ਪੰਜਾਬਣ ਨੇ ਕਰ ਵਿਖਾਇਆ ਕਮਾਲ, ਪੂਰੀ ਕੋਠੀ ਨੂੰ ਹੀ ਕੀਤਾ ਹਰਿਆ-ਭਰਿਆ | Home for birds | Manjit Kaur

Sdílet
Vložit
  • čas přidán 22. 03. 2024
  • ਪੰਜਾਬਣ ਨੇ ਕਰ ਵਿਖਾਇਆ ਕਮਾਲ
    ਪੂਰੀ ਕੋਠੀ ਨੂੰ ਹੀ ਕੀਤਾ ਹਰਿਆ-ਭਰਿਆ
    ਬੇਹਿਸਾਬ ਪੈਦਾ ਹੁੰਦੇ ਫਲ ਅਤੇ ਸਬਜ਼ੀਆਂ
    ਪੰਛੀਆਂ ਲਈ ਵੀ ਇਹ ਕੋਠੀ ਬਣੀ ਘਰ
    #Punjabilady #House #Fruits #Vegetables #Homeforbirds #Greenery #ptcnews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

Komentáře • 439

  • @punjabi-ae-zubane9708
    @punjabi-ae-zubane9708 Před 3 měsíci +71

    ਬਹੁਤ ਵਧੀਆ ਬਾਗ ਮਿਹਨਤ ਵੀ ਬਹੁਤ ਕੀਤੀ। ਮਿਹਨਤ ਨੂੰ ਫਲ ਤਾਂ ਲੱਗਦਾ ਹੈ ਜਰੂਰ। ਵਾਤਾਵਰਣ ਨੂੰ ਸਾਫ ਰੱਖਣ ਲਈ ਵੀ ਵੱਡਾ ਯੋਗਦਾਨ ਪਾ ਰਹੇ ਹਨ। ਗੁਰੂ ਬਾਬੇ ਦੇ ਬੋਲਾਂ ਤੇ ਚਲ ਰਹੇ ਹਨ ਪਵਣ ਗੁਰੂ ਪਾਣੀ ਪਿਤਾ। ਬਾਗ ਵਿੱਚ ਕੁਦਰਤ ਦਾ ਵਾਸਾ ਹੈ ਸ਼ੁਧ ਹਵਾ ਵਿੱਚ ਸਾਹ ਲੈ ਰਹੇ ਹਨ।

  • @manjitkumar1273
    @manjitkumar1273 Před 3 měsíci +70

    ਬਹੁਤ ਹਿੰਮਤ ਵਾਲੀ ਗੱਲ ਹੈ। ਸ਼ਾਬਾਸ਼ ਲਈ ਸ਼ਬਦਾਂ ਹੀ ਨਹੀਂ ਹਨ।ਸਲਾਮ ਹੈ ਜਜਬੇ ਨੂੰ। ਪੱਤਰਕਾਰ ਵੀਰ ਅਤੇ ਭੈਣ ਜੀ ਦਾ ਪੰਜਾਬੀ ਭਾਸ਼ਾ ਦੀ ਵਰਤੋਂ ਲਈ ਬਹੁਤ ਬਹੁਤ ਸ਼ੁਕਰੀਆ ਜੀ।

    • @harbanslalsharma4052
      @harbanslalsharma4052 Před 3 měsíci +8

      Kade punjabi cheen de border atte Dilli tak boli jandi si. Siyasat ne beda garak kar ditta punjab atte punjabi da.

    • @manjeetnakai7573
      @manjeetnakai7573 Před 3 měsíci +2

      ਧਨ ਵਾਦ ਜੀ ਹੌਸਲਾ ਅਫ਼ਜ਼ਾਈ ਦਾ 🙏

    • @d.s.dhaliwal8209
      @d.s.dhaliwal8209 Před 2 měsíci +2

      ਪੰਜਾਬੀ ਦੀ ਵਰਤੋਂ ਤਾਂ ਇਹਨਾਂ ਬਹੁਤ ਹੀ ਘੱਟ ਕੀਤੀ ਹੈ। ਚਲੋ ਇਹਨਾਂ ਦੀ ਮਰਜ਼ੀ ਜੇਕਰ ਇਹ ਪੰਜਾਬ ਤੋਂ ਆਏ ਨੇ ਤਾਂ ਆਪਣੀ ਮਾਂ ਭਾਸ਼ਾ ਨੂੰ ਨਹੀਂ ਛੱਡਣਾ ਚਾਹੀਦਾ ।ਬਾਕੀ ਸਿਆਸਤ ਵਾਲ਼ੀ ਗੱਲ ਇਹਦੇ ਵਿੱਚ ਕਿੱਥੋਂ ਆ ਗਈ । ਐਂਵੇ ਨਾ ਕਿਸੇ ਦਾ ਦਿਲ ਦਖਾਇਆ ਕਰੋ ।ਲੱਗਦੈ ਤੁਹਾਨੂੰ ਹੀ ਪੰਜਾਬੀ ਤੋਂ ਨਫ਼ਰਤ ਹੈ।

    • @ConfusedCamperVan-it8hq
      @ConfusedCamperVan-it8hq Před 2 měsíci

      Q1+ 😅😅😅
      ​@@harbanslalsharma4052

    • @poonamkudawla5833
      @poonamkudawla5833 Před 2 měsíci

      Bhut vadiya ma'am

  • @mandeepsrazaildaar
    @mandeepsrazaildaar Před 3 měsíci +20

    ਪੀਟੀਸੀ ਨਿਊਜ਼ ਰਾਜਨੀਤੀ ਨੂੰ ਛੱਡ ਕੇ ਸਿਹਤ ਵਰਧਕ ਖਬਰਾਂ ਦਿਖਾਉਣ ਲੱਗ ਗਿਆ ਇਹ ਦੇਖ ਕੇ ਬਹੁਤ ਹੀ ਖੁਸ਼ੀ ਹੋਈ

  • @sevenriversrummi5763
    @sevenriversrummi5763 Před 3 měsíci +19

    "ਬਲਿਹਾਰੀ ਕੁਦਰਤ ਵੱਸਿਆ,"
    Ma'am I proud of you forever
    GooD knowledge .

  • @ministories_narinder_kaur
    @ministories_narinder_kaur Před 3 měsíci +7

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @balwindersingh5988
    @balwindersingh5988 Před 3 měsíci +31

    ਮੈਡਮ ਜੀ ਦੇ ਇਸ ਉੱਦਮ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਪੱਤਰਕਾਰ ਵੀਰ ਦਾ ਵੀ ਧੰਨਵਾਦ

    • @manjeetnakai7573
      @manjeetnakai7573 Před 3 měsíci

      ਧਨ ਵਾਦ ਜੀ 🙏

    • @user-hl4jd7sy3g
      @user-hl4jd7sy3g Před 3 měsíci

      ​@@manjeetnakai7573ਬਹੁਤ ਵਧੀਆ ਸ਼ਲਾਘਾਯੋਗ ਉਪਰਾਲਾ ਜੀ 🙏🏻🙏🏻

    • @satwinderkaur8336
      @satwinderkaur8336 Před měsícem

      I m from Mohali. Can you share your address madam

  • @d.s.dhaliwal8209
    @d.s.dhaliwal8209 Před 2 měsíci +4

    ਮੈਡਮ ਦੀ ਹਿੰਮਤ ਨੂੰ ਸਲਾਮ ਹੈ ਜੀ।ਹੋਰ ਵੀ ਚੰਗਾ ਹੁੰਦਾ ਜੇਕਰ ਮੈਡਮ ਪੰਜਾਬੀ ਵਿੱਚ ਫਲਾਂ ਦੇ ਨਾਮ ਦੱਸਦੀ ਜੇਕਰ ਆਉਂਦੇ ਸੀ ।ਜੇਕਰ ਆਉਂਦੇ ਹੀ ਨਹੀਂ ਸੀ ਤਾਂ ਵੱਖਰੀ ਗੱਲ ਹੈ ।ਪਰ ਉਹ ਪੰਜਾਬੀ ਵਧੀਆ ਸਮਝਦੇ ਨੇ ਤਾਂ ਪੰਜਾਬੀ ਬੋਲਣੀ ਵੀ ਜ਼ਰੂਰ ਆਉਂਦੀ ਹੋਵੇਗੀ। ਚਲੋ ਮਰਜ਼ੀ ਆਪੋ ਆਪਣੀ।ਫਿਰ ਵੀ ਮੈਡਮ ਨੇ ਕਮਾਲ ਕਰ ਦਿੱਤੀ। ਬਹੁਤ ਹਿੰਮਤੀ ਨੇ ਮੈਡਮ

  • @pavitarjeet
    @pavitarjeet Před 3 měsíci +35

    ਬਹੁਤ ਵਧੀਆ ਮੈਡਮ ਥੋਡੀ ਅਵਾਜ਼ ਬਹੁਤ ਵਧੀਆ

    • @manjeetnakai7573
      @manjeetnakai7573 Před 3 měsíci +1

      ਧਨ ਵਾਦ ਜੀ 🙏

    • @karmanartz
      @karmanartz Před 2 měsíci

      @@manjeetnakai7573ssa mam main v sikhna chaundi han please guide me

  • @SarbjitSingh-vz1sn
    @SarbjitSingh-vz1sn Před 3 měsíci +16

    ਮੈਡਮ ਜੀ ਤਹਾਨੂੰ ਸਲਾਮ ਹੈ ਜੀ ਅੱਧੇ ਪਿੰਡ ਦੀ ਸਬਜ਼ੀ ਤੁਸੀਂ ਘਰ ਵਿੱਚ ਹੀ ਲਾ ਰੱਖੀ ਹੈ ਜੋ ਘਰ ਵਿੱਚ ਲੋਕ ਵਿਹਲੇ ਬੈਠੇ ਰਹਿੰਦੇ ਹਨ ਉਨ੍ਹਾਂ ਨੂੰ ਵੀ ਇਸ ਮੈਡਮ ਤੋਂ ਸੇਧ ਲੈਣੀ ਚਾਹੀਦੀ ਹੈ

    • @manjeetnakai7573
      @manjeetnakai7573 Před 3 měsíci

      ਧਨ ਵਾਦ ਜੀ , ਥੋੜ੍ਹੀ ਕੋਸ਼ਿਸ਼ ਹੈ ਕੁਝ ਕਰਨ ਦੀ 🙏

    • @pritpalsingh7996
      @pritpalsingh7996 Před 3 měsíci

      Hnji

  • @iqbalsingh-jr2tz
    @iqbalsingh-jr2tz Před 3 měsíci +8

    ਸਤਿਕਾਰਯੋਗ ਮੈਡਮ ਜੀ, ਸਤਿ ਸ਼੍ਰੀ ਆਕਾਲ।
    ਮੈਡਮ ਤੁਹਾਡਾ ਘਰ ਵਿੱਚ ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਵੇਖ ਕੇ ਬਹੁਤ ਜ਼ਿਆਦਾ ਖ਼ੁਸ਼ੀ ਹੋਈ ਹੈ।
    ਤੁਹਾਡੀ ਮਿਹਨਤ ਅਤੇ ਸਿਰੜ ਨੂੰ ਸਲਾਮ ਹੈ।
    ਡਾ. ਇਕਬਾਲ ਸਿੰਘ ਸਕਰੌਦੀ।
    30-03-2024.

  • @Gurdeep.Singh_Dhaliwal
    @Gurdeep.Singh_Dhaliwal Před 3 měsíci +8

    ਆਕਸੀਜਨ ਬਹੁਤ ਵਧੀਆ ਹੋਉ ਇਹਨਾ ਘਰ ਦਾ❤❤❤❤❤❤👌👌👌👌👌🍽

  • @GurtejSingh-xo4zo
    @GurtejSingh-xo4zo Před 3 měsíci +41

    ਸਲਾਮ ਇਹੋ ਜਿਹੀ ਸੋਚ ਵਾਲੇ ਇਨਸਾਨਾਂ ਨੂ

  • @HarpalsinghBaring-rr4zy
    @HarpalsinghBaring-rr4zy Před 3 měsíci +10

    ਬਹੁਤ, ਵਧੀਆ, ਜਾਣਕਾਰੀ,ਦਿੱਤੀ, ਮੈਡਮ, ਜੀ, ਤੇ, ਪੱਤਰਕਾਰ, ਵੀਰ, ਜੀ

  • @kamaljit5825
    @kamaljit5825 Před 3 měsíci +6

    ਬਹੁਤ ਵਧੀਆ ਉਪਰਾਲਾ ਹੈ

  • @SurjeetManoor-ro3uk
    @SurjeetManoor-ro3uk Před 2 měsíci +1

    ਬਹੁਤ ਹੀ ਵਧੀਆ ਤਰੀਕੇ ਨਾਲ ਸਬਜ਼ੀਆਂ ਤੇ ਫਲ ੳਗਾਏ ਹਨ ਭੈਣ ਜੀ ਵਧੀਆ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ

  • @allinone-dj9kn
    @allinone-dj9kn Před 3 měsíci +10

    ਘਰ ਦੇ ਖਾਣੇ ਦਾ ਅਸਰ ਸਾਫ ਦਿਖਾਈ ਦੇ ਰਿਹਾ ਹੈ ਜੀ

  • @Bahadursingh-io3qv
    @Bahadursingh-io3qv Před 2 měsíci +1

    ਜੀ ਬਹੁਤ ਵਧੀਆ ਹੈ ਜੋ ਸੀ ਲੋਕਾਂ ਨੂੰ ਵੀ ਸਿੱਖਣ ਲਈ ਦੱਸਿਆ ਹੈ

  • @happybrar4250
    @happybrar4250 Před 2 měsíci +2

    ਬਹੁਤ ਹੀ ਸੁੰਦਰ ਲੱਗਾ ਜੀ ਆਕਸੀਜਨ ਵੀ ਭਰਪੂਰ ਮਿਲ ਰਹੀ ਹੋਵੇਗੀ ਇਸ ਹਰਿਆਲੀ ਸਦਕਾ ਵਾਹਿਗੁਰੂ ਹਮੇਸ਼ਾ ਤੰਦਰੁਸਤ ਰੱਖਣ ਜੀ ਸਾਰੇ ਪਰਿਵਾਰ ਨੂੰ।

  • @RenuKaur-zz9ex
    @RenuKaur-zz9ex Před 3 měsíci +4

    ਵਾਹਿਗੁਰੂ ਜੀ 🙏🙏

  • @charanjitsingh4388
    @charanjitsingh4388 Před měsícem

    ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੋ ਜੀ । ਬਹੁਤ ਵਧੀਆ ਲੱਗਾ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ । ਵੈਰੀ ਗੁੱਡ । ਹਿੰਮਤ ਦੀ ਦਾਦ ਦੇਣੀ ਪਵੇਗੀ। । ਧੰਨਵਾਦ ਜੀ ।

  • @sukhwindersingh-fu4rq
    @sukhwindersingh-fu4rq Před 3 měsíci +14

    ਬਹੁਤ ਵਧੀਆ ਮੈਸਜ ਹੈ

  • @gurtejsinghsidhu9161
    @gurtejsinghsidhu9161 Před 3 měsíci +12

    ਬਹੁਤ ਵਧੀਆ ਮਾਤਾ ਜੀ ❤

  • @SmilingBrownBear-su6e
    @SmilingBrownBear-su6e Před 2 měsíci +4

    ਕੱਮਲ ਹੈ ਭੈਣ ਨੂੰ ਸੱਲਮ ਹੈ ਵਾਹਿਗੁਰੂ ਜੀ ਮੇਹਰ ਕਰਨ ਸੋਡੇ ਤੇ ਪੰਜਾਬ ਵਿੱਚ ਇਹਨਾਂ ਜ਼ਮੀਨ ਨੇ ਬੀਜ ਕੋਈ ਨਹੀਂ ❤ ਜੋਗ ਜੋਗ ਜੀੳ

  • @kashmirkaur6827
    @kashmirkaur6827 Před 3 měsíci +6

    ਬਹੁਤ ਵਧੀਆ ਮੈਡਮ ਜੀ ਬਹੁਤ ਜਾਣਕਾਰੀ ਮਿਲੀ 👌👌👌👌👌👋👋👋🙏🙏

  • @surjitkaur1895
    @surjitkaur1895 Před 3 měsíci +3

    ਬਹੁਤ ਬਹੁਤ ਵਧੀਆ।

  • @malkeetpannu1447
    @malkeetpannu1447 Před 3 měsíci +3

    ਬਹੁਤ ਵਧੀਆ ਜੀ 🙏🙏🙏

  • @kamaljeetsinghsidhu370
    @kamaljeetsinghsidhu370 Před 3 měsíci +2

    ਬਹੁਤ ਚੰਗਾ ਉਪਰਾਲਾ ਜੀ

  • @harbindersingh1220
    @harbindersingh1220 Před 3 měsíci +3

    ਬਹੁਤ ਵਧੀਆ ਉਪਰਾਲਾ ਹੈ ਜੀ

  • @AvtarSingh-yx2yh
    @AvtarSingh-yx2yh Před 20 dny

    Very beautiful garden and house God bless you all 🙏👍🌲🌻🥀🌷

  • @archanabhatia2524
    @archanabhatia2524 Před 3 měsíci +8

    Absolutely fantastic.

  • @kgapswarrior5065
    @kgapswarrior5065 Před 2 měsíci +1

    The result is clearly showing on the pretty face of mam as well as in sweet voice of mam ..also she is looking very young and energetic ..when you show your love for nature, nature return to you... thankyou mam

  • @daljitkensray729
    @daljitkensray729 Před 3 měsíci +3

    Salute you mother ❤

  • @musclebuilder5489
    @musclebuilder5489 Před 16 dny

    Very good effort
    Spare time di yog verto
    Kudrat di bhut vaddi
    Seva hai g

  • @harjitlitt1375
    @harjitlitt1375 Před měsícem

    Very good efforts. Others should also follow this lady who set the example

  • @bakhtaursinghbakhtaur6392
    @bakhtaursinghbakhtaur6392 Před 2 měsíci +1

    ਭੈਣ ਜੀ ਮੈਂ ਵੀ ਇਹ ਸਭ ਕਰ ਰਿਹਾ ਹਾਂ ਮੈਂ ਪੇਸਟੀ ਸਾਈਡ ਦਾ ਵੀ ਬਾਰਾ ਸਾਲ ਕੰਮ ਕਿਤਾ ਹੈ ਨਾਮ ਮਾਤਰ ਹੀ ਹੁੰਦਾ ਹੈ ਮੈਂ ਪਾਣੀ ਵਾਲੀ ਆ ਟੇਕੀ ਆ ਵਿੱਚ ਓਗਾਦਾ ਹਾਂ ਟੇਕੀ ਨੂੰ ਕੱਟਕੇ ਦੋ ਟੁਕੜੇ ਕਰ ਲਈ ਦੇ ਨੇ ਖ਼ਰਬੂਜ਼ਾ ਖੁਰਾ ਤਰਾਂ ਇਹ ਬਹੁਤ ਹੀ ਛੋਟੇ ਰੇਹਦੇ ਹਨ

  • @m.goodengumman3941
    @m.goodengumman3941 Před 3 měsíci +4

    Inspirational, fantastic, great job, spread the joy of gardening Wahaguru ji Shukar ha ❤🙏🪯

    • @manjeetnakai7573
      @manjeetnakai7573 Před 3 měsíci +1

      Thank you so much for your kind words 🙏

    • @noorandguruvlogs
      @noorandguruvlogs Před 3 měsíci

      Super nice👍. Tuci v bot pyrre ooo. Nd ur kitchen garden🏡 bot bot pyyrra tyar. Kita aaaa❤

  • @SurinderSingh-ln3pv
    @SurinderSingh-ln3pv Před 3 měsíci +3

    Good job eh kam kar k santi mildi he dil nu

  • @SurinderSingh-ln3pv
    @SurinderSingh-ln3pv Před 3 měsíci +2

    Very good job mam manjur kaur ji god bless you❤

  • @ArshdeepSingh-qy1oq
    @ArshdeepSingh-qy1oq Před 3 měsíci +10

    Proud of you

  • @AmrikSingh-fi1mn
    @AmrikSingh-fi1mn Před 3 měsíci +1

    ਬਹੁਤ ਹੀ ਵਧੀਆ ਜੀ

  • @harvindersidhu530
    @harvindersidhu530 Před 3 měsíci +3

    GREAT WORK

  • @GurmeetKaur-yp7fk
    @GurmeetKaur-yp7fk Před 3 měsíci +2

    ❤Waheguru ji you 🎉🎉❤

  • @jawandsinghdhillon3164
    @jawandsinghdhillon3164 Před 2 měsíci +1

    ਗ੍ਰੇਟ

  • @jassysingh550
    @jassysingh550 Před 3 měsíci +4

    Patarkar very handsome voice bhi nice 👌👌👌

  • @sarbjitdhillon9160
    @sarbjitdhillon9160 Před 3 měsíci +10

    Madam ji,,ihna de seeds ja ਪਨੀਰੀ ਕਿੱਥੋਂ ਮਿਲਦੀ ਏ

    • @manjeetnakai7573
      @manjeetnakai7573 Před 3 měsíci +2

      ਬੀ ਮੈਂ ਆਨਲਾਈਨ ਮਗਾਂਦੀ ਹਾਂ ਤੇ ਪੌਧ ਚੰਡੀਗੜ੍ਹ ਦੀਆਂ ਨਰਸਰਿਆਂ ਤੋਂ ਮਿਲ ਜਾਂਦੀ ਹੈ 🙏

  • @boparaiparminder1179
    @boparaiparminder1179 Před 3 měsíci +2

    Very nice👍👍

  • @harvindersidhu530
    @harvindersidhu530 Před 3 měsíci +5

    LOT OF HARD WORK-SALUTE YOU

  • @user-dz2mf7fz3n
    @user-dz2mf7fz3n Před 3 měsíci +2

    A good work and gaining

  • @mohinderdhillon8098
    @mohinderdhillon8098 Před 3 měsíci +1

    ਤੁਹਾਡੇ ਉੱਦਮ ਨੂੰ ਸਲਾਮ

  • @BalbirSingh-np4ne
    @BalbirSingh-np4ne Před 3 měsíci

    Very good, bahut achha laga parmatma tandrusti bakshe ji

  • @kawaljeetsingh1970
    @kawaljeetsingh1970 Před 13 dny

    EXCELLENT 😊THANKS 😊

  • @fetahjungsinghrathor4395
    @fetahjungsinghrathor4395 Před 3 měsíci +7

    Oh woww , very inspiring and informative !!

  • @user-qc8ud5yq5y
    @user-qc8ud5yq5y Před 14 dny

    Great Mata ji

  • @kussh100
    @kussh100 Před 3 měsíci +2

    Superb. Lovely! Lot of work

  • @ranjodhsingh7314
    @ranjodhsingh7314 Před 2 měsíci

    Verry verry good

  • @kulwantkaur6980
    @kulwantkaur6980 Před 2 měsíci

    Beautiful garden ❤

  • @sarbjitkaur2648
    @sarbjitkaur2648 Před 3 měsíci +2

    👍bhut vadiya ji

  • @Gagan.k79-yw1xr
    @Gagan.k79-yw1xr Před 18 dny

    Just awesome ❤❤❤

  • @incredibleindia2002
    @incredibleindia2002 Před 3 měsíci +2

    Bhut vdhia

  • @gurmailsinghsingh1258
    @gurmailsinghsingh1258 Před 3 měsíci +2

    Mdm super se maha super 🎉

  • @user-vu8ve4pi6d
    @user-vu8ve4pi6d Před 3 měsíci +1

    O v very nyc so beautiful work

  • @BhupinderSingh-jl1tg
    @BhupinderSingh-jl1tg Před 3 měsíci +1

    Bhut sohna oprala

  • @sarojkainth-ip9xw
    @sarojkainth-ip9xw Před 3 měsíci +2

    mashaallaha 👌 bht khubsurt

  • @Vikk09321
    @Vikk09321 Před 3 měsíci +6

    THIS IS SO INSPIRING... I AM 33 AND living abroad but is my dream to do this in my amritsar hometown once im back permanently in 2 years

    • @entertainment4523
      @entertainment4523 Před 3 měsíci +2

      Great vision bro,Punjab needs u people back.

    • @manjeetnakai7573
      @manjeetnakai7573 Před 3 měsíci +1

      thank you so much . All the best. Dreams do come true 🙏

    • @Vikk09321
      @Vikk09321 Před 3 měsíci

      @@manjeetnakai7573 waheguru di kirpa naal everything is possible... yes dreams do come true❣❣❣❣

    • @bhupinderbhatti9043
      @bhupinderbhatti9043 Před měsícem

      Mam ji seed ketho provide ker lade ho

  • @Kingofstocks007
    @Kingofstocks007 Před 3 měsíci +2

    Great God bless you Mam and we all need to do this on our homes without pesticides.pesticides are the cause of Cancer deaths due to green revolution.

  • @dhakelsinghsingh6755
    @dhakelsinghsingh6755 Před 3 měsíci +6

    Aunty ji tuhadi himmat ate mehnat bahut khoob v good ❤ v Sahi rahegaa

  • @dharmitungan5114
    @dharmitungan5114 Před měsícem

    ਬਹੁਤ ਹੀ ਵਧੀਆ ਜੀ 🙏

  • @satnamsingh-vf7yz
    @satnamsingh-vf7yz Před 3 měsíci +2

    Very nice ji👍

  • @WhatisNextBro
    @WhatisNextBro Před 3 měsíci +1

    WOWWSO INSPIRING....

  • @alkasood5933
    @alkasood5933 Před 3 měsíci +1

    Great

  • @sukhdeepsingh6123
    @sukhdeepsingh6123 Před 3 měsíci

    That's how to live life. Very nice thinking and awareness.

  • @bpindorie8353
    @bpindorie8353 Před 2 měsíci

    Thanks for sharing this valuable video.
    Excellent innovations.
    Something to learn for everyone.
    Could be translated to commercial level by entrepreneurs.

  • @jagjitsinghsomal754
    @jagjitsinghsomal754 Před 24 dny

    Good very very very good

  • @sarbjeetkaur2816
    @sarbjeetkaur2816 Před 3 měsíci +2

    Salute

  • @TejKumar-yl2pi
    @TejKumar-yl2pi Před 3 měsíci +6

    Nice ❤❤❤❤

  • @preetkaur9896
    @preetkaur9896 Před 3 měsíci

    ❤ ਬਹੁਤ ਵਧਿਆ ਜੀ

  • @yashrajpal2323
    @yashrajpal2323 Před 3 měsíci +2

    Me plant lgae h pr itne sare nai beautiful garden mam me v panchkula vich rhindu ha

  • @kiranambardar7642
    @kiranambardar7642 Před 3 měsíci

    Tussi mann khush kar ditta
    Great job

  • @ParamjitKaur-ir6li
    @ParamjitKaur-ir6li Před 2 měsíci

    Very nice garden

  • @manmindersidhu7936
    @manmindersidhu7936 Před 2 měsíci

    Doing garden it does relieve stress levels 🥰💐🇨🇦

  • @BhupinderDaid-vw5hp
    @BhupinderDaid-vw5hp Před 3 měsíci +1

    Very good madam good job

  • @user-kj7jo4uy2z
    @user-kj7jo4uy2z Před 3 měsíci +2

    ਬਹੁਤ ਵਧੀਆ ਜੀ 💯

  • @user-xm5un1vf7l
    @user-xm5un1vf7l Před 2 měsíci

    Very good. I appreciate

  • @shrijikibaggiya
    @shrijikibaggiya Před 2 měsíci

    Wow excellent education video with nice information 👍💫💞

  • @tirathsingh6539
    @tirathsingh6539 Před 3 měsíci +6

    ਬਹੁਤ ਵਧੀਆ

  • @dyanchadha3944
    @dyanchadha3944 Před 3 měsíci +3

    Excellent!!!!!

  • @surindersingh-tj2vb
    @surindersingh-tj2vb Před 3 měsíci +1

    Veri. Nice. Ji. ❤❤❤❤❤

  • @arjansingh2798
    @arjansingh2798 Před 3 měsíci +1

    Very good madam ji salute hai ji tuhanu ❤❤❤❤

  • @anilatreya8791
    @anilatreya8791 Před 3 měsíci +6

    Wow great keep it up 👌

  • @Vikk09321
    @Vikk09321 Před 3 měsíci +2

    WOWW😍😍😍😍😍😍😍😍😍😍SO INSPIRING....

  • @bhaikafashion3484
    @bhaikafashion3484 Před 3 měsíci +4

    ਮੈਡਮ ਜੀ ਤੁਸੀਂ ਕਿਸ ਸ਼ਹਿਰ ਵਿੱਚ ਇਹ ਕੰਮ ਕਰ ਰਹੇ ਹੋ ਜੀ ਬਹੁਤ ਵਧੀਆ ਜੀ

    • @manjeetnakai7573
      @manjeetnakai7573 Před 3 měsíci

      ਧਨ ਵਾਦ ਜੀ। ਅਸੀ ਪੰਚਕੂਲਾ ਹੁੰਦੇ ਹਾਂ 🙏

  • @KUSUMSHARMA-hb9lr
    @KUSUMSHARMA-hb9lr Před 3 měsíci +1

    ❤Excilent Work

  • @Monika-mt1km
    @Monika-mt1km Před 2 měsíci

    Boht mehnat wala kaam hai puri dedication nal kita mam ne

  • @DolphinsTalks
    @DolphinsTalks Před měsícem

    Bahut achha ji 👍

  • @BalwinderSingh-kb8yd
    @BalwinderSingh-kb8yd Před 3 měsíci +3

    Very nice saute to your thinking

  • @harjinderkumar9066
    @harjinderkumar9066 Před 3 měsíci

    Very good tips for people to live long.

  • @user-gi6gj4ss1b
    @user-gi6gj4ss1b Před 3 měsíci +2

    Best ji.

  • @msshergill1112
    @msshergill1112 Před 2 měsíci +1

    ਵਾਹ ਵਾਹ ਬਾਕਮਾਲ ਹੈ

  • @ManjitKaur-ox4kx
    @ManjitKaur-ox4kx Před 3 měsíci +1

    Very good👍👍

  • @kuldipsingh5345
    @kuldipsingh5345 Před 3 měsíci +3

    ਵਧੀਆ ਉਪਰਾਲਾ ਹੈ ਜੀ।👍👍👍👌👌