ਬੇਨਕਾਬ ਬਾਦਲ ! ਸਾਹਮਣੇ ਆਇਆ ਚਸ਼ਮਦੀਦ ! EXPOSE ਹੋਈਆਂ ਸਾਰੀਆਂ ਜਾਂਚਾਂ...Punjab Television

Sdílet
Vložit
  • čas přidán 7. 09. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Komentáře • 464

  • @lovedeepsingh8729
    @lovedeepsingh8729 Před měsícem +80

    ਅੱਜ ਦਾ ਅਕਾਲੀ ਦਲ ਪੂਰਾ ਸਿੱਖ ਕੌਮ ਨੂੰ ਲੱਗੀ ਸਿਓਂਕ ਹੈ। ਏਨਾ ਸਾਰਿਆਂ ਨੂੰ ਪੰਥ ਤੋਂ ਬਾਹਰ ਕਰੋ ਤੇ ਨਵਾ ਅਕਾਲੀ ਦਲ ਸਿਰਜਣ ਵਾਲੇ ਪਾਸੇ ਵਦੋ।

    • @lovidhaliwal99
      @lovidhaliwal99 Před 14 dny

      😊😢😮😮😮😅😅😅😮😅😮😮😮😅😮😮😮😮😮😢😮😢😮😮😅😅😅😅😅

  • @BalwinderSingh-md4is
    @BalwinderSingh-md4is Před měsícem +16

    ਜੋ ਪ੍ਰਦੀਪ ਕਲੇਰ ਨੇ ਦੱਸਿਆ ਇਹ ਤਾਂ ਪਹਿਲਾਂ ਹੀ ਪਤਾ ਸੀ, ਸਾਰਾ ਕੁਝ ਦੋਨੋ ਬਾਦਲਾਂ ਦੇ ਕਹਿਣ ਤੇ ਹੋਇਆ, ਬਾਦਲ ਟੱਬਰ ਨਾ ਤਾਂ ਸਿੱਖੀ ਨੂੰ ਮੰਨਦਾ ਨਾ ਅਕਾਲ ਤਖ਼ਤ ਨੂੰ, ਇਹ ਤਾਂ ਆਰਐਸਐਸ ਦੇ ਇਸ਼ਾਰੇ ਤੇ ਚਲਦੇ ਰਹੇ ਨੇ, ਨਾਨਕਸ਼ਾਹੀ ਕੈਲੰਡਰ ਵੀ RSS ਦੇ ਕਹਿਣ ਤੇ ਹੀ ਬੰਦ ਕੀਤਾ ਗਿਆ ਸੀ।

  • @stl930
    @stl930 Před měsícem +29

    ਤੁਸੀਂ ਕਿਹੜਾ ਸੁਖਬੀਰ ਨਾਲ ਸਰਦਾਰ ਲਾਉਣਾ ਹੱਟਦੇ ਹੋ ਫਿਰ ਤੁਹਾਡੇ ਸਿਰ ਤੇ ਹੀ ਵੱਡਾ ਬਾਬਾ ਬਣਦਾ ਸੀ

  • @KaranSingh-m5v
    @KaranSingh-m5v Před měsícem +22

    2017 ਦੇ ਵਿੱਚ ਕਾਂਗਰਸ ਪਾਰਟੀ ਆਈ ਸੀ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ 202 ਦੇ ਵਿੱਚ ਆਪ ਪਾਰਟੀ ਆਈ ਭਗਵੰਤ ਮਾਨ ਨੇ ਫਿਰ ਕਾਰਵਾਈ ਕਿਉਂ ਨਹੀਂ ਕੀਤੀ ਅੱਜ ਤੁਸੀਂ ਚੰਡੀਗੜ੍ਹ ਕੇਸ ਰੈਫਰ ਕੀਤਾ ਤੁਸੀਂ ਇਹ ਸਭ ਝੂਠ ਬੋਲ ਰਹੇ ਹੋ

  • @jatinmanu-oz4fm
    @jatinmanu-oz4fm Před měsícem +26

    ਸੁਖਬੀਰ ਬਾਦਲ ਅਕਲੀ ਦਲ ਨੂੰ ਅਪਣੀ ਨਿੱਜੀ ਪਾਰਟੀ ਸਮਝਦੇ ਹਨ

    • @onkarsingh4307
      @onkarsingh4307 Před měsícem

      Ki akali dal badla ton Bina ni chal sakda eh panjsal di jo kaarvai hoia vese hi ni a sakde punjab ch kuti chor rale hoya

  • @sohansinghsandhu4025
    @sohansinghsandhu4025 Před měsícem +39

    ਜੇ ਸੁਖਬੀਰ ਸਿੰਘ ਜੀ ਦੇ ਵਿਚ ਥੋੜੀ ਜਹੀ ਭੀ ਇਨਸਾਨੀਅਤ ਹੈ ਤਾਂ ਸਿਖਾਂ ਦੇ ਭਲੇ ਲੈਈ ਤੁਰਤ ਅਸਤੀਫਾ ਦੇਣਾ ਬਹੁਤ ਜਰੂਰੀ ਹੈ ।ਅਕਾਲ ਤਖਤ ਜਥੇਦਾਰ ਸਾਹਿਬ।

  • @Nanak-rc1go
    @Nanak-rc1go Před měsícem +25

    ਜਥੇਦਾਰ ਦੀਆਂ ਇੰਗਲੈਡ ਚ ਮੀਟਿੰਗਾਂ ਵੀ ਸਬੂਤਾਂ ਨਾਲ ਸਾਹਮਣੇ ਆ ਜਾਣਗੀਆਂ ਜੀ। ਦੇਰ ਹੈ ਅੰਧੇਰ ਨੀ ਰੱਬ ਦੇ ਘਰ।

  • @user-ut6pq6bb8u
    @user-ut6pq6bb8u Před měsícem +43

    ਇਹਨਾ ਸਾਰੇ ਗੇਮ ਦੀ ਮਾਸਟਰ ਮਾਈਂਡ ਇੰਡੀਅਨ ਡੀਪ ਸਟੇਟ ਆ ਜੋ ਸਿੱਖਾਂ ਮਗਰ 1947 ਤੋ ਲੱਗੇ ਹੋਏ ਨੇ ਇਹ ਸਿੱਖਾਂ ਦੀ ਕੀਤੀ ਗਲਤੀ ਦੀ ਸਜ਼ਾ ਲਗਾਤਾਰ ਮਿਲ ਰਹੀ ਆ ਪਰ ਇਹ ਗੇਮ ਬਹੁਤ ਲੰਬਾ ਸਮਾਂ ਨੀ ਚੱਲਣਾ ਸਿੱਖ ਜਾਗ ਪਏ ਨੇ ਤੇ ਸਿੱਖ ਜਾਗ ਰਹੇ ਨੇ ਜਿਵੇਂ ਮੌਸਮ ਬਦਲਦਾ ਸਿੱਖਾਂ ਦਾ ਵੀ ਸਮਾਂ ਆਊਗਾ sit wait and watch

  • @BalwinderSingh-wq3oo
    @BalwinderSingh-wq3oo Před měsícem +16

    ਸਾਰਾ ਵਿਸ਼ਵ ਜਾਣਦਾ ਬਾਦਲ ਪਰਵਾਰ ਨੇ ਸਿੱਖੀ ਸਪਿਰਟ ਖਤਮ ਕਰਨ ਲਈ ਪੂਰੀ ਵਾਹ ਲਾਈ ।
    ਬਾਦਲ ਪਰਵਾਰ ਅਰੰਗਜੇਬ , ਕੰਕਰੀਆਂ ਖਾਨ, ਮੀਰ ਮੰਨੂੰ ਅਤੇ ਸੂਬਾ ਸਰਹੰਦ ਤੋ ਵੱਧ ਸਿੱਖੀ ਦਾ ਨਾਸ ਕੀਤਾ ।
    ਪਰ ਬਾਦਲ ਪਰਵਾਰ ਦੇ ਅੰਧਭਗਤ ਤੇ ਜੁੱਤੀਚੱਟਾ ਨੂੰ ਇਹ ਨਹੀਂ ਦਿਸ ਰਿਹਾ ।

  • @akaliandcongreswastegtsing9275
    @akaliandcongreswastegtsing9275 Před měsícem +46

    ਰੰਧਾਵਾ ਸਾਹਿਬ ਤੁਸੀਂ ਬੇਸ਼ੱਕ ਲੱਖ ਵਾਰੀ ਕਹੋ ਕਿ ਅਸੀਂ ਤਾਂ ਹਲੂਣੇ ਗੲਏ। ਸਾਨੂੰ ਤਾਂ ਪਤਾ ਹੀ ਨਹੀਂ ਪ੍ਰੰਤੂ ਲੋਕਾਂ ਨੂੰ ਉਸ ਦਿਨਾਂ ਦਾ ਹੀ ਪਤਾ ਕਿ ਇਸ ਗੇਮ ਦਾ ਮਾਸਟਰ ਮਾਇੰਡ ਕੌਂਣ ਹੈ

  • @punjjaabdesh8659
    @punjjaabdesh8659 Před měsícem +6

    ਆਪਾਂ ਸਾਰੇ ਇਹ ਗੱਲਾਂ ਸੁਣਦੇ ਈ ਹਲੂਣੇ ਗਏ।
    ਬਾਬਿਓ ਇਹ ਇੱਕ ਦੋ ਪਰਸੈਂਟ ਕਾਰਨਾਮੇ ਈ ਨੇ। ਸੋਚੋ ਜਦ 💯 ਪਰਸੈਂਟ ਸੁੱਖੇ ਦੇ ਕਾਰਨਾਮੇ ਬਾਹਰ ਆਉਣਗੇ। ਤਾਂ ਹੀ ਸਿੱਖ ਵਾਰ ਵਾਰ ਹਰਾ ਰਹੇ ਨੇ ਬੇਈਮਾਨਾਂ ਨੂੰ। ਬਹੁਤ ਭੈੜੇ ਕਾਰਨਾਮੇ ਕਰੇ ਹੋਏ ਨੇ ਦੁਸ਼ਟਾਂ ਨੇ।

  • @dharamsinghbhandal
    @dharamsinghbhandal Před měsícem +24

    ਇਹ ਤਾ ਮਸੰਦਾਂ ਦਾ ਅਕਾਲੀਦਲ ਬਾਦਲ ਕਬਜਾ ਕੀਤਾ ਹੋਇਆ, ਹੈ

  • @user-zw9pp5qi7f
    @user-zw9pp5qi7f Před měsícem +14

    New game of BJP

  • @KaranSingh-m5v
    @KaranSingh-m5v Před měsícem +17

    2017 ਦੇ ਵਿੱਚ ਕਾਂਗਰਸ ਆਈ ਸੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ 202 ਦੇ ਵਿੱਚ ਭਗਵੰਤ ਮਾਨ ਤੇ ਸਰਕਾਰ ਕੀਤਾ ਆਈ ਤਾਂ ਉਹਨਾਂ ਨੇ ਕੋਈ ਕੁਝ ਨਹੀਂ ਕੀਤਾ ਕਾਰਵਾਈ ਤਾਂ ਤੁਸੀਂ ਅੱਜ ਚੰਡੀਗੜ੍ਹ ਰੈਫਰ ਕੀਤਾ ਤੁਸੀਂ ਇਹ ਸਭ ਝੂਠ ਬੋਲ ਰਹੇ ਹੋ

    • @gurdeepsingh1403
      @gurdeepsingh1403 Před měsícem +1

      ਕੁੱਛ ਵੀ ਨਵਾਂ ਨਹੀਂ, ਜੇ ਇਹ੍ਹ ਸਭ ਕੁੱਛ ਲੋਕਾਂ ਨੂੰ ਨਾਂ ਪੱਤਾ ਹੁੰਦਾ ਤਾਂ ਅੱਕਾਲੀ ਦਲ ਸਿਰਫ 3 ਸੀਟ ਤੇ ਨਾਂ ਆਉਂਦਾ... ਪੰਥ ਨਾਲ ਧੋਖਾ ਬਾਰ ਬਾਰ ਹੋਇਆ ਹੈ. ਇੱਕੋ ਇਕ ਹੱਲ ਹੈ ਸੁਖਬੀਰ ਬਾਦਲ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਨਹੀਂ ਹੋਰ ਜਿਆਦਾ ਬੇਇੱਜਤੀ ਹੋਵੇਗੀ ਬਾਦਲ ਪਰਿਵਾਰ ਦੀ.. ਇਹ੍ਹ ਵੀ ਸੱਚ ਹੈ ਕਿ ਪੰਜਾਬ ਨੂੰ ਇਕ ਮਜਬੂਤ ਅਕਾਲੀ ਦਲ ਚਾਹੀਦਾ ਹੈ.....

  • @karamjitkaur9854
    @karamjitkaur9854 Před měsícem +13

    ਬਾਦਲਾਂ ਦੇ ਗੁਨਾਹ ਮਾਫ ਕਰਨ ਯੋਗ ਨਹੀਂ ਹਨ ਪਰ ਬਾਕੀ ਅਕਾਲੀ ਆਗੂ ਵੀ ਬਰਾਬਰ ਦੇ ਭਾਈਵਾਲ ਹਨ

  • @jagjitsinghkhalsa6815
    @jagjitsinghkhalsa6815 Před měsícem +24

    ਬਾਦਲ ਪਰਿਵਾਰ ਦੇ ਸੁਭਾਅ ਤੋਂ ਤੁਸੀਂ ਸਾਰੇ ਜਾਣੂ ਹੋ ਕਿ ਕਿੰਨਾ ਕੁ ਪੰਜਾਬ ਜਾਂ ਸਿੱਖ ਹਿਤੈਸ਼ੀ ਹੈ। ਨੈਕਸਲਾਈਟ ਲਹਿਰ ਤੋਂ ਕਈ ਜੇ ਅੱਜ ਤੱਕ ਕੁਰਸੀ ਹੀ ਮੂਹਰੇ ਰੱਖੀ ਹੈ ਤੇ ਪੰਥ ਪੰਜਾਬ ਦਾ ਜੋ ਹਾਲ ਇੰਨ੍ਹਾਂ ਨੇ ਕੀਤਾ ਕਿਸੇ ਕੋਲੋਂ ਲੁਕੋਇਆ ਨਹੀਂ

  • @sukhdevsinghbhatti3235
    @sukhdevsinghbhatti3235 Před měsícem +70

    ਬੀਬਾ ਬਾਦਲ ਦੀ ਅਰਦਾਸ ਹੌਲੀ ਹੌਲੀ ਪਰਵਾਨ ਹੁੰਦੀ ਜਾਪਦੀ। ਵੀ ਕੱਖ ਨਾ ਰਹੇ ਵਾਲੀ ਜਰੂਰ ਪੂਰੀ ਹੀ ਜਾਣੀ ਆ ।ਲੋੜ ਆ ਹੌਸਲਾ ਰਖਣ ਦੀ।ਰੱਬ ਦੇ ਘਰ ਦੇਰ ਆ ਅੰਧੇਰ ਨਹੀਂ।

    • @Kang_dulla.
      @Kang_dulla. Před měsícem +3

      ਹੁਣ ਲੱਗਦਾ ਮਜੀਠੀਆ ਦੀ ਲਾਟਰੀ ਲੱਗ ਜਾਣੀ ।.. ਤੇ ਜਥੇਦਾਰ ਵੀ ਕਾਸੁਤਾ ਫੱਸ ਗਿਆ।.. ਹੁਣ ਸਜ਼ਾ ਵੀ ਪਾਠ ।… ਜੋੜੇ ਸਾਫ। ਭਾਂਡੇ ਸਾਫ ।.. ਕਿਸੇ ਮੰਨਨਾ ਨਹੀਂ

    • @balwantsinghmangat5637
      @balwantsinghmangat5637 Před měsícem +3

      ਰਾਜਨੀਤੀ ਚ ਤਾਂ ਕੱਖ ਰਿਹਾ ਨਹੀਂ, ਅਗਰ ਹੁਣ ਵੀ ਗੁਰੂ ਮਹਾਰਾਜ ਜੀ ਸਾਹਮਣੇ ਝੂਠ ਬੋਲਣ ਤੋਂ ਨਾ ਹਟੇ,ਗੁਰੂ ਮਹਾਰਾਜ ਨੇ ਇਨਾਂ ਦਾ ਧੰਨ/ਜਾਇਦਾਤ ਵਜੋਂ ਵੀ ਕੱਖ ਨਹੀਂ ਰਹਿਣਾ।

  • @user-mq7gj8tb2y
    @user-mq7gj8tb2y Před měsícem +38

    ਸ਼ਹਿਦ ਇਹ ਪ੍ਰਦੀਪ ਕਲੇਰ ਦੀ ਗੱਲ ਸਾਬਿਤ ਹੁੰਦੀ ਹੈ ਕਿ ਜਸਟਿਸ ਜੋਰਾ ਸਿੰਘ ਦੀ ਪੜਤਾਲੀਆ ਰਿਪੋਰਟ ਅਕਾਲੀ ਸਰਕਾਰ ਦੌਰਾਨ ਕੋਈ ਕਲਰਕ ਵੀ ਲੈਣ ਲਈ ਨਹੀਂ ਆਇਆ ਸੀ

  • @Nanak-rc1go
    @Nanak-rc1go Před měsícem +11

    ਬਾਦਲ ਤੋ ਬਿਨਾ ਸਾਰੇ ਲੀਡਰਾਂ ਦੀ ਬੁਕਤ ਕੀ ਸੀ ਸਾਰਾ ਪੰਜਾਬ ਤੇ ਸਿੱਖ ਕੋਮ ਬਹੁਤ ਚੰਗੀ ਤਰਾ ਜਾਣਦੀ ਹੈ ਜੀ।

  • @zorasingh3650
    @zorasingh3650 Před měsícem +5

    ਜੇ ਅਕਾਲੀ ਦਲ ਦਾ ਪ੍ਰਧਾਨ ਅਕਾਲ ਤਖਤ ਦੇ ਹੁਕਮਨਾਮੇ ਦੀ ਪ੍ਰਵਾਹ ਨਹੀਂ ਕਰਦਾ ਤਾਂ ਜਥੇਦਾਰਾਂ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ।

  • @KaranSingh-m5v
    @KaranSingh-m5v Před měsícem +52

    ਇਹ ਓਹ ਬੰਦੇ ਆ
    ਜਦੋਂ ਬੇਅਦਬੀਆਂ ਹੋਈਆਂ
    ਲੜਾਈਆਂ ਹੋਈਆ
    ਖੂਨ ਦੀ ਹੋਲੀ ਖੇਡੀ ਗਈ
    ਓਦੋਂ ਇਹ ਬੰਦਾ ਬੀਜੇਪੀ ਕੋਲੋ ਪੈਸੇ ਇਕਠੇ ਕਰਨ ਚ ਲੱਗਾ ਹੋਇਆ ਸੀ

  • @NarinderSingh-ti4sq
    @NarinderSingh-ti4sq Před měsícem +15

    ਤੇਰਾ ਕੀ ਥਣੇਗਾ ਸੁਖਬੀਰ। ਤਪੋ ਰਾਜ ਰਾਜੋਂ ਨਰਕ

    • @kuldeepsinghdhiman2759
      @kuldeepsinghdhiman2759 Před měsícem +2

      ਐਂਵੇ ਤਾਂ ਨਹੀਂ ਇਸ ਮਸੰਦ ਨੂੰ ਲੋਕ ਦੁਖਬੀਰ ਇੰਸਾਂ ਕਹਿੰਦੇ ਆ ਰਹੇ ਹਨ।

    • @NarinderSingh-ti4sq
      @NarinderSingh-ti4sq Před měsícem +2

      @@kuldeepsinghdhiman2759 ਬਿਲਕੁਲ ਸਹੀ ਕਿਹਾ ਤੁਸੀਂ 😃😃

  • @amarpreetssingh2064
    @amarpreetssingh2064 Před měsícem +2

    Thanks for very opening discussion.

  • @Nanak-rc1go
    @Nanak-rc1go Před měsícem +12

    ਚੀਮਾ ਤੇ ਗਰੇਵਾਲ ਨੂੰ ਧਨੋਲੇ ਜਾਂ ਤਪੇ ਤੋ ਬਿਜਲੀਆਂ ਲਵਾ ਲੈਣੀਆਂ ਚਾਹੀਦੀਆਂ ਨੇ ਜੀ। ਬੱਚੇ ਤਾਂ ਸਾਰਾ ਕੁਝ ਸਮਝਦੇ ਹੀ ਹੋਣਗੇ। ਜਬਰੀ ਲੈ ਜਾਣ , ਧਨੋਲੇ। ਹਸਪਤਾਲਾਂ ਦਾ ਇਲਾਜ ਲੰਮਾ ਹੋ ਜਾਂਦਾ ਜੀ।

  • @SharanjitSingh-ho3us
    @SharanjitSingh-ho3us Před měsícem +12

    ਕਿੰਨਾ ਕਲਯੁਗ ਆ ਗਿਆ ਉਸ ਬੰਦੇ ਤੇ ਗੱਲ ਨੂੰ ਸੱਚ ਮੰਨਿਆ ਜਾ ਰਿਹਾ ਜਿਹੜਾ ਬੰਦਾ ਬਲਾਤਕਾਰੀ ਦਾ ਚੇਲਾ ਰਿਹਾ ਹੋਵੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਦਾ ਕੇਸ ਚਲ ਰਿਹਾ ਹੋਵੇ

    • @tarlochansinghdupalpuri9096
      @tarlochansinghdupalpuri9096 Před měsícem +4

      ਇਤਹਾਸ ਮੁਤਾਬਕ ਜਿਹੜਾ ਭੜਭੂੰਜਾ ਕੜਛੇ ਨਾਲ਼ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੀਸ ਉੱਤੇ ਗਰਮ ਰੇਤ ਪਾ ਰਿਹਾ ਸੀ,ਉਸੇ ਭੜਭੂੰਜੇ ਨੇ ਉਹੀ ਕੜਛਾ ਚੰਦੂ ਦੇ ਸਿਰ ਵਿੱਚ ਮਾਰ ਕੇ ਉਸ ਪਾਪੀ ਦਾ ਅੰਤ ਕੀਤਾ ਸੀ ਪਿਆਰਿਉ !

    • @nirmalsinghsidhu4982
      @nirmalsinghsidhu4982 Před měsícem

      ਸਿਰਫ਼ ਬਾਦਲਾ ਦੀ ਗੱਲ ਸੱਚੀ ਮਨੀ ਜਾਵੇ?

    • @luckykaur5543
      @luckykaur5543 Před měsícem

      ਜ਼ਮੀਰ ਵੀ ਮਾਅਨੇ ਰੱਖਦਾ .... ਹੋ ਸਕਦਾ ਹੁਣ ਜਾਗਿਆ ਹੋਵੇ

  • @sahibsinghcheema4151
    @sahibsinghcheema4151 Před měsícem +2

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏

  • @user-fh6yh5uh7e
    @user-fh6yh5uh7e Před měsícem +12

    ਸੁਖਬੀਰ। ਬਾਦਲ। ਨੂ। ਅਕਾਲੀਦਲ। ਦੀ। ਪ੍ਰਧਾਨ ਗੀ। ਤੋ। ਬਾਹਰ। ਕੰਡ। ਦੇਣਾ। ਚਾਹਿਆ। ਹੈ। ਨਹੀ। ਤੋ। ਕੋਮ। ਨੂ। ਪਛਤਾਉਣਾ। ਪੈ। ਗਾ।

  • @DARSHANKAUR-zh7qx
    @DARSHANKAUR-zh7qx Před měsícem +48

    😮ਸੁਖਬੀਰ ਬਾਦਲ ਦੇ ਨਾਲ ਹੁਣ ਬਾਦਲ ਪਰਿਵਾਰ ਦੇ ਸੀਰੀ ਹਰਜਿੰਦਰ ਸਿੰਘ ਧਾਮੀ ਨੂੰ ਵੀ ਅਸਤੀਫ਼ਾ ਦੇਣਾ ਚਾਹੀਦਾ ਹੈ

  • @OfficialJasSingh
    @OfficialJasSingh Před měsícem +12

    ਸਤਿ ਸ਼੍ਰੀ ਆਕਾਲ ਜੀ। ਇਹ ਜਿਹੜੀਆਂ ਗਲਾਂ ਅੱਜ ਮੰਨੀਆਂ ਜਾ ਰਹੀਆਂ ਨੇ ਕੇ ਅੱਜ ਹੀ ਬਾਹਰ ਦੀਆਂ ਨੇ, ਇਹ ਸਭ ਕੁਝ ਸੰਗਤਾਂ ਨੂੰ ਪਹਿਲਾਂ ਤੋਂ ਹੀ ਪਤਾ ਹੈ। ਇਹੋ ਵੱਡਾ ਕਾਰਨ ਹੈ ਕਿ ਬਾਦਲ ਅਕਾਲੀ ਦੱਲ ਹਾਸ਼ੀਏ ਤੇ ਚਲਾ ਗਿਆ। ਅਸੀਂ ਇਹ ਮੰਨ ਕੇ ਚਲਦੇ ਹਾਂ ਤੁਸੀਂ ਤਿੰਨੋ ਬਹੂਤ ਸਿਆਣੇ ਹੋ ਭਾਵੇਂ ਜਨਤਕ ਤੌਰ ਤੇ ਨਹੀਂ ਮੈਂ ਸਕਦੇ ਪਰ ਪਤਾ ਤੁਹਾਨੂੰ ਵੀ ਓਦੋਂ ਦਾ ਹੀ ਹੈ। ਕੋਈ ਬਿੱਲੀ ਥੈਲਿਓਂ ਬਾਹਰ ਨਹੀਂ ਆਈ, ਬਿੱਲੀ ਤਾਂ 2009 ਦੀ ਹੀ ਬਾਹਰ ਘੁੰਮਦੀ ਪਈ ਹੈ ਜੀ।

    • @gurdeepsingh1403
      @gurdeepsingh1403 Před měsícem +3

      100 ਪਰਸੇੰਟ ਸਹੀ ਗੱਲ ਹੈ ਜੱਸ ਬਾਈ ਜੀ, ਜਿਵੇੰ ਬਾਦਲ ਪਰਿਵਾਰ ਭੋਲਾ ਬਣਦਾ ਹੈ, ਓਹ੍ਹ ਸਭ ਇਹ ਪੱਤਰਕਾਰ ਵੀਰ ਭੋਲੇ ਬਣਦੇ ਹੁਣ, ਸਭ ਨੂੰ ਸਭ ਪੱਤਾ ਹੈ ਤਾਂ ਹੀ ਅਕਾਲੀ ਦਲ 3 ਸੀਟ ਤੇ ਆਇਆ ਹੈ

    • @OfficialJasSingh
      @OfficialJasSingh Před měsícem +2

      @@gurdeepsingh1403 ਤੁਸੀਂ ਇਹ ਵੇਖ ਲਵੋ ਕੇ ਪਹਿਲਾਂ ਬਾਦਲਾਂ ਕੋਲੇ ਕਿੰਨੀ ਜਾਇਦਾਦ ਸੀ ਤੇ ਹੁਣ ਕਿੰਨੀ ਹੈ। ਕਿਹੜਿਆਂ ਫੈਕਟਰੀਆਂ ਜਾਂ ਬਿਜਨੈਸ ਚਲਦੇ ਸੀ ਇਹਨਾਂ ਦੇ? ਸਹੀ ਮਾਇਨਿਆਂ ਵਿੱਚ ਪੰਜਾਬ ਨੂੰ ਬਰਬਾਦੀ ਦੇ ਰਾਹ ਤੇ ਪਾਕੇ ਬਰਬਾਦ ਇਹਨਾਂ ਨੇ ਹੀ ਕਿੱਤਾ। ਸਾਡੇ ਪਿੰਡ ਆਲੇ ਤਾਂ ਜਥੇਦਾਰ ਕਾਹਵਾ ਕੇ ਹੀ ਫੀਲਿੰਗ ਲੈਂਦੇ ਰਹਿ ਗਏ।

  • @balrajsingh488
    @balrajsingh488 Před měsícem +8

    ਰੰਧਾਵਾ ਸਾਹਿਬ ਤੁਸੀਂ ਉੱਗੇ ਪੱਤਰਕਾਰ ਹੋ ਤੁਸੀਂ ਬੜੇ ਹੈਰਾਨ ਹੋ ਰਹੇ ਹੋ ਇਹ ਭੇਦ ਜੋ ਕਲੇਰ ਨੇ ਜੰਗ ਜ਼ਾਹਰ ਕੀਤੇ ਹਨ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਸੀ
    ਸਰਦਾਰ ਸਾਹਿਬ ਨੇ ਸਹੀ ਕਿਹਾ ਹੈ ਕਿ ਇਹ ਹੈਰਾਨੀ ਵਾਲੀ ਖ਼ਬਰ ਨਹੀਂ
    ਪੰਜਾਂਬੀ ਚਾਹੁੰਦੇ ਸਨ ਕਿ ਬਾਦਲ ਅਪਣੇ ਆਪ ਕਬੂਲੇ ਇਹ ਸਭ
    ਬਾਦਲਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਸਿੱਖ ਧਰਮ ਦਾ ਇਹ ਬਖ਼ਸ਼ੇ ਨਹੀਂ ਜਾਣੇ ਚਾਹੀਦੇ

    • @SukhjinderSingh-wu6sc
      @SukhjinderSingh-wu6sc Před měsícem +1

      Nuksan nhi ji barbaadi keeti ha . Ehna uh kujj keeta Ena taa Abdali te Zakaria khan vee na kar skey , kyonke uh partakh dushman San par ehna taa akhauti panthak ban.ke qaum da ghaan keeta . Keerey pa ke marngey .

  • @SuchaSingh-wh3zr
    @SuchaSingh-wh3zr Před měsícem +9

    13 apr 1978 noo parkash badal amritsar carcut house bethha hoia c

  • @GurmukhSingh-mz5it
    @GurmukhSingh-mz5it Před měsícem +4

    ਸਿਮਰੋ ਦੀ ਅਰਦਾਸ ਕੀਤੀ ਰਗ ਲਿਆ ਰਹੀ ਹੈ

  • @RajDeep-j1u
    @RajDeep-j1u Před měsícem +10

    ਕਿੰਨਾ ਕਲਯੁਗ ਆ ਗਿਆ ਉਸ ਬੰਦੇ ਦੀ ਗੱਲ ਨੂੰ ਸੱਚ ਮੰਨਿਆ ਜਾ ਰਿਹਾ। ਜਿਹੜਾ ਬੰਦਾ ਬਲਤਕਾਰੀ ਦਾ ਚੇਲਾ ਹੋਵੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦਾ ਕੇਸ ਚੱਲ ਰਿਹਾ ਹੋਵੇ ਸ਼ਰਮ ਆਉਣੀ ਚਾਹੀਦੀ ਤੈਨੂੰ ਪੰਜਾਬ ਵਾਲਿਓ

    • @tarlochansinghdupalpuri9096
      @tarlochansinghdupalpuri9096 Před měsícem +4

      ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੀਸ ‘ਤੇ ਗਰਮ ਰੇਤ ਪਾ ਰਹੇ ਭੜਭੂੰਜੇ ਨੇ ਹੀ ਉਹੀ ਕੜਛਾ ਚੰਦੂ ਪਾਪੀ ਦੇ ਸਿਰ ‘ਚ ਮਾਰ ਕੇ ਉਹਦਾ ਅੰਤ ਕੀਤਾ ਸੀ ਪਿਆਰਿਉ !
      ਦੀਪ ਕਲੇਰ ਤਾਂ ਸੌਦੇ ਸਾਧ ਦਸ ਚੇਲਾ ਹੈ ਪਰ ਜਥੇਦਾਰ ਗੁਰਬਚਨ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਕਿਹਦੇ ਚੇਲੇ ਹਨ ? ਜਿਹੜੇ ਬਾਦਲਾਂ ਦੀ ਕੋਠੀ ਚੰਡੀਗੜ੍ਹ ਚਲੇ ਗਏ ਸਨ ਹੁਕਮਨਾਮਾ ਜਾਰ੍ਹੀ ਕਰਨ ਵਾਸਤੇ ???

  • @Balwindersingh-dq7fe
    @Balwindersingh-dq7fe Před měsícem +16

    ਚੀਮਾ ਸਾਹਿਬ ਅਜੇ ਵੀ ਟਾਈਮ ਹੈ ਸੱਚ ਬੋਲ ਦੋ ਜੀ ਨਹੀਂ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਕਲਾ ਵਰਤ ਰਹੀ ਹੈ ਜੀ ਜਦੋਂ ਸਜ਼ਾ ਸ੍ਰੀ ਗੁਰੂ ਰਾਮਦਾਸ ਜੀ ਦੇਣ ਉਦੋਂ ਤੁਸੀ ਬੋਲੋ ਗੇ ਤੇ ਸੁਣ ਵਾਲਾ ਕੋਈ ਨਹੀਂ ਹੋਣਾ ਅਜੇ ਵੀ ਮੁਆਫੀ ਮੰਗ ਲੋਅ ਸਹਿੰਦ ਸ੍ਰੀ ਗੁਰੂ ਰਾਮਦਾਸ ਜੀ ਮੁਫ਼ ਕਰ ਦੇਣ ਗੇ ਜੀ

  • @parmjitsinghsidhu7700
    @parmjitsinghsidhu7700 Před měsícem +43

    ਜਿਹੜੇ ਲੀਡਰ ਅੱਜ ਵੀ ਸੁਖਬੀਰ ਬਾਦਲ ਨਾਲ ਖੜ੍ਹੇ ਹਨ ਉਨ੍ਹਾਂ ਦਾ ਕੀ ਬਣੇਗਾ। ਖ਼ਾਕੀ ਨਿਕਰ ਦਾ ਕਮਾਲ ਹੈ

    • @gillshavinder9790
      @gillshavinder9790 Před měsícem

      ਪਹਿਲਾਂ ਤਾਂ ਇਹਨਾਂ ਪੱਤਰਕਾਰਾਂ ਵਿੱਚੋਂ ਵੇਖੋ ਕਿਹੜਾ ਬਾਦਲ ਨਾਲ ਹੈ ਅਜੇ ਵੀ ਗਵਾਹ ਦੀਆਂ ਗੱਲਾਂ ਨੂੰ ਗੋਲ ਮੋਲ ਦੱਸਦੇ ਹਨ

  • @TamanpreetKaur-l7k
    @TamanpreetKaur-l7k Před měsícem +11

    ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੁੰਦੀ ਸੀ ਤਾਂ ਉਦੋਂ ਰਾਮ ਰਹੀਮ ਦੀਆਂ ਤਰੀਕਾਂ ਪੈਂਦੀਆਂ ਹੁੰਦੀਆਂ ਸੀ ਤੇ ਅੱਜ ਰਾਮ ਰਹੀਮ ਨੂੰ ਬੀਜੇਪੀ ਪਾਰਟੀ ਜੇਲ ਦੇ ਅੰਦਰ ਵੀਆਈਪੀ ਟਰੀਟਮੈਂਟ ਦੇ ਰਹੀ ਹੈ ਜਦੋਂ ਜੀ ਕਰਦਾ ਹੈ ਬੀਜੇਪੀ ਪਾਰਟੀ ਰਾਮ ਰਹੀਮ ਨੂੰ ਛੱਡ ਦਿੰਦੀ ਹੈ ਇਹ ਕਿੱਦਾਂ ਦਾ ਸਿਸਟਮ ਹੈ ਆਪ ਪਾਰਟੀ ਦਾ

  • @GianVichar
    @GianVichar Před měsícem +52

    ਹੁਣ ਸੁਖਬੀਰ ਬਾਦਲ ਪ੍ਰਧਾਨ ਨਹੀ ਰਹਿ ਸਕਦਾ ।

    • @Kang_dulla.
      @Kang_dulla. Před měsícem +5

      ਹੁਣ ਜੇ ਅਕਾਲ ਤਖ਼ਤ ਸਾਹਿਬ ਨੇ ਭਾਂਡੇ ..ਜੋੜੇ ..ਇਨੇ ਪਾਠ ਜੇ ਇਹ ਸਜ਼ਾ ਲਈ ਤੇ ।.. ਕੋਈ ਫ਼ਰਕ ਨਹੀਂ ਪੈਣਾ ।.. ਹੁਣ ਅਕਾਲ ਤਖ਼ਤ ਜਥੇਦਾਰ ਵੀ ਫੱਸ ਗਿਆ ।.. ਹੁਣ ਪ੍ਰਧਾਨਗੀ ਬਹੁਤ ਮੁਸ਼ਕਲ ਰਹਿ ਜਾਣੀ ।..

    • @ajaysanyal6299
      @ajaysanyal6299 Před měsícem

      ਤਨੂੰ ਸਬ ਨੂੰ ਪਤਾ ਸੁਖਬੀਰ ਸਿੰਘ ਬਾਦਲ ਨੂੰ ਫਸਾਉਣ ਦੀਆ ਐਂਟੀ ਪਾਰਟੀ ਵੱਲੋ ਚਾਲਾ ਚਲ ਰਹੇ ਏਨਾ ਝੂਠੇਆ ਬੰਦਿਆ ਦਿਆ ਗਾਲਾ ਵਿਚ ਨਾ ਆਓ

  • @Nanak-rc1go
    @Nanak-rc1go Před měsícem +5

    ਚੰਡੀਗੜ ਰਾਜਧਾਨੀ ਨੀ ਬਣਾ ਸਕੇ। ਬਾਕੀ ਤਾਂ ਦਿੱਲੀ ਬਹੁਤ ਦੂਰ ਹੈ ਜੀ।

  • @narindersandhu8298
    @narindersandhu8298 Před měsícem +4

    ਤਿੰਨਾਂ ਸਰਦਾਰਾਂ ਨੂੰ ਸੱਤ ਸ੍ਰੀ ਆਕਾਲ ਸੁਖਬੀਰ ਬਾਦਲ ਨੂੰ ਅਕਾਲੀ ਦੱਲ ਵਿੱਚੋਂ ਛੇਕ ਦੇਣਾਂ ਚਾਹੀਦਾ ਅਗਰ ਇਹ ਸੱਬ ਕੁੱਝ ਸੱਚ ਹੈ

  • @user-mk9iy6kv8y
    @user-mk9iy6kv8y Před měsícem +8

    ਜੇਹੜੀ ਪੁੱਛਾਕ ਦਿੱਤੀ ਗਈ
    ਓਸ ਲੀਡਰ ਦਾ ਨਾਮ ਵੀ ਦੱਸੋ ਜੀ

  • @Nanak-rc1go
    @Nanak-rc1go Před měsícem +5

    ਜਥੇਦਾਰ ਸਾਹਿਬ ਕੋਲ ਕੋਈ ਵੀ ਚੁਣੋਤੀ ਨਾ ਪਹਿਲਾਂ ਸੀ ਨਾ ਹੁਣ ਹੈ ਜੀ।
    🦜ਨੂੰ ਜੋ ਪੜਾਉਣਗੇ , ਉਹ ਬੋਲ ਪਵੇਗਾ। ਉਹਦੀ ਜਮੀਰ ਤੇ ਦਿਮਾਗ ਤਾਂ ਖਤਮ ਕਰਕੇ ਹੀ ਚੂਰੀ ਖਾਣਾ 🦜ਪਿੰਜਰੇ ਚ ਬੰਦ ਕੀਤਾ ਜਾਂਦਾ ਹੈ ਜੀ।

  • @parvindersingh1629
    @parvindersingh1629 Před měsícem +8

    ਚੀਮਾਂ ਜੁਤੀ ਚਟ ਹੈ।

  • @tejindersingh890
    @tejindersingh890 Před měsícem +12

    ਪੂਰੇ ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ ਇਹ ਅਕਿਰਤਘਣ ਲੋਕ ਨੇ ਜਿਹਨਾਂ ਨੇ ਸਿੱਖਾਂ ਅਤੇ ਸਿੱਖੀ ਦੇ ਸਿਰ ਤੇ ਰਾਜ ਕਰਕੇ ਸਿੱਖਾਂ ਤੇ ਸਿੱਖੀ ਨੂੰ ਹੀ ਖਤਮ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਹੈ

  • @Nanak-rc1go
    @Nanak-rc1go Před měsícem +5

    ਪ੍ਰਧਾਨਗੀ ਨੀ ਛੱਡਦਾ , ਜਿੰਨਾ ਚਿਰ ਸੁਖਬੀਰ ਦੇ ਘੰਡ ਚ ਸਾਹ ਚੱਲਦਾ ਜੀ, ਵਲਟੋਹਾ ਤਾਂ 50/50 ਹੋ ਗਿਆ ਲੱਗਦਾ। ਜ਼ਮੀਰ ਜਗਾਂ ਰਿਹਾ ਹੈ। 2 -3 ਅਜੇ ਅੜੇ ਹੋਏ ਨੇ। ਅੜੇ ਸੋ ਝੜੇ, ਗੁਰਬਾਣੀ ਚ ਲਿਖਿਆ ਜੀ

  • @GillGill-fy8kv
    @GillGill-fy8kv Před měsícem +34

    ਲਾਹਨਤਾਂ ਲਾਹਨਤਾਂ ਲੋਕੋ ਜਾਗੋ ਬਹੁਤ ਨੁਕਸਾਨ ਹੋ ਗਿਆ

  • @amarpreetssingh2064
    @amarpreetssingh2064 Před měsícem +1

    We are very shocked after listening interview of pardeep kaler ji with ritesh lakhi ji.

  • @GurpreetSingh-p9u
    @GurpreetSingh-p9u Před měsícem +6

    ਤੁਸੀਂ ਤਾਂ ਲਾਲਚੀ ਲੋਕ ਸਿਰਫ ਪੈਸਿਆਂ ਦੇ ਇਸ਼ਾਰੇ ਤੇ ਨੱਚਦੇ ਹੋ

  • @jaspalkang7668
    @jaspalkang7668 Před měsícem +3

    Cheema a biggest liar ,without any doubt he is guilty and should be put in jail.

  • @sakattarsingh7114
    @sakattarsingh7114 Před měsícem +3

    Respected Sir Ji 🙏
    Sukhbir Badal hai Sab ton vda Baba
    Ehde vich Galt V ki hai sab nu pta
    Partakh nu Parmann di jarurat nhi hundi

  • @ajaysanyal6299
    @ajaysanyal6299 Před měsícem +16

    ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਜੋ ਬਦਲਦੇ ਸਮੇਂ ਦੇ ਨਾਲ ਲਗਾਤਾਰ ਉੱਭਰਦੀ ਅਤੇ ਵਿਕਸਤ ਹੁੰਦੀ ਹੈ, ਇਸ ਲਈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਜਿਉਂਦਾ ਰਿਹਾ ਹੈ ਅਤੇ ਰਹੇਗਾ।"

  • @GurjantSingh-eh6em
    @GurjantSingh-eh6em Před měsícem +25

    ਰੰਧਾਵਾ ਸਾਹਿਬ ਲੋਕ ਤਾ ਉਸ ਸਮੇਂ ਤੋਂ ਹੀ ਇਹ ਗੱਲਾਂ ਕੈਹ ਰਹੇ ਹਨ।ਪਰ ਇਹ ਮੰਨਣ ਵਿਚ ਨਹੀ ਆਉਦੇ ਸਨ।ਡਰਾਮੇ ਕਰ ਰਹੇ ਹਨ।ਪਰਮਾਤਮਾ ਬੜਾ ਬਲੀ ਹੈ ਆਪੇ ਇਨਸਾਫ ਹੁਦਾ ਦੁਨੀਆ ਵੇਖੇਗੀ।ਸਵਰ ਰੱਖੋ।

  • @gurjotbhinder6680
    @gurjotbhinder6680 Před měsícem +8

    ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਜਿਸ ਨੇ ਵੀ ਝੂਠ ਬੋਲਿਆ ਪ੍ਰਮਾਤਮਾ ਸਜ਼ਾ ਜ਼ਰੂਰ ਦੇਵੇਗਾ

  • @SukhmanderDhillon-v6f
    @SukhmanderDhillon-v6f Před měsícem +17

    ਗੁਫਾ ਦੇ ਵਿੱਚ ਰਹਿ ਕੇ ਹਿਲ ਗਿਆ

  • @navisingh2284
    @navisingh2284 Před měsícem +40

    ਸੂਕਰ ਐ ਰਬ ਦਾ ਲੋਕ ਨੂੰ ਬਾਦਲ ਪਰਿਵਾਰ ਵਾਰੇ ਪਤਾ ਲੱਗਾ ਲਖ ਲਖ ਸੂਕਰ ਪਰਮਾਤਮਾ ਦਾ

    • @Kang_dulla.
      @Kang_dulla. Před měsícem +2

      ਬਈ ਬੰਦੇ ਨੂੰ ਮੂਰਖ ਬਣਾ ਸਕਦੇ ਪਰ ਆਕਾਲ ਪੁਰਖ ਨੂੰ ਨਹੀ ।… ਪਰ ਜਿਸ ਤਰਾਂ ਸੁਖਬੀਰ ਕਹਿੰਦਾ ਮੈਂ ਸਿੱਖਾਂ ਦਾ ਬਾਬਾ ਮੁਆਫ਼ੀ ਵਾਲਾ ਕੰਮ ਮੇਰੇ ਤੇ ਛੱਡੋ।… ਅੱਤ ਤੇ ਅੰਤ ਦਾ ਵੀ ਵੈਰ ਹੈ ।..

  • @Jaswinder_72
    @Jaswinder_72 Před měsícem +36

    ਰੱਬ ਦੇ ਘਰ ਦੇਰ ਆ ਅੰਧੇਰ ਨਹੀਂ ਼਼਼ਬੱਸ ਬਾਦਲਾ ਦਾ ਅੰਤ ਆ ਗਿਆ ਜੀ

    • @sukhmindersingh4843
      @sukhmindersingh4843 Před měsícem +3

      ਨਦਰਿ ਉਪਠੀ ਜੇ ਕਰੇਇ
      ਸੁਲਤਾਨਾ ਘਾਹੁ ਕਰਾਇਦਾ

    • @Kiranpal-Singh
      @Kiranpal-Singh Před měsícem

      ਬਾਦਲ ਪਰਿਵਾਰ ਆਪਣੀਆਂ ਕਰਤੂਤਾਂ ਦਾ ਫਲ ਭੁਗਤ ਰਿਹਾ !

    • @gurvinderpalsingh679
      @gurvinderpalsingh679 Před měsícem +3

      1970 TO 2017 PUNJAB DI SYASAT MAHA HARAMI BADAL NE GHUMAI SIKH KAUM NU MOFCHA LAGZ KD VAKHT PAI RAKHDA CI

  • @sarupsingh4790
    @sarupsingh4790 Před měsícem +12

    ਬੀਬਾ ਹਰਸਿਮਰਤ ਕੌਰ ਬਾਦਲ ਜੀ ਦੀ ਅਰਦਾਸਿ ਹੁਣ ਸਫ਼ਲ ਹੋਣ ਲੱਗੀ ਹੈ ਕਿ ਉਨ੍ਹਾਂ ਦਾ ਕੱਖ ਨਾ ਰਹੇ ਜਿਨੇਂ ਬੇਅਦਬੀ ਕਰਾਈ ਹੈ

  • @jatinmanu-oz4fm
    @jatinmanu-oz4fm Před měsícem +5

    ਬਾਦਲ ਸਰਕਾਰ ਇਸ ਮਾਮਲੇ ਵਿਚ ਦੋਸ਼ੀ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਨੂੰ ਬਰਬਾਦ ਕੀਤਾ

  • @shivdevsingh4287
    @shivdevsingh4287 Před měsícem +8

    ਹੋਰ ਸਿਆਸੀ ਪਾਰਟੀਆਂ ਤਾਂ ਸੁਖਬੀਰ ਬਾਦਲ ਨੂੰ ਅਸੀਸਾਂ ਦਿੰਦੀਆਂ ਹੋਣਗੀਆਂ ਕਿ ਇਸਨੇ ਅਕਾਲੀ ਪਾਰਟੀ ਨੂੰ ਖ਼ਤਮ ਕਰ ਦਿੱਤਾ ਹੈ।

  • @ParamjitSingh-po5eo
    @ParamjitSingh-po5eo Před měsícem +4

    ਪੁਸ਼ਾਕ ਵੀ ਸੁਖਬੀਰ ਸਿੰਘ ਨੇ ਭੇਜੀ ਰੌਲਾ ਵੀ ਪੁਆਇਆ੍ਰ ਬੰਦੇ ਵੀ ਐਨੇ ਮਰਵਾ ਤੇ ਬਾਅਦ ਵਿਚ ਮਾਫੀ ਦੇ ਦਿੱਤੀ ਇਹ ਕੀ ਗੇਮ ਹੈ ਇਹ ਮੁਆਫੀ ਯੋਗ ਨਹੀਂ

  • @deepbrar.
    @deepbrar. Před měsícem +30

    ਮਹਾਨ ਉਪਲ਼ੱਭਦੀਆਂ ਕਦੀ ਵੀ ਅਸਾਨੀ ਨਾਲ ਨਹੀਂ ਮਿਲਦੀਆਂ ਅਤੇ ‬
    ‪ *ਅਸਾਨੀ ਨਾਲ ਮਿਲੀਆਂ ਉਪਲੱਭਦੀਆਂ ਕਦੀ ਮਹਾਨ ਨਹੀਂ ਹੁੰਦੀਆਂ*

  • @user-gp9xg3fr1l
    @user-gp9xg3fr1l Před měsícem +9

    ਤੁਸੀ 3 ਵੀ ਇੰਡੀਅਨ ਏਜੰਸੀ ਚ ਰਲੇ ਲਗਦੇ ਆ
    ਆਖੇ ਪੰਜਾਬ ਚ ਭੂਚਾਲ ਆ ਗਿਆ
    ਨਿੱਕੀ ਗੱਲ ਨੂੰ ਕਿੰਨਾ ਵੱਡਾ ਕਰਕੇ ਦੱਸਦਾ ਬੀਜੇਪੀ ਦਾ ਦਲਾਲ
    ਸ਼ਾਮ ਨੂੰ ਪੈੱਗ ਲਾ ਕੇ phone ਤੇ ਤਿੰਨੇ ਕੰਜ਼ਰ ਹਸਦੇ ਹੋਣਗੇ

    • @LovePNJAAB
      @LovePNJAAB Před měsícem

      ਬਾਦਲਾਂ ਦੇ ਅੰਦ ਭਗਤ ਵੀ ਬਹੂਤ ਨੇ ।

  • @balbirkalia1697
    @balbirkalia1697 Před měsícem +2

    ਰੰਧਾਵਾ ਸਾਹਿਬ, ਬਾਦਲਾਂ ਦੀ ਰਾਜਨੀਤੀ ਹਮੇਸ਼ਾ ਚਾਲਾਕੀ ਵਾਲੀ ਰਹੀ ਹੈ ਪਰ ਰੰਧਾਵਾ ਸਾਹਿਬ ਸੱਚਾਈ ਨੂੰ ਕਿੰਨੀ ਦੇਰ ਲੁਕੋਇਆ ਜਾ ਸਕਦਾ ਹੈ ਇਹ ਤਾਂ ਇੱਕ ਦਿਨ ਬਾਹਰ ਆਉਣੀ ਹੀ ਹੈ ਤੇ ਫਿਰ ਪਛਤਾਵਾ ਕਰਨ ਦਾ ਮੌਕਾ ਨਹੀਂ ਮਿਲਦਾ।

  • @GGG-xo9ec
    @GGG-xo9ec Před měsícem +3

    ਸਰਦਾਰ ਜਗਤਾਰ ਸਿੰਘ ਜੀ ਮਾਹਾਰਾਜਾ ਰਣਜੀਤ ਸਿੰਘ ਵੇਲੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਬਰਾਬਰੀ ਅਜ ਵਾਲੇ ਕਿਵੇਂ ਕਰਨਗੇ

  • @davindersingh8354
    @davindersingh8354 Před měsícem +10

    ਬਾਬਾ ਦੀਦਾਰ ਸਿੰਘ।।।।। ਇਹਨਾਂ ਡੋਗਰਿਆਂ ਨੂੰ ਪੰਥ ਵਿਚੋਂ ਛੇਕ ਦਿੱਤਾ ਜਾਵੇ । ਬੁੱਚੜਾਂ ਬਾਦਲਾਂ ਸਮੇਤ ਚੀਮਾਂ ਰੰਗੜ ਤੇ ਹੋਰ ਜਿਤਨੇ ਵੀ ਪੰਥ ਦੋਖੀ ਹਨ।ੳਸ ਸਮੇਂ ਦੇ ਜਥੇਦਾਰ ਨੂੰ ਵੀ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾਵੇ ਤਾਂ ਜੋ ਅਗੇ ਤੋਂ ਕੋਈ ਵੀ ਤਖ਼ਤ ਸਾਹਿਬ ਦੀ ਮਰਿਆਦਾ ਭੰਗ ਨਾ ਕਰ ਸਕੇ।

    • @sikhkhalsa281
      @sikhkhalsa281 Před měsícem +1

      ਬਾਦਲ ਅਤੇ ਚੀਮੇ ਕਿਆ ਦੀ ਖੁੱਲ੍ਹ ਨਾਸ਼ ਹੋ ਜਾਵੇਗੀ ਗੁਰੂ ਕਲਾ ਵਰਤਾਏਗਾ

  • @baljitsingh6957
    @baljitsingh6957 Před měsícem +25

    ਸਬੂਤ ਦਰ ਸਬੂਤ ਜੱਗ ਜ਼ਾਹਰ ਹੋਣ ਜਾਣ ਤੇ ਵੀ ਅਕਾਲੀ ਦਲ ਬਾਦਲ ਇਨ੍ਹਾਂ ਦੇ ਜੁਆਬ ਦੇਣ ਦੀ ਥਾਂ ਝੂਠ ਬੋਲ ਕੇ ਆਪਣੀ ਹੋਣੀ ਤੇ ਝੂਰ ਰਿਹਾ ਹੈ

  • @sukhdevsinghsidhu6779
    @sukhdevsinghsidhu6779 Před měsícem +21

    ਪਾਪ ਆਖ਼ਰ ਜ਼ਾਹਰ ਹੋ ਹੀ ਜਾਂਦਾ ਹੈ ਰੱਬ ਦੀ ਚੱਕੀ ਹੌਲੀ ਚੱਲਦੀ ਹੈ ਪਰ ਬਰੀਕ ਪੀਸਦੀ ਹੈ ,,, ਬਾਦਲ ਪਰਿਵਾਰ ਪਹਿਲਾਂ ਹੀ ਖ਼ਤਮ ਹੋ ਗਿਆ ਹੈ 🎉🎉🎉🎉🎉🎉🎉🎉🎉😂😂😂😂😂😂😂

    • @Kang_dulla.
      @Kang_dulla. Před měsícem

      ਬਈ ਹੁਣ ਰੱਬ ਨੂੰ ਨਾ ਮੰਨਣ ਵਾਲੇ ਦੇਖ ਲੈਣ ਕਿ ਉਹ ਗੁਰੂ ਦੀ ਬਾਣੀ ਗੁਰੂ ਸਾਹਿਬ ਆਪ ਵੱਸਦੇ ਗੁਰੂ ਗ੍ਰੰਥ ਸਾਹਿਬ ।.. ਦੁਨੀਆ ਚ ਟੲਇਮ ਦਿੱਤਾ ਪਰ ਦੇਖ ਲਓ ।.. ਇੱਕ ਇੱਕ ਕਰਕੇ ਕਈ ਮਰ ਗਏ ।.. ਕਈ ਮਰ ਜਾਣ ਗੇ ।.. ਪਰ ਗੁਰੂ ਗ੍ਰੰਥ ਸਾਹਿਬ ਦੀ ਬੇਆਦਬੀ ਚ ਇੱਕ ਇੱਕ ਨੂੰ ਨੰਗਾ ਕਰਤਾ ਰੱਬ ਨੇ

  • @GGG-xo9ec
    @GGG-xo9ec Před měsícem +3

    ਰੰਧਾਵਾ ਸਾਹਿਬ ਜੋਰਾ ਸਿੰਘ ਮਾਨ ਨਹੀਂ ,ਜਸਟਿਸ ਜੋਰਾ ਸਿੰਘ

  • @sushilkumarkhullar9492
    @sushilkumarkhullar9492 Před měsícem +7

    ਰੰਧਾਵਾ ਸਾਹਿਬ ਜੀ ਅੱਜ ਦੀਆਂ ਗੱਲਾਂ ਦੀ ਚਰਚਾ ਸੁਣਨ ਤੋਂ ਬਾਅਦ ਵੀ ਕੋਈ ਸ਼ੱਕ ਰਹਿ ਗਿਆ ਕੀ ਸਿਰਫ ਤੇ ਸਿਰਫ ਚੋਣਾਂ ਜਿੱਤਣਾ ਹੀ ਸੋਚ ਰਹਿ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਦੀ ਤਾਂ ਹੀ ਇਸ ਹੱਦ ਤੱਕ ਸੁਖਬੀਰ ਨੇ ਸਾਰੇ ਅਕਾਲੀਦਲ ਦੇ ਸਿਧਾਂਤਾ ਨੂੰ ਅਤੇ ਇਸ ਪਾਰਟੀ ਦੇ ਕੌਰ ਵੋਟਰ ਜਿਹੜੇ ਵੱਡੀ ਮਾਤਰਾ ਵਿੱਚ ਸਿੱਖੀ ਨਾਲ ਸਿੱਧੇ ਯਾਂ ਅਸਿੱਧੇ ਰੂਪ ਵਿੱਚ ਜੁੜੇ ਸਨ ਨਾਲ ਛਲਾਵਾ ਕੀਤਾ ਗਿਆ ਤੇ ਫੇਰ ਹੂਨ ਕਿ ਉਮੀਦ ਰੱਖਦੇ ਹਨ ਸੁਖਬੀਰ ਬਾਦਲ ਸਿੱਖਾਂ ਯਾਂ ਸਿੱਖੀ ਦੇ ਨੇੜੇ ਤੇੜੇ ਵੀ ਯਾਕਿਨ ਰੱਖਣ ਵਾਲੇ ਵੋਟਰਾਂ ਤੋਂ ਕੀ ਓਹ ਸੁਖਬੀਰ ਨੂੰ ਇੱਕ ਪੰਥਕ ਪਾਰਟੀ ਦਾ ਪ੍ਰਧਾਨ ਕਬੂਲ ਕਰਕੇ ਉਨਾਂ ਦਾ ਸਾਥ ਦੇਣਗੇ

  • @RavinderKaur-o5e
    @RavinderKaur-o5e Před měsícem +15

    ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਓਦੋਂ ਰਾਮ ਰਹੀਮ ਦੀਆ ਤਰੀਕਾ ਪੈਂਦੀ ਆ ਹੁੰਦੀਆ ਸੀ ਤੇ ਅੱਜ ਦੇ ਟਾਈਮ ਰਾਮ ਰਹੀਮ ਨੂੰ ਬੀਜੇਪੀ ਪਾਰਟੀ ਜੇਲ ਦੇ ਅੰਦਰ VIP ਟਰੀਟਮੈਂਟ ਦੇ ਰਹੀ ਹੈ ਜਦੋਂ ਦਿਲ ਕਰਦਾ ਬੀਜੇਪੀ ਰਾਮ ਰਹੀਮ ਨੂੰ ਬਾਹਰ ਛੱਡ ਦਿੰਦੀ ਹੈ ਪੰਜਾਬ ਵਾਲਿਓ ਸਮਜ ਜਾਓ ਇਹ ਕਸੂਰ ਕੋਈ ਸੁਖਬੀਰ ਸਿੰਘ ਬਾਦਲ ਦਾ ਨਹੀਂ ਕਸੂਰਵਾਰ BJP te AAM adami party ਹੈ ਬੱਸ ਬਦਨਾਮ ਕੇ ਰਹੇ ਆ ਸੁਖਬੀਰ ਸਿੰਘ ਬਾਦਲ ਨੂੰ

    • @LovePNJAAB
      @LovePNJAAB Před měsícem

      ਤੇ ਸੁੱਖਾ ਗਪੀ ਤੇ ਹਨੇਰਾ ਚੰਦ ਬਾਦਲ ਤਾਂ ਪਤਨੀ ਬੰਨਕੇ ਲ਼ੰਮੇ ਪੈਂਦੇ ਸੀ ਬੀ ਜੇ ਪੀ ਥਲੇ ? ਉਦੋਂ ਤਾਂ ਪੰਜਾਬ ਨਹੀ ਚੇਤੇ ਆਇਆ ?

  • @msrayat6409
    @msrayat6409 Před měsícem +2

    ਪੁਰਾਣੇ leadership ਸਾਰੇ ਅਕਾਲੀ ਦਲ,ਸ਼੍ਰੋਮਣੀ ਕਮੇਟੀ ਵਿਚੋਂ ਬਾਹਰ ਹੋਣਾ ਚਾਹੀਦਾ ਹੈ

  • @DavinderSingh-y5c
    @DavinderSingh-y5c Před měsícem +10

    ਅਕਾਲੀ ਦਲ ਦਾ ਹਰ ਵਰਕਰ ਲੋਕਾਂ ਦੀ ਭਲਾਈ ਲਈ ਸੰਘਰਸ਼ ਕਰਨ ਦੀ ਵਚਨਬੱਧਤਾ ਰੱਖਦਾ ਹੈ। ਸੁਖਬੀਰ ਸਿੰਘ ਬਾਦਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਲਈ ਮਜਬੂਰ ਹੋਣਾ ਚਾਹੀਦਾ ਹੈ।

  • @Nanak-rc1go
    @Nanak-rc1go Před měsícem +3

    ਅਗਰ ਜਥੇਦਾਰ ਸਾਹਿਬ ਜ਼ਮੀਰ ਜਗਾ ਲੈਣ, ਜੇ ਨਹੀ ਜਾਗਦੀ ਤਾਂ ਅਸਤੀਫ਼ਾ ਹੀ ਦੇ ਜਾਣ ।ਸਿੱਖ ਕੋਮ ਤੇ ਜਥੇਦਾਰ ਦਾ ਰੁਤਬਾ ਬਹਾਲ ਰੱਖ ਸਕਦੇ ਨੇ ਜੀ।

    • @LovePNJAAB
      @LovePNJAAB Před měsícem

      ਜਥੇਦਾਰ ????ਕਿਥੇ ਏ ????
      ਜਫੇਮਾਰ ਨੇ ਇਹ ਸਾਰੇ ਜਫ਼ਾ ਮਾਰਕੇ ਬੈਠੇ ਨੇ।

  • @niranjansinghsandhu1520
    @niranjansinghsandhu1520 Před měsícem +2

    ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ ਗਈਆਂ ਹਨ ਦਿਲੀ ਦੇ ਦਲਾਲਾਂ ਦੀ ਅਤੇ ਸਿੱਖ ਕੌਮ ਦੇ ਦੁਸ਼ਮਣਾਂ ਦੀਆ ਕਰਤੂਤਾਂ ਦਾ ਪਰਦਾਫਾਸ਼ ਹੋਇਆ ਬਾਦਲ ਗਪੀ ਨੂੰ ਚਪਣੀ ਵਿਚ ਨਕ ਡੋਬ ਕੇ ਮਰ ਜਾਵੇ ਨਹੀ ਤਾਂ ਜਥੇਦਾਰ ਨੇ ਤਾਂ ਕੀ ਕਾਰਵਾਈ ਕਰਨ ਦੀ ਜੁਰਅਤ ਕਰਨੀ ਸੰਗਤਾਂ ਡਲੈ ਮਾਰ ਮਾਰ ਪਾਗਲ ਕਰ ਦੇਵੇਗੀ

  • @NajarSingh144
    @NajarSingh144 Před měsícem +2

    ਇਸ ਮਸਲੇ ਦਾ ਹੱਲ ਇਕੋ ਹੈ ਜੇ ਪੰਥ ਤੇ ਪੰਜਾਬ ਨੂੰ ਬਚਾਉਣਾ ਹੈ ਤਾਂ ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ ਇਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਖ਼ਤ ਸਟੈਂਡ ਲੈਣਾ ਬਣਦਾ ਹੈ ਜੇ ਨਹੀਂ ਲੈਂਦੇ ਤਾਂ ਪੰਥ ਨੂੰ ਇਕੱਠਾ ਹੋ ਕੇ ਇਨ੍ਹਾਂ ਲੋਕਾਂ ਤੋਂ ਗੁਰੂ ਘਰਾਂ ਅਤੇ ਸ੍ਰੋਮਣੀ ਅਕਾਲੀ ਦਲ ਵਿੱਚੋਂ ਛੇਕਣਾ ਚਾਹੀਦਾ ਹੈ ਵਾਹਿਗੁਰੂ ਭਲੀ ਕਰੇ

  • @HARJITSINGH-qo6pl
    @HARJITSINGH-qo6pl Před měsícem +3

    Sangat already knows fact so already rejected Top Leadership of Akali Dal but unfortunately Akali Dal party name is defamed due to blunders by their Top Leadership. Now only solution to restore Akali Dal which is base party of Sikhs is to post new Leadership.

  • @BalwinderKaur-qu9ls
    @BalwinderKaur-qu9ls Před měsícem +7

    Cheema hee main salahkaar hei sukhei daa

    • @Kiranpal-Singh
      @Kiranpal-Singh Před měsícem +2

      ਹਰਚਰਨ ਸਿੰਘ ਬੈਂਸ ਵੀ ਹੈ !

  • @deepbrar.
    @deepbrar. Před měsícem +30

    ਸੁਖਬੀਰ ਬਾਦਲ ਵੱਲੋਂ ਜੱਥੇਦਾਰ ਸਾਹਿਬ ਨੂੰ ਦਿੱਤੇ ਬੰਦ ਲਿਫਾਫੇ 'ਚ ਕੀ ?
    ਗੁਨਾਹਾਂ ਦਾ ਕਬੂਲਨਾਮਾਂ ਜਾਂ ਚਲਾਕੀ ? ਖੁਲ੍ਹਗੇ ਭੇਦ
    *ਯੂਕੇ 'ਚ ਰਚੀ ਗਈ ਕਹਾਣੀ ? ਬਣੇਗਾ ਨਵਾਂ ਅਕਾਲੀ ਦਲ ?*

  • @dharamveersingh7627
    @dharamveersingh7627 Před měsícem +2

    1984 ਬਾਅਦ ਇਨ੍ਹਾਂ ਸਭ ਦੀ ਤਾਕਤ ਨਿਰੰਤਰ ਵਧੀ….ਫਿਰ ਆਪ ਹੁਦਰੇ ਹੋਣਾ ਸੁਭਾਵਿਕ….ਇਸ ਸਭ ਚੋਂ ਅਗਾਹਾਂ ਲਈ ਜੋ ਸੇਧ ਉਹ ਅਮਲ ਚ ਹੋਵੇ।

  • @gurdialsingh7405
    @gurdialsingh7405 Před měsícem +3

    ਸਮੁੱਚੀ ਸਿੱਖ ਕੌਮ ਨੂੰ ਬਾਦਲ ਪਰਿਵਾਰ ਦਾ ਅਤੇ ਅਖੌਤੀ ਸਿੱਖ ਲੀਡਰਸ਼ਿਪ ਦਾ ਸਮੂਹਿਕ ਬਾਈਕਾਟ ਕਰਨਾ ਚਾਹੀਦਾ ਹੈ।

  • @BalwinderSingh-lb7fs
    @BalwinderSingh-lb7fs Před měsícem +21

    ਜੇ ਨਿਸ਼ਾਨ ਸਾਹਿਬ ਦੇ ਰੰਗ ਬਦਲ ਕੇ ਹੀ ਖ਼ਾਲਸਾ ਪੰਥ ਵਿੱਚ ਕੁਝ ਸੁਧਾਰ ਹੋ ਸਕਦਾ ਹੈ ਤਾਂ ਜੋ ਅਕਾਲੀ ਦਲ ਦੇ ਲੀਡਰ , ਸਿਆਸੀ ਪਾਰਟੀਆਂ ਦੇ ਲੀਡਰ ਅਤੇ ਜਥੇਦਾਰ ਸਾਹਿਬਾਨ ਜੋ ਹਰ-ਰੋਜ ਨਵੇਂ ਨਵੇਂ ਰੰਗ ਬਦਲਦੇ ਹਨ ਉਨ੍ਹਾਂ ਦਾ ਕੀ ਕੀਤਾ ਜਾਵੇਗਾ ਜੀ

  • @Nanak-rc1go
    @Nanak-rc1go Před měsícem +6

    ਕਾਂਗਰਸ ਸਿਰ ਭਾਂਡਾ ਭੰਨਦੇ ਰਹੇ, ਗੁਨਾਗਾਰ ਤਾਂ ਬਾਦਲ ਬਰਾਬਰ ਦੇ ਦੋਸ਼ੀ ਸੀ। 🐏🐏🐏🐏🐏🐏🐏ਦੇ ਸਮਝ ਨੀ ਸੀ ਆਇਆ। ਅਡਵਾਨੀ ਨੇ ਤਾਂ ਸਾਫ਼ ਲਿਖਿਆ ਸੀ ਜੀ, ਇਹ ਉਹਨਾਂ ਨਾਲ ਰੱਲਕੇ ਰਾਜ ਕਰਦੇ ਰਹੇ।

  • @DARSHANKAUR-zh7qx
    @DARSHANKAUR-zh7qx Před měsícem +17

    ਡਾ:ਦਲਜੀਤ ਚੀਮੇ ਨੂੰ ਵੀ ਕੋਹੜ ਹੋਣਾ ਹੈ

  • @msrayat6409
    @msrayat6409 Před měsícem +1

    ਨਾਨਕ ਸਭ ਕਿਸ਼ ਤਿਸ ਕਾ, ਜੋ ਵਿਚੋ ਆਪ ਗਵਾਏ👍🙏🏼

  • @lakhvirsinghkhurd5598
    @lakhvirsinghkhurd5598 Před měsícem +2

    ਦੇ ਹੁਣ ਵੀ ਅਸਤੀਫਾ ਨਹੀਂ ਦੇਣਾ ਜਗਤਾਰ ਜੀ ਅਜੇ ਹੋਰ ਕਸਰ ਬਾਕੀ ਏ

  • @Gill-wasdf
    @Gill-wasdf Před měsícem +19

    ਸਿਰਸੇ ਵਾਲੇ ਸਾਧ ਨੂੰ ਅੱਜ ਤੱਕ ਪ੍ਰੋਡਕਸ਼ਨ ਵਾਰੰਟ ਤੇ ਪੁਲਿਸ ਲਿਆ ਨਹੀ ਸਕੀ

  • @RajvirSingh-o1g
    @RajvirSingh-o1g Před měsícem +15

    ਇਹ ਸਭ ਬੀਜੇਪੀ ਦੀਆ ਚਾਲਾ ਨੇ।

  • @jagjitsinghkhalsa6815
    @jagjitsinghkhalsa6815 Před měsícem +2

    ਸੁਖਬੀਰ ਦੇ ਕਿੱਥੇ ਹੋਣ ਬਾਰੇ ਤਾਂ ਕਲੇਰ ਨੇ ਕਿਹਾ ਹੈ ਉਸ ਸਮੇਂ ਸੁਖਬੀਰ ਪਾਵਰ ਵਿੱਚ ਸੀ ਉਸ ਬਾਰੇ ਤਾਂ ਉਸ ਦੀ ਲੋਕੇਸ਼ਨ ਦਾ ਪਤਾ ਲੱਗ ਸਕਦਾ ਹੈ

  • @daljitsingh8853
    @daljitsingh8853 Před měsícem +14

    ਰੰਧਾਵਾ ਸਾਹਿਬ ਜਿਹੜੇ ਡਾਕਟਰ ਦੀ ਗੱਲ ਸਰਦਾਰ ਹਮੀਰ ਸਿੰਘ ਕਰਦੇ ਹਨ ਉਹ ਡਾਕਟਰ ਸੀ ਡਾਕਟਰ ਅਦਿਤਿਆ ਜੋ ਉਸ ਸਮੇਂ ਸਭ ਨਾਲੋਂ ਵੱਧ ਸਰਗਰਮ ਸੀ ਉਸਦੇ ਹੀ ਜ਼ਿਆਦਾ ਭੜਕਾਊ ਬਿਆਨ ਆਉਂਦੇ ਸਨ।

  • @chananrayat7267
    @chananrayat7267 Před měsícem +1

    Sukhbir must be expelled from Khalsa Panth for the life terms. Waheguru ji.

  • @narindersandhu8298
    @narindersandhu8298 Před měsícem +2

    ਇਕ ਵਾਰ ਜਥੇਦਾਰ ਟੋਹੜਾ ਵੀ ਨਰਿੰਕਾਰੀ ਭਵਨ ਪਟਿਆਲੇ ਵਿਖੇ ਗਿਆ ਸੀ ਉਦੋ ਚੰਦੁਮਾਜਰਾ ਐਮ ਪੀ ਖੜਾ ਸੀ ਕੀ ਹੋਇਆ ਕੁੱਝ ਵੀ ਨਹੀਂ

  • @InderjeetSingh-z6i
    @InderjeetSingh-z6i Před měsícem +8

    ਬਾਈ ਜੀ ਮੈ ਇਸ ਬੰਦੇ ਨੂੰ ਜਾਣਦਾ
    ਇਹ ਪੈਸੇ ਲਈ ਕੁਝ ਵੀ ਬੋਲ ਸਕਦਾ
    ਸਾਡੇ ਰਿਸ਼ਤੇਦਾਰ ਵੀ ਜਾਂਦੇ ਆ ਬਾਬੇ ਦੇ ਓਹਨਾ ਤੋ ਪਤਾ ਲੱਗਿਆ
    ਜਦੋਂ ਬਾਬਾ ਸੀ ਏਥੇ ਡੇਰੇ ਚ ਓਦੋਂ ਇਹਨੇ ਕਰੋੜਾਂ ਖਾਦੇ
    ਤੇ ਹੁਣ ਇਹਨੂੰ ਡੇਰੇ ਚੋ ਕੱਢਿਆ ਹੋਇਆ
    ਤੇ ਸਾਲਾ ਹੁਣ ਟੀਵੀ ਅੱਗੇ ਲਾਈਵ ਆਗਿਆ

  • @sikhkhalsa281
    @sikhkhalsa281 Před měsícem +3

    ਬਾਦਲਕਿਆਂ ਅਤੇ ਚੀਮੇ ਕਿਆ ਨੂੰ ਗੁਰੂ ਘਰ ਲਾਮਿਸਾਲ ਸਜ਼ਾ ਦੇਵੇਗਾ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਹਮੇਸ਼ਾਂ ਯਾਦ ਰੱਖੇਗੀ

  • @GurdeepSingh-rf9fb
    @GurdeepSingh-rf9fb Před měsícem +9

    ਨਾਂ ਮੈਂ ਸੌਹਰਿਆਂ ਰੱਖੀ ਨਾਂ ਮੈਂ ਮਾਪਿਆਂ ਦੀ ਹੋਈ

  • @KuldeepSingh-er9rp
    @KuldeepSingh-er9rp Před měsícem +3

    ਇਕ ਦੱਲੇ ਬੰਦੇ ਤੇ ਜਕੀਨ ਕਰਕੇ ਤੁਸੀ ਕਿਵੇਂ ਕਹਿ ਸਕਦੇ ਹੋ ਕੀਂ ਉਸ ਕੋਲ ਕੋਈ ਹੋਰ ਸਬੂਤ ਹੈ ਬਸ ਭੌਂਕ ਹੀ ਰਿਹਾ ਹੈ ਹੋ ਸਕਦਾ ਵਿਰੋਧੀ ਉਸਨੂੰ ਪੈਸਾ ਦੇ ਕ ਸੁਖਬੀਰ ਬਾਦਲ ਨੂੰ ਬਦਨਾਮ ਕਰ ਰਹੇ ਨੇ

  • @Nanak-rc1go
    @Nanak-rc1go Před měsícem +7

    ਉਹਨਾਂ ਨੇ ਤਾਂ ਦੱਸ ਵੀ ਦਿੱਤਾ ਸੀ , ਅਸੀ ਚੱਕਿਆਂ ਤੁਹਾਡਾ ਗੁਰੂ। ਲਲਕਾਰ ਕੇ ਕਿਹਾ ਸੀ। ਬਾਦਲ ਸਰਕਾਰ ਸੁੱਤੀ ਪਈ ਰਹੀ।

  • @BalwinderKaur-qu9ls
    @BalwinderKaur-qu9ls Před měsícem +5

    Pradeep Kaler is very very right he is speaking truth

  • @user-cq6rm8hb9m
    @user-cq6rm8hb9m Před měsícem +4

    ਦੱਲੇ ਬੰਦੇ ਦੀਆ ਗੱਲਾਂ ਤੇ ਜਕੀਨ ਕਿਉ ਕੀਤਾ ਜਾ ਰਿਹਾ ਹੈ

    • @sandhu3507
      @sandhu3507 Před měsícem

      ਬਿਲਕੁਲ ਠੀਕ “ ਇਸੇ ਕਰਕੇ ਪੰਜਾਬ ਦੇ ਲੋਕ ਦੱਲੇ ਸੁਖਬੀਰ ਬਾਦਲ ਦੀਆਂ ਗੱਲਾਂ ਤੇ ਯਕੀਨ ਨਹੀ ਕਰਦੇ

  • @JagdishSingh-jl7hu
    @JagdishSingh-jl7hu Před měsícem +1

    ਰੰਧਾਵਾ ਸਾਬ ਲੋਕ ਸੁਖਬੀਰ ਬਾਦਲ ਦੇ ਖਿਲਾਫ ਨੇ ਅਕਾਲੀ ਦਲ ਦੇ ਨਹੀਂ ਬਾਦਲ ਨੂੰ ਕੁਰਸੀ ਛੱਡਣੀ ਪ ਉ ਨੌਜਵਾਨਾਂ ਨੂੰ ਮੌਕ਼ਾ ਦੇਣਾ ਚਾਹੀਦਾ

  • @Nanak-rc1go
    @Nanak-rc1go Před měsícem +1

    ਵਿਜੇਕੁੰਵਰ ਪ੍ਰਤਾਪ ਤਾਂ ਆਮ ਪਾਰਟੀ ਦੀ ਸਰਕਾਰ ਨੇ ਜ਼ੀਰੋ ਬਣਾ ਰੱਖਿਆ। ਅੱਜ ਤੱਕ ਸਭ ਕੁਝ ਸਾਹਮਣੇ ਆ ਜਾਣਾ ਸੀ , ਜੇ ਹੋਮਨਿਸਟਰ ਬਣਾ ਦਿੰਦੇ। ਝੰਡੇ ਦਾ ਅੰਦਰੋ ਬਿਕਰਮ ਤੇ ਸੁਖਬੀਰ ਨਾਲ ਪੱਕਾ ਸਮਝੋਤਾ ਹੈ। ਸਾਰਾ ਪੰਜਾਬ ਜਾਣਦਾ।

  • @bikaramsingh2470
    @bikaramsingh2470 Před měsícem +3

    S jagtar s g tusi kiha kisana da dharna Mansa c par meri jankari vich Mansa nahi manawala Asr relway treck jam kita c