ਪਹਾੜੀ ਉੱਤੇ ਲਟਕਿਆ ਗੱਦੀ ਵੈਦਾਂ ਦਾ ਸਵਰਗ ਵਰਗਾ ਪਿੰਡ | ਜੜ੍ਹੀਆਂ ਬੂਟੀਆਂ ਕਾਰਨ 80 ਸਾਲਾਂ ਵਾਲੀਆਂ ਵੀ ਲੱਗਦੀਆਂ ਜਵਾਨ

Sdílet
Vložit
  • čas přidán 4. 07. 2024
  • ਪਹਾੜੀ ਉੱਤੇ ਲਟਕਿਆ ਗੱਦੀ ਵੈਦਾਂ ਦਾ ਸਵਰਗ ਵਰਗਾ ਪਿੰਡ | ਜੜ੍ਹੀਆਂ ਬੂਟੀਆਂ ਕਾਰਨ 80 ਸਾਲਾਂ ਵਾਲੀਆਂ ਵੀ ਲੱਗਦੀਆਂ ਜਵਾਨ
    ‪@pb7rider‬
    Please subscribe my channel ( PB7 RIDER ) to keep getting updates on new video uploads.
    ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
    I hope you enjoyed this video
    Thank you so much for watching
    god bless you all.
    lots of ❤️
    #couple #punjab #punjabi
    #punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs

Komentáře • 156

  • @Mr.bittuvlogs
    @Mr.bittuvlogs Před 21 dnem +14

    ਬਹੁਤ ਵਧੀਆ vlog ਇਸ ਪਿੰਡ ਦੇ ਲੋਕ ਕਾਫੀ ਮਿਹਨਤੀ ਤੇ ਸਿਹਤਮੰਦ ਵੀ ਆ l

  • @gurmukhsingh9717
    @gurmukhsingh9717 Před 21 dnem +6

    ਬਹੁਤ ਸੋਹਣੀਆਂ ਵਿਡੀਉ ਬਣਾਉਂਦੇ ਵੀਰ ਜੀ ਧੰਨਵਾਦ

  • @ranakaler7604
    @ranakaler7604 Před 14 dny

    ਅਮ੍ਰਿਤ ਪਾਲ ਜੀ ਬਹੁਤ ਵਧੀਆ ਬਲੌਕ ਬਣਾਇਆ ਹੈ ਤੁਸੀਂ ਬਹੁਤ ਹੀ ਵਧੀਆ ਪਹਾੜੀ ਏਰੀਆ ਦਿਖਾਇਆ ਹੈ ਤੁਸੀਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਰਾਣਾ ਰਾਣੀਪੁਰੀਆ, 10,,,7,,,,2024,

  • @JagtarSingh-cj4ve
    @JagtarSingh-cj4ve Před 21 dnem +2

    ਬਹੁਤ ਵਧੀਆ ਜੀ 🙏🙏ਬੱਚਿਆਂ ਵਾਲੀ ਖੇਡ ਬਹੁਤ ਵਧੀਆ ਸੀ ਸਾਡੇ ਪੰਜਾਬ ਚੋ 20 ਸਾਲ ਤੋਂ ਪਹਿਲਾ ਸੀ ਹੁਣ ਤਾ ਫੋਨਾਂ ਨੇ ਇਹਨਾਂ ਖੇਡਾਂ ਨੂੰ ਖ਼ਤਮ ਕਰ ਤਾ ਆ ਜੀ 🙏🙏

  • @JASWINDERSINGH-lp9pd
    @JASWINDERSINGH-lp9pd Před 14 dny +1

    ਇਨ੍ਹਾਂ ਦੇ ਘਰ ਕੱਚੇ ਪਰ ਦਿਲ ਦੇ ਸੱਚੇ

  • @bahadursingh9718
    @bahadursingh9718 Před 14 dny

    ਵੀਰ ਤੁਸੀਂ ਬਹੁਤ ਹੀ ਵਧੀਆ ਜੰਗਲ ਦੀਆਂ ਵੀਡੀਓਜ਼ ਬਣਾਉਂਦੇ ਹੋ ਬਹੁਤ ਹੀ ਚੰਗੀਆਂ ਲੱਗਦੀਆਂ ਹਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @user-dd2gg4up8x
    @user-dd2gg4up8x Před 21 dnem +2

    ਬਹੁਤ ਵਧੀਆ ਵੀਡੀਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @JaswinderSingh-io7uo
    @JaswinderSingh-io7uo Před 21 dnem +2

    ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤

  • @DK_GOYAL_SDG
    @DK_GOYAL_SDG Před 14 dny

    ਚੰਗੀ ਲੱਗੀ ਵੀਡੀਓ

  • @amriksingh8506
    @amriksingh8506 Před 14 dny

    ਬਹੁਤ ਹੀ ਵਧੀਆ

  • @JagdishSingh-be7lc
    @JagdishSingh-be7lc Před 21 dnem +10

    ਭਾਈਜਾਨ ਬਹੁਤ ਅਨੰਦ ਅਤੇ ਖੁਸ਼ੀ ਮਿਲਦੀ ਏ ਤੁਹਾਡੇ ਵੀਡੀਉ ਦੇਖਕੇ ਦਿਲ ਕਰਦੈ ਅਸੀੰ ਵੀ ਤੁਹਾਡੇ ਕੋਲ ਪਹੁੰਚ ਜਾਈਏ ॥

  • @SatnamSingh-fe3tg
    @SatnamSingh-fe3tg Před 21 dnem +6

    Dhan Guru Nanak Dev g Chadikala Rakhna 🙏

  • @RitikaSuhana-dd7vs
    @RitikaSuhana-dd7vs Před 21 dnem +2

    Very very nice video brother ji God bless you sir ❤❤❤ from nakodar ਪੰਜਾਬ ❤❤❤

  • @AJAYRajput_09957
    @AJAYRajput_09957 Před 21 dnem

    Bahut Hardwork kr rho veer ji ,

  • @gunmeetsingh5249
    @gunmeetsingh5249 Před 14 dny

    You're doing best efforts to show us the life styles of our villagers, especially in the hilly areas, nice and peaceful atmosphere, I enjoyed your videos, thanks

  • @user-oo7qk3me4t
    @user-oo7qk3me4t Před 21 dnem +1

    ਭਰਾ ਜੀ ਬਹੁਤ ਵਧੀਆ ਜਾਣਕਾਰੀ

  • @SarwanDass-qp1pi
    @SarwanDass-qp1pi Před 21 dnem +2

    Haanji ki Haal ehh ji thodaaaaaaaaaaaaaaaa Amritlal Singh ji Sat Sri Akal ji SareyaaaaaaaaaaaaaaaaaaaaaaaaN nu jiyunde Basde Raho punjabiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏🙏🙏🙏🙏🙏🙏

  • @sandysinghsadhowalia
    @sandysinghsadhowalia Před 21 dnem +1

    ਬਹੁਤ ਖੂਬਸੂਰਤ....... ਸ਼ੁਕਰੀਆ ਜੀ।

  • @manmeet-Sachdeva.
    @manmeet-Sachdeva. Před 21 dnem +2

    ਅਮ੍ਰਿਤਪਾਲ ਜੀ ਇੰਨਾ ਦੇ ਖੇਤ ਅਤੇ ਬਗੀਚੇ ਵੀ ਵਿਖਾਉ

  • @kulvirram-1733
    @kulvirram-1733 Před 21 dnem +1

    Bhajji bahut vadhiya video