Surinder Dalla Official ਸੁਰਿੰਦਰ ਡੱਲਾ
Surinder Dalla Official ਸੁਰਿੰਦਰ ਡੱਲਾ
  • 2 440
  • 16 343 719
ਪੰਜਾਬ ਬਰਬਾਦ ਹੋਣ ਦਾ ਵਿਸ਼ਲੇਸ਼ਣ | ਕੀ ਭਗਵੰਤ ਲਊ ਸਟੈਂਡ, ਕਰੂ White Paper ਜਾਰੀ ? ਕੌਣ ਕਰ ਰਹੇ ਕੰਡੇ ਬੀਜ ਕੇ ਸਿਆਸਤ
ਪੰਜਾਬ ਦੇ ਬਰਬਾਦ ਹੋਣ ਦਾ ਵੱਡਾ ਵਿਸ਼ਲੇਸ਼ਣ
ਕੀ ਭਗਵੰਤ ਲਊ ਸਟੈਂਡ, ਕਰੂ White Paper ਜਾਰੀ ?
ਕੌਣ ਕਰ ਰਹੇ ਕੰਡੇ ਬੀਜ ਕੇ ਸਿਆਸਤ
czcams.com/video/wZ2sRvHiKqM/video.html
zhlédnutí: 268

Video

ਭਗਵੰਤ ਜਾਂ ਵੜਿੰਗ ਦਾ ਸਿਆਸੀ ਟੈਸਟ | ਅਕਾਲੀਆਂ ਦੇ ਚੰਗੇ ਦਿਨ ਆਉਣਗੇ ਜਾ ਨਹੀਂ ? ਜਥੇਦਾਰ ਦਾ ਹਰਿਆਣਾ ਚ BJP ਨੂੰ ਝਟਕਾ
zhlédnutí 3,4KPřed 2 hodinami
ਭਗਵੰਤ ਜਾਂ ਵੜਿੰਗ ਦਾ ਸਿਆਸੀ ਟੈਸਟ | ਅਕਾਲੀਆਂ ਦੇ ਚੰਗੇ ਦਿਨ ਆਉਣਗੇ ਜਾ ਨਹੀਂ ? ਜਥੇਦਾਰ ਦਾ ਹਰਿਆਣਾ ਚ BJP ਨੂੰ ਝਟਕਾ
Canada : ਕਿਹੜੇ ਹੋਣਗੇ ਡਿਪੋਰਟ ਵੱਡਾ ਤੇ ਤੱਥਾਂ ਵਾਲਾ Podcast | Future ਚ ਕੇਵਲ ਆਹ ਬੱਚੇ ਹੋਣਗੇ Deport |
zhlédnutí 2,2KPřed 4 hodinami
Canada ਕਿਹੜੇ ਹੋਣਗੇ ਡਿਪੋਰਟ ਤੱਥਾਂ ਵਾਲਾ Podcast Future ਚ ਕੇਵਲ ਆਹ ਬੱਚੇ ਹੋਣਗੇ Deport czcams.com/video/7racEdbtEqw/video.html
ਹਰਿਆਣੇ ਚ ਹੋਇਆ ਆਪ ਤੇ Cong ਗਠਜੋੜ ਤਾਂ ਕੀ ਹੋਊ ? ਪੰਜਾਬ ਦੇ ਕਾਂਗਰਸੀ ਔਖੇ, ਚਾਰ ਜ਼ਿਮਨੀ ਚੋਣਾਂ ਚ ਕੀ ਕਰਾਂਗੇ ?
zhlédnutí 3,8KPřed 7 hodinami
ਹਰਿਆਣੇ ਚ ਹੋਇਆ ਆਪ ਤੇ Cong ਗਠਜੋੜ ਤਾਂ ਕੀ ਹੋਊ ? ਪੰਜਾਬ ਦੇ ਕਾਂਗਰਸੀ ਔਖੇ, ਚਾਰ ਜ਼ਿਮਨੀ ਚੋਣਾਂ ਚ ਕੀ ਕਰਾਂਗੇ ? czcams.com/video/uu9LQoWa1eM/video.html
ਭਗਵੰਤ ਨੇ ਕਿਓਂ ਪਲਟਿਆ ਚੰਨੀ ਤੇ ਸਿੱਧੂ ਦਾ ਫੈਸਲਾ ? ਵਾਪਸ ਲਈ 3 ਰੁਪਏ ਦੀ ਬਿਜਲੀ ਸਬਸਿਡੀ |
zhlédnutí 16KPřed 9 hodinami
ਭਗਵੰਤ ਨੇ ਕਿਓਂ ਪਲਟਿਆ ਚੰਨੀ ਤੇ ਸਿੱਧੂ ਦਾ ਫੈਸਲਾ ? ਵਾਪਸ ਲਈ 3 ਰੁਪਏ ਦੀ ਬਿਜਲੀ ਸਬਸਿਡੀ ਹੁਣ, 600 ਯੁਨਿਟ ਟੱਪੇ ਤਾਂ ਬਿਲ ਆਊ ਮੋਟਾ czcams.com/video/N1sM_0D5AtY/video.html
ਭਗਵੰਤ ਕਰ ਗਿਆ ਆਹ ਗੇਮ | ਪਰਗਟ ਅਤੇ ਬਾਜਵਾ ਦੇ ਖੁੱਲ੍ਹੇ ਚੈਲੰਜ, ਮੱਚੇ ਭੜਥੂ | ਹਰਸਿਮਰਤ ਨੂੰ ਵੱਡੀ ਜਿੰਮੇਵਾਰੀ
zhlédnutí 3,3KPřed 12 hodinami
ਭਗਵੰਤ ਕਰ ਗਿਆ ਆਹ ਗੇਮ ਪਰਗਟ ਅਤੇ ਬਾਜਵਾ ਦੇ ਖੁੱਲ੍ਹੇ ਚੈਲੰਜ, ਮੱਚੇ ਭੜਥੂ ਹਰਸਿਮਰਤ ਨੂੰ ਵੱਡੀ ਜਿੰਮੇਵਾਰੀ czcams.com/video/MbQAkcatHi4/video.html
NOC, ਹਟਾ ਕੇ CM ਨੇ ਹਿਲਾਤੀ ਸਿਆਸਤ | ਫ਼ੇਰ ਵਧੇ ਬਾਜਵਾ ਤੇ ਭਗਵੰਤ ਚ ਰੌਲੇ | ਭਗਵੰਤ ਨੇ ਆਪਣੇ ਹੱਥੀਂ ਇੰਝ ਚੁਗੇ ਕੰਡੇ
zhlédnutí 5KPřed 14 hodinami
NOC, ਹਟਾ ਕੇ CM ਨੇ ਹਿਲਾਤੀ ਪੂਰੀ ਸਿਆਸਤ ਭਗਵੰਤ ਨੇ ਆਪਣੇ ਹੱਥੀਂ ਇੰਝ ਚੁਗੇ ਕੰਡੇ ਫ਼ੇਰ ਵਧੇ ਬਾਜਵਾ ਤੇ ਭਗਵੰਤ ਵਿੱਚ ਰੌਲੇ czcams.com/video/T0VPvOxTu2A/video.html
ਦਿਨੇ ਸਪੀਕਰ ਸੰਧਵਾਂਨੇ ਪਾ ਦਿੱਤੇ ਭੜਥੂ DGP ਕੀਤੇ ਤਲਬ | ਸ਼ਾਮ ਤੱਕ ਪੁੱਠੀ ਪਈਗੇਮ, audio ਵਾਇਰਲ
zhlédnutí 6KPřed 16 hodinami
ਦਿਨੇ ਸਪੀਕਰ ਸੰਧਵਾਂ ਨੇ ਪਾ ਦਿੱਤੇ ਭੜਥੂ DGP ਕੀਤੇ ਤਲਬ ਸ਼ਾਮ ਤੱਕ ਪੁੱਠੀ ਪਈ ਗੇਮ, audio ਵਾਇਰਲ czcams.com/video/i2OXXwMoOyI/video.html
ਅੱਜ ਫੇਰ ਪਊ ਸਰਕਾਰ ਤੇ ਕਿਸਾਨਾਂ ਦਾ ਪੇਚਾ ? ਅੱਜ ਵਿਧਾਨਸਭਾ ਦਾ ਸੈਸ਼ਨ, ਕਿਸਾਨ ਕਹਿੰਦੇ ਕਰਾਂਗੇ ਕੂਚ
zhlédnutí 3,5KPřed 19 hodinami
ਅੱਜ ਫੇਰ ਪਊ ਸਰਕਾਰ ਤੇ ਕਿਸਾਨਾਂ ਦਾ ਪੇਚਾ ? ਅੱਜ ਵਿਧਾਨਸਭਾ ਦਾ ਸੈਸ਼ਨ, ਕਿਸਾਨ ਕਹਿੰਦੇ ਕਰਾਂਗੇ ਕੂਚ ਸਿਆਸੀ ਧਮਾਕਾ, ਪਲਟੀ ਗਿੱਦੜਬਾਹਾ ਦੀ ਸਿਆਸਤ czcams.com/video/4bvkq9acs90/video.html
ਸੁਖਬੀਰ ਬਾਦਲ ਅਤੇ SAD ਦੇ ਸਿਆਸੀ ਭਵਿੱਖ ਤੇ ਪੱਤਰਕਾਰ ਸੁਰਿੰਦਰ ਡੱਲਾ ਦਾ ਵਿਸਲੇਸ਼ਣ |
zhlédnutí 4,5KPřed dnem
ਸੁਖਬੀਰ ਬਾਦਲ ਅਤੇ SAD ਦੇ ਸਿਆਸੀ ਭਵਿੱ ਤੇ ਪੱਤਰਕਾਰ ਸੁਰਿੰਦਰ ਡੱਲਾ ਦਾ ਵਿਸਲੇਸ਼ਣ 4 ਜ਼ਿਮਨੀ ਚੋਣਾਂ ਚ ਲੋਕ ਪਾਉਣਗੇ ਵੋਟਾਂ ਜਾਂ ਨਹੀਂ czcams.com/video/5mnj3doAYik/video.html
ਕੀ ਸੁਖਬੀਰ ਨੇ ਖੇਡੀ ਸਿਆਸਤ | ਭੂੰਦੜ ਬਣਾਏ ਕਾਰਜਕਾਰੀ ਪ੍ਰਧਾਨ | ਕੰਗਣਾ ਦਾ ਵਿਰੋਧ, ਅੰਮ੍ਰਿਤਾ ਵੜਿੰਗ ਕੰਗਨਾ ਤੇ ਔਖੀ
zhlédnutí 2,8KPřed dnem
ਕੀ ਸੁਖਬੀਰ ਨੇ ਖੇਡੀ ਵੱਡੀ ਸਿਆਸਤ ਭੂੰਦੜ ਬਣਾਏ ਕਾਰਜਕਾਰੀ ਪ੍ਰਧਾਨ ਕੰਗਣਾ ਦਾ ਵੱਡਾ ਵਿਰੋਧ, ਮਾਨ ਦੇ ਵੀ ਮਾੜੇ ਬੋਲ ਅੰਮ੍ਰਿਤਾ ਵੜਿੰਗ ਵੀ ਕੰਗਨਾ ਤੇ ਔਖੀ czcams.com/video/u3SjJyHeYq8/video.html
ਡਿੰਪੀ ਦੇ ਆਪ ਚ ਸ਼ਾਮਲ ਹੁੰਦੇ ਹੀ ਮੱਚੇ ਨਵੇਂ ਭੜਥੂ | ਭਗਵੰਤ ਦਾ ਦਾਅ, ਕੀ ਅਕਾਲੀ ਦੌੜ ਚੋਂ ਬਾਹਰ ?
zhlédnutí 8KPřed dnem
ਡਿੰਪੀ ਦੇ ਆਪ ਚ ਸ਼ਾਮਲ ਹੁੰਦੇ ਹੀ ਮੱਚੇ ਨਵੇਂ ਭੜਥੂ ਭਗਵੰਤ ਦਾ ਦਾਅ, ਕੀ ਅਕਾਲੀ ਦੌੜ ਚੋਂ ਬਾਹਰ ? ਅਮ੍ਰਿਤਾ, ਸੁਖਬੀਰ ਤੇ ਮਨਪ੍ਰੀਤ ਆਪ ਲੜਨਗੇ ਜਾਂ ਨਹੀਂ ? czcams.com/video/XfPMAX2hDHE/video.html
ਭਗਵੰਤ ਅੱਜ ਫ਼ੇਰ ਦਊ ਸੁਖਬੀਰ ਨੂੰ ਨਵਾਂ ਝਟਕਾ ? ਸੁਖਬੀਰ ਖਿਲਾਫ਼ ਡਟਿਆ ਅਮ੍ਰਿਤਪਾਲ ਦਾ ਪਰਿਵਾਰ | ਬੁਰੀ ਫਸੀ ਕੰਗਨਾ,
zhlédnutí 7KPřed dnem
ਭਗਵੰਤ ਅੱਜ ਫ਼ੇਰ ਦਊ ਸੁਖਬੀਰ ਨੂੰ ਨਵਾਂ ਝਟਕਾ ? ਸੁਖਬੀਰ ਖਿਲਾਫ਼ ਡਟਿਆ ਅਮ੍ਰਿਤਪਾਲ ਦਾ ਪਰਿਵਾਰ ਬੁਰੀ ਫਸੀ ਕੰਗਨਾ, ਕੀ ਲੱਗੂ NSA ? czcams.com/video/tE7F1u2MuSw/video.html
ਭਗਵੰਤ ਨੇ ਮੁੜ ਕਰਤੀ ਗੇਮ ਬਦਲ ਗਿਆ ਡਿੰਪੀ ਢਿੱਲੋਂ | ਹੁਣ ਆਹ ਵੱਡਾ ਅਕਾਲੀ ਲੀਡਰ ਜਾਊ AAP 'ਚ | ਕੰਗਣਾ ਲਈ ਬੁਰੀ ਖ਼ਬਰ
zhlédnutí 13KPřed 14 dny
ਭਗਵੰਤ ਨੇ ਮੁੜ ਕਰਤੀ ਗੇਮ ਬਦਲ ਗਿਆ ਡਿੰਪੀ ਢਿੱਲੋਂ ਹੁਣ ਆਹ ਵੱਡਾ ਅਕਾਲੀ ਲੀਡਰ ਜਾਊ AAP 'ਚ ਕੰਗਣਾ ਲਈ ਬੁਰੀ ਖ਼ਬਰ czcams.com/video/pngh1KWA-bM/video.html
ਡਿੰਪੀ ਢਿੱਲੋਂ ਨੇ ਅਕਾਲੀ ਦਲ ਛੱਡਣ ਬਾਅਦ ਖੋਲਤੇ ਰੌਂਗਟੇ ਖੜ੍ਹੇ ਕਰਨ ਵਾਲੇ ਭੇਦ | ਸੁਖਬੀਰ ਕਰ ਗਿਆ ਵੱਡੀ ਗਲਤੀ ?
zhlédnutí 13KPřed 14 dny
ਡਿੰਪੀ ਢਿੱਲੋਂ ਨੇ ਅਕਾਲੀ ਦਲ ਛੱਡਣ ਬਾਅਦ ਖੋਲਤੇ ਰੌਂਗਟੇ ਖੜ੍ਹੇ ਕਰਨ ਵਾਲੇ ਭੇਦ ਸੁਖਬੀਰ ਕਰ ਗਿਆ ਵੱਡੀ ਗਲਤੀ ? czcams.com/video/VzR8nyMEmec/video.html
NRI ਨੂੰ ਘਰ ਵੜ ਕਿਓੰ ਮਾਰੀਆਂ ਗੋਲੀਆਂ ? ਬੁੱਢੇ ਨਾਲੇ ਤੇ ਰੌਲ਼ਾ ਕੀ ਭਗਵੰਤ ਕਰਾਊ SAD BJP ਤੇ ਕਾਂਗਰਸ ਵੇਲੇ ਦੀ ਜਾਂਚ ?
zhlédnutí 3,7KPřed 14 dny
NRI ਨੂੰ ਘਰ ਵੜ ਕਿਓੰ ਮਾਰੀਆਂ ਗੋਲੀਆਂ ? ਬੁੱਢੇ ਨਾਲੇ ਤੇ ਰੌਲ਼ਾ ਕੀ ਭਗਵੰਤ ਕਰਾਊ SAD BJP ਤੇ ਕਾਂਗਰਸ ਵੇਲੇ ਦੀ ਜਾਂਚ ?
AAP MLA ਨੇ ਕਿਓਂ ਪੱਟ ਦਿਤਾ ਆਪਣਾ ਤੇ ਭਗਵੰਤ ਮਾਨ ਦਾ ਨੀਂਹ ਪੱਥਰ ? ਭਗਵੰਤ ਦਾ ਐਕਸ਼ਨ ? ਲੱਖਾਂ ਅੱਜ ਕੱਡੂ ਮਾਰਚ
zhlédnutí 8KPřed 14 dny
AAP MLA ਨੇ ਕਿਓਂ ਪੱਟ ਦਿਤਾ ਆਪਣਾ ਤੇ ਭਗਵੰਤ ਮਾਨ ਦਾ ਨੀਂਹ ਪੱਥਰ ? ਭਗਵੰਤ ਦਾ ਐਕਸ਼ਨ ? ਲੱਖਾਂ ਅੱਜ ਕੱਡੂ ਮਾਰਚ
ਹੋਂਗਕੌਂਗ ਤੋਂ ਪੰਜਾਬ ਪੁਲਿਸ ਫੜ ਲਿਆਈ ਵੱਡਾ Wanted ? ਪੁਲਿਸ ਨੇ ਕਿਵੇਂ ਫੈਲਾਇਆ ਜਾਲ | ਸੁਖਬੀਰ ਬਾਦਲ ਤੇ ਨਵੀਂ ਖ਼ਬਰ
zhlédnutí 2,7KPřed 14 dny
ਹੋਂਗਕੌਂਗ ਤੋਂ ਪੰਜਾਬ ਪੁਲਿਸ ਫੜ ਲਿਆਈ ਵੱਡਾ Wanted ? ਪੁਲਿਸ ਨੇ ਕਿਵੇਂ ਫੈਲਾਇਆ ਜਾਲ | ਸੁਖਬੀਰ ਬਾਦਲ ਤੇ ਨਵੀਂ ਖ਼ਬਰ
ਭਾਜਪਾ ਦਊ SAD ਨੂੰ ਨਵਾਂ ਤੇ ਵੱਡਾ ਝੱਟਕਾ ? ਨਵਾਂ ਪੰਗਾ, ਬਿੱਟੂ ਦਾ ਕਿਸਾਨ ਲੀਡਰਾਂ ਖਿਲਾਫ ਤੱਤਾ ਬਿਆਨ
zhlédnutí 5KPřed 14 dny
ਭਾਜਪਾ ਦਊ SAD ਨੂੰ ਨਵਾਂ ਤੇ ਵੱਡਾ ਝੱਟਕਾ ? ਨਵਾਂ ਪੰਗਾ, ਬਿੱਟੂ ਦਾ ਕਿਸਾਨ ਲੀਡਰਾਂ ਖਿਲਾਫ ਤੱਤਾ ਬਿਆਨ
4 Ex ਕਾਂਗਰਸੀ ਮੰਤਰੀਆਂ ਤੇ ਮੁੜ ਕਸਤਾ ਭਗਵੰਤ ਨੇ ਸ਼ਿਕੰਜਾ | ਸੁਖਬੀਰ v/s ਅਮ੍ਰਿਤਪਾਲ | ਕੰਗਣਾ ਦੀ ਫ਼ਿਲਮ ਤੇ ਰੌਲ਼ਾ
zhlédnutí 3,8KPřed 14 dny
4 Ex ਕਾਂਗਰਸੀ ਮੰਤਰੀਆਂ ਤੇ ਮੁੜ ਕਸਤਾ ਭਗਵੰਤ ਨੇ ਸ਼ਿਕੰਜਾ | ਸੁਖਬੀਰ v/s ਅਮ੍ਰਿਤਪਾਲ | ਕੰਗਣਾ ਦੀ ਫ਼ਿਲਮ ਤੇ ਰੌਲ਼ਾ
ਨਵਾਂ ਪੰਗਾ, ਭਗਵੰਤ ਦੇ ਨਿਸ਼ਾਨੇ ਤੇ ਆਏ ਬਾਜਵਾ ਅਤੇ ਜਾਖੜ | ਅਮ੍ਰਿਤਪਾਲ, ਬਾਗੀਆਂ ਤੇ NSA ਬਾਰੇ ਆਹ ਕੀ ਬੋਲਗੇ ਸੁਖਬੀਰ ?
zhlédnutí 5KPřed 21 dnem
ਨਵਾਂ ਪੰਗਾ, ਭਗਵੰਤ ਦੇ ਨਿਸ਼ਾਨੇ ਤੇ ਆਏ ਬਾਜਵਾ ਅਤੇ ਜਾਖੜ | ਅਮ੍ਰਿਤਪਾਲ, ਬਾਗੀਆਂ ਤੇ NSA ਬਾਰੇ ਆਹ ਕੀ ਬੋਲਗੇ ਸੁਖਬੀਰ ?
ਸਿੱਧੂ ਨੂੰ OUT ਸਮਝਣ ਵਾਲੇ ਰਹਿਣ ਸਾਵਧਾਨ | ਭਗਵੰਤ ਨੇ ਵੰਡੇ ਕਰੋੜਾਂ ਰੁਪਏ | ਕੀ ਸੁਖਬੀਰ ਦੀ ਫੁੱਲ ਤਿਆਰੀ ?
zhlédnutí 7KPřed 21 dnem
ਸਿੱਧੂ ਨੂੰ OUT ਸਮਝਣ ਵਾਲੇ ਰਹਿਣ ਸਾਵਧਾਨ | ਭਗਵੰਤ ਨੇ ਵੰਡੇ ਕਰੋੜਾਂ ਰੁਪਏ | ਕੀ ਸੁਖਬੀਰ ਦੀ ਫੁੱਲ ਤਿਆਰੀ ?
ਸਿੱਧੂ ਦੇ ਭਾਸ਼ਣ ਨੇ ਫੇਰ ਛੇੜਤੀ ਸਿਆਸੀ ਚਰਚਾ | ਨਵਜੋਤ ਸਿੱਧੂ ਦਾ ਧਮਾਕੇਦਾਰ ਭਾਸ਼ਣ |
zhlédnutí 2,7KPřed 21 dnem
ਸਿੱਧੂ ਦੇ ਭਾਸ਼ਣ ਨੇ ਫੇਰ ਛੇੜਤੀ ਸਿਆਸੀ ਚਰਚਾ | ਨਵਜੋਤ ਸਿੱਧੂ ਦਾ ਧਮਾਕੇਦਾਰ ਭਾਸ਼ਣ |
ਚੱਲਦੇ ਪ੍ਰੋਗ੍ਰਾਮ 'ਚ CM ਭਗਵੰਤ ਦੇ ਬੰਨੀ ਰੱਖਣੀ | ਕੀ ਸੁਖਬੀਰ ਆਪ ਲੜੂ ਗਿੱਦੜਬਾਹਾ ਚੋਣ ?
zhlédnutí 4,2KPřed 21 dnem
ਚੱਲਦੇ ਪ੍ਰੋਗ੍ਰਾਮ 'ਚ CM ਭਗਵੰਤ ਦੇ ਬੰਨੀ ਰੱਖਣੀ | ਕੀ ਸੁਖਬੀਰ ਆਪ ਲੜੂ ਗਿੱਦੜਬਾਹਾ ਚੋਣ ?
ਕੰਗਨਾ ਦੀ ਫਿਲਮ ਤੇ ਵਿਵਾਦ ਸ਼ੁਰੂ ? ਭਗਵੰਤ, DGP ਹੋ ਜਾਣ ਸੁਚੇਤ ? ਸੰਤ ਭਿੰਡਰਾਂਵਾਲਿਆ ਦਾ ਰੋਲ ਤੇ ਖਾਲਿਸਤਾਨ ਮੁੱਦਾ ?
zhlédnutí 2,7KPřed 21 dnem
ਕੰਗਨਾ ਦੀ ਫਿਲਮ ਤੇ ਵਿਵਾਦ ਸ਼ੁਰੂ ? ਭਗਵੰਤ, DGP ਹੋ ਜਾਣ ਸੁਚੇਤ ? ਸੰਤ ਭਿੰਡਰਾਂਵਾਲਿਆ ਦਾ ਰੋਲ ਤੇ ਖਾਲਿਸਤਾਨ ਮੁੱਦਾ ?
ਮੋਦੀ, ਭਗਵੰਤ ਤੇ ਸੁਖਬੀਰ ਨੇ ਮੁੜ ਬਦਲਤੀ ਸਿਆਸਤ | 4 ਜ਼ਿਮਨੀ ਚੋਣਾਂ ਤੋਂ ਪਹਿਲਾ ਕੱਲ ਫ਼ੇਰ ਪਏ ਪਟਾਕੇ
zhlédnutí 6KPřed 21 dnem
ਮੋਦੀ, ਭਗਵੰਤ ਤੇ ਸੁਖਬੀਰ ਨੇ ਮੁੜ ਬਦਲਤੀ ਸਿਆਸਤ | 4 ਜ਼ਿਮਨੀ ਚੋਣਾਂ ਤੋਂ ਪਹਿਲਾ ਕੱਲ ਫ਼ੇਰ ਪਏ ਪਟਾਕੇ
MLA ਡਾ. ਸੁੱਖੀ ਨੇ ਕਿਓਂ ਛੱਡੇ ਅਕਾਲੀ, ਸੱਚ ਬਾਹਰ | ਕਿਓਂ ਖ਼ੇਰੂ ਹੋ ਰਹੈ ਅਕਾਲੀ ? ਪੰਥਕ ਵੋਟ ਕਿਸਨੂੰ ਪਊ, ਆਪ ਨੂੰ,
zhlédnutí 8KPřed 21 dnem
MLA ਡਾ. ਸੁੱਖੀ ਨੇ ਕਿਓਂ ਛੱਡੇ ਅਕਾਲੀ, ਸੱਚ ਬਾਹਰ | ਕਿਓਂ ਖ਼ੇਰੂ ਹੋ ਰਹੈ ਅਕਾਲੀ ? ਪੰਥਕ ਵੋਟ ਕਿਸਨੂੰ ਪਊ, ਆਪ ਨੂੰ,
ਭਗਵੰਤ ਕੇਂਦਰ ਮੂਹਰੇ ਫ਼ੇਰ ਅੜਿਆ | ਅੱਜ ਮੰਤਰੀਆਂ ਦੀ ਬੈਠਕ ਚ ਫੈਸਲਾ ? ਗਵਰਨਰ ਦੇ ਤੇਵਰ ਵੀ ਤਿੱਖੇ |
zhlédnutí 4KPřed 21 dnem
ਭਗਵੰਤ ਕੇਂਦਰ ਮੂਹਰੇ ਫ਼ੇਰ ਅੜਿਆ | ਅੱਜ ਮੰਤਰੀਆਂ ਦੀ ਬੈਠਕ ਚ ਫੈਸਲਾ ? ਗਵਰਨਰ ਦੇ ਤੇਵਰ ਵੀ ਤਿੱਖੇ |
ਪੰਜਾਬ ਨਾਲ ਨਵੇਂ ਧੱਕੇ | ਭਗਵੰਤ ਨੂੰ ਸੁੱਟਣ ਦੀਆਂ ਸਜਿਸ਼ਾਂ ? ਕੇਂਦਰ ਦੀ ਨਵੀਂ ਸ਼ਰਤ ਨੇ ਰੋਲਤੇ ਪੰਜਾਬ ਦੇ ਆਹ ਕਿਸਾਨ
zhlédnutí 6KPřed 28 dny
ਪੰਜਾਬ ਨਾਲ ਨਵੇਂ ਧੱਕੇ | ਭਗਵੰਤ ਨੂੰ ਸੁੱਟਣ ਦੀਆਂ ਸਜਿਸ਼ਾਂ ? ਕੇਂਦਰ ਦੀ ਨਵੀਂ ਸ਼ਰਤ ਨੇ ਰੋਲਤੇ ਪੰਜਾਬ ਦੇ ਆਹ ਕਿਸਾਨ
ਹਾਈਵੇ ਪ੍ਰੋਜੈਕਟਾਂ ਤੇ ਸਿਆਸੀ ਖੇਡ | ਕੀ ਕੇਂਦਰ ਲਾਊਂ ਆਪਣੀ ਫੋਰਸ | ਕੀ ਭਗਵੰਤ ਲਊ ਆਹ ਸਟੈਂਡ |
zhlédnutí 3,8KPřed 28 dny
ਹਾਈਵੇ ਪ੍ਰੋਜੈਕਟਾਂ ਤੇ ਸਿਆਸੀ ਖੇਡ | ਕੀ ਕੇਂਦਰ ਲਾਊਂ ਆਪਣੀ ਫੋਰਸ | ਕੀ ਭਗਵੰਤ ਲਊ ਆਹ ਸਟੈਂਡ |

Komentáře

  • @gurvindersaund7466
    @gurvindersaund7466 Před 5 minutami

    Captain and badal sarkar killed Punjab and Sikhs for 25 years.shame on them

  • @sukhdevthind221
    @sukhdevthind221 Před hodinou

    Too much mashka mar .. ¿?

  • @baldevgrewal807
    @baldevgrewal807 Před hodinou

    ਮੁਫਤ ਦਾ ਸਾਰਾ ਕੁੱਝ ਬੰਦ ਕਰਨਾ ਚਾਹੀਦਾ ਹੈ।ਦੁਨੀਆਂ ਵਿੱਚ ਕਿਤੇ ਕੁੱਝ ਮੁਫਤ ਨਹੀਂ ਦਿੱਤਾ ਜਾਂਦਾ।ਸਾਡਾ ਦੇਸ਼ ਕਿੰਨਾ ਕੁ ਅਮੀਰ ਹੈ ਐਨਾ ਸਾਰਾ ਕੁੱਝ ਮੁਫਤ ਮੁਫਤ ਮੁਫਤ ਕਰੀ ਜਾਂਦੇ ਹਨ।

  • @sukhdevthind221
    @sukhdevthind221 Před hodinou

    Dallas ji he was wasting money for kanjar ELECTION IN OTHER STATE , AAP = ANTI AMRIT DHAREE PARTY DIBRUGARH. NSA DIBRUGARH

  • @amarjitpannu9357
    @amarjitpannu9357 Před 6 hodinami

    Thank you for an advisable information !

  • @LovelyBacon-pz2zz
    @LovelyBacon-pz2zz Před 6 hodinami

    Chani sahib zindanad

  • @sarjitsinghformansarjitsinghfo

    🎉

  • @JaswantSingh-zp7wp
    @JaswantSingh-zp7wp Před 10 hodinami

    ਬਿਜਲੀ ਸਬਸਿਡੀ ਖ਼ਤਮ ਕਰ ਦਿੱਤੀ ਜਾਵੇ ਪਰ ਰੇਟ ਅੱਧੇ ਕਰ ਦੇਣੇ ਚਾਹੀਦੇ ਨੇ। ਬੱਸ ਫ੍ਰੀ ਸਫ਼ਰ ਤੁੰਰਤ ਬੰਦ ਕੀਤਾ ਜਾਵੇ

  • @onkarsinghpurewal990
    @onkarsinghpurewal990 Před 13 hodinami

    ,ਫੀ੍ ਬਿਜਲੀ ਬੰਦ ਹੋਣੀ ਚਾਹੀਦੀ ਹੈ ॥ ਸਾਸਤੀ ਬਿਜਲੀ ਮਿਲਨੀ ਚਾਹੀਦੀ ਹੈ ॥ ਫੈਸਲਾ ਗਲਤ ਹੈ ॥

  • @LabhSingh-xk1se
    @LabhSingh-xk1se Před 14 hodinami

    Y....bill......lagoo......kar....devo .par......kam......rer.....te

  • @HarpreetSingh-vw2ry
    @HarpreetSingh-vw2ry Před 16 hodinami

    Novjot Singh Sidhu Zindabad 👌👌Next CM Punjab Novjot Singh Sidhu 2027

  • @jugrajsangrur
    @jugrajsangrur Před 17 hodinami

    Bhagwant maan jindabad

  • @banarsidass3604
    @banarsidass3604 Před 19 hodinami

    ਡੱਲਾ ਸਾਹਿਬ ਜਦੋਂ ਰਾਹੁਲ ਗਾਂਧੀ ਨੇ ਚੰਨੀ ਨੂੰ ਕਾਗਰਸ ਵਲੋ ਮੁੱਖ ਮੰਤਰੀ ਦਾ ਚੇਹਰਾ ਅੈਲਾਨ ਦਿਤਾ ਸੀ ਤਾਂ ਓਸ ਤੋ ਬਾਦ ਤੇਜੀ ਨਾਲ ਕਾਂਗਰਸ ਬੀਜੇਪੀ ਅਕਾਲੀ ਤੇ ਆਪ ਪਾਰਟੀ ਅੰਦਰ ਜੱਟ ਲਾਬੀ ਸਰਗਰਮ ਹੋ ਗਈ ਕਿ ਪੰਜਾਬ ਦਾ ਮੁੱਖ ਮੰਤਰੀ ਇਕ ਦਲਿਤ ਨਈਂ ਬਣਨ ਦੇਣਾ ਜੇ ਬਣੇਗਾ ਤਾਂ ਜੱਟ ਹੀ ਬਣੇਗਾ। ਅਕਾਲੀਆਂ ਦੀ ਹਾਲਤ ਤਾਂ ਬਹੁਤ ਮਾੜੀ ਸੀ ਸਭ ਨੂੰ ਪਤਾ ਸੀ ਕਿ ਅਕਾਲੀਆਂ ਹੱਥ ਸਤਾੱ ਨਈ ਆ ਸਕਦੀ ਤੇ ਕਾਂਗਰਸ ਵਾਲੀ ਜੱਟ ਲਾਬੀ ਚੰਨੀ ਦੇ ਖਿਲਾਫ ਸੀ ਇਸ ਕਰਕੇ ਕਾਂਗਰਸ ਤੇ ਅਕਾਲੀਆਂ ਅੰਦਰ ਜੋ ਜੱਟ ਲਾਬੀ ਸੀ ਓਹਨਾ ਕਿਹਾ ਕਿ ਕਿਓ ਨ ਆਪ ਪਾਰਟੀ ਨੂੰ ਹੀ ਵੋਟਾਂ ਪਾ ਦਿਤੀਆ ਜਾਣ ਕਿਓ ਕਿ ਕੇਜਰੀਵਾਲ ਭਗਵੰਤ ਮਾਨ(ਜੱਟ) ਨੂੰ ਆਪ ਪਾਰਟੀ ਵਲੋਂ ਮੁੱਖ ਮੰਤਰੀ ਦਾ ਚੇਹਰਾ ਅੈਲਾਨ ਕਰ ਚੁਕੇ ਸੀ।92 ਸੀਟਾਂ ਆਪ ਪਾਰਟੀ ਨੂੰ ਅੈਵੇ ਨਈਂ ਮਿਲੀਆਂ ਇਸ ਨਾਲ ਪੰਜਾਬ ਅੰਦਰ ਸਭ ਪਾਰਟੀਆਂ ਦਾ ਦਲਿਤ ਵਿਰੋਧੀ ਚੇਹਰਾ ਨੰਗਾ ਹੋ ਚੁਕਿਆ ਹੈ ਬੇਵਕੂਫ ਤਾਂ ਦਲਿਤ ਲੀਡਰ ਹਨ ਜੋ ਇਹ ਸਭ ਨਈਂ ਸਮਝ ਰਹੇ

  • @MalkeetSingh-pk6sf
    @MalkeetSingh-pk6sf Před 20 hodinami

    ਮੁੰਡੇ ਮਰਵਾਉਣ ਤੋਂ ਬਿਨਾਂ ਕੇਹੜੇ ਚੰਗੇ ਕੰਮ ਬਾਦਲ ਦੇ ਗਦਾਰਾਂ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ

  • @MalkeetSingh-pk6sf
    @MalkeetSingh-pk6sf Před 21 hodinou

    ਡੱਲਾ ਜੀ ਇਕ ਚੇਹਰਾ ਸਿੱਧੂ ਦਾ ਵੀ ਹੈ ਪਰ ਹੈ ਉਸ ਕਾਂ ਵਰਗਾ ਜਿਹੜਾ ਘੁੱਗੀ ਤੋਂ ਬਾਜਰਾ ਬੀਜਵਾਉਦਾ ਤੇ ਪਾਣੀ ਘੁਗੀ ਤੋਂ ਲਵਾਉਂਦਾ ਕੱਢਦੀ ਘੁਗੀ ਹੈ ਢੇਰੀਆਂ ਘੁਗੀ ਬਣਾਉਂਦੀ ਵੰਡ ਨਵਜੋਤ ਸਿੰਘ ਸਿੱਧੂ ਵਰਗਾ ਕਾਂ ਕਰਦਾ

  • @GulbaharSingh-Bat
    @GulbaharSingh-Bat Před 22 hodinami

    ❤🎉❤🎉

  • @palasinghsandhujatsikh9929

    ਜੇ ਆਪ ਪਾਰਟੀ ਤੇ ਕਾਂਗਰਸ ਵਿੱਚ ਸਮਝੌਤਾ ਨਹੀ ਹੁੰਦਾ ਤਾਂ ਫਿਰ ਹਰਿਆਣਾ ਵਿਚ ਕਾਂਗਰਸ ਦੀ ਵੱਡੀ ਹਾਰ ਹੋਵੇਗੀ।

  • @palasinghsandhujatsikh9929

    ਕਾਂਗਰਸ ਨੇ ਜਿਮਨੀ ਚੋਣਾਂ ਵਿੱਚ ਤੀਜੇ ਨੰਬਰ ਤੇ ਰਹੇਗੀ।

  • @palasinghsandhujatsikh9929

    ਡੱਲਾ ਕੀ ਗੱਲਾਂ ਕਰੀ ਜਾਂਦਾ ਹੇ, ਨਵਜੋਤ ਸਿੰਘ ਸਿੱਧੂ ਨੂੰ ਤਾਂ ਕਾਂਗਰਸ ਚੁਆਨੀ ਕਿਲੋ ਵੀ ਨਹੀਂ ਪੁੱਛਦੀ ਤੇ ਉਹ ਦੁਬਾਰਾ ਭਾਜਪਾ ਵਿੱਚ ਜਾਣ ਵਾਲੇ ਹਨ।

  • @jagdevsandhu6186
    @jagdevsandhu6186 Před dnem

    Congress High Command will have to assign a prominent role to Navjot Sidhu to Lead Congress in Punjab

  • @BaljeetKaur-tb1xb
    @BaljeetKaur-tb1xb Před dnem

    Billi kadon ton lagu hovegi

  • @rampratapkushwaha4917

    Lhakha sidhana ki karda

  • @sikandersinghbirring9517

    ਇਹ ਪੱਤਰਕਾਰ ਕਾਂਗਰਸੀਆਂ ਨੂੰ ਬਹੁਤ ਡਰਾਉਂਦਾ ਵੀ ਆਪ ਨਾਲ ਸਮਝੌਤਾ ਕਰ ਲਉ ਨਹੀਂ ਤੁਸੀਂ ਨਹੀਂ ਜਿੱਤ ਸਕਦੇ

  • @jasbirsinghgill7490

    M L A ,ਮੰਤਰੀਆਂ,ਨੂੰ AC ਦੀਆ ਸਹੂਲਤਾਂ ਵੀ ਬੰਦ ਕਰੋ

  • @user-gu1yo4hq7c
    @user-gu1yo4hq7c Před 2 dny

    ਡੱਲਾ ਸਹਿਬ ਜੀ ਸਭ ਤੇ ਵਧ ਕਰਜ਼ਾ ਮਾਨ ਸਰਕਾਰ ਨੇ ਲਿਆਂ ਏਨਾ ਕਰਜ਼ਾ ਦੂਜੀਆਂ ਸਰਕਾਰਾਂ ਨੇ ਨਹੀਂ ਸੀ ਲੇਆ ਕਰਜ਼ਾ ਜ਼ਰੂਰ ਹੈ ਪਰ ਏਨਾ ਜਿਨ੍ਹਾਂ ਨਹੀਂ ਏਨਾ ਤਾਂ ਵਾਦਾ ਕੀਤਾ ਸੀ ਸਾਡੀ ਸਰਕਾਰ ਪਿਛਲੀਆਂ ਸਰਕਾਰਾਂ ਵਾਂਗ ਕਰਜ਼ਾ ਨਹੀਂ ਲੁਉ ਗੀ

  • @Bhurasinghchahal
    @Bhurasinghchahal Před 2 dny

    ਵੱਡੇ ਲੋਕਾਂ ਤੇ ਇਸ ਦਾ ਅਸਰ ਪਵੇਗਾ ਵਧੀਆ ਫੈਸਲਾ ਹੈ

  • @palasinghsandhujatsikh9929

    ਆਪ ਪਾਰਟੀ ਤੇ ਕਾਂਗਰਸ ਦਾ ਸਮਝੌਤਾ ਹੋਣ ਨਾਲ ਕਾਂਗਰਸ ਨੂੰ ਬਹੁਤ ਜਿਆਦਾ ਫਾਇਦਾ ਹੋਵੇਗਾ। ਵਰਨਾ ਕਾਂਗਰਸ ਦਾ ਹਸ਼ਰੇ ਗੁਜਰਾਤ ਵੀ ਹੋ ਸਕਦਾ ਹੈ।

  • @HelloOppo-mz2br
    @HelloOppo-mz2br Před 2 dny

    ਲੀਡਰ ਅਪਣੇ ਖਰਚ ਨਹੀਂ ਘਟਾਉਦੇ ਜਨਤਾ ਤੇ ਬੋਝ ਪਾਈ ਜਾਂਦੇ ਨੇ ਆਪ ਇਹ ਐਨੇ ਨਜੈਜ ਖਰਚ ਕਰਦੇ ਨੇ ਉਧਰ ਨਹੀਂ ਧਿਆਨ ਦਿੰਦੇ ਕਰਜਾ ਤਾਂ ਚੜਦੈ

  • @user-ey9rv4oi8d
    @user-ey9rv4oi8d Před 2 dny

    ਼਼਼਼਼।।।।਼਼਼ ❤❤

  • @ManjitSingh-hy8jb
    @ManjitSingh-hy8jb Před 2 dny

    Pahilan v parliament chon voch punjab vich samjhota nal congress jiti ha ludhiane ki ho e a v rsja vring pappi prashar de ghar turia firda c

  • @GulbaharSingh-Bat
    @GulbaharSingh-Bat Před 2 dny

    Good 👍 Gulbahar.singh Good

  • @mohindercheema1271
    @mohindercheema1271 Před 2 dny

    Vote ta EVM set karde ha

  • @amarjitdhillon6623
    @amarjitdhillon6623 Před 2 dny

    ਡਲਾ ਜੀ ਜਦੋ ਪੰਜਾਬ ਦਾ ਹਰ ਬੰਦਾ ਫ੍ਰੀ ਹੀ ਸਭ ਕੁਝ ਭਾਲਦਾ ਹੈ ਤਾਂ ਮਾਨ ਨੇ ਲੋਕਾਂ ਤੇ ਹੀ ਟੈਕਸ ਲਾ ਕੇ ਪੂਰਾ ਕਰਨਾ ਹੈ ਆਪਣੀ ਜ਼ਮੀਨ ਵੇਚ ਕੇ ਨਹੀ ਦੇਣੀ ਕਾਂਗਰਸ ਤੱ ਅਕਾਲੀ ਵੀ ਬੀਬੀਆਂ ਲਈ ਹਜ਼ਾਰ ਰੂਪੈ ਦੀ ਕਈ ਵਾਰੀ ਨੰਕ ਰਹੇ ਹਨ ਤੇ ਮੁਲਾਜ਼ਮ ਡੀ ਏ ਆਦਿ ਵੀ ਮੰਗ ਰਹੇ ਹਨ ਹੋਰ ਸਰਕਾਰ ਕੀ ਕਰੇ ਤੁਸੀਂ ਹੀ ਦੱਸ ਦਿਓ

  • @HarjitSingh-cf7qt
    @HarjitSingh-cf7qt Před 3 dny

    Koi lorh nhi

  • @HarpreetSingh-vw2ry

    Jitega Panjab Modal 2027 Novjot Singh Sidhu Zindabad Next CM Punjab Novjot Singh Sidhu 2027👌👌

  • @manjitmasoun8437
    @manjitmasoun8437 Před 3 dny

    Jhuth bol de har ik stage te 90% bijli de bil maf krn da

  • @manjitmasoun8437
    @manjitmasoun8437 Před 3 dny

    Ena nlo congress te akli dal chgi c jina ne 400unit mafi da fyda dita punjab de loga nu

  • @onepunch8195
    @onepunch8195 Před 3 dny

    oh prava eh unit vdaaa k dsde aa te 600 toh upr ho jnda bill

  • @gursharandhillon2931

    This will lead to more electricity theft. People will try to manage within the free limit. People who are paying for electricity will be paying more.. an unfortunate situation.

  • @GulbaharSingh-Bat
    @GulbaharSingh-Bat Před 3 dny

    ❤❤🎉

  • @mukhtarsingh7847
    @mukhtarsingh7847 Před 3 dny

    Mulajama de sier savah pate am party ne jina7lakh mulaja vota paia parvarane ve sade mager paia kimul pia hun sava mulajm paunge am party desier

  • @gurcharansinghmann1814

    ਮੁਲਾਜ਼ਮਾਂ ਦੀ ਝੋਲੀ ਤਾ ਸਵਾਹ ਵੀ ਨੀ ਪਾਈ।ਕੀ ਮੁਲਾਜ਼ਮ ਵੋਟਾਂ ਨੀ ਪੌਦੇ।ਉਲਟਾ ਕਲ ਪਾਣੀ ਦੀਆਂ ਬੁਛਾੜਾਂ ਮਾਰੀਆਂ।😢😢😢😢

  • @amarjitdhillon6623
    @amarjitdhillon6623 Před 3 dny

    ਬਿਜਲੀ ਦੇ ਰੇਟ ਵਧਣ ਕਾਰਨ ਲੋਕ ਸੰਜਮ ਨਾਲ ਬਿਜਲੀ ਦੀ ਵਰਤੇ ਕਰਨਗੇ ਵਧੀਆ ਫੈਸਲਾ ਹੈ ਸਗੋ ਬਿਜਲੀ ਦਾ ਰੇਟ ਜਿੰਨਾ ਨੂੰ ਬਿਜਲੀ 600 ਯੂਨਿਟ ਫ੍ਰੀ ਮਿਲਦੀ ਹੈ ਰੇਟ ਆਮ ਵਾਲੇ ਜ਼ਿਆਦਾ ਹੋਣਾ ਚਾਹੀਦਾ ਹੈ ਲੇਕ ਹੋਰ ਸੰਜਮ ਨਾਲ ਬਿਜਲੀ ਵਰਤਣਗੇਾ

    • @manjitmasoun8437
      @manjitmasoun8437 Před 3 dny

      Tere ghar 2 ac lage hone ja tu pspscl department ch ja tu govt da koi parchark lagda Kisan nu te 25 kilowatt dia motora da maf kita hoia jina marji foko ghar de 600 tu opar ik unit da sara bil pit sypa karnge log dehko

    • @vickynijjar
      @vickynijjar Před dnem

      🤔🤔😡

    • @onkarsinghpurewal990
      @onkarsinghpurewal990 Před 12 hodinami

      ਗਲਤ ਫੈਸਲਾ

  • @baldevgrewal807
    @baldevgrewal807 Před 3 dny

    ਮੁਫਤ ਬਿਜਲੀ ਬੰਦ ਹੋਣੀ ਚਾਹੀਦੀ ਹੈ ਸਸਤੀ ਹੋਵੇ ਪਰ ਮੁਫਤ ਕੋਈ ਵੀ ਚੀਜ ਨਹੀਂ ਹੋਣੀ ਚਾਹੀਦੀ।ਇਸ ਤਰਾਂ ਦੁਰਵਰਤੋਂ ਬਹਤ ਹੁੰਦੀ ਹੈਅਤੇ ਪੰਜਾਬ ਉਪਰ ਹੋਰ ਬੋਝ ਪੈ ਰਿਹਾ ਹੈ।

  • @MalkeetSingh-pk6sf
    @MalkeetSingh-pk6sf Před 4 dny

    ਪ੍ਰਗਟ ਸਿੰਘ ਜੀ ਗਲਾਂ ਵਿੱਚ ਟਾਇਰ ਪਾ ਅੱਗਾਂ ਤਾਂ ਨਹੀਂ ਲਾਈਆਂ

  • @GulbaharSingh-Bat
    @GulbaharSingh-Bat Před 4 dny

    Good 👍 Gulbahar.singh

  • @hamirkhaira351
    @hamirkhaira351 Před 4 dny

    Good information

  • @JaswinderSingh-id4mt

    ਮੇਰਾ ਪਿੰਡ ਡਾਂਗੋਂ ਜ਼ਿਲ੍ਹਾ ਲੁਧਿਆਣਾ ਦੇ ਪੱਖੋਵਾਲ ਬਲਾਕ ਵਿੱਚ ਹੈ। ਪਾਰਟੀ ਬਾਜ਼ੀ ਦੇ ਚਲਦਿਆਂ ਸਾਡੇ ਮੁਹੱਲੇ ਦੀਆਂ ਗਲੀਆਂ ਨਾਲੀਆਂ ਕੱਚੀਆਂ ਛੱਡ ਦਿੱਤੀਆਂ ਹਨ। ਇਥੇ ਕੋਈ ਨਹੀਂ ਪੁੱਛਦਾ।

  • @vishavjeetthind
    @vishavjeetthind Před 4 dny

    ਮਾਨਸਾ ਤੌ ਸੁਣ ਰਹੇ ਹਾਂ ਡੱਲਾ ਜੀ

  • @gurcharansinghmann1814

    ਮੁਲਾਜ਼ਮਾ ਬਾਰੇ ਕੀ ਸੋਚਿਐ ਵਿਧਾਨ ਸਭਾ ਚ ।ਕਿਰਪਾ ਕਰਕੇ ਦਸਿਆ ਜਾਵੇ।😢