ਇੱਕ ਧੱਕੜ ਕਿਸਾਨ ਆ ਰਾਣਾ ਗੁਰਜੀਤ,, ਜ਼ੋਰ ਨਾਲ ਕਾਮਜਾਬ ਕੀਤੀ ਚਕੰਦਰ ਦੀ ਖੇਤੀ, ਲੋਕ ਕਰ ਰਹੇ ਆ ਤਕੜੀ ਕਮਾਈ

Sdílet
Vložit
  • čas přidán 3. 12. 2022
  • #sukhjinder_lopon

Komentáře • 614

  • @Globalkabbadiupdates
    @Globalkabbadiupdates Před rokem +39

    ਬਾਈ ਜੀ, ਇੱਕ ਵੀਰ ਨੇ ਕੁਮੈਂਟ ਕੀਤਾ ਹੈ, ਮੈਂ ਵੀ ਸਹਿਮਤ ਹਾਂ, ਕਿਉਂਕਿ ਹੁੰਗਾਰਾ ਭਰਨ ਦਾ ਵਕਫਾ ਹੁੰਦਾ ਹੈ,, ਜੀ,, ਮਾੜਾ ਨਹੀਂ,, ਹਰੇਕ ਸੈਕਿੰਡ ਬਾਅਦ ਜੀ ਜੀ ਤੁਹਾਨੂੰ ਅਣਜਾਣ ਬਣਾ ਦਿੰਦਾ ਹੈ, ਮੈਨੂੰ ਲੱਗਦਾ ਹੈ ਇੰਟਰਵਿਊ ਸਮਾਪਤ ਤੱਕ ਜੀ ਤਾਂ ਗੰਡੋਏ ਬਣ ਗਏ ਹੋਣਗੇ, ਇੱਕ ਵਧੀਆ ਜਾਣਕਾਰੀ ਹੈ,

  • @jassurandhawa7149
    @jassurandhawa7149 Před rokem +87

    ਸਹੀ ਗੱਲ ਧੱਕੜ ਕਿਸਾਨ ਵਾ ਤਾਹੀ ਤਾ ੲਿਸ ਸਾਡੇ ੲੇਰੀਅਾ ਦੇ ਪਾਣੀ ਦਾ ਸਤਿਅਾਨਾਸ ਕੀਤਾ ਸਾਨੂੰ ਕੈਂਸਰ ਵਰਗੀਅਾ ਬਿਮਾਰੀਅਾ ਦਿਤੀਅਾ

  • @JagmohanSingh-ng7ze
    @JagmohanSingh-ng7ze Před rokem +78

    ਸਿਆਸਤਦਾਨ ਨੂੰ ਸਭ ਪਤਾ ਹੈ ਪਰ ਪਾਵਰ ਵਿਚ ਆ ਕੇ ਸਭ ਭੁੱਲ ਜਾਂਦੇ ਹਨ ਪਤਾ ਨਹੀਂ ਕਿਉਂ

  • @gskalirao
    @gskalirao Před rokem +74

    ਲੋਪੋਂ ਆਲਾ ਸੁੱਤਾ ਪਿਆ ਵੀ ਉਦਣ ਰਾਤ ਨੂੰ ਜੀ ਜੀ ਜੀ ਕਰੀ ਗਿਆ ਹੋਣਾ , ਜੁਆਕ ਵੀ ਕਹਿੰਦੇ ਹੋਣਗੇ ਕਿ ਅੱਜ ਇਹਨੂੰ ਕੀ ਹੋ ਗਿਆ ਪਤਾ ਨੀ ਕੁਝ ਗਲਤ ਹੀ ਅੱਜ ਖਾ ਲਿਆ ਇਹਨੇ 😅😅😅😅😅😅

  • @khushkabadditv4237
    @khushkabadditv4237 Před rokem +55

    ਕਿਸਾਨਾਂ ਨੂੰ ਬਹੁਤ ਛਿੱਲਦੇ ਆ ਰਾਣੇ ਹੋਣੀ ਮੈਨੂੰ ਤਾਂ ਪਿਛਲੇ ਸਾਲ ਦਵਾਈਆਂ ਵਿੱਚ 8000 ਵੱਧ ਦਵਾਈਆਂ ਦੇ ਪੈਸੇ ਪਾ ਦਿੱਤੇ ਠੱਗ ਸਿਰੇ ਦੇ ਕੁਝ ਪੱਲੇ ਨੀ ਪੈਣ ਦਿੰਦੇ ਇਹ

  • @villeglife5720
    @villeglife5720 Před rokem +8

    ਕਦੀਂ ਲੌਹਕੇ ਤੇ ਆਲੇ ਦੁਆਲੇ ਦੇ ਪਿੰਡਾਂ ਨੂੰ ਪੁੱਛੀ ਕੀ ਤੋਹਫਾ ਦਿੱਤਾ ਇਹਨੇ ਉਹਨਾਂ ਨੂੰ ਏਸ ਵੱਡੇ ਸਰਦਾਰ ਨੇਂ

  • @inderikbalsingh5047
    @inderikbalsingh5047 Před rokem +7

    ਸਰਕਾਰਾਂ ਨੇ ਤਾਂ ਕਿਸਾਨ ਨੂੰ ਹੀ ਚੂਹਾਂ ਬਨਾ ਰਖਿੱਆਂ ਹੈ,ਵੀਰੇ,,ਇਹ ਸੱਭ ਲੁਟੇਰੇ ਹਨ,ਏਂਨਾ ਹੁਸ਼ਿਆਰ ਲੌਕਾਂ ਨਾਲ ਤੁਸੀ ਪਰੇ ਨਹੀ ਲੈਅ ਸੱਕਦੇ।

  • @sukhwinderpalsingh4571
    @sukhwinderpalsingh4571 Před rokem +120

    ਕਦੀ ਬੁੱਟਰ ਪਿੰਡ ਵਿੱਚ ਆ ਕੇ ਦੇਖੋ,ਲੋਕਾਂ ਦਾ ਜਿਉਣਾ ਮੁਸਕਿਲ ਕੀਤਾ ਇਸਦੀ ਗੰਨੇ ਵਾਲੀ ਮਿੱਲ ਨੇ,

  • @kangsaab8597
    @kangsaab8597 Před rokem +94

    ੨੦੦੦-੨੫੦੦ ਵਾਰ ਜੀ-ਜੀ ਕਰਕੇ ਲੋਪੋ ਆਲੇ ਨੇ ਇਸ ਸਾਲ ਦੀ ਜੀ ਖ਼ਤਮ ਕਰਤੀ 😌😌

  • @Dhindsa30o6
    @Dhindsa30o6 Před rokem +3

    Ghaint aaadmi Rana Gurjeet Singh. Sachhiya gallan koi rajneeti wangu sadaai ni banaunde sach bolde ne. 👍🏻

  • @SarbjitSingh-wc9hy
    @SarbjitSingh-wc9hy Před rokem +2

    ਆ ਫੜਾਈ ਯਾਰ ਕੈਲਕੁਲੇਟਰ ਜੀ ਜੀ ਦਾ ਜੋੜ ਲਾਵਾਂ

  • @BalwinderSingh-hy1ok
    @BalwinderSingh-hy1ok Před rokem +26

    ਜੀ ...ਜੀ ਜੀ ਜੀ ਜੀ ...ਜੀ ...ਜੀ ਜੀ ਜੀ ਜੀ ਜੀ

  • @harjeetbhullar.
    @harjeetbhullar. Před rokem +7

    ਬਾਈ ਲੋਪੋਕੇ ਵਾਲਿਆਂ ਅੱਜ ਤੇਰੀ ਆਵਾਜ਼ ਬਦਲੀ ਹੋਈ ਲੱਗਦੀ ਹੈ ਪਹਿਲਾਂ ਵਾਲੀ ਗੱਲ ਨਹੀਂ ਹੈ ਅੱਜ

  • @karanvirthaper1317
    @karanvirthaper1317 Před rokem +2

    rana gurjit...👌👌 baut vadia full and deap knowledge

  • @GurdeepSingh-yg1uu
    @GurdeepSingh-yg1uu Před rokem +2

    ਬਹੁਤ ਹੀ ਵਧੀਆ ਵਿਚਾਰ ਦਿੱਤੇ ਹਨ

  • @balbirsinghusajapmansadasa1168

    ਭਾਈ ਬਾਤ ਸੁਣਨੀ ਹੋਵੇ ਹੁੰਗਾਰਾ ਦੇਣਾ ਈ ਪੈਂਦਾ।ਲੋਪੋਂ ਵਾਲਾ ਵਧੀਆ ਬੰਦਾ।

  • @sandeephans2890
    @sandeephans2890 Před rokem +25

    ਜੀ ਜੀ ਜੀ ਜੀ ਜੀ ਜੀ ਜੀ ਜੀ ਜੀ

  • @sidhuturmeric
    @sidhuturmeric Před rokem +8

    ਏਹ ਪੈਸੇ ਦੇ ਕੇ ਐਡ ਕਰਵਾ ਕੇ ਰਾਣਾ ਕਿਸਾਨ ਪੱਟ ਦਾ ਕੀ ਲੋਕੀਂ ਬੀਜਣ ਤੇ ਮੇਰੀ ਮਿੱਲ ਚਲੇ ਜੀ ਜੀ

  • @truckawale.7604
    @truckawale.7604 Před rokem +2

    ਏਨੀ ਪੂਸ਼ ਨਹੀਂ ਹਿਲਾਈ ਦੀ ਸ਼ੋਕੀ ਸਰਦਾਰ ਜੀ 🤣🤣🤣🤣ggggggggggggg

  • @khushdhillon3511
    @khushdhillon3511 Před rokem +11

    ਇੰਟਰਵਿਊ ਸੁਣਕੇ ਮੈਨੂੰ ਤਾਂ ਜੀ ਸ਼ਬਦ ਨਾਲ ਨਫ਼ਰਤ ਹੋ ਗਈ