7 ਸਾਲਾਂ ਤੋਂ ਨਹੀਂ ਵਾੜਿਆ ਖੇਤ ਚ` ਟਰੈਕਟਰ । ਫ਼ਸਲਾਂ ਵੀ ਇੱਕੋ ਸਮੇਂ ਚਾਰ ਚਾਰ ਲਗਾਉਂਦਾ Farmer And Farming Ep 44

Sdílet
Vložit
  • čas přidán 19. 01. 2023
  • #organicfarming #farming
    ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰੋ
    ਕਿਸਾਨੀ ਨਾਲ ਜੁੜੀਆਂ ਹੋਰ ਵੀ ਵੀਡੀਓ ਦੇਖਣ ਲਈ
    ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ
    sm social Facebook page -
    / smsocialofficial
    instagram - / sm_social_tv
    more videos -
    banana farming in Punjab
    • BANANA FARMING IN PUNJ...
    Free range murgi farm- • Desi Murgi Free range ...
    bee Farming in Punjab - • Bee Farming in Punjab ...
    Fish Farming in Punjab -
    • Fish Farming in Punjab...
    Tractor modified video -
    • ਇਹ ਮਿਸਤਰੀ ਕਰਦੇ ਹਨ ਬੁੱਢ...

Komentáře • 79

  • @manindersinghkhalsa2488
    @manindersinghkhalsa2488 Před rokem +6

    ਕੁਦਰਤ ਨਾਲ ਰਹਿਣ ਲਈ ਬਹੁਤ ਸਬਰ ਸੰਤੋਖ ਚਾਹੀਦਾ ਜੋ ਲੋਕਾਂ ਕੋਲ ਰਿਹਾ ਨਹੀਂ

  • @Sukhjitbiroke
    @Sukhjitbiroke Před rokem +8

    ਬਹੁਤ ਸੋਹਣਾ ਫਾਰਮ ਹੈ ਮੈਂ ਵੀਰ ਦੇ ਫਾਰਮ ਨੂੰ ਵੇਖ ਕੇ ਹੀ ਕੰਮ ਸੁਰੂ ਕੀਤਾ ਆਪਣਾ

    • @balwinderchhawla5737
      @balwinderchhawla5737 Před rokem +1

      ਵੀਰ ਜੀ ਇਨ੍ਹਾਂ ਦਾ ਐਡਰੈੱਸ ਮੋਬਾਇਲ ਨੰਬਰ ਮਿਲ ਸਕਦਾ ਹੈ

    • @prabhjitsinghbal
      @prabhjitsinghbal Před 5 měsíci

      ਫੋਨ ਨੰ ਤਾਂ ਅਖੀਰ ਚ ਬੋਲ ਕੇ ਦੱਸਿਆ ਪਰ ਆਪਣੇ ਕੋਲ ਏਨਾ ਸਮਾਂ ਕਿੱਥੇ ? 😂

  • @jagsirsran7403
    @jagsirsran7403 Před rokem +5

    ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ

  • @thefriendsofnature3353
    @thefriendsofnature3353 Před rokem +6

    ਰੂਹ ਰਾਜੀ ਹੋ ਗਈ ਤੁਹਾਡੇ ਕਾਰਜ ਦੇਖ ਕੇ।

  • @kuldeepsingh3305
    @kuldeepsingh3305 Před rokem +2

    ਵੀਰ ਜੀ ਕਿਸਾਨ ਦਾ ਪਤਾ ਅਤੇ ਫੋਨ ਨੰ ਜਰੂਰ ਦਿਆ ਕਰੋ।

  • @kulwantkaur8499
    @kulwantkaur8499 Před rokem +3

    Wow great motivational crop,waheguru hamesha khush rakhe ji

  • @amarjitsingh2018
    @amarjitsingh2018 Před rokem +2

    ੧ ਏਕੜ ਲ਼ਈ ਦੱਸੋ ਕੁੱਝ ਘੱਟ ਜਮੀਨ ਲਈ

  • @Zimidarasolarenergy
    @Zimidarasolarenergy Před rokem +7

    ਬਹੁਤ ਦਿਲ ਖੁਸ਼ ਬੰਦਾ ਹੈ ਇਹ ਵੀਰ.. ਇਕ ਵਾਰੀ ਫੋਨ ਤੇ ਗੱਲ ਹੋਈ ਸੀ ਬਹੁਤ ਵਧੀਆ ਸੁਭਾਅ ਦਾ ਮਾਲਿਕ ਹੈ ਵੀਰ

  • @kennyjotusinghdhiman3251

    Bout vadia work a Bai da

  • @jagdeepnatt9425
    @jagdeepnatt9425 Před rokem

    ਬਹੁਤ ਵਧੀਆ ਉਪਰਾਲਾ ਜੀ

  • @amarjeetsingh7561
    @amarjeetsingh7561 Před rokem +22

    ਸਰਪੰਚ ਸਾਹਿਬ ਸਤ ਸ੍ਰੀ ਅਕਾਲ। ਅਸੀਂ ਅੰਬਾਲਾ ਸਹਿਰ ਤੋਂ ਆਕੇ ਤੂਹਾਡਾ ਕੁਦਰਤੀ ਖੇਤੀ ਦਾ ਮਾਡਲ ਵੇਖਿਆ ਸੀ। ਹੁਣ ਤਾਂ ਤੁਸੀਂ ਕਾਫੀ ਵਿਸਤਾਰ ਕਰ ਲਿਆ ਹੈ ਤੇ ਪੰਜਾਬ ਦੇ ਕਿਸਾਨਾਂ ਵਾਸਤੇ ਇਕ ਚਾਨਣ ਮੁਨਾਰਾ ਬਣ ਗਏ ਹੋ।ਤੁਸੀਂ ਇਫੈਕਟਿਵ ਬਾਯੋ ਕੰਪੋਸਟ ਦਾ ਪਲਾਂਟ ਵੀ ਲਗਾਇਆ ਹੈ ਜੋ ਕਾਬਲੇ ਤਾਰੀਫ ਹੈ। ਅਜੋਲਾ ਦੀ ਕਾਸਤ ਵੀ ਕਰ ਰਹੇ ਹੋ ਵਧਾਈ ਦੇ ਪਾਤਰ ਹੋ। ਵੀ ਐਨ ਆਰ ਅਮਰੂਦ ਬਾਰੇ ਜਾਣਕਾਰੀ ਨਹੀਂ ਦਿੱਤੀ ਜਿਹੜੇ ਤੁਸੀਂ ਲਗਾਏ ਸੀ।ਅਸੀਂ ਫੋਨ ਕਰਕੇ ਤੁਹਾਡੇ ਤੋਂ ਟਾਈਮ ਲੈਕੇ ਗੁੜ ਖਾਣ ਜਰੂਰ ਆਵਾਂਗੇ। ਅਮਰਜੀਤ ਸਿੰਘ ਅੰਬਾਲਾ ਸਹਿਰ ।

  • @kuldeepchand6461
    @kuldeepchand6461 Před rokem +1

    Very Very Important, Motivational and Respectful.

  • @baljeetkaur2072
    @baljeetkaur2072 Před rokem +1

    Bahut khoob ji kisani jaankari na hunde hoe vi bahut changa lagea ji shukria

  • @GurjitSra
    @GurjitSra Před 3 měsíci

    Good

  • @RinkuChahal-bd6vb
    @RinkuChahal-bd6vb Před 5 měsíci

    Waheguru ji

  • @Gurwindervlogs
    @Gurwindervlogs Před rokem

    ਬਹੁਤ ਵਧੀਆ

  • @gurdeepSingh-hz6og
    @gurdeepSingh-hz6og Před rokem

    ਵੀਰ ਜੀ ਬਹੁਤ ਵਧੀਆ ਉਪਰਾਲਾ

  • @AmarjeetSingh-ub4yv
    @AmarjeetSingh-ub4yv Před rokem +1

    Ssa veer ji assi ve u Mila c u mail ka bhuat vadia lagiya

  • @AvtarNirman
    @AvtarNirman Před 7 měsíci

    Bahut vadia ji

  • @gillvikramjitsingh427

    Bht wdia video ji

  • @babbusandhubabbusandhu8541

    ਘੈਂਟ ਜੀ

  • @thanasingh8341
    @thanasingh8341 Před rokem

    Bai diaan gaalan bahut hi vadiya hai

  • @RinkuChahal-bd6vb
    @RinkuChahal-bd6vb Před 7 měsíci

    Good job

  • @kulwinderkumar0000
    @kulwinderkumar0000 Před rokem +2

    good job

  • @monmohansinghwahguruji4468

    Very nice job 👌👍👏

  • @gurjeetsarao3824
    @gurjeetsarao3824 Před rokem +1

    ਵੀ ਰ‌ ਬੀਜ਼ ਦੀ ਸੰਭਾਲ ਵਾਰੇ ਦੱਸੋ

  • @jasbirsingh8128
    @jasbirsingh8128 Před rokem

    Wow…Jeeyo bai jee

  • @sangasingh8205
    @sangasingh8205 Před rokem

    Very good

  • @palwindersingh3527
    @palwindersingh3527 Před rokem

    Very nice 👍

  • @veergill2130
    @veergill2130 Před 3 měsíci

    Nਵੀਰ

  • @hskharoud6475
    @hskharoud6475 Před rokem

    Good job bro 👍🏾

  • @monubrar2495
    @monubrar2495 Před rokem

    Very good veer ji

  • @HarpalSingh-uv9ko
    @HarpalSingh-uv9ko Před rokem +1

    Nice

  • @HardeepSingh-hq4bz
    @HardeepSingh-hq4bz Před rokem

    very good

  • @user-ho5qp1vg6v
    @user-ho5qp1vg6v Před rokem

  • @gillvikramjitsingh427

    Jionde wasde raho

  • @ballisandhu6693
    @ballisandhu6693 Před rokem

    Veer g apne kol organic ganna a g je kese veer nu lod hove ta le ja sakda g

  • @gurpreetnanglan373
    @gurpreetnanglan373 Před rokem

    Neete veer a chanel wala bai v gab bohot marda😂🤣

  • @VirenderSingh-kn5kz
    @VirenderSingh-kn5kz Před rokem

    🙏🙏🙏🙏🙏🙏👌👌👌👌

  • @msingh3519
    @msingh3519 Před rokem

    Veer ji pura address or phone no mil janda tan veer ji mil k asi v Sikh sakde

  • @rajwantsingh8181
    @rajwantsingh8181 Před rokem

    Hi

  • @kabalsamana801
    @kabalsamana801 Před rokem

    Paterkar v tuhada brother lagda

  • @sandeepsinghsonymaan9712

    Sir main kudarti keti karni hh plz no de do

  • @JaswinderSingh-yc2sk
    @JaswinderSingh-yc2sk Před rokem

    ਵੀਰ ਜੀ ਅੱਡਰੈਸ ਦੇਣਾ ਜਾਫੋਨ ਨੰਬਰ ਦੇਣਾ

  • @gurvailsingh3849
    @gurvailsingh3849 Před rokem

    ਫ਼ੋਨ ਨੰ..ਦਿਉ ਜੀ

  • @ustadnama491
    @ustadnama491 Před rokem +1

    Punjabi rehtal-behtal /culture vich kharro ke mehman nal gallan nahin keetiyan jandiyan , bittha ke gall-baat karya karo. Western lok khalo ke khande-peende , gaonde-vajaonde phirde aa. Ohnan di Rees na karo.

  • @sanjeevkumarkaundal9742

    Eh ta neete paji di awaj pehvhan leye

  • @manpreettoor6701
    @manpreettoor6701 Před rokem +2

    ਫੋਨ ਨੰਬਰ ਦੱਸੋ ਵੀਰ ਦਾ

  • @avijot7627
    @avijot7627 Před rokem

    y g phone no zaroor deo

  • @ranveersidhu5975
    @ranveersidhu5975 Před rokem

    bhai ji phone number