ਲਸਣ ਦੀ ਖੇਤੀ ਕਿਵੇਂ ਲੱਖਾਂ ਦੀ ਕਮਾਈ ਦਿੰਦੀ?ਦੇਖੋ ਪੂਰੀ ਵੀਡੀਉ Red Garlic farming in punjab

Sdílet
Vložit
  • čas přidán 8. 04. 2024
  • ਲਸਣ ਦੀ ਖੇਤੀ ਕਿਵੇਂ ਲੱਖਾਂ ਦੀ ਕਮਾਈ ਦਿੰਦੀ?ਦੇਖੋ ਪੂਰੀ ਵੀਡੀਉ Red Garlic farming in punjab #garlicpricetoday
    ‪@young__farmer‬ ‪@rodegarlicfarm521‬ ‪@merepindmerekhet‬
    🔧 *ਹਰ ਤਰਾਂ ਦੇ ਕਾਰੀਗਰਾਂ ਲਈ ਕੇਂਦਰ ਸਰਕਾਰ ਦੀ ਨਵੀ ਸਕੀਮ*🗜️🪖
    ⚒️ ਕੰਮ ਸ਼ੁਰੂ ਕਰਨ ਲਈ ਮਿਲਣਗੇ ਪੈਸੇ ਅਤੇ ਸਿਖਲਾਈ ਵੀ ਦਿਤੀ ਜਾਵੇਗੀ 🛠️🔧
    👇ਪੜੋ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ 2024 👇
    punjabijankari.com/vishwakarm...

Komentáře • 54

  • @sakinderboparai3046
    @sakinderboparai3046 Před 3 měsíci +31

    ❤💚 ਚਾਰ ਪੰਜ ਕਿਸਾਨ ਮਿਲਕੇ ਖੇਤੀ ਕਰੋ ਵੀਰੇ। ਇਕ ਬੰਦਾ ਵੇਚਣ ਜਾਵੇ। ਦੂਜੇ ਸਬਜੀ ਤੋੜਨ ਬੀਜਣ। ਕਿਸਾਨ ਯੂਨੀਅਨ ਨੂੰ ਚਾਹੀਦਾ ਸਬਜੀ ਮੰਡੀ ਵਿੱਚ ਰੇਟ ਆਪ ਤੈਅ ਕਰਨ । ਤਾਂ ਕਿ ਕਿਸਾਨ ਨੂੰ ਘਾਟਾ ਨਾ ਪਵੇ।

    • @SuratSingh-po5hw
      @SuratSingh-po5hw Před 3 měsíci

      Knlougx ❤❤❤❤❤❤❤❤❤❤❤❤❤❤❤❤❤❤❤❤❤❤❤❤ 9:53 ❤❤❤❤❤❤❤a ❤❤❤

    • @RanjitsinghSidhu-hm1cn
      @RanjitsinghSidhu-hm1cn Před 3 měsíci +1

      Ranjeet singh

    • @young__farmer
      @young__farmer  Před 3 měsíci

      ਯੂਨੀਅਨਾਂ ਮਾਰਕੀਟਿੰਗ ਬਾਰੇ ਸੋਚ ਈ ਨੀ ਰਹੀਆਂ

  • @rajpalaulakh3239
    @rajpalaulakh3239 Před 4 měsíci +9

    ਬਹੁਤ ਹੀ ਸੋਹਣੀ ਫ਼ਸਲ

  • @KuldeepSingh-nw2uf
    @KuldeepSingh-nw2uf Před 13 dny

    ਬਹੁਤ ਵਧੀਆ ਵੀਰ ਜੀ

  • @GurdeepSingh-ou6us
    @GurdeepSingh-ou6us Před 3 měsíci +2

    ਬਹੁਤ ਵਧੀਆ ਜਾਣਕਾਰੀ ਬਾਈ ਜੀ ਧੰਨਵਾਦ

  • @JaswinderSingh-io7uo
    @JaswinderSingh-io7uo Před 3 měsíci

    ❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @meetokaur6000
    @meetokaur6000 Před 15 dny

    Very nice video 🌹🙏uk

  • @lakhwinderkhattra9382
    @lakhwinderkhattra9382 Před 4 měsíci +4

    ਬਹੁੱਤ ਵਧੀਆ ਜੀ

  • @JaswinderSingh-io7uo
    @JaswinderSingh-io7uo Před 3 měsíci

    ❤❤❤ ਇਸ ਵਿੱਚ ਕੋਪੀ ਟਿਸ਼ਨ ਕੋਈ ਨਹੀਂ ❤❤❤ ਇਹ ਕੰਮ ਰੱਲ ਕੇ ਕਰੋ ❤❤❤ ਨੈਸ਼ਨਲ ਤੇ ਇਨਟਰ ਨੈਸ਼ਨਲ ਲੈਵਲ ਤੇ ਰੇਟ ਹਨ❤❤ ਪੰਜਾਬ ਵਿੱਚ ਇਸ ਦੀ ਖੇਤੀ ਕਰੋ ❤❤ ਬਹੁਤ ਵਧੀਆ ਪੈਸੇ ਕਮਾ ਸਕਦੇ ਹੋ ਜੀ ❤❤❤

  • @Malkitsingh-jr7sy
    @Malkitsingh-jr7sy Před 3 měsíci +2

    ਬਹੁਤ ਬਹੁਤ ਵਧੀਆ ਵੀਡੀਓ ਜੀ ਜਾਗਰੂਕ ਕਰਨ ਲਈ ਧੰਨਵਾਦ ਜੀ ਇਹੋ ਜਿਹੀਆਂ ਖੇਤੀ ਸਬੰਧੀ ਵੀਡੀਓ ਵੱਧ ਤੋਂ ਵੱਧ ਪਾਕੇ ਕਿਸਾਨਾਂ ਨੂੰ ਸਮੇਂ ਦੇ ਹਾਣੀ ਬਣਾਊ ਬਾਈ ਜੀ ਤਾਂ ਜ਼ੋ ਪੰਜਾਬੀ ਕਿਸਾਨ ਧਰਨਿਆਂ ਤੋ ਮੁਕਤ ਹੋ ਕੇ ਖੇਤੀ ਨੂੰ ਲਾਹੇਵੰਦ ਧੰਦਾ ਬਣਾ ਲੈਣ ਜੀ

    • @young__farmer
      @young__farmer  Před 3 měsíci

      ਆਪਾਂ ਲੱਗੇ ਹੋਏ ਆਂ ਬਾਈ ,ਸਾਥ ਦਿੰਦੇ ਰਹੋ

    • @InderjeetSingh-si4ed
      @InderjeetSingh-si4ed Před 11 dny

      ਲੋਕੇਸ਼ਨ ਦਸੋ ਸੈੱਲ ਫੋਨ ਨੰਬਰ ਦੱਸੋ

  • @GurleenKaur-bg6jo
    @GurleenKaur-bg6jo Před 3 měsíci +1

    ਬਹੁਤ ਵਧੀਆ ਲਗਿਆ ਵੀਰ ਜੀ

  • @jasbirpalsingh8910
    @jasbirpalsingh8910 Před 3 měsíci +5

    Waheguru ji mehnat rang leaundi ji

  • @GurmeetSingh-rt8xf
    @GurmeetSingh-rt8xf Před 4 měsíci +12

    ਇਸ ਤਰ੍ਹਾਂ ਦੀਆਂ ਵਿਡੀਉ ਪਾਇਆ ਕਰੋ ਬਾਈ ਜੀ

  • @JasvirSingh-ze4wr
    @JasvirSingh-ze4wr Před měsícem

    ਬਹੁਤ ਵਧੀਆ ਬਾਈ ਜੀ

  • @sukhdevsingh1391
    @sukhdevsingh1391 Před 3 měsíci +4

    Good

  • @baldevsingh1705
    @baldevsingh1705 Před 3 měsíci +3

    veery good ji

  • @MuhammadAfzal-ud5dk
    @MuhammadAfzal-ud5dk Před 3 měsíci +2

    ताजी टी वाला लहसुन पाकिस्तान में 100 रुपए केजी प्रकट होता है बाद में जब सुख जाता है 30400 तक जाताहै

  • @gorasinghbrar164
    @gorasinghbrar164 Před 4 měsíci +3

    Good 👍 👍

  • @gelasingh9528
    @gelasingh9528 Před 3 měsíci +3

    Very nice Bai G ❤
    God bless you🙏🙏

  • @MuhammadAfzal-ud5dk
    @MuhammadAfzal-ud5dk Před 3 měsíci +2

    लाल लहसुन काम ज्यादा है इसकी स्मेल और खुशबू बहुत अच्छी है यह कामयाब रहती है और 30400 किलो में फ्रॉक होता है बेहतरीन है यही लगाया करें

  • @kukupreetnagar
    @kukupreetnagar Před 3 měsíci +2

    V nice❤

  • @Jatt-bu4oh
    @Jatt-bu4oh Před 4 měsíci +2

    Very nice video 👍

  • @SranAgriculturefarm
    @SranAgriculturefarm Před 4 měsíci +2

    👍👍👌👌

  • @merepindmerekhet
    @merepindmerekhet Před 4 měsíci +2

    Good job 🎉

  • @mandeepkauryt
    @mandeepkauryt Před 4 měsíci +2

    Very nice ji

  • @singhbindi9806
    @singhbindi9806 Před 3 měsíci +2

    👍🙏

  • @dohaqatar7525
    @dohaqatar7525 Před 3 měsíci +5

    Jado asi lasan ਬੀਜਣਾ udo 20 rs kilo bikda

  • @bssidhu7321
    @bssidhu7321 Před 3 měsíci +3

    Mai bi do saal ton beej raha ehi kisam bot wadya lasan

  • @MuhammadAfzal-ud5dk
    @MuhammadAfzal-ud5dk Před 3 měsíci +1

    जीवन में लहसुन पाकिस्तान में लोगों ने लगाया था बहुत कमाई की इन लोगों ने जिम्मेदारों को बहुत लूटा

  • @diamondsekhon4761
    @diamondsekhon4761 Před 4 měsíci

    Good job

  • @karamjitsahota3271
    @karamjitsahota3271 Před 3 měsíci

    Beer ji ah chitta mota lasan Iran da hea. Pakistan parchase karda c Iran tyu. Meray father Saab dubi bich kam krde c. Uthay b Iran da chitta lasan auda c.

  • @JasveerSingh-gq3fk
    @JasveerSingh-gq3fk Před 3 měsíci

    Amb sball bra v daso ji

  • @Subhashchander-ki1oi
    @Subhashchander-ki1oi Před 3 měsíci +2

    लहसन वाले किसान इस साल वाले वाले हे

  • @SatnamSingh-zk4ce
    @SatnamSingh-zk4ce Před 3 měsíci

    Ki rate kilo ji

  • @Streetrai194
    @Streetrai194 Před 3 měsíci +2

    ਕਿੱਲੇ ਦਾ ਬੀ ਕਿੰਨਾ ਪੈਂਦਾ?

    • @young__farmer
      @young__farmer  Před 3 měsíci

      ਵੀਡਿਓ ਧਿਆਨ ਨਾਲ ਦੇਖਿਓ ਜੀ

  • @user-pe1gn9pc4m
    @user-pe1gn9pc4m Před 3 měsíci

    Address chahida

  • @BalwinderSingh-tb6eg
    @BalwinderSingh-tb6eg Před 3 měsíci +1

    ਬਾਈ ਸਟੋਰ ਬਾਰੇ ਜਾਣਕਾਰੀ ਦਿਓ

  • @Subhashchander-ki1oi
    @Subhashchander-ki1oi Před 3 měsíci

    इस साल पाच लाख रू हर किले दे मिल रहे हे

  • @dohaqatar7525
    @dohaqatar7525 Před 3 měsíci

    Sabjiyan Mandiya band karo aap Saman becho

  • @MuhammadAfzal-ud5dk
    @MuhammadAfzal-ud5dk Před 3 měsíci

    जीवन लोगों को लगाकर 3000 5000 किलो 10000 रुपए किलोपिया 1 एकड़ में लोगों ने करोड़ों रुपए कमाए लेकिन वह बेकार है सालन में नहीं डाला जा सकता वह अब जिम्मेदार फेल हो गए

  • @sidhusaab490
    @sidhusaab490 Před 3 měsíci +2

    ਐਡਰੈੱਸ ਤੇ ਮੋਬਾਈਲ ਨੰਬਰ ਦਿਓ ਜੀ

    • @young__farmer
      @young__farmer  Před 3 měsíci

      Poori video dekho ji

    • @user-yt2nr2jc5l
      @user-yt2nr2jc5l Před 2 měsíci

      ਪਿੰਡ ਰੋਡੇ ਨੇ ਜੀ ਭਿੰਦਰ। ਡੇਅਰੀ ਵਾਲਾ

    • @user-yt2nr2jc5l
      @user-yt2nr2jc5l Před 2 měsíci

      ਰੋਡੇ ਪਿੰਡ ਤੋਂ ਮਿਲ ਜਾਣਾ

  • @user-bi7ej3zy4e
    @user-bi7ej3zy4e Před 3 měsíci

    Good 👍