ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ ||

Sdílet
Vložit
  • čas přidán 16. 11. 2023
  • ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ ! ਅਣਖ ਲਈ ਜਿਉਂਦੇ ਨੇ ਪਿਓ-ਪੁੱਤ, ਸੁਣੋ ਕਿਉਂ ਅੰਨ੍ਹਾ ਪੈਸਾ ਹੋਣ ਦੇ ਬਾਅਦ ਵੀ ਮਾਰੀ ਸਿਆਸਤ 'ਚ ਐਂਟਰੀ !
    #dailypostpunjabi #punjabnews #latestnews #mla #rajagurjeet #interview
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

Komentáře • 160

  • @GurpreetSingh-ui7vq
    @GurpreetSingh-ui7vq Před 8 měsíci +6

    ਰਾਣਾ ਗੁਰਜੀਤ ਸਿੰਘ ਜੀ ਦੀ ਇੰਟਰਵਿਊ ਮੈਂ ਪਹਿਲਾਂ ਵੀ ਦੋ ਵਾਰ ਸੁੱਣੀ ਹੈ ਇਹਨਾਂ ਦੀ ਇੰਟਰਵਿਊ ਵਿਚ ਬਹੁਤ ਦਮ ਹੁੰਦਾ ਹੈ ਜੀ ਬਹੁਤ ਵਧੀਆ ਇਨਸਾਨ ਹਨ ਰਾਣਾ ਸਾਬ ਇਹਨਾਂ ਦਾ ਸੁਭਾਅ ਬਹੁਤ ਵਧੀਆ ਜੀ ਕਹਿਣ ਨੂੰ ਭਾਵੇਂ ਕੋਈ ਕੁੱਝ ਵੀ ਕਹੀਂ ਜਾਵੇ ਪਰੰਤੂ ਰਾਣਾ ਗੁਰਜੀਤ ਸਿੰਘ ਦਾ ਪਰਿਵਾਰ ਬਹੁਤ ਮਿਹਨਤੀ ਅਤੇ ਸ਼ਿਰੜੀ ਹੈ ਇਹਨਾਂ ਨੇ ਰਾਜਨੀਤੀ ਵਿੱਚ ਪੈਸਾ ਆਪਣੇ ਕੋਲੋਂ ਖ਼ਰਚ ਕੀਤਾ ਹੋਵੇਗਾ ਨਹੀਂ ਬਹੁਤ ਲੀਡਰ ਰਾਜਨੀਤੀ ਵਿੱਚੋ ਬਣੇਂ ਹਨ

    • @gurpreetriar3790
      @gurpreetriar3790 Před 3 měsíci +1

      ਲੋਕੀਂ ਪੈਸਿਆਂ ਕਰ ਕੇ ਰਾਜਨੀਤੀ ਵਿੱਚ ਆਉਂਦੇ ਆ .....ਪਰ ਇਹ ਪਰਿਵਾਰ ਟੌਹਰ ਕਰ ਕੇ

  • @GurcharanSingh-zf9dd
    @GurcharanSingh-zf9dd Před 8 měsíci +6

    ਰਾਣਾ ਬਹੁਤ ਵਧੀਆ ਲੀਡਰ ਹੈ

  • @JagjitSingh_
    @JagjitSingh_ Před 8 měsíci +6

    ਬਹੁਤ ਹੀ ਵਧੀਆ ਲੱਗਾ ਪਿਉ ਪੁੱਤਰ ਦੀ ਇੰਟਰਵਿਊ ਬੇਬਾਕ ਅਤੇ ਬਿੱਲਕੁਲ ਸੱਚੀਆਂ ਗੱਲਾਂ ਕੀਤੀਆਂ ਪੱਤਰਕਾਰ ਨੇ ਵੀ ਵਧੀਆ ਸਵਾਲ ਕੀਤੇ ਵਾਹਿਗੁਰੂ ਤਰੱਕੀ ਬਖਸ਼ੇ ਮੇਰੀ ਇੱਕ ਸਲਾਹ ਹੈ ਬੇਟੇ ਨੂੰ ਆਪਣੇ ਪਿਤਾ ਦਾ ਨਾਮ ਨਹੀਂ ਲੈਣਾ ਚਾਹੀਦਾ ਬਾਪੂ ਭਾਪਾ ਕਿਹਾ ਕਰੋ ਜੀ ਵਾਹਿਗੁਰੂ ਹੋਰ ਤਰੱਕੀ ਕਰੇਗਾ ਧੰਨਵਾਦ

  • @karamsingh5855
    @karamsingh5855 Před 8 měsíci +4

    ਆਕਾਲ ਪੁਰਖ ਵਾਹਿਗੁਰੂ ਜੀ ਵਲ ਚਾਹੀਦਾ ਕੋਈ ਕਿਸੇ ਦਾ ਕੁੱਝ ਨਹੀ ਵਿਗਾੜ ਸਕਦਾ ਰਾਣਾ ਗੁਰਜੀਤ ਸਿੰਘ ਵਲ ਆਕਾਲ ਪੁਰਖ ਵਾਹਿਗੁਰੂ ਜੀ ਹਨ

  • @mohitsharma873
    @mohitsharma873 Před 8 měsíci +2

    love and respect from bajpur uttarakhand

  • @Ravindermandair26
    @Ravindermandair26 Před 8 měsíci +5

    Very good person great respect to senior Rana junior Rana including all family

  • @Kirna-ww9ch
    @Kirna-ww9ch Před 8 měsíci +3

    ਰਾਣਾ ਬਹੁਤ ਵਾਦਿਆ ਇਨਸਾਨ ਆ ਇਕ ਸੱਚਾ ਸੁੱਚਾ ਉਸ ਨਾਲ ਇੱਕ ਲੀਡਰ ਵਿ ਆ ਬਹੁਤ ਚੰਗਾ💕💕

  • @user-im4pj3hr8q
    @user-im4pj3hr8q Před 6 měsíci +1

    Very nice man

  • @hundalindustries3856
    @hundalindustries3856 Před 8 měsíci

    Bahut sohna interview, te Bahut sohne jawab ❤❤❤❤🎉

  • @daljitwarring7171
    @daljitwarring7171 Před 8 měsíci +1

    ਬਹੁਤ ਵਧੀਆ ਪੇਸ਼ਕਾਰੀ

  • @Punjabisurma
    @Punjabisurma Před 8 měsíci +12

    ਰਾਣਾਂ ਪਰਿਵਾਰ ਬਹੁਤ ਵਧੀਆ ਇਨਸਾਨ ਹਨ ਅਤੇ ਗਰੀਬ ਲੋਕਾਂ ਨਾਲ ਖੜ੍ਹੇ ਰਹਿੰਦੇ ਹਨ

  • @harkiransingh4220
    @harkiransingh4220 Před 8 měsíci +2

    ਸਾਡੇ ਬਜ਼ੁਰਗ ਵੀ ਇਸ ਧਰਤੀ ਤੇ ਖੇਤੀ ਕੀਤੀ ਅਤੇ ਜੰਗਲੀ ਜਾਨਵਰਾਂ ਨਾਲ ਵੀ ਮੁੱਠਭੇੜ ਬਹੁਤ ਹੋਈ

  • @nirmaldhallu9780
    @nirmaldhallu9780 Před 8 měsíci +1

    Excellent interview and it’s reflected in comments.

  • @harvindersingh7522
    @harvindersingh7522 Před 8 měsíci +2

    Brilliant ❤❤

  • @lallali4508
    @lallali4508 Před 8 měsíci +1

    Vaheguru ji kirpa krn

  • @MandeepSingh-qh7gu
    @MandeepSingh-qh7gu Před 8 měsíci +3

    Respect ❤❤

  • @GuriSingh-xw1mp
    @GuriSingh-xw1mp Před 8 měsíci +2

    Respect❤❤❤

  • @user-kg4vt9vf3e
    @user-kg4vt9vf3e Před 8 měsíci +3

    Saaaaaan JATTT RANA GURJIT SINGH JI❤

  • @singhjaspal3910
    @singhjaspal3910 Před 6 měsíci

    Satshri akal Rana ji and inderpratap ji very nice interview

  • @NishanSingh-ee3sj
    @NishanSingh-ee3sj Před 8 měsíci +1

    Very good sar ji

  • @MalkeetSingh-lo8ms
    @MalkeetSingh-lo8ms Před 7 měsíci

    Bhut Vadyia g bro

  • @lawbreakerism
    @lawbreakerism Před 8 měsíci

    ਇੱਕ ਵਧੀਆ ਉਪਰਾਲਾ ਲੋਕਾਂ ਤੀਕਉਹ ਸਚਾਈ ਪਹੁੰਚਾਈਜਿਸ ਨੂੰ ਸੁਣਕੇ ਜੇਕਰ ਇੱਕ ਵੀ ਪਰੀਵਾਰ। ਸੇਧ ਲਵੇ ਤਾਂ ਇਸ ਉਪਰਾਲੇ ਦੀਕਾਮਯਾਬੀ ਹੋਵੇਗੀ ॥

  • @DeepGillGill-iw5vj
    @DeepGillGill-iw5vj Před 8 měsíci

    Very nice and attractive ji sirra galbaat aa bhai ji

  • @harpreetgill3836
    @harpreetgill3836 Před 8 měsíci

    Maza aa gaya 👌👌👌

  • @jagroopsingh4583
    @jagroopsingh4583 Před 8 měsíci +1

    Good

  • @robinsandhu7233
    @robinsandhu7233 Před 8 měsíci

    Nice interview

  • @parmjeetsingh9550
    @parmjeetsingh9550 Před 8 měsíci

    Nice Person 🎉🎉

  • @iqbalsandhuiqbalsingh2779
    @iqbalsandhuiqbalsingh2779 Před 8 měsíci

    Very good

  • @GurinderSingh-vi5dp
    @GurinderSingh-vi5dp Před 8 měsíci +1

    Good Rana ji❤

  • @sutantersingh3208
    @sutantersingh3208 Před 8 měsíci

    Good👍

  • @ronaldocristano7872
    @ronaldocristano7872 Před 8 měsíci

    Boht vadiya lga sari gal suni mzza ageya rana good banda aaa👍👍👍👍

  • @HARWINDERSINGH-do4sp
    @HARWINDERSINGH-do4sp Před 8 měsíci +2

    Rana Gurjit singh very confident person & successful businessman

  • @JagsirSingh-dz1fm
    @JagsirSingh-dz1fm Před 8 měsíci +11

    ਇਹਦੇ ਕੋਲੇ ਐਹ ਲੋਕੋ ਪੰਜਾਬ ਦਾ ਲੁੱਟਿਆ ਪੈਸਾ ਆਪ ਦਾ ਸਾਰਾ ਕੁਛ ਬਣਾ ਲਿਆ ਹੁਣ ਪੰਜਾਬ ਦੇ ਲੋਕਾਂ ਤੋਂ ਡੋਡੇ ਲੈਣੇ ਨੇ ਇਹਨੇ

  • @iqbalsingh1754
    @iqbalsingh1754 Před 8 měsíci +1

    Good man and great personality

  • @Sokhal_Singh_Randhawa
    @Sokhal_Singh_Randhawa Před 8 měsíci

  • @ParstomDas
    @ParstomDas Před 8 měsíci

    Very nice

  • @user-xs6jw3db8c
    @user-xs6jw3db8c Před 3 měsíci

    Good nice Rana ji👍👌 👍👍

  • @prabhdeepsinghsandhu4050
    @prabhdeepsinghsandhu4050 Před 8 měsíci +1

    Rana family , wonderful family of Bazpur !!

  • @apnapunjab8789
    @apnapunjab8789 Před 8 měsíci +1

    ਇੰਡਸਟਰੀ ਲੈ ਕੇ ਆਉਣੀ ਸੀ ਕੋਈ ਢੰਗ ਦੀ ਲੈ ਕੇ ਆਉਦੇ ਜਾਕੇ ਲਾਹੁਕੇ ਪਿੰਡ ਤਰਨਤਾਰਨ ਦੀ ਹਾਲਤ ਦੇਖੋ ਉਜਾੜਾ ਪਾ ਦਿੱਤਾ ਤੇਰੀ ਸਰਾਬ ਫੈਕਟਰੀ ਨੇ‌‌।

  • @lallali4508
    @lallali4508 Před 8 měsíci

    Buhat ashe nek parivar ne

  • @Worldwide23348
    @Worldwide23348 Před 8 měsíci +2

    Rana zindabad

  • @ravindersingh8058
    @ravindersingh8058 Před 8 měsíci +1

    Rana sahab zindabad

  • @user-vd9yi8jg4x
    @user-vd9yi8jg4x Před 8 měsíci +1

    Great insaan Great leader

  • @sawarnjitkaur3554
    @sawarnjitkaur3554 Před 3 měsíci

    Sacha banda hai

  • @YuvrajSingh-xd9cj
    @YuvrajSingh-xd9cj Před 8 měsíci +1

    Rana apne bndeya pishe hmesha khrda aa❤️🔥

  • @kuldeepsandhu9655
    @kuldeepsandhu9655 Před 8 měsíci +3

    ਰਾਣੇ ਦੇ ਏਰੀਏ ਦੇ ਲੋਗ canada ਮੇਰੇ ਕੋਲ ਸਿਫਤਾ ਕਰਦੇ ਹਨ ਹਰਦੇ ਨੀ

  • @rajindersinghrai4222
    @rajindersinghrai4222 Před 4 měsíci

    ਰੱਬ ਦੇ ਬੰਦੇ। ਸਰਦਾਰ ਬਹਾਦੁਰ ਸਰਦਾਰ ਰਾਣਾ ਸਾਹਿਬ ਜੀ ਤੁਸੀਂ ਮੁਰਦਿਆਂ 'ਚ ਜਾਨ ਪਾ ਸਕਦੇ ਹੋ, ਰੱਬ ਆਪ ਜੀ ਨੂੰ ਸਦਾ ਚੜਦੀਕਲਾ ਚ ਰੱਖੇ।

  • @rohit5017
    @rohit5017 Před 8 měsíci +1

    Great leader

  • @taranjotsingh8664
    @taranjotsingh8664 Před 8 měsíci +1

    Ghaint sardar

  • @gurusingh613
    @gurusingh613 Před 8 měsíci +1

    Rana sab zindabad

  • @harpreetsingapore5699
    @harpreetsingapore5699 Před 8 měsíci +1

    Rana ji great man

  • @Parmsidhu6400
    @Parmsidhu6400 Před 8 měsíci +3

    He is very strong personality and he has guts to prove what he says good politician

  • @yadwindersingh5532
    @yadwindersingh5532 Před 8 měsíci

    Jora bhot vadiya pyo putt da

  • @jagatpalsingh8904
    @jagatpalsingh8904 Před 8 měsíci

    27:55 👌 bilkul shi gal.

  • @cheematubewells9028
    @cheematubewells9028 Před 8 měsíci

    Vadia laga Rana bare sun ke

  • @SukhjinderSingh-ws5dw
    @SukhjinderSingh-ws5dw Před 8 měsíci

    Bahut maza ayaa bahut shoni galla keetya rana sabb dya galla sunan da maza vakhraa

  • @heerasingh3992
    @heerasingh3992 Před 8 měsíci

    Rana.Je.Waheguru

  • @harrydhaliwal4997
    @harrydhaliwal4997 Před 7 měsíci

    ਦਮ ਰੱਖਣ ਵਾਲਾ ਲੀਡਰ ਰਾਣਾ

  • @sukhchainsingh200
    @sukhchainsingh200 Před 8 měsíci +1

    Bai Har topic te enu baad ch karde aa enu baad ch karde aa
    Fer karn ki aya

  • @rupindersodhi6869
    @rupindersodhi6869 Před 8 měsíci +16

    Shame on you for interviewing a person who put in fake mining tender in name of his cook. It is a enough indication about the type of character this man has got.
    Height of yellow journalism 😮

    • @sgl8191
      @sgl8191 Před 8 měsíci +1

      U did it.Truth.

    • @rajindersingh1486
      @rajindersingh1486 Před 8 měsíci

      ​@@sgl8191bai suspended kita gia Mantri Mandal vicho,Mining Mafia

  • @sandeepdeo2998
    @sandeepdeo2998 Před 8 měsíci

    Sardar Banda Rana sahib ji Buhat vadeya insan

  • @shikharsarin6091
    @shikharsarin6091 Před 5 měsíci

    Yaara da Yaar hege Rane ✊….

  • @vishalangel6361
    @vishalangel6361 Před 8 měsíci

    Rana ji zindabad

  • @singhjaspal3910
    @singhjaspal3910 Před 6 měsíci

    Rana Gurjeet ji nice person

  • @AmandeepSingh-ze9cb
    @AmandeepSingh-ze9cb Před 8 měsíci +1

    ਏ ਕੋਈ ਬੰਦਾ, ਆਪਣਿਆਂ ਖ਼ਿਲਾਫ਼ ਬੋਲ ਰਿਹਾ, ਸੁਖਬੀਰ ਦਾ ਸਾਲਾ ਬਣ ਰਿਹਾ,ਏਵੀ 75-25

  • @jaspreetgill7991
    @jaspreetgill7991 Před 8 měsíci

    Rana Sahib great man

  • @barabadesha2947
    @barabadesha2947 Před 8 měsíci +5

    ਰਾਣਾ ਪਰਿਵਾਰ ਬਹੁਤ ਹੀ ਸੱਚਾ ਤੇ ਬੇਬਾਕ ਹੈ।

  • @dalbirsinghmaan1426
    @dalbirsinghmaan1426 Před 8 měsíci

    Rana inder pratap singh good persan

  • @SukhjinderSingh-ws5dw
    @SukhjinderSingh-ws5dw Před 8 měsíci

    Bahut vadyiaa einsan aa leedara ne badnam krna par bande deya galla tho pata lag oh kity stend krda galla sunan bahut Maza onda Sacha banda gande nal Ganda change nal bahut chnga ❤

  • @surinderjohal7258
    @surinderjohal7258 Před 8 měsíci +1

    5 :00 te shuru hundi aa video

  • @aadeshbrar
    @aadeshbrar Před 8 měsíci +1

    Jatt banda

  • @MandeepSingh-ec4kc
    @MandeepSingh-ec4kc Před 8 měsíci +1

    ਰਾਣਾ ਨਾਲੋਂ ਮੁੰਡਾ ਚੰਗਾ

  • @HarbajsinghWaraich-jt8st
    @HarbajsinghWaraich-jt8st Před 8 měsíci

    Very nice video 🙏

  • @swaransinghsekhon4836
    @swaransinghsekhon4836 Před 8 měsíci

    Sat Sri akaal ji Rana ji

  • @TRENDSUK19
    @TRENDSUK19 Před 7 měsíci

    Rana

  • @jindabholath2553
    @jindabholath2553 Před 8 měsíci +2

    Rana Gurjeet dhakadh banda ya

  • @goldybuttar362
    @goldybuttar362 Před 8 měsíci +1

    My favorite politician

  • @PropertySaleRent
    @PropertySaleRent Před 8 měsíci +1

    ਦਾਰੂ ਦੀ ਫੈਕਟਰੀਆਂ ਇਸ ਦੀਆਂ 😅

  • @user-vi6cx9pn2x
    @user-vi6cx9pn2x Před 8 měsíci +1

    ਕਾਂਗਰਸ ਪਾਰਟੀ ਚ ਸਾਰੇ ਕਾਮਰੇਟ ਹ

  • @sonusingh-cn5pr
    @sonusingh-cn5pr Před 8 měsíci

    13

  • @gurdevsingh-zi3fx
    @gurdevsingh-zi3fx Před 8 měsíci

    Jehre keh rhe they are good people jithe ehdiya mills ne pta kro othe yr ki chl rha even mai v sochda ho skda rane tak reality na pta hove but I don’t know

  • @RaviKumar-cf4wm
    @RaviKumar-cf4wm Před 8 měsíci +3

    Dilu respect dove Rana saheba de vry nice family hardwork people

  • @user-kt2jp5cw8f
    @user-kt2jp5cw8f Před 8 měsíci

    ਰਾਣਾ ਰਾਣਾ ਕਰੀ ਜਾਂਦੇ ਐ , ਬਾਹੜ ਮਜਾਰੇ ਸਾਰੇ ਹੀ ਜੱਟ ਰਾਣੂੰ ਨੇ ਦੋਆਬੇ ਚ ਰਾਣੂੰ ਗੋਤ ਬਹੁਤ ਹੈ।

  • @travellfromphilippines8065
    @travellfromphilippines8065 Před 8 měsíci +1

    Rab to darde o par rab de bnaye insaan nu maran lge 1 mint lande

  • @user-ig7ke8vh9r
    @user-ig7ke8vh9r Před 8 měsíci +1

    Fr to akaali dal Lai K aao pr aakal takhat te hajir ho K natmastak ho K promise KR K age aan .saare NL khde hon ge .te KDE yakeen na todan ..etki glti ho gyi AAP nu jitta K ...pr hun Ni .akaali dal vapis aauga ...Mai Kise party da Ni Ji vote AAP Nu payi C pr AJ preshan v bhot AA...khetri party age aave ehi APNA bavikh h Ji ..Baki sangat Ji glti shlti maaf kreo ji... SSA

  • @user-xy8rk6gb6w
    @user-xy8rk6gb6w Před 8 měsíci

    Main gal banda MLA reha,maya Kathi kar layi aa,,,gud job sir 😮😮😮

  • @TeraOhi
    @TeraOhi Před 8 měsíci

    Good man afeem boht khande jaabda

  • @jassw87
    @jassw87 Před 8 měsíci

    Kehdi industry lai k aye ja apniya bnaiya industrys

  • @qzt9wq9
    @qzt9wq9 Před 8 měsíci +1

    Patarkaar lol aa yr 😂😂

  • @amarjitkaur283
    @amarjitkaur283 Před 8 měsíci

    Rana ji ne jad v sanoo jaroorat Hoi sadi help kiti

  • @MohanSingh-xf2nf
    @MohanSingh-xf2nf Před 8 měsíci

    ਦੋਵੇਂ। ਜੱਟ। ਰਗਾਂ। ਵਿੱਚ। ਹੀ। ਬੋਲਦੇ। ਪਿਉਰ ਖਾਂਦੇ। ਜਾਪਦੇ। ਨੇ

  • @Shamsherjawanda864
    @Shamsherjawanda864 Před 7 měsíci

    ਪਿੰਡ ਲਾਹੁਕੇ ਇਹਦੀ ਸ਼ਰਾਬ ਫੈਕਟਰੀ ਨੇ ਇਲਾਕੇ ਦੀ ਹਾਲਤ ਬੁਰੀ ਕੀਤੀ ਹੋਈ ਹੈ। ਜ਼ਮੀਨ ਦਾ ਹੇਠਲਾ ਪਾਣੀ ਖਰਾਬ ਹੋ ਰਿਹਾ ਹੈ।

  • @jassw87
    @jassw87 Před 8 měsíci +1

    Paisa kitho aya ehde kol ????

  • @jassingh7368
    @jassingh7368 Před 8 měsíci

    ਲਗਦਾ ਇਕ ਬੰਦੇ ਨੇ ਦੋਆਂ ਦੇ ਪੱਗ ਬੁੰਨੀ, ਏਕੋ ਜਿਹੀ।
    ਦੂਜੀ ਅੱਜ ਤੱਕ ਕਪੂਰਥਾਲੇ ਦਾ ਨਾ ਨਹੀਂ ਸੁਣਾਇਆ🤔। ਰਾਣਾ ਦੀਜਿੱਤ ਦਾ ਕਾਰਨ ਦਲਿਤ ਵਿਚ ਪੈਸੇ ਵੱਡਣੇ ਲੇਕੇਸ਼ਨ ਤਾਓ ਏਕ ਦਿਨ ਪਹਿਲਾ।।

  • @chamkoursingh5786
    @chamkoursingh5786 Před 8 měsíci +2

    Gappi ! Jhuthhy

  • @yaarbombarmywale9706
    @yaarbombarmywale9706 Před 8 měsíci +1

    Punjab nu lutt ke Khan valeya de kive interview ho rahe

  • @gursahibsingh2182
    @gursahibsingh2182 Před 8 měsíci

    ਚੰਗੀ ਕਾਲੀ ਨਾਗਨੀ ਖਾਂਦੀ ਹੈ ਕੁੱਲ੍ਹ ਦੇ ਪਹਾੜ ਵਾਲੀ

  • @AmandeepSingh-ze9cb
    @AmandeepSingh-ze9cb Před 8 měsíci +4

    ਏ ਰਲ ਕੇ ਜਿਤਦਾ, ਪੁੱਤ ਮਾਝੇ ਤੋਂ ਇਕ ਇਲੈਕਸ਼ਨ ਲੜੀ ਸੀ, ਉਦੋਂ ਮੁਛ ਕਿਥੇ ਸੀ, ਚੋਰਾਂ ਦਾ ਸਰਗਨਾ

  • @vineetvirdi6920
    @vineetvirdi6920 Před 8 měsíci

    Amir bande ne..

  • @intelvestor
    @intelvestor Před 8 měsíci

    Bank de loan de ni hunde vapis.. Eho jehe ne eh arabapati