Video není dostupné.
Omlouváme se.

Video Viral ਹੋਣ ਤੋਂ ਬਾਅਦ Jaspreet ਦੀ Mother ਆਈ ਸਾਹਮਣੇ ਸੱਚ ਸਾਹਮਣੇ ਆਇਆ | Jaspreet Tilak Nagar Viral

Sdílet
Vložit
  • čas přidán 10. 05. 2024
  • Video Viral ਹੋਣ ਤੋਂ ਬਾਅਦ Jaspreet ਦੀ Mother ਆਈ ਸਾਹਮਣੇ ਸੱਚ ਸਾਹਮਣੇ ਆਇਆ | Jaspreet Tilak Nagar Viral | Jaspreet Singh Tilak Nagar Mother Interview | Harmeet Singh Pinka
    #jaspreetsingh #tilaknagar #mother #fastfood #foodvlogger #chandrikadixit #sbfactvibe
    __________________________
    Note:- ਇਹ ਸਾਰੀ ਜਾਣਕਾਰੀ Social Media ਤੋਂ ਲਈ ਗਈ ਹੈ ਅਸੀਂ ਆਪਣੇ ਤਰਫ ਤੋਂ ਕੋਈ Change ਨਹੀ ਕੀਤਾ। Link ਦਿੱਤੇ ਹੋਏ ਨੇ Cross Check ਕਰ ਸਕਦੇ ਹੋ। ਧੰਨਵਾਦ ਜੀ।
    Social Media ਦੀਆਂ Viral Video ਖਬਰਾਂ ਭਾਰਤ ਦੇ ਕੋਨੇ ਕੋਨੇ ਦੀ ਵਾਇਰਲ ਖ਼ਬਰ Video ਸਭ ਤੋਂ ਪਹਿਲਾਂ ਦੇਖਣ ਲਈ ਆਪਣੇ ਚੈਨਲ ਨੂੰ Subscribe ਕਰੋ ਜੀ !
    10 ਸਾਲ ਦਾ ਬੱਚਾ ਜਸਪ੍ਰੀਤ ਸਿੰਘ ਜੋ ਬੀਤੇ ਦਿਨਾਂ ਤੋਂ ਵਾਇਰਲ ਚਲ ਰਿਹਾ। ਜਸਪ੍ਰੀਤ ਸਿੰਘ ਤਿਲਕ ਨਗਰ ਦਿੱਲੀ ਦਾ ਰਹਿਣ ਵਾਲਾ ਹੈ। Viral ਹੋਣ ਤੋਂ ਬਾਅਦ ਮਾਂ ਦਾ ਪੱਖ ਜਾਨਣਾ ਜਰੂਰੀ ਸੀ। ਸਤਿਕਾਰ ਯੋਗ Harmeet Singh Pinka ਨੂੰ ਤੁਸੀਂ ਜਾਣਦੇ ਹੋ। Pinka ਜੀ ਲੋਕ ਭਲਾਈ ਦਾ ਕੰਮ ਕਰਦੇ ਨੇ। ਇਸ ਬੱਚੇ ਦੀ ਮਦਦ ਵੀ pinka ਸਾਬ ਵਲੋਂ ਕੀਤੀ ਗਈ। Full Video ਦਾ Link ਦਿੱਤਾ ਹੈ Harmeet Singh Pinka ਜੀ ਦੇ ਚੈਨਲ ਤੇ ਦੇਖ ਸਕਦੇ ਹੋ। Jaspreet ਦੇ ਮਾਤਾ ਜੀ ਦੀ Video.
    Caurtesy :- Harmeet Singh Pinka
    • वायरल जसप्रीत की माँ आ...
    / @harmeetsinghpinka
    ••••••••••••••••••••••••••••
    Video Releted Issue Contact Us :-
    • Advertisement And Any & Business Inquiry-For Contect
    INSTAGRAM RAAJ_BRAR :-
    www.instagram....
    FACEBOOK SB FACT VIBE :-
    shorturl.at/ntG05
    --••••---••••----••••---•••-
    About This Video:-
    diljit dosanjh vancouver concert
    jaspreet singh tilak nagar
    jaspreet singh tilak nagar viral video
    jaspreet tilak nagar delhi
    jaspreet tilak nagar delhi mother interview
    jaspreet singh tilak nagar mother interview
    harmeet singh pinka interview for jaspreet singh mother
    anand mahindra on jaspreet
    anand mahindra shared video
    jay randhawa meet jaspreet tilak nagar
    ---••••---••••----••••---•••-
    Disclaimer :-
    This channel DOES NOT
    promotes or encourages any illegal activities and all content provided by this channel is meant for ENTERTAINMENT PURPOSE only.
    Copyright Disclaimer: Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR Use.

Komentáře • 159

  • @karamjitkaur2459
    @karamjitkaur2459 Před 3 měsíci +61

    ਮਾਂ ਤੇ ਬੱਚੇ ਇਕੱਠੇ ਰਹਿਣ ਤਾਂ ਵਧੀਆ ਹੋਵੇਗਾ

    • @devil.com1070
      @devil.com1070 Před 2 měsíci

      Tu vi ģhtia maa bnegi jo eh kutti bni jehdi awde bachya nu shad k chali gyi tu v jaygi

  • @JagtarSingh-ox8io
    @JagtarSingh-ox8io Před 3 měsíci +34

    ਮਾਂ ਤੋ ਵਧਿਆ ਪਾਲਣ ਪੋਸ਼ਣ ਬੱਚਿਆ ਦਾ ਹੋਰ ਚਾਚੇ ਤਾਏ ਭੁਆ ਨਹੀ ਕਰ ਸਕਦੀ ਬੱਚਿਆ ਦਾ ਹਿੱਸਾ ਜਾਇਦਾਦ ਵਿੱਚੋ ਮਿਲਣਾ ਚਾਹਿਦਾ Regd SM jagtar singh Ldh

  • @kuka6853
    @kuka6853 Před 3 měsíci +32

    ਮਾਂ ਦਾ ਹੱਕ ਹੈ ਉਹ ਆਪਣੇ ਬੱਚੇ ਆਪਣੇ ਸਟੈਂਡ ਤੇ ਪਾਲ਼ ਸਕਦੀ ਹੈ। ਭੂਆ ਚਾਚਾ ਕੌਣ ਹੁੰਦੇ ਆ ਰੋਕਣ ਲਈ???

    • @SandhuSandhu-pq7dr
      @SandhuSandhu-pq7dr Před 3 měsíci

      Jhooti aurat affair hai iska

    • @IHateHackers001
      @IHateHackers001 Před 3 měsíci

      Jadon maa chad gayi c,te bhua te chache ne hi paleya

    • @IHateHackers001
      @IHateHackers001 Před 3 měsíci +3

      Ajj jad paise aande lag rahe ne,te bacha yaad aa geya

    • @AmanpreetKaur-hs5mg
      @AmanpreetKaur-hs5mg Před 3 měsíci +2

      Bilkul Sahi kha tusi

    • @kuka6853
      @kuka6853 Před 3 měsíci

      @@AmanpreetKaur-hs5mg ਬੱਚੇ ਜੰਮਣ ਤੋ ਪਾਲਣ ਤੱਕ ਮਾਂ ਨੇ ਸਭ ਦੁੱਖ ਤਕਲੀਫ ਦੇਖੇ ਹੁੰਦੇ ਆ ਭੂਆ ਚਾਚੇ ਚਾਚੀ ਨੇ ਨਹੀ। 10000%ਮਾਂ ਦਾ ਹੱਕ ਹੈ। ਜੇ ਇਹ ਬੱਚੇ ਬਾਹਰ ਜੰਮੇ ਹੁੰਦੇ ਪਾਲਿਸ ਨੇ ਉਸੇ ਵੇਲੇ ਮਾਂ ਨੂੰ ਦੇਣੇ। ਜਿਹੜੇ ਪਿੰਕਾ ਭਾਜੀ ਨੇ ਆਪਿਸ ਵਿੱਚ ਮਿਲਾਇਆ ਦੁਬਾਰਾ ਭੂਆ ਚਲਾਕੋ ਤਾਂ ਵਿੰਗਾ ਜਿਹਾ ਹੀ ਜਵਾਬ ਦਿੰਦੀ ਪਿੰਕੇ ਭਾਜੀ ਨੂੰ। ਜਿਸ ਤੋ ਜਾਹਿਰ ਹੁੰਦਾ ਕਿ ਮੁੰਡੇ ਦੀ ਮਾਂ ਨੂੰ ਲਿਆਉਣ ਚ ਖੁੱਸ਼ ਨਹੀ ਭੂਆ। ਅਤੇ ਬਾਅਦ ਚ ਕੁਝ ਵੀ ਕਰ ਸਕਦੀ ਹੈ ਮਾਂ ਨਾਲ਼। ਵੇਸੇ ਰਿਹਾਇਸ਼ ਮਾਂ ਬੱਚਿਆ ਦੀ ਵੱਖਰੀ ਹੀ ਹੋਣੀ ਚਾਹੀਦੀ ਹੈ। ਕਿ ਬਾਅਦ ਚ ਵੀ ਕੋਈ ਪੁਆੜਾ ਨਾਂ ਪਾਉਣ। ਕਿਉਕਿਬੱਚਿਆ ਦੀ ਮੱਦਦ ਲੋਕਾਂ ਨੇ ਕੀਤੀ ਤਾਂ ਪੈਸਾ ਹੜੱਪ ਜਾਣਾ ਮਾਂ ਹੱਥ ਕੁਝ ਨਹੀ ਆਉਣਾ। ਭੂਆ ਚਾਚਾ ਵਰਤਣਗੇ ਮਾਂ ਨੂੰ ਥੱਲੇ ਲਾਕੇ

  • @prabhjotkaur629
    @prabhjotkaur629 Před 3 měsíci +36

    ਬਹੁਤ ਮਾੜੀ ਗੱਲ ਇਸ ਤਰ੍ਹਾਂ ਦੀ ਗੱਲਨਹੀ ਹੋਣੀ ਚਾਹੀਦੀ ਹੈ ਵਾਹਿਗੁਰੂ ਕਿਰਪਾ ਕਰਨ ਬੱਚਿਆਂ ਦਾ ਪਿਆਰ ਤੇ ਇਤਫਾਕ ਪਰਿਵਾਰ ਨੂੰ ਸੋਝੀ ਸੁਮਤ ਬਖਸ਼ੇ

  • @JasbirSingh-rw4ds
    @JasbirSingh-rw4ds Před 3 měsíci +40

    ਮਾਂ ਦਰਦ ਨੂੰ ਮਹਿਸੂਸ ਹੋਇਆ।। ਗਲਤੀਆਂ ਕਿਸੇ ਕੋਲੋਂ ਵੀ ਹੋ ਸਕਦੀ ਹੈ।। ਪਹਿਲਾ ਹੱਕ ਬੱਚਿਆਂ ਉੱਤੇ ਮਾਂ ਦਾ ਹੈ।।

    • @Unknown-ek6ls
      @Unknown-ek6ls Před 3 měsíci +1

      Paaji ma kya pyaar, ma ka pyaar hota hai par agar yhi cheez koi baap kra hota to sochiye kya baate banti?
      Unki ma ne unhe chorh diya unki dekh baal nhi kri, agar yhi same case koi father kra hota to sab use gaali dete.
      Agar unki ma ko milne nhi Diya ja rha to wo case bhi kr skti thi par abhi Tak ek case nhi Kiya unhone, jab ye video viral gyi tabhi kyu case kiya??

    • @AmanpreetKaur-hs5mg
      @AmanpreetKaur-hs5mg Před 3 měsíci

      Bilkul ji 👍

    • @user-xb1ie4io6q
      @user-xb1ie4io6q Před 2 měsíci

      Yes u r right

  • @gurdialsingh8374
    @gurdialsingh8374 Před 3 měsíci +18

    ਜੋ ਵੀ ਮਾ ਦਾ ਹੱਕ ਬੱਚਿਆਂ ਤੇ ਹੋਰ ਕਿਸੇ ਦਾ ਵੀ ਨਹੀਂ ਹੋ ਸਕਦਾ ਲੱਖਾਂ ਚਾਚੇ ਤਾਏ ਭੂਵਾ ਹੋਣ ਨਾਲੇ ਮਾ ਜੀਂਦੀ ਜਾਗ ਦੀ ਆ ਜੋ ਵੀ ਪੀੜ ਮਾ ਹੋਰ ਕਿਸੇ ਨੂੰ ਵੀ ਨਹੀਂ ਸਭ ਲੋਕ ਮਾ ਹੱਕ ਵਿੱਚ ਹਨ

  • @karandeepkaur3594
    @karandeepkaur3594 Před 3 měsíci +14

    Je chache bhua nice hunde taan aide chhote bache nu kamm karan na bhejde.. fer kahdi dekh bhal je bache ne hi kamm karna.

  • @Bhaktimarg_raas
    @Bhaktimarg_raas Před 3 měsíci +5

    Maa Maa hundi hsi. Bache Maa nu dila deo. Maa kive life kategi.

    • @rimpyvij8766
      @rimpyvij8766 Před 3 měsíci

      A maa kitho hodi aini gandi baat chakar bacha Chuth ni bolda shakal to aini gandi ji lag rai tej chalako a Pagl we

  • @kanwaljeetkaur3340
    @kanwaljeetkaur3340 Před 3 měsíci +69

    ਦੇਵਰ ਤੇ ਨਣਦ. ਗਲਤ ਕਰਦੇ ਹੋਣਗੇ 2 ਬੱਚਿਆਂ ਦੀ ਮਾਂ ਕਦੇ ਝੂਠ ਨੀ ਬੋਲਦੀ

    • @historyofworld6512
      @historyofworld6512 Před 3 měsíci +2

      ਹੋਰ ਕਿੰਨੇ ਬੱਚਿਆਂ ਦੀ ਮਾਂ ਬੋਲਦੀ ਆ ,ਬੀਬੀ ਇਹ ਕਲਯੁਗ ਸਾਰਾ ਕੁਸ਼ ਹੁੰਦਾ

    • @user-wi8zt1rn4w
      @user-wi8zt1rn4w Před 3 měsíci +2

      ਕਲਯੁੱਗ ਚ ਬਚੇ ਮਾਰ ਤਕ ਦਿਦੀਆ

    • @user-wi8zt1rn4w
      @user-wi8zt1rn4w Před 3 měsíci +1

      ਆਦਮੀ ਤਕ ਮਿਰ ਦਿਦੀਆ

    • @queensqueendom284
      @queensqueendom284 Před 3 měsíci

      Par loka di adat hai kudiya nu galat kehndi...

    • @historyofworld6512
      @historyofworld6512 Před 3 měsíci +2

      @@queensqueendom284 ਕੁੜੀਆਂ ਸੋਨੇ ਦੀਆਂ ਬਣੀਆਂ ਜਿਹੜੀਆਂ ਗਲਤ ਨਹੀਂ ਹੋ ਸਕਦੀਆਂ

  • @user-dp4tx6hk2h
    @user-dp4tx6hk2h Před 3 měsíci +2

    Maa nu jruri mildo bacha nu 🥺🥺 wehaguru ji 🙏

  • @balvirkaur778
    @balvirkaur778 Před 3 měsíci +10

    ਬੱਚੇ ਮਾਂ ਨੂੰ ਹੀ ਮਿਲਣੇ ਚਾਹੀਦੇ ਹਨ । ਜੇਕਰ ਭੂਆਂ ਨੇ ਬੱਚੇ ਨੂੰ ਪਾਲਣਾ ਸੀ ਤਾਂ ਇਨ੍ਹੇ ਛੋਟੇ ਨੂੰ ਕੰਮ ਤੇ ਕਿਉਂ ਲਾਇਆ।

  • @Lovenature-nt8zm
    @Lovenature-nt8zm Před 3 měsíci +1

    ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏

  • @kiranjeetkaur9901
    @kiranjeetkaur9901 Před 3 měsíci +7

    Bachhe apni mother nall hi rain waheguru ji mehar kareo priwar te

  • @vanshikamehra2413
    @vanshikamehra2413 Před 3 měsíci +6

    ਪਾਨਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜਾਂਚ ਮਾਂ ਜੀ ਜੈ ਮਾਤਾ ਜੀ ਗੁਰਦਾਸਪੁਰ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਜੈ ਮਾਂ

  • @balwinderkaurbabbu8613
    @balwinderkaurbabbu8613 Před 3 měsíci +9

    ਮਾਂ ਨੂੰ ਬੱਚ ਛੱਡ ਕੇ ਨਹੀਂ ਜਾਣਾ ਚਾਹੀਦਾ

  • @kuldipkaurkalsi923
    @kuldipkaurkalsi923 Před 3 měsíci +6

    ਵਾਹਿਗੁਰੂ ਮੇਹਰ ਕਰੀ ਇਸ ਫੇਮਲੀ ਤੇੇ

  • @whiskysingh3176
    @whiskysingh3176 Před 3 měsíci +2

    Waheguru ji ka Khalsa waheguru ji ke fattay sare vire bhana age benti hai parivar nu milaya jye Jaspreet Singh nu samzaya jye

  • @Prabsimran111
    @Prabsimran111 Před 3 měsíci +1

    Bahut pareshaaan vichari maa😮

  • @Hipergeming1290
    @Hipergeming1290 Před 3 měsíci +11

    ਆਪਾਂ ਮਾ ਨੂੰ ਗਲਤ ਤਾਂ ਕਹਿ ਸਕਦੇੇ ਹਾਂ ਜੇ ਮਾ ਬੀਮਾਰ ਪਏ ਘਰ ਵਾਲੇ ਨੂੰ ਮੰਜੇ ਉੱਤੇ ਪਏ ਨੂੰ ਛੱਡਕੇ ਚਲੇ ਜਾਂਦੀ ਪਿਤਾ ਦੇ ਮਰਨ ਤੋਂ ਬਾਅਦ ਵਿੱਚ ਐਨੀ ਬੁਰੀ ਹੋਵੇਗੀ ਬੱਚਿਆਂ ਨੂੰ ਤਾਂ ਸਭ ਤੋਂ ਪਹਿਲਾਂ ਪਤਾ ਹੁੰਦਾ ਹੈ ਕਿ ਮਾਤਾ ਪਿਤਾ ਦਾ ਸੁਭਾਅ ਭੂਆਂ ਤੇ ਚਾਚੇ ਨੇ ਕੰਮ ਕਿਉਂ ਕਰਨ ਲਾਤਾ ਪਾਲ ਕੇ ਦਿਖਾਉਣੇ ਸੀ ਔਰਤ ਹੀ ਘਰ ਸਵਾਰ ਦਿੰਦੀ ਹੈ ਔਰਤ ਹੀ ਘਰ ਖਰਾਬ ਕਰ ਦਿੰਦੀ ਹੈ ਹੁਣ ਵੀ ਤਾਂ ਬੱਚੇ ਆਪ ਹੀ ਕਮਾ ਰਹੇ ਨੇ ਕਸੂਰ ਮਾ ਵਿੱਚ ਹੈ ਕਸੂਰ ਕੰਮ ਕਰੋਣ ਵਾਲਿਆਂ ਵਿੱਚ ਉੱਨਾ ਹੀ ਹੈ🙏🙏🙏🙏🙏

  • @Japdeepjap5q4
    @Japdeepjap5q4 Před 3 měsíci +3

    Maa chngi aa g sahi t sachi aa g

  • @mehndipalwan7549
    @mehndipalwan7549 Před 3 měsíci +3

    ਵਾਹਿਗੁਰੂ ਮਿਹਰ ਕਰੀ ਇਸ ਪਰਿਵਾਰ ਤੇ

  • @user-fo1bg9rf5v
    @user-fo1bg9rf5v Před 2 měsíci +1

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @YashvirMaan-dx7jz
    @YashvirMaan-dx7jz Před 2 měsíci

    Ma de wheguru Har madad kare mere Rabbah..

  • @abhiisingh4330
    @abhiisingh4330 Před 3 měsíci +3

    Bachon ko bhi samjhana chahiye ke maa se better koi nhi

  • @RavinderKaur-lh4qz
    @RavinderKaur-lh4qz Před 2 měsíci

    Simran bilkul sach bol rahi hai aur usne Apne aadami ki seva ki hai

  • @manjitji4495
    @manjitji4495 Před 3 měsíci +2

    Bahot badhiya keta tuc sach ds ke asi veer pind Latala dist Ludhiana to

  • @gurarpansingh3475
    @gurarpansingh3475 Před 3 měsíci +8

    ਪੈਸੇ ਦਾ ਲਾਲਚ ਕੋਈ ਨੀ ਤਿਆਗ ਸਕਦਾ ਭੂਆ ਤੇ ਚਾਚਾ ਹਣ ਵੀ ਬੈਠੇ ਨੇ ਬੱਚਿਆਂ ਦੇ ਵਧੀਆ ਕੀਤਾ ਪਰਿਵਾਰ ਨੇ ਬੱਚੇ ਕੰਮ ਤੇ ਲਾ ਦਿੱਤੇ ਇਧਰ ਉਧਰ ਘੁੰਮਣ ਨਾਲੋ ਇੰਨਾਂ ਈ ਪਿਆਰ ਸੀ ਬੱਚਿਆਂ ਨਾਲ ਤਾਂ ਪਤੀ ਮਰੇ ਤੋਂ ਬੱਚਿਆਂ ਨੂੰ ਨਾਲ ਲੈਕੇ ਜਾਂਦੀ ਜਿਵੇਂ ਸੁ਼ਭ ਕਰਨ ਦੀ ਮਾਂ ਸਹੀਦ ਹੋਏ ਤੋਂ ਪੈਸਿਆਂ ਦੇ ਲਾਲਚ ਨੂੰ ਮਾਂ ਬਣਕੇ ਆ ਗੲਈ ਥੋੜੀ ਕਹਾਣੀ ਤਾਂ ਮੇਲ ਖਾਂਦੀ ਐ

  • @dkkhalsa1551
    @dkkhalsa1551 Před 3 měsíci +8

    ਮਾਂ ਅੱਗ ਚ ਬੈਠ ਕੇ ਵੀ ਤੱਤੀ ਵਾਅ ਨਹੀਂ ਲੱਗਣ ਦਿੰਦੀ ਬੱਚਿਆਂ ਨੂੰ ,ਕਿਉਂ ਕਰਦੀ ਏ ਭੈਣਜੀ ,ਇਹ ਸੁਨੱਖੀ ਦੇਹ ਨੇ ਬੱਚੇ ਹੀ ਨਾ ਪਾਲੇ ਤੇ ਫਿਰ ਕਿ ਕਰਨੀ ਆ , ਨਾਲ਼ੇ ਮਾਂ ਵੀ ਬੱਚੇ ਨਾਲ ਹੀ ਬਣਦੀ ਆ ,ਤੂੰ ਕਿਸ ਕੋਲੋਂ ਮਾਂ ਅਖਵਾਏਗੀ ,ਖੁਦ ਵੀ ਰੁਲ ਰਹੀ ਹੈ ਤੇ ਬੱਚੇ ਵੀ,ਤੇਰੀ ਧੀ ਦੀ ਇੱਜ਼ਤ ਨੂੰ ਤੂੰ ਹੀ ਰਖ ਸਕਦੀ ਹੈ, ਧੀ ਦੀ ਖਾਤਿਰ ਪੁੱਤ ਦੇ ਪਿਆਰ ਕਰ ਕੇ,ਇਹਨਾਂ ਕੋਲ਼ ਰਹਿ, ਮਾਂ ਕੋਈ ਨੂੰ ਬਣ ਸਕਦਾ ,

  • @tejwantsingh3114
    @tejwantsingh3114 Před 3 měsíci

    ਮਾਂ ਤੇ ਬੱਚਿਆਂ ਨੂੰ ਅਲੱਗ ਨਹੀਂ ਕਰਨਾ ਚਾਹੀਦਾ ਇਹ ਜੋ ਕਰ ਰਹੇ ਨੇ ਉਹ ਮਮਤਾ ਦਾ ਗਲ ਘੁੱਟ ਰਹੇ ਨੇ।ਵਾਹਿਗੁਰੂ ਜੀ ਸੁਮੱਤ ਬਖਸ਼ੋ ਕਿ ਉਹਨਾਂ ਨੂੰ ਮੱਤ ਆਵੇ ਜੀ।

  • @KulbirSingh-cb2oh
    @KulbirSingh-cb2oh Před 3 měsíci +5

    ਲੋਕਾਂ ਦਾ ਸਹਿਯੋਗ ਵੇਖ ਕੇ ਇਸ ਦੇ ਮਨ ਵਿੱਚ ਲਾਲਚ ਆ ਗਿਆ ਹੈ

  • @user-so3hw4ik1m
    @user-so3hw4ik1m Před 3 měsíci +1

    Jo mrji hove maa nu bache shd k nhi Jana chahida. According to law koi v jabardasti maa kolo bache koi alag nhi kr skda.

    • @anonymous_soul23
      @anonymous_soul23 Před 2 měsíci

      law sirf kitaba vich hi ne.... agleya ne kdd dita c

  • @user-vb8qs7yc1u
    @user-vb8qs7yc1u Před 3 měsíci +2

    ,You're true

  • @paramjitkaurkaur9905
    @paramjitkaurkaur9905 Před 3 měsíci

    Waheguru ji 👏 maa ❤️❤️❤️❤️❤️❤️❤️👍🙏🙏🙏🙏

  • @bhupinderkaur6639
    @bhupinderkaur6639 Před 3 měsíci +10

    ਦੋਹਾਂ ਦਾ ਪਖ ਲੈਣਾ ਜਰੂਰੀ ਹੈ। ਰੋਪੜ ਤੌ।

    • @AvtarGujjar-je8hj
      @AvtarGujjar-je8hj Před 3 měsíci

      Aj de time vich koi jkin nhi kita ja ki kon glt ae kon therk hai bs waheguru jane

  • @bhoopinderkaur8167
    @bhoopinderkaur8167 Před 3 měsíci

    I am seeing this video from greater Noida, Uttar Pradesh,

  • @sardarsaab1007
    @sardarsaab1007 Před 3 měsíci +13

    ਮੈਨੂੰ ਪਹਿਲਾਂ ਹੀ ਲਗਦਾ ਸੀ ਹੁਣ ਲੋਕਾਂ ਦਾ ਪਿਆਰ ਦੇਖ ਕੇ ਬੱਚਿਆਂ ਦੀ ਮਾਂ ਵਾਪਸ ਆਉਣਾ ਚਾਹਵੇ ਗੀ ਇਸ ਔਰਤ ਦੀ ਬੋਲ ਬਾਣੀ ਤੋਂ ਲੱਗਦਾ ਇਹ ਔਰਤ ਸ਼ਾਤਿਰ ਹੈ

  • @user-st2le4we3v
    @user-st2le4we3v Před 3 měsíci

    Right

  • @rupinderverynicevideourrup5145
    @rupinderverynicevideourrup5145 Před 3 měsíci +4

    ਹੁਣ ਪੈਸੇ ਦੇਖਕੇ ਲਾਲਚ ਨੂੰ ਆ ਗਈ।ਜੋਂ ਮਰਜ਼ੀ ਸੀ ਬੱਚੇ ਨਾਲ ਲੈ ਕੇ ਜਾਂਦੀ।

  • @bhoopinderkaur8167
    @bhoopinderkaur8167 Před 3 měsíci

    Mother has take care of her husband when he was sick,this boy Jaspreet is so well cared for , because his mother has looked after him, children do so many mistakes and mother's forgive them,why can't one mistake of the mother be forgiven and forgotten,
    Bhua and chacha are spoiling the chances of a family reunion,
    God bless them some sense,

  • @user-dp4tx6hk2h
    @user-dp4tx6hk2h Před 3 měsíci +1

    ਕੋਈ ਨਹੀਂ ਕਰਦੇ ਅੱਜ ਕੱਲ੍ਹ ਭੂਆ ਚਾਚਾ 🥺 ਸਭ ਪੈਸਾ ਦੇ ਲਾਲਚ 😠

  • @drmohansinghlalka6766
    @drmohansinghlalka6766 Před 3 měsíci +1

    Waheguru ji mehar kare sister bachia da khill rakho god bless you 🙏 DR MOHAN SINGH LALKA SANHER ZIRA SPOKESMAN SC MORCHA BJP PUNJAB STATE EQUTIVE MEMBER DNT CELL PUNJAB

  • @NirmalSingh-bz3si
    @NirmalSingh-bz3si Před 3 měsíci +11

    ਇਹ ਤੀਵੀਆਂ ਤੋਂ ਰੱਬ ਵੀ ਡਰਦਾ ਐਡੀ ਛੇਤੀ ਇਸਨੂੰ ਐਨਾ ਪਿਆਰ ਕਿਉ ਜਾਗ ਪਿਆ??ਇਸ ਹਰਾਮਦੀ ਨੂੰ ਪੈਸੇ ਬਾਰੇ ਜਾਣਕਾਰੀ ਮਿਲਗੀ ??ਫਿਰ ਵਾਪਿਸ ਆ ਗਈ??ਸਾਰਾ ਪੈਸਾ। ?

    • @rajdeepkaur3997
      @rajdeepkaur3997 Před 3 měsíci +1

      Kise nu dhid to jm ke dekho fer kise di maa lyi gaal ni niklugi....mjboori bhut kuch krva dindi aa bnde to oh khud greeb c bche nu ki khvondi hlt ni disdi ehi soch k bcha chdta ohne

    • @MrSingh-hq5zd
      @MrSingh-hq5zd Před 3 měsíci +1

      @@rajdeepkaur3997lokan de soch Bahut gahtia hoh chuki hai ji aaj kalh. Paisa HD mostly mulkh reh geyea.

    • @malakdeol2249
      @malakdeol2249 Před 3 měsíci

      ​@@rajdeepkaur3997jra Simran kour di gal suno g. Oh khud v mn rhi aa ki usde kise naal relationship c. Ehne apne husband di care nhi kiti. Hun lalch aa gya

    • @singhamritpal2652
      @singhamritpal2652 Před 3 měsíci

      Pisa

  • @abhiisingh4330
    @abhiisingh4330 Před 3 měsíci +1

    Maa agar galte hotti toh sabse pehle voh hee ati bachon ke paas.voh toh abhi bhi cry kar rahi hai

  • @gursharanvirk6899
    @gursharanvirk6899 Před 3 měsíci +2

    Nahi galat ji jado bache de din badle maa nu bache yaad aaye

  • @ashmanisharma9202
    @ashmanisharma9202 Před 3 měsíci +1

    Rajpura

  • @user-kk7es7md5v
    @user-kk7es7md5v Před 3 měsíci

    Mere naal v eve hi hoya after husband death bache nu mere toh koh rhe c BT ma apne bache naal parents ghar aa gyi hun 6 moths toh rh rhe aa ..private job as a teacher kr rhi aa ...In laws ne sara kuz property. meri sister in law de name kr diti ...

  • @DarbaraSingh-xb6ue
    @DarbaraSingh-xb6ue Před 3 měsíci

    बच्चेयां लई माँ बहुत जरुरी है सँगरिया हनुमानगढ 👍👍👍

    • @rimpyvij8766
      @rimpyvij8766 Před 3 měsíci

      No gandi ji maa bhua v achhi we maa third class we shakal dekhi

  • @KewalSahota-bm6xq
    @KewalSahota-bm6xq Před 3 měsíci

    Waheguru ji

  • @user-ut1pz4tu8q
    @user-ut1pz4tu8q Před 3 měsíci +2

    Ma da poora hak banda bahea te rab v ek galte maf karda insan aa bagvan nee kathar

  • @ManpreetSingh-yt3hv
    @ManpreetSingh-yt3hv Před 3 měsíci +2

    Ek gll dso veer g hun es nu bache yad aw gye jdo ehnu pta lgeya k bache di care krn lie kine he lok aw gye eh sb paise de pukhe lok ne jdo os bache kol kuj nhi c ta ehna ne os di zat ni puchi

  • @KuldeepKaur-oc8cn
    @KuldeepKaur-oc8cn Před 3 měsíci

    Mata Vichari Greeb C Is Krkay Police Nu V Report Nhi Kr Ski Because Police Walay pahla Paisay Mangday Hn Fer Gl Krday Hn Greeb Janani Ki Kray

  • @surindersekhri7394
    @surindersekhri7394 Před 3 měsíci +2

    ਬਾਪ ਬੜਾ ਨਾ ਭਾਈਆ ਸੱਭ ਤੋਂ ਵੱਡਾ ਰੁਪਈਆ

  • @BaljeetKaur-ck4lb
    @BaljeetKaur-ck4lb Před 3 měsíci +1

    child labour allowed nhi h bua nu jail honi chahi di h m kal cart te roll len gyi ta bua kissi d naal maa di buriyan kr rhi si
    usde face di khushi or chamak dekh kr nahi lgda ki uss nu brother di death da koi gum h usnu te jyada toh jyda earning krn di payee hoi h hun e bua chacha te hor jini v bua hen oh saare earning d hak valo apus vich hi fight krngy
    e sift earning vaste bacchy apne kabze vich lite hoye h

  • @Punjab_roadlife_vlog
    @Punjab_roadlife_vlog Před 3 měsíci

    Main v rajpura to he hai

  • @divyeshgurjar1396
    @divyeshgurjar1396 Před 3 měsíci +3

    Itne time Tak bachho ki yaad nahi aae police ke pass bhi ja sakti thy wo apne baccho ke liye par ab bachha famous ho gya tu yaad aane lag gyi

  • @MaaDurgaTarot297
    @MaaDurgaTarot297 Před 3 měsíci

    Kudrat Ne Bachea De Papa Chhin Lite Jo B H Hun Bache Maa Kol Hi Rhne Chahide Ne Maa Da Pyar Mile Bachea Nu Kam Se Kam .

  • @princekhanna1724
    @princekhanna1724 Před 3 měsíci +1

    Bhi resstadar kisse ka nhi hota maa ka sath Jaa maaa to maa hi hoti ham

  • @hakumbai
    @hakumbai Před 3 měsíci +6

    Ma bholi lgde

  • @supinderkaur8535
    @supinderkaur8535 Před 3 měsíci

    Ma apni galti man rhia pehla jo kush hoya galt hoya miti pao bahye apni maa kol hone chahidea ona di futcher da swaal hai

  • @NirmalSingh-bz3si
    @NirmalSingh-bz3si Před 3 měsíci +1

    ਇਹ ਕਹਿੰਦੀ ਗਲਤੀ ਹੋਗੀ ਇਸਨੂੰ ਬੱਚੇ ਦੀ ਪਹਿਲਾਂ ਸਾਰ ਨਹੀ ਸੀ ??

  • @BalwinderKaur-vt9eb
    @BalwinderKaur-vt9eb Před 3 měsíci +1

    Sharm ker think about ur kids ❤

  • @varinderpalsingh5143
    @varinderpalsingh5143 Před 3 měsíci

    Hun apne te gl na pve te ilzaam hi laane ...ik maa kdi apne bacche nhi chd di...meri maa ne vi nhi chdeya c ❤ saria maava iko jehia ni hundia

  • @abhiisingh4330
    @abhiisingh4330 Před 3 měsíci

    Jo bhi help kre ,voh maa kee presence mai kre .inke sath cheat hone ka khtra hai.sab log inki help kaa Jaan lene ke baad hee paas ghum rahe hai

  • @user-ni9le7rk8r
    @user-ni9le7rk8r Před 3 měsíci

    Bache Maa nu milne chahide je bache chache ja buaa ne rakhne hunde fir una to kio kam karvonde kam to htana chahida c ena ne milke bache social media te charte maa nu bura pvon nu maa baap.varga pyar dunia te kite bi nahi e sach a je Evi change hunde bachea nu apni kamai nal palde

  • @JaswinderKaur-iu2vc
    @JaswinderKaur-iu2vc Před 3 měsíci

    Fatehgreh ਸਾਹਿਬ

  • @amarjitkaur831
    @amarjitkaur831 Před 3 měsíci

    Plz ask kids

  • @user-cs1lb1fu9y
    @user-cs1lb1fu9y Před 3 měsíci

    Bache ta khud work hard kar rahe .aunty te uncle ki kar rahe ne .kmmai kha rahe ne bachia

  • @Diamondgamer-wz4jw
    @Diamondgamer-wz4jw Před 3 měsíci

    Ma right

  • @MrSingh-wg9qy
    @MrSingh-wg9qy Před 3 měsíci

    ਇਹ ਭਈਆ ਨਾਲ ਫੜੀ ਗੲੀ ਸੀ
    ਘਰ ਸਰੇਆਮ੍ ਬਲਾਉਂਦੀ ਸੀ ਕੀ ਘਰਦੇ ਵਿਚਾਰੇ😢

  • @deekaur8805
    @deekaur8805 Před 3 měsíci

    It's too late now . Children grown-up

  • @santoshchawla2299
    @santoshchawla2299 Před 2 měsíci

    plZ eski help kro khi maa ki tabiyat kharab ho jayegi

  • @gurpreetguri1877
    @gurpreetguri1877 Před 3 měsíci

    Delhi

  • @kamaljit441
    @kamaljit441 Před 3 měsíci

    Ma sahi gl krdi aa jdo o apne husband da ena sath dede c ta oapne bachche be pal skdi aa

  • @simarjeet9733
    @simarjeet9733 Před 3 měsíci

    Dekho ji bhuaaa nu ena pyar hunda ta bacche to kam na karwandi raddy na lageandi os tu

  • @gurmailkaur4389
    @gurmailkaur4389 Před 3 měsíci

    ਜੈਸ ਤਨੁ ਲੱਗੀ ਸੋਈ ਜਾਣੇ ਕੋਣ ਜਾਣੇ ਪੀੜ ਪਰਾਈ

  • @ArshpreetSingh-qg4zy
    @ArshpreetSingh-qg4zy Před 3 měsíci

    Jdo chacha te bhua bacheya de mata g nu sampark he nahe karn dende sach zode sahmne a fer maa mata ke kare cahce bhua da kasoor a

  • @bhupinderkaur1820
    @bhupinderkaur1820 Před 3 měsíci

    Bacche intelligent ne Sal doo Sal which sab theek ho jaavegaa galti soch ke Karni si

  • @Sandhuji.
    @Sandhuji. Před 3 měsíci

    Bchya te Ma da hk a, hor kise da nhi, o bhawe jida mrji pale, pr ono bchya to door na kita jawe, Chache taye bhoya Koyi nhi bnda honda kl no. From...Amritsar

  • @sidhumosewla22g73
    @sidhumosewla22g73 Před 3 měsíci

    Kinu ah munda Sidhu bhi da childhood lg riha

  • @BaljeetKaur-ck4lb
    @BaljeetKaur-ck4lb Před 3 měsíci

    bacchy mass d h maa nu hi milne chide h bua chacha baccy apne fayde vaste use kar rhy h baccha bimar ho jayega itna stress de rhy h media wale or kaam da itna bojh paaya hoya h Tilak Nagar Delhi

  • @honest_skincare
    @honest_skincare Před 3 měsíci

    Bache k famous hote hi maa ko Mamta a gyi

  • @BaljeetKaur-ck4lb
    @BaljeetKaur-ck4lb Před 3 měsíci

    meri binti h ki sangat ji maa or bacchy mila do taki maa nu ta ghro kad dita h hun bua chacha mil k bacchy na maar den
    una nu black mail krngy paisa do kaam kro nhi ta maar khaogy
    jo log maa nu galat keh rhy h una nu rab toh drna chahida h
    maa majboor h
    bua chacha fayda chuk rhe h pale palay bacchy hathiana chahty h

  • @amarjitkaur831
    @amarjitkaur831 Před 3 měsíci +2

    Mother is not good
    Very cunning

  • @sarvansingh7305
    @sarvansingh7305 Před 3 měsíci

    Ik aurat nu dabona dunia da sbto saukha km a , saure odo tk he apne hunde ne jado tk husband naal a

  • @ranjitkaur-xp5qq
    @ranjitkaur-xp5qq Před 3 měsíci

    Simran bohat Sidhi hai betide v Sidhi hai betide ko Maa ka sath Dena chahidi. Beta baap coach Bua Jaisalmer hi Nike ga.

  • @sukhwinderrehill9590
    @sukhwinderrehill9590 Před 3 měsíci

    Esdi boli kida di aa koi drd hai nhi es noo bcche ki smalne ne esne bcche es umar de sab jande ne maa kol nhi auna unane

  • @parmodpalsareen680
    @parmodpalsareen680 Před 3 měsíci

    Kisi nu ke pata Ghar Thay ke haled hi jalte kohi fasla nhi Lana cahita

  • @JyotiDawra-xc7pz
    @JyotiDawra-xc7pz Před 3 měsíci

    Chacha te bhua ki sambln gye bache kolo km krwa rehe ne

  • @paramjeetkaur5429
    @paramjeetkaur5429 Před 3 měsíci +1

    Canada paramjeet that’s no good

  • @rajeshkumari4505
    @rajeshkumari4505 Před 3 měsíci

    Buwa or chachi. Maa nhi ban sakti ha. Jay sab pasei ky lea. Un bacho ky sath ha

  • @harminderkaur1134
    @harminderkaur1134 Před 3 měsíci

    Hun paise mel rahe bache nu is lae maa de mamta jag gae pehla chadeya q

  • @harbalsingh1827
    @harbalsingh1827 Před 3 měsíci +1

    Eh aurat shaatir hai is kol bache den d galti na karna

  • @santoshchawla2299
    @santoshchawla2299 Před 2 měsíci

    Ye theek kh rhi bhua ne mind wash kiye hai hae husband ko hi esse dur rakha

  • @abhiisingh4330
    @abhiisingh4330 Před 3 měsíci

    Voh bhut poor family se lgti hai

  • @MB-hp7il
    @MB-hp7il Před 3 měsíci

    Jaspreet ki mom ko uske chacha nd bua ne ghar se nikala ttha without taking her both children

  • @rajgoyal526
    @rajgoyal526 Před 3 měsíci

    hon paise ty chakar bich aagi jis time gai us so rahi c hojaye log jo aurato dhiya gala sun ke aap he jaaj ban jandy ne aaj kal veer ena sab taa he eh chal raha susral waliya dy naam lagao apna ullu sidha karo kuki deah daa kanoon jo aurato hak bich isliye ghar bich roz ladai landi hai

  • @kulbirkaur7476
    @kulbirkaur7476 Před 3 měsíci +3

    Bachiya nu pucch lo je chacha chachi .bhua ne rakhiya fer bache rehdi faddi kuon la rahe Ghar vich padan

  • @user-bm1fz1ln9r
    @user-bm1fz1ln9r Před 3 měsíci

    Bhua te chacha ki samb rahe ne oh t AAP kama riha

  • @jaspreetkaur0510
    @jaspreetkaur0510 Před 3 měsíci

    Mother is right.BAANDE DI JAAIDAAD HARAAPNI HOOWE NA TAA OHDE MARAN TOH BAAD OHDI GHARWAALI NU GHARO KADD DEO.BAACHE RAKH KE OHNA NAAL JEHO JEHA MARJI SALOOK KARO.SOHNA SUNAAKHA JAWAAK ROLL KE RAKH TA.PAR LADY NU MAIDAAN NAHI CHADNA CHAHIDA.HUN TE JANG HI SAHI BHAAWE.MAA PUTT IKAATHE KAMAA LAO BHAAWE.PAR APDA GHAR CH DATT KE RAHO.BAAKI TE HUN FER SHAREEK HI NE.JO MARJI BHOONKI JAAN.

  • @DharmpalDhammu-fm1xt
    @DharmpalDhammu-fm1xt Před 3 měsíci +1

    Paise k chkr hai ab tbi vapis bacho ko lena chahti hai