ਨੌਜਵਾਨਾਂ ਨੇ ਬਣਾ ਲਿਆ ਵੱਖਰੇ ਹੀ ਕਿਸਮ ਦਾ ਸਾਈਕਲ, ਰੋਪੜ ਤੋਂ ਚੱਲ ਪਏ ਪੂਰੇ ਇੰਡੀਆ ਦਾ ਟੂਰ ਕਰਨ

Sdílet
Vložit
  • čas přidán 23. 09. 2022
  • ****************************************************************
    CZcams
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #punjabinewschannel
    all india tour , ropar boys , modified cycle , satnam singh

Komentáře • 510

  • @skvlogs372
    @skvlogs372 Před rokem +46

    Punjab lok channel wale vadia content paunde ne waheguru tuhanu chardikala che rakhe

  • @parteeksingh4876
    @parteeksingh4876 Před rokem +3

    PB 12 ਜਿਲ੍ਹਾ ਰੋਪੜ, ਬਹੁਤ ਵਧੀਆ ਵੀਰ, ਪਰਮਾਤਮਾ ਥੋਡੀ ਯਾਤਰਾ ਸਫਲ ਕਰੇ

  • @kalapoonia8513
    @kalapoonia8513 Před rokem +11

    ਪ੍ਰਮਾਤਮਾ ਲੰਬੀ ਉਮਰ ਕਰੇ ਜਗਦੀਪ ਥਲੀ ਬਾਈ ਦੀ ਜਿਨ੍ਹਾਂ ਦੇ ਚੈਨਲ ਨੇ ਬਹੁਤ ਸਿੱਖਿਆ ਦਿੱਤੀ ਸਾਨੂੰ

  • @jssingh3460
    @jssingh3460 Před rokem +6

    ਜੇਕਰ ਦੋਵਾਂ ਵੀਰਾਂ ਦੇ ਦਸਤਾਰਾਂ ਬੰਨੀਆਂ ਹੋਣ ਤਾਂ ਹੋਰ ਵੀ ਵਧੀਆ ਹੋਵੇ
    ਨਹੀਂ ਤਾਂ ਰੋਡ ਤੇ ਸੇਫਟੀ ਲਈ ਹੈਲਮੇਟ ਜ਼ਰੂਰ ਪਹਿਨਣ

    • @gindathali
      @gindathali Před rokem +2

      Hanji veer ji helmets hegiya ne .dhyan rakhde han ji

  • @CharanjitSingh-wg3jj
    @CharanjitSingh-wg3jj Před rokem +76

    ਬਹੁਤ ਵਧੀਆ ਜੀ. ਕੋਈ ਵਧੀਆ ਸੁਨੇਹਾ ਲੈ ਕੇ ਸਾਰੇ ਦੇਸ਼ ਵਿਚ ਜਾਵੋ ਜੀ.

  • @jaskaranpawar7923
    @jaskaranpawar7923 Před rokem +5

    ਵਾਹਿਗੁਰੂ ਜੀ ਬੱਚਿਆਂ ਉੱਪਰ ਮਿਹਰ ਭਰਿਆ ਹੱਥ ਰੱਖਿਓ ਜੀ , ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ,🥰👌👌👌👌👌

  • @Winyourself1977
    @Winyourself1977 Před rokem +1

    Very good ਬੁਲੰਦ ਹੌਸਲੇ ਸ਼ੇਰ ਜਵਾਨਾਂ ਦੇ ਪਰਮਾਤਮਾ ਕਿਰਪਾ ਕਰੇ

  • @Kingzhub
    @Kingzhub Před rokem +31

    ਅਪਣੀ ਜ਼ਿੰਦਗੀ ਨੂੰ ਅਪਣੇ ਹਿਸਾਬ ਨਾਲ ਹੀ ਜਿਣਾ ਚਾਹੀਦਾ ਬਹੁਤ ਵਧਿਆ ਵੀਰ ਮਾਲਕ ਤੰਦਰੁਸਤ ਰੱਖੇ ਚੜਦੀਕਲਾ ਵਿੱਚ ਤੁਹਾਡਾ ਸਫਰ ਪੂਰਾ ਕਰਾਵੇ ♥️♥️

  • @talwindersekhon5449
    @talwindersekhon5449 Před rokem +35

    ਬਹੁਤ ਵਧੀਆ ੳੁਪਰਾਲਾ ਕੀਤਾ ਵੀਰਾਂ ਨੇ ਧੰਨਵਾਦ ਪੰਜਾਬੀ ਲੋਕ ਚੈਨਲ

  • @mangatkular5941
    @mangatkular5941 Před rokem +19

    ਨੌਜਵਾਨਾਂ ਦੇ ਜਜ਼ਬੇ ਨੂੰ ਸਲਾਮ ਕਰਦਾ ਬਾਈ ਜੀ ਪਰਮਾਤਮਾ ਤੁਹਾਨੂੰ ਅਤੇ ਤੁਹਾਡੀ ਯਾਤਰਾ ਨੂੰ ਚੜਦੀਕਲਾ ਵਿਚ ਰੱਖਣ ਜੀ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੌ ਪਰਮਾਤਮਾ ਤੁਹਾਨੂੰ ਤੁਹਾਡੇ ਸਫ਼ਰ ਵਿੱਚ ਅੰਗ ਸੰਗ ਸਹਾਈ ਹੋਣ ਬਾਈ ਜੀ

  • @jspawaar675
    @jspawaar675 Před rokem +39

    ਸਾਡੀਆਂ ਸ਼ੁਭਕਾਮਨਾਵਾਂ ਵੀਰਾਂ ਦੇ ਨਾਲ ਜੁਡ਼ੀਆਂ ਰਹਿਣ, ਇਸ ਲਈ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਜੀ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @gindathali
      @gindathali Před rokem +1

      Shukriya jii .

    • @jspawaar675
      @jspawaar675 Před rokem +1

      @@gindathali ਵੀਰ ਜੀ ਜੇਕਰ ਕਿਸੇ ਹੋਰ ਨੇ ਤਿਆਰ ਕਰਵਾਉਣੀ ਹੋਵੇ ਤਾਂ ਇਹ ਹੋ ਸਕਦਾ ਹੈ ਅਤੇ ਕੀ ਖ਼ਰਚ ਆਵੇਗਾ। ਮੇਰੀ ਲੱਤ ਵਿਚ ਰਾਡ ਪਾਈ ਗਈ ਹੈ ਮੋਟਰਸਾਈਕਲ ਚਲਾਉਣ ਲਈ ਦਿੱਕਤ ਪੇਸ਼ ਆਉਂਦੀ ਹੈ ਕਿਉਂਕਿ ਖਡ਼ਨ ਸਮੇਂ ਦਿੱਕਤ ਪੇਸ਼ ਆਉਂਦੀ ਹੈ

    • @gindathali
      @gindathali Před rokem

      @@jspawaar675 hanji veer Jo ho javegi ji .15 ku hjar da khrcha hai ji

    • @jspawaar675
      @jspawaar675 Před rokem

      ਧੰਨਵਾਦ ਜੀ

  • @dalbarasingh7649
    @dalbarasingh7649 Před rokem +46

    ਧੰਨ ਵਾਹਿਗੁਰੂ ਸਾਹਿਬ ਜੀ, ਇਹਨਾਂ ਵੀਰਾਂ ਦੀ ਯਾਤਰਾ ਸਫਲ ਕਰਨ ਜੀ,ਸਦਾ ਸਿਰ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ ਜੀ,,।

  • @amanbatthverka5565
    @amanbatthverka5565 Před rokem +9

    ਸਲੂਟ ਆ ਵੀਰ ਤੁਹਾਨੂੰ ਦੋਨਾਂ ਨੂੰ . ਘੁੱਦੇ ਵੀਰ ਵਾਂਗੂ ਖਿੱਚ ਕੇ ਰੱਖੋ ਕੰਮ wmk 🙏nd best of luck👍

  • @AmarjitSingh-cj9pd
    @AmarjitSingh-cj9pd Před rokem +15

    ਵਡੇ ਜਿਗਰੇ ਨਾਲ ਬਦਲੇ ਹਾਲਾਤ ਜਾਂਦੇ ਆ
    Waheguru Mehar Kare
    Drive Safely 👍🇮🇳🇮🇳

    • @gindathali
      @gindathali Před rokem +2

      ਸ਼ੁਕਰੀਆ ਵੀਰ ਜੀ

  • @satnamsinghbedi119
    @satnamsinghbedi119 Před rokem +10

    ਬੁਲੰਦ ਹੌਸਲੇ, ਦ੍ਰਿੜ ਵਿਸ਼ਵਾਸ ਼਼਼ਇਹ ਜਜ਼ਬੇ ਏਸੇ ਤਰ੍ਹਾਂ ਕਾਇਮ ਰਹਿਣ। ਬਹੁਤ ਬਹੁਤ ਸ਼ੁਭਕਾਮਨਾਵਾਂ 💐 ਸਫ਼ਰ ਦਾ ਅਨੰਦ ਮਾਣੋ,🏆

  • @user-qi7id1dn1f
    @user-qi7id1dn1f Před rokem +20

    ਵਾਹਿਗੁਰੂ ਜੀ ਤੁਹਾਡਾ ਹੌਂਸਲਾ ਬਣਾਈ ਰੱਖਣ ਵੀਰ ਜੀ।

  • @makhansinghjassarmakhansin7598

    ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਫ਼ਰ ਬਹੁਤ ਵਧੀਆ ਲੰਘੇ ਦੋਵਾਂ ਵੀਰਾਂ ਦਾ

  • @manjitsingh1278
    @manjitsingh1278 Před rokem +17

    ਸਾਰੇ ਸਕੂਲਾਂ ਕਾਲਜਾਂ ਯੁਨੀਵਰਸਿਟੀਆ ਵਿਚ ਪੜ੍ਹ ਰਹੀਆ ਧੀਆਂ ਭੈਣਾਂ ਪੁੱਤਰਾਂ ਵਾਸਤੇ ਇਕ ਲਾਜ਼ਮੀ ਵਿਸ਼ਾ ਧਰਮ ਦਾ ਵੀ ਹੋਣਾ ਚਾਹੀਦਾ ਹੈ ਧਾਰਮਿਕ ਗਿਆਨ ਕਾਨੂੰਨ ਤੋਂ ਵੀ ਵਧੀਆ ਹੁੰਦਾ ਹੈ ਜੋ ਬੰਦੇ ਨੂੰ ਮਾੜੇ ਬੁਰੇ ਗੰਦੇ ਕੰਮ ਕੁਸੰਗਤ ਤੋ ਬਚਾਉਂਦਾ ਹੈ ਧੰਨਵਾਦ ਜੀ

  • @manpreetjassi1513
    @manpreetjassi1513 Před rokem +8

    ਚੜਦੀਕਲਾ ਚ ਰਹੋ ਵੀਰ ਜੀ

  • @RajKumar-je7yh
    @RajKumar-je7yh Před rokem +19

    ਬੱਚੇਆਂ ਦੇ ਮਨ ਦੀ ਗਲ ਹੈ ਕੋ ਬਾਤ ਨਹੀਂ ਕਰ ਲੈਣ ਖੁਸ਼ ਰਹੋ ਪੁਤਰ ਇਸ ਤੋਂ ਬਾਅਦ ਕੋਈ ਹੋਰ ਖੋਜ ਜੋ ਦੇਸ਼ ਦਾ ਨਾਂ ਰੋਸ਼ਨ ਕਰੇ ਅਤੇ ਮਾਤਾ ਪਿਤਾ ਦਾ ਭੀ

  • @deeprataindia1170
    @deeprataindia1170 Před rokem +11

    ਬਹੁਤ, ਹੀ ਵਧੀਆ ਉਪਰਾਲਾ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਹਨਾ ਵੀਰਾਂ ਤੇ ਕਾਮਯਾਬੀ ਹਾਸਲ ਕਰਕੇ ਵਾਪਿਸ ਮੁੜਨ।
    ,,Ballu ਰਟੈਂਡਾ,,

  • @gopi2bhatti
    @gopi2bhatti Před rokem +2

    ਹੈਲਮਟ ਪਾਉਣਾ ਜ਼ਰੂਰੀ ਇਹਨਾਂ ਵੀਰਾਂ ਨੂੰ

    • @gindathali
      @gindathali Před rokem

      ਹਾਂਜੀ ਵੀਰੇ ਜਰੂਰ ਪਾਉਂਦੇ ਹਾਂ ਜੀ

    • @gopi2bhatti
      @gopi2bhatti Před rokem

      @@gindathali ਵਹਿਗੁਰੂ ਆਪ ਜੀ ਦੀ ਯਾਤਰਾ ਸਫ਼ਲ ਕਰੇਂ ਯੂ ਟਿਊਬ ਦਾ ਲਿੰਕ ਪਾ ਦਿਉ ਜੀ

  • @sarajmanes4505
    @sarajmanes4505 Před rokem +3

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਉਸ ਜੋੜੀ ਦਾ ਨਾਮ ਹੈ King & Queen CZcams Channel ਹੈ ਜੀ ਜੋ ਭਾਰਤ ਘੁੰਮਣ ਗਏ ਹੋ ਹਨ ਜੀ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਵੀਰ ਜਿਉ

    • @dilbaggajjanwala2569
      @dilbaggajjanwala2569 Před rokem

      ਹਾਂ ਜੀ ਤੇ 1 ਜੋੜੀ ਹੋਰ ਰਿਪਨ ਤੇ ਖੁਸ਼ੀ ਵੀ ਆ... ਉਹਨਾਂ ਦੇ ਚੈੱਨਲ ਦਾ ਨਾਂ ਟਰੈਵਲ ਕਪਲ ਆ ( English ) ਚ, ਆ ਨਾਂ ਚੈੱਨਲ ਦਾ... ਉਹ ਗੱਡੀ ਜਾਂ ਬੁਲੇਟ ਤੇ ਘੁੰਮਦੇ ਆ.... 🙏🏻🙏🏻🙏🏻🙏🏻👍🏻👍🏻👍🏻👍🏻

  • @singhdhakel873
    @singhdhakel873 Před rokem +3

    ਵੀਰਾਂ ਦੇ ਆਪਣੇ ਆਪਣੇ ਸ਼ੌਂਕ ਨੇ ਕੁਦਰਤ ਦੇ ਰੰਗ ਵੇਖਣ ਲਈ

  • @kulwinderkamboj5134
    @kulwinderkamboj5134 Před rokem +7

    ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫ਼ਲ ਕਰੇਂ ਵੀਰੋ 🙏👍

  • @amriksingh9589
    @amriksingh9589 Před rokem +5

    ਬਾਈ ਯੂ ਟੂਬ ਤੇ ਦੇਖਕੇ ਐਡੀਆ ਤਾ ਮਿਲ ਜਾਂਦਾ ਹੈ ਪਰ ਦਿਮਾਗ ਆਪਣਾ ਵੀ ਨਾਲ ਬਹੁਤ ਵਰਤਣਾ ਪੇਦਾ ਹੈ ਜਿਵੇਂ ਬਾਈ ਨੇ ਕਹਿ ਕੇ ਬਣਵਾਈ

  • @rakeshkalra5445
    @rakeshkalra5445 Před rokem

    ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇ।

  • @manjitsingh1278
    @manjitsingh1278 Před rokem

    ਦੁਸਹਿਰਾ ਦੀਵਾਲੀ ਲੋਹੜੀ ਗੁਰਪੁਰਬ ਨਗਰ ਕੀਰਤਨਾਂ ਵਿਆਹ ਸ਼ਾਦੀ ਤੇ ਪਟਾਕੇ ਆਤਿਸ਼ਬਾਜ਼ੀ ਚਲਾਉਣ ਤੇ ਰਾਵਣ ਜੀ ਦੇ ਪੁਤਲੇ ਸਾੜਨ ਪਟਾਕੇ ਆਤਿਸ਼ਬਾਜ਼ੀ ਚਲਾਉਣ ਤੇ ਰੋਕ ਲਗਾਉਣ ਦੀ ਲੋੜ ਹੈ ਪਰਦੂਸ਼ਣ ਪੈਸਾ ਮਨੁੱਖੀ ਜਾਨਾਂ ਤੇ ਵਾਤਾਵਰਣ ਦਾ ਬਚਾਅ ਹੋਵੇਗਾ ਸਮਾਜ ਧਿਆਨ ਦੇਵੇ ਜੀ ਰਾਵਣ ਜੀ ਨੂੰ ਚਾਰ ਵੇਦ ਮੂੰਹ ਜ਼ੁਬਾਨੀ ਯਾਦ ਸਨ ਬਹੁਤ ਵੱਡਾ ਵਿਦਵਾਨ ਸੀ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਇਸ ਪੈਸੇ ਨੂੰ ਬਚਾ ਕੇ ਗਰੀਬਾਂ ਲੋੜਵੰਦਾਂ ਨੂੰ ਰੋਟੀ ਕਪੜਾ ਦਵਾਈ ਪੜਾਈ ਰਾਸ਼ਨ ਮਕਾਨ ਨੌਕਰੀ ਦਾ ਇੰਤਜ਼ਾਮ ਕਰੋ ਇਹ ਸਭ ਤੋਂ ਵਡਾ ਪੁੰਨ ਦਾ ਕੰਮ ਹੈ ਅਸੀਸਾਂ ਦੁਆਵਾਂ ਮਿਲਣਗੀਆਂ ਧੰਨਵਾਦ ਜੀ

  • @harshindora5239
    @harshindora5239 Před rokem +1

    Very good thinking Gurvinder Singh ji

  • @sukhpalsingh2580
    @sukhpalsingh2580 Před rokem +2

    ਬਾਈ ਦਾ ਟੈਟੂ ਬਣਾਉਣ ਦਾ ਕੰਮ ਹੈ, ਚੰਗੇ ਪੈਸੇ ਕੁੱਟਦਾ ਸੀ , ਤੇ ਹਮੇਸ਼ਾ ਤੋਂ ਸੁਪਨਾ, ਘੱਟ ਪੈਸੇ ਵਿੱਚ ਦੁਨੀਆ ਘੁੰਮਣ ਦਾ,
    ਲੋਕੀ ਏਥੇ ਕਹਿ ਰਹੇ ਵੇਹਲੇਆਂ ਦੇ ਕੰਮ ਨੇ, ਓਹ੍ਹ ਆਪ ਵੇਹਲੇ youtube ਦੇ ਬੁਧੂਜੀਵੀ ਨੇ !

  • @sonyfoujigurdaspur
    @sonyfoujigurdaspur Před rokem +10

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @parshantarora7832
    @parshantarora7832 Před rokem +14

    Waheguru ji chardi kla vich rkhe tuhanu 🙏🏻 Aman Shanti pyar te sanjhi waalta da sandesh Dena 🙏🏻

  • @user-by4sp1bz6p
    @user-by4sp1bz6p Před rokem +4

    ਜਾਗਦੀਪ ਥਲੀ ਵੀਰ ਦੇ ਪਿੰਡ ਤੋਂ ਨੇ ਵੀਰ ...
    ਰਬ ਤੰਦਰੁਸਤਿਆ ਬਕਸ਼ੇ ...
    ਔਖੇ ਸੋਖੇ ਰਾਹਾਂ ਤੋਂ ਲੰਗਾਵੇ ..
    ਚੜ੍ਹਦੀ ਕਲਾ ਚ ਰੱਖੇ ਸਚੇ ਪਤਸ਼ਾ ਜੀ 🙏

    • @gindathali
      @gindathali Před rokem

      ਸ਼ੁਰਕੀਆ ਵੀਰੇ♥️

    • @avtarkaur6708
      @avtarkaur6708 Před rokem

      कौन सा गांव है इन का

    • @user-by4sp1bz6p
      @user-by4sp1bz6p Před rokem

      @@gindathali ਵੀਰੇ ❤❤..

      ਤੇਰੀਆਂ ਸ਼ੂਟ ਕੀਤੀਆਂ ਵੀਡੀਓ ਦਾ ਰੋਜ ਇੰਤਜਾਰ ਰਹੂਗਾ ...
      ਰੋਜ ਅਪਲੋਡ 🙏🙏🙏🙏🙏

  • @sabiagroindustries1888
    @sabiagroindustries1888 Před rokem +1

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਕਸ਼ੇ ਤੰਦਰੁਸਤੀ ਬਕਸ਼ੇ ਖੁਸ਼ੀਆ ਬਕਸ਼ੇ ਮੇਰੇ ਵੀਰਾਂ ਨੂੰ ਅਤੇ ਵੀਰਾਂ ਦਾ ਸੁਪਨਾ ਪੂਰਾ ਕਰੇ

  • @harpreetaulakh9713
    @harpreetaulakh9713 Před rokem

    ਪ੍ਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰਨ

  • @gulshanpreet2016
    @gulshanpreet2016 Před rokem +2

    Wmk ji 🙏🙏🏻

  • @DavinderSingh-dt1kz
    @DavinderSingh-dt1kz Před rokem +4

    ਸਫਰ ਲੲੀ ਸੁਭਕਾਮਨਾਂਵਾ ਜੀ ।

  • @INDERJITSINGH-bd3mh
    @INDERJITSINGH-bd3mh Před rokem

    ਸ਼ੁੱਭ ਕਾਮਨਾਵਾਂ ਸਾਹਿਤ ਖੁਸ਼ ਰਹੋ

  • @tanurajpoot8822
    @tanurajpoot8822 Před rokem +10

    Waheguru g tuhada safar hor sukhala kr dewe te tuhanu dowa nu sahi salamat rakhe ❤️❤️🙏🏻🙏🏻
    Pb12 bharatgarh to❤️❤️🥰🥰

  • @navdeepsinghnavdeepsingh3816

    Waheguru app ji da Safar ਚੜ੍ਹਦੀ ਕਲਾ ਚ ਪੂਰਾ ਕਰਨ ਜੀ

  • @vanjara_e_jazbat4414
    @vanjara_e_jazbat4414 Před rokem +3

    Bahut Khoob ❤️ Waheguru Ji Chardiklaa Vich Rakhan G Always 🙏🏻

  • @harbanskaur8146
    @harbanskaur8146 Před rokem +8

    Luggage carriage front ਤੇ ਹੁੰਦਾ ਤਾਂ totally safe ਵੀ ਹੋ ਜਾਣਾ ਸੀ
    ਬਹੁਤ ਹੀ ਵਧੀਆ ਉਪਰਾਲਾ ਹੈ ਜੀ
    ਵਾਹਿਗੁਰੂ ਜੀ ਤੁਹਾਡੀ ਯਾਤਰਾ ਸੁੱਖਦ ਤੇ ਨਿਰਵਿਘਨ ਪੂਰੀ ਕਰਨ

    • @gindathali
      @gindathali Před rokem +1

      Hanji wait distribution ch problem c .theek kar Lai hai .thank you

    • @harbanskaur8146
      @harbanskaur8146 Před rokem

      @@gindathali ਅੱਗੇ ਸਫਰ ਵਿਚ ਹੋ ਸਕਦਾ ਹੈ ਹੋਰ ਲੋੜ ਅਨੁਸਾਰ ਤਬਦਿਲੀ ਹੋਵੇ

    • @ParminderSingh-tn2sl
      @ParminderSingh-tn2sl Před rokem

      @@gindathali vr vlog kis youtube channel te aau g

  • @manjitsingh1278
    @manjitsingh1278 Před rokem

    ਪਤਰਕਾਰ ਵੀਰ ਭੈਣਾਂ ਨੂੰ ਬੇਨਤੀ ਹੈ ਕਿ- ਭਾਰਤ ਵਿਚ ਹੁੰਦੇ- ਪਰਦੂਸ਼ਣ ਬਾਰੇ ਵੀ ਗਲ ਕਰਨ -ਦੁਸਹਿਰਾ ਦੀਵਾਲੀ ਲੋਹੜੀ ਗੁਰਪੁਰਬ ਨਗਰ ਕੀਰਤਨਾਂ ਵਿਆਹ ਸ਼ਾਦੀ ਤੇ ਪਟਾਕੇ ਆਤਿਸ਼ਬਾਜ਼ੀ ਚਲਾਉਣ ਤੇ ਰਾਵਣ ਜੀ ਦੇ ਪੁਤਲੇ ਸਾੜਨ ਪਟਾਕੇ ਆਤਿਸ਼ਬਾਜ਼ੀ ਚਲਾਉਣ ਤੇ ਰੋਕ ਲਗਾਉਣ ਦੀ ਲੋੜ ਹੈ ਪਰਦੂਸ਼ਣ ਪੈਸਾ ਮਨੁੱਖੀ ਜਾਨਾਂ ਤੇ ਵਾਤਾਵਰਣ ਦਾ ਬਚਾਅ ਹੋਵੇਗਾ ਸਮਾਜ ਧਿਆਨ ਦੇਵੇ ਜੀ ਰਾਵਣ ਜੀ ਨੂੰ ਚਾਰ ਵੇਦ ਮੂੰਹ ਜ਼ੁਬਾਨੀ ਯਾਦ ਸਨ ਬਹੁਤ ਵੱਡਾ ਵਿਦਵਾਨ ਸੀ ਘਰੇਲੂ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਇਸ ਪੈਸੇ ਨੂੰ ਬਚਾ ਕੇ ਗਰੀਬਾਂ ਲੋੜਵੰਦਾਂ ਨੂੰ ਰੋਟੀ ਕਪੜਾ ਦਵਾਈ ਪੜਾਈ ਦਵਾਈ ਰਾਸ਼ਨ ਮਕਾਨ ਦਾ ਇੰਤਜ਼ਾਮ ਕਰੋ ਲੋੜਵੰਦ ਨੂੰ ਕਪੜਾ ਦਵਾਈ ਪੜਾਈ ਦਵਾਈ ਰਾਸ਼ਨ ਮਕਾਨ ਦਾ ਇੰਤਜ਼ਾਮ ਕਰੋ ਇਹ ਸਭ ਤੋਂ ਵਡਾ ਪੁੰਨ ਦਾ ਕੰਮ ਹੈ ਅਸੀਸਾਂ ਦੁਆਵਾਂ ਮਿਲਣਗੀਆਂ ਧੰਨਵਾਦ ਜੀ

  • @sherusingh7390
    @sherusingh7390 Před rokem +1

    वाहेगुरु जी का खालसा वाहेगुरु जी की फतेह परमात्मा चढ़दी कला पक्ष

  • @directorsahilsinghmanjitsi5169

    Saare Tuhade Naal aa Veere Chakk Deo Kmm nu ll Blessed u

  • @shammidhaliwall614
    @shammidhaliwall614 Před rokem +2

    ਸਾਫ਼ ਰੋਡ ਤੇ ਤਾਂ ਠੀਕ ਆ ਪਰ ਪਹਾੜੀ ਰਸਤਿਆਂ ਵਿੱਚ ਤੰਗ ਕਰੂ ਇਹ ਬੱਘੀ ਜੀ

  • @ravinderpourh564
    @ravinderpourh564 Před rokem +2

    23 ਤਰੀਕ ਨੂੰ ਸੋਲਖੀਆਂ ਟੋਲ ਪਲਾਜ਼ਾ ਤੇ ਦੇਖਿਆ ਸੀ ਰੌਂਗ ਸਾਈਡ ਤੇ ਜਾਂਦੇ ਸੀ ਮੈਂ ਕੁਰਾਲੀ ਵਲੋਂ ਆ ਰਿਹਾ ਸੀ

  • @shivalikstudycenter9358

    ਬਾਈ ਜੀ ਜਾ ਸਕਦਾ, ਅੰਮ੍ਰਿਤਪਾਲ ਸਿੰਘ ਘੁਧਾ ਤੇ ਬਾਈ ਬਲਦੇਵ ਸਿੰਘ ਵੀ ਵਿਆਹ ਤੋਂ ਬਾਅਦ ਹੀ ਜਾ ਰਹੇ ਨੇ, ਪਰਮਾਤਮਾ ਇਹਨਾ ਵੀਰਾਂ ਦੀ ਯਾਤਰਾ ਵੀ ਸਫਲ ਕਰੇ

  • @anmolbrar3391
    @anmolbrar3391 Před rokem

    ਇਸ ਦੀ ਛੱਤ ਵਿਚ ਦੋ ਕੁ ਹੋਰ ਸੋਲਰ ਪਲੇਟਾਂ ਲਗਾਉਣ ਨਾਲ ਇਹ ਸੌਖਾ ਚਲਾਉਣ ਲਈ ਹੁਣ ਮੋਟਰ ਵੀ ਜਰੂਰ ਲਗਾਉ।ਧੰਨਵਾਦ ਜੀਉ।

  • @gurdevsingh4423
    @gurdevsingh4423 Před rokem +2

    ਚੜ੍ਹਦੀ ਕਲਾ

  • @HarpreetSingh-cc1xn
    @HarpreetSingh-cc1xn Před rokem +3

    Good job god bless Uu veeer waheguru chardikala ch rakhe ❤❤❤

  • @kanwarnaunihalsinghaulakh6895

    good morning ਬਹੁਤ ਹੀ ਵਧੀਆ ਪੁੱਤਰੋ ਜੇ ਚੱਲੇ ਹੋ ਤਾਂ ਕੰਨਿਆ ਕੁਮਾਰੀ ਤੇ ਰਾਮੇਸ਼ਵਰਮ ਜਰੂਰ ਜਾਇਓ ਪੰਜਾਬ ਦੀ ਪਹਿਲੀ ਧੀ ਸਾਈਕਲ ਤੇ ਓਥੋਂ ਜਾ ਕੇ ਆਏ ਹਨ ਚੈਨਲ ਕਿੰਗ ਐਂਡ ਕੁਈਨ ਨਾਲ ਰਾਬਤਾ ਕਰਿਓ ਜੀ ਧੰਨਵਾਦ

    • @gindathali
      @gindathali Před rokem

      Shukriya ji .jrur ji koshish krange

  • @harpreetsinghmoga
    @harpreetsinghmoga Před rokem +3

    ਬਹੁਤ ਵਧੀਆ ਹੈ ਬਈ ਸ਼ੇਰੋ।
    ਵਾਹਿਗੁਰੂ ਯਾਤਰਾ ਸਫ਼ਲ ਕਰੇ।

  • @NirmalSingh-iu3zf
    @NirmalSingh-iu3zf Před rokem +9

    ਸਾਰੇ ਪੰਜਾਬ ਦੇ ਲੋਕ ਏਸੇ ਕੰਮ ਤੇ ਹੋ ਗਏ

    • @gindathali
      @gindathali Před rokem +2

      ਵਧੀਆ ਗੱਲ ਹੈ ਵੀਰ ਜੀ । ਨਹੀਂ ਤੇ ਉਮਰ ਕੰਮਾਂ ਕਾਰਾਂ ਚ ਹੀ ਲੰਘ ਜਾਂਦੀ ਹੈ ।ਘੱਟੋ ਘੱਟ ਜੇਸ ਧਰਤੀ ਤੇ ਆਏ ਹਾਂ ਉਹ ਤੇ ਵੇਖ ਲਈਏ

  • @rajveermander3217
    @rajveermander3217 Před rokem +3

    Baba Ji Mata Ji Waheguru Ji Sabna Te Hamesha Meher Karna Ji

  • @harbanspabla1748
    @harbanspabla1748 Před rokem +6

    Himmat da kam h
    Har ik de vas di gal nhi parmatma mehar kre

  • @harjeet_maan_
    @harjeet_maan_ Před rokem +6

    ਵੀਰ ਜੀ ਲੋਕਾਂ ਨੂੰ ਸਨੇਹਾ ਵੀ ਲੈਹੈਂ ਚੱਲੋ ਬਾਕੀ ਹਰੇਕ ਸੂਬੇ ਦੀ ਸਰਕਾਰ ਵੀ ਇਹਨਾਂ ਮੱਤ ਕਰੇ ਇਹਨਾਂ ਦੀ ਰੱਖਿਆ ਵੀ ਕਰੇ ਬਾਕੀ ਚੰਗੀਆਂ ਚੀਜ਼ਾਂ ਦੀ ਵੀਡੀਓ ਜਰੂਰ ਜੂਟਿਉਬ ਤੇ ਪਾਈ ਲੋਕਾਂ ਦੇਖ ਸਕਣ

  • @gurdavsingh1952
    @gurdavsingh1952 Před rokem +6

    ਬਹੁਤ ਵਧੀਆ 👍

  • @meharchand1073
    @meharchand1073 Před rokem +1

    Good work and Very nice videos Thank you Brother From Mehar Chand Sabharwal DISTRICT Kapurthala Punjab India 🙏❤️🇮🇳🦁🌞

  • @mohdyasinmalerkotla1266
    @mohdyasinmalerkotla1266 Před rokem +1

    Rub tandrusti rakhe inhna mundyaa nu,durghatna to hamesaa door rakhe👍👍

  • @harwindersinghdhillon4312

    yar sadi soch ta ethe tak hi semat reh gayi k ajj dehari kitho pani hai but eh naujawana nu dekh k boht changa lageya all the best bros keep it up 👍

  • @harjeetmarwa516
    @harjeetmarwa516 Před rokem +1

    बौत सुंदर बेटा, गुरुदेव आप जी दी इस यात्रा नू सफलता बक्सन। इक बेनती है बेटा पूरे भारत च अनगिनत गुरुद्वारे हन ओना दे दर्शन ते इतिहास वी संगता नू दसदे रहना। ऐ वी बौत बड़ी सेवा होवेगी।।

  • @user-gw6ub1bm7d
    @user-gw6ub1bm7d Před rokem +9

    ਏਹ ਗੱਲਾ ਹਰ ਇੱਕ ਦੇ ਵੱਸ ਦੀ ਗੱਲ ਨੀ ਕੋਈ ਕਹਿੰਦਾ ਘਰ ਬੈਠੇ ਕੰਮ ਕਰਲੋ ਭਰਾਵੋ ਕੋਈ ਕਹਿੰਦਾ ਪੰਜਾਬ ਸਾਰਾ ਏਹ ਪਾਸੇ ਹੋਗੇਆ

  • @kulwantsodhi9741
    @kulwantsodhi9741 Před rokem +1

    Vaheguru chardi kala vich rakhe.god blessyou.

  • @modifiedpunjab5865
    @modifiedpunjab5865 Před rokem +3

    Ajj he ehna 2 baia nu mae sirhind dekhea see

  • @sukhrajsingh3280
    @sukhrajsingh3280 Před rokem +3

    Yrr ehh kera mara kamm krn dye,,,,koi nsha ty nhi krde pye,,, kise da mara ty nhi krde pye,,, njaare lvo mera veer kush rho👍👍👍

  • @paramjitkaur7761
    @paramjitkaur7761 Před rokem +1

    Waheguru g mehr kro g very good message g waheguru g

  • @dilbaggajjanwala2569
    @dilbaggajjanwala2569 Před rokem

    ਜਰੂਰੀ ਨਹੀਂ ਆ ਵੀਰ ਜੀ,, ਕੀ ਜੇਕਰ ਵਿਆਹ ਹੋ ਗਿਆ ਤਾਂ ਤੁਸੀਂ ਘੁੰਮ ਨਹੀਂ ਸਕਦੇ... ਇਹ ਕਿੱਥੇ ਲਿਖਿਆ ਕੀ ਜੇਕਰ ਵਿਆਹ ਹੋ ਗਿਆ ਤਾਂ ਜਿੰਦਗੀ ਰੁਕ ਗਈ ਆ, ਇਹ ਆਪੋ ਆਪਣੀ ਸੋਚ ਆ.. ਏਦਾਂ ਕੁਝ ਨੀ ਹੁੰਦਾ..... ਘੁੱਦਾ ਤੇ ਦੇਵ ਕੁਰਾਈ ਵਾਲਾ ਉਹ ਦੋਨੋਂ ਭਰਾ ਵੀ ਵਿਆਹੇ ਹੋਏ ਨੇ, ਬਾਲ ਬੱਚੇ ਪਰਿਵਾਰ ਵਾਲੇ ਆ ਉਹਵੀ ਸਾਈਕਲ ਤੇ ਪੂਰਾ ਇੰਡੀਆ ਘੁੰਮ ਰਹੇ ਆ.... ਅਸਲੀ ਜਿੰਦਗੀ ਦੀ ਸ਼ੁਰੂਆਤ ਈ ਕਾਫੀ ਲੋਕਾਂ ਦੀ ਵਿਆਹ ਤੋਂ ਮਗਰੋਂ ਹੁੰਦੀ ਆ.... ਇਹ ਸਿਰਫ ਆਪੋ ਆਪਣੀ ਸੋਚ ਆ,,, ਵਾਹਿਗੁਰੂ ਜੀ ਸਭ ਦਾ ਭਲਾ ਕਰਣ... ਇਹਨਾਂ ਵੀਰਾਂ ਦੀ ਯਾਤਰਾ ਸਫਲ ਹੋਵੇ..... """ ਹਾਰਦੇ ਨੀ ਹੁੰਦੇ ਕਦੇ ਮਰਦ ਦਲੇਰ ਤੁਸੀਂ ਹੌਂਸਲੇ ਬਣਾਕੇ ਸਦਾ ਬੰਬ ਰੱਖਿਓ,, ਅਸੀਂ ਜਿੱਤਾਂਗੇ ਜਰੂਰ ਜ਼ਾਰੀ ਜੰਗ ਰੱਖਿਓ """"" .... ❤️❤️❤️❤️🙏🏻🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻👍🏻👍🏻👍🏻👍🏻

  • @mukhtiarsingh9342
    @mukhtiarsingh9342 Před rokem +1

    waheguru ji

  • @giansinghmaan7145
    @giansinghmaan7145 Před rokem

    ਬਹੁਤ ਬਹੁਤ ਮੁਬਾਰਕਾਂ ਬੱਚਿਓ

  • @MalkitSingh-kp6zs
    @MalkitSingh-kp6zs Před rokem

    Bahut hee wadhia hai ji baba nanak ji tuhade honsle buland rakhan jiunde raho ji

  • @jaswantsingh-kv8ep
    @jaswantsingh-kv8ep Před rokem +1

    ਵਾਹ ਓ ਸੇਰੋ ਸਲੂਟ ਸਾਡੇ ਜਿਲੇ ਰੋਪੜ ਵਾਲੇ ਜਿੰਦਾ ਵਾਦ

  • @mukhtiarsingh3117
    @mukhtiarsingh3117 Před rokem +1

    SATNAM SATNAM SATNAM JI WAHEGURU WAHEGURU WAHEGURU JI KIRPA KRO G MORCHA FATHE KRO G

  • @ramsawroop8589
    @ramsawroop8589 Před rokem

    बहुत बढ़िया,रब भला करें, आपकों सफलता मिलें,🙏🎉🎉❤️💐💐❤️❤️🙏

  • @harpalsingh5773
    @harpalsingh5773 Před rokem +5

    ਕਮਾਲ ਕਰ ਦਿੱਤਾ ਪੰਜਾਬੀਯੋ
    ਵਾਹਿਗੁਰੂ ਤੁਹਾਨੂੰ ਕਾਮਯਾਬੀ ਬਖਸ਼ੇ

  • @rajinderkaursandhu7759

    ਇਹਨਾ ਵੀਰਾ ਦੀ ਯਾਤਰਾ ਸ਼ਫਲ ਕਰਨੀ ਵਾਹਿਗੁਰੂ ਜੀ

  • @btsarmyforever2953
    @btsarmyforever2953 Před rokem

    Punjabi Lok channel is the best channel in the world

  • @malkitsinghsidhu3598
    @malkitsinghsidhu3598 Před rokem +1

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @hansenjo2011
    @hansenjo2011 Před rokem +4

    Interesting hosting , sense of humour is also good a veer da

  • @satinderpalsingh6055
    @satinderpalsingh6055 Před rokem +1

    Waheguru ji 👏👏👏👏

  • @babbusaini9422
    @babbusaini9422 Před rokem +2

    ਤਾਂ ਹੀ ਸਾਨੂੰ ਕਹੀਦੇ ਆ ਪੰਜਾਬੀ

  • @jindersinghjindersingh8402

    Bhout badia veey ji waheguru ji chardikla bich rakhi

  • @ramankumariee5318
    @ramankumariee5318 Před rokem

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਜੀ

  • @premgne6900
    @premgne6900 Před rokem

    Satnam khairabad zindabad👍

  • @calirifles
    @calirifles Před rokem +1

    Siraa

  • @manjitautoelectricworks7510

    Salute

  • @surjitsinghnikkuwal7603
    @surjitsinghnikkuwal7603 Před rokem +1

    West of luck 22g. Khalsayi nissan v jrur layo. As u wish.. All india ch punjab di bhaiwalta da msg pass krk ayeo.

  • @harnamsingh5998
    @harnamsingh5998 Před rokem +1

    ਵੀਰੇ ਬਹੁਤ ਵਧੀਆ ਗੱਲ ਹੈ, ਪਰ ਇਹ ਸਾਈਕਲ ਬਹੁਤ ਪੁਰਾਣੀ ਹੈ ,ਮੈ 24 ਸਾਲ ਤੋਂ ਯੋਰਪ ਵਿੱਚ ਦੇਖ ਰਿਹਾ ਹਾਂ

    • @gindathali
      @gindathali Před rokem

      Hanji veer ji bahut purani hai .ihna de special racing competitions v hunde ne

  • @kanwarbajwa6073
    @kanwarbajwa6073 Před rokem

    ਵਾਹਿਗੁਰੂ ਯਾਤਰਾ ਸਫ਼ਲ ਕਰਨ। Bohot vdia veer tuhade jazba kaim rahe Tuc apne mission ch success rawo .

  • @RameshKumar-fr1vz
    @RameshKumar-fr1vz Před rokem +1

    From Sri Ganga Nagar Rajasthan shabash mundeo selut he tuhade jajbe nu yaar najara hi leata yaar dua karde ha tuhanu waheguru ji kamyabi milugi selut he yaar✌️✌️✌️✌️❤️❤️❤️❤️🙏🙏🙏🙏🙏

  • @SsSs-ww4je
    @SsSs-ww4je Před rokem +1

    Sardara nu koi nahi jit sakia eh wahegure the kirpa he baba ji naL hun tuhada koi nahi vihar sakda bus wahe gure ji tha asra Lo Thanka Satnam singh Gk 1 waLa

  • @balbirkaur7622
    @balbirkaur7622 Před rokem +2

    Great salute beta ji

  • @rajwindersidhu8158
    @rajwindersidhu8158 Před rokem +1

    Good inventions good luck happy safe journey waheguru ji mehar beria hath rakham

  • @gurdeepchahal4479
    @gurdeepchahal4479 Před rokem +2

    God bless you brother 🙏

  • @harmeshlal7300
    @harmeshlal7300 Před rokem

    ji Vear ji Good ji App Saheb Ko Sat Sire AkaL ❤ ji

  • @bsingh1310
    @bsingh1310 Před rokem +6

    ਕੀ ਤੁਸੀਂ ਗੁਰੂਆਂ ਤੇ ਸਹੀਦਾਂ ਦੀ ਧਰਤੀ ਪੂਰੇ ਪੰਜਾਬ ਦੇ ਧਾਰਮਿਕ ਇਤਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਦੀਦਾਰੇ ਕਰ ਲਏ ਵਾਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

    • @bsingh1310
      @bsingh1310 Před rokem

      ਅੱਜ ਤੁਹਾਨੂੰ ਆਨੰਦਪੁਰ ਸਾਹਿਬ ਹੋਣਾ ਚਾਹੀਦਾ ਸੀ ਸਮਝ ਦੀ ਕਮੀ ਵਾਹਿਗੁਰੂ ਸਮਝ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

    • @gindathali
      @gindathali Před rokem

      Hanji veer ji

  • @kakabullethomeroyalenfield7297

    Great Veero. Chardikla 🙏

  • @GaganKumar-my5vn
    @GaganKumar-my5vn Před rokem +1

    Waheguru ji waheguru ji

  • @Dhaliwalmanilegendfan
    @Dhaliwalmanilegendfan Před rokem +1

    Waheguru sukhi sandi apne ghara ch tuhanu vapis leawe veero jeonde rho chaddi kla ch rho

    • @gindathali
      @gindathali Před rokem

      ਸ਼ੁਕਰੀਆ ਵੀਰ ਜੀ।

  • @nobelkingjk2146
    @nobelkingjk2146 Před rokem +1

    अपने पापों से मन फिराओ तब तुम्हारे जीवन में सुख और शांति के दिन आएगें ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह की महिमा हो
    प्रभु यीशु मसीह की महिमा हो
    प्रभु यीशु मसीह ने कहा मार्ग सच्चाई और जीवन मैं ही हूँ