Earth Compactor durmat machine ਕਮਾਲ ਦੀ ਮਸ਼ੀਨ , ਇਸ ਮਸ਼ੀਨ ਨਾਲ ਨੀਹਾਂ ਕੁੱਟ ਕੇ ਪਾਇਆ ਘਰ ਕਦੇ ਪਾਟੇਗਾ ਨਹੀਂ

Sdílet
Vložit
  • čas přidán 12. 09. 2022
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    Your queries:-
    durmat machine dhuri
    Soil Compaction
    Durmas Machine
    durmat machine in english
    durmat machine price
    durmat price
    electric durmat
    durmat machine price ludhiana
    durmat machine ka price
    hand durmat price
    dhumas machine on rent near me
    Amazing Construction Machine|
    Free Hand Jumper Compactor|
    Compaction Work
  • Věda a technologie

Komentáře • 44

  • @dhaliwaldhaliwal7795
    @dhaliwaldhaliwal7795 Před rokem +10

    ਸੇਵਕ ਸਿੰਘ ਜੀ ਇਹ ਮਸੀਨਾ ਬਹੁਤ ਪੁਰਾਣੀਆਂ ਹੋ ਚੁੱਕੀਆਂ ਹਨ।
    ਸਤਸਿਰੀਅਕਾਲ ਜੀ।
    ਧੰਨਵਾਦ ਜੀ ।

  • @paramjitparamjit3934
    @paramjitparamjit3934 Před rokem +6

    ਵਧਿਅਾ ਵੀਡਿੳੁ ਬਣ ਜਾਦੀ ਜੇ ਮਸੀਨਾ ਚਲਾ ਕੇ ਵੀ ਦਿਖਾੳੁਂਦੇ

  • @rbrar3859
    @rbrar3859 Před rokem +3

    ਬਹੁਤ ਵਧੀਆ ਜਾਣਕਾਰੀ ਮਿਲੀ

  • @HappySingh-bx2jh
    @HappySingh-bx2jh Před 9 měsíci

    👉ਬਹੁਤ ਵਧੀਆ ਜਾਨਕਾਰੀ ਧੰਨਵਾਦੀ ਹਾਂ ਜੀ

  • @maan4575
    @maan4575 Před rokem +2

    ਵੀਰ ਜੀ ਅਜਿਹੀ ਮਸੀਨ ਬਣਾਉ ਕਿ ਜਿਹੜੀ ਘਰ ਦੀ ਰੋਟੀਆ ਬਣਾਵੇ ਸਾਡੇ ਤਾ ਪਿੰਡ ਦੀਆ ਔਰਤਾ ਰੌਟੀ ਬਣਾਉਣ ਤੋ ਬਹੁਤ ਭਜਦੀਆ ਨੇ ਅਸੀ ਤਾ ਸਮੋਸੇ ਪੀਜੇ ਖਾਹ ਕੇ ਥੱਕਗੇ ਟਿਕੀਆ

  • @lalisidhu6193
    @lalisidhu6193 Před rokem +4

    ਵੀਰ ਜੀ ਬਹੁਤ ਵਧੀਆ ਵੀਡੀਓ ਪਰ ਕੋਈ ਆਪਣੇ ਸਮਾਨ ਨੂੰ ਮਾੜਾ ਨਹੀ ਕਹਿੰਦਾ ਸਾਰੇ ਚੰਗਾ ਹੀ ਕਹਿੰਦੇ ਨੇ

  • @palwindersarao3226
    @palwindersarao3226 Před rokem +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ 👌

  • @BalwinderSingh-ne7vs
    @BalwinderSingh-ne7vs Před rokem

    ਸਾਰਾ ਕੁੱਝ ਵੀਹ ਸਾਲ ਪਹਿਲਾਂ ਦਾ ਚੱਲਦਾ ਐ ਸੇਵਕ ਨੇ ਆਪਦੀ ਫੀਸ ਲੈ ਲੱਈ ਚਾਹੇ ਜੋ ਮਰਜੀ ਵੇਚਣ

  • @manveersangha738
    @manveersangha738 Před rokem

    ਵੀਰ ਲੰਗਰ ਵਾਲੀ ਪਾਣੀ ਵਾਲੀ ਢੋਲੀ ਦੀ ਕੱਲੀ ਟੂਟੀ ਮਿਲ ਜੂ ਗੀ ਵੀਰ ਇਹਨਾਂ kolo

  • @kulbirjhita4957
    @kulbirjhita4957 Před rokem +1

    ਬਹੁਤ ਵਧੀਆ ਵੀਰ ਜੀ

  • @babbusandhubabbusandhu8541

    ਵਾਹਿਗੁਰੂ ਮਿਹਰ ਰੱਖੇ ਜੀ

  • @jobansekhon7449
    @jobansekhon7449 Před rokem +1

    Veere eh sade baba bakala gurdwara Sahib bahot pehla to use krde aa

  • @kartarsingh6749
    @kartarsingh6749 Před rokem +1

    Sade pind v 10/12 saal to hoge aajehi mashin guru ghar hai g

  • @anshsinghsra3699
    @anshsinghsra3699 Před rokem +2

    Nice vedio

  • @RanjeetSingh-xm6cd
    @RanjeetSingh-xm6cd Před rokem

    ਸਤਿ ਸ੍ਰੀ ਅਕਾਲ ਵੀਰ ਜੀ

  • @harmelsroa5102
    @harmelsroa5102 Před rokem

    Very good invension.

  • @AvtarSingh-jb5rz
    @AvtarSingh-jb5rz Před rokem +2

    Good

  • @sharamveersingh4387
    @sharamveersingh4387 Před rokem +2

    Nice👍

  • @nirmalbhangu7106
    @nirmalbhangu7106 Před rokem +1

    Bai g stearing v lao, modn ch bohat problem hundi aa

  • @Punjabicouple3
    @Punjabicouple3 Před rokem

    Bhut vdiya ji

  • @gursharnsingh1180
    @gursharnsingh1180 Před rokem +1

    Thanks

  • @jagtars8306
    @jagtars8306 Před rokem

    Bai ji ek content aa j activa scooty ya koi v self satrat bike di relay fas jave ta lagatar self chaldi rehdi aa jado tak bettary khatam na hove ya relay kadni pendi hai aukha kam a ladies vaste

  • @jaswindergill3978
    @jaswindergill3978 Před rokem +1

    👍👍

  • @kuldeepsidhu1149
    @kuldeepsidhu1149 Před rokem +1

    👍👍👍

  • @Motivationalvideo-yy3lp

    Bahut purani ho gyi bai ji eh langar wali Pani wali tanki

  • @JattFactor
    @JattFactor Před rokem +2

    ਇਹ ਮਸ਼ੀਨ ਡੋਲਦੀ ਵਧ ਹੇ, glass ਘੱਟ ਭਰਦੀ ਹੇ। ਸਾਰਾ action driver ਦੇ coordination ਤੇ depend ਕਰਦਾ

  • @amrikamrik6928
    @amrikamrik6928 Před rokem

    Chahh (tea)waliya ta y guru gar sewa lyi

  • @tijnarbrd
    @tijnarbrd Před rokem

    Rajwinder jawanda ladga bolda

  • @gurwindersingh3326
    @gurwindersingh3326 Před rokem

    ਵੀਰ ਆਟਾ ਗੁੰਨ੍ਹ ਣਵਾਲੀ ਮਸ਼ੀਨ ਦਾ ਰੇਟ ਨਹੀਂ ਦੱਸਿਆ

  • @im_summer9325
    @im_summer9325 Před rokem

    Compactor machine + jumper

  • @parwindersingh1279
    @parwindersingh1279 Před rokem

    It can not compated properly. Very old design veer ji.

  • @CHHAJUGHUMAN855
    @CHHAJUGHUMAN855 Před rokem +1

    ਦੁਨੀਆਂ ਚੰਦ ਤੇ ਪੌਚਗੀ ਏ ਧਾਰਤੀ ਤੇ ਵੀ ਨੀ ਤੁਰਨ ਲੱਗੇ

  • @goldymolri7384
    @goldymolri7384 Před rokem

    Ea koi nami gal ne hagi

  • @mohanjitsingh2409
    @mohanjitsingh2409 Před rokem +4

    ਵੀਰ ਸੇਵਕ ਸਿੰਘ ਜੀ ਇਹ ਵੀਡੀਓ ਕੱਲ ਪਹਿਲਾਂ ਤਾਂ ਅੱਪਲੋਡ ਕਰਤੀ ਸੀ ਫੇਰ ਇਹ ਡਲੀਟ ਕਰਤੀ ਇਸ ਦਾ ਕੀ ਕਰਨ ਆ ਇਹ ਜ਼ਰੂਰ ਦਸੳ

    • @sewakmechanical
      @sewakmechanical  Před rokem +2

      ਉਸ ਵਿੱਚ ਇੱਕ ਛੋਟੀ ਜਿਹੀ ਗਲਤੀ ਸੀ

    • @mohanjitsingh2409
      @mohanjitsingh2409 Před rokem

      @@sewakmechanical ਧੰਨਵਾਦ ਸੇਵਕ ਸਿੰਘ ਵੀਰ ਜੀ ਤੁਹਾਡਾ ਇਹ ਦੱਸਣ ਲਈ ਪਰ ਮੈਨੂੰ ਪਹਿਲਾਂ ਇਹ ਹੀ ਐਡੀਆਂ ਸੀ ਵਾਹਿਗੁਰੂ ਮਿਹਰ ਕਰੇ ਤੁਹਾਡੇ ਸਾਰੇ ਪ੍ਰਵਾਰ ਤੇ ਜੀ

    • @jaspalsingh9344
      @jaspalsingh9344 Před rokem +1

      ਵੀਰ ਆਟੇ ਵਾਲੀ ਮਸੀਨ ਦਾ ਰੇਟ ਨਹੀ ਦਸਿਆ ਜੀ ਲੇਣੀ ਆ ਲੰਗਰ ਵਾਸਤੇ

  • @sukhsandhusandhu5486
    @sukhsandhusandhu5486 Před rokem

    Ah bahut purani machine ho chukiba

  • @ManinderSingh-ti3cd
    @ManinderSingh-ti3cd Před rokem

    Rste thora a bhai 5 lskh rskho 😝😝😂👌

  • @KuldipSingh-xo8uy
    @KuldipSingh-xo8uy Před rokem

    How they remove the faults in fields

  • @jasschatha1933
    @jasschatha1933 Před rokem

    ਵੀਰ ਜੀ ਮੇਰੇ ਚੈਨਲ ਨੂੰ ਸਸਕਰਾਇਬ ਕਰਲੋ ਜੀ ਪਲੀਜ ਵੀਰ ਜੀ 🙏✅