ਜਦੋਂ ਕਿਸੇ ਨਾਲ ਜ਼ੁਬਾਨ ਕਰ ਲਈ ਫਿਰ ਭਾਂਵੇ ਸਿਰ ਲਹਿ ਜਾਏ | Rana Gurjit Singh | Akhar l Navreet Sivia

Sdílet
Vložit
  • čas přidán 14. 08. 2024
  • ਜਦੋਂ ਕਿਸੇ ਨਾਲ ਜ਼ੁਬਾਨ ਕਰ ਲਈ ਫਿਰ ਭਾਂਵੇ ਸਿਰ ਲਹਿ ਜਾਏ | Rana Gurjit Singh | Akhar
    #ranagurjitsingh #punjabcongress #akhar
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Komentáře • 81

  • @user-ci6zp6ud9
    @user-ci6zp6ud9 Před 2 měsíci +6

    ਲਾਇਬਰੇਰੀ ਇੱਕ ਐਸਾ ਦਰੱਖਤ ਹੈ ਜਿੱਥੇ ‬
    ‪ *ਵਿੱਚਾਰਾਂ ਦੇ ਫਲ ਹਰ ਮੌਸਮ ਚ ਲੱਗਦੇ ਹਨ*
    ਰਾਣਾ ਜੀ ਇੱਕ ਲਾਇਬਰੇਰੀ ਹਨ

  • @JasveerSingh-rg5od
    @JasveerSingh-rg5od Před 2 měsíci +15

    ਇਹ ਅੱਖਰ ਚੇਨੇਲ ਵਾਲਾ ਵੀ ਇਹਦੇ ਜੋਗਾ ਹੀ ਆ ਜਦੋ ਮਰਜੀ ਦੇਖ ਲੋ

  • @Sandynatt5911
    @Sandynatt5911 Před 2 měsíci +2

    Rana Sahib the great👍

  • @balvirsingh9650
    @balvirsingh9650 Před 2 měsíci +2

    ਭਾਵੇਂ ਅਮ੍ਰਿਤਪਾਲ ਦੇ ਜਿੱਤਣ ਦੀ ਪੂਰੀ ਹਵਾ ਚੱਲ ਰਹੀ ਪਰ ਵੱਡੇ ਰਾਣਾ ਸਾਬ੍ਹ ਤੇ ਛੋਟਾ ਦੋਵੇਂ ਕਪੂਰਥਲੇ ਤੇ ਸੁਲਤਾਨਪੁਰ ਕਾਂਗਰਸ ਨੂੰ ਵੱਡੀ ਲੀਡ ਜ਼ਰੂਰ ਦਵਾਉਣਗੇ

  • @satnamdhindsa3759
    @satnamdhindsa3759 Před 2 měsíci +1

    ਬਹੁਤ ਖੂਬ

  • @amritpal0988
    @amritpal0988 Před 2 měsíci +8

    Je politics ch koi leader aa jihdi jubaan pakki aa te gal krda thok ke oh one and only rana gurjeet 👍 ghaint leader congress da CM candidate mere according

    • @mandeepbrar1979
      @mandeepbrar1979 Před 2 měsíci

      Congres nahi bai BJP hai uh hun

    • @amritpal0988
      @amritpal0988 Před 2 měsíci

      Rana gurjeet bjp join kr rhe ne ?

    • @mandeepbrar1979
      @mandeepbrar1979 Před 2 měsíci

      @@amritpal0988 te haiga hi hai uh BJP vich. Jubaan da pakka . Haha.. Ghubaya is vari Congress da Candidate from Ferozepur. Akali Dal da koi nava banda. Leaderan da kam janta da fuddu banaona veer.

  • @user-ci6zp6ud9
    @user-ci6zp6ud9 Před 2 měsíci +3

    ਸ਼ਬਦਾਂ ਦੇ ਤੀਰ ਬੜੇ ਤਿੱਖੇ ਹੁੰਦੇ ਹਨ ਜਨਾਬ ‬
    ‪ *ਦਿੱਖਦੇ ਨਹੀਂ ਹਨ ਪਰ ਦਿਲ ਚੀਰ ਦਿੰਦੇ ਹਨ*

  • @Majhafarm
    @Majhafarm Před 2 měsíci +1

    Ghaint leader rana

  • @parwahacompany3086
    @parwahacompany3086 Před 2 měsíci

    RanaGurjeet ji will be next MLA Sahnewal 141120

  • @rooproopverynice5362
    @rooproopverynice5362 Před 2 měsíci

    Bhai ji rana hmesha 1 vote 2000 tak khrid da va

  • @SukhS555
    @SukhS555 Před 2 měsíci

    ghaint jatt aa rana

  • @gurveersinghgrewal4872
    @gurveersinghgrewal4872 Před 2 měsíci +2

    ਅੱਗੇ news anchor ਹੁੰਦੇ ਸੀ ਜੋ ਰਾਜਨੀਤਕ ਲੋਕਾਂ ਨੂੰ ਸਵਾਲਾਂ ਨਾਲ ਘੇਰਦੇ ਸੀ, ਤੇ ਅੱਜ ਕੱਲ੍ਹ ਆਗੇ ਇਹਦੇ ਵਰਗੇ ਜੋ ਓਹਨਾਂ ਦੇ .......ਪਾਲਿਸ ਕਰੀ ਜਾਂਦੇ ਨੇ।

  • @ikbalvirk5485
    @ikbalvirk5485 Před 2 měsíci

    राणा जी को पंजाब कांग्रेस का प्रेजिडेंट होना चाहिए

  • @SatpalSingh-rx9dr
    @SatpalSingh-rx9dr Před 2 měsíci +2

    ਰਾਣਾ ਦੀ ਜਾਣਕਾਰੀ ਜਮੀਨੀ ਪੱਧਰ ਦੀ ਐਡੇ ਅਮੀਰ ਬੰਦੇ ਵਾਸਤੇ ਆਮ ਬੰਦੇ ਦੀ ਜਾਣਕਾਰੀ ਰੱਖਣਾ ਜਿੱਤਣ ਲਈ ਜਰੂਰੀ ਗੱਲਾਂ ਹਨ

  • @Kiranpal-Singh
    @Kiranpal-Singh Před 2 měsíci +2

    *ਹੁਣ ਮੌਕਾ ਹੈ, ਵੋਟ ਰਾਹੀਂ ਸਬਕ ਸਿਖਾਈਏ ਤੇ ਤਬਦੀਲੀ ਲਿਆਈਏ* …….
    ਸਭ ਪਾਰਟੀਆਂ ਭ੍ਰਿਸ਼ਟ ਹਨ, ਲੇਕਿਨ ਹਰ ਪਾਰਟੀ ਵਿੱਚ ਕੁਝ ਇਮਾਨਦਾਰ ਹਨ, ਅਜਾਦ ਵੀ ਖੜ੍ਹਦੇ ਹਨ !
    *ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਮਾਨਦਾਰ-ਲੋਕ ਹਿਤੈਸ਼ੀ ਉਮੀਦਵਾਰ ਨੂੰ ਵੋਟ ਪਾਈਏ* !

  • @manabrar3576
    @manabrar3576 Před 2 měsíci +1

    1 ਜੂਨ 😢😢😢😢

  • @relax-music129
    @relax-music129 Před 2 měsíci +6

    Nirpakh pattarkar ji congress lyi hwa bannan ch poora zor la rhe ne...eh dujjea nu godi media kehnde ne😂😂😂

  • @SukhwinderSingh-wq5ip
    @SukhwinderSingh-wq5ip Před 2 měsíci +1

    ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @pritpalsingh8317
    @pritpalsingh8317 Před 2 měsíci

    ਰਾਣਾ ਜੀ ਕਦੇ ਵੀ ਉਹਲੇ ਚ ਰੱਖਕੇ ਵਾਰ ਨਹੀਂ ਕਰਦੇ, ਸਪੱਸ਼ਟ ਆਦਮੀਂ ਹਰ! ਕਦੇ ਵੀ ਪੰਥਿਕ ਸੀਟ ਤੇ ਅਮ੍ਰਿਤਪਾਲ ਸਿੰਘ ਦੀ ਵਿਰੋਧਤਾ ਨਹੀਂ ਕਰ ਸਕਦੇ ! ਇਹ ਤਾਂ ਪ੍ਗਟ ਹੋ ਕੇ ਨੱਚਣ ਵਾਲੇ ਬੰਦੇ ਐ! ਅਸੀਂ ਸਤਿਕਾਰ ਕਰਦੇ ਹਾਂ, ਇਸ ਮਨੁੱਖ ਦਾ !👍🙏

  • @Gagandeepg7960
    @Gagandeepg7960 Před 2 měsíci +1

    ਇਸ ਦੀਆਂ ਫੈਕਟਰੀਆਂ ਵੀ ਪਾਣੀ ਨੂੰ ਗੰਦਾ ਕਰ ਰਹੀਆਂ ਨੇ

  • @harpreetdhaliwal8513
    @harpreetdhaliwal8513 Před 2 měsíci

    Rana gurjeet🌪🌪

  • @daljitsingh7980
    @daljitsingh7980 Před 2 měsíci +1

    ਖਡੂਰ ਸਾਹਿਬ ਤੋਂ ਰਾਣਾ ਡਰਦਾ ਭਜਿਆ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਤੋਂ

  • @088surjit
    @088surjit Před 2 měsíci

    2027 ਤੋਂ ਪਹਿਲਾਂ ਪਹਿਲਾਂ ਕਾਂਗਰਸ ਪਾਰਟੀ ਨੂੰ ਗੰਦਗੀ ਬਾਹਰ ਕਰਨੀ ਚਾਹੀਦੀ ਕੁੱਝ ਕੁ ਤਾਂ ਆਪ ਚਲੇ ਗਏ ਜਿਵੇਂ ਜਾਖੜ, ਅਮਰਿੰਦਰ, ਮਨਪਰੀਤ ਬਾਦਲ, ਬਿੱਟੂ ਤੇ ਹੋਰ ਛੋਟੇ ਮੋਟੇ ਕਾਂਗਰਸ ਪਾਰਟੀ ਲਈ ਸ਼ੁੱਭ ਸ਼ਗਨ ਹੈ I

  • @jaswindersingh-bw6fn
    @jaswindersingh-bw6fn Před 2 měsíci +3

    ਅੰਨਦਪੁਰ ਸਾਹਿਬ ਰਾਣਾ ਗੁਰਜੀਤ ਨੇ ਜਿੱਤ ਜਾਣਾ ਸੀ
    ਸਿੰਗਲੇ ਦਾ ਔਖਾ

  • @KaranMomi-zf2tu
    @KaranMomi-zf2tu Před 2 měsíci +1

    Congress de sab too top da banda va

  • @AmandeepSingh-bu4wn
    @AmandeepSingh-bu4wn Před 2 měsíci

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @mandeepbrar1979
    @mandeepbrar1979 Před 2 měsíci +1

    Na khaunga na khane dunga... par Bahadur de name te Sand mining karan valian nu awda candidate banaunga... Nice aa.

  • @gauravrana1504
    @gauravrana1504 Před 2 měsíci

    Bhai thoda journalism and thoda bolne da lehja bhut bdia hai. Please keep it up.

  • @kuldeepbuttar665
    @kuldeepbuttar665 Před 2 měsíci +1

    Rana ji good job ji 👏 🙏

  • @MOOSEWALA
    @MOOSEWALA Před 2 měsíci

    Reporter ਨੂੰ ਬੈਠਣ ਦਾ ਲਹਿਜਾ ਸਿੱਖਣਾ ਚਾਹੀਦਾ। ਐਵੇਂ ਲੱਗਦਾ ਜਿਵੇਂ ਰਾਣਾ ਗੁਰਜੀਤ ਉਸ ਦੀ ਇੰਟਰਵਿਊ ਲੈ ਰਿਹਾ ਹੋਵੇ। ਪੱਤਰਕਾਰਿਤਾ ਦੇ ਵੀ ਕੁੱਝ ਅਸੂਲ ਹੁੰਦੇ ਹਨ।

  • @kulwantbehniwal2315
    @kulwantbehniwal2315 Před 2 měsíci +2

    ਮਰਿਆਦਾ ਤੋਂ ਭਟਕ ਜਾਣਾ,
    ਜਿੰਦਗੀ ਦੇ ਭਟਕ ਜਾਣਾ ਐ।

  • @user-ci6zp6ud9
    @user-ci6zp6ud9 Před 2 měsíci +1

    ਕਦੀ ਕਦੀ ਮੰਜਿਲ ਤੇ ਪਹੁੰਚਣ ਤੋਂ ‬
    ‪ *ਪਹਿਲਾਂ ਲਾਪਤਾ ਹੋਣਾ ਪੈਂਦਾ ਹੈ*

  • @gurusingh613
    @gurusingh613 Před 2 měsíci

    Rana ji thode Te guru di kirpa pahada war ga dil Hai App ji da 💐🙏

  • @user-wq4gf2kf4j
    @user-wq4gf2kf4j Před 2 měsíci

    Rana ji jehda hun jafi pounda, o kite sukhi Randhawa te nhi

  • @Chinalwadhera-rw5lz
    @Chinalwadhera-rw5lz Před 2 měsíci

    Charanjit channi jindabad

  • @Sarkaria-
    @Sarkaria- Před 2 měsíci +2

    Rana ji ne khadoor shaib to set ta nai ladi beocz he know amritpal singh is fighting and he know that,s why Zira is Bali da bakara hahaha

  • @user-gy7ll8ft8n
    @user-gy7ll8ft8n Před 2 měsíci

    Rana is babbar sher what will be happen he does not worry about. That

  • @panditlksharmaastrologer2333

    Loyal leader in punjab rana ji

  • @goldyrai762
    @goldyrai762 Před 2 měsíci

    Aithe rakh bai sarbjeet di interview v karo

  • @Janti838
    @Janti838 Před 2 měsíci +1

    Congress party Sikh barodi party

  • @princehehar
    @princehehar Před 2 měsíci +1

    Siraaaaa

  • @anandprinters7971
    @anandprinters7971 Před 2 měsíci +1

    Rana is the best

  • @gurusingh613
    @gurusingh613 Před 2 měsíci +1

    Rana ji zindawad

  • @BaldevSingh-vk3lm
    @BaldevSingh-vk3lm Před 2 měsíci +4

    Sukhpal khaira zindabad

  • @blackprince3515
    @blackprince3515 Před 2 měsíci +1

    Hor da ta pata nahi but Rana galla da swad lya denda aa. Per ik gal aa eh apde area wich pura gunda aa.

  • @arshsandhu257
    @arshsandhu257 Před 2 měsíci +3

    Pura kaim jatt aw

  • @user-dc5dq4ij5o
    @user-dc5dq4ij5o Před 2 měsíci

    Rana gurjeet grate parsnlty

  • @088surjit
    @088surjit Před 2 měsíci

    ਏਹੋ ਜਿਹੇ ਲੋਕਾਂ ਨੂੰ ਪਾਰਟੀ ਤੋਂ ਬਾਹਰ ਕਰਨਾ ਚਾਹੀਦਾ ਬਦਮਾਸ਼ ਕਿਸਮ ਦਾ ਬੰਦਾ ਪਿਓ ਪੁੱਤ ਲੋਕਾਂ ਦੇ ਕਮਾਦ ਦੇ ਪੈਸੇ ਕਦੇ ਟਾਈਮ ਨਾਲ਼ ਦਿੰਦੇ ਨਹੀਂ I

  • @shivambti
    @shivambti Před 2 měsíci +3

    rana saab, maur mandi aajo. jit k mukh mantri bano

  • @jasvindersingh-mb7cw
    @jasvindersingh-mb7cw Před 2 měsíci

    Good leader Rana shb

  • @gurjitsidhu1813
    @gurjitsidhu1813 Před 2 měsíci

    👍👍

  • @KaranMomi-zf2tu
    @KaranMomi-zf2tu Před 2 měsíci

    Jidna thoda chanal te ranagurjit de video a janda end hoo jandi va

  • @daljitbains1985
    @daljitbains1985 Před 2 měsíci +1

    Ask straight forward questions he is not your friend...

  • @ramindersandhu1948
    @ramindersandhu1948 Před 2 měsíci

    June 84 de gall v kar lao jinna Congress ne sikh panth da ihnna deenna ch nuksaan kitta patarkar ji oh bhull gay tusi iney akkrieatghan o tusi lokk.

  • @Jotkhangura27101994
    @Jotkhangura27101994 Před 2 měsíci

    22 jar neutral reha kr tu v ratan aangu AAP de khilaf gal krda, fer godi media and thode ch ki fark aa

  • @yodhe_punjab_de
    @yodhe_punjab_de Před 2 měsíci

    Rana gurjit chahe congress vich aa pr bandea wise banda vdia aa, stand wala banda har gal thok k krda

  • @Janti838
    @Janti838 Před 2 měsíci +1

    Congress party ne Amritsar shaib vic attack kita ha 1 june 1984 vic sikha hinduya da katal kita ha

  • @dilbagkhan8203
    @dilbagkhan8203 Před 2 měsíci

    Congress pahila bjp te rss ne bande peje jo cogeres dia jarha put rahe han

  • @ranjit7942
    @ranjit7942 Před 2 měsíci

    99% vote buy karda wa

  • @rooproopverynice5362
    @rooproopverynice5362 Před 2 měsíci

    Par juban hai rane di

  • @gurjitsingh4156
    @gurjitsingh4156 Před 2 měsíci

    Bai background music 🎶 Change kar lo hun old hogya hai

  • @harrypreet3846
    @harrypreet3846 Před 2 měsíci

    je bhai punjab kol bijli buy karan di smrtha hai nhi tan aa kal mai ek comdian CM shib di interview vekhi jis vich live phn lake dus rea si bijli mehkme nu ki apa ek din vich kini bijli vech rhe han pta nhi kine coror di keh rea si eisda matlab jhooth hee bol rea si janda shib

  • @veerutindwan1371
    @veerutindwan1371 Před 2 měsíci

    Congress ਨੇ 1ਜੂਨ ਨੂੰ ਕੀ ਕੀਤਾ ਸੀ

  • @FaraattaTv
    @FaraattaTv Před 2 měsíci +1

    Chamachagiri hadd ton vadd karda eh channel ohvi sirf congress parti Ala leader di

  • @Punjabi.Wanderer
    @Punjabi.Wanderer Před 2 měsíci

    ਛਿੱਟੇ ਮਾਰ ਪੱਤਰਕਾਰੀ 😂

  • @wellnessbites2024
    @wellnessbites2024 Před 2 měsíci +1

    Channi characterless admi hai diyan bhenan di changi izzat Karoo eh pakka hai.

  • @Mr-onkar
    @Mr-onkar Před 2 měsíci

    ਨੰ:੧ ਦਲ ਬਦਲੂਆ ਨੂੰ ਲੋਕੋ ਬਿਲੱਕੁਲ ਟੋਟ ਨਾ ਪਾਊ ਨਹੀ ਤਾਂ ਅਗੇ ਤੋ ਟਰੈਡ ਚੱਲ ਪਵੇਗਾ
    ਨੰ: ੨ ਜੋ ਲਿਡਰ MLA ਮੌਜੂਦਾ ਹਨ ਉਹਨਾਂ ਨੂੰ ਬਿਲਕੁਲ ਵੀ ਵੋਟਾ ਨਾ ਪਾਊ ਜਿਨੇ ਵੀ ਜਿੱਤਣਗੇ ਜਿਮਨੀ ਚੋਣਾਂ ਦਾ ਬੋਅਜ਼ ਆਪਣੇ ਤੇ ਪਵੇਗਾ
    ਨੰ:੩ ਜੋ ਉਮੀਦਵਾਰ ਪੈਰਾ ਸੂਟ ਰਾਹੀਂ ਆਏ ਹਨ ਉਹਨਾਂ ਨੂੰ ਵੀ ਵੋਟਾ ਨਾ ਪਾਵੋ ਜਦ ਤੁਹਾਨੂੰ ਲੋੜ ਹੋਵੇਗੀ ਤਾ ਨਹੀਂ ਮਿਲਣਗੇ

  • @FaraattaTv
    @FaraattaTv Před 2 měsíci

    Congress parti nu Paka support karda eh channel only , Nale kehnda Journalist nu sirf Nirpakh journalism Karni hundi aa . Tusi saaf eko party te hamdradi te treef karde dheko bus kyoi swaal ne ohna oh ne pucha jehra swaal ohna de ulat hova . Congress supporters name rakh bai channel da naam . Sab ton vadda sharab ne Malwa da nuksaan kita , tusi malwa oo fer vi bekaar jeha swaal Karde oo leader nu . Chaamchagriri band karo swaal karo jo twada kam aa

  • @Samsungusers1
    @Samsungusers1 Před 2 měsíci

    Acha Congress di 🐏🐏 aa ehh

  • @user-bg3vi8dt7o
    @user-bg3vi8dt7o Před 2 měsíci

    Sukhpal singh Khaira jindabad, Navreet sibia fudu bnda

  • @tejindersingh5748
    @tejindersingh5748 Před 2 měsíci

    Bakwas interview