30-6-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Sdílet
Vložit
  • čas přidán 28. 06. 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Komentáře • 142

  • @balbalsingh12
    @balbalsingh12 Před 2 dny +103

    ਵੈਟਰਨਰੀ ਕਲਾਸ ਫੋਰ ਠੇਕਾ ਕਰਮਚਾਰੀ ਯੂਨੀਅਨ ਕੱਲ 30 ਨੂੰ ਜਲੰਧਰ ਵਿਖੇ ਸਰਕਾਰ ਖ਼ਿਲਾਫ਼ ਕਰਨਗੇ ਪਿੱਟ ਸਿਆਪਾ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ

  • @amriksingh9252
    @amriksingh9252 Před 2 dny +18

    ਭਗਵੰਤ ਮਾਨ ਨਸ਼ੇੜੀ ਨੇਂ ਖਾਦੀ ਪੀਤੀ ਵਿੱਚ ਚੰਡੀਗੜ ਦੇ ਸਪੈਲਿੰਗ ਗਲਤ ਬੋਲ ਦਿੱਤੇ ਕੋਈ ਗੱਲ ਨੀ ਖਾਦੀ ਪੀਤੀ ਵਿੱਚ ਬੋਲਿਆ ਗਿਆ ਪਤਾ ਲੱਗ ਗਿਆ ਭਗਵੰਤ ਮਾਨ ਨਸ਼ੇੜੀ ਨੂੰ ਪੰਜਾਬੀ ਕਿੰਨੀਂ ਕੁ ਆਉਂਦੀ ਆ

  • @sarwansinghlauhka
    @sarwansinghlauhka Před dnem +8

    ਬੀਬੀ ਖਾਲੜਾ ਨੂੰ ਪ੍ਰਧਾਨ ਬਨਾਉ

  • @labhbrar5385
    @labhbrar5385 Před 2 dny +61

    ਅਕਾਲੀ ਦਲ ਬਾਦਲ ਨੂੰ ਡਿਬਰੂਗੜ੍ਹ ਵਾਲ਼ਿਆਂ ਦਾ ਸਮਰਥਨ ਕਰਨਾ ਚਾਹੀਦਾ ਹੈ

  • @HarvinderSingh-nr6pn
    @HarvinderSingh-nr6pn Před 2 dny +40

    ਜੈਸੀ ਕਰਨੀ ਵੈਸੀ ਭਰਨੀ ਅੰਮ੍ਰਿਤ ਪਾਲ ਜਿੰਦਾਬਾਦ ਕੇਜਰੀਵਾਲ ਬਾਲ ਤੇ ਐਨਐਸਏ ਲਓ

    • @SikanderBhinder-is9yq
      @SikanderBhinder-is9yq Před 2 dny +9

      😊😊😊😊😊❤❤

    • @sohanlal4521
      @sohanlal4521 Před 2 dny

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @RohitKumar-lx1lt
      @RohitKumar-lx1lt Před dnem +2

      Right

  • @kharaksingh9866
    @kharaksingh9866 Před dnem +7

    ਕਣਕ ਵੇਚ ਲੈਣ ਗਏ ਆਟਾ ਵਿਕਣਾ ਨਹੀਂ ਇਸ ਕਰਕੇ ਆਟਾ ਨਹੀਂ ਲੈਣਾ

  • @jagseerbehniwal7935
    @jagseerbehniwal7935 Před dnem +4

    ❤❤❤❤❤❤❤❤❤❤❤❤❤❤❤❤❤❤❤ ਜੱਜ ਸਾਹਿਬ ਸਤਿ ਸ੍ਰੀ ਅਕਾਲ ਜੀ ਆਪ ਬਹੁਤ ਵਧੀਆ ਖਬਰਾਂ ਸੁਣਾਉਂਦੇ ਹੋ

  • @amarjeetkaur4847
    @amarjeetkaur4847 Před 2 dny +20

    Waheguru ji mahar karo Punjab ta 🙏

  • @shashipal7973
    @shashipal7973 Před 2 dny +9

    Punjab no bachalo

  • @SinghBh-mu8wv
    @SinghBh-mu8wv Před 2 dny +5

    ਪੂਰਨ ਤੋਂ ਸਿਵਾ ਭਗਵੰਤ ਦੇ ਪੱਲੇ ਦੁੱਕੀ ਨਹੀਂ ਰੱਬ ਦਾ ਭੈ ਖਾ ਪੰਜਾਬ ਨਾਲ ਪੰਥ ਨਾਲ ਖੜ ਇੱਕ ਡਾਕੇ ਲੜ ਅਸੀਂ ਤੇਰੇ ਨਾਲ ਹਾਂ

  • @sarwansinghlauhka
    @sarwansinghlauhka Před dnem +4

    ਖਾਤਿਆ ਵਿਚ ੧੦੦੦ਰਪੈ ਉਦੈ ਆਊਣੈ

  • @dhara1449
    @dhara1449 Před 2 dny +5

    W WAHEGURU JI !

  • @SinghBh-mu8wv
    @SinghBh-mu8wv Před 2 dny +4

    ਭਗਵੰਤ ਮਾਨ ਸਾਡਾ ਆਪਣਾ ਹੈ ਦੁੱਖ ਨਾਲ ਕਹਿਣਾ ਪੈ ਰਿਹਾ ਧੋਬੀ ਦਾ ਕੁੱਤਾ ਕਰਦਾ ਨਾ ਘੱਟਦਾ ਭਗਵੰਤ ਜੇ ਪੰਜਾਬੀਆਂ ਅਤੇ ਸਿੱਖ ਪੰਥ ਦਾ ਹਤੈਸ਼ੀ ਹੁੰਦਾ ਪੂਰਾ ਪੰਜਾਬ ਇੱਕ ਡਾਕੇ ਨਾਲ ਖੜਦਾ ਕੇਜਰੀਵਾਲ ਨੂੰ ਅੰਦਰ ਤੋਂ ਕੱਢ ਲਿਆਉਂਦਾ ਪਰ ਈਗੋ ਨਹੀਂ ਤਿਆਗਦਾ ਭਗਵੰਤ ਅੰਮ੍ਰਿਤਪਾਲ ਸਿੰਘ ਜਿੱਤਿਆ ਪਰ ਇਹਨਾਂ ਨੂੰ ਹਜਮ ਪਤਾ ਨਹੀਂ ਕਿਉਂ ਨਹੀਂ ਹੋ ਰਿਹਾ ਅਸੀਂ ਇਹੀ ਸਮਝਦੇ ਹਾਂ ਭਗਵੰਤ ਸਿੱਖ ਪੰਥ ਪ੍ਰਤੀ ਸਹੀ ਨਜ਼ਰੀਆ ਨਹੀਂ ਰੱਖਦਾ

  • @abhirajdhaliwal2375
    @abhirajdhaliwal2375 Před 2 dny +35

    ਜਾ ਉਏ ਨਸੇੜੀਆ ਭੰਡਾ ਵਿਰੋਧੀਆਂ ਨੂੰ ਚੈਲੰਜ ਕਰਨ ਤੋਂ ਪਹਿਲਾਂ ਆਪ ਤਾਂ ਚੰਡੀਗੜ੍ਹ ਦੇ ਸਪੈਲਗ ਪੜ੍ਹ ਲੈਂਦਾ

  • @MohinderSingh-kj4vo
    @MohinderSingh-kj4vo Před 2 dny +8

    ਸ਼੍ਰੋ ਪ੍ਰਬੰਧ ਕਮੇਟੀ ਨਸ਼ੇ ਵਿਰੁੱਧ ਇਕ ਲਹਿਰ ਚਲਾਵੇ।ਪੰਜਾਬ ਤੇ ਕੌਮ ਲਈ ਹੀ ਬਹੁਤ ਜਰੂਰੀ ਹੈ।

  • @user-if3kw2jn5n
    @user-if3kw2jn5n Před 2 dny +5


    ਭਗਵੰਤ ਮਾਨ ਅਪਣਾਂ ਜਲੂਸ ਆਪ ਹੀ ਕੱਢਦਾ ਰਹਿੰਦਾ ਹੈ ਕਿਉਂਕਿ ਇਹ ਕਦੇ ਸੋਂਫ਼ੀ ਹੁੰਦਾ ਹੀ ਨਹੀਂ ਤੇ ਨਸ਼ੇ ਵਿੱਚ ਊਲ ਜਲੂਲ ਬੋਲ ਲੈਂਦਾ ਹੈ ਇਹ ਕਿਹੋ ਜਿਹਾ ਸੰਵੀਧਾਨ ਹੈ ਜਿੱਥੇ ਓਹ ਲੋਕ ਹੀ ਸੂਬੇ ਦਾ ਜਲੂਸ ਕੱਢਦੇ ਹਨ ਜਿਨ੍ਹਾਂ ਉਤੇ ਪੂਰੇ ਸੂਬੇ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਸ ਉਤੇ ਕਾਰਵਾਈ ਕਰਨ ਵੇਲੇ ਇਹ ਨਿਕੰਮਾ ਸੰਵੀਧਾਨ ਆੜੇ ਆ ਜਾਂਦਾ ਹੈ ਲੋਕਾਂ ਦੇ ਮਸਲੇ ਸੁਆਹ ਹੱਲ ਹੋਂਣੇ ਹਨ? ਇਸਤੋਂ ਪਹਿਲਾਂ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਕਾਰਵਾਈ ਕਰਨ ਦਾ ਮਨ ਬਣਾਇਆ ਸੀ ਪਰ ਇਹ ਸੰਵੀਧਾਂਨਕ ਲੋਕ ਹਾਈ ਕੋਰਟ ਜਾਂ ਪੁੱਜੇ ਤੇ ਕਾਬਲ ਜੱਜਾਂ ਨੇ ਇਨਾਂ ਦਾ ਬਚਾਅ ਕਰਕੇ ਪ੍ਰੋਹਿਤ ਸਾਹਬ ਨੂੰ ਬੇਬਸ ਕਰ ਦਿੱਤਾ, ਇਹ ਜਨਤਾ ਦਾ ਕੀ ਸੁਆਰਨਗੇ ਇਨਾਂ ਕੋਲ ਪੰਜ ਸਾਲ ਦਾ ਠੇਕਾ ਹੈ ਕੀ ਜੱਜਾਂ ਨੂੰ ਇਹ ਨਹੀਂ ਪਤਾ ਕਿ ਜਿਸ ਦਾ ਬਚਾਅ ਇਹ ਕਹਿ ਕੇ ਕਰ ਰਹੇ ਹਨ ਕਿ ਇਹ ਜਨਤਾ ਦੀ ਚੁਣੀ ਹੋਈ ਸਰਕਾਰ ਹੈ ਪਰ ਕੀ ਜੇ ਇਹ ਜਨਤਾ ਨੂੰ ਹੱਕ ਮੰਗਣ ਲਈ ਲਾਠੀਆਂ ਮਾਰਦੇ ਹਨ,ਕੀ ਜਨਤਾ ਇਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਕੱਢ ਵੀ ਇਹਦੀ ਹੈ?ਨਹੀਂ, ਇੱਥੇ ਸਭ ਕੂੜਾ ਕਰਕਟ ਭਰਿਆ ਹੋਇਆ ਹੈ ਭਾਂਵੇ ਅਦਾਲਤਾਂ ਹੋਂਣ, ਭਾਂਵੇਂ ਪ੍ਰਧਾਨ ਮੰਤਰੀ ਹੋਵੇ ਸਭ ਮਿਲ ਕੇ ਜਨਤਾ ਦੀ ਹੀ ਠੁਕਾਈ ਕਰਦੇ ਹਨ ਬਸ ਸਾਡੇ ਵਿੱਚ ਭੈੜ ਇਹ ਹੈ ਕਿ ਅਸੀਂ ਵੀ ਇਨ੍ਹਾਂ ਠੱਗਾਂ ਨਾਲ ਮਿਲੇ ਹੋਏ ਹਾਂ ਤੇ ਇਨਾਂ ਦੀਆਂ ਪਾਰਟੀਆਂ ਦਾ ਹਿੱਸਾ ਹਾਂ ਤੇ ਅਪਣੇ ਹੀ ਦੂਜੀ ਪਾਰਟੀ ਦੇ ਭਰਾਵਾਂ ਦਾ ਗਾਲੀ ਗਲੌਚ ਤੇ ਕੁੱਟਮਾਰ ਕਰਕੇ ਅਪਣੀ ਵਫ਼ਾਦਾਰੀ ਸਾਬਤ ਕਰਦੇ ਹਾਂ ਇਨ੍ਹਾਂ ਦੀ ਜਿੱਤ ਦੇ ਜਸ਼ਨ ਮਨਾਉਂਦੇ ਹਾਂ ਬਸ ਇਹ ਸਾਰੇ ਪਾੜੋ ਤੇ ਰਾਜ ਕਰੋ ਵਾਲੇ ਸੰਵਿਧਾਨਕ ਦੇਸ਼ ਧ੍ਰੋਹੀ ਹਨ ਕਿ ਦੇਸ਼ ਭਗਤ ਹਨ, ਜਾਂ ਜਨਤਾ ਦੇਸ਼ ਧ੍ਰੋਹੀ ਹੈ ਕਿ ਦੇਸ਼ ਭਗਤ ਹੈ, ਇਸਦਾ ਨਿਰਣਾ ਕੌਣ ਕਰੇਗਾ
    ਇਹ ਲੋਕ ਸਾਂਨੂੰ ਸਮਝ ਚੁੱਕੇ ਹਨ ਪਰ ਅਫ਼ਸੋਸ ਕਿ ਸਾਡਾ ਇਨ੍ਹਾਂ ਨਾਲ ਵਾਹ ਪਿਛਲੇ ਪਝੱਤਰ ਸਾਲਾਂ ਤੋਂ ਹੈ ਪਰ ਅਸੀਂ ਇਨ੍ਹਾਂ ਨੂੰ ਅਜੇ ਤੱਕ ਸਮਝ ਨਹੀਂ ਸਕੇ, ਅਫ਼ਸੋਸ!

  • @MohinderSingh-kj4vo
    @MohinderSingh-kj4vo Před 2 dny +21

    ਇਕ ਝਟਕਾ ਹੋਰ ਦੇ ਦਿਉ ਜਲੰਧਰ ਵਾਲਿਓ

  • @MohinderSingh-kj4vo
    @MohinderSingh-kj4vo Před 2 dny +13

    ਮਿਲ ਬੈਠੋ ਅਕਾਲੀਓ। ਜਗਤ ਤਮਾਸ਼ਾ ਨਾ ਬਣੋ।ਜਿਹਨੂੰ ਸੰਗਤ ਹੁਕਮ ਕਰੇ ਉਹ ਜਥੇਦਾਰ ਬਣ ਜਾਵੇ। ਚੌਧਰ ਨਹੀਂ ਸੇਵਾ ਕਰਨ ਦੀ ਲੋੜ ਹੈ। ਕੌਣ ਸਹੀ ਅਗਵਾਈ ਦੇ ਸਕਦਾ ਹੈ ਇਹ ਆਸ਼ਾ ਹੋਣੀ ਚਾਹੀਦੀ ਹੈ।

  • @satnaam.singhmalhi6249
    @satnaam.singhmalhi6249 Před 2 dny +14

    ਸਤਿ ਸ੍ਰੀ ਆਕਾਲ ਜੀ 🙏

  • @narindersingh9364
    @narindersingh9364 Před 2 dny +4

    Good job Veer ji 👍 ❤ 👍

  • @SatinderKaur-vp1zk
    @SatinderKaur-vp1zk Před 2 dny +27

    Waheguru ji mehar kran ji

  • @user-hu4mn6jq2b
    @user-hu4mn6jq2b Před 2 dny +4

    ਠੋਕ
    ਦਿਤਾ

  • @dr.paramjitsinghsumra179

    ਭਾਈ ਕੁਲਵੰਤ ਸਿੰਘ ਰਾਊਕੇ ਦੇ ਪਿਤਾ ਜੀ ਭਾਈ ਚੜ੍ਹਤ ਸਿੰਘ ਰਾਊਕੇ ਤੇ ਚਾਚਾ ਜੀ ਭਾਈ ਫ਼ਤਿਹੇ ਸਿੰਘ ਰਾਊਕੇ ਬਹੁਤ ਚੜ੍ਹਦੀ ਕਲਾ ਵਾਲੇ ਸਿੱਖ ਸਨ ਜਿਹਨਾਂ ਨੇ ਆਪਣੇ ਇਲਾਕੇ ਵਿੱਚ ਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ।

  • @ManjotSidhu-x8p
    @ManjotSidhu-x8p Před 2 dny +2

    🙏🙏

  • @amarjeetkaur2484
    @amarjeetkaur2484 Před dnem +2

    ਜਦੋਂ ਕਿ ਸੇ ਦੇ ਮਾੜੇ ਦਿਨ ਆਏ ਹੋਣ

  • @SidhuSidhu-my6pm
    @SidhuSidhu-my6pm Před dnem +2

  • @KuldeepSingh-md1ub
    @KuldeepSingh-md1ub Před dnem +9

    ਸੇ਼ਰੇ। ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਕਰਦਾ ਪਰ ਓਹ ਅਮਿ੍ਤ। ਛਕਣ। ਛਕੋਣ ਵਾਲਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਜ਼ੇਲਾਂ ਡਿਬਰੂਗੜ੍ਹ ਨਹੀਂ ਭੇਜਦਾ ਸੀ। ਓਹ ਤਾਂ ਦੂਸ਼ਮਣ। ਨੂੰ ਵੀ ਆਪਣਾ। ਬਣਾ ਲੈਂਦਾ ਸੀ

  • @KulbirSingh-ss4dr
    @KulbirSingh-ss4dr Před 2 dny +8

    ਭਗਵੰਤ ਮਾਨ ਜੀ ਚੰਡੀਗੜ੍ਹ ਚੰਗੀ ਤਰ੍ਹਾਂ ਲਿਖਿਆ ਕਰੋ ਕਿਉਂ ਸਾਡੀ ਬੇਜਤੀ ਕਰਾਈ ਜਾਂਦੇ ਜੋ

  • @monikakapoor-6886
    @monikakapoor-6886 Před 2 dny +2

    Very nice

  • @jaswant5395
    @jaswant5395 Před dnem +3

    ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਆ ਕਿ ਹੋਣ ਲੱਗਾ ਉਹ ਛੱਜੂ ਤੂੰ ਪਹਿਲੀ ਕਲਾਸ ਵਿੱਚ ਲਾਏ ਸੀ ਤੂੰ ਪੰਜਾਬੀ ਤੋਤੇ ਵਾਂਗੂ ਬੋਲਦਾ ਹੈ ਆ ਲੋਕ ਕੋਂਣ ਹੈ

  • @hakamsinghbrar6014
    @hakamsinghbrar6014 Před dnem +2

    Panjabi 100 cho 50 leaders ni likh skde 100 cho 50 gltia krnge

  • @amriksingh9252
    @amriksingh9252 Před 2 dny +12

    ਕੇਜਰੀਵਾਲ ਠੱਗ ਨੂੰ ਵੀ ਐਨ ਐੱਸ ਏ ਲਾ ਕੇ ਡਿੱਬਰੂਗੜ ਜੇਲ ਵਿੱਚ ਬੰਦ ਕੀਤਾ ਜਾਵੇ ਪੰਜਾਬ ਬਰਵਾਦ ਕਰ ਦਿੱਤਾ ਇਸ ਹਰਾਮੀ ਬੰਦੇ ਨੇ

  • @rkdua8555
    @rkdua8555 Před 2 dny +1

    DUA R K RADHEY RADHEY

  • @kulwantsingh7570
    @kulwantsingh7570 Před dnem

    Good news juj singh chahal ji❤

  • @primexdgaming2343
    @primexdgaming2343 Před dnem +2

    Punjab school holiday karo

  • @chahal1234
    @chahal1234 Před dnem +1

    " ਲੱਡੂ ਵੰਡਦੀ ਕਚਹਿਰੀਉ ਆਵਾਂ , ਪਹਿਲੀ ਪੇਸ਼ੀ ਯਾਰ ਛੁੱਟ ਜੇ " ( ਭਗਵੰਤ " ਮਾਨ " )

  • @balversinghbs3325
    @balversinghbs3325 Před 2 dny +2

    ਜॅਜ िਸਘ ਚਾਹਲ ਜੀ ਕੋਰਟ ਵਲੋ िਮਲੀ ਸ਼ਜਾ ਪੂਰੀ ਕਰ ਚੁਕੇ ਹੀ ਬੰਦੀ िਸਘ ਹਨ ਤੁਸੀ ਚੈਨਲਾ ਵਾਲੇ िਜਨਾ ਨੂੰ ਅਜੇ ਕੋਰਟ ਨੇ ਕੋਈ ਸ਼ਜਾ ਨਹੀ िਦਤੀ ੳੁਹਨਾ ਨੂੰ ਬੰਦੀ िਸਘਾ ਦੇ ਬਰਾਬਾਰ ਦਾ ਦਰਜਾ ਦਈ ਜਾਦੇ ਹੋ ਬਈ ੳੁਹ ਅਸਲੀ िਚਹਰੇ ਭੁਲ ਜਾਣ ਇਸਤਰਾ ਨਹੀ ਹੋਣ ਲॅਗਾ ੳੁਹਨਾ ਪੰਜਾਬ ਲਈ ਜਵਾਨੀ ਜੇਲਾ िਵਚ ਬਤੀਤ ਕੀਤੀ ਤੇ ਹੁਣ ਵਾਲੇ ਥੋੜੇ ਟਇਮ ਬਾਦ ਹੀ ਚੀਕਾ ਮਾਰਨ ਲਗ ਪਏ ਸੀ िਕਥੇ ੳੁਹ ਤੇ िਕਥੇ ਅਾਹ

  • @Mathematical522
    @Mathematical522 Před 2 dny +1

    Jajj saab pb ਸਰਕਰ 15 month to tet paper nahi lai ri asi 11 meeting karchuke a kinne mag patter de chuke a tusi appne channel eh news chalo ji❤❤

  • @harwinderkaur9040
    @harwinderkaur9040 Před 2 dny

    Sare parivaar nu Sat shri akal ji 261

  • @MohinderSingh-kj4vo
    @MohinderSingh-kj4vo Před 2 dny

    Salute sher e punjab maharaja Ranjit Singh ਖਾਲਸਾ darbar

  • @tajindersohal890
    @tajindersohal890 Před dnem

    Good job chhal sab

  • @harwinderkaur9040
    @harwinderkaur9040 Před 2 dny

    Waheguru ji Maher kario sarkar te

  • @sukhwindersinghsukhwinder8792

    ਸਤਿ ਸੀ੍ ਅਕਾਲ

  • @SatnamSingh-t5f
    @SatnamSingh-t5f Před dnem

    ਭੰਡ ਦੇ ਸਾਰੇ ਫੈਸਲੇ ਗਲਤ

  • @HarinderSingh-ii1cp

    Thanks chahal sahib ssa.

  • @rajwantgarewal1243
    @rajwantgarewal1243 Před dnem

    💄ਹਤ. .

  • @hackgamer9254
    @hackgamer9254 Před dnem +1

    Jay Singh Chauhan Shastri ka birha Shastri Colony ki hal chaal hai Tiktok ji

  • @pargansingh7802
    @pargansingh7802 Před 2 dny

    Hello My dear chhote veer Chahal Sahib SSA. I listen the Punjabi news broadcast by u on Jun 29 , 2024. All news were very very clearly explained & well understand .Thank u very much mere veer . Really appreciate.(PARGAN Singh Pannu Fresno CA)

  • @lakhwinderchamba6985

    ਵੀਰ ਜੀ ਇਹ ਦੱਸ ਦਿਓ ਕਿੰਨੇ ਨੌਜਵਾਨ ਬੇਰੁਜ਼ਗਾਰ ਕਰ ਦਿੱਤੇ ਤੇ ਟਰਨ ਲੈ ਕੇ ਜਿਹੜੇ ਮੁੰਡੇ ਕੰਮ ਕਰਦੇ ਸੀ ਉਨ੍ਹਾਂ ਦੇ ਰੁਜ਼ਗਾਰ ਦਾ ਫ਼ਿਕਰ ਹੈ ਕੋਈ ਭਗਵੰਤ ਨੂੰ
    ਇਹ ਵੀ ਦੱਸਿਆ ਜਾਵੇ ਹੁਣ ਤੱਕ ਜੋ ਫੈਸਲੇ ਲਏ ਗਏ ਕੋਈ ਫੈਸਲਾ ਬਹਾਲ ਵੀ ਹੈ ਕਿ ਜ਼ਬਾਨ ਕਿਸੇ ਤੋਂ ਉਧਾਰ ਲਈ ਏ ਮੁੱਖ ਮੰਤਰੀ ਨੇ

  • @veterinary110
    @veterinary110 Před 2 dny +1

    Thanks for 62 Suscribers complete ❤❤🙏🙏🙏

  • @user-rw6wp9xp8h
    @user-rw6wp9xp8h Před dnem +1

    Very good nice 14 dan 😅😅😅

  • @MohinderSingh-kj4vo
    @MohinderSingh-kj4vo Před 2 dny

    As u sow so u reap true all true

  • @user-nq5or5fx4q
    @user-nq5or5fx4q Před dnem

    Nice 👍

  • @col.a.s.ghumman3784

    Suggest FIR should be withdrawn against Archna in the over all interest of inter community interest as SGPC Sewadars should have educated her on the customs of our religious place. She appears to be INNOCENT.... Advocate High Court 🌹🌹🌹🌹

  • @jasbirkaur6580
    @jasbirkaur6580 Před dnem

    Very good ❤

  • @user-pj9de6lg9h
    @user-pj9de6lg9h Před dnem +1

    Surpanch Elekashan Kodo Na Jee

  • @RamanJot-uv6qx
    @RamanJot-uv6qx Před 2 dny

    ❤❤

  • @hardeepboparai644
    @hardeepboparai644 Před dnem

    Beautiful 🤩

  • @Davindersingh-rp5on
    @Davindersingh-rp5on Před 2 dny

    jundaaa rahh jaj bai❤

  • @gurpyarbrar5625
    @gurpyarbrar5625 Před dnem

    ਜੱਜ ਸਾਵ ਅਕਾਲੀ ਦਲ ਨੂੰ ਭਰਦਾਨ ਰਾਮ ਰਹੀਮ ਨੂੰ ਬਣਾ

  • @user-ho8mh7dt5e
    @user-ho8mh7dt5e Před dnem

    🌹🌹🙏🙏🌹🌹

  • @sadhusingh5342
    @sadhusingh5342 Před dnem

    Jina nu Nsa la ke bheze ne uh kise de bachelor nahi Kerri Wal zel hee theek a

  • @HarinderSingh-ii1cp

    Judge.sahibmulajman dian demand d khabar dio g.

  • @indrajgadher5240
    @indrajgadher5240 Před dnem

    पिंड खिप्पा वाली विच रमेश चौधरी आज 30 6 24 नू अवर डोज नाल होई मौत उम्र 35 साल

  • @JaibBhukal
    @JaibBhukal Před dnem

    Gud news

  • @gurbaxsingh3785
    @gurbaxsingh3785 Před 2 dny

    Punjab Police Nasha khatam nahi kar sakde. Sirf police nu paisa chahida hai

  • @gurvindersingh9955
    @gurvindersingh9955 Před dnem

    Cycle da bhi stand hunda hai per AAP da koi bhi stand nahi he...

  • @helloaviation97
    @helloaviation97 Před dnem

    Good Channel

  • @kanwaljitkaur1107
    @kanwaljitkaur1107 Před dnem

    ਸਿੱਖ ਲਉ ਪੰਜਾਬੀ

  • @user-rm7tg1wf2h
    @user-rm7tg1wf2h Před dnem +1

    Good ਬੇਟਾ ਬੋਲੀ ਠੇਠ

  • @dr.paramjitsinghsumra179

    ਹਾਈਕੋਰਟ ਨੇ ਜੇਲ੍ਹ ਨਹੀ ਭੇਜਿਆ ਅਦਾਲਤ ਨੇ ਭੇਜਿਆ

  • @GurleenKaur-d9t
    @GurleenKaur-d9t Před dnem

    Gursewak Singh mara veer aa 😭😭😭😭😭😭😭 I lost my brother overdose karna mara veer sabu shad ka chale aa gaya

  • @kuldipsinghsodhi6334
    @kuldipsinghsodhi6334 Před 2 dny

    Mr chahal you are able to mla.keep it

  • @GurleenKaur-d9t
    @GurleenKaur-d9t Před dnem

    Gursewak Singh mara veer aa 😭😭😭😭😭😭😭 I lost my brother

  • @pawankaur2316
    @pawankaur2316 Před dnem

    Dilgit klsi nu jruri bnao

  • @SSwarvalSingh-se3ib

    ਭਗਵੰਤ ਮਾਨ ਜੀ ਚੰਡਿਗੜ ਇਹ ਨਹੀ ਚੰਡੀਗੜ ਇਹ ਹੇ

  • @dhattsaab-911
    @dhattsaab-911 Před dnem

    Maan nu bhi Kejriwal dey naal jail bhejo.eh raaj Karan like nahi hai.

  • @DeeAar-ot5lm
    @DeeAar-ot5lm Před 2 dny

    Maan sahib ji nu teacher di job deni chahiye, as a cm vi fail hun

  • @SinghBh-mu8wv
    @SinghBh-mu8wv Před 2 dny

    ਮਜੀਠੀਆ ਵੀਰ ਤੇਰੀ ਕੋਈ ਵੀ ਗੱਲ ਅੱਜ ਤੱਕ ਮੈਨੂੰ ਸਹੀ ਨਹੀਂ ਲੱਗੀ ਪਰ ਇੱਕ ਗੱਲ ਜਰੂਰ ਕਹਿ ਰਿਹਾ ਤੂੰ ਦੋਨਾਂ ਪੱਖੀ ਨਾ ਬੋਲੀ

  • @sukhdarshansingh4197
    @sukhdarshansingh4197 Před 2 dny

    Punjabi adopting church sikh panth not taking action ❤❤

  • @user-gm2qi6jf3e
    @user-gm2qi6jf3e Před 2 dny

    😮

  • @gurmindersingh1542
    @gurmindersingh1542 Před 2 dny

    Bhai amritpal singh ji nu riah kar dena chaida hai

  • @SarabjitSingh-yq1xv

    Bhagwant man Ne karna Kyon Jaruri mukhymantri banaa hai the language

  • @sukhdevmahey1897
    @sukhdevmahey1897 Před dnem +1

    चोरो की प्रशंसा😅😅😅😅

  • @BhupinderSingh-jn5ej

    Kejriwal.te.nsa.la.ke.dibrugarh.amritpal.singh.kol.bhej.devo.jasi.karni.vasi.bharni

  • @SahilKhan-gt3zt
    @SahilKhan-gt3zt Před 2 dny +2

    Bekar sarkar

  • @user-ix8fi2dy6m
    @user-ix8fi2dy6m Před 2 dny

    NASA BAND NAHI HONNA.LOKA NE DHUD DE SIRHANNE BILI BETHA DITI.(AAM SISTEM)

  • @pawankaur2316
    @pawankaur2316 Před dnem

    Amritpal nu tohade peo ne sdna kejriwal nu jruri ne

  • @AmarjitKaur-wu2ph
    @AmarjitKaur-wu2ph Před 2 dny +1

    Saptashri Akaal ji❤

  • @jaspalsandhu2333
    @jaspalsandhu2333 Před 2 dny +1

    Free band karo Nokari diyo

  • @BhupinderSingh-jn5ej

    Bhagwant.lok.chutkle.nahi.sunde.punjab.vich.truki.bhalde.ne.punjab.de.loka.te.jurm.na.kar

  • @KarnailSingh-vj9sf
    @KarnailSingh-vj9sf Před 2 dny

    Public nu Mangatay na Banio Man G.Job daan de kosis karo

  • @GurmakhSingh-xo1kt
    @GurmakhSingh-xo1kt Před 2 dny

    KajrybAl no Ander rkho

  • @user-ix8fi2dy6m
    @user-ix8fi2dy6m Před 2 dny

    DASO BHAGWANT NE GAGE NU KI KIHA C

  • @ManojKumar-kx5bh
    @ManojKumar-kx5bh Před 2 dny

    Satta.leekkhan.wale.chakk.ke.chhad
    V.ditte.ludhiane.fer.chali.janda.satte
    Da kam

  • @dilpreetgill1765
    @dilpreetgill1765 Před 2 dny

    Hun attwadi vota mangde aa 😂😂😂

  • @vikasanguralia
    @vikasanguralia Před 23 hodinami

    Maan Teri sarkar nu eh nsha ne khatam karna a aje v time a kuz kro loka waste

  • @JaspalSingh-jl4ro
    @JaspalSingh-jl4ro Před dnem

    Haaaaa punjabiyon apna haal dekhlo😂😂😂😂😂😂😂😂😂

  • @DaljitSingh-gq2nf
    @DaljitSingh-gq2nf Před 2 dny

    Bhai Amritpal singh jindabad punjab the Aap Sarkar murdabad nekama Mukhmantry Bhagwant man

  • @sadhusingh5342
    @sadhusingh5342 Před dnem

    Cm gia bas thori der a