Bapu de Pakistan wale Pind Da Safar (part2) Native Village In Pakistan

Sdílet
Vložit
  • čas přidán 27. 05. 2023
  • Bapu de Pakistan wale Pind Da Safar (part2) Nagive Village In Pakistan
    Punjabi Lehar is endeavoring to bridge a gap between the people of East and West Punjab, created by the partition of 1947. Most of the people have passed away with an unfulfilled ardent desire in their heart, to see their birth place and meet their childhood friends. Punjabi Lehar is attempting to fufil the desire of remaining partition era punjabis, who will be gone in the next five to seven years. Punjabi Lehar, through its medium is spreading the message of love and cooperation. With your support, It will always be our endeavor to create an environment for communication, love and harmony
    #pakistan #punjabilehar #reunion

Komentáře • 492

  • @PunjabiLehar
    @PunjabiLehar  Před rokem +92

    Thankyou all keep supporting share and comments ❤❤🙏🏻🙏🏻🙏🏻🙏🏻

    • @KulwinderSingh-nm2nx
      @KulwinderSingh-nm2nx Před rokem +2

      Veer ji asi Punjab tu aaa mere dada ji dadi ji da ghrrr pak ch aa plzz tu dhk do mere dadi ji bhut Bimar ne

    • @KulwinderSingh-nm2nx
      @KulwinderSingh-nm2nx Před rokem +1

      M tuhnu pind da name mere dada ji de papa da name dasde aaa

    • @KulwinderSingh-nm2nx
      @KulwinderSingh-nm2nx Před rokem

      Ghrr kithe ko aa sara koj dasde aa plzz sanu ghrr Daka dooo🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼mere dadi je ne dhk aa vaaaa

    • @KulwinderSingh-nm2nx
      @KulwinderSingh-nm2nx Před rokem

      Plzz veer raab tuhde lambi Umar kreee plzzz raplye krooo veerrrr

    • @kulwindersingh2816
      @kulwindersingh2816 Před rokem

      Hello paji

  • @jaswantsingh-kv8ep
    @jaswantsingh-kv8ep Před rokem +29

    ਲਾਇਲਪੁਰ 22 ਚਕ ਮੇਰੀ ਮਾ ਪਿੰਡ ਸੁੱਖੀ ਵਸੈ ਵਾਹਿਗੁਰੂ ਜੀ ਤੰਦਰੁਸਤੀ ਵਖਸਣ ਸਾਰੇ ਵੀਰਾ ਨੂੰ

  • @shindachahal216
    @shindachahal216 Před rokem +65

    ਕੁੱਤੀਆ ਸਰਕਾਰਾ ਦਾ ਬੇੜਾ ਬੈਠੂ ਜਿਸਨੇ 1947 ਕਰਾ ਕੇ ਯਾਰਾ ਨੂੰ ਯਾਰਾ ਤੋ ਵੱਖ ਕੀਤਾ 😢😢😢😢😢

    • @Ado5556
      @Ado5556 Před 8 měsíci +2

      Pakistan India se azad nahi howa ye 2no country angreez se azad howa angreez se pehley koei country nahi tha

    • @Kuldeepsingh-wx9ps
      @Kuldeepsingh-wx9ps Před 7 měsíci +1

      ​@@Ado5556bilkul theek boliya veere tusi❤🙏

    • @Jaffar532
      @Jaffar532 Před 6 měsíci

      UK Divide by roll from Saudi Arabia 🇸🇦🇸🇦🇸🇦

    • @user-eu9pu3xz3p
      @user-eu9pu3xz3p Před 3 měsíci

      Veer nice kya

    • @Harmandeol2323A
      @Harmandeol2323A Před 3 měsíci

      😢😢😢

  • @gurchatsingh6264
    @gurchatsingh6264 Před rokem +13

    ਬਹੁਤ ਬਹੁਤ ਧਨੰਵਾਦ ਨਾਸਿਰ ਵੀਰ ਸੱਚੀ ਆ ਸਾਰਾ ਮਿਲਣ ਮਿਲਾਪ ਦੇਖਕੇ ਅੱਖੀਆ ਚ ਪਾਣੀ ਆ ਜਾਦਾ ਜਾਲਮ ਸਰਕਾਰਾ ਨੇ ਬਹੁਤ ਮਾੜਾ ਕੰਮ ਕੀਤਾ ਇਕ ਦੂਜੇ ਨੂੰ ਵਿਛੋੜ ਕੇ

  • @sukhchainsingh9449
    @sukhchainsingh9449 Před rokem +73

    ਪਾਕਿਸਤਾਨ ਵਿੱਚ ਵੱਸਦੇ ਸਾਰੇ ਮੁਸਲਮਾਨ ਭਰਾਵਾਂ,ਭੈਣਾਂ ਨੂੰ ਸਲਾਮ ਭੇਜਦੇ ਹਾਂ।

    • @waqarahmad225
      @waqarahmad225 Před 7 měsíci +1

      47 m tou bht zulam kiye thay

    • @ramandeepkailay7781
      @ramandeepkailay7781 Před 6 měsíci

      tab tu ham padha bhe nahi hoi the.

    • @xtremegaming7138
      @xtremegaming7138 Před 6 měsíci

      ​@@waqarahmad225bhai Muslimo ne bhe hinduo ke saath

    • @GurpreetsanghagaguGagu
      @GurpreetsanghagaguGagu Před 4 měsíci

      ​@@waqarahmad2251984 me hindu neve Sikh kio nare the

    • @GurpreetsanghagaguGagu
      @GurpreetsanghagaguGagu Před 4 měsíci

      ​@@waqarahmad225isey mate bole Musliman apke jija ji jode Bai Akbar nu de ki gale Sikh nu sale Musliman de bajero mastan Musliman nu de ki gale Sikh nu site mate nu pargnt kene keta sec sche dase sach dasay

  • @ekamkaur1486
    @ekamkaur1486 Před rokem +50

    ਨਾਸਿਰ ਢਿੱਲੋਂ ਸਾਹਿਬ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਤੁਸੀਂ ਮਹਾਨ ਹੋ ❤️❤️🙏🙏 ਰੂਹ ਖੁਸ਼ ਕਰ ਦਿੰਦੇ ਹੋਂ ਛੋਟੇ ਵੀਰ ਚੜਦੇ ਅਤੇ ਲਂਹਦੇ ਪੰਜਾਬ ਵਾਲੇ ਹਮੇਸ਼ਾ ਲਈ ਚੜ੍ਹਦੀ ਕਲਾ ਵਿਚ ਰਹਿਣ

    • @Kuldeepsingh-wx9ps
      @Kuldeepsingh-wx9ps Před 7 měsíci +1

      Pakistani veeran nu Gurumukhi punjabi samjh nai ondi

    • @satwindersingh6177
      @satwindersingh6177 Před 2 měsíci

      nasir dillon jinda baad

    • @kanwarjeetsingh1086
      @kanwarjeetsingh1086 Před měsícem

      Hasda vasda rhe pakistan

    • @user-oy3wj7lh6r
      @user-oy3wj7lh6r Před měsícem

      @@kanwarjeetsingh1086ਬਿਲਕੁਲ ਜੀ ਕਿਉ ਕੇ ਸਾਡਾ ਵੀ ਪਿੰਡ ਲਾਇਲਪੁਰ ਲਾਗੇ 74 ਚੱਕ ਬੰਡਾਲਾ ਸੀ ਮੇਰੇ ਦਾਦੇ ਦਾ ਨਾਮ ਭਾਗ ਸਿਘ ਸੀ

  • @kuldeepsinghkamboj5741
    @kuldeepsinghkamboj5741 Před rokem +40

    ਦੇਸ਼ ਪੰਜਾਬ 1947 ਪਹਿਲਾਂ ਦੀਆਂ ਯਾਦਾਂ ਹਨ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤ ਪੰਜਾਬੀ ਲਹਿਰ ਵੀਰਾਂ ਬਹੁਤ ਬਹੁਤ ਧੰਨਵਾਦ ਜੀ

  • @davindersinghvirk4185
    @davindersinghvirk4185 Před rokem +26

    ਵਾਹਿਗੁਰੂ ਜੀ ਚੜ੍ਹਦਾ ਲਹਿੰਦਾ ਪੰਜਾਬ ਇਕ ਹੋ ਜਾਵੇ

  • @user-zx5zk5uh4p
    @user-zx5zk5uh4p Před 6 měsíci +5

    ਨਾਸਿਰ ਮਦਨੀ ਤੇ ਨਾਸਿਰ ਢਿੱਲੋਂ, ਸਾਨੂੰ ਬਹੁਤ ਪਿਆਰੇ ਲਗਦੇ ਨੇ,ਇਹ ਉਹ ਦੀਪਕ ਹਨ ਸਾਡੇ ਲਈ ਜੋ ਵਿਚ ਤੁਫਾਨਾਂ ਜਗਦੇ ਨੇ ।

  • @saqibaslam2375
    @saqibaslam2375 Před rokem +62

    Na India na Pakistan mera ek Punjab ❤❤❤❤❤

    • @waqarahmad225
      @waqarahmad225 Před 7 měsíci

      Ek Punjab tub ho ga jub sikh India ko Punjab say nikal dain gay

    • @HardeepMangat_
      @HardeepMangat_ Před 6 měsíci

      True

    • @Harmandeol2323A
      @Harmandeol2323A Před 3 měsíci +1

      ​@@waqarahmad225india kiwe kad sakda sikha nu sara india becoming khalistan 🙏🚩🪯👈soon tere warge chuk ke sri lanka marne aaa

    • @AmirAlikhanAli
      @AmirAlikhanAli Před měsícem

      Only pakistan

  • @deeprataindia1170
    @deeprataindia1170 Před rokem +36

    ਪਾਕਿਸਤਾਨ ਦੇ ਜਵਾਨ ਵੈਖ ਕੇ ਰੂਹ ਖੁਸ਼ ਹੋ ਜਾਂਦੀ ਹੈ ਬਾਪੂ ਹੁਣਾ ਨੂੰ ਵੈਖ ਕੇ ਚਾ ਚੜ੍ਹ ਜਾਂਦਾ ਹੈ ਸਾਡੇ ਨਾਲੋ ਉਮਰਾਂ ਵੀ ਵੀ ਲੰਬੀਆ ਹਨ ਆਪਜੀ ਦੀਆਂ ਅੱਲ੍ਹਾ ਇਸ ਤਰ੍ਹਾਂ ਹੀ ਰੱਖੇ।
    ,,Ballu ਰਟੈਂਡਾ,,

    • @deepkuldeep8813
      @deepkuldeep8813 Před rokem +2

      Veere tuhade comment karn da koi fayida nai kyuki pakistani veeran nu Gurumukhi Punjabi samjh nai ondi oh shahmukhi te urdu likhde so comment simple punjabi ch kro ta jo sab nu samjh a sake dhanwad ji ❤🙏

    • @jasvirgill3622
      @jasvirgill3622 Před rokem +1

      Dhillon sahib very thankful to you.

    • @jassajattsangha3784
      @jassajattsangha3784 Před rokem +3

      ​@@deepkuldeep8813 verr ohna de phn vich v goggle trancelate hage ne jida appa Urdu de comnt trancelate krke parde aa oda e pakistani verr krde aa apne mitar hage aa bot eda e gll hundi

    • @chhindasinghaulakh6815
      @chhindasinghaulakh6815 Před 7 měsíci

      ​@@deepkuldeep8813Bhai ji Google te sab ho janda aa jehdi language tohanu ondi Hove ohde vich hi translate ho jandi aa,so Dil kholke likhdeya karo jehdi Marzi language

  • @dalwindersingh9832
    @dalwindersingh9832 Před 2 měsíci +4

    ਸਲਾਮ ਹੈ ਏਦਾਂ ਦੇ ਪਿਆਰ ਨੂ ਸੱਤ ਸ਼੍ਰੀ ਅਕਾਲ ਜੀ ਪਿੰਡ ਮੁਕੇਰੀਆ ਭੰਗਾਲਾ ਹੁਸ਼ਿਆਰਪੁਰ

  • @ParminderSingh-yx3nw
    @ParminderSingh-yx3nw Před rokem +25

    ਸੰਗੀਤ ਦੀ ਆਵਾਜ਼ ਬਹੁਤ ਸੋਹਣੀ ਹੈ

  • @kuldeepsinghchatha
    @kuldeepsinghchatha Před 6 měsíci +3

    ਭਰਾਵੋ ਸਿਆਸੀ ਲੋਕਾਂ ਨੇ ਮਾਰਿਐ ਦੋਵਾਂ ਦੇਸ਼ਾਂ ਨੂੰ।ਜੰਤਾਂ ਭੁਗਤ ਰਹੀ ਐ

  • @Avtar-xu1dd
    @Avtar-xu1dd Před 10 měsíci +14

    ਟਿਊਨ ਬਹੁਤ ਦਿਲ ਨੂੰ ਟੁੰਬਦੀ ਹੈ ਬਹੁਤ ਸੋਹਣਾ ਸੰਗੀਤ ਹੈ ਜੀ

  • @rajpaltiwana9249
    @rajpaltiwana9249 Před rokem +13

    ਬਹੁਤ ਵਧੀਆ ਗੀਤ ਦੀ ਧੁਨ। ਵਜਦੀ ਬਹੁਤ ਸੋਹਣੀ ਲੱਗਦੀ ਹੈ ਬਾਈ

  • @JagjeetSingh-bf2dp
    @JagjeetSingh-bf2dp Před 28 dny +1

    ਵੀਰ ਜੀ ਪਾਕਿਸਤਾਨ ਆਉਣ ਦੀ ਬੜੀ ਤੀਬਰ ਇੱਛਾ ਹੈ, ਲਹੌਰ ਤੇ ਪਾਕਿ, ਪੰਜਾਬ ਦੇ ਪਿੰਡ ਦੇਖਣ ਨੂੰ ਬਹੁਤ ਦਿਲ ਕਰਦੈ।

  • @jaswantsingh-gy4xo
    @jaswantsingh-gy4xo Před 8 měsíci +21

    NASIR DHILLON IS Great MAN, we feels him own Blood own family member .

  • @chamkaur_sher_gill
    @chamkaur_sher_gill Před rokem +27

    ਸਤਿ ਸ੍ਰੀ ਅਕਾਲ ਵੀਰ ਜੀ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਤੇ ਪੰਜਾਬੀਅਤ ਜਿੰਦਾਬਾਦ ❤❤❤❤❤🙏🙏🙏🙏🙏🙏🙏🙏❤❤❤❤

    • @deepkuldeep8813
      @deepkuldeep8813 Před rokem +2

      Veere tuhade comment karn da koi fayida nai kyuki pakistani veeran nu Gurumukhi Punjabi samjh nai ondi oh shahmukhi te urdu likhde so comment simple punjabi ch kro ta jo sab nu samjh a sake dhanwad ji ❤🙏

    • @IrfanBacher
      @IrfanBacher Před rokem +1

      pray for visa free travel policy ❤

  • @Sunnyjohal-dz4wv
    @Sunnyjohal-dz4wv Před 10 měsíci +8

    Lehar channel waleo tuhanu indian soldier da salute ji

  • @scythianwarlord7557
    @scythianwarlord7557 Před rokem +7

    ਮੇਰੇ ਵਡੇ ਬਾਈ ਨਾਸਰ ਢਿੱਲੋਂ ਸਾਬ ਬੋਹਤ ਬੋਹਤ ਧਨਵਾਦ ਤੁਹਾਡਾ ਵੀਰੇ

  • @parminderjitsidhu4622
    @parminderjitsidhu4622 Před rokem +18

    ਬਹੁਤ ਵਧੀਆ ਕੰਮ ਏ ਨਾਸਿਰ ਵੀਰ ਦਾ

  • @jagatkamboj9975
    @jagatkamboj9975 Před rokem +14

    Love you pak Punjabi veero Te bhaino Khoosh rho Allah Waheguru khushiya bakshe Love

  • @streetfood8731
    @streetfood8731 Před 3 měsíci +2

    Mare nana ji da Janam be pakistan pubjab da hain. 10 years dr c. Jado 1947 nu chad ke rajasthan aa gaye c. 😢😢😢😢

  • @mandeepprincesingh
    @mandeepprincesingh Před 7 měsíci +3

    ਚੜਦੇ ਪੰਜਾਬ🌅 ਤੇ ਡੁੱਬ ਦੇ ਪੰਜਾਬ 🌇ਨੂੰ ਪਿਆਰ ਪਰੀ ਸਤਿ ਸ੍ਰੀ ਅਕਾਲ ਸਲਾਮ ਹੱਸਦੇ 🥰😘😀 ਵਸਦੇ ਰਹੋ

  • @shahzadbhatti722
    @shahzadbhatti722 Před rokem +9

    Mashallah india our pakistan ky log kitny achy hy

  • @SonuSingh-uq2tv
    @SonuSingh-uq2tv Před 10 měsíci +7

    ਸਾਡਾ ਪਿੰਡ ਕੋਟਲਾ ਸੰਤਾ ਸਿੰਘ,ਜ਼ਿਲਾ ਸੇਖੂਪੁਰਾ,ਸਾਡਾ ਵੀ ਮਨ ਕਰਦਾ ਆਪਣੇ ਪਿੰਡ ਜਾਣ ਨੂੰ,ਸਾਡੇ ਪੜਦਾਦੇ ਦਾ ਨਾਂਸਰਦਾਰ ਨਿਹਾਲਸਿੰਘ ਸੀ,ਤੇ ਸਾਡੇ ਦਾਦੇ ਦਾ ਨਾਂ ਰੂੜ ਸਿੰਘ ਸੀ।,ਹੁਣ ਅਸੀਂ ਜ਼ਿਲਾ ਗੁਰਦਾਸਪੁਰ ਵਿੱਚ ਰਹਿ ਰਹੇ ਹਾਂ,,ਜੋਗੀ ਚੀਮੇ ਵਿੱਚ,ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ,ਜਿਹੜੇ ਵਿੱਛੜਿਆਂ ਨੂੰ ਮਿਲਾਉਂਦੇ ਹਨ

  • @user-rq7ls8gb5f
    @user-rq7ls8gb5f Před 7 měsíci +1

    ਮੇਰੇ ਦੁਵੇਂ ਸੋਹਣੇ ਪੰਜਾਬ ਹੱਸਦੇ ਵੱਸਦੇ ਰਹਿਣ, ਲਾਹਨਤ ਹੋਵੇ ਸਨੀ ਦਿਓਲ ਤੇ ਜਹਿੜਾ ਗਦਰ 2 ਮੂਵੀ ਬਣਾ ਕੇ ਪੰਜਾਬੀਆਂ ਵਿੱਚ ਪਾੜ ਪਾਉਣਾ ਚਾਹ ਰਿਹਾ ਹੈ, ਲਹਿੰਦੇ ਪੰਜਾਬ ਵਾਲੇ ਸਾਡੇ ਵੀਰ ਹਨ ਅਤੇ ਲਹਿੰਦਾ ਪੰਜਾਬ ਗੁਰੂਆਂ ਦੀ ਪਵਿੱਤਰ ਧਰਤੀ ਹੈ, ਲੱਖ ਦੀ ਲਾਹਨਤ ਹੈ ਸਨੀ ਦਿਓਲ ਤੇ,

  • @user-mj2xs7lw6n
    @user-mj2xs7lw6n Před 6 měsíci +3

    Waheguru Ji ਚੜਦੇ ਅਤੇ ਲਹਿੰਦੇ ਪਾਸੇ ਵਾਲੇ ਵੀਰਾ ਦਾ ਪਿਆਰ ਦਿਨੋ ਦਿਨ ਵੱਧ ਦਾ ਹੀ ਜਾਵੇ love you all Panjabi ਵੀਰਾਂ nu ❤❤❤❤❤❤❤❤❤❤❤❤❤❤

  • @saadqureshi996
    @saadqureshi996 Před rokem +9

    Nasir bhi ap ka bhut bhut shukrya humary Pakistan ka orignal image dekhany k ley😢🇵🇰

  • @ManjeetKaur-dz4us
    @ManjeetKaur-dz4us Před rokem +8

    ਅਤਿ ਸਤਿਕਾਰ, ਜੀਓ।
    ਬਾਬੇ ਨਾਨਕ ਜੀ ਦੀਆਂ ਮਿਹਰਾਂ, ਦੋਵੇਂ ਪੰਜਾਬ
    ਮੁਹੱਬਤਾਂ ਦੀਆਂ ਪੌਣਾ ਦਾ ਨਿੱਘ ਦਾ ਮਾਨਣ। ⛳🤲🙏🙏🙏🙏🙏🙏🙏🙏🙏🙏🙏🙏🙏🙏🌾🌾🌾🌾🌾🌾🌟🌟🌙🌟🌟🌟🌟

    • @Kuldeepsingh-wx9ps
      @Kuldeepsingh-wx9ps Před 7 měsíci +1

      Veerji Pakistan veeran nu Gurumukhi punjabi samjh nai ondi oh shahmukhi te urdu likhde so comment simple punjabi language ch karo tajo sab nu samjh a sake tuhada bhut bhut dhanwad Ji❤🙏

  • @ranahumbal1242
    @ranahumbal1242 Před 10 měsíci +15

    No pak..no India ..only one Punjab❤

  • @Sahibji-rg6fi
    @Sahibji-rg6fi Před 7 měsíci +4

    ❤ ਮੇਰੇ ਰੰਗਲੇ ਪੰਜਾਬ ਦੀਆਂ ਬਾਤਾਂ ਨਿਰਾਲੀਆਂ ਨੇ ❤

  • @khalsafauj4205
    @khalsafauj4205 Před rokem +3

    Sada apna Punjab charda te lehnda Punjab rab kre Allah kre ase jaldi ekthe hoea te border khtam hon

  • @sakinderboparai3046
    @sakinderboparai3046 Před 8 měsíci +3

    ਮੇਰੇ ਪਿਤਾ ਜੀ ਨੇ ਦੋ ਮੁਸਲਮਾਨ ਲੜਕੇ ਆਪਦੇ ਗੰਨੇ ਦੇ ਖੇਤ ਵਿੱਚ ਬਚਾ ਕੇ ਰੱਖੇ ਸੀ। ਜਿੰਨਾ ਦੇ ਅੱਜ ਵੀ ਪਰਿਵਾਰ ਸਾਡੇ ਪਿੰਡ ਹੀ। ਰਹਿੰਦੇ ਨੇ ਅਤੇ ਅੱਜ ਵੀ ਨਹੀ। ਭੁਲਦੇ। ਪਿਤਾ ਜੀ ਨੇ ਰਾਤ ਨੂੰ ਰੋਟੀ ਦੇ ਕੇ ਆਉਣੀ।

  • @JagtarSingh-bb6gn
    @JagtarSingh-bb6gn Před rokem +8

    ਜਿਉਂਦੇ ਰਹੋ

  • @charanjitsingh4388
    @charanjitsingh4388 Před rokem +9

    ਵਾਹਿਗੁਰੂ ਜੀ ਮੇਹਰ ਕਰੋ ਜੀ । ਚੜ੍ਹਦੀ ਕਲਾ ਬਖਸ਼ੋ ਜੀ ।

  • @GurmeetSingh-yd6zn
    @GurmeetSingh-yd6zn Před 2 měsíci +2

    Wahe guru ji

  • @HardeepSingh-eu7wh
    @HardeepSingh-eu7wh Před rokem +6

    Nice show nasar paji portugal tu paji ❤️❤️❤️❤️

  • @harikrishan725
    @harikrishan725 Před rokem +1

    ਨਾਸਿਰ ਕਿਸਾਨਾਂ ਸਾਹਿਬ ਤੁਸੀਂ ਵੀ ਸਾਡੇ ਸਮਾਜ ਵਿੱਚੋਂ ਹੋ ਸਾਡੇ ਸਮਾਜ ਦਾ ਕੰਮ ਹੀ ਵਲਾਂ ਕਰਨ ਦਾ ਇਤਿਹਾਸ ਗਵਾਹ ਹੈ ਚਾਹੇ ਕਿਸੇ ਵੀ ਨਾਲ ਸਬੰਧਤ ਹਨ ਇਹ ਬਖਸ਼ਿਸ਼ ਕਿ੍ਸਨ ਅਵਤਾਰ ਤੋਂ ਸਾਨੂੰ ਮਿਲ਼ੀ ਹੋਈ ਹੈ ਸਤਿ ਸਾਹਿਬ ਜੀ ਚੜ੍ਹਦਾ ਲਹਿੰਦਾ ਪੰਜਾਬ ਇੱਕ ਹੋ ਜਾਵੇ ਇਹ ਹੀ ਅਰਦਾਸ ਕਰਿਆ ਕਰੋ ਇਨਸਾਨੀਅਤ ਜ਼ਿੰਦਾਬਾਦ

  • @Avtar-xu1dd
    @Avtar-xu1dd Před 10 měsíci +2

    ਕਾਹਨੂੰ ਟੁੱਟ ਦੀਆਂ ਨੇ ਦਿਲਾਂ ਨੂੰ ਜੁੜੀਆਂ ਹੋਈਆਂ ਤਾਰਾਂ ਜੀ

  • @tirathsingh6539
    @tirathsingh6539 Před 7 měsíci +8

    ਸਲਾਮ ਪਿਆਰ ਸਤਿਕਾਰ ਜੀ ਮੇਰੇ ਪਾਕਿਸਤਾਨੀ ਭਰਾਵਾਂ ਨੂੰ ❤❤❤❤

    • @waqarahmad225
      @waqarahmad225 Před 7 měsíci

      47 m tou zulam k pahar toray tay muslamanoo per

    • @GurpreetsanghagaguGagu
      @GurpreetsanghagaguGagu Před 4 měsíci

      ​@@waqarahmad225tum log in hindu ne 9184 tu lake hune ta Sikh te julme kie ha bove bolo jode Bai Akbar nu de ki gale Sikh nu sale Musliman de bajero mastan Musliman nu de ki gale Sikh nu sale Musliman de Sita Mata nu pargnt kene keta sec Saleo Musliman de

    • @waqarahmad225
      @waqarahmad225 Před 4 měsíci

      @@GurpreetsanghagaguGagu urdu ya English m rply karain

  • @9xpendu
    @9xpendu Před rokem +2

    ਜੇ punjab ( ਪੰਜਾਬ ) da koi sab pasndi da channel oh hai no.1 te
    Punjabi lehar

  • @harnekmalla8416
    @harnekmalla8416 Před 6 měsíci +1

    ਪਾਕਿਸਤਾਨੀ ਪੰਜਾਬੀ ਦਾ ਧੰਨਵਾਦ ਚੜਦੇ ਪੰਜਾਬ ਦੇ ਪੰਜਾਬੀਆਂ ਨਾਲ ਯਾਦਾ ਤਾਜ਼ਾ ਕਰਨ ਲਈ ਜੀ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

    • @jeetasingh5900
      @jeetasingh5900 Před 6 měsíci

      Harnek veer ssa g tusi holand to ho ja Punjab to tuhde Pind da ik neka name da munda holand v hai jande o tusi ohnu

  • @ramangrewal6053
    @ramangrewal6053 Před rokem +7

    Waheguru ji charde n lehnde punjab da peyar ese trha bnayi rabkhna sab nu ❤️ salute hai 🙏🙏

  • @HarjinderSingh-wt2ye
    @HarjinderSingh-wt2ye Před rokem +7

    Very heart touching,Nasir Dhillon ji jyonde vasde rho❤😊

  • @ausmani2278
    @ausmani2278 Před rokem +14

    Heart touching video ❤ to all.

  • @kulwindersinghninda375
    @kulwindersinghninda375 Před 7 měsíci +5

    ❤ ਦਿਲੋਂ ਪਿਆਰ ਸਾਰਿਆਂ ਨੂੰ

  • @GurcharanSodhi
    @GurcharanSodhi Před 2 měsíci +2

    Very good job bro ,,, love you too bro,, ,,,,,,

  • @user-et8tm9dc4d
    @user-et8tm9dc4d Před 4 měsíci +1

    ਪਾਕਿਸਤਾਨ ਵਿੱਚ ਵਸ਼ਦੇ ਵੀਰਾਂ ਨੂੰ ਸ਼ਲਾਮ ਭੇਜਦੇ ਹਾ ਜੀ👏👏👏👏

  • @HarwinderHarry-bd8pr
    @HarwinderHarry-bd8pr Před 6 měsíci +2

    Veer.sarean.nu.salam.

  • @satnamsinghsatta3464
    @satnamsinghsatta3464 Před rokem +8

    ❤ ਬਹੁਤ ਬਹੁਤ ਪਿਆਰ ਸਤਿਕਾਰ❤

  • @singhsaab6992
    @singhsaab6992 Před 7 měsíci +1

    ਰਾਜ ਦੇ ਲਾਲਚ ਚ ਪੰਜਾਬ ਦੀ ਹਿੱਕ ਤੇ ਲਕੀਰਾਂ ਖਿੱਚ ਦਿੱਤੀਆਂ ਜੋ ਅਜ ਤਕ ਵੀ ਮਿਟ ਨਹੀਂ ਸਕਿਆ 😢

  • @user-et8tm9dc4d
    @user-et8tm9dc4d Před 4 měsíci +1

    ਚੜਦੇ ਪੰਜਾਬ ਵਲੋ ਸ਼ਲਾਮ ਆ ਜੀ ❤❤❤👏👏👏

  • @DavinderSingh-fu9zb
    @DavinderSingh-fu9zb Před 10 měsíci +3

    ਸੱਚ ਦੀ ਮੂਰਤ❤

  • @prabhsirat4117
    @prabhsirat4117 Před 5 dny

    ਸਤਿ shri ਅਕਾਲ ji ਅੱਜ ਪਾਕਿਸਤਾਨ ਨੂੰ ਗ਼ਲਤ ਬੋਲਣ ਨੂੰ ji ਨੀ ਕਰਦਾ ਕਿਉਂ ਕੀ ਏ ਤਾਂ ਆਪਣੇ ਹੀ ਨੇ ਪੰਜਬੀ ਸਾਰੇ ਪਰ ਏਨਾ ਨੂੰ ਵੀ ਚਾਹੀਦਾ ਐ ਵੀ ਭਾਈ ਦੁਸ਼ਮਣੀਆਂ ਸ਼ੱਡੋ ਪਿਆਰ ਵੰਡੋ ਥੋਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਆ ਸਭ ਪੰਜਬੀ ਜਿਓੰਦੇ ਰਹਿਣ

  • @bhagwaltv1436
    @bhagwaltv1436 Před rokem +7

    بھائی اللہ پاک آپ کو خوش رکھے آپ بہت ھی اچھا کام کر رھے ھیں آپکی ویڈیو دیکھ کر دل بہت خوش ھوتا ھے ۔۔۔
    اللہ پاک آپ کو اسکا اجر دے گا تمام لوگوں کی دعائیں آپکے ساتھ ھیں

  • @bsingh7247
    @bsingh7247 Před rokem +2

    ਧੰਨਵਾਦ ਬਾਈ ਜੀ ਢਿੱਲੋ ਸਹਾਬ ❤️❤️❤️👏

  • @satwindersingh6177
    @satwindersingh6177 Před 2 měsíci +1

    good job nasir dillon sahib

  • @SurinderSingh-hw2jc
    @SurinderSingh-hw2jc Před 7 měsíci +3

    God bless you🙏

  • @InderjitSingh-gw7yb
    @InderjitSingh-gw7yb Před rokem +10

    Nasir ji, Sat Sri Akal. You are great. While watching you episodes, eyes fill with tears.

  • @user-fz6tq3ti2v
    @user-fz6tq3ti2v Před 4 měsíci +1

    Nasir bhai great person man (habib Khan) pakistan

  • @narinderdhillon7366
    @narinderdhillon7366 Před rokem +7

    Great job done by Nasir Dhillon. Salute to you brother for this kind work. God bless you.

  • @khalidsardarkhan4672
    @khalidsardarkhan4672 Před 7 měsíci +16

    All Sikhs Indian pilgrims are well respected in Pakistan

  • @beachbuggyracing9305
    @beachbuggyracing9305 Před 7 měsíci +5

    ਕਿਉ ਪਾਖੰਡ ਕਰੀ ਜਾਨਾ,,
    ਮੇਰਾ ਦਾਦਾ ਵੀ ਪਾਕਿਸਤਾਨ ਤੋਂ ਹੀ ਆਏ , ਪ੍ਰ ਮੇ ਤੇਰੇ ਤਰਾ ਡਰਾਮਾ ਨਹੀਂ ਕਰਦਾ

  • @rajeevkatyal2342
    @rajeevkatyal2342 Před 9 měsíci +14

    Very emotional video. My parents migrated from Multan to Jalandhar in 1947. Best wishes from Multani Indians, #multaniindians

    • @mohammadsarwarsarwar8191
      @mohammadsarwarsarwar8191 Před 8 měsíci

      Multan city se ya Multan key nazdeek kisi pind şey? I am from multan

    • @na8361
      @na8361 Před 8 měsíci

      Do you still speak Saraiki?

    • @rajeevkatyal2342
      @rajeevkatyal2342 Před 8 měsíci +1

      @@mohammadsarwarsarwar8191 They lived in Multan city somewhere near Hannu da Chajja, Gopal Mandir, Bhor Darwaza etc.

    • @rajeevkatyal2342
      @rajeevkatyal2342 Před 8 měsíci

      @@na8361 Haanji, But not very perfect. Now it has got mixed up with punjabi and hindi.

    • @khalidsardarkhan4672
      @khalidsardarkhan4672 Před 7 měsíci +3

      You must visit Pakistan. You will get respect and love in Pakistan. You will go back with very sweat memories from Pakistan

  • @karamjeetsingh319
    @karamjeetsingh319 Před 5 měsíci

    Bothe punjab punjab and Pakistan very good explanation History befor 1947 greatgrad father families thanks

  • @mohinderpurewal9701
    @mohinderpurewal9701 Před 2 měsíci

    To. Much. Vary Good. Punjabi. Speaking. Pak

  • @MandeepSingh-yy4bq
    @MandeepSingh-yy4bq Před rokem +3

    Hayeee merea rabba saaal beet rhe ne te pakistan te india de bajurg mukde ja rhe ne… kinjh roka eh time dia suiaa nu

  • @JagtarSingh-mv2ow
    @JagtarSingh-mv2ow Před 2 měsíci +1

    Nasar g wasdey raho

  • @JagtarSingh-mv2ow
    @JagtarSingh-mv2ow Před 2 měsíci +1

    Nasar g wasdey raho g

  • @ArhamAsghar-cz9jr
    @ArhamAsghar-cz9jr Před 20 dny

    Barti gal aa ge sardar ge tuse garet

  • @promilakarpal6609
    @promilakarpal6609 Před 9 měsíci +7

    Wish these two countries solve their issues in a peaceful manner and people could cross the border without any kind of documentation and complications

    • @MB-yd9di
      @MB-yd9di Před 9 měsíci

      u think its possible? your govt that is full of rss-bjp hindutva terrorists, which is still gaining support from common indians, hatred spread through godi medias with their fake news/propaganda against pakistan and anti-pakistani movies?

    • @Kuldeepsingh-wx9ps
      @Kuldeepsingh-wx9ps Před 7 měsíci

      Punjabi ch comment karo te punjabiyat nu promote karo ji tuhada bhut bhut dhanwad ji

    • @shriharikulkarni2305
      @shriharikulkarni2305 Před 4 měsíci

      ​@@MB-yd9diU divide nation on dead bodies of millions and hindus should not create organization for thier protection
      Don't forget ur ancestors where hindus too.
      We will regain our lost glory

  • @HarjitSingh-xs8qt
    @HarjitSingh-xs8qt Před rokem +8

    very emotional old is gold

  • @mmusarathussain
    @mmusarathussain Před 4 měsíci +1

    ودھیا ❤❤❤❤

  • @yourdad-eg9zb
    @yourdad-eg9zb Před 10 měsíci +2

    Punjab da barwaara hoya punjab ijjarr ke rukh ditta😊

  • @satnamsinghpurba9584
    @satnamsinghpurba9584 Před rokem +5

    Very nice story god bless you all team members 🙏

  • @rajindermundi2901
    @rajindermundi2901 Před 10 měsíci +3

    Good job ji 😊

  • @inderjitsingh5792
    @inderjitsingh5792 Před 3 měsíci +1

    Thank viro Thank. P b E to🙏🌹

  • @balbirsinghgill7209
    @balbirsinghgill7209 Před rokem +2

    ਬਹੁਤ ਵਧੀਆ ਬਾਈ ਜੀ

  • @harmindersingh6425
    @harmindersingh6425 Před 3 měsíci +2

    ਦੋਨਾਂ ਦੇਸਾ ਦੀਆਂ ਸਰਹੱਦਾਂ ਖੋਲੀਆਂ ਜਾਣਿਆ ਚਾਹੀਦੀਆਂ ਹਨ ਵਪਾਰਿਕ ਲੈਣ ਦੇਣ ਹੋਣਾ ਚਾਹੀਦਾ ਹੈ ਸਰਕਾਰਾਂ ਧਿਆਨ ਦੇਣ

  • @SatnamSingh-og6dc
    @SatnamSingh-og6dc Před 6 měsíci +1

    Nasir Bhai Aadat Kisi Ek ka Itihaas lekhan Di bahut badhiya Karte Pyari

  • @rahisab-bs7vn
    @rahisab-bs7vn Před rokem +2

    From INDIA..nasir sahib tuhada uprala bahut vadjya..tune vahut vadhia..

  • @jeetinderkaur5896
    @jeetinderkaur5896 Před 2 měsíci +1

    Rrub sub nu kush rakha

  • @sukhvindersingh2167
    @sukhvindersingh2167 Před 8 měsíci +3

    ਪਾਕਿਸਤਾਨ ਵਿੱਚ ਜ਼ਿਆਦਾਤਰ ਸਿੱਖਾਂ ਨੂੰ ਜਬਰੀ ਮੁਸਲਮਾਨ ਬਣਾ ਦਿੱਤਾ ਗਿਆ।

  • @user-uy4uo3rz7d
    @user-uy4uo3rz7d Před 4 měsíci +1

    ❤❤ਪਾਕਿਸਤਾਨ ਹਿੰਦੁਸਤਾਨ ਜਿੰਦਾਬਾਦ ❤❤ ਲਵ ਯੂ ਪਰਾਵੋ ❤️❤️

  • @karamjitsinghsalana4648
    @karamjitsinghsalana4648 Před 7 měsíci +1

    ❤❤❤waheguru ji

  • @HuzaifaJutt-nt7km
    @HuzaifaJutt-nt7km Před 6 měsíci +1

    Dhillon sab the great 👍

  • @rashpalsingh8962
    @rashpalsingh8962 Před rokem +1

    Very good wahe guru ji mehr kryo 🙏🙏🙏🙏🙏

  • @AfsarAli-fm9si
    @AfsarAli-fm9si Před 5 měsíci

    Dil rota hai ye kahaani de kar bahut parbar bijhthe hai

  • @karamjeetsingh319
    @karamjeetsingh319 Před 5 měsíci

    Naser dhilon ji very very thanks you are great person my dear son

  • @jasssaran.
    @jasssaran. Před rokem

    ਬਹੁਤ ਵਧੀਆ
    Very nice good bro

  • @user-gf1uw3rc4i
    @user-gf1uw3rc4i Před 6 měsíci +1

    Mera des wase punjab

  • @malkiatsinghpannu
    @malkiatsinghpannu Před rokem +5

    SAT SHRI AKAL JI 🙏🙏

  • @dr.s.a.manansheikh8393
    @dr.s.a.manansheikh8393 Před 7 měsíci +1

    Nice work

  • @harjitsingh5387
    @harjitsingh5387 Před rokem +2

    Love u Dhillon Saab❤❤❤❤

  • @harbhoolsingh1930
    @harbhoolsingh1930 Před 6 měsíci

    Nasir saab bahut vadia ji

  • @user-ru4wm9fq7x
    @user-ru4wm9fq7x Před rokem +3

    Waheguru ji khush rake N Dhilon ji

  • @sandhusaab7504
    @sandhusaab7504 Před 7 měsíci +1

    Punjab Punjabi at jidabad ❤

  • @reetChauhan9728
    @reetChauhan9728 Před 5 měsíci

    ਵਾਹਿਗੁਰੂ ਜੀ ❤❤🎉