ਮੁੱਖ ਮੰਤਰੀ ਦੇ ਰੋਡ ਸ਼ੋਅ ਦਾ ਹੋਇਆ ਵਿਰੋਧ ਰਾਮਪੁਰਾ ਫੂਲ ਤੋਂ ਪ੍ਰਸ਼ਾਸਨ ਵੱਲੋਂ ਠੇਕਾ ਮੁਲਾਜ਼ਮਾਂ ਨਾਲ ਧੱਕੇਸ਼ਾਹੀ

Sdílet
Vložit
  • čas přidán 26. 05. 2024
  • ਮੁੱਖ ਮੰਤਰੀ ਦੇ ਰੋਡ ਸ਼ੋਅ ਦਾ ਹੋਇਆ ਵਿਰੋਧ ਤਸਵੀਰਾਂ ਰਾਮਪੁਰਾ ਫੂਲ ਤੋਂ | ਪ੍ਰਸ਼ਾਸਨ ਵੱਲੋਂ ਆਮ ਨਾਗਰਿਕਾਂ ਅਤੇ ਠੇਕਾ ਮੁਲਾਜ਼ਮਾਂ ਨਾਲ ਕੀਤੀ ਗਈ ਧੱਕੇਸ਼ਾਹੀ
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

Komentáře • 448

  • @patiala_news
    @patiala_news Před měsícem +160

    ਪਹਿਲੀ ਸਰਕਾਰ ਆ ਜਿਸ ਦਾ ਲੋਕਾ ਨੇ ਐਨਾ ਵਿਰੋਧ ਕਿਤਾ ਪਹਿਲੀ ਸਰਕਾਰ ਆ ਜਿਸ ਵਿੱਚ=92 MLA ਦਿੱਤੇ ਪਰ ਲੋਕਾ ਦੀ ਇੱਜਤ ਨੀ ਹੋਈ CM ਮਾਨ ਤੋਂ

    • @baljindersingh1184
      @baljindersingh1184 Před měsícem +8

      ਛੋਟੀ ਪਤੀਲੀ ਛੇਤੀ ਭਰ ਜਾਂਦੀ ਹੈ।ਇਹ ਹੋਛੇ ਬੰਦੇ ਨੇ ।

    • @SK-io4gd
      @SK-io4gd Před měsícem

      ਕੱਟਾ ਕਿੱਲੇ ਦੇ ਜ਼ੋਰ ਤੇ ਹੀ ਤਾਂਘੜਦਾ ਹੁੰਦਾ। ਲੋਕਾਂ ਨੇ 92 ਜਿੱਤਾ ਕੇ ਕਿੱਲਾ ਮਜ਼ਬੂਤ ਕਰ ਦਿੱਤਾ ਤੇ ਹੁਣ ਤਾਂਘੜਣਾ ਤਾਂ ਸੁਭਾਵਿਕ ਹੀ ਹੈ 😂

  • @jitsingh8827
    @jitsingh8827 Před měsícem +24

    ਧੰਨਵਾਦ ਰਤਨ ਬਾਈ ਸੱਚ ਦਿਖਾਉਣ ਲਈ

  • @btl3938
    @btl3938 Před měsícem +59

    ਲੱਖ ਲਾਹਨਤ ਮੁਖ ਮੰਤਰੀ ਦੇ

  • @user-mf2we7sm9i
    @user-mf2we7sm9i Před měsícem +163

    ਇਸ ਵਾਰ ਚੰਗੀ ਤਰਾਂ ਪਤੀਲਾ ਮਾਂਜ ਦਿਓ ਖਿਲਾਰ ਦਿਓ ਝਾੜੂ

  • @balkarsingh6693
    @balkarsingh6693 Před měsícem +31

    ਇਹ ਬਹੁਤ ਸੋਹਣਾ ਹੋਇਆ ਹੈ

  • @mahinderpal9404
    @mahinderpal9404 Před měsícem +65

    ਬਾਈ ਜੀ, ਰਾਮਪੁਰ ਫੂਲ ਵਾਲਿਓ,ਇਸ ਵਾਰ ਏਕਾ ਕਰਕੇ ਆਮ ਆਦਮੀ ਪਾਰਟੀ ਵਾਲ਼ੇ ਸਾਰੇ ਨੇਤਾਵਾਂ ਦਾ ਇੰਝ ਹੀ ਪਿੱਟ ਸਿਆਪਾ ਕਰੋ ਤਾਂ ਜੋ ਇਹ ਜਿੱਤ ਨਾ ਸਕਣ।

  • @Jagmeetgrewal
    @Jagmeetgrewal Před měsícem +78

    ਭਗਵੰਤ ਮਾਨ ਸਰਕਾਰ ਬਹੁਤ ਮਾੜੀ ਨਿੱਕਲੀ

  • @labhbrar6143
    @labhbrar6143 Před měsícem +130

    ਮਰੀਆਂ ਜਮੀਰਾਂ ਵਾਲੇ ਵੋਟ ਪਾਉਣਗੇ ਭੰਡ ਪਾਰਟੀ ਨੂੰ

    • @roopmarok3352
      @roopmarok3352 Před měsícem +1

      Your Right ✅️

    • @nav8472
      @nav8472 Před měsícem

      100000ਸਹੀ ਪਰ ਭੇਡਾਂ ਨਹੀਂ ਸਮਝਦੀਆਂ

    • @MonuDasuya
      @MonuDasuya Před 29 dny

      ਲੋਕੀ ਫਿਰ ਮੂਤ ਜਾਣੇ ਬਾਈ

  • @majorsingh1285
    @majorsingh1285 Před měsícem +20

    ਜਿੳਦਾ ਰਿਹ ਰਤਨ ਵੀਰੇ

  • @JatinderKumar-hy9mv
    @JatinderKumar-hy9mv Před měsícem +44

    ਘੜਾ ਭਰ ਗਿਆ ਪਾਪ ਦਾ
    ਅੰਤ ਕਰ ਦਿਓ ਆਪ ਦਾ

  • @narinder_singh_1965
    @narinder_singh_1965 Před měsícem +94

    ਸਿੰਘੋ ਸਰਦਾਰੋਂ ਹੁਣ ਇਸ ਭਗਵੰਤ ਕੰਜਰ ਨੂੰ ਡਿਬਰੂਗੜ੍ਹ ਜੇਲ ਭੇਜਣਾ ਹੈ

    • @tarloksingh2141
      @tarloksingh2141 Před měsícem +1

      Han g Amritpal Singh jit k Bahar aon gai te vacancy te jail vich pure Karni he pavai ge.

    • @AmanDeep-yh4gu
      @AmanDeep-yh4gu Před měsícem +1

      haye menu ta swad e aju je enu dibrughar jail vich hove te sade sikh veer bahar😂

    • @hardeepsinghhardeepsingh949
      @hardeepsinghhardeepsingh949 Před měsícem +1

      ਵੀਰ ਤੈਨੂੰ ਸਲੂਟ ਸੱਚ ਬੋਲਿਆ

  • @gurdeepnarru1631
    @gurdeepnarru1631 Před měsícem +42

    ਭਗਵੰਤ ਮਾਨ ਤੇਰੀ ਸੋਚ ਤੇ ਛਿੱਤਰ ਮਾਰਾਂਗੇ ਭਿਓਂ ਭਿਓਂ ਕੇ

  • @gurdwarashritibbisahibkasi5902
    @gurdwarashritibbisahibkasi5902 Před měsícem +22

    ਝਾੜੂ
    ਨੂੰਵੋਟ ਨਾ,ਪਾਓ ਜੀ ❤❤❤❤😊

  • @harmanjeetsingh8308
    @harmanjeetsingh8308 Před měsícem +78

    ਸਿੰਘੋ ਝਾੜੂ ਦਾ ਕਰਦੋ ਤੀਲਾ ਤੀਲਾ,ਇਹੋ ਜੇਹਾ ਖਲਾਰੋ ਕੇ ਮੁੜਕੇ ਦੁਬਾਰਾ ਕੱਠਾ ਨਾ ਕਰ ਸਕੇ ਇਹ ਭੰਡ ਇਸ ਨੂੰ ਨਿਰਦੋਸ਼ ਸਿੱਖਾਂ ਸ਼ਰਾਫ ਇਹੋ ਜੀ ਕਬਰ ਸਿੱਟੁ ਕੇ ਇਸ ਭੰਡ ਦਿਆਂ ਪੁਸ਼ਤਾਂ ਯਾਂਦ ਕਰ ਕਰ ਰੋਇਆ ਕਰਨ ਗਿਆਂ

  • @baljindersingh1184
    @baljindersingh1184 Před měsícem +19

    ਆਮ ਪਾਰਟੀ ਨੇ ਪੰਜਾਬ ਦਾ ਜਲੂਸ ਕੱਢ ਦਿੱਤਾ ਹੈ ।ਧੱਕਾ ਸ਼ਾਹੀ ਹੋ ਰਹੀ ਹੈ ।

  • @DarshanSingh-jk8sv
    @DarshanSingh-jk8sv Před měsícem +17

    ਬਹੁਤ ਵਧੀਆ ਕੀਤਾ

  • @rashpalsinghkhakh4635
    @rashpalsinghkhakh4635 Před měsícem +75

    ਜਿੰਨਾਂ ਵਿਰੋਧ ਹੈ ਇਹਨੂੰ ਆਪ ਇਸਤੀਫਾ ਦੇਣਾ ਚਾਹੀਦਾ ਜਦੋਂ ਪੰਜਾਬ ਦੇ ਲੋਕ ਹੀ ਨਹੀਂ ਚਾਹੁੰਦੇ ਯਾਰ ਤੈਨੂੰ ਐਵੇਂ ਧੱਕੇ ਨਾ ਕਿਕਲੀਆਂ ਸੁਣਾਈਦਾ ਬਾਦਲ ਸਾਹਿਬ ਜ਼ਿੰਦਾਬਾਦ ਆ ਯਾਰ

    • @user-cb8ui4yq1x
      @user-cb8ui4yq1x Před měsícem +7

      Vir g badal saab ne bot kamm kite par sade loka mul ni paya

    • @oparora2991
      @oparora2991 Před měsícem +2

      ਵਾਹਿਗੁਰੂ ਜੀ ਜੋ ਕੰਮ ਬਾਦਲ ਸਰਕਾਰ ਨੇ ਕੀਤੇ ਅੱਜ ਤੱਕ ਨਾ ਹੋਏ ਨਾ ਹੋਂਣੇ ਆ

    • @PardeepKumar-ni2rw
      @PardeepKumar-ni2rw Před měsícem

      ਨਾ ਬਾਦਲ ਨਾ ਕਾਂਗਰਸ ਨਾ ਆਮ ਵਾਲੇ ਨੇ ਕੱਚੇ ਮੁਲਾਜ਼ਮਾਂ ਦੀ ਸਾਰ ਕਿਸੇ ਨੇ ਨਹੀਂ ਲਈ

    • @garrysingh76968
      @garrysingh76968 Před měsícem

      @@user-cb8ui4yq1x ਮਰੀਆਂ ਜਮੀਰਾਂ ਵਾਲੇ 84 ਭੁਲ ਗਏ , ਅਕਾਲੀਆਂ ਵਲੋ ਕਰਵਾਈਆਂ ਬੇਅਦਬੀਆਂ ਤੇ ਬਰਗਾੜੀ ਕਾਂਡ ਭੁਲ ਗਏ ,
      ਵੋਟ ਕਰਨੀ ਏ ਤਾਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਕਰੋ ਜਿਹਨਾਂ ਦੇ ਪਿਤਾ ਨੇ ਦਰਬਾਰ ਸਾਹਿਬ ਦੇ ਹਮਲੇ ਦਾ ਬਦਲਾ ਇੰਦਰਾ ਤੋਂ ਲਿਆ ਸੀ ॥

  • @balkarsingh6693
    @balkarsingh6693 Před měsícem +58

    ਝੂਠੀ ਸਰਕਾਰ ਨਾਲ ਇਹੋ ਵਿਵਹਾਰ ਹੋਣਾ ਚਾਹੀਦਾ ਹੈ

  • @narinder_singh_1965
    @narinder_singh_1965 Před měsícem +85

    ਦਲਾਂ ਮੁਖ ਮੰਤਰੀ ਭਗਵੰਤ ਕੰਜਰ ਪੈਂਦਾ ਸੀ ਡਲਾ ਤੋਂ ਡਲਾ ਹੋਤਾ ਹੈ ਭਗਵੰਤ ਦਲਾ ਹੈ ਦਲਾਂ ਤੋਂ ਦਲਾ ਹੋਤਾ ਹੈ

    • @sgg566
      @sgg566 Před měsícem +2

      ​@@dharampreetsingh4067tu fadya a tere te kheda beitabari😅😅😅

    • @Pindersaab1990
      @Pindersaab1990 Před měsícem +8

      ​@@dharampreetsingh4067ਤੂੰ ਲਗਦਾ ਭਗਵੰਤ ਦੇ ਲਨ ਦੀ ਆਵਦੇ ਘਰ ਫੋਟੋ ਲਗਾ ਕੇ ਪੂਜਦਾ 😂

  • @KuldeepSingh-xm9pp
    @KuldeepSingh-xm9pp Před měsícem +51

    ਸੈਂਟਰ ਵਿੱਚ ਚਾਹੇ ਕਾਂਗਰਸ ਦੀ ਸਰਕਾਰ ਬਣੇ ਜਾ ਮੋਦੀ ਦੀ ਪੰਜਾਬ ਦੇ ਇਹਨਾਂ ਝਾੜੂ ਵਾਲਿਆ ਨੂੰ ਕਿਸੇ ਨੇ ਸੈਂਟਰ ਵਿੱਚ ਮੰਤਰੀ ਨਹੀਂ ਬਣਾਉਣਾ ਇਸ ਲਈ ਝਾੜੂ ਪਾਰਟੀ ਨੂੰ ਵੋਟ ਨਾ ਪਾਓ।

    • @arshdeep7181
      @arshdeep7181 Před měsícem +4

      Right 👍

    • @ParamjitSingh-zd5mu
      @ParamjitSingh-zd5mu Před měsícem +7

      ਬਿਲਕੁਲ ਠੀਕ ਤਕੜੇ ਹੋ ਕੇ ਹਲਾ ਮਾਰਿਆ ਜਾਵੇ ਇਕੱਠੇ ਹੋ ਜਾਓ

    • @parveensehgal7955
      @parveensehgal7955 Před měsícem +2

      Modi ji Jindabad

  • @BalkinderSingh-th1hr
    @BalkinderSingh-th1hr Před měsícem +32

    Vry good ਪੱਤਰਕਾਰ ਬਾਈ ਰਤਨ ਬਾਈ ਜੀ 🙏👍

  • @simrandeep7350
    @simrandeep7350 Před měsícem +22

    ਤੀਲਾ ਤੀਲਾ ਕਰ ਦਿਓ ਰੜਕੇ ਦਾ

  • @malkitsingh2292
    @malkitsingh2292 Před měsícem +35

    ਭਗਵੰਤ ਮਾਨ ਜੀ ਕਿੱਕਲੀ ਕਿਉਂ ਨਹੀਂ ਸੁਣਾਈ ?😊ਗਿੱਧਾ ਚੰਗਾ ਨਹੀਂ ਲੱਗਦਾ ਰਾਮਪੁਰਾ ਫੂਲ ਵਾਲਿਆਂ ਦਾ?🎉ਪਹਿਲਾਂ ਤਾਂ ਕਿਸੇ ਮੁੱਖ ਮੰਤਰੀ ਨਾਲ ਆਹ ਕੁੱਝ ਨਹੀਂ ਵਾਪਰਿਆ 😎😎😎😎😎😎😎😎

  • @satgurkotra2543
    @satgurkotra2543 Před měsícem +14

    ਭੰਡ ਸਰਕਾਰ ਮੁਰਦਾਬਾਦ

  • @labhbrar6143
    @labhbrar6143 Před měsícem +38

    ਰਾਮਪੁਰਾਫੂਲ ਵਾਲਿਉ ਸਰਬਜੀਤ ਸਿੰਘ ਖਾਲਸਾ ਜੀ ਵੋਟਾਂ ਪਾਕੇ ਜਿਤਾਉ

  • @shamnanda9934
    @shamnanda9934 Před měsícem +9

    ਮੁਲਾਜਮ ਤੇ ਪੈਨਸ਼ਨਰਜ ਵੀਰੋ ਆਪ ਦੀ ਸਰਕਾਰ ਨੂੰ ਨਿਹੰਗ ਦੇ ਡੋਲੂ ਵਾਗ ਮਾਜ ਕੇ ਰੱਖ ਦਿਓ ਬਹੁਤ ਵਧਿਆ ਹੋਇਆ ਧੰਨਵਾਦ

  • @DarshanSingh-jk8sv
    @DarshanSingh-jk8sv Před měsícem +15

    ਹੰਕਾਰੀ ਭੰਡ ਆ

  • @Darsh3807
    @Darsh3807 Před měsícem +22

    ਚੰਗਾ ਕੀਤਾ ਮੁਲਾਜ਼ਮਾਂ ਨੇ. NHM employee v 18 ਸਾਲਾਂ ਤੋਂ ਪੱਕੇ ਹੋਣ ਦਾ ਇੰਤਜਾਰ ਕਰ ਰਹੇ ਹਨ

  • @user-Rashpalsohi55
    @user-Rashpalsohi55 Před měsícem +7

    ਸੱਚ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਆਜਾਦ ਮੀਡੀਆ ਦਾ

  • @RajinderSingh-pz8dt
    @RajinderSingh-pz8dt Před měsícem +22

    ਇਸ ਤੋਂ ਵੱਧ ਬੂਰਾ ਹਾਲ ਹੋਰ ਕਿਵੇਂ ਹੋਉ ਇਹਨਾਂ ਲੀਡਰਾਂ ਦਾ

  • @ramsukhsinghpp
    @ramsukhsinghpp Před měsícem +13

    ਭੰਡ ਮੁਖ ਮੰਤਰੀ

  • @ra-xw8qb
    @ra-xw8qb Před měsícem +23

    ਸਿੱਖ ਪੰਥ ਨੂੰ ਵੋਟਾਂ ਪਾਓ ਇੱਕ ਦਿਨ ਆਪਾਂ ਨੂੰ ਜੀ ਆਪਣੇ ਕਰਮਾਂ ਦਾ ਹਿਸਾਬ ਦੇਣਾ ਪੰਥ ਦੇ ਦੋਸੀਆਂ ਨੂੰ ਵੋਟਾਂ ਪਾਉਂਦੇ ਰਹੇ

  • @lakhwindergrewal4999
    @lakhwindergrewal4999 Před měsícem +27

    ਜਾਗ ਜਾਉ ਪੰਜਾਬੀਉ

  • @bhinderdhaliwal3280
    @bhinderdhaliwal3280 Před měsícem +4

    ਬਹੁਤ ਹੀ ਸ਼ਰਮ ਦੀ ਗੱਲ ਹੈ 21 ਵਾਰੀ ਲਿਖਤੀ ਮੀਟਿੰਗ ਦੇਕੇ ਮੁਕਰ ਗਿਆ ਹੁਣ ਸਵਾਲ ਕਰਨ ਤੋਂ ਵੀ ਭੱਜ ਰਿਹਾ 👎👎

  • @gurchransingh5674
    @gurchransingh5674 Před měsícem +4

    ਜਾਗਦੀਆ ਜਮੀਰਾ ਵਾਲੇ ਲੋਕ ਧੰਨਵਾਦ ਦਿਲੋ ਸਲੂਟ

  • @DarshanSingh-jk8sv
    @DarshanSingh-jk8sv Před měsícem +14

    ਖੜ ਹੁਣ

  • @malkeetsingh1602
    @malkeetsingh1602 Před měsícem +24

    ਮੇਰਾ ਸਾਲਾ ਭੰਡ ਐਵੇਂ ਕਿੱਕਲੀਆਂ ਪਾਈ ਜਾਦਾ ਏ ਪੰਜਾਬ ਨੂੰ ਕੋਈ ਇਨਸਾਫ ਨਹੀਂ ਮਿਲਦਾ

  • @sewasinghsekhon7756
    @sewasinghsekhon7756 Před měsícem +5

    ਭੱਜ ਕੇ ਕਿੰਨਾ ਕੁ ਸਮਾਂ ਲੰਘੂਗਾ, ਆਖਿਰ ਜਵਾਬ ਤਾਂ ਦੇਣੇ ਪੈਣਗੇ ਜਨਤਾ ਨੂੰ।

  • @kashmir2445
    @kashmir2445 Před měsícem +13

    ਅਵਾਜ਼ਾਂ ਆ ਰਹੀਆਂ ਹਨ ਖਿੱਚਕੇ ਰੱਖੋ
    ਦੋਖੀ ਲੋਕਾ ਅਵਾਜ਼ ਗੂੰਜਦੀ ਆ

  • @SandeepKaur-rk8rr
    @SandeepKaur-rk8rr Před měsícem +30

    ਲੱਖਾਂ ਸਿੰਘ ਸਿਧਾਣਾ ਜਿੰਦਾਬਾਦ

  • @MakhanSinghjeond
    @MakhanSinghjeond Před měsícem +4

    ਪੰਜਾਬ ਸਰਕਾਰ ਮੁਰਦਾਬਾਦ

  • @Pindersaab1990
    @Pindersaab1990 Před měsícem +17

    ਇਹਨੂੰ ਲਗਦਾ ਸੀ ਮੈਂ ਪੰਜਾਬ ਦੇ ਲੋਕਾਂ ਨੂੰ ਚੁੱਟਕਲੇ ਸੁਣਾ ਕੇ ਫੁਦੂ ਬਣਾ ਲਉ ਪਰ ਹੁਣ ਨੀ ਪੰਜਾਬੀ ਬਣਦੇ ਫੁਦੂ
    ਜੋ ਕਹਿੰਦਾ ਸੀ ਸਵਾਲ ਕਰਿਆ ਕਰੋ ਓਹੀ ਜਵਾਬ ਦੇਣ ਤੋਂ ਬਜਦਾ ਹੋਇਆ CM

  • @rashpalsinghkhakh4635
    @rashpalsinghkhakh4635 Před měsícem +11

    😊 ਉਹ ਲਿਆ ਜੀ ਕੋਈ ਨਹੀਂ ਇਹਨਾਂ ਦਾ ਇਹਨਾਂ ਦੀਆਂ ਜਮਾਨਤਾਂ ਜਬਤ ਕਰਾ ਦਿਓ ਯਾਰ ਕੀ ਜਮਾਨਤਾਂ ਜਿੱਦਾਂ 92 ਆਏ ਆ ਨਾ ਹਨੇਰੀ ਆਈ ਉਦਾਂ ਹੀ ਹਨੇਰੀ ਪਿਛਾਂ ਮੋੜ ਦੋ ਮਨਵ ਦੀ ਜਗ੍ਹਾ ਸਾਰੇ ਡਾ ਦੋ ਜਿੰਨੇ ਬਣਵੇ ਹੈਗੇ ਲੱਭੇ ਹੀ ਕੋਈ ਨਾ ਬਣਵੇ ਸਾਰੇ 13 ਦੇ ਤੇਰੇ ਜਿੰਨੇ ਐਮਪੀ ਸਾਰੇ ਅਕਾਲੀ ਦਲ ਦੇ ਜਿਤਾਓ ਯਾਰ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਬਹੁਤ ਵੱਡੀ ਲੀਡ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਜਰੂਰਤ ਆ ਆਪਣੀਆਂ ਗੁੱਸੇ ਗਿੱਲੇ ਜਿਹੜੇ ਆ ਉਹ ਨਾ ਕਰੋ ਇਹ ਦਿੱਲੀ ਵਾਲੀਆਂ ਪਾਰਟੀਆਂ ਸਾਰੀਆਂ ਨੂੰ ਸਬਕ ਸਿਖਾ ਦੋ ਹੁਣ ਬਸ ਸਮਾਂ ਆ ਗਿਆ ਜੀ ਅਕਾਲੀ ਦਲ ਨੂੰ ਜਿਤਾ ਦੋ

    • @ParamjitSingh-zd5mu
      @ParamjitSingh-zd5mu Před měsícem +2

      ਅਸੀਂ ਹਲਕਾ ਪੂਰਬੀ asr ਤੋਂ ਅਕਾਲੀ ਜੋਸ਼ੀ ਨੂੰ ਵੋਟਾਂ ਪਾ ਰਹੇ ਹਾਂ ਤੇ ਪਵਾ ਵੀ ਰਹੇ ਹਾਂ ਇਕ ਨੰਬਰ ਬਟਨ ਹੈ

    • @user-nt3vl3ue2l
      @user-nt3vl3ue2l Před měsícem

      Sarbjit jindabaad

  • @jagseersingh7734
    @jagseersingh7734 Před měsícem +10

    ਸਰਬਜੀਤ ਸਿੰਘ ਖਾਲਸਾ ਨੂੰ ਵੋਟਾ ਪਾਊ

  • @user-nu5ej5zl5v
    @user-nu5ej5zl5v Před měsícem +10

    ਸਰਬਜੀਤ ਸਿੰਘ ਖਾਲਸਾ
    ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਨੂੰ ਵੋਟ ਪਾਓ ਸਾਰੇ

  • @ManjitSingh-qo4zq
    @ManjitSingh-qo4zq Před měsícem +13

    ਤੀਸਰਾ ਸਾਲ ਲੱਗ ਗਿਆ,ਬੁਢਾਪਾ ਪੈਨਸ਼ਨ,ਅੰਗਹੀਣ ਪੈਨਸ਼ਨ 2500ਅਗਲੀਆ ਵੋਟਾਂ ਵਿੱਚ ਕਰਨੀ ਹੈ cm ਸਾਬ

  • @user-qf6jd1de6q
    @user-qf6jd1de6q Před měsícem +6

    Vvgood

  • @neetabrar6439
    @neetabrar6439 Před měsícem +6

    ਲੱਖ ਲੱਖ ਲਾਹਨਤਾਂ ਝੂਠੇ ਮੁੱਖਮੰਤਰੀ ਨੂੰ।

  • @ruplalsehgal1117
    @ruplalsehgal1117 Před měsícem +3

    ਕੱਚੇ ਮੁਲਾਜ਼ਿਮ ਪੱਕੇ ਨਹੀਂ ਤਾਂ ਵੋਟ ਨਹੀਂ

  • @pushpinderdhaliwal2350
    @pushpinderdhaliwal2350 Před měsícem +12

    Well done sangat ji

  • @ArvindKumar-ht9fv
    @ArvindKumar-ht9fv Před měsícem +17

    Besharam Punjab sarkar

  • @surindersinghuppal2892
    @surindersinghuppal2892 Před měsícem +3

    ਜਾਗਦੀ ਜਮੀਰ ਵਾਲੇ ਰਾਮਪੁਰਾ ਫੂਲ ਵਾਲੇ ਸਾਰੇ ਪੰਜਾਬ ਨੂੰ ਜਾਗਣਾ ਚਾਹੀਦਾ ਬਹੁਤ ਵਧੀਆ ਡੱਲਾ ਵੀ ਚਾਹੀਦਾ ਸੀ

  • @luckygrewal4421
    @luckygrewal4421 Před měsícem +2

    Great Rattan veer

  • @chamkaursingh3576
    @chamkaursingh3576 Před měsícem +4

    ਦੁਨੀਆਂ ਦਾ ਸਭ ਤੋਂ ਘਟੀਆ ਮੁੱਖ ਮੰਤਰੀ ਭੰਡ ਭਗਵੰਤ ਮਾਨ ਮੁਰਦਾਬਾਦ ਆਮ ਆਦਮੀ ਪਾਰਟੀ ਮੁਰਦਾਬਾਦ ਭਗਵੰਤ

  • @manjitkaur5642
    @manjitkaur5642 Před měsícem +6

    Wahe guru ji

  • @jobansingh8142
    @jobansingh8142 Před měsícem +48

    ਆਮ ਆਦਮੀ ਦੇ ਜਿੰਨੇ ਵਰਕਰ ਨੇ ਜਾਂ ਬੁੱਚੜ ਆਪ ਇਸਦਾ ਬੁੰਡ ਪਾੜਦੋ ਦੱਲੇ ਦੀ ਇਸਦੇ ਸਾਰੇ ਮੰਤਰੀਆਂ ਦੀ ਮੰਜੀ ਠੋਕੋ

  • @ManjotBajwa-mm7ql
    @ManjotBajwa-mm7ql Před měsícem +7

    Sarabjit Singh Khalsa pls ❤ vote Karo. ❤

  • @SukhveerRupal-nm6sq
    @SukhveerRupal-nm6sq Před měsícem +2

    ਬਾਈ ਜੀ ਆਪਾਂ ਐਤਕੀ ਬਾਦਲਾ ਨੂੰ ਵੋਟਾ ਪਾਓ ਸਾਰੇ ਪੁਆੜੇ ਦੀ ਜੜ੍ਹ ਏ ਥਰਮਲ ਪਲਾਂਟ ਆ ਸੁਖਵੀਰ ਨੂੰ ਆਉਣ ਦਿਉ ਆਪਾ ਥਰਮਲ ਹੀ ਬੰਦ ਕਰਵਾ ਦੇਵਾ ਗੇ ਮੇਰੇ ਭਰਾ ਕਰੋ ਸਪੋਟ ਬਾਦਲ ਸਾਬ ਨੂੰ

  • @gurjeetsingh-fw1bh
    @gurjeetsingh-fw1bh Před měsícem +3

    Sira krta yr

  • @Nirmala57578
    @Nirmala57578 Před měsícem +2

    Good bought vadia ❤

  • @kamaljeetsingh-vu1rr
    @kamaljeetsingh-vu1rr Před měsícem +2

    Good

  • @sandeepmasih5143
    @sandeepmasih5143 Před měsícem +2

    Same on you AAP go back to Delhi 🇺🇸🇺🇸🇺🇸🇺🇸🇺🇸🇺🇸🦁🦁🙏🙏

  • @rashpalsinghkhakh4635
    @rashpalsinghkhakh4635 Před měsícem +11

    ਲੋਕੀ ਬਾਦਲ ਸਾਹਿਬ ਨੂੰ ਯਾਦ ਕਰਦੇ ਆ ਓਏ ਰਾਤ ਨੂੰ ਬਾਦਲ ਸਾਹਿਬ ਦਾ ਨਾਂ ਲੈ ਕੇ ਰੋਟੀ ਖਾਣ ਡੇ ਲੋਕ ਬਾਦਲ ਸਾਹਿਬ ਜ਼ਿੰਦਾਬਾਦ ਤੇ ਅਕਾਲੀ ਦਲ ਨੂੰ ਜ਼ਿੰਦਾਬਾਦ ਤੇ ਝਾੜੂ ਮੁਰਦਾਬਾਦ

  • @tarsemchauhan9947
    @tarsemchauhan9947 Před měsícem

    ਸਫਾਈ ਸਵੇਕ ਪੱਕੇ ਕਰੇ ਮਾਨ ਸਰਕਾਰ ਕੱਚੇ ਮੁਲਾਜਮ ਪੱਕੇ ਕਰੇ ਮਾਨ

  • @ShankarSingh-qy3im
    @ShankarSingh-qy3im Před 28 dny +1

    Waheguruji 🙏 😢✊👍❤🙏

  • @jujharsingh6560
    @jujharsingh6560 Před měsícem +3

    ਇਸ ਵਾਰ ਲੋਕ ਦੱਬਣ ਗਏ ਲੱਗਦਾ

  • @chamkaursinghhappy4342
    @chamkaursinghhappy4342 Před měsícem +1

    ਲੱਖ ਲਾਹਨਤ ਆ ਇਹ। ਸਰਕਾਰ ਦੇ

  • @AmandeepSingh-tn7dd
    @AmandeepSingh-tn7dd Před měsícem

    Jeonda rhh rattan veer sch dikhun lae .. waheguru meher krde Punjab te 🙏🙏

  • @nainakaur5211
    @nainakaur5211 Před měsícem +1

    Bai ratan sira Lata

  • @Mr-onkar
    @Mr-onkar Před měsícem +14

    ਇਹਨਾ ਤਾ ੨ ਸਾਲਾ ਵਿੱਚ ਆਪਣੇ ਪਹਿਲੇ ਮੇਜ ਤੇ ਝਾੜੂ ਖਿਲਰ ਗਿਆ😂😂😂

  • @dharmindersingh1876
    @dharmindersingh1876 Před měsícem +4

    ਮੇਰੇ ਨੀਕੇ ਭਾਈ ਨੂੰ ਮੋਦੀ ਸਰਕਾਰ ਨੇ ਕੋਲਕਤਾ ਵਿੱਚ ਨੌਕਰੀ ਦਿੱਤੀ ਹੈ ਕੋਈ ਸਰਫਸ ਕੋਈ ਪੈਸਾ ਨਈ

  • @Sidhu-pbx-1-0008
    @Sidhu-pbx-1-0008 Před měsícem +6

    ਬਾਈ ਜੀ ਇਨਾ ਨੇ ਸਾਨੂੰ ਨੋਕਰੀ ਤੋਂ ਹਟਾ ਦਿੱਤਾ 5ਸਾਲ ਬਾਅਦ ਸਰਕਾਰੀ ਆਯੁਰੈਦਿਕ ਕਾਲਜ ਪਟਿਆਲਾ ਵਿਖੇ ਤੋ

  • @jaspreetkaurgill76
    @jaspreetkaurgill76 Před měsícem +2

    Good job y ji ❤

  • @GurdeepSingh-xd8fo
    @GurdeepSingh-xd8fo Před měsícem

    ਭੰਡਾਂ ਦੀ ਸਰਕਾਰ ਮੁਰਦਾਬਾਦ ਕਰਮਜੀਤ ਅਨਮੋਲ ਦੀ ਮੰਜੀ ਠੋਕ ਦਿਉਂ ਜਾਗਦੀ ਜਮੀਰ ਵਾਲੇਉ

  • @vickyvickt1477
    @vickyvickt1477 Před měsícem

    Rattan veer bhut dleri dikhai Veer tusi 👌❤

  • @darshanchanian4417
    @darshanchanian4417 Před měsícem

    Punjab Home guard ZINDABAD

  • @movielike601
    @movielike601 Před měsícem +1

    🙏🙏🙏🙏🙏

  • @gurmeetbrar2283
    @gurmeetbrar2283 Před měsícem +2

    Shame on Bhagwant Mann

  • @RajeshKumar-ty6tq
    @RajeshKumar-ty6tq Před měsícem +3

    Aunkal.ji.2.jutiyan.mere.walo
    Menu.5.mrle.hje.tak.nhi.mile
    Lakh.laaaaaaaanat.aa

  • @tejaspreetsingh6090
    @tejaspreetsingh6090 Před měsícem +1

    VERY BRAVE REPORTING RATTAN VEER.KEEP IT UP CONTINUE.❤❤

  • @jorasingh7476
    @jorasingh7476 Před měsícem +4

    ਹੋਰ ਨਮਾ ਕੋਈ ਲੱਭ ਲਿਆ ਮੁੱਕਮੰਤਰੀ ਠੁਡਾ ਕੁਸ਼ ਨੀ ਬਣਨਾ ਸ਼ਰਮ ਤਾਂ ਨੀ ਆਉਂਦੀ

  • @jashanwarring968
    @jashanwarring968 Před měsícem

    Very good veero

  • @GurdeepSingh-zm2fq
    @GurdeepSingh-zm2fq Před měsícem

    Bahut Madi gal.aa g

  • @deepraj_kaurz
    @deepraj_kaurz Před měsícem

    Rattan veera uh are one and only who always stands with truth ❤ blessings for uh...

  • @nainakaur5211
    @nainakaur5211 Před měsícem +1

    Sham on cm bhagwat mann

  • @Its_khehra.
    @Its_khehra. Před měsícem

    Rattan paji tusi both nice km kar da o plzz apna dhan rakho paji wmk ❤

  • @avijitaulja8399
    @avijitaulja8399 Před měsícem +1

    🎉🎉🎉🎉

  • @RavinderSingh-vy2jj
    @RavinderSingh-vy2jj Před měsícem

    V good

  • @Sabimanku
    @Sabimanku Před měsícem +4

    Please vote bhai amritpal singh ji pao

  • @baljitraikot9334
    @baljitraikot9334 Před měsícem

    ਭਗਵੰਤ ਮਾਨ ਸਾਹਿਬ ਪੁਰਾਣੀਆਂ ਪਾਰਟੀਆਂ ਦੇ ਕਿਟਾਣੂ ਆਪਣੀ ਪਾਰਟੀ ਵਿੱਚ ਬਾੜ ਕੇ ਗਲਤੀ ਕੀਤੀ ਬਹੁਤ ਵੱਡੀ

  • @harpreet20193
    @harpreet20193 Před měsícem +1

    You are very honest and relatable journalist 👍👍we are very proud of you

  • @parasdeepsingh3896
    @parasdeepsingh3896 Před měsícem

    #justiceforsidhumoosewala #justiceforsandeepnangalambian #justicefordeepsidhu

  • @bhau8tq8st9z
    @bhau8tq8st9z Před měsícem

    Kisan ekta jindabad ji ❤️

  • @Damanshergill1000
    @Damanshergill1000 Před měsícem

    Good job rattan bai

  • @phootphath4851
    @phootphath4851 Před měsícem

    ਬਾਈ ਜੀ, ਕਾਂਗਰਸ ਤੇ ਆਪ ਤੋ ਬਿਨਾਂ ਜਿਸਨੂੰ ਮਰਜੀ ਵੋਟ ਪਾਓ ਪਰ ਇਹਨਾਂ ਨੂੰ ਨਾਂ ਪਾਇਓ 🙏🙏

  • @user-mf7in1kr1w
    @user-mf7in1kr1w Před 28 dny

    ਬਹੁਤ ਮਾੜੀ ਗੱਲ ਸਰਕਾਰ ਵਾਸਤੇ

  • @roopkaur5484
    @roopkaur5484 Před měsícem +5

    App noo zero vota pao

  • @jaslinkaur1313
    @jaslinkaur1313 Před měsícem

    Verygoodji

  • @harbhajansinghsekhon2899
    @harbhajansinghsekhon2899 Před měsícem

    very good ji

  • @sarbjeetsingh8365
    @sarbjeetsingh8365 Před měsícem

    Very good 👍🏻