ਸਿੱਧੂ ਨੂੰ OUT ਸਮਝਣ ਵਾਲੇ ਰਹਿਣ ਸਾਵਧਾਨ | ਭਗਵੰਤ ਨੇ ਵੰਡੇ ਕਰੋੜਾਂ ਰੁਪਏ | ਕੀ ਸੁਖਬੀਰ ਦੀ ਫੁੱਲ ਤਿਆਰੀ ?

Sdílet
Vložit
  • čas přidán 11. 09. 2024
  • ਸਿੱਧੂ ਨੂੰ OUT ਸਮਝਣ ਵਾਲੇ ਰਹਿਣ ਸਾਵਧਾਨ
    ਕੱਲ ਭਗਵੰਤ ਨੇ ਵੰਡੇ ਕਰੋੜਾਂ ਰੁਪਏ
    ਕੀ ਸੁਖਬੀਰ ਦੀ ਫੁੱਲ ਤਿਆਰੀ, ਚੱਕੂ ਫੱਟੇ ?
    • ਸਿੱਧੂ ਨੂੰ OUT ਸਮਝਣ ਵਾਲ...

Komentáře • 19

  • @paramjitkooner4366
    @paramjitkooner4366 Před 24 dny +4

    Navjot Singh Sidhu Zindabad. Thanks 🙏

  • @nirmalsingh8822
    @nirmalsingh8822 Před 23 dny +2

    Sidhu Punjab da sher

  • @lakhvirsingh2383
    @lakhvirsingh2383 Před 23 dny

    S Navjot Singh Sidhu zindabad next CM 2027

  • @JaswinderSingh-id4mt
    @JaswinderSingh-id4mt Před 23 dny +1

    ਇਕੱਲੇ ਖਿਡਾਰੀ ਨਹੀਂ ਪੰਜਾਬ ਵਾਸ਼ੀ ਹੋਰ ਵੀ ਲੋਕ ਹਨ। ਮਜ਼ਦੂਰ ਦੀ ਬੁਢਾਪੇ ਵਿੱਚ ਦਿੱਤੀ ਜਾਂਣ ਵਾਲ਼ੀ ਪੈਨਸ਼ਨ ਪੈਂਹਠ ਸ਼ਾਲ ੍ਰਸਰਮ ਨਹੀਂ ਆਉਂਦੀ ਇਨ੍ਹਾਂ ਲੀਡਰਾਂ ਨੂੰ ਸੱਠ ਸਾਲ ਪੈਂਹਟ ਸ਼ਾਲ ਦਾ ਅੱਜ ਕੱਲ੍ਹ ਕੌਣ ਹੁੰਦਾ ਪਹਿਲਾਂ ਹੀ ਮਰ ਖਪ ਜਾਂਦੇ ਹਨ। ਉਨ੍ਹਾਂ ਨੂੰ ਪੰਜ ਕਿਲੋ ਕਣਕ ਦੇ ਕੇ ਡੌਂਡੀ ਪਿਟਵਾ ਰਹੇ ਹਨ ਕਿ ਫ੍ਰੀ ਰਾਸ਼ਣ ਵੰਡ ਰਹੇ ਹਾਂ।ਉਏ ਲੀਡਰੋ ਸ਼ਰਮ ਕਰੋ। ਮਜ਼ਦੂਰ ਪੰਜਾਹ ਸਾਲ ਕੰਮ ਕਰ ਕੇ ਮਰਦਾ ਉਸ ਨੂੰ ਦੇਸ਼ ਸੇਵਾ ਨਹੀਂ ਕਹਿੰਦੇ। ਕਿਸਾਨ ਸਾਰੀ ਉਮਰ ਭੁੱਖਾ ਪਿਆਸਾ ਰਹਿ ਕੇ ਅੰਨ ਪੈਦਾ ਕਰਦਾ ਉਸ ਨੂੰ ਦੇਸ਼ ਸੇਵਾ ਨਹੀਂ ਕਹਿੰਦੇ। ਇੱਕ ਬੇਈਮਾਨ ਨੇਤਾ ਪਹਿਲਾਂ ਦੇਸ਼ ਨੂੰ ਲੁੱਟ ਖਾਂਦਾ ਫੇਰ ਪੈਨਸ਼ਨ ਹੋਰ ਸਹੂਲਤਾਂ ਫੇਰ ਕਹਿੰਦੇ ਹਨ ਕਿ ਇਸ ਨੇ ਦੇਸ਼ ਦੀ ਸੇਵਾ ਕੀਤੀ।ਲੱਖ ਦੀ ਲਾਹਨਤ।ਰਹੀ ਗੱਲ ਖਿਡਾਰੀਆਂ ਦੀ ਉਨ੍ਹਾਂ ਨੂੰ ਪਹਿਲਾਂ ਹੀ ਵੱਡੀਆਂ ਵੱਡੀਆਂ ਨੌਕਰੀਆਂ ਨਾਲ ਨਿਵਾਜਿਆ ਜਾਂਦਾ ਫੇਰ ਕਰੋੜਾਂ ਦੇ ਇਨਾਮ।ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਪਰ ਮਜ਼ਦੂਰ ਕਿਸ਼ਾਨਾਂ ਨੂੰ ਵੀ ਜ਼ਿੰਦਗੀ ਜਿਊਣ ਲਈ ਕੋਈ ਸਹੂਲਤ ਦਿਓ।।ਪੰਜ ਕਿਲੋ ਕਣਕ ਵੀ ਰੜਕਦੀ ਰਹਿੰਦੀ ਹੈ ਗਰੀਬਾਂ ਦੀ।ਬਾਰ ਬਾਰ ਪ੍ਰਧਾਨਮੰਤਰੀ ਵੀ ਹਰੇਕ ਭਾਸ਼ਣ ਵਿਚ ਇਹ ਕਹਿਣਾ ਨਹੀਂ ਭੁੱਲਦੇ ਕੀ ਫ੍ਰੀ ਰਾਸ਼ਣ ਵੰਡ ਰਹੇ ਹਾਂ। ਸ਼ਰਮ ਕਰੋ।

  • @GulbaharSingh-Bat
    @GulbaharSingh-Bat Před 23 dny +2

    ❤❤🎉🎉🎉

  • @jagtarsinghbassi395
    @jagtarsinghbassi395 Před 23 dny +1

    Sidhu is honest polition but ...

  • @amarbajwa6534
    @amarbajwa6534 Před 24 dny +1

    Navjot Sidhu will never be out because he is never fully in anywhere. He is a great sympathizer of Punjab but lacks accountability. The thundering clouds never shower. I do respect him as a person and a good family man. I wish him and his family well.

  • @SunnyMasih-hu4nd
    @SunnyMasih-hu4nd Před 23 dny

    Next cm Navjot Singh Sidhu
    2027

  • @HarbhajanSarkaria
    @HarbhajanSarkaria Před 23 dny

    Good morning Dallaji Thanks

  • @nirmalsinghbrar2038
    @nirmalsinghbrar2038 Před 24 dny

    Inmy view sidhu naturally not a better captain he cannot lead a team properly but he is good player

  • @MalkeetSingh-pk6sf
    @MalkeetSingh-pk6sf Před 24 dny

    ਆਪ ਤਾਂ ਕਾਂਗਰਸ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਵਿੱਚ ਕਾਮਯਾਬ ਨਹੀਂ ਹੋਇਆ ਦੂਸਰਿਆਂ ਨੂੰ ਕਿਵੇਂ ਕਾਮਯਾਬ ਕਰੇ ਗਾ ਐਨਾ ਵੀ ਇਮਾਨ ਨਹੀਂ ਹੋਣਾ ਚਾਹੀਦਾ ਕਿ ਸਾਰੇ ਦੁਸ਼ਮਣ ਬਣ ਜਾਣ

  • @ariangill2010
    @ariangill2010 Před 24 dny

    Sidhu je you are our hero. We want you to stay please. We want to see you our new CM jee. This time be very serious. We are with you. Our Imaandar leader. WAHEGURU WAHEGURU ji

  • @surindersingh2354
    @surindersingh2354 Před 24 dny

    A

  • @rpsinghsidhu5934
    @rpsinghsidhu5934 Před 24 dny

    1 lakh bande da auna bhog upper this is not right number 10 000 is right figure

  • @strawhatpizza
    @strawhatpizza Před 24 dny

    sidhu is just a big mouth and bhashan nothing else he should get out of politics no one take him serious

  • @gurpreetpalsingh2793
    @gurpreetpalsingh2793 Před 23 dny

    Sidhu sidha nahian bar cheej hai

  • @vishavjeetthind
    @vishavjeetthind Před 24 dny

    ਪੀ ਬੀ 31 ਵਾਲੇ

  • @strawhatpizza
    @strawhatpizza Před 24 dny

    just shutt up what sidhu did for punjab we dont want to hear his name he did not do a shi t for punjab when he was minister

  • @charanjitbasra4543
    @charanjitbasra4543 Před 24 dny +2

    ਕੱਖ ਨਹੀਂ ਕੀਤਾ ਸਿੰਧੂ ਨੇ ਭਾਜਪਾ ਞਿਚ ਰਿਹਾ ਕਾਂਗਰਸ ਞਿਚ ਕੀ ਕੀਤਾ ਪੰਜਾਬ ਲਈ ਭਗਞੰਤ ਮਾਨ ਹੀ ਇਕ ਇਮਾਨਦਾ ਰ ਹੈ