid-E Rah Pe-O

    • @asifshuja8638
      @asifshuja8638 Před měsícem

      @@anilchopra4751 Where is Dhogri?
      Is this Village now or City?

    • @anilchopra4751
      @anilchopra4751 Před měsícem

      @@asifshuja8638
      MY BROTHER ASIF SHUJA JI......ASLAMAELEKUM !!! I LOVE YOU MY BROTHER. DO NOT WORRY. I AM WITH YOU.....I WILL GIVE YOU ALL INFORMATION......DHOGRI IS NOW A BIG VILLAGE NEAR MY CITY JALANDHAR CITY.....

    • @anilchopra4751
      @anilchopra4751 Před měsícem

      @@asifshuja8638 BEFORE PARTITION THIS WAS A MUSLIM VILLAGE. YAHA EK RAILWAY STATION BHI THA....THIS WAS BETWEEN JALANDHAR- PATHA KOT SECTION. NOW, IS STATION KO ABONDENDED KAR DIYA GAYA HAI.......

  • @battsaabharbanssinghsarao1346
    @battsaabharbanssinghsarao1346 Před 3 měsíci +1

    Veer ji bhuat vadhya lagha bay apnna ghar dek ke good morning ji sara Veera nu

  • @kuldeepsinghkhalsakuldeeps4606
    @kuldeepsinghkhalsakuldeeps4606 Před 2 měsíci +1

    ❤❤❤❤❤waheguru ji ka khalsa waheguru ji ke fateh veer ji

  • @jaafarwaseem2747
    @jaafarwaseem2747 Před 3 měsíci +1

    sardar G welcome to pakistan

  • @harpreetsran3235
    @harpreetsran3235 Před 3 měsíci +2

    Waheguru ji 🙏🙏

  • @paramjitsinghsingh251
    @paramjitsinghsingh251 Před 3 měsíci +1

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ਜੀ ❤❤❤❤❤

  • @user-ce7et7kd1y
    @user-ce7et7kd1y Před 3 měsíci +1

    Bhuit hi vadeia or khub suit video Kasana sb

  • @user-lp6ep3po8u
    @user-lp6ep3po8u Před 2 měsíci +1

    Walekumaslam jio punjabio 😊

  • @avtarkasoulino.1363
    @avtarkasoulino.1363 Před 3 měsíci +1

    . ਵਾਹਿਗੁਰੂ ਜੀ ਕਿਰਪਾ ਕਰਿਓ ਜੀ..

  • @fatehsingh6688
    @fatehsingh6688 Před 3 měsíci +1

    Very interesting old।YADA।🌹🌹

  • @kamalkaran2165
    @kamalkaran2165 Před 2 měsíci

    Aalha Waheguru Charde te Lhende Panjab nu dubara sanja Panjab ban dewe

  • @parveensehgal7955
    @parveensehgal7955 Před 3 měsíci +2

    Waheguru ji
    Jai Shree Ram ji

  • @IqbalSandhu-pb5cv
    @IqbalSandhu-pb5cv Před 3 měsíci +2

    ਸਮੁੰਦਰੀ ਨਾਮ ਦੀ ਬੱਸ ਟਰਾਂਸਪੋਰਟ ਹੁੰਦੀ ਸੀ 1990। ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਫਿਰੋਜ਼ਪੁਰ ਵਿੱਚ ਕਹਿੰਦੇ ਹੁੰਦੇ ਸਨ ਇਹ ਟਰਾਂਸਪੋਰਟ ਲਹਿੰਦੇ ਪੰਜਾਬ ਪਾਕਿਸਤਾਨ ਦੀ ਸੀ

  • @luckysingh8920
    @luckysingh8920 Před 3 měsíci

    Pak Veera daa Dil saa sukryi haa Joo aaj vee har puranea yaada nuu saabl kaa raka hoaa haa

  • @kamalkaran2165
    @kamalkaran2165 Před 2 měsíci

    Good job

  • @MohanSingh-gt9ks
    @MohanSingh-gt9ks Před 2 měsíci

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jaisingh472
    @jaisingh472 Před 3 měsíci +1

    Very very fine kasnna ji

  • @Lovepanjab77
    @Lovepanjab77 Před 3 měsíci +2

  • @DaljeetSingh-kz9bm
    @DaljeetSingh-kz9bm Před 3 měsíci +1

    Good brother

  • @user-ff2uo5df9m
    @user-ff2uo5df9m Před 3 měsíci

    Bahot bahot meharbani,Bhai Nasir kasana Saab, tussi Charde Punjab wale Punjabi Sardara apne, Pind, city , Ghar dekhne de lye, Kaash dono Punjab ikk ho jaan❤❤❤❤

  • @jagsirsingh4983
    @jagsirsingh4983 Před 3 měsíci +23

    ਮੈਂ ਦਵਿੰਦਰ ਸਿੰਘ ਭੰਗੂ ਨੂੰ ਆਹ ਪੁਛਦਾ ਹਾਂ ਜੀ ਕਿ ਇਸ ਪਿੰਡ ਵਿੱਚ ਬੱਦਲੇ ਦੀ ਪੱਤੀ ਵੀ ਬਾਜਦੀ ਸੀ ਜੀ ਸ਼ਾਨ 1947 ਪਹਿਲਾਂ ਦੀ ਗੱਲ ਕਰਦੇ ਹਾਂ ਜੀ

  • @user-pq5pw1lk7n
    @user-pq5pw1lk7n Před 3 měsíci +1

    Sada Pind Sandoa Jilla Gujrat Teh Kharian nera Lala Mussa Near Chuhar Chak ve dekho

  • @user-zb5yr4ol6i
    @user-zb5yr4ol6i Před 2 měsíci

    ਬਹੁਤ ਵਧੀਆ

  • @anilchopra4751
    @anilchopra4751 Před 3 měsíci +1

    Zabardust ji😅😅😅 Love from Jalandhar City- 144008 East Panjab

  • @nirmalmann9347
    @nirmalmann9347 Před 3 měsíci +2

    Village kukkran,Hyatpur Masjid Bahut Sambhi Hoi Ha.Naal de Pind Pakhowal,Biran,Lasara, Jaijon Doaba(Railway station). Nasir kasana Ji Shukria Meharbani.

  • @lakhvirsingh4053
    @lakhvirsingh4053 Před 3 měsíci +1

    Kasana veer tuhanu ta salaam hai

  • @user-jq2up6iq2m
    @user-jq2up6iq2m Před 3 měsíci +1

    Mera gayu I love this

  • @user-im4tf9wm2f
    @user-im4tf9wm2f Před 2 měsíci +1

    ❤❤❤❤ welcome Punjab

  • @ranayaqub1761
    @ranayaqub1761 Před 3 měsíci +1

    Good. Sardar sab

  • @user-sf5zp6hi3v
    @user-sf5zp6hi3v Před měsícem +1

    ❤❤

  • @MuhammadBilal-xi5mz
    @MuhammadBilal-xi5mz Před 28 dny +1

    Bajjar❤

  • @SwaranSingh-uj1ch
    @SwaranSingh-uj1ch Před 3 měsíci +1

    Very Nice g

  • @user-lw3wh9dc5q
    @user-lw3wh9dc5q Před 3 měsíci +1

    ਡਾਕਟਰ ਕੇਹਰ ਸਿੰਘ ਐਮ ਬੀ ਬੀ ਐਸ ਸਮੁੰਦਰੀ ਵਾਲੇ ਨੇੜੇ ਕੰਪਣੀ ਬਾਗ਼ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਅਸੀਂ ਬਹੁਤ ਧੰਨਵਾਦੀ ਹੋਵਾਂਗੇ। ਕੁਮੈਂਟਾਂ ਰਾਹੀਂ ਦੱਸਣ ਦੀ ਕੋਸ਼ਿਸ਼ ਕਰਨਾ ਜੀ।

  • @aahilkhanmoyal11
    @aahilkhanmoyal11 Před 2 měsíci

    देश को आजादी तो मिली लेकिन पंजाब को सबसे ज्यादा बर्बादी मिली लोगों ने अपने घर बार सब छोड़ कर आए कितने लोग बेकसुर मारे गए कितनी मां बहन बेटियों की इज्जत लूटी गई बहुत दुख होता है ऐसे वीडियो देखकर 😢

  • @MandeepDhillon-fw4wg
    @MandeepDhillon-fw4wg Před 2 měsíci +1

    ❤❤❤❤❤❤❤

  • @lakhveersinghmallan4273
    @lakhveersinghmallan4273 Před 3 měsíci +2

    ਬਹੁਤ ਵਧੀਆ ਬਾਈ ਜੀ ਧੰਨਵਾਦ ❤❤❤❤❤

  • @shivanisharma5562
    @shivanisharma5562 Před 3 měsíci +2

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢

  • @faisalbutt8129
    @faisalbutt8129 Před 3 měsíci +1

    Jnab boht shukria
    Aor me soch.ta hu k kaash me b 1920 me paida hua hota.

  • @naheedquddus5124
    @naheedquddus5124 Před 3 měsíci +1

    Good story 👍