Chajj Da Vichar (1988) || ਸਿੱਧੂ 'ਆਪ' 'ਚ ਪਊ ਨਵਾਂ ਪਟਾਕਾ

Sdílet
Vložit
  • čas přidán 27. 02. 2024
  • #PrimeAsiaTv #ChajjDaVichar #SwarnSinghTehna #HarmanThind #kisanandolan #bhagwantmaan #cmbhagwantmaan #navjotsidhu #navjotsinghsidhu #aamaadmipartypunjab #bjp #shubhkaran
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 88

  • @deepbrar.
    @deepbrar. Před 4 měsíci +25

    ਉਹੀ ਪਰਿੰਦੇ ਉਚਾਈਆਂ ਸਰ ਕਰਦੇ ਹਨ ਜਿਹੜੇ
    *ਹਾਰਨ ਤੋਂ ਬਾਦ ਵੀ ਉੱਡਣ ਦੀ ਹਿੰਮਤ ਰੱਖਦੇ ਹਨ*

  • @deepbrar.
    @deepbrar. Před 4 měsíci +13

    ਬੁਲਾਵੇ ਦੇ ਕੇ ਕੀਤੇ ਇੱਕਠ ਤੇ ਆਪ ਮੁਹਾਰੇ
    *ਜੁੜੇ ਕਾਫ਼ਲਿਆ ਚ ਬਹੁਤ ਫ਼ਰਕ ਹੁੰਦਾ…*
    *ਨੱਕੇ ਲਾਉਣ ਵਾਲਿਆਂ ਨੂੰ ਨੱਕੇ ਨਹੀਂ ਲੱਗਣੇ*

  • @deepbrar.
    @deepbrar. Před 4 měsíci +21

    ਚਾਹ ਅਤੇ ਚਰਿੱਤਰ ਅਗਰ ਗਿਰ ਜਾਣ ਤਾਂ
    *ਦੋਵਾਂ ਦੇ ਦਾਗ਼ ਬਹੁਤ ਗਹਿਰੇ ਹੁੰਦੇ ਹਨ*

  • @deepbrar.
    @deepbrar. Před 4 měsíci +16

    ਆਪਣੇ ਐਬਾਂ ਵੱਲ ਝਾਕਣ ਲਈ ਵੀ ਜਿਗਰਾਂ ਚਾਹੀਦਾ ਹੋਰਾਂ ਦੀਆਂ
    *ਖਾਮੀਆਂ ਗਿਣਨ ਚ ਤਾਂ ਹਰ ਕੋਈ ਮਾਹਿਰ ਹੁੰਦਾ ਹੈ।*

    • @daljitsingh7980
      @daljitsingh7980 Před 4 měsíci +3

      ਦੀਪ ਬਰਾੜ 👌👌👍👍❤

    • @deepbrar.
      @deepbrar. Před 4 měsíci +1

      ​@@daljitsingh7980😍😍 ਸੰਧੂ ਵੀਰੇ

  • @BalkarSingh-ko2qy
    @BalkarSingh-ko2qy Před 4 měsíci +4

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @KulwantSingh-qe3eo
    @KulwantSingh-qe3eo Před 4 měsíci +3

    ਟਹਿਣਾ ਜੀ ਹਰਮਨ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ।

  • @SukhwinderSingh-wq5ip
    @SukhwinderSingh-wq5ip Před 4 měsíci +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @nirmalmann9347
    @nirmalmann9347 Před 4 měsíci +2

    ਸਲੂਟ ਟਹਿਣਾ ਜੀ ਤੇ ਹਰਮਨ ਜੀ. ਪ੍ਰੋਗਰਾਮ ਬਹੁਤ ਲੋੜੀਂਦਾ ਅਤੇ ਸੇਧ ਦੇਣ ਵਾਲਾ. PRIMEASIA ਟੀਮ ਦਾ ਸ਼ੁਕਰੀਆ ਮੇਹਰਬਾਨੀ. ਜੈ ਹਿੰਦ.

  • @VarinderSingh-he7wo
    @VarinderSingh-he7wo Před 4 měsíci

    ਸਤਿ ਸ੍ਰੀ ਅਕਾਲ ਟਹਿਣਾ ਜੀ ਤੇ ਹਰਮਨ ਜੀ। ਬਹੁਤ ਹੀ ਸਮਝਦਾਰੀ ਵਾਲੀਆਂ ਗੱਲਾਂ ਹੁੰਦੀਆ ਹਨ

  • @gurbaxkaur2452
    @gurbaxkaur2452 Před 4 měsíci +4

    ਜਦ ਕਿਸਾਨ ਨਹੀ ਇਕ ਤੇਜਿਦਾ ਬਾਦ ਕਿਦਾ ਹੋ ਜਾਊਤੇ ਮਜਦੂਰਾ ਨੂ ਤਾ ਜਾਣਾ ਹੀ ਨਹੀ ਚਾਹੀਦਾ ਕਿਊਕਿਸਾਨਾ ਨੇ ਤਾ ਸਭ ਕੂਛ ਲੈ ਜਾਣਾ ਤੇ ਮਜਦੂਰਾ ਨੂੰ ਕੂਛ ਨਹੀ ਇਨੀ ਦੇਣਾ

  • @boharsingh7725
    @boharsingh7725 Před 4 měsíci +5

    ਸਤਿ ਸ੍ਰੀ ਅਕਾਲ਼ ਹਰਮਨ ਜੀ ਤੇ ਟਹਿਣਾ ਸਾਬ ਜੀ
    🙏🙏🙏🙏🙏

  • @GurdeepSingh-su5ev
    @GurdeepSingh-su5ev Před 4 měsíci +1

    ਟਹਿਣਾ ਸਾਹਿਬ ਬਹੁਤ ਸੋਹਣੀਆ ਤੇ ਸਿਆਣੀਆ ਗੱਲਾ ਕਰਦੇ ਨੇ ਪਰ ਇੰਨਾ ਸਿਆਣੀਆ ਗੱਲਾ ਵਿੱਚੋ ਇੱਕ ਗੱਲ ਅਮ੍ਹਿਤਪਾਲ ਸਿੰਘ ਦੇ ਹੱਕ ਵਿੱਚ ਵੀ ਕਰ ਦਿਆ ਕਰੋ ਉਹ ਵੀ ਪੰਜਾਬ ਬਾਰੇ ਬੋਲਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ

  • @BalkarSingh-ko2qy
    @BalkarSingh-ko2qy Před 4 měsíci +1

    ਟਹਿਣਾ ਸਾਹਿਬ ਜੀ ਸ਼ੂਬਕਰਨ ਸਿੰਘ ਬੇ ਮੌਤ ਮਰਿਆ ਗਿਆ ਜੀ ਅੱਜ ਤੱਕ ਕਿਸੇ ਵੀ ਸਾਡੇ ਲੀਡਰ ਸਾਹਿਬ 10ਰੁਪਏ ਵੀ ਸ਼ੁੱਭ ਕਰਨ ਸਿੰਘ ਖਾਤੇ ਵਿੱਚੋਂ ਏਨੇ ਪੈਸੇ ਪਾਂ ਦੇਂਦੇ ਹਾਂ ਏਕ ਦੂਜੇ ਉਤੇ ਚਿੱਕੜ ਸੁੱਟੀ ਜਾਂਦੇ ਹਨ ਨਾ ਕਿਸੇ ਕਿਸਾਨ ਜਥੇਬੰਦੀ ਨੇ ਭੋਗ ਤੋਂ ਬਾਅਦ ਪੁਸ਼ਨਾ ਹੈ ਸਾਰੇ ਅਪੋ ਆਪਣੀਆ ਰੋਟੀਆ ਸੇਕੀ ਜਾਂਦੇ ਹਨ ਜੀ

  • @mewasingh3980
    @mewasingh3980 Před 4 měsíci

    ਟਹਿਣਾ ਸਾਹਿਬ ਵੀਰ ਜੀ ਜਦੋ ਤੱਕ ਕਿਸਾਨਾ ਦੀ ਏਕਤਾ ਹੋਣੀ ਹੈ ਉਦੋ ਤੱਕ ਚੋਣ ਜਾਬਤਾ ਲੱਗ ਜਾਣਾ

  • @harjindersinghgrewal8593
    @harjindersinghgrewal8593 Před 4 měsíci

    Very good

  • @daljitsingh7980
    @daljitsingh7980 Před 4 měsíci +2

    ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਜੀ 🙏

    • @deepbrar.
      @deepbrar. Před 4 měsíci +1

      😍😍 ਸੰਧੂ ਵੀਰੇ

  • @gumeetsingh5106
    @gumeetsingh5106 Před 4 měsíci +1

    ਬਹੁਤ ਵਧੀਆ ਪ੍ਰੋਗਰਾਮ ਜੀ

  • @user-ro4ik2ju3k
    @user-ro4ik2ju3k Před 4 měsíci

    ਬਹੁਤ ਹੀ ਖੂਬਸੂਰਤ ਅੰਦਾਜ਼ ਏ ਜੀ।

  • @BalveerSingh-ym5qr
    @BalveerSingh-ym5qr Před 4 měsíci

    ਟਾਹਣਾਂ ਵੀਰ ਜੀ ਹਰਮਨ ਜੀ ਤੁਸੀਂ ਬਹੋਤ ਬਾਦਹਾ ਲਗਦੇ ਨੇ ਅਸੀਂ ਤਾਹੋਨੂ ਬਹੁਤ ਪਿਆਰ ਕਰਦੇ ਹਾਂ ਰੱਬ ਕਰੇ ਸਾਡੀ ਵੀ ਉਮਰ ਲਾਗ ਜਾਵੇ ਤੁਹੋਨੁ ਤੁਸੀਂ ਭਾਈ ਆਮਰਤਪਾਲ ਸਿੰਘ ਜੀ ਖ਼ਾਲਸਾ ਜੀ ਦੇ ਧਰਨੇ ਦੇ ਵਾਰੈ ਵੀ ਗਲ਼ ਕਰੋਂ ਲੋਕਾਂ ਨੂੰ ਬੇਨਤੀ ਕਰੋਂ ਕੀ ਧਰਨੇ ਦੇ ਵਿਚ ਜਾਵੈ ਟਾਹਣਾਂ ਵੀਰੇ ਤੈਨੂੰ ਆਈਂ ਲਵ ਯੂ

  • @gurpreetsinghdhaliwal807
    @gurpreetsinghdhaliwal807 Před 4 měsíci

    ਸਤਿ ਸ੍ਰੀ ਅਕਾਲ ਜੀ

  • @karamjeetkaurguddi4284
    @karamjeetkaurguddi4284 Před 4 měsíci

    ਧਨਵਾਦ।ਬੇਟਾਜੀ❤❤🎉🎉

  • @aryanminhas309
    @aryanminhas309 Před 4 měsíci

    ਕਿਸਾਨਾ ਨੂੰ ਵੀ ਕਿਸਾਨ ਲੀਡਰਾ ਨੂੰ ਕਾਂਗਰਸ ਤੇ ਅਕਾਲੀਆ ਵਾਗ ਦੁਰਕਾਰ ਦੇਣੇ ਚਾਹੀਦੇ ਹਨ, ਨਵੇ ਕਿਸਾਨ ਲੀਡਰ ਚੁਣਨੇ ਚਾਹੀਦੇ ਹਨ

  • @Gopy_Pannu_Turh72
    @Gopy_Pannu_Turh72 Před 4 měsíci

    Att

  • @RAJSINGH-ol1km
    @RAJSINGH-ol1km Před 4 měsíci

    ਟਹਿਣਾ ਸਾਹਿਬ ਲੀਡਰਾਂ ਦੇ ਨੱਕ ਤੇ ਮਾਰੀ ❤❤❤❤❤❤❤❤❤❤❤❤❤❤

  • @manoharsinghindian8677
    @manoharsinghindian8677 Před 4 měsíci

    Deep sidhu sahi bol ke gaya

  • @daulatissadass3923
    @daulatissadass3923 Před 4 měsíci

    Sat seri akal both of you

  • @rajwinder6734
    @rajwinder6734 Před 4 měsíci

    , ਅਸੀਂ ਵੀ ਤੁਹਾਨੂੰ ਕਿਉ ਸੁਣਿਐ ਅਸੀਂ ਆਪਣੇ ਗੋਡੇ ਗੋਡੇ ਦਾ ਫ਼ਿਕਰ ਕਰਦੇ ਹਾਂ।

  • @preetboy143
    @preetboy143 Před 4 měsíci +1

    ਪੰਧੇਰ ਨੇ ਪਹਿਲੇ ਅੰਦੋਲਨ ਵਿਚ ਟਰੈਕਟਰ ਮਾਰਚ ਸਮੇ ਜੋ ਸੁਆਹ ਉਡਾਈ ਉਸ ਦਾ ਇਹ ਕਾਰਨ ਹੈ ।

    • @aryanminhas309
      @aryanminhas309 Před 4 měsíci

      ਵਾਰਸਸ਼ਾਹ ਨਾ ਆਦਤਾ ਜਾਂਦੀਆ ਨੇ ਭਾਵੇ ਕਟੀਏ ਪੋਰੀਆ ਪੋਰੀਆ ਜੀ ,ਜੋ ਇਹ ਪਿੱਛੇ ਕਰਦਾ ਰਿਹਾ ਅਗਾਂਹ ਵੀ ਉਹੀ ਕੁਝ ਅਗੇ ਨੂੰ ਕਰੂ

  • @gurimangat2636
    @gurimangat2636 Před 4 měsíci

    VERY VERY NICE PROGRAM 👌 👍 ❤❤

  • @daljitsingh7980
    @daljitsingh7980 Před 4 měsíci

    ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏

  • @BalwantSingh-to7nu
    @BalwantSingh-to7nu Před 4 měsíci +1

    ਟਹਿਣਾ ਸਾਬ ਚਾਇਨਾ ਡੋਰ ਵਿੱਚ ਸਾਰੇ ਕਸੂਰ ਵਾਰ ਹਨ ਡੋਰ ਵੇਚਣ ਵਾਲੇ ਖਰੀਦਣ ਵਾਲੇ ਪਤੰਗ ਉਡਾਉਣ ਵਾਲੇ ਪਰ ਚਾਇਨਾ ਡੋਰ ਚਾਇਨਾ ਤੋਂ ਇੰਡੀਆ ਉਡ ਤੇ ਨਹੀਂ ਆਈ ਪਰ ਕੋਈ ਸਰਕਾਰ ਦੀ ਗੱਲ ਕੋਈ ਨਹੀਂ ਕਰਦਾ ਜਦੋਂ ਕਿ ਅਸਲ ਕਸੂਰ ਕੇਂਦਰ ਸਰਕਾਰ ਦਾ ਜਿਸ ਦਾ ਨਾਂ ਕੋਈ ਨਹੀਂ ਲੈਂਦਾ ਪਤਾ ਨਹੀਂ ਕਿਉਂ

  • @gurmeetsingh-zb6vv
    @gurmeetsingh-zb6vv Před 4 měsíci

    ਮੇਰੇ ਪਿਆਰੇ ਵੀਰ ਟਹਿਨਾ ਸਾਹਿਬ ਜੀ ਏਹ ਮੇਰੀ ਗੱਲ ਨੌਟ ਕਰ ਕੇ ਰੱਖ ਲੇਨਾ ਨਵਜੋਤ ਸਿੱਘ ਸਿਧੁ ਮੇਰੈ ਖਿਆਲ ਨਾਲ ਉਹ ਆਪ ਆਦ ਫੁੱਟ ਪਾ ਕਮੀ ਪਾਰਟੀ ਵਿੱਚ ਚਲੇ ਜਾਨ ਗੇ ਫਿਰ ਉਦੇ ਵਿੱਚ

  • @BalkarSingh-ko2qy
    @BalkarSingh-ko2qy Před 4 měsíci

    ਟਹਿਣਾ ਸਾਹਿਬ ਜੀ ਜੋਂ ਵੀ ਕੋਈ ਵੀ ਲੀਡਰ ਸਾਹਿਬ ਜਿੱਥੇ ਮਰਜ਼ੀ ਚਲੇ ਜਾਣ ਏਕ ਬਿਜਨਿਸ ਹੈ ਅੱਜ ਦੇ ਜ਼ਮਾਨੇ ਵਿੱਚ

    • @BalkarSingh-ko2qy
      @BalkarSingh-ko2qy Před 4 měsíci

      ਟਹਿਣਾ ਸਾਹਿਬ ਜੀ ਹਿਮਾਚਲ ਪ੍ਰਦੇਸ਼ ਦੇ ਜੋਂ mla ਬੀਜੇਪੀ ਦੀ ਛੱਤਰੀ ਉੱਪਰ ਜਾ ਕਿ ਬੈਠ ਗਏ ਹਨ ਕਿ ਉਨ੍ਹਾਂ ਦੀ ਜ਼ਮੀਰ ਨੇ ਹਿਮਾਚਲ ਪ੍ਰਦੇਸ਼ ਦੀ ਪਬਲਿਕ ਨੂੰ ਪੁੱਛਿਆ ਹੈ ਜੋਂ ਹੱਥ ਜੋੜ ਕੇ ਫੋਟੋ ਲਾਈ ਸੀ ਚੋਣਾਂ ਵਿੱਚ ਉਸ ਫੋਟੋ ਵੱਲ ਦੇਖ ਕੇ ਸ਼ਰਮ ਨਹੀਂ ਆਉਂਦੀ ਹੈ ਜੀ ❤

    • @BalkarSingh-ko2qy
      @BalkarSingh-ko2qy Před 4 měsíci

      ਰਾਮ ਦੇਵ ਬੀਜੇਪੀ ਦੀ ਛੱਤਰੀ ਉੱਪਰ ਜਾ ਬੁੱਕਲ ਵਿੱਚ ਬੈਠ ਕੇ ਮਨ ਮੰਨਿਆ ਕਰੀ ਜਾਦਾ ਹੈ ਪਰ ਸਤਿਕਾਰ ਯੋਗ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਜੋਂ ਕਿਹਾ ਹੈ ਚੰਗੀ ਤਰ੍ਹਾਂ ਸੁਣ ਲਵੇ ਬੀਜੇਪੀ ਪਰੇ ਹੋ ਜਾਣਾ ਹੈ ਜੀ

  • @tejinderpalsingh7817
    @tejinderpalsingh7817 Před 4 měsíci +1

    SAT shri akal Tehna j and Harman Thind j

  • @ajaibsinghpanesarCanada
    @ajaibsinghpanesarCanada Před 4 měsíci

    S S A 🙏🙏 Tehna Sahib ji and Harman ji

  • @pmjk8937
    @pmjk8937 Před 4 měsíci +1

    Harman Biba ji tusi v hath vala paper rakh ke hath jorh ke Sat siri Akal kiha kro.

  • @gurtejsingh7892
    @gurtejsingh7892 Před 4 měsíci

    Wah g bai g tusi great ho

  • @kulwantsohal1811
    @kulwantsohal1811 Před 4 měsíci

    Very nice pro

  • @manjitdhillon9973
    @manjitdhillon9973 Před 4 měsíci

    ਇਹ ਵੈਕਸੀਨ ਦੇ ਅਸਰ ਹਨ, ਕਿਓਕਿ ਇਸਦੀ ਗੱਲ ਕੋਈ ਵੀ ਨਹੀਂ ਕਰ ਰਿਹਾ, ਅਜੇ ਤਾਂ ਆਓਣ ਵਾਲੇ ਸਮੇਂ ਹੋਰ ਵੀ ਨੁਕਸਾਨ ਹੋਣਗੇ ਸੋ ਕਿਰਪਾ ਕਰਕੇ system cleanse ਕਰੋ

  • @jagdevsingh1997
    @jagdevsingh1997 Před 4 měsíci

    Good tana sahid

  • @Gurbhejsing..
    @Gurbhejsing.. Před 4 měsíci

    ਸਤਿ ਸ੍ਰੀ ਆਕਾਲ ਜੀ

  • @ajaibsinghpanesarCanada
    @ajaibsinghpanesarCanada Před 4 měsíci

    S S A 🙏🙏🙏🙏🙏🙏🙏🙏🙏 to all members present

  • @user-pc4br8py8m
    @user-pc4br8py8m Před 4 měsíci +1

    Aaj kalay angreja da Raaj ha policy o hi ha divide and rule 😂😅Manoj Prabhakar Ludhiana

  • @shinderpalsingh3645
    @shinderpalsingh3645 Před 4 měsíci +14

    ਬਹੁਤ ਵਧੀਆ ਪ੍ਰੋਗਰਾਮ ਹੁੰਦਾ , ਮੈਂ ਇੱਥੇ ਵੀ ਤੇ ਜਦੋਂ ਕੈਨੇਡਾ ਜਾਂਦਾ ਉੱਥੇ ਵੀ ਵੇਖਦਾ ਟਹਿਣਾ ਸਾਹਿਬ

    • @JagjeetSingh-ef9gw
      @JagjeetSingh-ef9gw Před 4 měsíci +1

      Na bai hun tu Sanu eh dassda v tu Canada too aaa😅😅😂🎉

    • @Jassvlogz
      @Jassvlogz Před 4 měsíci

      ​@@JagjeetSingh-ef9gwteeer nishane te

  • @hmt-po1jx
    @hmt-po1jx Před 4 měsíci

    🙏🙏🙏

  • @ManinderSingh-og5ss
    @ManinderSingh-og5ss Před 4 měsíci +1

    🙏🙏🙏🙏🙏🙏 2 le❤

  • @surindershahi9659
    @surindershahi9659 Před 4 měsíci

    Sidhu da pehla ilaz karawuna jaroori
    Partian bahad

  • @sutanterdullat9163
    @sutanterdullat9163 Před 4 měsíci

    ਜਦੋਂ skm ਨਹੀਂ ਮੰਨੀ ਸੀ, ਉਸ ਸਮੇਂ ਪੰਧੇਰ ਭਾਈ ਸਾਹਿਬ ਕਿਉਂ ਨਹੀ ਬੋਲੇ?

  • @arjansingh980
    @arjansingh980 Před 4 měsíci

    🙏🙏🙏👍

  • @chamkaursingh3278
    @chamkaursingh3278 Před 4 měsíci +1

    ਮੀਡੀਆ ਨੇਤਾ ਗਿਰੀ ਚਮਕੳਦਾ ਘਰ ਦਿਆ ਨੂੰ ਪਰੇਸਾਨਕਰਦਾ

  • @gurvinderpalsingh679
    @gurvinderpalsingh679 Před 4 měsíci

    TAHINA DIA YABLIAAN

  • @BalkarSingh-ko2qy
    @BalkarSingh-ko2qy Před 4 měsíci

    ਟਹਿਣਾ ਸਾਹਿਬ ਜੀ ਚੈਨਾ ਡੋਰ ਸਿਰਫ ਏਕ ਕਤਲ ਡੋਰ ਹੈ ਜੀ ਪਰ ਅਫਸੋਸ ਜੀ ਸਾਡਾ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸ਼ਨ ਪੂਰਾ ਪੂਰਾ ਜੁੰਮੇਵਾਰ ਹੈ ਕਿਉ ਨਹੀ ਦੇਖਦੀ ਸਾਡੀ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਕੁੰਭ ਕਰਨ ਦੀ ਨੀਦਰ ਸੁਤੀ ਪਈ ਹੈ ਚੈਨਾ ਡੋਰ ਦੇ ਮਾਮਲੇ ਵਿੱਚ

  • @Kainthmalwa888
    @Kainthmalwa888 Před 4 měsíci +1

    ਨਵਜੋਤ ਸਿੱਧੂ ਦਾ ਬਹੁਤ ਸਤਿਕਾਰ ਕਰਦੇ ਸੀ ਪਰ ਅੱਜ ਤੋਂ,👞👟👠🥾🥾👢👡🩴🥿🙏 ਸਿੱਧੂ ਸਾਬ ਮਾਫ ਕਰਨਾ ਜੀ ਇਹ ਕਰਨੀਆਂ ਭਗਵੰਤ ਦੀਆਂ ਸੋਢੇ ਸਿਰ ਨਾ ਪੈ ਜਾਣ

  • @user-nq5or5fx4q
    @user-nq5or5fx4q Před 4 měsíci +1

    Thank you Tehnna bai je 🙏 I'm Bint Rai Village -JODHPUR PAKHAR. ( Maur Mandi ) Bathinda

  • @AjitSingh-jb3ml
    @AjitSingh-jb3ml Před 4 měsíci

    Tusi v dovaa ji vidhia gal kardo ho

  • @manoharsinghindian8677
    @manoharsinghindian8677 Před 4 měsíci

    As da hall aa aazadi

  • @navjotsingh4324
    @navjotsingh4324 Před 4 měsíci

    D J ਸਿਸਟਮ 🔐📴🙊ਬੰਦ ਹੋਣ

  • @user-yd5yq7oi3l
    @user-yd5yq7oi3l Před 4 měsíci

    Good luck to kissan morcha

  • @user-bf5vm7xe4b
    @user-bf5vm7xe4b Před 4 měsíci

    Sidhu sahib da aam aadmi banna …. ??????? AAP party nuu chandrma tai lai jaan gai …….. 😂

  • @kakaparminder4477
    @kakaparminder4477 Před 4 měsíci

    Vuth vdia program

  • @BhupinderSingh-ih7cl
    @BhupinderSingh-ih7cl Před 4 měsíci +1

    ਸਹੀ ਤੱਥ ਟਹਿਣਾ ਸਾਹਿਬ .

  • @aninderdhamrait1477
    @aninderdhamrait1477 Před 4 měsíci

    “ viyah wala suit lain nu ( BHAGWANT MAAN) nahi tyaar

  • @meharsingh6187
    @meharsingh6187 Před 4 měsíci

    Bai ji Maan sarkar jo kita oh hass ke dasso

  • @GurnoorvirPB31
    @GurnoorvirPB31 Před 4 měsíci +2

    16:31 ਸਿੱਧੂ ਬਾਰੇ

  • @hussanrandhawa4605
    @hussanrandhawa4605 Před 4 měsíci

    sidhu saab de panjab modle di v gl krlya kro , bus ohnu khtaik khtaik krke badnaam na kri jaya kro.

  • @jashansidhu6381
    @jashansidhu6381 Před 4 měsíci

    20lakh ta sahi he Tehna sahib hun ta 40. 50lakh di gal kro

  • @user-ew4gv9in4s
    @user-ew4gv9in4s Před 4 měsíci

    Pandher te Dallewal khud kise v skm de leader nu nahi mile... keonkw eh number bnaon de chakkar ikkalle hi delhi jana chahunde c... ehna ne kisana nu gumrah keeta...?

  • @karamjeetkaurguddi4284
    @karamjeetkaurguddi4284 Před 4 měsíci

    😂😂😂😂

  • @ranasingh2814
    @ranasingh2814 Před 4 měsíci

    O menu ke sath Lo main bhi Dada Bhagwan tumhare

  • @GurbhejSingh-ox6ll
    @GurbhejSingh-ox6ll Před 4 měsíci

    M l a mean ing money looting authority

  • @JaswinderSingh-id4mt
    @JaswinderSingh-id4mt Před 4 měsíci

    ਖ਼ਬਰਾਂ ਘੱਟ ਮਗਜੌੜ ਜ਼ਿਆਦਾ

  • @lakhvirsingh-kj7qr
    @lakhvirsingh-kj7qr Před 4 měsíci

    punjab di vekhi tusi

  • @suchasingh5195
    @suchasingh5195 Před 2 měsíci

    Modi. Sare. Pinda. Vich. Baithe. Han

  • @MadaraHatake_
    @MadaraHatake_ Před 4 měsíci

    Chajj da vichar kade aapne aap te v laya hai. Sidhu moose wale de pariwar di niji zindgi baare kyun khabar layi tusi. Jadon ohna ne dassna hunda oh aape announce karde. Tusi fer ohdi privacy leak kar diti. Tusi bare seyane ho par jade aapne ander v jhaat maaro. Thode progeamne de title v hamesha chaykaare lain waale hunde ne. Dhean deo. Seaane bano

  • @chamkaursingh3278
    @chamkaursingh3278 Před 4 měsíci

    ਕਿਸੇ ਲੀਡਰ ਨੇ ਧੇਲਾ ਦਿਤਾ ਇਹਨਾ ਮਲੰਗਾ ਨੇ ਘਰ ਞਾਲਿਆ ਨੂੰ

  • @lakhvirsingh-kj7qr
    @lakhvirsingh-kj7qr Před 4 měsíci

    chi kehda c bai sudi dukaan hai😂😂😂😂😂😂😂

  • @lakhvirsingh-kj7qr
    @lakhvirsingh-kj7qr Před 4 měsíci

    sudi ta vedia chl

  • @PargatsinghRandhawa-cu2bv
    @PargatsinghRandhawa-cu2bv Před 4 měsíci +1

    Thind sis tehna brother agar meri aukat hove ta tuhanu award deva,,tehna saab hanch te thind mam koyal da award deva ,,tehna bai tuhade bol jive hans moti bhalda te mam di awaz 💯 %1koyal awaz ai tusi ing hee hasde raho hasonde raho,,,,,meri ardas a,,waheguru waheguru de charna ch 🥀🌹🌾🌾🌾🌾🌻🌷🌼🌻🌾🌾🌾🌾🌾🌾