Video není dostupné.
Omlouváme se.

1960 ਚ ਵੀ ਹੁੰਦੇ ਸੀ CCTV ਦੇਖੋ ਕਿਵੇਂ ਕਮਾਲ ਦੀ ਤਕਨੀਕ

Sdílet
Vložit
  • čas přidán 9. 09. 2022
  • 1960 ਚ ਵੀ ਹੁੰਦੇ ਸੀ CCTV ਦੇਖੋ ਕਿਵੇਂ ਕਮਾਲ ਦੀ ਤਕਨੀਕ

Komentáře • 65

  • @mangatkular5941
    @mangatkular5941 Před rokem +15

    ਬਿਰਲੇ ਹੀ ਇਨਸਾਨ ਦੇ ਹਿੱਸੇ ਆਉਂਦੀਆਂ ਨੇ ਆਪਣੇ ਬਜ਼ੁਰਗਾਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਸੰਭਾਲ ਕੇ ਰੱਖਣਾ ਬਹੁਤ ਹੀ ਵਧੀਆ ਢੰਗ ਨਾਲ ਬਣਾਈ ਗਈ ਹਵੇਲੀ

  • @mohindersidhu4659
    @mohindersidhu4659 Před rokem +2

    ਗੁਰੀ ਘਰਾਂਘਣਾ ਵਾਲੇ ਵੀਰ ਜੀ ਨੇ ਭਾਈ ਹਰਪ੍ਰੀਤ ਸਿੰਘ ਜੀ ਨਾਲ ਗੱਲਬਾਤ ਕਰਕੇ ਹਲਕਾ ਤਲਵੰਡੀ ਸਾਬੋ ਦੇ ਪਿੰਡ ਬਹਿਣੀਵਾਲ ਵਿਖੇ 1958 ਤੋਂ 1960 ਦੇ ਆਸ ਪਾਸ ਦਾ ਜੀਵਨ,ਪੁਰਾਣਾ ਵਿਰਸਾ ਅਤੇ ਵੱਡੇ ਬਜ਼ੁਰਗ ਭਾਈ ਅਵਤਾਰ ਸਿੰਘ ਧਾਲੀਵਾਲ ਦੇ ਹੱਥੀਂ ਤਿਆਰ ਕਰਵਾਈ ਕੋਠੀ ਦਿਖਾ ਕੇ ਨਜ਼ਾਰਾ ਲਿਆ ਦਿੱਤਾ। ਬਹੁਤ ਬਹੁਤ ਧੰਨਵਾਦ ।

    • @sandhusewak8933
      @sandhusewak8933 Před rokem

      ਹਲਕਾ ਤਲਵੰਡੀ ਸਾਬੋ ਨਹੀਂ ਹਲਕਾ ਸਰਦੂਲਗੜ੍ਹ ਵਿੱਚ ਇਹ

  • @rjvirsingh2703
    @rjvirsingh2703 Před rokem +3

    ਗੁਰੀ ਵੀਰ ਸਿਆਣਿਆਂ ਆਖਿਆ ਘਰਾਂ ਵਿੱਚ ਬੰਦਿਆਂ ਨਾਲ ਹੀ ਰੌਣਕਾਂ ਲੱਗਦੀਆਂ ਹੁੰਦੀਆ ਨੇ ਜਨਾਨੀਆਂ ਨੂੰ ਕੌਣ ਪੁੱਛਦਾ 👏👏 {ਬੈਂਸ ਦਸੂਹਾ}

    • @parmjeetk4375
      @parmjeetk4375 Před rokem +1

      Veer aaj de same mutabik badi purani soch hai. Ma jani ke janani ton bina tan janam Lena vi sambhav nhin. Raunaka pariwar nal hundian ne jis which bande janania te bache jaroori ne. Guru Sahib di sikhya hamesha yad rakhani chahidi hai.

    • @singhdhaliwal6483
      @singhdhaliwal6483 Před rokem

      @@parmjeetk4375 right sister ਮਾਂ ਭੈਣ ਵਾਇਫ ਤੇ ਧੀ ਬਿਨਾ ਕਿਸ ਕੰਮ ਦਾ ਘਰ ਚਾਹੇ ਮਹਿਲ ਹੋਵੇ

  • @rjvirsingh2703
    @rjvirsingh2703 Před rokem +3

    ਬਾਈ ਦੀਆਂ ਗੱਲਾਂ ਤਾਂ ਸਾਰੀਆਂ ਹੀ ਸਹੀ ਹਨ ਡਕੈਤ ਵਾਲੀਆਂ ਕੁੱਤਾ, ਘੋੜਾ ਤੇ ਰਾਈਫਲ {ਬੈਂਸ ਦਸੂਹਾ}

  • @dhaliwaltube9065
    @dhaliwaltube9065 Před rokem +2

    ਸਾਡੇ ਪਿੰਡ ਦੇ ਨੇ ਬਈ ਜੀ ਬਹੁਤ ਘੈਂਟ ਇਨਸਾਨ ਨੇ

  • @SS-bz6hw
    @SS-bz6hw Před rokem +4

    Like ਤੇ view ਤਾਂ ਬਹੁਤ ਮਿਲ ਗਏ ਹੋਣੇ ਨੇ ਪਰ
    cctv CCTV ਆਖ ਆਖ ਕੇ ਕਿਊਂ ਜਲੂਸ ਕੱਢ ਰਹੇ ਓ??

  • @gurangadsinghsandhu6205
    @gurangadsinghsandhu6205 Před rokem +1

    bahut vadhia ji, jo tusi apne parents dian yada sambh ke rakhian han, good luck ji.

  • @JagjeetSingh-bo1vx
    @JagjeetSingh-bo1vx Před rokem +1

    S.Avtar singh Behniwal was good of my father and his elder brother S . VAZIR SINGH with my grand father s.Harchnd singh both brought bi cycles in 1928 fm. ENGLAND PEOPLE' used to say RABBER THA GHORHA.

  • @singhdhaliwal6483
    @singhdhaliwal6483 Před rokem +1

    ਵਧੀਆ ਬਾਈ ਰੱਖਿਆ ਹੋਇਆ ਹੁਣ ਤੱਕ

  • @batth_creatives
    @batth_creatives Před rokem +1

    Bahut vadiaa lagi purani virasat

  • @sukhdevsingh6078
    @sukhdevsingh6078 Před rokem +3

    ਅਸਲ ਦੇ ਵਿਚ ਇਹਨੂ ਮੋਰਚਾ ਕਿਹਾ ਸਕਦੇ ਹਾ ਸੀ ਸੀ ਟੀਵੀ ਨੀ

  • @Kartoon260
    @Kartoon260 Před rokem

    ਬਹੁਤ ਵਧੀਆ ਵੀਡੀਓ ਬਾਈ ਜੀ
    ਬਲਬੀਰ ਸਿੰਘ ਢੱਡੇ

  • @wonderthings2441
    @wonderthings2441 Před rokem

    Wah bai tere purane Punjab nu tarasde a nave Punjab chh koii swad ni jeon da

  • @bhullar1629
    @bhullar1629 Před rokem +1

    ਬਾਈ ਨੇ ਤਾਂ ਲਗਦਾ ਅੱਜ ਹੀ ਗੇੜਾ ਮਾਰਿਆ ਦਾਦੇ ਦੀ ਵਿਰਾਸਤ ਵਿੱਚ । ਸਾਇਦ ਤਾਰਾ ਤੇ ਨਾਮ ਹੋਣਾ ਸ਼ੈੱਡ ਵਾਹਿਗੁਰੂ ਲਿਖਿਆ ਹੋਣਾ । ਜੇ ਆਉਂਦੇ ਹੋਣ ਤਾਂ ਪਤਾ ਹੁੰਦਾ।

    • @mohindersidhu4659
      @mohindersidhu4659 Před rokem +1

      ਹਮੇਸ਼ਾ ਨੈਗੇਟਿਵ ਲਿਖਣਾ ,ਬੋਲਣਾ ਜਾਂ ਦੂਜੇ ਨੂੰ ਨੀਵਾਂ ਦਿਖਾਉਣਾ ਸ਼ਬਦ ਸ਼ਾਇਦ ਨੂੰ ਸੈ਼ੱਡ ਲਿਖਣਾ ਕਿੰਨੀ ਕੁ ਵੱਡੀ ਸਿਆਣਪ ਐ?

  • @ajitpandher181
    @ajitpandher181 Před rokem +1

    ਸੰਗਰੂਰ ਜਿਲ੍ਹੇ ਵਿੱਚ ਇੱਕ ਅਜਿਹਾ ਘਰ ਸੀ ਜਿਸ ਨੂੰ ਪੁਰਾਣੇ ਸਮਿਆਂ ਵਿੱਚ ਡਾਕੂਆਂ ਦਾ ਡਰ ਬਣਿਆ ਰਹਿੰਦਾ ਸੀ ਅਤੇ ਉਨ੍ਹਾਂ ਦਾ ਮੁੰਡਾ ਫੌਜ ਵਿੱਚ ਸੀ, ਫੌਜੀ ਮੁੰਡੇ ਨੇ ਡਾਕੂਆਂ ਤੋਂ ਬਚਾਅ ਲਈ ਫੌਜ ਵਿੱਚੋਂ ਚੋਰੀ ਕਰਕੇ ਹੈਂਡ ਗਰਨੇਡ ਵੀ ਆਪਣੇ ਘਰ ਰੱਖੇ ਹੋਏ ਸਨ

  • @amreekpal8119
    @amreekpal8119 Před rokem +1

    Very nice ji 👌

  • @harbhajankaur8050
    @harbhajankaur8050 Před rokem +1

    It Remind’s our old house thanks

  • @lakhwantsingh3849
    @lakhwantsingh3849 Před rokem +1

    Very nice 👍

  • @race755
    @race755 Před rokem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ💯💯💯💯🙏🏼🙏🏼🙏🏼🙏🏼

  • @LAKHAGAMING50
    @LAKHAGAMING50 Před rokem +1

    Good harpreet bai

  • @harinderpalsingh4401
    @harinderpalsingh4401 Před rokem +1

    ਫ਼ਾਰਮ ਹਾਊਸ ਵਾਹਿਗੁਰੂ ਜੀ ਕ੍ਰਿਪਾ ਨਾਲ ਬੱਣਦਾ ਜੇ ਘੱਟੋ-ਘੱਟ,5-7,ਕਿੱਲੇ ਵੀ ਹੋਣ ? ਜੇ ਜੱਮੀਨ ਨਾਲ ਫ਼ਾਰਮ // ਨਹੀਂ ਇਕੱਲਾ ਹਾਉਸ ਹੀ ਹੋਇਆ॥ ਬੈਠੱਕ ਕਹਿੰਦੇ ਨੇ ਆਰਕੀਟੈਕਟਓ🤙🏻🌾🌳

  • @pargatsidhu7471
    @pargatsidhu7471 Před rokem +1

    Good bai ji

  • @rab-da-chirag
    @rab-da-chirag Před rokem +1

    Good job

  • @mannusandhu3637
    @mannusandhu3637 Před rokem +2

    Sant Jarnail Singh Bhinderawale da Saath dittaa ehh jroor dss deo 🙏🙏🙏
    Waheguru ji mehar kro sbb te 🙏🙏

  • @GurmeetSingh-nx2si
    @GurmeetSingh-nx2si Před rokem +1

    ਗੁਰਮੀਤ ਸਿੰਘ ਬਹਿਣੀਵਾਲ ਪਿੰਡ ਚੱਪੜ ਜਿਲਾ ਪਟਿਆਲਾ

  • @swarnsingh6252
    @swarnsingh6252 Před rokem +1

    Very nice

  • @tarsemsingh308
    @tarsemsingh308 Před rokem +1

    Nice

  • @pargatdhindsa5496
    @pargatdhindsa5496 Před rokem

    Wah ji Wah

  • @robinbhatti909
    @robinbhatti909 Před rokem +2

    Bapu ji di koi tasveer nahi dikhai veer 🙏🙏🙏

  • @rajinderkaur9338
    @rajinderkaur9338 Před rokem +1

    A beautiful property, family should take care of it,

  • @luckychauhanchauhan6954

    ਤੁਹਾਡੀਆਂ ਜ਼ਿਆਦਾ ਵਿੀਡੀਓ ਇਸੇ ਕਮੀਜ਼ ਚ ਹੁੰਦੀਆਂ ਨੇ ਵੀਰ , ਇਹ ਥੋਡੀ ਡਰੈਸ ਆ ਯਾ ਇਹ ਕਮੀਜ਼ ਪਸੰਦ ਆ ਥੋਨੂੰ

  • @baljinderjohal9330
    @baljinderjohal9330 Před rokem

    Bot vadia video 🙏

  • @sukhwinderrehill9590
    @sukhwinderrehill9590 Před rokem

    Bhut bdia kotthi a es kotthi noo nmaa krke dhikaioji

  • @gurpreetkunder6602
    @gurpreetkunder6602 Před rokem

    Bai Harpreet vadiya bada a..

  • @MrManjitsidhu
    @MrManjitsidhu Před rokem +1

    👌👌

  • @JaswinderSingh-dq1ki
    @JaswinderSingh-dq1ki Před rokem +1

    🙏🏿 👍

  • @deepka4756
    @deepka4756 Před rokem +1

    ਪਿਡ ਬਿਹਣੀਵਾਲ

  • @balwindermarahar3412
    @balwindermarahar3412 Před rokem

    👍👌

  • @baljindershergill8011
    @baljindershergill8011 Před rokem +1

    🙏

  • @kuldeepsidhu1149
    @kuldeepsidhu1149 Před rokem +1

    🙏🙏🙏

  • @baljindernriveer9614
    @baljindernriveer9614 Před rokem +2

    Eni jada jankari kitho le onde o tusi

  • @gurmukhsinghsandhu784
    @gurmukhsinghsandhu784 Před rokem +2

    Morcha....hai.. Eh.. 22 g
    .. CCTV nhi
    ...
    .. ...

  • @ajaypalchahal2054
    @ajaypalchahal2054 Před rokem

    Bai ji keda pind hai

  • @harmandhaliwal5589
    @harmandhaliwal5589 Před rokem +1

    Saf safi kyu nahi rakhi jar cair karo

  • @rjvirsingh2703
    @rjvirsingh2703 Před rokem +1

    ਕਿਹੜੇ ਪਿੰਡ ਚ ਆ ਹਵੇਲੀ

  • @maanfarm2141
    @maanfarm2141 Před rokem

    24 Vehle ne Lok Punjab vich

  • @wonderthings2441
    @wonderthings2441 Před rokem

    Light na auni adhi adhi raat tak ikathee baithee rehna

  • @ZorawarSekhon
    @ZorawarSekhon Před rokem

    Saadey pinda kani v ek surjeykay valey Sekhon Sardar vajde aa ohna da v mehal varga purana farm house aa kadi ona val v jayeo 1974-75 da hai oh ghar v ghar kaada mehal he aa 27 bedroom aa ohna de oss ghar de ,assi shottay hunde dekhde hunde si jo ajjkal gaddiya jo common. Ne bmw te Mercedes diya oh purane oss saamay valia 1996-98 ch ohna kol hundia si, avde ghardea kolo he sunida si k vaddey sardara kol 285 killay zameen aa shallar te artiye v sigey oho , hun ta pata ni kini honi , assi ta hun America rehne aa! India v 2-3 saal baad he gerra vajda family da , par jado jayida saadey pind de raah ch aundi aa oho haweli !

  • @swaransingh513
    @swaransingh513 Před rokem

    Angreja de pithu

  • @birdevindersingh8944
    @birdevindersingh8944 Před rokem +1

    Police de tout si

  • @lovepreetdhillon136
    @lovepreetdhillon136 Před rokem +1

    ਪਿੰਡ ਤਾਂ ਦੱਸਦੇ

  • @nagra-farm
    @nagra-farm Před rokem

    Cctv ਤਾਂ ਕਮਾਲ ਦਾ

  • @pargatdhindsa5496
    @pargatdhindsa5496 Před rokem

    Good job

  • @mundalakhowallda9170
    @mundalakhowallda9170 Před rokem +1

    Nice

  • @baljindernriveer9614
    @baljindernriveer9614 Před rokem +1

    Very nice