YOUNG FARMER
YOUNG FARMER
  • 1 326
  • 13 960 673
ਬੀਟਲ ਨਸਲ ਦੀ ਸਿਰੇ ਤੋਂ ਸਿਰਾ ਬੱਕਰੀ ਦੇਖੋ। ਬਾਪੂ ਦੇ ਨਾਮ ਦਾ ਬਰ੍ਰੈਂਡ ਬਣਾਤਾ ਮੁੰਡਿਆਂ । ਦੇਖੋ ਪੂਰੀ ਘੈਂਟ ਗੱਲਬਾਤ ਆ
ਬੀਟਲ ਨਸਲ ਦੀ ਸਿਰੇ ਤੋਂ ਸਿਰਾ ਬੱਕਰੀ ਦੇਖੋ। ਬਾਪੂ ਦੇ ਨਾਮ ਦਾ ਬਰ੍ਰੈਂਡ ਬਣਾਤਾ ਮੁੰਡਿਆਂ । ਦੇਖੋ ਪੂਰੀ ਘੈਂਟ ਗੱਲਬਾਤ ਆ
@young__farmer
@bawagoatfarm
ਪੰਜਾਬ ਦੇ ਵਿੱਚ ਗਿਣਵੇਂ ਬੱਕਰੀ ਪਾਲਕ ਨੇ ਜੋ ਪੁਰਾਣੀ ਨਸਲ ਨੂੰ ਸਾਂਭ ਕੇ ਬ੍ਰੀਡਿੰਗ ਤੇ ਕੰਮ ਕਰ ਰਹੇ ਹਨ। ਬਾਈ ਕਾਲਾ ਤੇ ਬੱਬੂ ਉਹ ਨੌਜਵਾਨ ਨੇ ਜਿੰਨਾਂ ਨੇ ਆਪਣੇ ਬਾਪੂ ਦੀ ਵਿਰਾਸਤ ਨੂੰ ਸਾਂਭਿਆ ,ਬਾਪੂ ਦੇ ਨਾਮ ਦਾ ਬਰ੍ਰੈਂਡ ਬਣਾ ਦਿੱਤਾ।
ਬਾਵਾ ਗੌਟ ਫਾਰਮ,ਪਿੰਡ ਗੋਸਲ ਜਿਲਾ ਲੁਧਿਆਣਾ,ਮਲੇਰਕੋਟਲਾ ਤੋਂ 16.17 ਕਿਲੋਮੀਟਰ ਹੈ। ਬਾਈ ਹੋਰਾਂ ਕੋਲ ਬੀਟਲ ਨਸਲ ਦੀਆਂ ਸਿਰੇ ਤੋਂ ਸਿਰਾ ਬੱਕਰੀਆਂ ਅਤੇ ਬਹੁਤ ਟੌਪ ਕੁਆਲਿਟੀ ਦੇ ਬਰੀਡਰ ਬੱਕਰੇ ਸਾਂਭੇ ਹੋਏ ਆ।
ਬੱਕਰੀਆਂ,ਬੱਕਰਿਆਂ ਦੇ ਬੱਚਿਆਂ ਵਾਂਗ ਨਾਮ ਰੱਖਦੇ ਆ ,ਬਾਹਰ ਦੀ ਚਰਾਈ ਅਤੇ ਘਰੇ ਵੀ ਮੱਕੀ ਦਾ ਆਚਾਰ,ਦਾਣਾ,ਫੀਡ ਪਾ ਕੇ ਬੱਕਰੀਆਂ ਪਾਲ ਰਹੇ ਆ। YOUNG FARMER ਵੱਲੋਂ ਅਸੀਂ ਬਾਈ ਹੋਰਾਂ ਦੀ ਪੂਰੀ ਗੱਲਬਾਤ ਤੁਹਾਡੇ ਨਾਲ ਮਾਣ ਮਹਿਸੂਸ ਕਰਦੇ ਹੋਏ ਸਾਂਝੀ ਕਰ ਰਹੇ ਆਂ, ਵੀਡਿਓ ਪੂਰੀ ਜ਼ਰੂਰ ਦੇਖਿਓ ।
9888917741 kala
9814359247 babbu
#beetal #beetalgoat #beetalgoatfarming #bawagoatfarm #goatfarmingkarnekatarika #goathusbandry #goatfarming #pammasaidoke #goatfarm #goatfarmingbusiness #bakrifarming #bakripaln #oldisgold #makhicheenibreedgoats #blackbeetal
zhlédnutí: 294

Video

ਪੰਜਾਬ ਸਾਹਮਣੇ ਵੱਡੀਆਂ ਮੁਸੀਬਤਾਂ ਕਿਹੜੀਆਂ ਨੇ? ਸੁਣੋ ਕਿਵੇਂ ਦਾ ਹੋਊ ਮਿਸਲ ਸਤਲੁਜ ਦਾ ਸਮਰੱਥ ਪੰਜਾਬ ? #satluj
zhlédnutí 95Před 2 hodinami
ਪੰਜਾਬ ਸਾਹਮਣੇ ਵੱਡੀਆਂ ਮੁਸੀਬਤਾਂ ਕਿਹੜੀਆਂ ਨੇ? ਸੁਣੋ ਕਿਵੇਂ ਦਾ ਹੋਊ ਮਿਸਲ ਸਤਲੁਜ ਦਾ ਸਮਰੱਥ ਪੰਜਾਬ ? #satluj @young farmer
1 ਕਨਾਲ ਤੋਂ ਹਲਦੀ ਦੀ ਖੇਤੀ ਸ਼ੁਰੂ ਕੀਤੀ ਸੀ ਅੱਜ ਹਲਦੀ ਕਿੰਗ ਕਹਿੰਦੇ ਨੇ ਲੋਕ। ORGANIC HALDI FARMING IN PUNJAB
zhlédnutí 3,2KPřed 2 hodinami
1 ਕਨਾਲ ਤੋਂ ਹਲਦੀ ਦੀ ਖੇਤੀ ਸ਼ੁਰੂ ਕੀਤੀ ਸੀ ਅੱਜ ਹਲਦੀ ਕਿੰਗ ਕਹਿੰਦੇ ਨੇ ਲੋਕ। ORGANIC HALDI FARMING IN PUNJAB @young farmer
RODE COLLEGE .ਰੋਡੇ ਕਾਲਜ ਦੇ ਮੁੰਡੇ ਏਥੇ ਪੀਂਦੇ ਸੀ ਚਾਹਾਂ।34 ਸਾਲ ਤੋਂ ਇੱਕ ਟਿਕਾਣੇ ਤੇ ਚਾਹ ਵੇਚ ਰਿਹਾ ਗੋਗਾ ਸਿੰਘ
zhlédnutí 1,1KPřed 4 hodinami
RODE COLLEGE .ਰੋਡੇ ਕਾਲਜ ਦੇ ਮੁੰਡੇ ਏਥੇ ਪੀਂਦੇ ਸੀ ਚਾਹਾਂ।34 ਸਾਲ ਤੋਂ ਇੱਕ ਟਿਕਾਣੇ ਤੇ ਚਾਹ ਵੇਚ ਰਿਹਾ ਗੋਗਾ ਸਿੰਘ @young farmer #rodecollege #tea #chaiwala #chaisutta
ਗੁਣਾ ਕਰਨ ਆਲੇ ਕਿਸਾਨ ਫੇਲ੍ਹ ਕਿਉਂ ਹੁੰਦੇ? ਕੀ ਕੀ ਮਾਰਾਂ ਪੈਂਦੀਆਂ ਫੁੱਲ ਗੋਭੀ ਦੀ ਫਸਲ ਨੂੰ । VEGETABLE FARMING
zhlédnutí 3,3KPřed 9 hodinami
ਗੁਣਾ ਕਰਨ ਆਲੇ ਕਿਸਾਨ ਫੇਲ੍ਹ ਕਿਉਂ ਹੁੰਦੇ? ਕੀ ਕੀ ਮਾਰਾਂ ਪੈਂਦੀਆਂ ਫੁੱਲ ਗੋਭੀ ਦੀ ਫਸਲ ਨੂੰ । VEGETABLE FARMING @young farmer
ਆ ਕੰਮ ਕਰਕੇ ਸਰਪੰਚੀ ਮਿਲ ਸਕਦੀ ਆ ? ਬਾਕੀ ਜ਼ਿਮੀਂਦਾਰਾਂ ਨਾਲੋਂ ਉਲਟ ਕੀਤਾ ਕੰਮ । #punjab #funny
zhlédnutí 938Před 14 hodinami
ਆ ਕੰਮ ਕਰਕੇ ਸਰਪੰਚੀ ਮਿਲ ਸਕਦੀ ਆ ? ਬਾਕੀ ਜ਼ਿਮੀਂਦਾਰਾਂ ਨਾਲੋਂ ਉਲਟ ਕੀਤਾ ਕੰਮ । #punjab #funny
ਕਿਸੇ ਦੀ ਕੀਤੀ ਟਿੱਚਰ ਨੇ ਫੁੱਲ ਗੋਭੀ ਲਵਾਤੀ Msc ਪਾਸ ਮੁੰਡੇ ਨੂੰ। ਕਹਿੰਦਾ 2 ਮਹੀਨੇ ਘਰੇ ਨੀ ਜਾਂਦਾ । #cauliflower
zhlédnutí 17KPřed 19 hodinami
ਕਿਸੇ ਦੀ ਕੀਤੀ ਟਿੱਚਰ ਨੇ ਫੁੱਲ ਗੋਭੀ ਲਵਾਤੀ Msc ਪਾਸ ਮੁੰਡੇ ਨੂੰ। ਕਹਿੰਦਾ 2 ਮਹੀਨੇ ਘਰੇ ਨੀ ਜਾਂਦਾ । #cauliflower
ਇੱਕ ਐੱਚ ਐੱਫ ਗਾਂ ਤੋਂ ਫਾਰਮ ਕਾਮਯਾਬ ਹੋਗਿਆ। ਫਾਰਮ ਦੀ ਸਭ ਤੋਂ ਪੁਰਾਣੀ ਗਾਂ ਦੇਖੋ।
zhlédnutí 285Před 21 hodinou
ਇੱਕ ਐੱਚ ਐੱਫ ਗਾਂ ਤੋਂ ਫਾਰਮ ਕਾਮਯਾਬ ਹੋਗਿਆ। ਫਾਰਮ ਦੀ ਸਭ ਤੋਂ ਪੁਰਾਣੀ ਗਾਂ ਦੇਖੋ।
ਗਾਵਾਂ ਨੇ ਤਾਂ ਸਾਡੀ ਜ਼ਿੰਦਗੀ ਹੀ ਬਦਲ ਦਿੱਤੀ। 25 ਸਾਲ ਪੁਰਾਣਾ ਡੇਅਰੀ ਫਾਰਮ ਅੱਜ ਵੀ ਕਾਮਯਾਬ ਕਿਉਂ ਹੈ ,ਸੁਣੋ ਵੀਡਿਓ
zhlédnutí 4KPřed dnem
ਗਾਵਾਂ ਨੇ ਤਾਂ ਸਾਡੀ ਜ਼ਿੰਦਗੀ ਹੀ ਬਦਲ ਦਿੱਤੀ। 25 ਸਾਲ ਪੁਰਾਣਾ ਡੇਅਰੀ ਫਾਰਮ ਅੱਜ ਵੀ ਕਾਮਯਾਬ ਕਿਉਂ ਹੈ ,ਸੁਣੋ ਵੀਡਿਓ
ਕਿਵੇਂ ਤਿਆਰ ਹੁੰਦੇ ਖੰਡ ਵਰਗੇ ਮਿੱਠੇ ਅਮਰੂਦ। Farmer are growing sweet guava in Punjab
zhlédnutí 10KPřed 14 dny
ਕਿਵੇਂ ਤਿਆਰ ਹੁੰਦੇ ਖੰਡ ਵਰਗੇ ਮਿੱਠੇ ਅਮਰੂਦ। Farmer are growing sweet guava in Punjab
ਪੂਸਾ 44 ਤੋਂ ਬਿਨਾਂ ਕੋਈ ਹੋਰ ਝੋਨਾ ਨੀ ਪਸੰਦ ਆਇਆ। 95 ਮਣ ਤੋਂ ਕਦੇ ਝਾੜ ਨੀ ਘਟਿਆ। PUSA 44 PADDY CULTIVATION
zhlédnutí 267Před 14 dny
ਪੂਸਾ 44 ਤੋਂ ਬਿਨਾਂ ਕੋਈ ਹੋਰ ਝੋਨਾ ਨੀ ਪਸੰਦ ਆਇਆ। 95 ਮਣ ਤੋਂ ਕਦੇ ਝਾੜ ਨੀ ਘਟਿਆ। PUSA 44 PADDY CULTIVATION
ਨਰਮੇ ਨਾਲੋਂ ਕੱਖ ਜ਼ਿਆਦਾ ਵੱਡੇ ਹੋਗੇ। ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ ।
zhlédnutí 348Před 14 dny
ਨਰਮੇ ਨਾਲੋਂ ਕੱ ਜ਼ਿਆਦਾ ਵੱਡੇ ਹੋਗੇ। ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ ।
ਬੱਕਰੀਆਂ ਤੇ PHD ਕਰੀ ਬੈਠਾ ਬਾਈ। ਵੀਡਿਓ ਦੇਖਕੇ ਈ ਅੱਧੇ ਡਾਕਟਰ ਬਣਜੋ਼ਗੇ। GOAT FARMING IMPORTANT TIPS #goat
zhlédnutí 2,2KPřed 14 dny
ਬੱਕਰੀਆਂ ਤੇ PHD ਕਰੀ ਬੈਠਾ ਬਾਈ। ਵੀਡਿਓ ਦੇਖਕੇ ਈ ਅੱਧੇ ਡਾਕਟਰ ਬਣਜੋ਼ਗੇ। GOAT FARMING IMPORTANT TIPS #goat
ਗਾਰੰਟੀ ਆ ਜੇ ਬੰਦਾ ਬੱਕਰੀ ਪਾਲਣ ਚ ਫੇਲ ਹੋਜੇ। ਪਰ ਆ ਨੁਕਤੇ ਸਮਝਣੇ ਪੈਣਗੇ । GOAT FARMING BUSINESS
zhlédnutí 1,1KPřed 21 dnem
ਗਾਰੰਟੀ ਆ ਜੇ ਬੰਦਾ ਬੱਕਰੀ ਪਾਲਣ ਚ ਫੇਲ ਹੋਜੇ। ਪਰ ਆ ਨੁਕਤੇ ਸਮਝਣੇ ਪੈਣਗੇ । GOAT FARMING BUSINESS
30 ਸਾਲ ਨੌਕਰੀ ਕਰਕੇ ਹੁਣ ਕਿਉਂ ਛੱਡਿਆ ਬਹਿਰੀਨ ਦੇਸ਼? ਮਕੈਨੀਕਲ ਇੰਜਨੀਅਰ ਹੁਣ ਆ ਕੰਮ ਕਰੂਗਾ 🤔🤔🤔
zhlédnutí 500Před 21 dnem
30 ਸਾਲ ਨੌਕਰੀ ਕਰਕੇ ਹੁਣ ਕਿਉਂ ਛੱਡਿਆ ਬਹਿਰੀਨ ਦੇਸ਼? ਮਕੈਨੀਕਲ ਇੰਜਨੀਅਰ ਹੁਣ ਆ ਕੰਮ ਕਰੂਗਾ 🤔🤔🤔
ਅੱਜ ਪੂਰੀ ਕਮਾਈ ਆਲਾ ਧੰਦਾ ਸੂਰ ਪਾਲਣ । ਫਾਰਮ ਫੇਲ ਹੋਣ ਦੇ ਕਾਰਨ ਸੁਣੋ । PIG FARMING IN PUNJAB
zhlédnutí 2,4KPřed 21 dnem
ਅੱਜ ਪੂਰੀ ਕਮਾਈ ਆਲਾ ਧੰਦਾ ਸੂਰ ਪਾਲਣ । ਫਾਰਮ ਫੇਲ ਹੋਣ ਦੇ ਕਾਰਨ ਸੁਣੋ । PIG FARMING IN PUNJAB
ਪੱਠੇ ਵੱਢਣ ਆਲੇ ਨੌਜਵਾਨ ਦੇ ਦੁੱਖ ਸੁਣਿਓ। ਬਾਈ ਅਸੀਂ ਪਸ਼ੂ ਨੀ ਰੱਖੇ, ਪਸ਼ੂਆਂ ਨੇ ਸਾਨੂੰ ਰੱਖਿਆ #music #mrbeast
zhlédnutí 30KPřed 21 dnem
ਪੱਠੇ ਵੱਢਣ ਆਲੇ ਨੌਜਵਾਨ ਦੇ ਦੁੱ ਸੁਣਿਓ। ਬਾਈ ਅਸੀਂ ਪਸ਼ੂ ਨੀ ਰੱਖੇ, ਪਸ਼ੂਆਂ ਨੇ ਸਾਨੂੰ ਰੱਖਿਆ #music #mrbeast
ਚੰਡੀਗੜ੍ਹ ਪੜ੍ਹਕੇ ਵੀ ਖੂਨ ਚੋਂ ਕਲਾ ਨੀ ਗਈ। ਵਿਦੇਸ਼ਾਂ ਚ ਬੈਠੇ ਪੰਜਾਬੀ ਵੀ ਨੌਜਵਾਨ ਦੀ ਕਲਾਕਾਰੀ ਦੇ ਮੁਰੀਦ।#artist
zhlédnutí 583Před měsícem
ਚੰਡੀਗੜ੍ਹ ਪੜ੍ਹਕੇ ਵੀ ਖੂਨ ਚੋਂ ਕਲਾ ਨੀ ਗਈ। ਵਿਦੇਸ਼ਾਂ ਚ ਬੈਠੇ ਪੰਜਾਬੀ ਵੀ ਨੌਜਵਾਨ ਦੀ ਕਲਾਕਾਰੀ ਦੇ ਮੁਰੀਦ।#artist
ਆਰਗੈਨਿਕ ਖੇਤੀ ਕਰਕੇ ਖੁਦ ਸਬਜ਼ੀਆਂ ਵੇਚ ਰਿਹਾ ਮਿਹਨਤੀ ਨੌਜਵਾਨ ਕਿਸਾਨ। ORGANIC FARMER
zhlédnutí 2,3KPřed měsícem
ਆਰਗੈਨਿਕ ਖੇਤੀ ਕਰਕੇ ਖੁਦ ਸਬਜ਼ੀਆਂ ਵੇਚ ਰਿਹਾ ਮਿਹਨਤੀ ਨੌਜਵਾਨ ਕਿਸਾਨ। ORGANIC FARMER
ਦਸ ਗੁਰੂਆਂ ਦੇ ਨਾਮ ਦੱਸੋ, ਕੁਲਚਾ ਮੁਫ਼ਤ ਚ ਖਾਓ। ਕੁਲਚੇ ਵਾਲੀ ਰੇਹੜੀ ਤੋਂ ਸਿੱਖੀ ਦਾ ਪ੍ਰਚਾਰ ਕਰ ਰਿਹਾ ਗੁਰੂ ਦਾ ਸਿੰਘ
zhlédnutí 839Před měsícem
ਦਸ ਗੁਰੂਆਂ ਦੇ ਨਾਮ ਦੱਸੋ, ਕੁਲਚਾ ਮੁਫ਼ਤ ਚ ਖਾਓ। ਕੁਲਚੇ ਵਾਲੀ ਰੇਹੜੀ ਤੋਂ ਸਿੱਖੀ ਦਾ ਪ੍ਰਚਾਰ ਕਰ ਰਿਹਾ ਗੁਰੂ ਦਾ ਸਿੰਘ
ਅਸੀਂ ਬੱਕਰੀ ਪਾਲਣ ਕਿਵੇਂ ਸ਼ੁਰੂ ਕੀਤਾ ਸੀ। HOW WE STARTED THE GOAT FARM . #goatfarming #goatfarm
zhlédnutí 2,7KPřed měsícem
ਅਸੀਂ ਬੱਕਰੀ ਪਾਲਣ ਕਿਵੇਂ ਸ਼ੁਰੂ ਕੀਤਾ ਸੀ। HOW WE STARTED THE GOAT FARM . #goatfarming #goatfarm
ਟੌਪ ਦੇ ਅਸੀਲ ਮੁਰਗੇ ਕਿਵੇਂ ਤਿਆਰ ਹੁੰਦੇ ? ASEEL MURGA KAISE TYAR KARE #aseelmurga #podcast
zhlédnutí 13KPřed měsícem
ਟੌਪ ਦੇ ਅਸੀਲ ਮੁਰਗੇ ਕਿਵੇਂ ਤਿਆਰ ਹੁੰਦੇ ? ASEEL MURGA KAISE TYAR KARE #aseelmurga #podcast
ਜਾਮਣ ਦੀ ਖੇਤੀ ਬਾਰੇ ਪੂਰੀ ਗੱਲਬਾਤ ਠੇਕੇਦਾਰ ਨਾਲ। ਸੁਣੋ ਕੀ ਰੇਟ ਵਿਕਦੀ ਜਾਮਣ ਪੰਜਾਬ ਤੇ ਦਿੱਲੀ ਦੀਆਂ ਮੰਡੀਆਂ ਚ।
zhlédnutí 46KPřed měsícem
ਜਾਮਣ ਦੀ ਖੇਤੀ ਬਾਰੇ ਪੂਰੀ ਗੱਲਬਾਤ ਠੇਕੇਦਾਰ ਨਾਲ। ਸੁਣੋ ਕੀ ਰੇਟ ਵਿਕਦੀ ਜਾਮਣ ਪੰਜਾਬ ਤੇ ਦਿੱਲੀ ਦੀਆਂ ਮੰਡੀਆਂ ਚ।
ਬੀਟਲ ਨਸਲ ਦੇ ਕੀਮਤੀ ਨਗੀਨੇ ਸਾਂਭੀ ਬੈਠਾ ਆਜੜੀ ਭਰਾ। 40-40 ਇੰਚ ਦੀਆਂ ਬੱਕਰੀਆਂ। TOP BEETAL GOATS IN PUNJAB
zhlédnutí 1,8KPřed měsícem
ਬੀਟਲ ਨਸਲ ਦੇ ਕੀਮਤੀ ਨਗੀਨੇ ਸਾਂਭੀ ਬੈਠਾ ਆਜੜੀ ਭਰਾ। 40-40 ਇੰਚ ਦੀਆਂ ਬੱਕਰੀਆਂ। TOP BEETAL GOATS IN PUNJAB
ਫੁੱਲ ਗੋਭੀ ਦੀ ਪਨੀਰੀ ਕਿਵੇਂ ਤਿਆਰ ਕਰੀਏ। HOW TO PREPARE CAULIFLOWER NURSERY । #nursery #cauliflower
zhlédnutí 15KPřed měsícem
ਫੁੱਲ ਗੋਭੀ ਦੀ ਪਨੀਰੀ ਕਿਵੇਂ ਤਿਆਰ ਕਰੀਏ। HOW TO PREPARE CAULIFLOWER NURSERY । #nursery #cauliflower
ਕਿਵੇਂ ਤਿਆਰ ਹੋਈ ਪੰਜਾਬ ਦੀ ਟੌਪ ਦੀ ਬੀਟਲ ਨਸਲ ,ਸੈਦੋਕੇ ਬਲੱਡ ਲਾਈਨ। Pamma Saidoke
zhlédnutí 763Před měsícem
ਕਿਵੇਂ ਤਿਆਰ ਹੋਈ ਪੰਜਾਬ ਦੀ ਟੌਪ ਦੀ ਬੀਟਲ ਨਸਲ ,ਸੈਦੋਕੇ ਬਲੱਡ ਲਾਈਨ। Pamma Saidoke
MY FIRST VLOG VIDEO । ਲੋਨ ਵਾਲੀ ਡੇਅਰੀ ਦੀ ਟ੍ਰੇਨਿੰਗ ਇਸ ਸੈਂਟਰ ਚ ਹੁੰਦੀ। ਲੱਖਾਂ ,ਕਰੋੜਾਂ ਦੇ ਲੋਨ ਪਸ਼ੂ ਪਾਲਣ ਚ
zhlédnutí 535Před měsícem
MY FIRST VLOG VIDEO । ਲੋਨ ਵਾਲੀ ਡੇਅਰੀ ਦੀ ਟ੍ਰੇਨਿੰਗ ਇਸ ਸੈਂਟਰ ਚ ਹੁੰਦੀ। ਲੱਖਾਂ ,ਕਰੋੜਾਂ ਦੇ ਲੋਨ ਪਸ਼ੂ ਪਾਲਣ ਚ
ਬੱਕਰੀ ਰੱਖਣ ਤੋਂ ਪਹਿਲਾਂ ਪਰਖ ਕਰਨੀ ਸਿੱਖੋ,ਕਦੇ ਫੇਲ ਨੀ ਹੋਵੋਗੇ। Goat farming Traning Centre Punjab #goatfarm
zhlédnutí 2KPřed měsícem
ਬੱਕਰੀ ਰੱਖਣ ਤੋਂ ਪਹਿਲਾਂ ਪਰ ਕਰਨੀ ਸਿੱਖੋ,ਕਦੇ ਫੇਲ ਨੀ ਹੋਵੋਗੇ। Goat farming Traning Centre Punjab #goatfarm
Highlight 9:47 - 14:46 from ਬੱਕਰੀ ਪਾਲਣ ਬਾਰੇ ਸੁਣੋ ਕੀਮਤੀ ਗੱਲਾਂ ,ਬਾਈ ਗੁਰਜੀਤ ਤੋਂ
zhlédnutí 125Před měsícem
Highlight 9:47 - 14:46 from ਬੱਕਰੀ ਪਾਲਣ ਬਾਰੇ ਸੁਣੋ ਕੀਮਤੀ ਗੱਲਾਂ ,ਬਾਈ ਗੁਰਜੀਤ ਤੋਂ
ਬਾਈ ਘਰ ਚ ਕਰਦਾ ਬੱਕਰੀ ਪਾਲਣ, ਫਾਰਮਾਂ ਨਾਲੋਂ ਵੱਧ ਕਮਾਈ। GOAT FARMING BUSINESS IN HOME #
zhlédnutí 5KPřed 2 měsíci
ਬਾਈ ਘਰ ਚ ਕਰਦਾ ਬੱਕਰੀ ਪਾਲਣ, ਫਾਰਮਾਂ ਨਾਲੋਂ ਵੱਧ ਕਮਾਈ। GOAT FARMING BUSINESS IN HOME #

Komentáře