Charanjit Brar Interview, ਡੇਰਾ ਸਰਸਾ ਮੁਆਫੀ 'ਚ ਸੁਖਬੀਰ ਦਾ ਕੀ ਹੱਥ?

Sdílet
Vložit
  • čas přidán 28. 06. 2024
  • ' ਜੇ ਮਾੜਾ ਲੱਗਦਾਂ ਤਾਂ ਮੈਨੂੰ ਮਰਵਾ ਹੀ ਦੇਣ ਬਾਦਲ '
    ਪਹਿਲੀ ਵਾਰ ਵੱਡੇ ਖੁਲਾਸੇ
    #akalidal #charanjitbrar #news #punjabinews

Komentáře • 428

  • @JasveerSinghShow
    @JasveerSinghShow  Před 2 dny +70

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @navjinderdhillon7942
      @navjinderdhillon7942 Před 2 dny +12

      ਸਤਿ ਸ਼੍ਰੀ ਅਕਾਲ ਬਾਈ ਜਸਵੀਰ ਜੀ।
      ਮੇਰਾ ਇਕ ਸੁਝਾਅ ਹੀ ਆ ਤੁਹਾਨੂੰ ਕੇ ਇਕ ਵਾਰ ਓਸ ਗੁਰੂਘਰ ਦੇ CCTV ਜਰੂਰ ਵੇਖੇ ਪੜਤਾਲੇ ਜਾਣ ਜਿੱਥੇ ਜਾ ਕੇ ਚਰਨਜੀਤ ਜੀ ਨੇ ਪਾਠ ਕੀਤਾ। ਫਿਰ ਇਸ ਗੱਲ ਦਾ ਸੱਚ ਪਤਾ ਲੱਗ ਜੁ ਕਾ ਕਿੰਨਾ ਕੁ ਦਰਦ ਹੈ ਹੁਣ ਇਹਨਾ ਨੂੰ ਤੇ ਨਾਲੇ ਪਤਾ ਲੱਗੂ ਕਿਤੇ ਲੋਕਾ ਨੂੰ ਪਾਗਲ ਤਾ ਨਹੀ ਬਣਾਈ ਜਾਂਦੇ।

    • @SatnamSingh-wv9gg
      @SatnamSingh-wv9gg Před dnem +8

      ਜਦੋਂ ਜਸਵੀਰ ਸਿੰਘ ਜੀ ਇੰਨ੍ਹਾਂ ਨੂੰ ਬੁਰਕੀ ਪਾਉਣਾ ਬੰਦ ਕਰ ਦਿੰਦਾ ਏ ਸੁਖਬੀਰ ਬਾਦਲ ਉਦੋਂ ਏ ਬੋਲਦੇ ਨੇ ਜਿੰਨਾ ਚਿਰ ਇੰਨ੍ਹਾਂ ਲੋਕਾਂ ਦਾ ਮੂੰਹ ਮਿੱਠਾ ਹੁੰਦਾ ਉਨ੍ਹਾਂ ਚਿਰ ਨੀ ਇਹ ਬੋਲਦੇ ਜਦੋਂ ਇੰਨ੍ਹਾਂ ਕੁਝ ਮਿਲਦਾ ਵੀ ਨੀ ਪੁੱਛ ਦੱਸ ਬੰਦ ਹੋਜੇ ਫੇਰ ਇੰਨ੍ਹਾਂ ਲੋਕਾਂ ਦਾ ਮੂੰਹ ਖੁਲਦਾ ਇੰਨ੍ਹਾਂ ਨੂੰ ਕੋਈ ਪੰਥ ਤਾਈਂ ਕੋਈ ਮਤਲਬ ਨੀ ਇਹ ਬੰਦੇ ਆਪਣੇ ਨਿੱਜੀ ਫਾਇਦੇ ਵਾਸਤੇ ਪਹਿਲਾਂ ਉਨ੍ਹਾਂ ਨਾਲ ਰਲਕੇ ਝੂਠ ਨੂੰ ਵੀ ਸੱਚ ਬਣਾਉਂਦੇ ਨੇ ਇਹ ਉਦੋਂ ਨੀ ਸੋਚਦੇ ਵੀ ਅਸੀਂ ਲੋਕਾਂ ਨੂੰ ਸਾਰੇ ਪੰਥ ਨੂੰ ਆਪਾਂ ਧੋਖਾ ਦੇ ਰਹੇ ਆ ਕਿਉਂਕਿ ਉਦੋਂ ਇੰਨ੍ਹਾਂ ਦੀਆਂ ਜੇਬਾਂ ਵੀ ਗਰਮ ਹੁੰਦੀਆਂ ਸੀ ਇਹ ਤਾਂ ਹੁਣ ਲੋਕਾਂ ਨੇ ਜਮਾਂ ਤਿਆਗ ਦਿੱਤਾ ਹੁਣ ਇਹ ਚੀਕਾਂ ਮਾਰਦੇ ਨੇ ਇੰਨ੍ਹਾਂ ਨੂੰ ਕੋਈ ਨੀ ਮੂੰਹ ਨੀ ਲਾਉਂਦਾ ਇਹ ਸਾਰੇ ਚੋਰ ਨੇ ਇੰਨ੍ਹਾਂ ਵਿੱਚੋਂ ਕੋਈ ਇੱਕ ਬੰਦਾ ਵੀ ਇਮਾਨਦਾਰ ਨੀ ਇੰਨ੍ਹਾਂ ਨੇ ਗੁਰੂ ਘਰਾਂ ਨੂੰ ਵੀ ਨੀ ਬਖਸ਼ਿਆ ਇਹ ਤਾਂ ਹੋਣਾ ਹੀ ਸੀ

    • @DUSHMAN-bk4in
      @DUSHMAN-bk4in Před dnem +2

      ਬਾਬਾ ਜੀ ਬਹੁਤ ਵਧੀਆ । ਸੱਚ ਬਾਹਰ ਕੱਢਵਾਉ ਇਹ ਉਹ ਲੋਕ ਆ ਜਵਾਨੀ ਵੇਲੇ ਲੁੱਟੇ ਬਾਣੀਏ ਹੁਣ ਰੱਬ ਦੀ ਭਗਤਣੀ ਹੋਈ ।

    • @user-yb6uc3sc9s
      @user-yb6uc3sc9s Před dnem +2

      Vadda badal ve ik rupye te cm ship karda riha bina salary uppero batheri kmai hundi hai

    • @brarhardeep2653
      @brarhardeep2653 Před dnem +1

      ਸਵਾਲਾ ਨੂੰ ਦੇਖ ਪੱਤਰਕਾਰ ਸੁੱਖੇ ਦੇ ਹੱਕ ਵਾਲਾ ਲੱਗਦਾ

  • @gurvailsingh3849
    @gurvailsingh3849 Před dnem +75

    ਬੱਸ ਬੇਅਬਦੀ ਹੀ ਬਾਦਲਾਂ ਨੂੰ ਲੈ ਕੇ ਬੈਠ ਗਈ ਉਸ ਸਮੇਂ ਤੋਂ ਹੀ ਬਾਦਲ ਦਲ ਖ਼ਾਤਮਾ ਹੋਣਾ ਸ਼ਰੂ ਹੋ ਗਿਆ

    • @AmarjitSingh-eq3rl
      @AmarjitSingh-eq3rl Před dnem +3

      ਤੁਹਾਡੀ ਨਜ਼ਰ ਵਿੱਚ ਬੇਅਦਵੀ ਲੇ ਬੈਠੀ ਫੇਰ ਕੀ1984 ਕਤਲੇ ਆਮ ਦਾ ਕਾਂਗਰਸ ਨੂੰ ਲਾਭ ਹੋ ਗਿਆ ਸਿੱਖਾਂ ਦਾ ਕਤਲੇ ਆਮ ਵੀ ਤਾ ਸਿੱਖ ਧਰਮ ਦੀ ਬੇ ਅਦਵੀ ਹੈ

    • @gurvailsingh3849
      @gurvailsingh3849 Před 10 hodinami

      @@AmarjitSingh-eq3rl ਨਾਂ 84 ਭੁੱਲਣ ਜੋਗ ਹੈ ਕਾਂਗਰਸ ਨੂੰ ਦੇਸ਼ ਵਿੱਚੋ ਖਤਮ ਕਰਤਾ ਚਰੌਸੀ ਨੇ ਬੇਅਬਦੀ ਪੰਥ ਦੀ ਸਰਕਾਰ ਵਿੱਚ ਹੋਈ ਓਲਟ ਸਰਕਾਰ ਨੇ ਦੋ ਸਿੱਖਾਂ ਮਰ ਦਿੱਤੇ ਕਿ ਤੁਸੀ ਬਾਦਲਾਂ ਨੂੰ ਮਾਫ ਦੇ ਰਹੈ ਹੋ ਅਕਾਲੀ ਦਲ ਸਿਰ ਲੱਥਾ ਦੀ ਪਾਲਟੀ ਸੀ ਪਰ ਅੱਜ ਜੋ ਹੋ ਰਿਹਾ ਕਿ ਸਹੀ ਹੈ

  • @sukhdevsondh8407
    @sukhdevsondh8407 Před dnem +32

    ਬਰਾੜ ਸਾਹਿਬ ਨੂੰ ਗਰਾਊਂਡ ਲੈਵਲ ਦਾ ਗਿਆਨ ਹੈ । ਸੱਚ ਬੋਲਣ ਦੀ ਜੁਰੁਅਤ ਹੈ ।
    ਪੰਜਾਬ ਨਾਲ ਸੁਆਰਥਹੀਣ ਮੋਹ ਵੀ ਐ ।
    ਦਿਲੋਂ ਮੁਆਫੀ ਮੰਗ ਕੇ ,ਦਰਿਆ ਦਿਲੀ ਇਨਸਾਨ ਵੀ ਹੈ । ਮਾਲਕ ਇਹਨਾਂ ਦੇ ਜੀਵਨ ਸਾਥੀ ਨੂੰ ਤੰਦਰੁਸਤੀ ਤੇ ਲੰਮੇਰੀ ਉਮਰ ਬਖਸ਼ਏ ।

    • @AmarjitSingh-eq3rl
      @AmarjitSingh-eq3rl Před dnem +4

      ਇਸ ਤਰ੍ਹਾਂ ਦੇ ਸੁਆਰਥਹੀਣ ਲੋਕ ਪੰਜਾਬ ਵਿੱਚ ਆਮ ਮਿਲਦੇ ਹਨ

    • @punjjaabdesh8659
      @punjjaabdesh8659 Před 21 hodinou +1

      ਬਾਈ, ਕੈਮਰੇ ਮੂਹਰੇ ਤਾਂ ਇਹ ਸਾਰੇ ਈ ਦੇਵਤੇ ਬਣ ਜਾਂਦੇ ਨੇ।

  • @narinderpalsingh5349
    @narinderpalsingh5349 Před dnem +57

    ਇਹਨਾਂ ਲੋਕਾਂ ਨੂੰ ਪਹਿਲਾਂ ਬੋਲਣਾ ਚਾਹੀਦਾ ਸੀ,,,ਡੇਰੇ ਦੀ ਮੁਆਫ਼ੀ ਵੇਲੇ ਤੁਹਾਡੀਆਂ ਜਮੀਰਾਂ ਕਿਉਂ ਨਹੀਂ ਜਾਗੀਆਂ 😢😢😢😢😢

    • @user-dp2eh4pv3d
      @user-dp2eh4pv3d Před dnem +3

      ਜੇ ਓਦੋਂ ਬੋਲਦੇ ਤਾਂ ਹੋ ਸਕਦਾ ਅੱਜ ਕੈਪਟਨ ਕੰਵਲਜੀਤ ਸਿੰਘ ਦੇ ਸਾਥੀ ਹੁੰਦੇ

    • @sonubajwa2108
      @sonubajwa2108 Před dnem +1

      Vere asi sara samjde ai, sukhbir badal iho cohda ai ki mere age koi bole na party da banda, jine ve party de bande ne ihna de nahi cahldi badal age.

    • @guridabbwali5136
      @guridabbwali5136 Před dnem +1

      ਸਹੀ ਵੀਰ

  • @rbrar3859
    @rbrar3859 Před dnem +38

    ਚਰਨਜੀਤ ਸਿੰਘ ਬਰਾੜ ਅਕਾਲੀਦਲ ਦਾ ਬਹੁਤ ਮਜ਼ਬੂਤ ਸਿਪਾਹੀ ਹੈ,
    ਅਸੀ ਇਸ ਨਾਲ ਵਰਤੇ ਹਾਂ ਬਹੁਤ ਵਧੀਆ ਬੰਦਾ ਹੈ।
    ਪਰ ਬਾਦਲਾਂ ਨੂੰ ਲੋਕ ਪਸੰਦ ਨਹੀਂ ਕਰਦੇ।

    • @loverofgames2129
      @loverofgames2129 Před 21 hodinou +2

      ਤਾਂ ਹੀ ਬਾਦਲਾਂ ਦੇ ਹਰੇਕ ਗੁਨਾਹ ਚ ਸ਼ਾਮਲ ਆ

    • @punjjaabdesh8659
      @punjjaabdesh8659 Před 21 hodinou +3

      ਜੋਰ ਲਾ ਕੇ ਬਾਦਲਾਂ ਦਾ ਹਰੇਕ ਗੁਨਾਹ ਲੁਕੋਇਆ।

    • @zaildarbains
      @zaildarbains Před 6 hodinami

      lok ta badal nu hi vote paa ke jita rahe ne . Maluka di kudi nu haraya . Chandumajra nu haraya . Jagkir kaur nu baar baar haraya .
      Par majithia di patni nu jitaya . Tusi apne irkha nu loka di awaaz na daso . Tuhada gussa apni tha theek ho be ga . Par usnu aap aage aa ke kaho . Loka piche naa luko

  • @PreetSinghkg
    @PreetSinghkg Před dnem +22

    ਬਹੁਤ ਵਧੀਆ ਫੈਸਲਾ ਲਿਆ ਬਰਾੜ ਸਾਬ ਬਾਦਲਾ ਤੋ ਦੂਰ ਹੋ ਕੇ

  • @harmandersinghcheema6102

    ਸੁਖਬੀਰ ਬਦਲਣ ਨਾਲ ਅਕਾਲੀ ਦਲ ਮਜਬੂਤ ਨਹੀ ਹੋਣਾ ਅਕਾਲੀ ਦਲ ਦੇ ਸਾਰੇ ਲੀਡਰ ਹੀ ਦੋਸੀ ਹਨ ਸਾਰਿਆਂ ਨੇ ਪੰਜਾਬ ਤੇ ਗਰੀਬ ਜਨਤਾ ਦੇ ਹੱਕ ਖਾਧੇ ਤੇਘਾਣ ਕੀਤਾ

  • @KirtisinghPunjabto
    @KirtisinghPunjabto Před 2 dny +27

    ਵਾਹ ਇਹ ਹੁੰਦੀ ਐ ਪੱਤਰਕਾਰੀ ਬੜੇ ਸੋਹਣੇਸਵਾਲ, ਜਸਵੀਰ ਜੀ ਕਾਲੀ ਦਲ ਵਾਲੇ ਸਾਰੇ ਈ ਗਦਾਰ ਦਿਲ 'ਚ ਮੈਲ ਹੈ ਇਹਨਾਂ ਦੇ

    • @gurchransingh5674
      @gurchransingh5674 Před 2 dny +3

      ਤੂੰ ਪੰਜਾਬ ਦਾ ਖੂਨ ਹੋ ਹੀ ਨਹੀ ਸਕਦਾ ਜਿਹੜਾ ਤੈਨੂੰ ਜੰਮਣ ਵਾਲਿਆ ਨੇ ਸ੍ਰੋਮਣੀ ਅਕਾਲੀ ਦਲ ਦਾ ਇਤਿਹਾਸ ਨਹੀ ਦੱਸਿਆ ਲੱਖ ਲੱਖ ਲਾਹਣਤਾ ਤੈਨੂੰ ਜੰਮਣ ਵਾਲਿਆ ਤੇ

    • @kalasidhu-wo3pv
      @kalasidhu-wo3pv Před dnem

      ਸ਼ਰਮ ਕਰ ਅਕਲ ਨੂੰ ਹੱਥ ਮਾਰ ਸਰਕਾਰੀ ਦੱਲੀਆ ਗੱਲ ਬਾਦਲ ਕੰਜਰ ਦੀ ਹੈਂ। ਨਾਂ ਕੇ ਅਕਾਲੀ ਦਲ ਦੀ ਮੈਨੂੰ ਤਾਂ ਤੇਰੀ ਮਾਂ ਵੀ ਕੰਜਰੀ ਲਗਦੀ ਹੈ ਭੋਸੜੁ।ਅਕਲ ਖੋਲ​@@gurchransingh5674

    • @Guriboparai366
      @Guriboparai366 Před dnem +1

      ਲਗਦਾ ਉਹ ਮੌਜੂਦਾ ਅਕਾਲੀ ਦਲ ਦੀ ਗੱਲ ਕਰ ਰਿਹਾ ਹੈ

    • @pargatsingh-ht3tv
      @pargatsingh-ht3tv Před 11 hodinami

      ​@@gurchransingh5674ਅਗਲਾ ਮੌਜੂਦਾ ਹਾਲਾਤ ਦੀ ਗੱਲ ਕਰ ਰਿਹਾ ਹਰ ਇੱਕ ਨੂੰ ਸਰਟੀਫਿਕੇਟ ਦੇਣ ਨਾ ਤੁਰ ਪਿਆ ਕਰੋ

  • @jasbirkaur372
    @jasbirkaur372 Před dnem +36

    ਬੀਜੇਪੀ ਜਿਸ ਖੇਤਰੀ ਪਾਰਟੀ ਨਾਲ ਜੁੜੀ,ਉਹ ਪਾਰਟੀ ਖਤਮ ਹੋ ਗਈ

  • @JS9h
    @JS9h Před dnem +9

    ਦੇਖੋ! ਕਿਵੇਂ ਬਿੱਲੀਆਂ ਥੈਲਿਆਂ ਵਿੱਚੋਂ ਬਾਹਰ ਆ ਰਹੀਆਂ ਹਨ ਕੁਰਸੀ ਹਾਸਿਲ ਕਰਨ ਲਈ I

  • @jagrajsingh8420
    @jagrajsingh8420 Před dnem +14

    ਜੇ ਸੁਖਬੀਰ ਬਾਦਲ ਨੂੰ ਬਾਹਰ ਕਰ ਦਿਉ ਪਜਾਬ ਵਿਚ ਆਕਲੀ ਦਲ ਪਹਿਲੇ ਨੰਬਰ ਆਊ

    • @AmarjitSingh-eq3rl
      @AmarjitSingh-eq3rl Před dnem +1

      ਤੁਹਾਡਾ ਖਿਆਲ ਵਿਚ ਢੀਂਡਸਾ ਹੈ ਇਸ ਤੋਂ ਅੱਗੇ ਵੀ ਸੋਚ ਲਵੀ

  • @gurmukhsingh6126
    @gurmukhsingh6126 Před dnem +11

    ਜਦੋਂ ਬਾਦਲ ਐਂਡ ਪਾਰਟੀ ਦੀਆਂ ਜੜ੍ਹਾਂ ਪੁਟੀਆਂ ਗੲਈਆ ਹੁਣ ਏਨਾ ਨੂੰ ਕੀਤੇ ਗੁਨਾਹ ਨਜ਼ਰ ਆਉਣ ਲੱਗੇ

  • @AmandeepKaur-om7jf
    @AmandeepKaur-om7jf Před dnem +6

    ਹਰਸਿਮਰਤ ਬਦਲ ਕਿਉਂ ਜਿੱਤੀ, ਅਸੀ ਸਰਵੇ ਕੀਤਾ ਸੀ ਵੋਟਾਂ ਤੋਂ ਪਹਿਲਾ,.. ਉੱਥੇ ਸਿਰਸੇ ਵਾਲੇ ਦੇ ਸ਼ਰਧਾਲੂ ਬਹੁਤ ਨੇ, ਦੂਸਰਾ ਲੇਬਰ ਕਲਾਸ... ਦੂਸਰੇ ਰਾਜਾਂ ਤੋਂ ਆਏ ਹੋਏ ਵੀ ਬਹੁਤ ਹਨ... ਇਹ ਚਲਾਕੀ ਸ਼੍ਰੋਮਣੀ ਅਕਾਲੀ ਵਿੱਚ ਸੀ

  • @RAMSINGH-fh8kl
    @RAMSINGH-fh8kl Před dnem +3

    ਵਧੀਆ ਜੀ ਤੁਹਾਡੀ ਜ਼ਮੀਰ ਜਾਗੀ ਡਟੇ ਰਹੋ ਜੀ ਅਕਾਲੀ ਦਲ ਨੂੰ ਕਾਮਯਾਬ ਕਰੋ ਪ੍ਰਧਾਨ ਬਦਲੋ

  • @herjeetdhaliwal2170
    @herjeetdhaliwal2170 Před 2 dny +26

    ਕੁਝ ਕੁ ਗੱਲਾਂ ਸਹੀ ਆਹ ਬਰਾੜ ਸਾਬ ਦੀਆ ਫ਼ਰੀਦਕੋਟ ਤੇ ਖਡੂਰ ਸਾਹਿਬ ਤੋਂ ਅਕਾਲੀ ਦਲ ਨੂੰ ਚੋਣ ਨਹੀਂ ਲੜਨੀ ਚਾਹੀਦੀ ਸੀ

  • @AmandeepKaur-om7jf
    @AmandeepKaur-om7jf Před dnem +2

    VERY GOOD JASVEER SINGH... ਤੁਹਾਡੇ ਸਿੱਧੇ ਸਵਾਲਾਂ, ਜਵਾਬਾਂ ਦਾ ਸ਼ੁਕਰੀਆ 🙏

  • @Singh-vk8bk
    @Singh-vk8bk Před 2 dny +27

    ਪਰ ਇਹ ਗੱਲਾਂ ਪਹਿਲਾਂ ਯਾਦ ਕਿਓਂ ਨ੍ਹੀਂ ਆਇਆਂ ਜਸਵੀਰ ਬਾਈ ਜੀ ਸਹੀ ਸਵਾਲ ਠੋਸਿਆ

  • @user-ce3md1yx3y
    @user-ce3md1yx3y Před dnem +3

    ਹੁਣ ਜਦੋਂ ਬਾਦਲ ਪਰਿਵਾਰ ਦੀ ਬੇੜੀ ਡੁੱਬ ਗਈ ਤਾਂ ਹੁਣ ਸਫ਼ਾਈਆਂ ਦੇਣ ਦਾ ਕੀ ਫਾਇਦਾ

  • @desibande14
    @desibande14 Před dnem +13

    ਬਰਾੜ ਬਹੁਤ ਵਧੀਆ ਲੀਡਰ ਹੈ ਜਿਸ ਨਾਲ ਵਰਤਦਾ ਦਿਲੋ ਵਰਤਦਾ ਹੈ ਪੰਜਾਬ ਵਿੱਚ ਬਰਾੜ ਸਾਹਿਬ ਨਾਲ ਦਾ ਲੀਡਰ ਹੈ ਨਹੀ ਜੋ ਸਚਾ ਸੁੱਚਾ ਬੰਦਾ ਹੈ

  • @d.s.dhaliwal8209
    @d.s.dhaliwal8209 Před dnem +3

    ਅਕਾਲੀ ਦਲ ਸਰਬੱਤ ਖਾਲਸਾ ਬੁਲਾ ਕੇ ਫੈਸਲਾ ਕੇ ਲਵੇ ।ਸਭ ਕੁੱਝ ਆਪਣੇ ਆਪ ਸਾਹਮਣੇ ਆ ਜਾਵੇਗਾ। ਕੁਰਸੀ ਨਾਲ ਹਮੇਸ਼ਾ ਚਿੰਬੜੇ ਰਹਿਣੇ ਗ਼ਲਤ ਹੈ । ਲੋਕਾਂ ਦੀ ਆਵਾਜ਼ ਨੂੰ ਵੀ ਸੁਣਨਾ ਚਾਹੀਦਾ ਹੈ ।

  • @darshandhillon2586
    @darshandhillon2586 Před dnem +6

    ਬਰਾੜ ਸਾਹਿਬ ਲੋਕ ਤਿਆਰ ਬੈਠੇ ਤੁਸੀਂ ਅੱਗੇ ਤੁਰੋ ਲੋਕ ਅੱਕੇ ਬੈਠੇ ਇਹਨਾਂ ਤੋ ।

  • @gurmitsingh2445
    @gurmitsingh2445 Před dnem +4

    ਬਰਾੜ ਸਾਹਿਬ ਬਹੁਤ ਹੀ ਚੰਗੇ ਵਿਚਾਰ

  • @gurvailsingh3849
    @gurvailsingh3849 Před 2 dny +17

    ਚਰਨਜੀਤ ਮੈਂ ਤੈਨੂੰ ਸਲਾਹ ਦੇਦਾ ਵੀਰ ਤੂੰ ਨਾਂ ਕਲਪ ਤੂੰ ਅਕਾਲੀ ਦਲ ਬਾਦਲ ਲਈ ਕੰਮ ਕੀਤਾ ਜਦੋ ਕੰਮ ਕਿੱਤਾ ਹੋਵੇ ਮਨ ਵਿੱਚ ਦੁਖੀ ਹੋਦਾ ਰੈਸਟ ਕਰ

  • @RAMSINGH-fh8kl
    @RAMSINGH-fh8kl Před dnem +3

    ਰਿਪੋਰਟਰ ਸਾਹਿਬ ਸਲੂਟ ਜੀ

  • @Gurmukkh
    @Gurmukkh Před dnem +8

    ਕੋਈ ਪੱਤਰਕਾਰ ਇੰਨੇ ਸਿੱਧੇ ਸਵਾਲ ਵੀ ਪੁੱਛ ਸਕਦਾ! ।
    ਜਵਾਬ ਦੇਣ ਵਾਲੇ ਦੇ ਵੀ ਸਦਕੇ ਜਾਈਏ।

  • @bhagsingh5551
    @bhagsingh5551 Před 2 dny +11

    ਬਹੁਤ। ਵਧੀਆ। ਚਰਨਜੀਤ ਸਿੰਘ। ੲਇਹੀ। ਗੱਲ। ਦਸ। ਸਾਲ। ਪਹਿਲਾਂ। ਕਰਦੇ। ਸੁਆਦ। ਆ। ਜਾਂ ਦਾ

  • @mandeepsinghbabbu2854
    @mandeepsinghbabbu2854 Před 2 dny +15

    ਰੱਬ ਕਿਰਪਾ ਕਰੇ ਸਿੱਖ ਰਾਜ ਆਵੇ ਤੇ ਪੰਥ ਗੱਦਾਰਾ ਦੀਆਂ ਲਾਸ਼ਾਂ ਨੂੰ ਸੀਵਰੇਜ ਦੇ ਗੰਦੇ ਪਾਣੀ ਚ ਸੁੱਟੇ ਤੁਹਾਡੀਆਂ ਲਾਸ਼ਾ ਫੂਕਣ ਨੂੰ ਵੀ ਪੰਜਾਬ ਦੀ ਪਵਿੱਤਰ ਧਰਤੀ ਤੇ ਜਗ੍ਹਾ ਨਾ ਦਵੇ

    • @AmarjitSingh-eq3rl
      @AmarjitSingh-eq3rl Před 22 hodinami +1

      ਇਹਦਾ ਮਤਲਬ ਤੁਸੀ ਆਪਣੇ ਆਪ ਨੂੰ ਪਵਿੱਤਰ ਸਮਝਦੇ ਹੋ

    • @mandeepsinghbabbu2854
      @mandeepsinghbabbu2854 Před 22 hodinami +1

      @@AmarjitSingh-eq3rl ਤੂੰ ਮੇਰਾ ਕੀ ਦੇਖ ਲਿਆ, ਅਸੀਂ ਕੋਈ ਸਰਸੇ ਆਲੇ ਦੇ ਚੇਲੇ ਨੀ

  • @swaransingh483
    @swaransingh483 Před dnem +2

    ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਸਾਹਿਬ ਜੀ ਨਾਲ ਮੱਥਾ ਲਾਉਣਾ ਦਾ ਜਤਨ ਕੀਤਾ ਓਹ ਜੌਦੇਂ ਜੀ ਹੀ ਖਤਮ ਹੌਏ ਨੇ

  • @shersinghgill5690
    @shersinghgill5690 Před dnem +3

    Charanjit singh ji your stand is TRUE Truth will be winner

  • @HarjinderBhullar6076
    @HarjinderBhullar6076 Před dnem +4

    ਬਰਾੜ ਹੁਣ ਤੱਕ ਸਾਰੇ ਸੁਖਬੀਰ ਬਾਦਲ ਦੇ ਨੇੜੇ ਵਾਲੇ ਸੋਡੇ ਵਰਗੇ ਕਹਿੰਦੇ ਸੀ ਪੁਲਿਸ ਅਣਪਛਾਤੀ, ਪੁਲਿਸ ਵੀ ਕਦੇ ਅਣਪਛਾਤੀ ਹੁੰਦੀ ਆ

  • @mrsingh2895
    @mrsingh2895 Před dnem +2

    This is how a interview is done ☑️, stupendous job .

  • @gurvailsingh3849
    @gurvailsingh3849 Před dnem +7

    ਇਸ ਬੰਦੇ ਗਲਤ ਨਹੀ ਪਾਲਟੀ ਵਿੱਚ ਰਹਿੰਆ ਸੁਖਬੀਰ ਦੇ ਖਿਲਾਫ ਨਹੀ ਬੋਲਣ ਦਿੱਤਾ ਕੋਈ ਵੀ ਕਿਸੇ ਟੀਵੀ ਦੀ ਡਿਬੇਟ ਕੱਡ ਲਉ

  • @KirtisinghPunjabto
    @KirtisinghPunjabto Před 2 dny +13

    ਡੇਰੇ ਵਾਲੇ ਨੂੰ ਮੁਆਫੀ ਵੇਲੇ ਚਰਨਜੀਤ ਬਰਾੜ ਸਭਤੋਂ ਅੱਗੇ ਸੀ ਹੁਣ ਹੀ ਰੌਲਾ ਪਾ ਰਹੇ, ਸੁਖਬੀਰ ਬਾਦਲ ਨੇ ਪੰਥ ਨਾਲ ਗੱਦਾਰੀ ਕੀਤੀ ਸਾਡੇ ਸਿੱਖ ਮਾਰ ਦਿੱਤੇ

  • @RanjeetsinghRanasandhu

    ਪਿਆਰ ਤੇ ਸਤਕਾਰ ਸਾਹਿਤ ਸਤਿ ਸ੍ਰੀ ਅਕਾਲ ਜਸਵਿਰ ਵਿੱਰ ਜੀ 🙏

  • @jagjitkhalsa7670
    @jagjitkhalsa7670 Před dnem +3

    ਅਕਾਲੀ ਦਲ ਬਾਦਲ ਦੇ ਚਮਚੇ ,ਜੁਝਾਰ ਬੱਸ ਵਾਲਿਆਂ ਨੇ ਪਿਛਲੇ ਲੰਘੇ ਸਮੇਂ ਵਿਚ ਬਾਦਲਾਂ ਦੀ ਛਾਇਆ ਹੇਠ ਬਹੁਤ ਮਲਾਈ ਖਾਦੀ ਇਸ ਦੀ ਜਾਂਚ ਹੋਣੀ ਚਾਹਿਦੀ ਹੈ

  • @dalipsinghdhaliwal7971
    @dalipsinghdhaliwal7971 Před 2 dny +8

    ਅਸਲੀਅਤ ਇਹ ਹੈ ਕਿ ਸਾਰੇ ਦੋਗਲੇ ਹਨ

  • @baljindersingh5243
    @baljindersingh5243 Před dnem +3

    ਸੁਖਬੀਰ ਨੂੰ ਭਰਾ ਕਹਿਣ ਦੀ ਹਿੰਮਤ ਕਿਸੇ ਵਿੱਚ ਨਹੀਂ ਸੀ, ਉਹ ਕਿਸੇ ਨੂੰ ਭਰਾ ਬਣਾਉਂਦੇ ਹੀ ਨਹੀਂ ਸਨ, ਲੰਬੀ ਹਲਕੇ ਵਿੱਚ ਹੀ ਇੱਕ ਵਾਰ ਕਿਸੇ ਨੇ ਹਰਸਿਮਰਤ ਨੂੰ ਭਾਬੀ ਕਹਿਤਾ ਸੀ ਤੇ ਉਸਦੇ ਉਦੋਂ ਹੀ ਥੱਪੜ ਠੋਕਿਆ ਸੀ।

  • @sardargreatsingh3055
    @sardargreatsingh3055 Před dnem +2

    ਅੱਜ ਸਾਰੇ ਅਕਾਲੀਆਂ ਦੀਆਂ ਅੱਖਾਂ ਖੁੱਲ੍ਹ ਗਈਆਂ ਪਹਿਲਾਂ ਇਹ ਸਾਰੇ ਸਰਸੇ ਆਲ਼ੇ ਨੂੰ ਪਿਓ ਕਹਿੰਦੇ ਰਹੇ ਐਨਾ ਕੁਛ ਗ਼ਲਤ ਕਰਨ ਬਾਅਦ ਵੀ ਤੁਸੀਂ ਕੀ ਸੋਚਦੇ ਹੋ ਕਿ ਥੋਡਾ ਕੋਈ ਗੁਨਾਹ ਨਹੀਂ ਓਏ ਦੋਗਲਿਓ ਸ਼ਰਮ ਤਾਂ ਥੋਨੂੰ ਆਉਣੀ ਕੋਈ ਨੀ ਪਰ ਤੁਸੀਂ ਪੰਜਾਬ ਤੇ ਐਨਾ ਅਹਿਸਾਨ ਕਰਦੋ ਸਾਰੇ ਬਾਹਰ ਨਿਕਲ ਜਾਓ ਪਾਰਟੀ ਤੇ ਅਕਾਲ ਤਖ਼ਤ ਤੋਂ ਕਿਉੰਕਿ ਓਹ ਥੋਡੇ ਭਾਪੇ ਦੇ ਨਾਮ ਨਹੀਂ ਹੈ ਮਾਲਕ ਸਾਰੇ ਸਿੱਖ ਕੌਮ ਹੈ

  • @gurdialsingh6330
    @gurdialsingh6330 Před dnem +4

    ਬਰਾੜ ਸਾਹਿਬ ਬਹੁਤ ਘਟੀਆ ਫੈਸਲਿਆਂ ਬਾਦਲਾਂ ਦਾ ਸਾਥ ਦਿੰਦੇ ਰਹੇ ਔਰ 15 20 ਸਾਲਾਂ ਤੋਂ ਬਰਾਬਰ ਦੇ ਭਾਗੀਦਾਰ ਹਨ ਇਹਨਾਂ ਤੇ ਕੋਈ ਯਕੀਨ ਨ੍ਹੀ ਕੀਤਾ ਜਾ ਸਕਦਾ

  • @darshandhillon2586
    @darshandhillon2586 Před dnem +2

    ਚਰਨਜੀਤ ਸਿੰਘ ਬਰਾੜ ਨੂੰ ਮੈ ਨਿਜੀ ਤੌਰ ਜਾਣਦਾ ਇਕੱਠੇ ਕੰਮ ਵੀ ਕੀਤਾ ਹੀਰਾ ਬੰਦਾ।

  • @RanjeetSingh-dx4fs
    @RanjeetSingh-dx4fs Před dnem +2

    ਬਸ ਸੁਖਬੀਰ ਅਸਤੀਫਾ ਦੇਵੇ

  • @amardeepsingh8338
    @amardeepsingh8338 Před dnem +2

    ਘਰ ਵਿੱਚ ਸਾਰਾ ਪ੍ਰਵਾਰ ਹੁੰਦਾ ਜਿਹੜਾ ਲਾਣੇਦਾਰ ਹੁੰਦਾ ਉਹਨੂੰ ਸਭ ਜੀਆਂ ਦੀ ਗੱਲ ਧਿਆਨ ਨਾਲ ਸੁਣਨੀ ਪੈਂਦੀ ਜੇ ਕਿਸੇ ਦੀ ਗੱਲ ਨਾ ਸੁਣੀ ਜਾਵੇ ਫਿਰ ਉਹ ਪਾਣੀ ਦਾ ਗਲਾਸ ਵੀ ਨਹੀਂ ਫੜਾਉਂਦਾ

  • @jagbrar8141
    @jagbrar8141 Před dnem +4

    ਤੁਸੀਂ ਨਵੇ ਅਕਾਲੀ ਅਤੇ ਪੁਰਾਣੇ ਅਕਾਲੀ ਪਲੇ ਅੰਡੇ ਹੋ। ਚੰਗੀ ਗੱਲ ਤੁਸੀਂ ਸਾਰੇ ਘਰੇ ਬੈਠ ਜਾਵੋ। ਸਿਖ ਸੰਗਤ ਪੰਥ ਨੂੰ ਆਪੇ ਸਾਭ ਲਵੇਗੀ।

  • @NirmalSingh-yf5uu
    @NirmalSingh-yf5uu Před dnem +2

    ਸਾਰੇ ਹੀ ਜਿੰਮੇਵਾਰ ਨੇ।

  • @Jaskaran_singh68
    @Jaskaran_singh68 Před dnem +2

    ਵਾਹਿਗੁਰੂ ਜੀ ❤❤❤

  • @sardargreatsingh3055
    @sardargreatsingh3055 Před dnem +1

    ਵਾਹ ਓਏ ਤੇਰੇ ਬਾਬਾ ਨਾਨਕ ਦੁਨੀਆ ਤੋਂ ਹਾਰ ਕੇ ਗਿਆ ਤੂੰ ਇਹ ਕਿਵੇਂ ਕਹੀ ਜਾਨਾ ਅਸੀ ਨਹੀਂ ਸਹਿਮਤ ਤੇਰੇ ਨਾਲ।

  • @harjinderkaur99
    @harjinderkaur99 Před dnem +1

    ਪੱਤਰਕਾਰ ਨੇ ਬਹੁਤ ਵਧੀਆ ਸੁਆਲ ਕੀਤੇ ਤੇ ਨਿਰਪੱਖ ਵੀ।

  • @manijoshi7664
    @manijoshi7664 Před dnem +2

    Gud question

  • @GurmailSingh-eh2sw
    @GurmailSingh-eh2sw Před dnem +1

    ਭਾਈ ਰਣਜੀਤ ਸਿੰਘ ਜੀ ਤੇ ਵੀ ਅਟੈਕ ਸੁਖਬੀਰ ਦੀ ਦੇਣ ਹੈ ਜੀ

  • @user-gd9pp9hy2r
    @user-gd9pp9hy2r Před dnem +1

    ਵੀਰ ਬੇਮੁੱਖ ਹੋਇਆਂ ਗੁਰੂ ਜੀ ਤੋਂ ਉਸ ਆਪਾਂ ਉਹਨਾਂ ਕੀ ਉਮੀਦ ਕਰ ਸਕਦੇ ਹਾਂ 💚🙏🙏👌☝️☝️✍️💯

  • @gurjeetsingh2072
    @gurjeetsingh2072 Před dnem +10

    ਚਰਨਜੀਤ ਸਿੰਘ ਜੀ ਹੋਣਾ ਬਹੁਤ ਵਧੀਆ ਕੀਤਾ ਬਾਦਲ ਪਰਿਵਾਰ ਦਾ ਖਹਿੜਾ ਛੱਡ ਤਾ

    • @SukhmanderDhillon-v6f
      @SukhmanderDhillon-v6f Před dnem +1

      ਚਰਨਜੀਤ ਬਰਾੜ ਜੀ ਜਦੋਂ ਤੁਸੀ ਬਾਦਲ ਸਾਬ ਜੀ ਨਾਲ ਇਹਨਾ ਸਮਾਂ ਰਹਿ ਚੁੱਕੇ ਹੋ ਓਦੋਂ ਓਹ ਮਾੜੇ ਨਹੀਂ ਸੀ ਅੱਜ ਕਿਉਂ ਮਾੜਾ ਕਹਿ ਰਹੇ ਹੋ ਓਹਨਾ ਨੇ ਤੁਹਾਨੂੰ ਇਹਨਾ ਆਦਰ ਸਤਿਕਾਰ ਕੀਤਾ ਅੱਜ ਤੁਸੀ ਓਹਨਾ ਨਾਲ ਗਦਾਰੀ ਕਰ ਗਏ

    • @d.s.dhaliwal8209
      @d.s.dhaliwal8209 Před dnem +3

      ​@@SukhmanderDhillon-v6fਅਜੇ ਵੀ ਜੋ ਕੀਤਾ ਚੰਗਾ ਹੀ ਕੀਤਾ ਹੈ । ਸੁਖਬੀਰ ਬਾਦਲ ਨੂੰ ਬਿਲਕੁੱਲ ਪਾਸੇ ਹੋ ਜਾਣਾ ਚਾਹੀਦਾ ਹੈ ।

  • @lakhmirsinghkhalsa8282

    ਸ੍ਰ ਜਸਵੀਰ ਸਿੰਘ ਜੀ ਦੀ ਪੱਤਰਕਾਰੀ ਬਾਕਮਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏

  • @user-tv1lm8df6x
    @user-tv1lm8df6x Před dnem +3

    ਬਹੁਤ ਵਧੀਆ ਸਵਾਲ ਕੀਤੇ

  • @user-gd9pp9hy2r
    @user-gd9pp9hy2r Před dnem +1

    ਜਸਵੀਰ ਸਿੰਘ ਜੀ, ਜਿਹੜਾ ਬੰਦਾ ਵਾਹਿਗੁਰੂ ਉਸ ਪ੍ਰਮਾਤਮਾ ਤੋਂ ਬੇਮੁੱਖ ਹੋਵੇਗਾ ਉਸ ਦਾ ਏਹੀ ਹਾਲ ਹੋਵੇਗਾ ਜੀ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ।👍👌👌☝️☝️☝️☝️☝️✍️💯💚👏

  • @jagsirsingh5188
    @jagsirsingh5188 Před dnem +1

    Very good jasveer singh ji keep it up

  • @Sukhchain_singh301
    @Sukhchain_singh301 Před dnem

    ਜ਼ਿਆਦਾ ਲੇਟ ਹੋ ਗਿਆ, ਪੰਗਤ ਤੇ ਸੰਗਤ,,,

  • @KuldeepSingh-er9rp
    @KuldeepSingh-er9rp Před dnem +2

    ਕੋਈ ਵੀ ਸਰਕਾਰ ਕੇਂਦਰ ਸਰਕਾਰ ਦੀ ਮਦਦ ਤੋ ਬਿਨਾ ਨਹੀ ਚਲ ਸਕਦੀ
    ਹੁਣ ਆਪਣੇ ਆਲੇ ਪੈੱਗਵੰਤ ਮਾਨ ਨੇ ਵੀ 2000 ਕਰੋੜ ਦਾ ਨਵਾ ਕਰਜਾ ਕੇਂਦਰ ਤੋ ਹੀ ਲੈਣਾ
    ਇਸ ਕਰਕੇ ਦਿੱਲ੍ਹੀ ਨਾਲ ਤਾਰ ਜੋੜ ਕੇ ਰੱਖਣੀ ਪਓ ਚਰਨਜੀਤ ਦਲਾਲ ਜੀ

  • @mannsingh9783
    @mannsingh9783 Před 14 hodinami +2

    ਏਕਤਾ ਵਿੱਚ ਬਲ ਹੈ

  • @MrChsingh
    @MrChsingh Před dnem +9

    ਚਰਨਜੀਤ ਬਰਾੜ ਨੂੰ ਮੈ ਨਿੱਜੀ ਤੌਰ ਤੇ ਜਾਣਦਾ ਨਵੇ ਸ਼ਹਿਰ ਜੋਬ ਕਰਦੇ ਸੀ।ਹੀਰਾ ਬੰਦਾ ਏ।ਮਿਤਰੋ ਬਾਦਲਾਂ ਖਿਲਾਫ ਪਾਰਟੀ ਵਿਚ ਰਹਿੰਦੀਆ ਬੋਲਣਾ ਸੌਖਾ ਨਹੀਂ ਏ।ਇੰਜਦੇ ਬੰਦੇ ਅਕਾਲੀ ਦੱਲ ਦੇ ਆਗੂ ਹੋਣ ਚਾਹੀਦੇ।ਸੁੱਖਾ ਜਗੀਰੋ ਚੰਦੂਮਾਜਰਾ ਘਰ ਬੈਠਣ। ਇਹਨਾਂ ਸਮੁੱਚੇ ਅਕਾਲੀ ਲੀਡਰਾਂ ਦਾ ਡੋਪ ਟੈਸਟ ਕਰਵਾਓ ।ਡਾਕਟਰ ਸੁੱਖੀ ਬੰਗਾ ਹਲਕੇ ਵਾਲਾ ਵੀ ਬਹੁਤ ਵਧੀਆ ਆਗੂ ਏ

    • @rajkaranmaan9349
      @rajkaranmaan9349 Před dnem +1

      Veer g eh Job da tan pta ni par gidherbahe auto jarur chalaunda c eh badal parivar ne e ehnu amir bnaya

    • @MrChsingh
      @MrChsingh Před dnem +2

      @@rajkaranmaan9349 ਆਟੋ ਚਲਾਉਣਾ ਮਿਹਨਤ ਕਰਨਾ ਕੋਈ ਜੁਰਮ ਨਹੀਂ।ਬਾਦਲ ਹੋਣਾ ਕੰਮ ਵੀ ਲਿਆ ਕੋਈ ਅਹਿਸਾਨ ਨਹੀਂ ਕੀਤਾ।ਨਾਲੇ ਪੰਜਾਬ ਬਾਦਲਾਂ ਦੀ ਨਿੱਜੀ ਜਾਗੀਰ ਨਹੀਂ ।ਉਹਨਾਂ ਆਪਣੇ ਘਰ ਹੀ ਭਰੇ ਨੇ

    • @SukhmanderDhillon-v6f
      @SukhmanderDhillon-v6f Před dnem +1

      ਅੱਜ ਜਦੋਂ ਇਹਨਾ ਨੂੰ ਸਾਰਾ ਕੁਝ ਮਿਲ ਗਿਆ ਆਪੇ ਹੀ ਇਹਨਾ ਨੇ ਓਹਨਾ ਨੂ ਛੱਡਣਾ ਸੀ ਇਹ ਏਦ੍ਹਾ ਦੇ ਕੰਮ ਗਦਾਰ ਬੰਦੇ ਹੀ ਕਰਦੇ ਹੈ ਜੀ

    • @SukhmanderDhillon-v6f
      @SukhmanderDhillon-v6f Před dnem

      ਬਾਦਲ ਪਰਿਵਾਰ ਨੇ ਜਦੋ ਪੰਜਾਬ ਦੀ ਤਰੱਕੀ ਕਰਵਾ ਤੀ ਅੱਜ ਓਹ ਮਾੜਾ ਹੋ ਗਏ ਕੰਮ ਕਰਵਾ ਕੇ ਬਾਦਲ ਸਾਬ ਤੋ ਕੰਮ ਕਰਵਾ ਕੇ ਅੱਜ ਗਦਾਰੀ ਕਰ ਗਏ

  • @jagmeetsingh9973
    @jagmeetsingh9973 Před dnem +1

    Good job ji

  • @JS50108
    @JS50108 Před dnem +2

    ਬੰਦਾ ਤਾਂ ਇਹ ਠੀਕ ਲੱਗਦਾ ਪਰ ਚੌਧਰ ਖੁੱਸ ਜਾਣ ਕਾਰਨ ਬੁਖਲਾਇਆ ਫਿਰਦਾ ਬਾਈ।

  • @GAGAN2M
    @GAGAN2M Před dnem +1

    GOOD BRAR SAAB👍👍

  • @AvtarSidhu-wv4sj
    @AvtarSidhu-wv4sj Před 9 hodinami +1

    ਪੱਤਰਕਾਰ ਬਹੁਤ ਵਧੀਆ ਆ

  • @user-kf4tr5nr1b
    @user-kf4tr5nr1b Před dnem +1

    ਬਰਾੜ ਸਾਹਿਬ ਆਪਣੀ ਉਕਾਤ ਹੀ ਬੰਦੇ ਨੂੰ ਚੰਗੀ ਰਹਿਦੀ ਹੈ ਸੂਰਜ ਨੂੰ ਦੀਵਾ ਚਾਨਣ ਨਹੀਂ ਦੇ ਸਕਦਾ

  • @AmandeepSingh-ze9cb
    @AmandeepSingh-ze9cb Před 2 dny +6

    ਵੀਰ ਮੇਰਿਆ ਪੰਥ ਨੂੰ ਮੰਨਦਾ ਕੌਣ ਆ,ਏਹੋ ਜਿਹੀ ਗੱਲ ਨਹੀਂ, ਲੋਕਾਂ ਦਾ ਲੀਡਰਾਂ ਤੋਂ ਮੋਹ ਭੰਗ ਹੋ ਗਿਆ, ਹੁਣ ਲੋਕ ਹਰ ਰੋਜ਼ ਨਵਾਂ ਲੀਡਰ ਭਾਲਦੈ ਜਦੋਂ ਤੱਕ ਲੀਡਰ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰਦੇ

  • @amritpalwaraich6339
    @amritpalwaraich6339 Před dnem +1

    ਜਸਵੀਰ ਸਿੰਘ ਸੁਵਿਧਾ ਲਿਆਂ ਤਾਂ ਸੁਵਾਲ ਕਰ ਕਰਕੇ ਵਾਕਿਆ ਇਹ ਕਿਸੇ
    ਨੂੰ ਨਹੀਂ ਬੋਲਣ ਦਿੰਦੇ ਸੀ ਟੀ ਵੀ ਤੇ

  • @JARNAILSINGH-vc2mt
    @JARNAILSINGH-vc2mt Před dnem +3

    ਬਰਾੜ ਸਹਿਬ ਅਸੀ ਪਹਿਲਾਂ ਥੋਡੇ ਬਾਰੇ ਵੀ ਗਲਤ ਸਮਝਦੇ ਸੀ, ਪਰ ਨਹੀ ਤੁਸੀ ਠੀਕ ਹੋ, ਅੱਗੇ ਤੋ ਆਪਣੀ ਸਿਆਸਤ ਇਮਾਨਦਾਰੀ ਨਾਲ ਕਰਨੀ, ਸਰਸੇ ਵਾਲੇ ਦੀ ਫਿਲਮ ਦੇ ਪੋਸਟਰਾਂ ਦੀ ਰਾਖੀ ਪੰਜ਼ਾਬ ਪੁਲਿਸ ਸੁਖਬੀਰ ਬਾਦਲ ਦੇ ਕਹਿਣ ਤੇ ਲੱਗਦੀ ਰਹੀ ਹੈ

  • @charanjeetsingh9799
    @charanjeetsingh9799 Před 23 hodinami

    ਚਰਨਜੀਤ ਸਿੰਘ ਬਰਾੜ ਜੀ ਥੋਡੀਆਂ ਸਾਰੀਆਂ ਗੱਲਾਂ ਠੀਕ ਸਿਵਾਇ ਇੱਕ ਦੇ ਕਿ ਮੇਰੇ ਕੋਲੋਂ ਚਿੱਠੀ ਪ੍ਰਮਾਤਮਾਂ ਨੇ ਲਿਖਾਈ ਰੱਬ ਨੂੰ ਕਿਉਂ ਨਾਲੋ ਨਾਲ ਖਿਚੀਂ ਫਿਰਦੇ ਹੋ ਕਰਦੇ ਤੁਸੀਂ ਆਪਣੀ ਮਰਜੀ ਹੋ ਸੋ ਰੱਬ ਨੂੰ ਰਹਿਣ ਦਿਓ ਅਪਣੇ ਘਰ ਚ

  • @gursewksingh7558
    @gursewksingh7558 Před dnem +1

    👍

  • @satrangisiyasat6034

    ਬਹੁਤ ਵਧੀਆ ਇਨਸਾਨ ਹਨ, ਬਰਾੜ ਸਾਹਿਬ

  • @HarjinderSingh0505
    @HarjinderSingh0505 Před dnem

    Thanks

  • @gpsvirk3664
    @gpsvirk3664 Před dnem

    You are at your best.
    " Waqt ka garb sab theek kar dega". Waheguru Ji .

  • @HarjinderBhullar6076
    @HarjinderBhullar6076 Před dnem +2

    2015 ਵਿੱਚ ਬੇਅਦਬੀ ਹੋਈ,ਉਸ ਤੋਂ ਬਾਅਦ ਅਕਾਲੀ ਦਲ ਹੌਲੀ ਹੌਲੀ ਖਤਮ ਹੁੰਦਾ ਹੁੰਦਾ,2024 ਵਿੱਚ ਜਮ੍ਹਾਂ ਅਕਾਲੀ ਦਲ ਖਤਮ ਹੋ ਗਿਆ

  • @simransidhu5
    @simransidhu5 Před dnem

    Good questioning 🎉

  • @KulwinderSingh-lj6nj
    @KulwinderSingh-lj6nj Před dnem +1

    Charanjit Brar is talketive person but clear hearted, intelligent person.Sukhbir Badal family is from very landlord as compare to Brar.But as per intelligency Brar is great than badal.I pray almighty that Brar will save the SAD in good ways.At roots level every person desire the Sukhbir to go away, but no body speak in public domane.Brar sahib carry on 👍👍👍👍👍,See the history,Barnala sahib give up Party office and symbol to PS Badal, History will repeat in 2024.Sukhbir will feel alone in few months and surrender to party.

  • @YadwinderSingh-st6st
    @YadwinderSingh-st6st Před dnem +1

    ਇੱਕ ਗੱਲ ਸਮਝ ਨਹੀਂ ਆਉਂਦੀ ਕਿ ਆਖੀਰ ਤੇ ਇਹ ਐਨਾ ਬੋਲਦੇ ਹਨ ਪਹਿਲਾਂ ਕਿੱਥੇ ਗਏ ਸੀ ਜੇਕਰ ਲੋਕ ਸੱਭ ਤੋ ਪਹਿਲਾਂ ਇਹਨਾਂ ਨੂੰ ਘਰੇ ਨਾ ਵੜਣ ਦੇਣ ਇਹਨਾਂ ਦਾ ਬਾਈਕਾਟ ਕਰਨ ਤਾ ਇਹਨਾਂ ਨੂੰ ਵੀ ਅਕਲ ਆਵੇ ਚੰਦੂਮਾਜਰਾ ਤਾਂ ਪਹਿਲੀ ਸੀਟ ਤੇ ਬੈਠ ਕੇ ਨਾਅਰੇ ਲਾਉਦਾ ਸੀ ਇਹ ਵੀ ਭਲੇ ਨਹੀਂ ਹਨ ਗਿੱਦੜਬਾਹਾ ਦੇ ਲੋਕਾਂ ਨੂੰ ਪੁੱਛੋ ਸੱਭ ਤੋਂ ਮਾੜੇ ਕੰਮ ਤੇ ਪਰਚੇ ਤਾ ਇਹਨਾਂ ਨੇ ਕਰਵਾਏ ਸੀ

  • @jaspalsangha1512
    @jaspalsangha1512 Před dnem

    Good interview

  • @harpreetsinghthind2816

    🙏🚩🌹❤️ਵਾਹਿਗੁਰੂ,,,, ਬਰਾੜ ਜੀ,, good man, ਹਨ

  • @user-gs7ps4yc1r
    @user-gs7ps4yc1r Před dnem

    Very right Brarr sahìb

  • @jaspalsangha1512
    @jaspalsangha1512 Před dnem

    Great

  • @sukhdeepkaur9555
    @sukhdeepkaur9555 Před 16 hodinami

    ਸੁਖਬੀਰ ਸਿਆਣਾ ਹੋਵੇ ਆਪ ਛੱਡ ਦੇਕਿਉ ਗੁਰੂ ਘਰ ਦੀ ਬੇਆਦਬੀ ਬਹੁਤ ਵੱਡੀ ਗੱਲ ਹੈ।ਗੁਰੂ ਸਾਹਿਬ ਨੇ ਮਾਫ ਨਹੀ ਕਰਨਾ।

  • @pargatsinghkhalistangroup7433

    ਇਹ ਸਾਰੇ ਦੋਸੀ਼ ਹਨ ਜੀ ਇਹਨਾਂ ਲੋਕਾਂ ਨੇ ਧਰਮ ਨਾਲੋ ਧੜ੍ਹੇ ਨੂੰ ਪਹਿਲ ਦਿੱਤੀ ਜੀ

  • @mannsingh9783
    @mannsingh9783 Před 14 hodinami +1

    🙏🙏

  • @laddinijjer4992
    @laddinijjer4992 Před dnem

    ਸੁੱਚਾ ਸਿੰਘ ਲੰਗਾਹ ਇੱਕ ਉਹ ਬੰਦਾ ਸੀ ਜਿਹੜਾ ਹਮੇਸ਼ਾ ਗਰੀਬ ਬੰਦੇ ਦੇ ਹੱਕ ਚ ਖੜਦਾ ਸੀ ਮੈਂ ਜਿਆਦਾ ਨਹੀਂ ਉਹਦੇ ਬਾਰੇ ਜਾਣਦਾ ਪਰ ਮੈਨੂੰ ਇੰਨਾ ਪਤਾ ਕਿ ਉਹਦੇ ਨਾਲ ਵੀ ਰਾਜਨੀਤੀ ਖੇਡ ਖੇਡੀ ਗਈ ਤੇ ਉਹਦਾ ਸਾਰਾ ਅਕਸ਼ ਖਰਾਬ ਕਰ ਦਿੱਤਾ ਸੁੱਚਾ ਸਿੰਘ ਲਗਾ ਇਕ ਵਧੀਆ ਬੰਦਾ ਸੀ

  • @surjeetsingh596
    @surjeetsingh596 Před dnem +1

    Good vichar

  • @bahadurmahal5703
    @bahadurmahal5703 Před dnem +1

    ਸ.ਚਰਨਜੀਤ ਸਿੰਘ ਬਰਾੜ ਤਹਿਸੀਲਦਾਰ ਨੇ ਅੱਜ IAS ਅਫਸਰ ਲੱਗੇ ਹੋਣਾ ਸੀ, ਮੈਂ ਇਹਨਾਂ ਦੇ ਆਧੀਨ ਟਾਈਪਟੈਸਟ ਪਾਸ ਕੀਤਾ ਸੀ ,ਬਹੁੱਤ ਇਮਾਨਦਾਰ ਘੈਂਟ ਅਫਸਰ ਸਨ

    • @AmarjitSingh-eq3rl
      @AmarjitSingh-eq3rl Před dnem +1

      ਇਹ ਸਿਸਟਮ ਦਾ ਪੰਜਾਬ ਵਿੱਚ ਸਭ ਨੂੰ ਪਤਾ ਹੈ ਤਹਿਸੀਲਦਾਰ ਕਦੇ ਸਿੱਧੀ ਰਿਸ਼ਵਤ ਨਹੀ ਲੈਂਦਾ ਲੋਕਾਂ ਨੂੰ ਮੂਰਖ ਨਾ ਸਮਝੋ

  • @Gurwinder340
    @Gurwinder340 Před dnem

    ਸੱਤਾ ਜਾਣ ਤੋ ਬਾਅਦ ਨਜਾਰੇ ਨਹੀ ਮਿੱਲ ਰਿਹਾ ਸਾਰੇ ਮਾਨਸ਼ਿਕ ਪਰਸਾਨ ਨੇ ਬੜਾ ਲੁਟਿਆ ਇਹਨਾ ਕਾਲੀਆ ਨੇ 😮

  • @kiratsargun6536
    @kiratsargun6536 Před dnem

    Good job veer ji

  • @Gurnoorsingh-fp2sh
    @Gurnoorsingh-fp2sh Před dnem +1

    Bahut badhiya

  • @arwindersinghghotra1825

    Veer jasveer singh ❤❤❤❤❤❤❤right

  • @ManpreetKaur-i1u
    @ManpreetKaur-i1u Před dnem

    ਬਾਕੀ ਵਾਹਿਗੁਰੂਜੀ ਇੰਨਾ ਇੰਨਾ ਲਾਲਚੀ ਲੌਕਾਂ ਨੂ ਮਤ ਬਕਸ਼ਣ

  • @chananrayat7267
    @chananrayat7267 Před dnem

    Sare de Sare ajj de Akali Masands aa ji. Waheguru ji.

  • @SukhmanderDhillon-v6f

    ਸੁਖਬੀਰ ਬਾਦਲ ਜੀ ਸਲਾਹਾਂ ਲੈਣ ਲੱਗ ਗਏ ਫਿਰ ਕਿਸੇ ਦੀ ਸਲਾਹ ਕੋਈ ਕਿਸੇ ਦੀ ਕੋਈ ਫਿਰ ਤਾਂ ਉਹ ਸਲਾਹਾਂ lean ਲਈ ਰਹਿ ਜਾਣ ਗੇ

  • @harmanpreetsingh8387

    No, now Sukhbir has turned wrong. When you were standing with Sukhbir, Charanjit Barad, you didn't think Sukhbir was wrong.

  • @BalwinderSingh-yu4tq

    ਸਭ ਨੇ ਖ਼ਤਮ ਹੋਣਾ ਜਿੰਨਾ ਨੇ ਵੀ ਕੌਮ ਦਾ ਨਿਰਾਦਰ ਕੀਤਾ ਜੀ

  • @JasvinderSingh-dr7oi

    God bless you for information thanks

  • @harmanpreetsingh8387
    @harmanpreetsingh8387 Před dnem +1

    These people should have spoken up earlier. Why didn't their conscience awaken then?

  • @bobbymansa5107
    @bobbymansa5107 Před dnem

    Good Brar sahib

  • @ManpreetsinghSandhu-xx2bs

    Brar honest man

  • @amrtpalsinghkhalsa1197

    ਦੇਰ ਆਏ ਦਰੁਸਤ ਆਏ ਚੰਗਾ ਹੋਇਆ