13-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Sdílet
Vložit
  • čas přidán 11. 07. 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Komentáře • 75

  • @mallmann8309
    @mallmann8309 Před 25 dny +34

    ਸਭ ਝੂਠ ਹੈ ਇਹ ਸਭ ਕੁਝ ਭੰਗ ਕਰਵਾਉਦਾ ਹੈ। 27 ਦੀਆ ਵੋਟਾ ਦਾ ਡਰ ਖਾ ਰਿਹਾ ਹੈ। ਲੋਕ ਸਭ ਜਾਣਦੇ ਹਨ।

  • @abhirajput6535
    @abhirajput6535 Před 25 dny +7

    Ñice news📰📰❤❤

    • @SinghBh-mu8wv
      @SinghBh-mu8wv Před 25 dny +3

      ਸਿੰਘੋ ਅਰਦਾਸ ਕਰੋ ਸੁਖੇ ਅਮਲੀ ਦੀ ਜੁਬਾਨਤ ਜਬਤ ਹੋਵੇ

    • @SinghBh-mu8wv
      @SinghBh-mu8wv Před 25 dny +2

      ਸਿੱਖਾਂ ਨਾਲ ਪੁਰਾਣੀ ਸਮੇਂ ਤੋਂ ਇਹ ਰਾਜਨੀਤੀ ਗੇਮ ਖੇਡੀ ਜਾ ਰਹੀ ਹੈ ਉਹ ਕੋਈ ਆਮ ਪਰਿਵਾਰ ਦਾ ਵਿਅਕਤੀ ਨਹੀਂ ਜੇ ਡੋਬ ਟੈਸਟ ਵੀ ਕਰਵਾਉਣਾ ਸੀ ਲਾਈਵ ਕਰਵਾਉਣਾ ਸੀ ਅਸੀਂ ਕਿੱਦਾਂ ਮੰਨ ਲਈਏ ਇਹ ਸਭ ਰਾਜਨੀਤੀ ਹੈ ਪੰਜਾਬੀ ਉਹ ਜਾਗੋ ਉੱਠੋ

  • @abhirajdhaliwal2375
    @abhirajdhaliwal2375 Před 25 dny +92

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ

  • @maansaab5354
    @maansaab5354 Před 25 dny +4

    Good news

  • @satnaam.singhmalhi6249
    @satnaam.singhmalhi6249 Před 25 dny +29

    ਸਤਿ ਸ੍ਰੀ ਆਕਾਲ ਜੀ 🙏

  • @jogindersaini7200
    @jogindersaini7200 Před 25 dny +40

    ਅਮ੍ਰਿਤਪਾਲ ਸਿੰਘ ਦੇ ਭਰਾ ਬਾਰੇ ਪੁਲਿਸ ਨੇ ਲਗਦਾ ਹੈ ਕੋਲੋਂ ਖਬਰ ਬਣਾ ਕੇ ਪਰਿਵਾਰ ਨੂੰ ਬਦਨਾਮ ਕਰਨ ਦੀ ਕਹਾਣੀ ਰਚੀ ਹੈ।ਭਗਵੰਤ ਮਾਨ ਨੂੰ ਅਜਿਹੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ।

  • @sachikhabar8112
    @sachikhabar8112 Před 25 dny +1

    👍

  • @happyjagtaraulakh9460
    @happyjagtaraulakh9460 Před 25 dny +8

    Well done💯👍

  • @waryamsingh4509
    @waryamsingh4509 Před 25 dny +1

    Yes sir

  • @amarjeetkaur4847
    @amarjeetkaur4847 Před 25 dny +18

    Waheguru ji mahar karo Punjab ta 🙏

  • @gurtejshing6785
    @gurtejshing6785 Před 25 dny +2

    ਸਾਡੇ ਗਰੀਬ ਲੋਕ ਕਮਲੇ ਹਨ ਪਿਛ ਲਗੂ ਮਤਲਬ ਜਦੋਂ ਸਾਡੇ ਮਜ਼੍ਹਬੀ ਸਿੱਖਾਂ ਨੂੰ ਪੁਛਦੇ ਹਾਂ ਬਈ ਗੁਰੂ ਘਰ ਜਾਂਦਾ ਹੈਂ ਤੂੰ ਤਾਂ ਪਤੰਦਰ ਅੱਗੋਂ ਬੋਲਦੇ ਹਨ ਕਿ ਕੀ ਹੈ ਗੁਰਦਵਾਰੇ ਚ ਓਹ ਪਾਗ਼ਲ ਲੋਕੋ ਜੇਕਰ ਗੁਰੂ ਘਰ ਦੇ ਵਿੱਚ ਕੁਝ ਵੀ ਨਹੀਂ ਤਾਂ ਫਿਰ ਇਹ ਦੇਖੋ ਬਈ ਸੁਖਬੀਰ ਬਾਦਲ ਕਿਉਂ ਨਹੀਂ ਸ਼ੱਡਦਾ ਖਹਿੜਾ ਅਮ੍ਰਤਸਰ ਗੁਰੂ ਘਰ ਦੀ ਪ੍ਰਧਾਨਗੀ ਦਾ ਆਮ ਪਿੰਡਾਂ ਵਿਚ ਦੇਖਲੋ ਪ੍ਰਧਾਨਗੀ ਛਡਨ ਨੂੰ ਨਹੀਂ ਮੰਨਦਾ ਛਡਾਉਣ ਪੈਂਦੀ ਹੈ

  • @DarshanSingh-kf8iw
    @DarshanSingh-kf8iw Před 25 dny +9

    Sabhash jajj Singh chehalis hi
    News are very true

  • @abhirajdhaliwal2375
    @abhirajdhaliwal2375 Před 25 dny +30

    ਇਹ ਭੰਡ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਕਿਰਦਾਰ ਕੁਸੀ ਕਰਨ ਦੀ ਕੋਸਿਸ ਕਰ ਰਿਹਾ ਹੈ ਇਹ ਨਹੀ ਹੋਵੇਗਾ

  • @HeenaRani-id9fb
    @HeenaRani-id9fb Před 25 dny +1

    Amaritt
    Pal
    Os
    The
    Parvar
    Neu
    Panasonic
    Malnne
    Hidde
    Hea
    As
    Amrita
    PL
    Nea
    Sri
    Gurindh
    Sahib
    Neu
    Farrea
    Tanne
    Wah
    🎉🎉

  • @MandeepKaur-is4uk
    @MandeepKaur-is4uk Před 25 dny +1

    Main Mandeep Kaur Mod Mandi to bol rahi hun Sar 4:30 request man Savan

  • @hiramarara2332
    @hiramarara2332 Před 25 dny +2

    Gall mudia di hi honi chaide a

  • @user-ho8mh7dt5e
    @user-ho8mh7dt5e Před 25 dny

    💝💝🙏🙏💝💝

  • @user-uo4tk5er7n
    @user-uo4tk5er7n Před 25 dny +2

    Congress zindabad

  • @sangatsingh4850
    @sangatsingh4850 Před 25 dny +1

    Amit pal Singh zindabad

  • @manjinderkaur8433
    @manjinderkaur8433 Před 25 dny

    Very good

  • @abhirajdhaliwal2375
    @abhirajdhaliwal2375 Před 25 dny +49

    ਭਗਵੰਤ ਮਾਨ ਦੀ ਸਿਆਸੀ ਮੋਤ ਹੋ ਗਈ ਹੈ ਇਹ ਭੰਡ ਨੂੰ ਸਿੱਖਾਂ ਨਾਲ ਬੇਇਨਸਾਫੀ ਨਹੀਂ ਕਰਨੀ ਚਾਹੀਦੀ ਹੈ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @narindersingh9364
    @narindersingh9364 Před 25 dny

    Good News Veer ji 🙏❤🙏

  • @gurparitsingh
    @gurparitsingh Před 25 dny

    Good

  • @jogindersaini7200
    @jogindersaini7200 Před 25 dny +5

    ਅਕਾਲੀ ਅਕਲੋਂ ਖਾਲੀ ਦਲ ਹੈ।ਸੋ ਇਸਨੂੰ ਭੰਗ ਕਰਕੇ
    ਅਤੇ ਸ਼੍ਰੋਮਣੀ ਕਮੇਟੀ ਭੰਗ ਕਰਕੇ ਨਵਾਂ ਦਲ ਐਲਾਨਣਾ ਚਾਹੀਦਾ ਹੈ।

  • @sewakgill6858
    @sewakgill6858 Před 25 dny

    Vare nice 👍

  • @surindersingh2932
    @surindersingh2932 Před 25 dny

    😮

  • @shingarasingh3627
    @shingarasingh3627 Před 25 dny +2

    Bjp. The. Bisbas. Nahi. Jumla. Party. Hai.

  • @hakamsinghbrar6014
    @hakamsinghbrar6014 Před 25 dny

    Bahut vadhia khabran prhda aa eh beta saaf te clear aavaaj aa

  • @avinashkaursokhi9724
    @avinashkaursokhi9724 Před 25 dny +1

    Aimerjansi ਦੇ ਮਗਰੋਂ ਲੋਕਾਂ ਨੇ 350 ਸੀਟਾਂ ਦੇ ਕੇ ਜਿਤਾਇਆ ਸੀ । ਲੋਕਾਂ ਨੂੰ ਕੋਈ ਇਤਰਾਜ਼ ਨਹੀਂ ਸੀ। ਤੇ ਨਾਹੀ ਹੈ ।BJP ਕੇ ਇਲਾਵਾ ।

  • @darshansingh9874
    @darshansingh9874 Před 25 dny +6

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @SatinderKaur-vp1zk
    @SatinderKaur-vp1zk Před 25 dny +5

    Waheguru ji

  • @AjayKumar-nf1bw
    @AjayKumar-nf1bw Před 25 dny +1

    Modi ji sharm karo sharm karo sharm karo

  • @gurpreetsinghsohibabbu3050

    sabh kuj fack hai...... bhai amritpal da veer es trah nahi kar sakda.......... maan di sarkar galat Kam kar rehi hai........... maan di ve drop test karva lo...........

  • @ManojKumar-kx5bh
    @ManojKumar-kx5bh Před 25 dny

    Sare.sarkari.hospitalan.ehi.haal.hai

  • @progamingnation1359
    @progamingnation1359 Před 24 dny

    Chahl sahb hek na layea kr

  • @AVTARSINGH-lp8eb
    @AVTARSINGH-lp8eb Před 25 dny

    ਸਰਕਾਰੀ ਹਸਪਤਾਲ ਵਿੱਚ ਮਿਲਣ ਵਾਲੀ ਦਵਾਈ ਦਾ ਨਾਮ ਨਹੀਂ ਦੱਸਿਆ ਜੀ ਕਿਹੜੀ ਦਵਾਈ ਹੈ ਦਿੱਤੀ ਜਾਂਦੀਆਂ ਨਸਾ ਪੀੜਤਾਂ ਨੂੰ

  • @user-uo4tk5er7n
    @user-uo4tk5er7n Před 25 dny +1

    Maan fail

  • @user-uo4tk5er7n
    @user-uo4tk5er7n Před 25 dny +1

    Rahul gandi great

  • @sangatsingh4850
    @sangatsingh4850 Před 25 dny

    Mann fail😮

  • @RajpreetKaur-do2dg
    @RajpreetKaur-do2dg Před 24 dny

    😂😂🎉😢❤

  • @Samarlife-wq9fz
    @Samarlife-wq9fz Před 25 dny

    Es Terh karn nal lok murkh nahi banangy.

  • @user-uu9vq6tt6k
    @user-uu9vq6tt6k Před 25 dny

    Thanks for good news

  • @JaswantSingh-pu3hs
    @JaswantSingh-pu3hs Před 24 dny

    0

  • @satnaam.singhmalhi6249
    @satnaam.singhmalhi6249 Před 25 dny +10

    ਝੂਠੀ ਕਹਾਣੀ ਬਣਾ ਕੇ ਪੇਸ਼ ਕੀਤਾ ਗਿਆ ਆ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਮੁਰਦਾਬਾਦ

  • @BhupinderSingh-jn5ej
    @BhupinderSingh-jn5ej Před 25 dny

    Amrit.pal.singh.da.carriyer.khatam.karn.di.koji.harkat.a.sarkar.ate.police.di.milke

  • @user-uo4tk5er7n
    @user-uo4tk5er7n Před 25 dny

    Blackie ,1975 bich chor ander kite c

  • @user-uo9iz8rs4c
    @user-uo9iz8rs4c Před 25 dny

    Modi da 10 sal to gunda raj hai

  • @user-uo9iz8rs4c
    @user-uo9iz8rs4c Před 25 dny

    Sukhbir dosi te sikhan da gadar hai

  • @user-if3kw2jn5n
    @user-if3kw2jn5n Před 25 dny +2

    ਆਪ ਭਲਾ ਕਰਤੂਤਿ ਅਤਿ ਨੀਕੀ
    ਆਪੇ ਜਾਣੈ ਅਪਨੇ ਜੀਅ ਕੀ
    ਬੰਦੇ ਦਾ ਕਿਰਦਾਰ ਕਿਹੋ ਜਿਹਾ ਹੈ ਕੀ ਕਰਦਾ ਹੈ ਕੀ
    ਕੀ ਖਾਂਦਾ ਹੈ ਕੀ ਪੀਂਦਾ ਹੈ ਜਾਂ ਕਿਨਾਂ ਕੁ ਮਹਾਂਪੁਰਸ਼ ਹੈ, ਇਸ ਬਾਰੇ ਬੰਦਾ ਖ਼ੁਦ ਹੀ ਜਾਂਣਦਾ ਹੈ ਜਦੋਂ ਕੋਈ ਮਸ਼ਹੂਰ ਹਸਤੀ ਬਾਰੇ ਕੋਈ ਬਦਨਾਮੀ ਵਾਲੀ ਖ਼ਬਰ ਨਸ਼ਰ ਹੁੰਦੀ ਤਾਂ ਬਸ ਇਹ ਕਹਿ ਕਹਿ ਕੇ ਬਚਾਅ ਕੀਤਾ ਜਾਂਦਾ ਹੈ ਕਿ ਇਹ ਸਿਆਸੀ ਬਦਲਾਖ਼ੋਰੀ ਹੈ ਜੋ ਕਿ ਵਿਰੋਧੀ ਸਰਕਾਰਾਂ ਅਕਸਰ ਕਰਦੀਆਂ ਹਨ ਜਿਵੇਂ ਖਹਿਰੇ ਨੂੰ ਬਦਲਾਖ਼ੋਰੀ ਕਰਕੇ ਛੇ ਮਹੀਨੇ ਜੇਲ੍ਹ ਰਹਿਣਾ ਪਿਆ ਹੁਣ ਕੇਜਰੀਵਾਲ ਅੰਦਰ ਹੈ ਓਹ ਵੀ ਪਿੱਟ ਰਿਹਾ ਹੈ ਕਿ ਮੋਦੀ ਸਰਕਾਰ ਮੇਰੇ ਨਾਲ ਬਦਲਾਖ਼ੋਰੀ ਕਰ ਰਹੀ ਹੈ
    ਪਰ ਅਸਲੀਅਤ ਜਾਂ ਰੱਬ ਜਾਂਣਦਾ ਹੈ ਜਾਂ ਖ਼ੁਦ ਓਹੀ ਜਾਂਣਦਾ ਹੈ ਬਾਕੀ ਜਨਤਾ ਤਾਂ ਅਪਣੇ ਚਹੇਤਿਆਂ ਨੂੰ ਸਿਰਫ਼ ਬਦਲਾਖ਼ੋਰੀ ਦਾ ਇਲਜ਼ਾਮ ਲਾ ਕੇ ਉਨਾਂ ਦਾ ਬਚਾਅ ਕਰਦੀ ਹੈ
    ਜੋ ਮੋਦੀ ਨੇ ਜੂਨ ਮਹੀਨੇ ਵਿੱਚ ਐਮਰਜੈਂਸੀ ਡੇ ਮਨਾਉਣ ਦੀ ਘੋਸ਼ਣਾ ਕੀਤੀ ਹੈ ਓਹ ਸਿਰਫ਼ ਨਫ਼ਰਤ ਦਾ ਹੀ ਨਮੂਨਾਂ ਹੈ ਕੀ ਇਸਨੂੰ ਅਪਣੀ ਲਾਈ ਹੋਈ ਐਮਰਜੈਂਸੀ ਯਾਦ ਨਹੀਂ ਹੈ?ਯਾਦ ਕਰੇ ਅੱਠ ਨਵੰਬਰ ਚੌਦਾਂ ਨੂੰ ਰਾਤ ਨੋਂ
    ਵਜੇ ਬਿਨਾਂ ਕੋਈ ਵਕਤ ਦਿੱਤੇ ਨੋਟਬੰਦੀ ਦਾ ਫ਼ੁਰਮਾਂਨ ਨਸ਼ਰ ਕੀਤਾ ਸੀ ਪੂਰੇ ਮੁਲਕ ਵਿੱਚ ਹਾ ਹਾ ਕਾਰ ਮਚ ਗਈ ਸੀ ਜਨਤਾ ਅਪਣੀ ਜਮਾਂ ਪੂੰਜੀ ਬਚਾਉਣ ਲੱਈ ਸਾਲ ਭਰ ਬੈਂਕਾਂ ਦੀਆਂ ਲਾਈਨਾਂ ਵਿੱਚ ਲੱਗ ਕੇ ਭੁੱਖੇ ਭਾਣੇ ਇਸਦਾ ਸਿਆਪਾ ਕਰਦੇ ਰਹੇ ਘਰਾਂ ਦੀਆਂ ਔਰਤਾਂ ਨੇ ਜੋ ਗੁਪਤ ਤੌਰ ਤੇ ਬੱਚਤ ਕੀਤੀ ਸੀ ਡੁੱਬ ਗੱਈ ਆੰਬਾਂਨੀਆਂ ਅਡਾਨੀਆਂ
    ਤੇ ਹੋਰ ਧਨਕੁਬੇਰਾ ਦੇ ਕਾਲੇ ਧਨ ਨੂੰ ਉਨਾਂ ਦੇ ਘਰ ਬੈਠਿਆਂ ਹੀ ਸਫ਼ੈਦ ਕਰ ਦਿੱਤਾ ਸੀ ਉਨਾਂ ਲੱਈ ਹਜ਼ਾਰ ਦਾ ਨੋਟ ਬੰਦ ਕਰਕੇ ਦੋ ਹਜ਼ਾਰ ਦਾ ਨੋਟ ਜਾਰੀ ਕੀਤਾ ਤਾਂਜੁ ਉਨ੍ਹਾਂ ਨੂੰ ਅਸਾਂਨੀ ਹੋਵੇ ਸੈਂਕੜੇ ਲੋਕ ਲਾਈਨਾਂ ਵਿੱਚ ਲੱਗ ਕੇ ਮੌਤ ਦਾ ਸ਼ਿਕਾਰ ਵੀ ਹੋਏ ਪਰ ਕੀ ਮਜਾਲ ਕਿ ਇਸ ਪ੍ਰਧਾਨ ਮੰਤਰੀ ਨੇ ਕੋਈ ਪਸ਼ਚਾਤਾਪ ਕੀਤਾ ਹੋਵੇ ਹੁਣ ਜੇ ਇੰਡੀਆ ਗੱਠਜੋੜ ਐਮਰਜੈਂਸੀ ਦੇ ਬਦਲੇ ਅੱਨ ਨਵੰਬਰ ਚੋਦਾਂ ਨੂੰ ਕਾਲਾ ਦਿਵਸ ਮਨਾਏ ਤਾਂ ਇਸਨੂੰ ਸੁਰਤ ਆਏਗੀ ਪਰ ਸਾਰੇ ਡਰਪੋਕ ਹਨ ਕੀ ਇਸ ਘਟਨਾਂ ਦਾ ਉਨ੍ਹਾਂ ਨੂੰ ਪਤਾ ਨਹੀਂ?ਪਰ ED ਦੇ ਸ਼ਿਕੰਜੇ ਤੋਂ ਡਰਦੇ ਹਨ ਕਿਉਂਕਿ ਸਾਰੇ ਦਾਗੀ ਹਨ ਮੋਦੀ ਨੇ ਰਾਹੁਲ ਗਾਂਧੀ ਨੂੰ ਟਾਰਗੈੱਟ ਕਰਨਾ ਹੈ ਕਿਉਂਕਿ ਓਹੀ ਇਸਨੂੰ ਟੱਕਰ ਦੇ ਸਕਦਾ ਹੈ ਉਸਦੀ ਇਸ ਵੇਲੇ ਮੋਦੀ ਨਾਲੋਂ ਜ਼ਿਆਦਾ ਚੜ੍ਹਤ ਵੀ ਹੈ ਪਰ ਜੋ ਗੱਠਜੋੜ ਦੀਆਂ ਹੋਰ ਪਾਰਟੀਆਂ
    ਹਨ ਓਹ ਖੁੱਲ ਕੇ ਇਸਦੀ ਹਮਾਇਤ ਇਸ ਲੱਈ
    ਨਹੀਂ ਕਰ ਰਹੀਆਂ ਕਿ ਕੱਲ ਨੂੰ ਰਾਹੁਲ ਗਾਂਧੀ
    ਕਿਤੇ ਪ੍ਰਧਾਨ ਮੰਤਰੀ ਦਾ
    ਉਮੀਦਵਾਰ ਹੀ ਨਾ ਬਣ ਜਾਏ ਸਾਰੇ ਆਪੋ ਆਪਣੀਆਂ ਸਟੇਟਾਂ ਦੀ
    ਸੇਫਟੀ ਲੱਈ ਯਤਨਸ਼ੀਲ ਹਨ ਨਾ ਕਿ ਮੁਲਕ ਲੱਈ!

  • @harbhajansingh4281
    @harbhajansingh4281 Před 24 dny

    Punjab de loko dekh lavo tusi AAP nal kitna dhokha keeta hai. Tusi awein jhoothe hi Maan saab nal nawrey launde rahe par vota cong nu payia. Aande kite kud kud kite. Maan saab ne bahut kam keete han ohna nu jitauna chahida c. Tusi akirtghan ho nike nike ilzam lga ke AAP nu badnaam karde rahe. Lok saba election ch oh khraab c hun ik maheene baad kis tarah thik ho gaye.

  • @user-uo9iz8rs4c
    @user-uo9iz8rs4c Před 25 dny

    Jutha case paia hai

  • @PrabharjapSingh
    @PrabharjapSingh Před 25 dny

    Sab bakwas hai sarkar nu hour koi kam nahi singhga nu badnam kar rahi hai

  • @SatnamSingh-pe9hd
    @SatnamSingh-pe9hd Před 25 dny

    Jujjujjjjjujjjjjjjjujjjuujjjujuùjjujuuuuujujuuujuuuujjjuuuujujujjujujjjùjjjjjjjuuujjujuuujjùjj

  • @user-uo9iz8rs4c
    @user-uo9iz8rs4c Před 25 dny

    Cm gunda hai sikhan nu nafrat krda

  • @amriksinghsidhu2656
    @amriksinghsidhu2656 Před 25 dny

    Good news