Beant Kaur ਦੇ ਹੋਰ ਮੁੰਡੇ ਨਾਲ ਰਿਸ਼ਤੇ ਤੇ ਪਹਿਲੀ ਵਾਰ ਖੁੱਲ ਕੇ ਬੋਲਿਆ Lovpreet ਦਾ ਪਰਿਵਾਰ।

Sdílet
Vložit
  • čas přidán 10. 09. 2024
  • #RMBTelevision #Dhanaula #Canada
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    -----------------------------------------------------------------
    Other social links
    CZcams - / @rmbtelevisionofficial
    Facebook- / rmbtelevision
    Insatgram- / rmbtelevision

Komentáře • 1,2K

  • @gillagropb2994
    @gillagropb2994 Před 3 lety +203

    ਲਵਪ੍ਰੀਤ ਸਿੰਘ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ
    ## ਚਾਚਾ ਜੀ ਸਾਰਾ ਯੂਥ ਤੁਹਾਡੇ ਨਾਲ ਖੜਾ

  • @gorasandhu6840
    @gorasandhu6840 Před 3 lety +113

    Chacha ji nu salute aa ajjkal ma baap tu bagir koi sath nii denda but inna di rabb omer lambi kara jo inna sport kr riaa insaf hona chida vaa

  • @sammy9996
    @sammy9996 Před 3 lety +87

    Chache nu salute aa chache ne apna farz te rista nibhaya , nhi ta CZcams te dekhde aa aajkl de chache taye kithe support krde

    • @sammy9996
      @sammy9996 Před 3 lety

      @sam ji haanji kuch chahe taye di gal krda CZcams te video jina dia aa rhiaya bhtije da murder KR dita rape Kar dita kiniya news aa rhiaya ohna di gal kr RHA 5 ungla eko nhi hundia sare sahi hon

  • @sukhbatth8757
    @sukhbatth8757 Před 3 lety +65

    ਚਾਚਾ ਜੀ ਨੂੰ ਸਲੂਟ ਆ ਖੂਨ ਦਾ ਰਿਸ਼ਤਾ ਨਿਭਾ ਰਿਹਾ

  • @creativemindhappylife
    @creativemindhappylife Před 3 lety +78

    Munde de chacha g ta vkeel d trah gl krde hai,bahut support hai ehna d parivar nu

  • @pinder_307
    @pinder_307 Před 3 lety +160

    ਇਨਸਾਫ਼ ਚਾਹੀਦਾ ਸਰਕਾਰੇ ਸਾਨੂੰ 😔

  • @ManmeetSandhu-Music
    @ManmeetSandhu-Music Před 3 lety +1035

    ਬਹੁਤ ਵਧੀਆ ਚਾਚਾ ਜੀ ❤🙏
    ਡਿਸਲਾਇਕ ਕਰਨ ਵਾਲੇ ਲੱਗਦਾ ਕੁੜੀ ਦੇ ਯਾਰ ਬੇਲੀ ਆ 🙄☹️

    • @singhTruckloverPB32
      @singhTruckloverPB32 Před 3 lety +12

      Sahi keha 22 dislike waleya pata ni kis duniya de ne jinanu sach te jhot da pata ni mainu lagda dislike karn wale bht jaada syane ho gaye jina nu loka da dukh ni hunda

    • @amritdhaliwal6854
      @amritdhaliwal6854 Před 3 lety +4

      bhen bhra ge kudi de bai

    • @jasspalsingh5634
      @jasspalsingh5634 Před 3 lety +19

      ਕੁੜੀ ਦੇ ਯਾਰ ਤੇ ਮਾ ਦੇ ਯਾਰ ਵੀ ਤਾ ਹੋਣਗੇ ਜਿਨੇ ਉਹਨਾਂ ਨੂੰ ਗਾਈਡ ਕੀਤਾ

    • @mahigill351
      @mahigill351 Před 3 lety +2

      Sahi gal vera

    • @Guripreetkalsi
      @Guripreetkalsi Před 3 lety +2

      Sahi gal teri veer

  • @jaskarandhillon3928
    @jaskarandhillon3928 Před 3 lety +233

    ਕੌਣ ਕੌਣ ਚਾਉਂਦਾ ਕੇ ਕੁੱਤੀ ਬੇਅੰਤ ਨੂੰ ਇੱਕ ਦੋ ਦਿਨਾ ਦੇ ਵਿਚ ਵਿਚ depot ਕੀਤਾ ਜਾਵੇ 😑😑😑😑
    👇

  • @navjotkaur3531
    @navjotkaur3531 Před 3 lety +86

    ਚਾਚਾ ਜੀ ਬਹੁਤ ਵਧੀਆ ਗੱਲ ਕਰਦੇ ਹਨ ❤ਵਾਹਿਗੁਰੂ ਜੀ ਨਾਲ ਆ

    • @navjotkaur3531
      @navjotkaur3531 Před 3 lety +2

      @@randeepkaur7362 ਹਾਂ ਜੀ ਦੀਦੀ ਬੱਸ ਹੁਣ ਲਾਡੀ ਵੀਰ ਨੂੰ ਇਨਸਾਫ ਮਿਲੇ..

  • @bhartirajpal7678
    @bhartirajpal7678 Před 3 lety +25

    Rabb eho jeha chacha sab nu deve.Himmat rkho insaaf jrur hojyga

  • @lifeofangelnita
    @lifeofangelnita Před 3 lety +62

    ਜੋ ਅਸੀਂ ਵੀਜਦੇ ਹਾਂ ਸਾਨੂੰ ਉਹੀ ਫ਼ਲ ਮਿਲਦਾ 🌱
    ਚੰਗਾ ਨੀ ਕੀਤਾ ਭੈਣੇਂ ਤੁਸੀਂ 😔
    ਬਾਬਾ ਜੀ ਲਵਪੀਤ ਵੀਰੇ ਦੀ ਆਤਮਾ ਨੂੰ ਸ਼ਾਂਤੀ ਦੇਵੇ ☮️🌹
    #Angelnita 's deep condolences to whole family members of Lovepreet Brother 🇮🇳

    • @gurjitdhillon9494
      @gurjitdhillon9494 Před 3 lety

      🙏🙏

    • @lakhwinderkaur7086
      @lakhwinderkaur7086 Před 3 lety

      Waheguru Ji

    • @sukhrajkaur1759
      @sukhrajkaur1759 Před 3 lety

      Dhokey Baj kuria nu deport krao & Police mukadma v hona chahi da a 😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠😠

  • @manveermanveer6242
    @manveermanveer6242 Před 3 lety +341

    ਹੁਣ ਤਾਂ ਜੋੜੀਆਂ IELTS ਦੇ ਬੈਂਡ ਹੀ ਬਣਾੳਂਦੇ ਨੇ। ਇਹ ਪਵਿੱਤਰ ਰਿਸ਼ਤੇ ਨੂੰ ਕੁਝ ਕੁੜੀਆਂ ਨੇ ਮਜ਼ਾਕ ਹੀ ਸਮਝਿਆਂ।

    • @HarjinderSingh-pt2ln
      @HarjinderSingh-pt2ln Před 3 lety +4

      ਕਲਜੁੱਗ ਆ ਬਹੁਤ ਮਾਵਾ ਦੇ ਪੁੱਤ ਇੰਨਾ ਕੁੱਤੀਆਂ ਕੁੜੀਆਂ ਕਰਕੇ ਬਲੀ ਚੜੇ ਆ

    • @ramanchahal432
      @ramanchahal432 Před 3 lety +1

      Bilkul sahi

    • @ririraman7
      @ririraman7 Před 3 lety +1

      @@HarjinderSingh-pt2ln Canada da lalch bai

    • @shindasran2803
      @shindasran2803 Před 3 lety

      ਸਹੀ ਗੱਲ ਏ

    • @babakhanna7464
      @babakhanna7464 Před 3 lety +1

      Kuj kuriya nai ni 80 percent kuriya nai jo ehda he krdiya nai kuj k kuriya nhi keh skde boht jyada 😡

  • @Dhammu_huni
    @Dhammu_huni Před 3 lety +58

    Kudi ne mude di family'nu desi hi samjh leya ekk chache hi kaffi aa salute 👍🙏👍🙏 chacha ji

    • @RAJKUMAR-su6xx
      @RAJKUMAR-su6xx Před 3 lety

      Sakl to veere kudi bholi Lg ri ? Pr chlak h dhokha kr gyi

  • @KulwinderSingh-uv5my
    @KulwinderSingh-uv5my Před 3 lety +155

    ਜੇਲ ਭੇਜੋ

  • @bains6218
    @bains6218 Před 3 lety +53

    ਸਰਕਾਰ ਨੂੰ ਚਾਹੀਦਾ ਕੋਈ commission ਬਣਾ ਸਾਰੇ ਹੇਰਾਫੇਰੀ ਕਰਨ ਵਾਲੇ ਅਜਿਹੇ ਸਾਰੇ ਲੋਕਾਂ ਨੂੰ ਕੇਸ ਦਰਜ ਕਰ ਇੰਨਸਾਫ ਦੇਵੇ ਪਰ ਅਫਸੋਸ ਇੱਥੋ ਦਾ ਸਿਸਟਮ ਫੇਲ ਹੋਇਆ ਸਿਸਟਮ ਆ ਇੰਨਸਾਫ ਦੀ ਆਸ ਕਰਨੀ ਤਾਂ ਔਖੀ ਆ

  • @stubbornkudi8165
    @stubbornkudi8165 Před 3 lety +143

    Chacha ji bs tuc hi kr skde sb, asi sb nal aa tuc piche na hatyo, bs veer nu insaaf dilona chida

  • @bigpunjab3156
    @bigpunjab3156 Před 3 lety +7

    ਲਵਪ੍ੀਤ ਵੀਰ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਰੱਖੇ ਵੀਰ ਦੀ ਮੋਤ ਵਿਅਰਥ ਨਹੀਂ ਜਾਏਗੀ ਹੋਰ ਲੋਕਾਂ ਦੀਆਂ ਅੱਖਾਂ ਖੋਲ੍ਹ ਗਿਆ

  • @lifeofangelnita
    @lifeofangelnita Před 3 lety +26

    Family member di support edan hi honi cahidi Chacha ji thik kiha tusi.. 👌
    #JusticeforLovepreet ☮️😔🙏🙏
    Waheguru jaldi hi insaan karan 👍

  • @catigmanshusinghbhatia3780
    @catigmanshusinghbhatia3780 Před 3 lety +10

    Chacha bnda kaim bolda...bot logical te to the point hunda...good

  • @AmandeepSingh-dd9ou
    @AmandeepSingh-dd9ou Před 3 lety +33

    Chacha g intelligent bnda vdia stand le rha h khich k rkheo chacha g kudi deport krani h chache tym lge

  • @maniladdaphotography4191
    @maniladdaphotography4191 Před 3 lety +480

    ਜਿਹੜੇ ਅਨਲਾਇਕ ਕਰ ਰਿਹੈ ਨੇ ਉਹਨਾਂ ਦੀਆ ਕੁੜੀਆਂ ਨੇ ਵੀ ਕਿਸੇ ਨੂੰ ਧੋਖਾ ਦਿੱਤਾ ਹੈ

  • @rickykumar4759
    @rickykumar4759 Před 3 lety +83

    Deport karo🙏🙏🙏🙏

  • @gurpartapsinghrai3292
    @gurpartapsinghrai3292 Před 3 lety +60

    ਰਤਨ ਵੀਰ ਇਹ ਕੇਸ ਚ ਸਖਤ ਤੋ ਸਖਤ ਸਜਾ ਜੇ ਹੋ ਜੇ,ਫੇਰ ਕੋਈ ਵੀ ਆ ਅਜਿਹਾ ਕਰਨ ਤੋ 100 ਵਾਰ ਸੋਚੇਗਾ🙏

  • @amandeepkaurbhullar140
    @amandeepkaurbhullar140 Před 3 lety +39

    Please Canada rehn valeo family de help kro

  • @satnamjassar8705
    @satnamjassar8705 Před 3 lety +36

    ਰੱਬ ਰਾਖਾ 🙏🏻

  • @kamalmaan7741
    @kamalmaan7741 Před 3 lety +3

    ਸਹੀ ਗੱਲ ਕਹੀ 22 ਜੀ ਕੁੜੀ ਨੂੰ ਮੁੰਡੇ ਮਰੇ ਦਾ ਕੋਈ ਦਰਦ ਨੀ ਜੀ, ਬਾਕੀ ਵਾਹਿਗੁਰੂ ਜੀ ਹੈ, ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ ਜੀ।

  • @jassdhaliwal9174
    @jassdhaliwal9174 Před 3 lety +72

    Dislike krn wale v apdia frod sister nu lukodiaa

  • @ramanbrar7554
    @ramanbrar7554 Před 3 lety +392

    ਬੰਦੇ ਖਾਣੀ ਡਿਪੋਰਟ ਕਰੋ ਬੇਅੰਤੋ ਭੇਡ ਹਾੲੇ ਹਾੲੇ

  • @rupindersingh5747
    @rupindersingh5747 Před 3 lety +23

    Bilkul veer g tuhadi gal theek aa k lockdown c us time tan gal kar he skdi c depot karo g

  • @harmankaur3098
    @harmankaur3098 Před 3 lety +4

    Iam so proud of chacha the way he spoting his family.

  • @rajwinderraji6285
    @rajwinderraji6285 Před 3 lety +28

    Lovepreet nu ensaff Dewayo veer ohde aatma nu sante mile

  • @jatindersingh-ce4vi
    @jatindersingh-ce4vi Před 3 lety

    ਇਹ ਜੋ ਭਾਣਾ ਵਰਤਿਆ, ਬੁਰਾ ਪ੍ਰਭਾਵ ਛੱਡ ਗਿਆ,ਮੰਦਭਾਗਾ ਰੁਝਾਨ ਵਧਣ ਕਾਰਨ ਇਹ ਸਭ ਕੁੱਝ ਹੋਇਆ।।
    ਕੁੜੀ ਤੇ ਪਰਿਵਾਰ ਦੇ ਖਿਲਾਫ ਦੇਸ਼ ਭਰ ਵਿੱਚ ਰੋਸ ਹੈ।।
    ਸਭ ਤੋਂ ਵੱਧ ਜੇ ਕੋਈ ਗੱਲ ਸਾਫ ਤਸਵੀਰ ਨਾਲ ਪੇਸ਼ ਹੋਈ ਹੈ ਤਾਂ ਉਹ ਹੈ ਦੇਸ਼ ਦੀਆਂ ਔਰਤਾਂ ,ਜੋ ਕਿ ਮ੍ਰਿਤਕ ਮੁੰਡੇ ਦੇ ਇਨਸਾਫ ਲਈ ਆਵਾਜ ਬੁਲੰਦ ਕਰ ਰਹੀਆਂ ਹਨ। ।ਇਸ ਦਾ ਸਬੂਤ ਇਸ ਵੀਡੀਓ ਤੇ ਹੋਰਨਾ ਵੀਡੀਓ ਵਿਚ ਕਮੈਂਟਸ ਦੇ ਰੂਪ ਵਿੱਚ ਦੇਖਣ ਨੂੰ ਮਿਲ ਰਿਹਾ ਹੈ।।
    ਵਾਹਿਗੁਰੂ ਇਸ ਦੁੱਖ ਦੀ ਘੜੀ ਵਿੱਚ ਪੁੱਤ ਗਵਾ ਚੁੱਕੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।। ਇਨਸਾਫ ਹਾਸਲ ਕਰਨ ਵਿਚ ਸਹਾਈ ਹੋਵੇ।।

  • @kiyrathakur651
    @kiyrathakur651 Před 3 lety +28

    Chaha g app aise hi fight karo apke jaise chaha sab ko mile 🙏🙏🙏🙏

  • @jasbrar8209
    @jasbrar8209 Před 3 lety +211

    ਕੁੜੀ ਨੂੰ ਪੰਜਾਬ ਆਉਣਾ ਚਾਹੀਦਾ

  • @bhupinder5118
    @bhupinder5118 Před 3 lety +138

    ਕੁੜੀ ਡਪੋਟ ਕੀਤੀ ਜਾਵੇ

  • @rahulsunda282
    @rahulsunda282 Před 3 lety +59

    ਚਾਚਾ ਗੱਲਕਾਰ ਬੰਦਾ,, ਖਿੱਚ ਕੇ ਰੱਖ ਕੰਮ ਨੂੰ ਦਬੀ ਨਾ ਚਾਚਾ,, ਜਨਤਾ ਦੀ ਫੁੱਲ ਸੁਪੋਰਟ ਆ ਪਤਾ ਹੀ ਆ ਕੌਣ ਸੱਚਾ ਆ,, ਪੁੱਤ ਮਰਵਾ ਦਿੱਤਾ ਵਿਚਾਰਾ,, ਚਾਚੇ ਦੀ ਗੱਲ ਸਹੀ ਆ ਬੇਅੰਤ ਨੂੰ ਮੁੰਡੇ ਦੇ ਮਰੇ ਦਾ ਕੋਈ ਦੁੱਖ਼ ਨੀ ਹੈਗਾ... Deport krvayo bsss

  • @nanaksinghnanakchahal5114
    @nanaksinghnanakchahal5114 Před 3 lety +109

    ਵਾਈ ਕੁੜੀਆਂ ਮੁੰਡਿਆਂ ਨਾਲੋਂ ਵੱਧ ਨੀ ਖਾਂਦੀਆਂ ਪਰ ਇਹਨਾਂ ਗੱਲਾਂ ਕਰਕੇ ਲੋਕੀ ਕੁੜੀਆਂ ਜੰਮਣ ਤੋਂ ਡਰਦੇ ਆ

    • @HarjinderSingh-pt2ln
      @HarjinderSingh-pt2ln Před 3 lety +3

      ਰਾਈਟ

    • @sandeepkaur176
      @sandeepkaur176 Před 3 lety +9

      J dekheya jawa ta a sbb o duje munde piche hoya ...fr ta munde jmmn to v drna shru kr dena chahida maawa nu

    • @amyz5110
      @amyz5110 Před 3 lety +3

      @@sandeepkaur176 oh no no, even when already married men used to come to India, get married, take dowry etc etc, Nanak Singh Nanak Chahal still believed kuriyan jamman to darna chahida......soch nahin badal sakdi. If one girl is wrong, let's be ashamed of all the girls in the world. If a boy is wrong, munde ta is tarah hi hunde ne....

    • @sandeepkaur176
      @sandeepkaur176 Před 3 lety +3

      @@amyz5110 but who can make them understand that jo v glt a osnu specifically point out kro not sare kudiya ya Mundeya nu

    • @bhainiwala555
      @bhainiwala555 Před 3 lety

      waheguru waheguru ji

  • @parmindermeahdwan5985
    @parmindermeahdwan5985 Před 3 lety +52

    Chacha ji Breave Insan

  • @ishasharma3463
    @ishasharma3463 Před 3 lety +75

    ਕਿਸੇ ਦਾ ਹੀਰੇ ਵਰਗਾ ਪੁੱਤ ਖਾ ਕੇ ਸੁਖੀ ਕੁੜੀ ਅਤੇ ਦਾ ਪਰਿਵਾਰ ਵੀ ਨਹੀਂ ਵਸਦਾ

  • @amritpalsidhu6454
    @amritpalsidhu6454 Před 3 lety

    ਸਹੀ ਗੱਲ ਕਹੀ ਆ ਵੀਰ ਹਰ ਚੌਥਾ ਘਰ ਇਸ ਦਾ ਸ਼ਿਕਾਰ ਆ ਕੁੜੀਆਂ ਦੀ ਆਸ਼ਕੀ ਦਾ , ਇਹ ਮੈਂ ਪਰਸਨਲ experience ਨਾਲ ਦਸੁ ਸਕਦਾ ਯਾਰਾਂ ਦੋਸਤਾਂ ਨਾਲ ਜੋ ਜੋ ਹੋਇਆ

  • @rajrani5584
    @rajrani5584 Před 3 lety +6

    Cahcha ji bhut nice ho es tra de hone chiyde hnn jis nu apne bahtjia di death da dukh bhut h faimly di full spoort krde ne waheguru ji 🙏🏻🙏🏻🙏🏻

  • @veerpunjabi3984
    @veerpunjabi3984 Před 3 lety +71

    302 ਦੀ ਧਾਰਾ ਲੱਗਣੀ ਚਾਹੀਦੀ ਆ

  • @gurmantnoallia0044
    @gurmantnoallia0044 Před 3 lety +14

    waheguru ji

  • @Lovepreetsingh-zt7ec
    @Lovepreetsingh-zt7ec Před 3 lety +19

    Salute a ona loka nu jaagu loko hun ta

  • @iqbalfouji9929
    @iqbalfouji9929 Před 3 lety +8

    Waheguru Maher Krna 😓😓😓🙏🙏🙏🙏 waheguru ji insaaf kryooo

  • @naibsinghjattana
    @naibsinghjattana Před 3 lety +1

    ਸਾਡੀ ਮਾਂ ਨੂੰ ਪੁੱਤ ਨੀ ਲੱਭਣੇ ,😭😭
    ਬੇਅੰਤੇ ਤੈਨੂੰ ਯਾਰ ਬੇਥਰੇ

  • @jasbrar8209
    @jasbrar8209 Před 3 lety +128

    ਰੰਨਾ ਚੰਚਲਹਾਰੀਆ ਕੀ ਰੰਨਾਂ ਦਾ ਇਤਬਾਰ 💯% ਮਾਣਕ 🙏

    • @jasbrar8209
      @jasbrar8209 Před 3 lety +7

      ਇਹ ਦਿਨੇ ਡਰਨ ਪਰਛਾਵੇਓ ,ਰਾਤੀ ਨਦੀਆਂ ਕਰਦੀਆਂ ਪਾਰ

    • @ririraman7
      @ririraman7 Před 3 lety +2

      Munde v khrab ne baut
      Jroori ni females hi..
      Teri behen v female e h

    • @jasbrar8209
      @jasbrar8209 Před 3 lety +1

      @@ririraman7ਹਾ ਪਰ ਇਹ ਤੱਥ ਆ ਬਾਈ

    • @HarjinderSingh-pt2ln
      @HarjinderSingh-pt2ln Před 3 lety +2

      @@ririraman7 jiniya kudiya khrab a jini kudiya nu agg lagi a khsam pattn di ta hor mava de putta nu dhokha dan di oha ja munda hani thika na sara munda iko ja ni hunda

    • @sandeepkaur176
      @sandeepkaur176 Před 3 lety +1

      Chhd do viah krwone ....chhd do girlfriends bnoniaa ...kake jo issue a os te vichar share kr ....fr ta aurat nnl judeya hr rishta glt fr chaahe o maa bhain wife kyo na howe kyo k tere hisab nl ta o kise na kise di ta rannn ( sorry to use that word but may be u get it better in ur language) hai...

  • @harleenkaur3108
    @harleenkaur3108 Před 3 lety +13

    ਬੇਅੰਤ ਕੌਰ ਨੰਗ ਗਰ ਦੀ ਕੁੜੀ ਹੈ ਹੰਕਾਰ ਤੇ ਲੱਛਣ ਵੇਖੇ। ਮੇਰੀ ਭਰਜਾਈ ਵੀ ਨੰਗ ਘਰ ਦੀ ਸੀ ਮੇਰਾ ਭਰਾ ਏਟਲੀ ਗਿਆ ਪਰ ਮੇਰਾ ਕੰਮ ਨਹੀਂ ਬਣਾਇਆ ਆਪਣੇ ਭੈਣਾ ਭਰਾ ਨੂੰ ਲੈ ਗਈ

    • @surinderbrar4249
      @surinderbrar4249 Před 3 lety

      Eh tan tere bhara di galti ke osne tenu Italy nahi sadia.

    • @harleenkaur3108
      @harleenkaur3108 Před 3 lety

      @@surinderbrar4249 ਹਾਜੀ ਭਰਾ ਞੀ ਗਲਤ ਹੈ ਪਰ ਜੇ ਸੋਚੋ ਜੇ ਕੁਆਰਾ ਹੁੰਦਾ ਗਿਆ ਹੁੰਦਾ ਤਾ ਇਹ ਨੌਬਤ ਨਹੀ ਸੀ ਆਪਣੀ ਜਦੌ ਅਗਲੀ ਅੱਖਾ ਕੱਡਦੀ ਸੀ ਸਾਡੀੇ ਵਾਰੀ

  • @taanuuu4911
    @taanuuu4911 Před 3 lety +3

    Munde de chacha g bhut vdiya te clear interview dinde... Very Good thinking

  • @veerpalkaur231
    @veerpalkaur231 Před 3 lety +1

    ਕੋਈ ਵੀ ਬੱਚਾ ਮਾਂ ਬਾਪ ਨੂੰ ਟੈਸਟ ਨਹੀਂ ਦਿੰਦਾਂ ਲਾਡੀ ਦੇ ਚਾਚੇ ਦੀ ਗਲ ਸਹੀ ਹੈ ਕੁੜੀ ਗਲਤ ਹੈ

  • @artithakur696
    @artithakur696 Před 3 lety +19

    Waheguru ji plz depot hove insaf hove eda de girre hoy

  • @KuldeepSingh-ly5me
    @KuldeepSingh-ly5me Před 3 lety +6

    Waheguru Ji 🙏 Kirpa krn 🙏 Sarbat da bhla krn 🙏 Waheguru Ji 🙏

  • @gurshaminderrandhawa49
    @gurshaminderrandhawa49 Před 3 lety +59

    Vr us munde te v prcha krvao g o di te Beant di mili pugat aa

  • @gagansandhu3385
    @gagansandhu3385 Před 3 lety +3

    ਚਾਚਾ ਜੀ ਤੁਸੀਂ ਆਪਣੇ ਪੁੱਤਰ ਨੂੰ ਇਨਸਾਫ਼ ਲਈ ਖੜੇ ਹੋਏ ਸਲਾਮ 🙏

  • @Vickythehairscientist
    @Vickythehairscientist Před 3 lety +25

    ਬਹੁਤ ਵਧੀਆ ਚਾਚਾ ਜੀ❤️
    ਦਿਸ ਲਾੲਈਕ ਕਰਨ ਵਾਲੇ ਲੱਗਦਾ ਕੁੜੀ ਦੇ ਯਾਰ ਹੋਣ ਗ।।

  • @pardandhillon2715
    @pardandhillon2715 Před 3 lety +87

    ਏਨੂੰ ਹਵਸੀ ਚਾਹੀਦਾ ਮੁੰਡੇ ਨਾ ਏਨੂੰ ਕੀ ਬਨਣਾ

  • @sherepunjabmallhi7375
    @sherepunjabmallhi7375 Před 3 lety +119

    #ਬੇਵਫਾ #ਨਿਕਲੀ #ਸ਼ਰਮ ਦੀ ਗੱਲ ਹੈ ਉਹ #ਕੁੜੀ ਤਾਂ #ਕਨੇਡਾ ਵਿੱਚ #ਆਸ਼ਕੀ ਵਿੱਚ #ਪੇਗੀ ਸੀ #ਗੱਦਾਰ #ਨਿਕਲੀ ਵਾਹਿਗੁਰੂ ਜੀ

  • @sattisharma4586
    @sattisharma4586 Před 3 lety +9

    😭 miss you y ladia

  • @TeraSikh
    @TeraSikh Před 3 lety +5

    parmatma ne sach samne lya he dena ik na ik din waheguru mehar krn

  • @RavinderSingh-yn9ff
    @RavinderSingh-yn9ff Před 3 lety +1

    Shukar a chacha ena sath de reha baki ladi de mummy daddy ta vichare bale tej ni hege side bande a vichare
    Dhanwaad chache nu 🙏🙏

  • @lakhykhaira9062
    @lakhykhaira9062 Před 3 lety +24

    Depot karo kudi nu

  • @ranbirsingh9279
    @ranbirsingh9279 Před 3 lety +22

    Depot karo Na depot kita ta kal no hor Karo gi

  • @varindersingh7919
    @varindersingh7919 Před 3 lety +1

    ਇਸ ਐਸਕਰਨ ਵਾਲੀ ਨੂੰ ਡਪੋਟ ਕੀਤਾ ਜਾਵੇ ਤਾਂ ਇਸ ਨੂੰ ਵੀ ਸਜ਼ਾ ਮਿਲੇ

  • @darwindersingh1548
    @darwindersingh1548 Před 3 lety +37

    Plz canada baleyaa chacha g di help kro plz

  • @singhkaur2538
    @singhkaur2538 Před 3 lety +50

    Deport krdo veera

  • @technicalanuji802
    @technicalanuji802 Před 3 lety +57

    ਬੰਦੇ ਖਾਣੀ ਨੂੰ ਡਿਪੋਰਟ ਕਰੋ

  • @majhailjatt451
    @majhailjatt451 Před 3 lety +1

    Chacha ji bhut vdia gll baat krde pakhan de adhaar te

  • @khalsaji9454
    @khalsaji9454 Před 3 lety +22

    Vere pariwar nu insaf milna chida

  • @manishadeep3078
    @manishadeep3078 Před 3 lety

    Well done sir 👍 we all are with you keep going deport krwao

  • @gurjitkaur3560
    @gurjitkaur3560 Před 3 lety +3

    Very very sad news waheguru ji waheguru ji

  • @user-rw6cn9nr3i
    @user-rw6cn9nr3i Před 3 lety +38

    ਮੁੰਡੇਉ ਆਪ ਪੜਾਈ ਕਰੋ ,ਐਵੇ ਕਿਸੇ ਤੇ ਆਸ ਨਾ ਰੱਖੋ

  • @sidhu2287
    @sidhu2287 Před 3 lety +11

    Ooooo balllleeee💥💥💥💥💥 ah kiti jattta vali gL

  • @balkarnsekhon6704
    @balkarnsekhon6704 Před 3 lety

    Chacha ji vry good.. Bhut sohna bolde o tusi.. Bhut case samne aa rhe ne.. Rabb kre sabnu insaaf mile.. Te laddi di rooh nu rabb charna nal jode.. Waheguru Waheguru

  • @bharpursinghbharpursingh203

    Depot karo

  • @Dhammu_huni
    @Dhammu_huni Před 3 lety +4

    Salute chacha ji 🙏🙏🙏

  • @SukhrajSingh-dt2mv
    @SukhrajSingh-dt2mv Před 3 lety +51

    Bandri vergi sakil aa es di

    • @harleenkaur3108
      @harleenkaur3108 Před 3 lety +6

      ਸਹੀ ਗੱਲ ਕੋਈ ਸੋਹਣੀ ਤਾ ਬਿਲਕੁਲ ਨਹੀ

    • @kaurpawi6853
      @kaurpawi6853 Před 3 lety +6

      @@harleenkaur3108 kehndi mainu munda ni psand c jive aap bdi hoor pri hove

    • @harleenkaur3108
      @harleenkaur3108 Před 3 lety +4

      @@kaurpawi6853 ਕੰਜਰੀ ਚੂਹਿਆ ਦੇ ਖੇਡਿਆ ਚੌੜਾ ਨਿਕਲ ਕੇ ਗਈ ਹੌਈ

    • @jasspalsingh5634
      @jasspalsingh5634 Před 3 lety +6

      ਬਾਂਦਰੀ ਵਰਗੀ ਸਕਲ ਆ ਪਰ ਗੱਲਾਂ ਮੂੰਹ ਸਵਾਰ ਸਵਾਰ ਕੇ ਕਰਦੀ ਸੀ

    • @jasspalsingh5634
      @jasspalsingh5634 Před 3 lety +6

      ਇਸ ਨੂੰ ਬਸ ਡਿਪੋਟ ਕਰੋ ਡੈਨ ਨੂੰ

  • @amansandhu4985
    @amansandhu4985 Před 3 lety

    Chacha ji you are really good . Bhot vdiya support kiti tuc lovepreet nu

  • @zidijutt6304
    @zidijutt6304 Před 3 lety +22

    Ma Pakistan 🇵🇰 to ha lakin bohat dukh hoya se eh news sun ky Ik Ma da put Mar ky dramy kr ryi ay deport kro enu ja ky panjab gowa suty jehri edi okat se edi

    • @PreetKaur-wf1cg
      @PreetKaur-wf1cg Před 3 lety +2

      Love u veer I love Pakistan saade purkhya di dharti m from india

    • @zidijutt6304
      @zidijutt6304 Před 3 lety

      @@PreetKaur-wf1cg koi na g 2 no panjab he apny ny

  • @rajwantsingh2523
    @rajwantsingh2523 Před 3 lety

    ਵਿਆਹ ਕਰਵਾਉਣਾ ਤੇ ਤਲਾਕ ਲੈਣਾ ਕਿਸੇ ਦਾ ਨਿਜੀ ਮਾਮਲਾ ਹੈ,ਜਦੋਂ ਸੌਦਾ ਹੁੰਦਾ ਹੈ ਤਾਂ ਨਤੀਜਾ ਕੁੱਝ ਵੀ ਹੋ ਸਕਦਾ ਹੈ

  • @MohitTHAKUR-wo4mi
    @MohitTHAKUR-wo4mi Před 3 lety +8

    Chache de daadi eda ni chiitti hoyi chak k rakh kam jattaa🔥 janta naal haii saari thode👍

  • @harjeetkaurharigill3918
    @harjeetkaurharigill3918 Před 3 lety +2

    ਸਹੀ ਗੱਲ ਆ ਵੀਰੇ

  • @anjaliminhas1303
    @anjaliminhas1303 Před 3 lety +2

    Jina suno ona hi dil dukhda...love veere di atma Hale v tarfdi honi aa ke ohnu insaf diwon lae kina kuj ho reha ethe fer v hath ple kuj ni pai reha🥺😑😥

  • @sksahota77
    @sksahota77 Před 3 lety +1

    Media needs to be sensitive to such issues and families involved please 🙏

  • @gurpreetsingh-gu1xg
    @gurpreetsingh-gu1xg Před 3 lety +11

    Satnam ji❤️

  • @jakhuraj4640
    @jakhuraj4640 Před 3 lety

    Haye Mera rabbajastice for.lovepreet

  • @deepSingh-ft7tq
    @deepSingh-ft7tq Před 3 lety +40

    90% ਕੁੜੀਆਂ ਐਵੇਂ ਹੀ ਕਰਦੀਆਂ ਨੇ

    • @amritpalkaur3884
      @amritpalkaur3884 Před 3 lety

      Par ehh galat apna v ghar ujad dayia...otey hora da ghar ujad rahia ....

    • @deepSingh-ft7tq
      @deepSingh-ft7tq Před 3 lety +1

      @@amritpalkaur3884 ਜੀ ਇਹਨਾਂ ਦਾ ਕੁਝ ਤਾਂ ਕਰਨਾ ਪੈਣਾ,

  • @amanpreetkaur2148
    @amanpreetkaur2148 Před 3 lety +1

    Chacha g piche nah haateyo , fight for justice 💪so proud of u 👍 bohut madha Hoya family da dukh nhi dekh ho reha , paise nhi matter karda athe dhakka zyaada Kita kudi ne in laws Naal dhoka Kita , maapeyan da sohna putt nhi aayouna wapis mudh ke 🥺🥺🥺🥺🥺 ghardayan ne Kida zindagi khadni bohut aoukha Ohna layi🙏🏻baba g Sare pariwar nu himat deyo & jaldi kudi depot honi chahidi ta Ki Hor koi kudi aada karan to phela 10 bar soche , hadh hi Karti kida Housla payda Lokan da Aada karan nu ☹️

  • @lovepreet5286
    @lovepreet5286 Před 3 lety +16

    chacha hove ta eda da

  • @sonyhathur1931
    @sonyhathur1931 Před 3 lety

    ਕੁੜੀ ਦਾ ਵਿਆਹ ਲਵਪ੍ਰੀਤ ਦੇ ਨਾਲ ਇੱਕ ਵਾਰ ਫਿਰ ਕੀਤਾ ਜਾਵੇ ਕੁੜੀ ਨੂੰ ਦਵਾਈ ਦੇ ਮਾਰ ਦਿੱਤਾ ਜਾਵੇ ਲਵਪ੍ਰੀਤ ਦੀ ਆਤਮਾ ਨੂੰ ਸ਼ਾਂਤੀ ਮਿਲ ਜਾਵੇਗੀ ਦੋਵੇਂ ਇਕੱਠੇ ਹੋਣ ਜਾਣ ਗੇ

  • @ffun5309
    @ffun5309 Před 3 lety +12

    India ch kudi nu 10rs nhi milde hone Canada Jake Oh Lakha Ch khedan lag gyi , Change ta Hona Hi Hona C kyu ke eh kudi di soch 0 C

  • @kuldeepsaini4298
    @kuldeepsaini4298 Před 3 lety +2

    Waheguru waheguru g 😭😭

  • @randhawaguri6160
    @randhawaguri6160 Před 3 lety +3

    Sade punjab di sarkaar ta enni k jadi bekaar aa k jinna kudia ਗਲਤ ਕੀਤਾ ਉਹ ਤਾ ਹੇਗੀਆਂ ਹੀ ਗੰਦੀਆਂ ਤੇ ਨਾਲ ਨਾਲ ਸਾਡੇ ਪੰਜਾਬ ਦੀਆ ਚੰਗੀਆਂ ਕੁੜੀਆਂ ਵੀ ਬਦਨਾਮ ਹੋ ਰਹੀਆਂ ਬਹੁਤ ਸ਼ਰਮ ਵਾਲੀ ਗਲ਼ ਆ 😔😔😔😭

  • @ramandeepkaurjohal8209

    Truth never change, his words are same in every interview and that girl would be coming India soon…Secondly this journalist was my computer teacher and today he is doing great job. Proud of you sir..

  • @jasleenbadgal1334
    @jasleenbadgal1334 Před 3 lety +4

    Waheguru g 🙏 mehar kriyo kisa maa da putt aada na Jaya

  • @vishusingh1683
    @vishusingh1683 Před 3 lety +1

    Wmk🙏🙏

  • @baltejsingh3861
    @baltejsingh3861 Před 3 lety +3

    Lovepreet- 😭😭tu ta pind aundi-jandi rehna muteyare
    Asi ajj de gaya ne kde nahi murna

  • @manjindersingh3139
    @manjindersingh3139 Před 3 lety +10

    Bai m vi ithe canada rehnda hun tk bht kudia dekhyia jedia married hoke v boyfriend nal rhi jndia

    • @kaurpawi6853
      @kaurpawi6853 Před 3 lety +1

      Laawa di laaj ni rakhdiyan kmal di gl aa 😰keede painge avde humsafar nu dhokha daike

    • @mandeepsekhon8819
      @mandeepsekhon8819 Před 3 lety +3

      Par mundea nu b sharm chahidi kise da ghar kyun khraab karde kite hor muh maarlo, jehria aapne ghar vaale te even bachian Dia nahi hoia oh tuhaadia ki hon gia

    • @rajpreetkaursandhu9754
      @rajpreetkaursandhu9754 Před 3 lety

      Veere main Punjab hi rehni a Eve dian barian kurian nu jandi a jina de husband de extra marital affairs ne ohna Di koi gl ni Sunda je oh Kuch kehndian ta keh dinde a tere nl commitment a ohnu pyar krdan tusi please explain kroge es concept nu ehde te tuhade ki vichaar ne ohna kurian nu v Puch Leo ohna de ki vichaar a ehde te

    • @manjindersingh3139
      @manjindersingh3139 Před 3 lety +1

      @@rajpreetkaursandhu9754 gal ta ahi a na india to munde alya de 30 lakh lva k app ithe nazare lutdiyan j aish hi krni c apne peo da lva dindian 30 lakh

  • @Sonikarda1994
    @Sonikarda1994 Před 3 lety

    ਜੇ ਸੱਚੀ ਹੁੰਦੀ ਅੱਗੇ ਆ ਕੇ ਗੱਲ ਤਾਂ ਸਹੀ ਰੱਖਦੀ। ਹੈ ਹੀ ਗਲਤ ਤਾਂ ਹੀ ਲੁੱਕ ਕੇ ਬੈਠੀ ਐ। ਸ਼ਰਮ ਕਰ ਕੁੜੀਏ ਸਾਹਮਣੇ ਆਕੇ ਸੱਚ ਦੱਸਦੇ ਨਾ ਬਦਨਾਮ ਹੋ ਆਪ ਨਾ ਆਪਣੇ ਘਰਦਿਆਂ ਨੂੰ ਕਰ।

  • @harjitkaur9586
    @harjitkaur9586 Před 3 lety +4

    Lovepreet putt nu insaf milna chida

  • @VikramSingh-nh2gu
    @VikramSingh-nh2gu Před 3 lety

    Insaaf Mile sb nu ....