ਅੰਮ੍ਰਿਤਪਾਲ ਸਿੰਘ ਦੇ ਸਮਾਗਮ 'ਚ ਕਾਲਾ ਮੂੰਹ ਕਰਕੇ ਕਾਲੇ ਕੱਪੜੇ ਪਾ ਪਹੁੰਚਿਆ ਬੰਦਾ, ਦੇਖੋ ਸੰਗਤਾਂ ਨੇ ਕੀ ਕੀਤਾ ਹਾਲ...

Sdílet
Vložit
  • čas přidán 29. 10. 2022
  • #DailyPostPunjabi #PunjabNews #amritpalsingh #darbarsahib
    ਅੰਮ੍ਰਿਤਪਾਲ ਸਿੰਘ ਦੇ ਸਮਾਗਮ 'ਚ ਕਾਲਾ ਮੂੰਹ ਕਰਕੇ ਕਾਲੇ ਕੱਪੜੇ ਪਾ ਪਹੁੰਚਿਆ ਬੰਦਾ, ਦੇਖੋ ਸੰਗਤਾਂ ਨੇ ਕੀ ਕੀਤਾ ਹਾਲ Live ! ਸ੍ਰੀ ਅਕਾਲ ਤਖ਼ਤ ਸਾਹਿਬ ਬਾਹਰ ਖੜਾ ਸੁਣੋ ਕੀ ਕਹਿੰਦਾ ਸੀ...
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

Komentáře • 869

  • @daljitvehniwalia2178
    @daljitvehniwalia2178 Před rokem +26

    ਅਕਾਲ ਤਖ਼ਤ ਦਾ ਜਥੇਦਾਰ ਜ਼ੀਰੋ।
    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ੀਰੋ।

  • @sukhwindersinghrandhawa4810

    ਮੌਕੇ ਤੇ ਭਾਵੇਂ ਮੌਜੂਦ ਨਹੀਂ ਪਰ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਤਨੋਂ ਮਨੋਂ ਹਮਾਇਤ ਤੇ ਸਤਿਕਾਰ ਕਰਦੇ ਹਾਂ।

  • @ranjitsingh2721
    @ranjitsingh2721 Před rokem +15

    ਵਾਹਿਗੁਰੂ ਜੀ ਸਿੱਖ ਕੌਮ ਵਿੱਚ ਏਕਤਾ ਬਖਸ਼ੇ ਜੀ

  • @parmjitsingh2834
    @parmjitsingh2834 Před rokem +67

    ਇਹ ਦਸੂ ਸੰਤਾ ਦਾਪਤਾ ਯਾਰ ਸਿਧੇ ਰਸਤੇ ਤੁਰੇ ਇਸ ਸਖਸਨੂੰ ਸਿਧੇ ਰਸਤੇ ਦਖਾਓ ਖਾਲਸਾ ਜੀ

  • @sukhsandhu16
    @sukhsandhu16 Před rokem +63

    ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏

  • @bindusandhu6983
    @bindusandhu6983 Před rokem +67

    ਐਡੇ ਤਖ਼ਤ ਸਾਹਿਬ ਤੇ ਕੋਈ ਮਾੜੀ ਸੋਚ ਲੇ ਕੇ ਆਉ ਮੂੰਹ ਕਾਲਾ ਤਾਂ ਗੁਰੂ ਸਾਹਿਬ ਵੱਲੋਂ ਉਹੀ ਹੋ ਜਾਣਾ ਦਫ਼ਾ ਕਰੋ ਏਨੂੰ

    • @barasingh2547
      @barasingh2547 Před rokem +1

      😄😄

    • @ashokklair2629
      @ashokklair2629 Před 18 dny +1

      ਨਿੰਦਕ ਕਾ ਮੁਖੁ ਕਾਲਾ ਹੋਆ, ਦੀਨ ਦੁਨੀਆ ਕੈ ਦਰਬਾਰਿ।।(ਧਨਾਸਰੀ,ਮ:੫-੬੭੪).

  • @jagrajsingh9545
    @jagrajsingh9545 Před rokem +29

    ਇਹ ਮੰਡ ਦਾ ਭਰਾ ਲੱਗਦਾ ਹੈ

  • @ajitsingh-mx3lv
    @ajitsingh-mx3lv Před rokem +7

    ਭਾਈ ਸਾਹਿਬ ਜੀ ਇਹ ਇਨਸਾਨ ਵੀ ਠੀਕ ਹੀ ਕਰ ਰਿਹਾ ਹੈ ਸਿੱਖ ਕੌਮ ਨੂੰ ਕਿਨੇ ਹਿਸੇਆ ਵਿੱਚ ਵੰਡਿਆ ਹੋਇਆ ਹੈ ਇਥੇ ਕੋਈ ਪਤਾ ਨਹੀਂ ਲੱਗ ਰਿਹਾ ਠੀਕ ਕੌਣ ਤੇ ਗ਼ਲਤ ਕੌਣ ਹੈ ਭਾਈ ਸਾਹਿਬ ਕੋਲੋਂ ਸਹੀ ਤਰੀਕੇ ਨਾਲ ਲਫ਼ਜ਼ਾਂ ਦੀ ਚੋਣ ਨਹੀਂ ਹੋ ਸਕੀ ਹੋ ਸਕਦਾ ਉਹਦੇ ਦਿਲ ਦੀਆਂ ਗੱਲਾਂ ਇਕ ਵੀਰ ਸੁਣਦਾ ਤੇ ਉਹ ਦਿਲ ਦੀ ਗੱਲ ਦਸ ਦੇਂਦਾ ਬਾਕੀ ਵਾਹਿਗੁਰੂ ਸਭ ਦੀਆਂ ਜਾਣਦਾ ਹੈ

    • @sukhjeetsingh2899
      @sukhjeetsingh2899 Před rokem

      Bilkul.ryt bhai ji. Usnu dasan hi nahi ditta gyaa kush. Underpressour kar liya usnu

    • @ManpreetKaur-cg1fs
      @ManpreetKaur-cg1fs Před rokem

      hnji ji othe khade kuj ohna nu kina glt bol rahe aa kai tn apne aap ch jyada hi detective bni jnde aa

  • @KSinghdeep
    @KSinghdeep Před rokem +11

    ਸੋਡਾ ਸੁਧਾਰ ਵਾਹਿਗੁਰੂ ਜੀ ਕਰਨ ਗੇ

  • @kabalsinghbhojiankabalsing2470

    ਵਾਹਿਗੁਰੂ ਜੀ ਸਿੱਖ ਕੌਮ ਨੂੰ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩

    • @RamSingh-ys3xu
      @RamSingh-ys3xu Před rokem +1

      ਪਤਰਕਾਰ ਇਸ ਬੰਦੇ ਨੂੰ ਤਾਂ ਬੋਲਣ ਹੀ ਨਹੀਂ ਦਿੰਦੇ

    • @amanohri7742
      @amanohri7742 Před rokem +1

      @@RamSingh-ys3xu bilkul veere patrkr ap hi bhonki janda gl ta suno upro tusi ohnu kehne beadbi kiti ap ik bnda singh dare vala ohnu kehn deya teri kudi nikl gyi eh kidi vdi beadbi a akal tkt sahib ch khde ho k eda bhonkna khri gl a ..menu ta smj ni aundi kedr tur pye lok apna dhrm vdhaonde ne eh aps ch hi ldi jande

    • @RamSingh-ys3xu
      @RamSingh-ys3xu Před rokem +1

      ​​​@@amanohri7742 ਜਦੋਂ ਇਹਨਾਂ ਸਿੱਖਾਂ ਦਾ ਰਾਜ ਆ ਗਿਆ ਕੀ ਫਿਰ ਇਹ ਕਿਸੇ ਬੰਦੇ ਨੂੰ ਆਪਣੀ ਗੱਲ ਰੱਖਣ ਦੇ ਦੇਣਗੇ ? ਪਹਿਲਾਂ ਇਹਨਾਂ ਨੇ ਇਕ ਗਰੀਬ ਭਿਖਾਰੀ ਬੰਦਾ ਕਾਂ ਵਾਂਗੂੰ ਮਾਰ ਕੇ ਲਟਕਾ ਦਿੱਤਾ ਇਕ ਕਹਿ ਰਿਹਾ ਇਹ ਬੇਅਦਬੀ ਕਰਨ ਆਇਆ ਹਾਂ ਵੀਰ ਇਕ ਕਹਿ ਰਿਹਾ ਕੀ ਤੇਰੀ ਕੁੜੀ ਨਿਕਲ ਗਈ ਕਹਿੜੀ ਸਿੱਖੀ ਦੀਆਂ ਗੱਲਾਂ ਕਰਦੇ ਨੇ ਇਹ

  • @arshlammey114
    @arshlammey114 Před rokem +21

    ਅੰਮ੍ਰਿਤਪਾਲ ਸਿੰਘ ਵੀਰ ਜ਼ਿੰਦਾਬਾਦ 💪⚔️⚔️⚔️💪

  • @satvirsingh4836
    @satvirsingh4836 Před rokem +15

    ਵਾਹਿਗੁਰੂ ਮੇਹਰ ਕਰੇ ਇਸ ਵੀਰ ਤੇ

  • @granthiandiawajbabagranthi6235

    ਯਾਰ ਏਡੀ ਕੀ ਗੱਲ ਹੋਗੀ।ਬਾਈ ਦਿਮਾਗੀ ਤੌਰ ਤੇ ਮੈਂਟਲ ਹੈ।ਜਾ ਫਿਰ ਮਸ਼ਹੂਰੀ ਲਈ ਇਹੋ ਜਿਹੇ ਕੰਮ ਕਰਦੇ ਹਨ। ਪਤਾ ਕੁਛ ਨੀਂ ਲਗਦਾ ਬਾਈ ਗੱਲ ਦਾ। ਰੱਬ ਹੀ ਜਾਣੇ ਬਚੀਂ ਏਨਾ ਭਰਾਵਾ। ਇਹ ਭਾਈ ਮੰਨੋ ਜਾਂ ਮੰਨੋਂ ਬਾਈ ਪਾਗ਼ਲ ਹੈ। ਐਵੇਂ ਨਾ ਕੁੱਟ-ਕੁੱਟ ਵਿਚਾਰੇ ਦਾ ਭੜਥਾ ਬਣਾ ਦਿਓ।ਬਾਈ ਜੀ ਮਾਫ ਉ

  • @gstimeshow3377
    @gstimeshow3377 Před rokem +4

    ਤੁਸੀ ਇਹਨਾਂ ਦੀ ਕੋਈ ਗੱਲ ਨਹੀਂ ਸਮਝੀ ਮੈਨੂੰ ਲਗਦਾ ਇਹ ਇਹਦਾ ਕਹਿੰਦਾ ਹੈ ਕਿ ਖਾਲਸੇ ਨੂੰ ਹੁਣ ਨਜ਼ਰ ਨਾ ਲੱਗ ਜਾਵੇ। ਹੁਣ ਫਿਰ ਦੁਨੀਆਂ ਭਰ ਵਿੱਚ ਸਿੱਖਾਂ ਦੀ ਵਿਲੱਖਣ ਪਛਾਣ ਬਣਾ ਸੁਰੂ ਹੋ ਚੁੱਕੀ ਹੈ। ਜੌ ਕੇ ਕੀਤੇ ਨਾ ਕੀਤੇ ਛੁਪੀ ਹੋਈ ਸੀ। ਭਾਈ ਅੰਮ੍ਰਿਤਪਾਲ ਸਿੰਘ ਜੀ ਇਹਨਾਂ ਦਾ ਬਣਦਾ ਸਨਮਾਨ ਦੇਣਾ ਚਾਹੀਦਾ ਹੈ। ਸੰਗਤ ਨੂੰ ਵੀ ਗੱਲ ਸਮਝਣੀ ਚਾਹੀਦੀ ਹੈ। ਪਿਆਰ ਨਾਲ ਸਭ ਨੂੰ ਮਿਲੋ। ਸਤਿਕਾਰ ਸਹਿਤ ਗੁਰੂ ਨੇ ਦੱਸਿਆ ਸਭ ਨੂੰ ਮਿਲੋ।

  • @navjotsingh5423
    @navjotsingh5423 Před rokem +40

    ਮੈਨੂੰ ਤਾਂ ਮੰਡ ਲਗ ਰਿਹਾ ਹੈ।

  • @swarnaulakh2028
    @swarnaulakh2028 Před rokem +47

    ਕੁੜੀ ਵਿਚ ਕਿਥੋਂ ਆ ਗਾਈ ਕੀ ਇਹ ਸਿਖਾਂ ਦੀ ਬੋਲੀ ਹੈ

  • @sarbjeetsingh9349
    @sarbjeetsingh9349 Před rokem +49

    ਬਾੲਈ ਜੀ ਤੁਸੀ ਬਾੲਈ ਜੀ ਨੂੰ ਤੰਗ ਨਾ ਕਰੋ। ਰਬ ਕੇਹੜੀਅਆ ਰੰਗਾ ਚ ਰਾਜੀ

  • @Kamaljitk
    @Kamaljitk Před rokem +115

    ਸਿੱਖ ਕਦੇ ਮੂੰਹ ਨਹੀਂ ਕਾਲਾ ਕਰਦਾ , ਗਲਤੀ ਕੀਤੀ ਹੈ ਤਾਂ ਜੋੜੇ ਝਾੜੋ| ਆਪਣਾ ਮੂੰਹ ਆਪੇ ਕਾਲਾ ਕਰੀ ਫਿਰਦਾ ਸਿਆਣਾ ਬਣ| ਸੰਗਤ ਇਹਨੂੰ ਇੰਨੀ ਹਵਾ ਨਾ ਦੇਵੇ|

    • @Simarmangli
      @Simarmangli Před rokem +1

      Right . Koi ta gal haigi

    • @baljindersingh6115
      @baljindersingh6115 Před rokem +1

      ਹਰ ਕਿਸੇ ਨੂੰ ਅਪਣੇ ਢੰਗ ਨਾਲ ਰੋਸ਼ ਪ੍ਰਦਰਸਨ ਕਰਨ ਦਾ ਅਧਿਕਾਰ ਹੈ

    • @jashandeepsingh7260
      @jashandeepsingh7260 Před rokem +1

      @@baljindersingh6115 lao ji ehna di v sun lao ser vartan di lod aale

    • @kewalsingh7369
      @kewalsingh7369 Před rokem

      Nakali sikh lagda.

    • @ashokklair2629
      @ashokklair2629 Před 18 dny

      ਨਿੰਦਕ ਕਾ ਮੁਖੁ ਕਾਲਾ ਹੋਆ, ਦੀਨ ਦੁਨੀਆ ਕੈ ਦਰਬਾਰਿ।।(ਧਨਾਸਰੀ,ਮ:੫-੬੭੪).

  • @pb13kabootarbaj37
    @pb13kabootarbaj37 Před rokem +118

    ਬਾਈ,ਇਹ,ਬਦਾ,ਗਲਤ,ਹੋ,ਸਕਦਾ,,ਮਨਦੇ,ਆ,ਪਰ,ਜਰ,ਅਸੀ,ਵੀ,ਅਸਲੀ,ਸਿਖ,ਨਹੀ,ਜੋ,ਇਸ,ਦੀ,ਕੁੜੀ,ਨੂ,ਗਾਲ,ਕਡਦੇ,ਨੇ,,ਸਾਡੇ,ਗੁਰੂਆ,ਨੇ,ਇਸਤਰੀ,ਨੂ,ਬਹੁਤ,ਵਡਾ,ਦਰਜਾ,ਦਿਤਾ,ਹੈ,,ਜੇ,ਗਲਤ,ਕਰਦਾ,ਗਾ,ਇਸਨੂ,ਮਾਰੋ,ਕੁੜੀ,ਨੂ,ਕਿਉ,ਗਾਲਾ,ਕਡਦੇ,ਹੋ

    • @user-od8dh7wc4d
      @user-od8dh7wc4d Před rokem +3

      ਕੁੜੀ ਨੂੰ ਗਾਲ ਨਹੀ ਕੱਢੀ ਧਿਆਨ ਸੁਣ ਫਿਰ ਗਿਆਨ ਵੰਡੀ ਕਿਹਾ ਕੇ ਇਸ ਦੀ ਕੁੜੀ ਨਿੱਕਲੀ ਗਈ ਏ ਜਿਹੜਾ ਮੂੰਹ ਕਾਲਾ ਕਰਿਆ 🙏🙏

    • @jagjitsingh685
      @jagjitsingh685 Před rokem +1

      Jyda hi hiteshi lagde o

    • @sabikulwinder8444
      @sabikulwinder8444 Před rokem +2

      ਗਾਲ ਨਹੀਂ ਕੱਢੀ ਉਹ ਇਕ ਸਵਾਲ ਸੀ ਕੇ ਕੀ ਇਹਦੀ ਕੁੜੀ ਨਿਕਲ਼ ਗਈਂ ਜੋਂ ਇਹਨੇ ਮੂੰਹ ਕਾਲਾ ਕੀਤਾ
      ਇਹ ਇੱਕ ਸੋਚ ਆ ਕਿ ਕਿਸੇ ਦੀ ਧੀ ਭੈਣ ਨਿਕਲ਼ ਜਾਵੇ ਤਾਂ ਕਹਿੰਦੇ ਨੇ ਕਿ ਮੂੰਹ ਕਾਲਾ ਕਰ ਗਈ

    • @rubykn8030
      @rubykn8030 Před rokem

      They said to his girl not anybody's beacuse he did black face .

    • @amanohri7742
      @amanohri7742 Před rokem

      @@sabikulwinder8444 te boht vdiya te changi soch a veere

  • @pinderbrar1236
    @pinderbrar1236 Před rokem +34

    ਵੀਰੋ ਓਦੇ ਤੋਂ ਗਲਤੀ ਹੋਈ ਬੰਦੇ ਤੋ ਭੰਗ ਹੋਇਆ ਅੰਮ੍ਰਿਤ ਗਲਤੀ ਦੀ ਮਾਫ਼ੀ ਮੰਗ ਰਿਹਾ ਮੇਰੇ ਹਿਸਾਬ ਨਾਲ

    • @lakheeaulakh2475
      @lakheeaulakh2475 Před 13 dny

      Eh purra drama Karan aya si plan karke, eh galti kive ho sakdi hai. Kugh taa akall karo

  • @Jass-bg2kz
    @Jass-bg2kz Před rokem +22

    Waheguru ji Maher krn Sab te 🙏🏻

  • @Guru-vz1mz
    @Guru-vz1mz Před rokem +9

    ਹੋ ਸਕਦੇ ਸਰਸੇ ਦਾ ਚੇਲਾ ਹੋਣਾ

  • @gurmukhsingh1511
    @gurmukhsingh1511 Před rokem +61

    ਇਹਨੂੰ ਜਿਹੜਾ ਕੁਝ ਕਹਿਨਾ ਕਹੋ ਇਹਦੀ ਕੁੜੀ ਨੂੰ ਗਲਤ ਕਿਓਂ ਬੋਲਦੇ ਆ ਗੁਰੂ ਸਾਹਿਬ ਜੀ ਤਾਂ ਧੀਆਂ ਸਨਮਾਨ ਕਰਦੇ ਆ ਇੱਕ ਕਹਿੰਦਾ ਇਹਦੀ ਕੁੜੀ ਭੱਜ ਗੀ ਇਹਦੇ ਡਾਂਗ ਫੇਰੋ ਜਿਨੀ ਫਿਰਦੀ ਆ ਗਲਤੀ ਇਹਨੇ ਕੀਤੀ ਅ

    • @jagtarsinghsaini5105
      @jagtarsinghsaini5105 Před rokem +2

      ਬਿਲਕੁਲ ਵੀਰ

    • @gschannel9709
      @gschannel9709 Před rokem +4

      Sahi bai ji don’t say wrong her daughter may be he mantle upset

    • @singhjohn982
      @singhjohn982 Před rokem +4

      Glt gl aa galti ta kiti ohne par ohdi family te kyo jnde,,tuci v sardar o oh sardar,,other religion ta nhi jis tra bolde,sardar nu sardar di respect krni chidi aa , na k glt bolna

  • @harnamsinghsran80
    @harnamsinghsran80 Před rokem +40

    ਇਸਦੀਮਸ਼ਹੂਰੀ ਨਾ ਕਰੋ ਬੰਦ ਕਰੋ ਇਸਦੀ ਪ੍ਮੋਸ਼ਨ

  • @SurinderKaur-hv4py
    @SurinderKaur-hv4py Před rokem +27

    ਇਹੋ ਜਿਹੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @dayasandhu7660
    @dayasandhu7660 Před rokem +5

    May Waheguru always bless S. Amritpal Singh Ji ! He is a voice of truth.

  • @modansingh5189
    @modansingh5189 Před rokem +126

    ਕੌਮ ਦੀ ਅਵਾਜ਼, ਕੌਮ ਦੀ ਆਸ, ਕੌਮ ਦੀ ਸ਼ਾਨ, ਭਾਈ ਅੰਮ੍ਰਿਤਪਾਲ ਸਿੰਘ ਜੀ 🙏

    • @AMBERSARIABOY
      @AMBERSARIABOY Před rokem +1

      CHAMPION ....OF. ..FUDUOS... AMRITPAL SINGH

    • @KuldeepSingh-ks2eu
      @KuldeepSingh-ks2eu Před rokem +4

      @@AMBERSARIABOY jalan kis gall di

    • @harinderpreethani8147
      @harinderpreethani8147 Před rokem

      @@AMBERSARIABOY tere ke bheen de pUssy marle

    • @AMBERSARIABOY
      @AMBERSARIABOY Před rokem

      @@KuldeepSingh-ks2eu ....VEERY....JEHRA BANDA MAWAA DE PUT MARVUN DE GAL KARDA.OH FUDUO NAHI TE HOR KE AA....JINA DE PUT MARY ONA NU JA KE POCHO...APNE ZAMEER TO POCHO AA BANDA KIS POWER DE SIR TE KHALISTAN BNON DE GAL KARDA..ES MORKH NU INDIA DE POWER DA PATTA. INDIA. AMRICA NU THOOK KE JAWAAB DEDA..AA KAL DA CHOOKRA KE CHEEG AA. IK..INDIA DE KUL FOJ 23 24 LAKH AA. TE WAPON DE TE GAL HE NA KROONA DE...KITHO LIYO FOJ KITHO LIYO WAPON ONA WASTE...BUS STAG TE CHAD KE JE. KHALISTAN BNUNA.....GHUSSA HEGA

    • @Jatt-PB02
      @Jatt-PB02 Před rokem +3

      @@AMBERSARIABOY kyo thala mircha laadia hunn

  • @kn-et1ob
    @kn-et1ob Před rokem +14

    🙏 ਸਤਿਨਾਮ ਸ਼੍ਰੀ ਵਾਹਿਗੁਰੂ 🙏

  • @gagangilll7534
    @gagangilll7534 Před rokem +6

    Love india

  • @manpreetsingh-ww6iu
    @manpreetsingh-ww6iu Před rokem +7

    Satnam waheguru ji kirpa Karo ji

  • @Rupmines
    @Rupmines Před rokem +5

    Waheguru Ji

  • @simirandhawa9064
    @simirandhawa9064 Před rokem +8

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏

  • @jattboyz8227
    @jattboyz8227 Před rokem +8

    ਜੋ ਹੋਇਆ ਗਲਤ ਹੋਇਆ ਰੀਜਨ ਕੋਈ ਵੀ ਹੋਵੇ ।
    ਪਰ ਕੋਲ ਖੜਾ ਇੱਕ ਕੁੱਤਾ ਬੰਦਾ ਕੀ ਬੋਲਿਆ ਸੋਚਿਆ ਕਿਸੇ ਨੇ ???
    ਸ਼ਰੇਆਮ ਓਹਦੀ ਕੁੜੀ ਬਾਰੇ ਗਲਤ ਬੋਲ ਰਿਹਾ

    • @thesilenthell
      @thesilenthell Před rokem

      Veere kine time te keha jara time dasyo kis time keha hai

    • @Mosewala658
      @Mosewala658 Před rokem

      @@thesilenthell 7.50 time te bolia bro

  • @sahilpreetsingh343
    @sahilpreetsingh343 Před rokem +11

    ਸਾਡੇ ਖਾਲਸੇ ਦੇ ਗੁਰੂ ਜੀ ਨੇ ਕਦੇ ਆਪਣੇੇ ਸਿੱਖ ਨੂੰ ਮੂੰਹ ਕਾਲਾ ਕਰਨ ਲਈ ਨਹੀਂ ਕਿਹਾ ਜੇ ਗੁਰੂ ਦੇ ਸਿੱਖ ਤੋ ਗਲਤੀ ਵੀ ਹੋ ਜਾਂਦੀ ਹੈ ਤਾਂ ਸਾਡੇ ਗੁਰੂ ਤਾਂ ਇੰਨੇ ਸਮਰਥ ਨੇ ਕੋ ਉਹ ਆਪਣੇ ਸਿੱਖ ਨੂੰ ਮਾਫ ਕਰ ਦਿੰਦੇ ਨੇ ਮੂੰਹ ਕਾਲਾ ਨਹੀਂ ਕਰਦੇ
    ਇਹ ਜਰੂਰ ਕਿਸੇ ਦਾ ਭੇਜਿਆ ਹੋਇਆ ਆਇਆ ਹੈ ਭਾਈ ਅੰਮਿ੍ਤਪਾਲ ਸਿੰਘ ਦੇ ਵਿਰੋਧ ਵਿੱਚ

    • @ashokklair2629
      @ashokklair2629 Před 18 dny

      ਨਿੰਦਕ ਕਾ ਮੁਖੁ ਕਾਲਾ ਹੋਆ, ਦੀਨ ਦੁਨੀਆ ਕੈ ਦਰਬਾਰਿ।।(ਧਨਾਸਰੀ,ਮ:੫-੬੭੪).

  • @sangatsingh4850
    @sangatsingh4850 Před rokem +11

    Guru Gobind Singh Ji Sikh Kom Ko chardi Kala rakhe ji

  • @mandhillon267
    @mandhillon267 Před rokem +6

    Waheguru ji 🙏🙏🙏🙏

  • @satnaam.singhmalhi6249
    @satnaam.singhmalhi6249 Před rokem +9

    ਭਾਈ ਅਮਿ੍ਤਪਾਲ ਸਿੰਘ ਖਾਲਸਾ ਜੀ ਜ਼ਿੰਦਾ ਬਾਦ ਹੈ ਜੀ

  • @BaljinderSingh-uf8qm
    @BaljinderSingh-uf8qm Před rokem +12

    ਭਾਈ ਸੁਥਰੇ ਸ਼ਾਹ ਵਾਲੀ ਸਾਖੀ ਦੁਹਰਾਈ ਗਈ ਸਿੰਘ ਵੱਲੋਂ

    • @Akali_Fauz
      @Akali_Fauz Před rokem +1

      ਬਿਲਕੁਲ ਹੋ ਸਕਦਾ ਜੀ, ਪਰ ਏਸ ਪਾਸੇ ਕੋਈ ਨੀਂ ਸੋਚ ਸਕਦਾ ਜਲਦੀ, ਸਭਨੂੰ ਜੋਸ਼ ਹੀ ਜੋਸ਼ ਆ ਹੋਸ਼ ਘੱਟ ਹੋ ਗਏ ਨੇ 🙏🙏🙏

    • @eagle6769
      @eagle6769 Před rokem

      ਥੋੜ੍ਹਾ ਚਾਨਣਾ ਪਾਉ ਜੀ detail ਵਿੱਚ dasso ਜੀ.

  • @godiseverywheregodblessyou3622

    ਬਾਈ ਜੀ ਗਾਲਾਂ ਕੱਡਣੀਆਂ ਸਾਡੇ ਧਰਮ ਵਿੱਚ ਨਹੀਂ ਸਿਖਾਈਆਂ ਚੰਗੇ ਇਨਸਾਨ ਬਣੋ ਕਿਸੇ ਨੂੰ ਕੀ ਸੁਧਾਰੋਗੇ ।ਅੰਮ੍ਰਿਤਪਾਲ ਵਾਹਿਗੁਰੂ ਮਿਹਰ ਕਰੇ ਵੀਰੇ🙏🙇‍♀️

    • @harpreetsinghalamgir234
      @harpreetsinghalamgir234 Před 2 dny

      Ih agay pichay v AA sakda C maffi panth bey Deni Hai .ih Banda chalak Hai sikhi nu nivaan dekhoun di Koshish hai.iss toan bacho .

  • @meetagill4242
    @meetagill4242 Před rokem +3

    waheguru ji❤🙏

  • @khalsasingh278
    @khalsasingh278 Před rokem +7

    ⚔️ਜੈਕਾਰਾ ਬੁਲਾਵੇ ਸੋ ਨੈਹਿਲ ਹੋ ਜਾਵੇ, ਧੰਨ ਧੰਨ, ਚੌਵਰ,ਛੱਤਰ,ਤੱਖਤ,ਦੇ ਮਾਲਕ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਮੰਨ ਨੂੰ ਭਾਵੇ ,ਬੋਲੋ ਸਤਿ ਸ਼੍ਰੀ ਅਕਾਲ ⚔️
    🙏🙏🙏🙏🙏⚔️⚔️⚔️⚔️⚔️

  • @tejwantsingh3114
    @tejwantsingh3114 Před rokem +38

    ਮੀਡੀਆ ਵਾਲੇ ਵੀਰੋ ਇਸ ਬੰਦੇ ਦੀ ਚੰਗੀ ਤਰਾਂ ਪੜਤਾਲ ਕਰਕੇ ਸੰਗਤ ਸਾਹਮਣੇ ਰੱਖੋ ਜਰੂਰ ਖੇਚਲ ਕਰਨੀ ਜੀ।।

  • @malkiatsingh8772
    @malkiatsingh8772 Před rokem +8

    ਇਸ ਤਰ੍ਹਾਂ ਦੇ ਬੰਦਿਆਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ।।

  • @KaranSandhu-ez3jc
    @KaranSandhu-ez3jc Před rokem +15

    ਕੀ ਹੋ ਗਿਆ ਇਹਨਾਂ ਲੋਕਾਂ ਨੂੰ ਕਿਨੇ ਗਿਰ ਚੁੱਕੇ ਆ ਲੋਕ

  • @babachahal9381
    @babachahal9381 Před rokem +29

    ਜੋ ਗੱਲ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਏ ਓਹ ਤਾਂ ਕੋਸ਼ਿਸ਼ ਕਰੋ ਸੁਣਨ ਲਈ

  • @modansingh5189
    @modansingh5189 Před rokem +20

    ਇੰਨੇ ਚੜ੍ਹਦੀ ਕਲ੍ਹਾ ਵਾਲੇ ਮਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ 🙏ਇਸ ਦੀ ਜਾਂਚ ਹੋਣੀ ਚਾਹੀਦੀ ਹੈ 🙏 ਮੂੰਹ ਕਾਲਾ ਕਰਨ ਵਾਲੇ ਤੇ ਬੇ ਅਦਬੀ ਦਾ ਕੇਸ ਹੋਣਾ ਚਾਹੀਦਾ ਹੈ

  • @sawransingh1524
    @sawransingh1524 Před rokem +1

    ਬਾਈ ਕਹਿ ਰਿਹਾ ਹੈ
    ਹਿੰਦੂ ਆਪਣੇ ਧਰਮ ਨੂੰ ਮੰਨਣ।
    ਸਿੱਖ ਹੀ ਆਪਣੇ ਧਰਮ ਨੂੰ ਮੰਨਣ
    ਇਸ ਵੀਰ ਨੇ ਦੱਸਿਆ ਹੈ
    ਧੰਨਵਾਦ ਜੀ

  • @sukhsandhu6755
    @sukhsandhu6755 Před rokem +2

    ਅਸੀਂ ਵੀਰ ਜੀ ਦੇ ਨਾਲ

  • @inder0130
    @inder0130 Před rokem +28

    Amritpal Singh ji nu waheguru ji chardikala vich rakhna 🙏🙏🙏 te punjab nu v waheguru ji chardikala vich rakhna 🙏

  • @MandeepKaur-nf6kk
    @MandeepKaur-nf6kk Před rokem +21

    ਇਹਨੇ ਅੱਜ ਹੀ ਆਉਣਾ ਸੀ !

    • @rajbirkaur8138
      @rajbirkaur8138 Před rokem

      ਇਹਨੇ ਅੱਜ ਹੀ ਅਉਣਾ ਸੀ

  • @sawransingh1524
    @sawransingh1524 Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਇਹ ਵੀਰ ਵਿਊ ਲੈਣ ਵਾਸਤੇ ਕਰ ਰਿਹਾ ਸੀ
    ਧੰਨਵਾਦ ਜੀ

  • @LifeInChristPunjab
    @LifeInChristPunjab Před rokem +3

    7:52 Balle O jwana Teri bolli nu slam very good

  • @mangatsingh3711
    @mangatsingh3711 Před rokem +9

    ਇਸ ਨੂੰ ਇਹ ਪੁੱਛੋ ਕਿਹੜਾ ਸੁਨੇਹਾ ਦੇਣਾ ਚਾਹੁੰਦੇ ਸਿੱਖ ਕੌਮ ਨੂੰ

  • @surinderpalsinghchadha2223

    ਸੰਤ ਗੁਰੂ ਹੀ ਹੈ

  • @dkthakur333
    @dkthakur333 Před rokem +8

    A banda Sacha sihk ha garu da wmk 🙏

  • @Mani-kk7vo
    @Mani-kk7vo Před rokem +1

    🙏🙏👍

  • @dharamjitsingh2153
    @dharamjitsingh2153 Před rokem +17

    Guru ram das ji mehar kero punjab te 🌹🙏🙏

  • @harbhajansingh3048
    @harbhajansingh3048 Před rokem +2

    ਕੇਸ ਸਿਰ ਤੇ ਪੱਗ ਮੇਰੇ ਲਈ ਵਿਰੋਧੀ ਨਹੀਂ ਹੋ ਸਕਦਾ ਏਨਾ ਸੋਹਣਾ ਬਾਨਾ ਅੱਸੀ ਪਾਪੀ ਇਸਦਾ ਵਿਰੋਧ ਨਹੀ ਕਰ ਸਕਦੇ 🙏

    • @ManpreetKaur-cg1fs
      @ManpreetKaur-cg1fs Před rokem

      hnji ji othe khade kuj ohna nu kina glt bol rahe aa kai tn apne aap ch jyada hi detective bni jnde aa

  • @NareshKumar-bt4wd
    @NareshKumar-bt4wd Před rokem

    Waheguru sahib ji

  • @ParminderSingh-xi4tf
    @ParminderSingh-xi4tf Před rokem +1

    ਭਾਈ ਅਮਿ੍ਤਪਾਲ ਸਿੰਘ ਜੀ ਜਿੰਦਾਬਾਦ

  • @Daljeetkaur-on6uv
    @Daljeetkaur-on6uv Před rokem +1

    ਚਾਰ ਧਰਮ ਹੋਣ ਜਾ ਛੇ ਸਾਡਾ ਇੱਕੋ ਧਰਮ ਸਭ ਤੋਂ ਉੱਤਮ ਸਿੱਖ ਧਰਮ ਗ਼ਦਾਰ ਬੰਦਾ

  • @tejinderkaur3766
    @tejinderkaur3766 Před rokem +1

    ਲਾਲ ਪੱਗ ਵਾਲੇ ਭਾਈ ਸਾਹਿਬ ਨੇ ਬਿਲਕੁਲ ਸਹੀ ਕਿਹਾ ਹੈ ਸਤ ਪ੍ਰਤੀ ਸਹੀ ਹੈ!

  • @drgurditsingh8797
    @drgurditsingh8797 Před rokem

    Khalistan zindabad khalistan zindabad

  • @Mani-kk7vo
    @Mani-kk7vo Před rokem +1

    nice Video

  • @gurbinderkaurbrar7275
    @gurbinderkaurbrar7275 Před rokem +6

    ਇਤਿਹਾਸ ਪੜੋ ਹੋ ਸਕਦਾ ਇਹ ਵੀ ਕੋਈ ਗਲਤੀ ਕੀਤੀ ਦੀ ਮੁਆਫ਼ੀ ਮੰਨਣ ਤੇ ਮੰਗਣ ਆਇਆ ਹੋਵੇ

  • @user-up2rw1dp2p
    @user-up2rw1dp2p Před 12 dny

    रहत का पालन जरूरी है। केवल वही रहनुमाई करे जो पहले अमृत सके।

  • @ashokklair2629
    @ashokklair2629 Před 18 dny +2

    ਨਿੰਦਕ ਕਾ ਮੁਖੁ ਕਾਲਾ ਹੋਆ, ਦੀਨ ਦੁਨੀਆ ਕੈ ਦਰਬਾਰਿ।।(ਧਨਾਸਰੀ,ਮ:੫-੬੭੪).

  • @tarnpreet8943
    @tarnpreet8943 Před rokem

    End

  • @happylivelife8166
    @happylivelife8166 Před rokem +7

    ਇੰਨੇ jo ਕਰਨਾ ਸੀ ਓਹਦੇ ਚ ਕਾਮਜਾਬ ਹੋ ਚੁੱਕਾ
    ਇੰਨੇ ਧਿਆਨ ਭਟਕਾਉਣਾ ਸੀ ,
    ਇੰਨੂ ਇੰਨਾ ਹੀ ਕਿਹਾ ਗਿਆ ਇਹਦੇ ਅਕਾ ਵਲੋਂ ,
    ਇੰਨੀ ਜਿਉਂਦੇ ਨੂੰ ਅੱਗ ਲਗਾ ਦੇਣੀ ਚਾਹੀਦੀ ਹੈ
    ਬੇਤਾਲੇ ਨੂੰ
    ਇਹਦਾ ਰਿਕਾਰਡ ਕੱਢੋ ਸਾਰਾ ਕੀ ਹੈ ,ਕੌਣ ਹੈ ,ਕਿੱਥੇ ਦਾ ਹੈ

  • @krishanujaswal8328
    @krishanujaswal8328 Před rokem +3

    Waheguru ji sat Nam waheguru ji

  • @nikkidugal1544
    @nikkidugal1544 Před rokem

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🌹🌹❤️🌹❤️🌹❤️❤️❤️❤️❤️❤️🤲 satnam wahaguru 🤲😔

  • @balkaur2757
    @balkaur2757 Před rokem +3

    ਤਲਾਸ਼ੀ ਲਵੌ

  • @raniitsingh3915
    @raniitsingh3915 Před 16 dny

    ਗੱਲ ਕੋਈ ਦਮ ਹੈ ਨਹੀਂ

  • @kiranpal3847
    @kiranpal3847 Před rokem +1

    Wahe gurua ji Keep up good job 😂😢😮😊👏🇨🇦🇨🇦canada

  • @sukhjiit
    @sukhjiit Před rokem +1

    ਇਉਂ ਲੱਗਦਾ ਇਸ ਵਿਚਾਰੇ ਨੂੰ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਕੋਈ ਚੰਗਾ ਤਰੀਕਾ ਲਭਿਆ ਹੀ ਨਹੀਂ....

  • @mamtakaur7174
    @mamtakaur7174 Před rokem +2

    ਗਲਤ ਨਹੀ ਬੋਲਨਾ ਚਾਹੀਦਾ ਕਿਸੇ ਨੰ ਹਰ ਇਕ ਅੰਦਰ ਵਾਹਿਗੁਰੂ ਆਪ ਵੱਸ ਦੀ ਇਕ ਬੰਦੇ ਨੇ ਕਿਆਂ ਇਹ ਦੀ ਧੀ ਨਿੱਕਲ ਗਈ ਹੈ ਜੋ ਮੂੰਹ ਕਾਲਾ ਕੀਤਾ ਭਾਈ ਮਾੜਾ ਨਹੀ ਕਿਸੇ ਨੰ ਬੋਲਨਾ ਚਾਹੀਦਾ ਵੀਰੋ

    • @ashokklair2629
      @ashokklair2629 Před 18 dny

      ਨਿੰਦਕ ਕਾ ਮੁਖੁ ਕਾਲਾ ਹੋਆ, ਦੀਨ ਦੁਨੀਆ ਕੈ ਦਰਬਾਰਿ।।(ਧਨਾਸਰੀ,ਮ:੫-੬੭੪).

  • @balkaur2757
    @balkaur2757 Před rokem +4

    ਮੈਟਲ ਲੱਗਦਾ

  • @gurshaansingh5780
    @gurshaansingh5780 Před rokem

    🙏🙏🙏

  • @manjeetkaur9094
    @manjeetkaur9094 Před rokem +4

    Waheguru ji

  • @gagangill8869
    @gagangill8869 Před rokem +6

    Ik sahi Banda 100 galt loka de vich Sahi sabit nahi ho sakda usnu apani gall dassan Da mouka mile

    • @ManpreetKaur-cg1fs
      @ManpreetKaur-cg1fs Před rokem

      hnji ji othe khade kuj ohna nu kina glt bol rahe aa kai tn apne aap ch jyada hi detective bni jnde aa

  • @inderjitkhaira805
    @inderjitkhaira805 Před rokem

    ਕਿਸੇ ਦੀ ਮਾਨਸਿਕ ਅਵਸਥਾ ਨੂੰ ਸਿਰਫ਼ ਤੇ ਸਿਰਫ਼ ਗੁਰੂ ਸਾਹਿਬ ਹੀ ਸਮਝ ਸਕਦੇ ਨੇ, ਉਸ ਦੀ ਬੋਲਚਾਲ ਤੋਂ ਨਹੀਂ ਲੱਗਦਾ ਕਿ ਉਸਦੇ ਅੰਦਰ ਕੋਈ ਬੇਈਮਾਨੀ ਹੈ, ਪਰ ਖ਼ਾਲਸਾ ਪੰਥ ਨੂੰ ਢਾਅ ਲਾਉਣ ਦੀ ਸਰਕਾਰਾਂ ਵੱਲੋਂ ਹਰ ਤਰਾਂ ਦੀ ਕੋਸ਼ਿਸ਼ ਵੀ ਹੋ ਸਕਦੀ ਹੈ, ਪਰ ਕਿਸੇ ਦੀ ਧੀ ਭਾਣ ਨੰੂ ਮੰਦੇ ਸ਼ਬਦ ਬੋਲਣੇ ਇਹ ਖਾਲਸੇ ਨੂੰ ਸੋਭਾ ਨਹੀਂ ਦਿੰਦੇ , ਹਰ ਭਾਸ਼ਨ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਵਿਸ਼ੇਸ਼ ਤੌਰ ਤੇ ਬੇਨਤੀ ਕਰਦੇ ਨੇ ਕਿ ਸਿੱਖ ਵਾਸਤੇ ਹਰ ਇੱਕ ਧੀ ਭੈਣ ਆਪਣੀ ਹੈ, ਸੋ ਇਸ ਤਰਾਂ ਨਾ ਬੋਲੋ🙏

  • @SatnamSingh-oh3mw
    @SatnamSingh-oh3mw Před rokem

    Right ✅️

  • @shekharshekhar8659
    @shekharshekhar8659 Před rokem +2

    Ki banu duniya Da sache patshah vahuguru jaane

  • @jaswinderrandhawa3246

    Waheguru ji eno akal deyn

  • @Shri_Titarsar_sahib
    @Shri_Titarsar_sahib Před rokem

    ਮਸ਼ਹੂਰ ਹੋਣ ਲਈ ਆਇਆ

  • @drgurditsingh8797
    @drgurditsingh8797 Před rokem

    Amritpal Singh khalsa ji zindabad

  • @JaspalJaspal-eh7ce
    @JaspalJaspal-eh7ce Před 17 dny

    😊

  • @spreadingtruth6863
    @spreadingtruth6863 Před rokem +1

    ki karri jande tussii saare
    Bahar de pahnavya naal rab naal naiiii milidaa..
    rab dil saaf krke milda aa

  • @manindersingh9540
    @manindersingh9540 Před rokem +1

    Singh is always king

  • @daljitsingh8832
    @daljitsingh8832 Před rokem

    ਬਹੁਤ ਵੱਡੀ ਗਲਤੀ ਕੀਤੀ ਹੈਏਸ ਸਿੱਖ ਨੇ ਜਿਹੜਾ ਕਾਲਾ ਮੂੰਹ ਕਰ ਕੇ ਦਰਬਾਰ ਸਾਹਿਬ ਪਹੁੰਚੇ

  • @chamansharma4455
    @chamansharma4455 Před rokem +1

    ਪਾਜੀ ਸੰਤ ਕੌਣ ਹੁੰਦਾ ਹੈ,ਆਹ ਕਿੰਨੂ ਸੰਤ ਬੋਲ ਰਿਹਾ ਹੈ, ਮੇਰੇ ਖਿਆਲ ਦੇ ਮੁਤਾਬਿਕ ਤਾਂ ਸੰਤ ਸਬਦਾ ਸਾਂਝਾ ਹੁੰਦਾ ਹੈ, ਗੁਰੂ ਨਾਨਕ ਦੇਵ ਜੀ ਪੂਰੇ ਸੰਤ ਸਿਗੇ, ਹੋਰ ਤਾਂ ਮੈਨੂੰ ਕੋਈ ਸੰਤ ਦਿੱਸਦਾ ਨਹੀਂ। ਜੈ ਸ਼੍ਰੀ ਕ੍ਰਿਸ਼ਨਾ ਜੈ ਸ੍ਰੀ ਨਾਨਕ ਦੇਵ ਜੀ ਦੀ 🌺🌺🌹🌹🙏🙏

  • @sarbikaur3595
    @sarbikaur3595 Před rokem +1

    ਰਬ ਸਭ ਧਰਮਾਂ ਦਾ ਇਕ ਹੀ ਹੈ ਫਿਰ ਲੜਾਈਆਂ ਕਾਹਦੀਆ।ਧਰਮਾਂ ਦੇ ਨਾ ਤੇ।ਆਪਦੇ ਧਰਮ ਨੂ ਪਿਆਰ ਕਰੋ।ਦੂਜਿਆਂ ਦਾ ਸਤਿਕਾਰ ਕਰੋ।ਸਾਡੀ ਕਟੜਤਾ ਧਰਮ ਦਾ ਨੁਕਸਾਨ ਕਰਦੀ ਆ

  • @satnamsinghmann6972
    @satnamsinghmann6972 Před rokem

    ਸਿਰ ਤੇ ਪੱਗ ਬੰਨ ਕੇ ਕੋਈ ਸਿੰਘ ਨਹੀ ਬਣਦਾ ਇਹਨੂੰ ਇਹ ਪੁੱਛ ਕੀ ਜਿਹੜਾ ਗੁਰੂ ਸਾਹਿਬ ਤੋ ਬੇ ਮੁੱਖ ਹੋ ਜਾਵੇ ਉਹਦਾ ਮੂੰਹ ਹੀ ਕਾਲਾ ਹੁੰਦਾ।

  • @jagtarsingh1808
    @jagtarsingh1808 Před rokem

    Regards joy he has new

  • @bahadursingh5896
    @bahadursingh5896 Před rokem

    ਸਮਝ ਨੀਂ ਆਉਂਦੀ ਯਾਰ ਕੌਣ ਇਸ ਤਰ੍ਹਾਂ ਕਰਦਾ ਹੁੰਦਾ ਇਸ ਤਰ੍ਹਾਂ ਤਾਂ ਪਾਗ਼ਲ ਵੀ ਨਹੀ ਕਰਦਾ ਸ਼ਰਮ ਆਉਦੀ ਆ ਮੂੰਹ ਕਾਲਾ ਇਸ ਨੇ ਕੀਤਾ ਸਾਨੂੰ ਸ਼ਰਮ ਆਉਦੀ ਆ ਯਾਰ ਇਹ ਨੂੰ ਪਰੇ ਕਰੋ

  • @preetpalsingh1557
    @preetpalsingh1557 Před rokem +6

    Waheguru g bhai amritpal singh khalsa nu hamesha chardi kalan vich
    Rakhi

  • @mandipsinghgarry9881
    @mandipsinghgarry9881 Před rokem +1

    Nice banda ah

  • @jaspalsinghkailay4204
    @jaspalsinghkailay4204 Před rokem +3

    ਭਾਈ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਕਰੇ

  • @SatnamSingh-nq4hy
    @SatnamSingh-nq4hy Před rokem +1

    ਕਾਲੇ ਕੱਪੜੇ ਪਾਉਨ ਦਾ ਮਤਲਬ ਵਿਰੌਧ ਹੀ ਹੁੰਦਾ।

  • @ap.68
    @ap.68 Před rokem

    ਮਸ਼ਹੂਰ ਹੋਣ ਦਾ ਨਵਾਂ ਤਰੀਕਾ