Video není dostupné.
Omlouváme se.

ਪਤੀ ਨੇ ਘਰਵਾਲੀ ਦੀਆਂ ਬਣਾਈਆਂ ਅਸ਼ਲੀਲ Video, ਕੁੜੀ ਨੇ ਫੋਨ ‘ਤੇ ਕੀਤੇ ਸੰਗੀਨ ਖੁਲਾਸੇ, ਹੁਣ ਕਰਦੈ Blackmail, Live

Sdílet
Vložit
  • čas přidán 8. 05. 2022
  • Subscribe Our Channel For More Videos:- bit.ly/AnmolKwatra
    ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
    #AnmolKwatra #AnmolKwatraVideo #AnmolKwatraOfficialVideo
    U make donation.? is it going in right hand or is it really useful? We will suggest you where actully your money is needed?
    Whtsapp: 78891-68849
    Join Me On:- www.anmolngo.com
    Facebook:- / wedonotac. .
    Instagram:- / anmolkwatra96
    Twitter:- / anmolkwatra96
    snapchat-: anmolkwatra

Komentáře • 422

  • @RajveerSingh-iw6yo
    @RajveerSingh-iw6yo Před 2 lety +35

    ਜਦੋਂ ਇਹਨਾਂ ਕੁੜੀਆਂ ਨੂੰ ਮੁੰਡੇ ਮਿਲ ਜਾਂਦੇ ਨੇ ਇਹ ਆਪਣੇ ਮਾਂ ਬਾਪ, ਭਰਾ ਨੂੰ ਭੁੱਲ ਜਾਂਦੀਆਂ ਨੇ ਤੇ ਬਾਦ ਵਿੱਚ ਰੋਦੀਆਂ ਨੇ ਮਾਂ ਬਾਪ ਨੂੰ ਯਾਦ ਕਰ ਕਰਕੇ, ਤੇ ਪਰਿਵਾਰ ਨੂੰ ਦੁਖੀ ਕਰਦੀਆਂ ਨੇ

  • @cyprusnews5552
    @cyprusnews5552 Před 2 lety +13

    ਜਿਹੜਾ ਮੁੰਡੇ ਪਿਆਰ ਕਰਦੇ ਨੇ ਉਹ ਕਦੀ ਵੀ ਕੁੜੀ ਦੀ ਵੀਡੀਓ ਨਹੀਂ ਬਣਾਉਂਦੇ ਇਹਨਾਂ ਦਾ ਪਿਆਰ ਝੂਠਾ ਇਹ ਅਨਮੋਲ ਵੀਰ ਜੀ ਨੇ ਬਹੁਤ ਵਧੀਆ ਪਬਲਿਕ ਨੂੰ ਸੰਦੇਸ਼ ਦਿੱਤਾ ਸਲਾਮ ਆ ਵੀਰ ਜੀ।

  • @chamkaur7628
    @chamkaur7628 Před 2 lety +65

    ਬਹੁਤ ਵਧੀਆ ਅਨਮੋਲ ਵੀਰ ਤਹਾਡੀ ਟੀਮ ਦਾ ਕੰਮ ਕਰਨ ਦਾ ਤਰੀਕਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਇਹੋ ਜਿਹੇ ਲੋਕਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ

  • @gurdevkaur1209
    @gurdevkaur1209 Před 2 lety +19

    ਅਨਮੋਲ ਪੁੱਤ ਤੈਨੂੰ ਵਾਹਿਗੁਰੂ ਜੀ ਨੇ ਤੈਨੂੰ ਦੁਖੀਆ ਦੇ ਦੁੱਖ ਦਰਦ ਸੁਣਨ ਲਈ ਭੇਜਿਆ ਹੈ ਵਾਹਿਗੁਰੂ ਜੀ ਤੇਰੀ ਉਮਰ ਲੰਬੀ ਕਰਨ ਪੁੱਤ

  • @kuljitkanda1276
    @kuljitkanda1276 Před 2 lety +25

    ਬੋਹਤ ਸੋਹਣੀਆਂ ਗੱਲਾ ਕੀਤੀਆਂ ਬਾਈ ਅਨਮੋਲ ਕਵਾਤਰਾ ਨਾਲ ਬਲਵਿੰਦਰ ਭੈਣ ਜੀ ਬੋਹਤ ਸੋਹਣਾ ਕੰਮ ਕਰਦੇ ਹੋ ਪ੍ਰਮਾਤਮਾ ਥੋਡੇ ਪਰਿਵਾਰ ਨੂੰ ਦੁਨੀਆ ਦੀਆ ਸਾਰੀਆਂ ਖੁਸ਼ੀਆ ਦੇਣ। ਧੰਨ ਧੰਨ ਬਾਬਾ ਨਾਨਕ ਦੇਵ ਸਾਹਿਬ ਜੀ

    • @khalistan7716
      @khalistan7716 Před 2 lety

      ਅਨਮੋਲ ਅਜਿਹੇ ਲੜਕਿਆਂ ਨੂੰ ਚੰਗੀ ਤਰ੍ਹਾਂ ਸਰਵਿਸ ਕਰਨੀ ਚਾਹੀਦੀ ਹੈ

  • @sardarji6951
    @sardarji6951 Před 2 lety +66

    ਪਿਆਰ ਕਰਨਾ ਏ ਤਾਂ ਆਪਣੀ ਫੈਮਲੀ ਨੂੰ ਕਰੋ ਕਿਉਂਕਿ ਸਾਡੇ ਮਾਂ ਬਾਪ ਸਾਡਾ ਕਦੇ ਵੀ ਬੁਰਾ ਨਹੀਂ ਸੋਚਦੇ

    • @tttggg2306
      @tttggg2306 Před rokem

      Jehde maa bap kudia nu pet ch Mar dinde una da ki ky o maa bap khan de katil hn

  • @ilovemomdad2428
    @ilovemomdad2428 Před 2 lety +22

    ਵੀਰੇ ਰੱਬ ਤੇਰੀ ਉਮਰ ਲੰਬੀ ਕਰੇ।

  • @prabhnoortiwana1482
    @prabhnoortiwana1482 Před 2 lety +15

    ਵੀਰੇ ਇਹੋ ਮੁੰਡੇ ਤੋਂ ਕੁਰੀ ਦਾ ਪੱਲਾ ਛਡਾਉ ਮੈਂ ਅਪਣੀ ਨੂੰਹ ਬਣਾਵਾਂਗੀ ਜਿਨੀਆਂ ਮਰਜੀ ਵੀਡੀਉ ਲੀਕ ਕਰ ਦਵੇ

    • @greatthinking
      @greatthinking Před 2 lety +2

      Waheguru charhdi kla ch rakhe tuhanu te tuhade parivar nu 🙏

  • @HarjinderBhullar6076
    @HarjinderBhullar6076 Před rokem +1

    ਅਨਮੋਲ ਭਰਾ ਤੇਰੀ ਸੋਚ ਨੂੰ ਸਲੂਟ ਆ ਅਨਮੋਲ ਹੀਰਾ ਬੰਦਾ ਬਾਈ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ,ਇਹੋ ਜਿਹੀ ਕੁੜੀਆਂ ਦੀ ਮੱਦਦ ਕਰਨੀ ਚਾਹੀਦੀ, ਅਸੀਂ ਚੰਗੇ ਕੰਮ ਲਈ ਤੇਰੇ ਨਾਲ ਹਾਂ ਅਨਮੋਲ ਬਾਈ

  • @GurpreetSingh-ix3rp
    @GurpreetSingh-ix3rp Před 2 lety +21

    ਵੀਰ ਜੀ ਕਿਸਮਤ ਨਾਲ ਹੀ ਜੀਵਨ ਸਾਥੀ ਚੰਗਾ ਮਿਲਦਾ ਹੈ।

  • @ManpreetKaur-kh3pg
    @ManpreetKaur-kh3pg Před 10 měsíci +1

    ਮੈਂ ਵੀ ਬਲਜਿੰਦਰ ਭੈਣ ਨਾਲ ਗੱਲ ਕਰਨਾ ਚਾਹੁੰਦੀ ਹਾਂ। ਬਹੁਤ vdiya ਕੰਮ kr ਰਹੀ ਹੈ Ek zaria team God bless u all team

  • @one5608
    @one5608 Před rokem +6

    Every single women deserves respect irrespective of what they they are what they earn or what they do.

  • @kulwantkaur9010
    @kulwantkaur9010 Před 2 lety +12

    Great work Anmol beta WAHEGURU JI Hamesha tuhanu chardikala ch rakhan

  • @prabhjotsingh-gm9oc
    @prabhjotsingh-gm9oc Před 2 lety +5

    ਅਨਮੋਲ ਪੁੱਤਰ ਤੇ ਵਾਹਿਗੁਰੂ ਜੀ ਮੇਹਰ ਬਾਣੀ ਰੱਖਣ ਪੁੱਤਰ ਬਹੁਤ ਹੀ ਨੇਕ ਕੰਮ ਕਰ ਰਿਹਾ ਹੋ ਵਾਹਿਗੁਰੂ ਜੀ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ

  • @singlelife711
    @singlelife711 Před 2 lety +5

    ਬਹੁਤ ਵਧੀਆ ਕਰ ਰਹੇ ਹੋ
    ਮੈਂ ਤੁਹਾਡੇ ਨਾਲ ਮਦਦ ਕਰਨਾ ਚਾਹੁੰਦੀ ਆ 👏🤝

  • @The_Race_of_Life
    @The_Race_of_Life Před rokem +5

    ਮੈਂ ਤਾਂ ਇੱਕ ਹੀ ਸਲਾਹ ਦਿਓ ਕੁੜੀ ਨੂੰ
    ਕਿ ਜਦੋਂ ਤੈਨੂੰ ਪਤਾ ਤੇਰੇ ਭਰਾ ਦੇ ਸਲਫਾਸ ਖਾਣ ਦਾ ਕਾਰਨ ਤੇਰੀ ਵੀਡਿਓ ਬਣੀ ਏ ,
    ਤੂੰ ਤੇਰੇ ਭਰਾ ਲਈ ਕੀ ਕੀਤਾ ?
    ਇਹੋ ਜਿਹੇ ਇਨਸਾਨ ਨੂੰ ਜੇ ਕੁੱਟ ਮਾਰ ਨੀ ਕਰ ਸਕਦੀ ਤਾਂ ਜਹਿਰ ਪਾਕੇ ਦੇਦੇ ਖਾਣੇ ਚ ,

  • @jesskaur6009
    @jesskaur6009 Před rokem +5

    Proud of you anmol ji🙏🏻God bless you 🙏🏻Salute to you ❤🙏🏻💐💐

  • @mandeepsingh42021
    @mandeepsingh42021 Před 2 lety +6

    ਸਹੀ ਗੁਡ ਮੇਸੈਜ ਵੀਰ ਤੇ ਇਦਾ ਦੇ ਕੇਸ ਬਹੁਤ ਆਉਦੇ ਪਰ ਲੋਕ ਵੀਰ ਫਿਰ ਵੀ ਨਹੀ ਸਮਝਦੇ

  • @parmjitsinghsidhu0016
    @parmjitsinghsidhu0016 Před rokem +7

    Great Job Veer Ji waheguru tuhanu lambi umar bakhse Chahrdi kala kare Ji 🙏

  • @harcharansingh1737
    @harcharansingh1737 Před 2 lety +5

    ਇਹ ਭਰਾ ਖਾਣੀ ਕੁੜੀ ਦੀ ਮਦਦ ਅਨਮੋਲ ਕਵਾਤਰਾ ਨੂੰ ਨਹੀਂ ਕਰਨੀ ਚਾਹੀਦੀ ਸੀ
    ਜਿਹੜੀਆਂ ਕੁੜੀਆਂ ਹਵਸ਼ ਵਿਚ ਆਕੇ ਇਹੋ ਜਿਹੀਆਂ ਗੰਦੀਆਂ ਵੀਡੀਓ ਬਣਵਾ ਕੇ ਬਲੈਕ ਮੇਲ ਹੁੰਦੀਆ ਨੇ ਇਹਨਾਂ ਨੂੰ ਪਹਿਲਾਂ ਆਪਣੇ ਭੈਣ ਭਰਾਵਾਂ ਵਾਰੇ ਜਰੂਰ ਸੋਚਣਾ ਚਾਹੀਦਾ ਹੈ

  • @paramsingh1410
    @paramsingh1410 Před rokem +1

    Waheguru ji dil kush ho gya shoti bhen gurbani bhen li❤️🙏❤️❤️❤️❤️

  • @americanandpunjabilifevlog3951

    Parents and brothers should always support their daughters/sisters…. Falling in love is not a crime, always stand with your kids…. Don’t let them be abused.

  • @Sandeepkaur-vu8sx
    @Sandeepkaur-vu8sx Před 2 lety +9

    Thanku Anmol veer g🙏 tohadi video dekh k mainu v bhout himat mili.....thanku so much🙏

  • @Komal_US
    @Komal_US Před 8 měsíci +2

    This girl is blaming the boy for everything as if she is 5 yr old innocent child and he took her to Jammu, Amritsar etc. without her consent. How can someone make your videos or take your picture without your knowledge? Both are equally responsible.

  • @JatinSharma-gq8zg
    @JatinSharma-gq8zg Před 2 měsíci

    Nikke De Bache Di Video dekh ke dil hi khush ho gya😊

  • @ranianjuanju3111
    @ranianjuanju3111 Před rokem +1

    very good beta weldone paatma tohanu hur kushi dan ❤❤❤👏👏👏

  • @seeratseear639
    @seeratseear639 Před 2 lety +1

    God bless you veere tuhade varge brother hon ta jindgi vich kise bhen nu koi mushkil nahi aa sakdi

  • @fangugugillde6402
    @fangugugillde6402 Před rokem +3

    Veer ge ne saddi ve maddt kete aa veer kennt bro ne Waheguru ge kirpa Karo veer Te ge

  • @Amarjit_hsp
    @Amarjit_hsp Před rokem +2

    Satnam Shri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @navidhillon5968
    @navidhillon5968 Před 2 lety +4

    God bless you bro Waheguru g mear Karen dilo salute a g 🙏🙏

  • @ABHISHEK-st6hw
    @ABHISHEK-st6hw Před rokem +1

    God bless you aj bhe insaniyat jinda hai.

  • @user-dt5vi1wf7j
    @user-dt5vi1wf7j Před 2 lety +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏

  • @jot7958
    @jot7958 Před 2 lety +6

    Menu ina proud hunda hna ki sukr aa us satguru da ki waheguru ine chngi duniya v hegi aa nhi ta ina k bura haal aa hna duniya da har time dil dar da aa ki pta ni kdo ki hojna

  • @RajwinderKaur-ut8ye
    @RajwinderKaur-ut8ye Před rokem +4

    Waheguru ji anmol brother nu bhut sarea kushea daeo

  • @rka5506
    @rka5506 Před 10 měsíci +1

    Anmol you are great tell her to leave that man he is idiot Anmol you are good beta

  • @VEER_4370
    @VEER_4370 Před rokem +1

    Bhut vdia Anmol bro ,,Baba nank Hamesha chardi kla ch rakhe veer tanu

  • @user-rw7ln9hu1h
    @user-rw7ln9hu1h Před 9 měsíci +1

    ਸਭ ਤੋਂ ਵੱਡੀ ਗਲਤੀ ਸਰਕਾਰ ਦੀ ਆ ਕਾਨੂੰਨ ਸਖ਼ਤ ਨਹੀ ਹੈ , ਵਿਆਹੇ ਹੋਏ ਵੀ ਡਬਲ ਰਿਸ਼ਤੇ ਬਣਾ ਕੇ ਕੁੜੀ ਦੀ ਜ਼ਿੰਦਗੀ ਖਰਾਬ ਕਰ ਰਹੇ ਹੈ

  • @nakshbajaj6925
    @nakshbajaj6925 Před 2 lety +1

    Bhiya aap bohat acha kaam kr rha ho god bless u hr kisi ko aap jasa brother mila

  • @parmindermaharray493
    @parmindermaharray493 Před 2 lety +9

    Baki gal love marriage di ni...shi person di pechan kro...meri v love marriage aa mera partner rabb de brabr aa

  • @Iqbal_sibia
    @Iqbal_sibia Před 2 lety +3

    Anmol too'n bohat chnga bacha ei'n.. Rab teri lambbbbbiiii umar kre..💞🌹💞

  • @simranrandhawa9037
    @simranrandhawa9037 Před 7 měsíci

    Vadhia gall bhain ne v kiti k dukh share jroor krna chahida kiseea naal

  • @jessijudge3315
    @jessijudge3315 Před rokem +2

    ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਅਨਮੋਲ ਬਾਈ ਜੀ

  • @harjitbhullar2975
    @harjitbhullar2975 Před rokem +3

    Veer g twadi soch nu slam

  • @kulwindergill4852
    @kulwindergill4852 Před rokem

    ਪੁੱਤ ਤੇਰੇ ਜੋਸ਼ ਨੂੰ ਸਲਾਮ ਤੜਦੀ ਕਲਾ ਵਿੱਚੇ ਰਖੇ

  • @hairykahlon4941
    @hairykahlon4941 Před rokem +1

    yar anmol veer bahut hi pyara te naik dil insan a sachi rabi ruh a yar bai love you

  • @rupinderkaur2911
    @rupinderkaur2911 Před 2 lety +10

    Waheguru mehr krn hamesha tuhadi poori team te tuhade te anmol veer 😇❤️

  • @ManpreetKaur-iy5cc
    @ManpreetKaur-iy5cc Před rokem +3

    Parents di gll sunya kro...kise pishe lag ke apna future khrab na kro....anmol veere bhut vdiya km krde ho tusi🤗🥰

  • @kaurdhother270
    @kaurdhother270 Před 2 lety +1

    Veere boht vdia km kr rhe o..waheguru ji mehr krn parmatma khush rakhe god bless u

  • @MandeepKaur-my4hr
    @MandeepKaur-my4hr Před 10 měsíci +1

    Proud of Anmol verre thx so much knowledge diti smj gi me ajj

  • @kiranhargovindsinghkaur323

    Anmol veer ji Tusi Duniya De Vich Ek Anmol Hira Ho💯💗

    • @lakhwinderkour9343
      @lakhwinderkour9343 Před 2 lety

      ਅਨਮੋਲ ਵੀਰ ਜੀ ਆਪਣਾ ਨੰਬਰ ਸੈਡ ਕਰੋ

  • @rajput_821_
    @rajput_821_ Před 2 lety +3

    anmol paji yarr tuhada Kam jida da hga a salute to you from heart bro... God bless you always ❤

  • @RakeshKumar-xe4jv
    @RakeshKumar-xe4jv Před 6 měsíci

    Waheguru ji tera sukar hai ji 🙏 please help everyone ji 🙏 good job Anmol brother ji and your team members ji 🙏 ✅️ ❤❤❤❤❤

  • @jasvirgrewalgrewal1782
    @jasvirgrewalgrewal1782 Před rokem +2

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ

  • @jinderrai6354
    @jinderrai6354 Před 2 lety +1

    God bless you veer rub tanu hemsa khus rekhe

  • @tiktokvideosofiicial4409

    GOD BLESS YOU RABB TANU HEMSHA KHUSH RAKHE BRO ❤️❤️

  • @gurditkhehra9664
    @gurditkhehra9664 Před 2 lety +5

    ਬਹੁਤ ਵਧੀਆ ਵੀਰ ਜੀ

  • @meenalal5005
    @meenalal5005 Před 2 lety +2

    God Bles u Veerji

  • @HarjinderKaur-fm5cv
    @HarjinderKaur-fm5cv Před 2 lety +1

    Waheguru ji taannu Chaddikala bakshan Veera 🙏🙏👍

  • @hello_gorgeous000
    @hello_gorgeous000 Před 2 lety +5

    Hats off you anmol sir🙌❤️

  • @paviterkaurdutta2287
    @paviterkaurdutta2287 Před 2 lety +2

    God bless u beta 🙏

  • @samikshachaudhary3753
    @samikshachaudhary3753 Před 2 lety +1

    Wahegur G God bless you beta❤🥰

  • @navi_pb26
    @navi_pb26 Před rokem

    sahi gal a apa nall tere anmol veer kaim veer rabb tainu hmesha chardikala ch rekhn veere

  • @GuruHeer
    @GuruHeer Před 2 lety +5

    Waheguru mehar rakhe...❤🙏🏻

  • @williamkainth
    @williamkainth Před rokem

    Vire mai bahut time ton vedio wekhda tuhadi , mera bada Dil krda ke me sab di help kra team nal juda but meri apni life ch struggle kr reha , but Mai tuhade nal jarooor judanga , me rabb agge ardaas krda ke baba ji mainu enne joga krde ke kise di help kr pawa , mai individual jo metho sarda mai krda renda apne aale duale ya jis nal v milda , baaki vire tuhanu rabb waddi Umar dewe bahut sohna kam krde ho tusi salute hai tuhanu ,

  • @dalipsingh5737
    @dalipsingh5737 Před rokem +1

    Waheguru ji

  • @sarabjeetkaur6442
    @sarabjeetkaur6442 Před 4 měsíci

    Veere waheguru tuhanu hmesha khus rkhe g.

  • @shindaraikoti3272
    @shindaraikoti3272 Před 9 měsíci

    ਜਿਆਦਾ ਤਰ ਕੁੜੀਆਂ ਹਮੇਸ਼ਾਂ ਡਰ ਕੇ ਹੀ ਮੈਰਿਜ ਕਰ ਲੈਦੀਆ ਨੇ ਜਦੋ ਕੋਈ ਇਸ ਤਰਾਂ ਕਿਸੇ ਧੀ ਭੈਣ ਕਿਸੇ ਵੀ ਸਿਰ ਫਿਰੇ ਦੀ ਜਬਰਦਸਤੀ ਦਾ ਸਿਕਾਰ ਹੂੰਦੀਆ ਨੇ ਉਸ ਤੋ ਪਹਿਲਾ ਬੇਝਿਜਕ ਹੋ ਕੇ ਆਪਣੇ
    ਮਾਤਾ ਪਿਤਾ ਨਾਲ ਗਂਲ ਸਾਂਝੀ ਕਰ ਲੈਣੀ ਚਾਹੀਦੀ ਹੈ ਅਂਜ ਕਂਲ ਮੁੰਡੇ ਖੁਦ ਕੰਮ ਨਹੀ ਕਰਦੇ ਅਤੇ ਕੁੜੀਆਂ
    ਚੰਗਾ ਕਮਾਊਦੀਆਂ ਵੇਖ ਜਾਂ ਉਹਨਾਂ ਦੇ ਮਾਂ ਪਿਓ ਦੀ ਚੰਗੀ ਪ੍ਰਾਪਰਟੀ ਵੇਖ ਬਹੁਤ ਪਾਪੜ ਵੇਲਦੇ ਹਨ

  • @kaurjot4556
    @kaurjot4556 Před 2 lety +1

    God bless uhhh veere....aiwe help krde rhe o

  • @yashpal4107
    @yashpal4107 Před rokem +1

    Anmol brother veery good masges

  • @kuljitgurai4458
    @kuljitgurai4458 Před 9 měsíci

    I just started watching ur Visio Anmol bete tere tao sadke Jaan nu dil karda a👍❤️

  • @navneetbhatti4608
    @navneetbhatti4608 Před 2 lety

    Waheguru ji es bachi nu lumbi umar deve

  • @pkumar4630
    @pkumar4630 Před 2 lety

    Aa bachi ni dekh ke meri akhan vich Khushi de ansu aa geya

  • @simranvirk143
    @simranvirk143 Před 2 lety +1

    Rabe tare lambhi umer kre veer ge

  • @neetucyprus4771
    @neetucyprus4771 Před 2 lety +4

    God bless bro Anmol may god give you good health and prosperity and long life

  • @parmpalsinghparmpal6380
    @parmpalsinghparmpal6380 Před rokem +1

    Anmol veer g parmatama tuhadi omer lambi kare

  • @neeturakheja6938
    @neeturakheja6938 Před 2 lety +1

    God bless you brother

  • @harpreetkhehra5230
    @harpreetkhehra5230 Před 2 lety +2

    Anmoll bro waheguru tuhdi lambi umer kre

  • @lovepreetrandhawa6276

    Veer ji very nice ❤love u bro teri lambi umra hove 100 sal jiy veera

  • @ronekumar4380
    @ronekumar4380 Před 2 lety +1

    God bless you veere 🙏💖

  • @jattikaint85
    @jattikaint85 Před 2 lety +2

    God bless u anmol bro

  • @deepikamattu4773
    @deepikamattu4773 Před 2 lety +1

    Veer ji bholenath g maa guri tuhadi har wish puri kran tuhadi lambi umra bakshan🙏🙏🙏rab roopi sakshiyat

  • @parvinderkaur7524
    @parvinderkaur7524 Před 10 měsíci

    I dnt think she should live with this man … she is independent and should not fear … it’s wrong to live with him …

  • @singh__manjot3990
    @singh__manjot3990 Před 2 lety +3

    God bless you Anmol veere Gud job 🙏❤

  • @kaurji3823
    @kaurji3823 Před 2 lety +4

    Good work anmol veere 🤗🤗

  • @simranjeetkour8884
    @simranjeetkour8884 Před rokem +1

    Anmol.veer god bless u🙏🏼🙏🏼

  • @simranjeetsingh3165
    @simranjeetsingh3165 Před 2 lety

    so sad story .....rab mehr rakhe bro tade ty

  • @pkumar4630
    @pkumar4630 Před 2 lety

    Anmol bete tusi teh balwindar behan bauhat changa kam kar rahe ho.Parmatma tohadi lambi umar kare

  • @inderjeet4132
    @inderjeet4132 Před rokem +1

    ਵੀਰ ਅਨਮੋਲ ਇਸ ਤਰ੍ਹਾਂ ਦੇ ਕੇਸ ਨਾ faroo ਕਿਉ ka ਇਹ janlava ਸਿੱਧ ਹੋ ਸਕਦਾ ਹੈ

  • @poojasoni6559
    @poojasoni6559 Před 2 lety +1

    Waheguru hmesha nal ne thude veere

  • @shehnajsuman2172
    @shehnajsuman2172 Před 10 měsíci

    I feel proud of you and your team my brother .

  • @cookingwithme4441
    @cookingwithme4441 Před 2 lety

    Bete tusi te tuhaadia gla bata vdeea
    Sda khush rho

  • @harjitkaur6196
    @harjitkaur6196 Před 2 lety +2

    Good job Anmol ji 🙏🙏🙏🙏 GBU🤗🤗🤗🤗

  • @jagwantsingh8437
    @jagwantsingh8437 Před rokem

    ਸਬ ਧਰਮਾਂ ਤੋਂ ਉੱਪਰ ਪੂਜਣ ਜੋਗ

  • @lakhwindersingh3408
    @lakhwindersingh3408 Před 2 lety +2

    Waheguru ji mehar kro🙏🙏

  • @kajolbhatia7840
    @kajolbhatia7840 Před 2 lety +1

    God bless you Anmol g

  • @avnasran8251
    @avnasran8251 Před 2 lety +1

    Anmol ji god bless you dear ♥️♥️♥️♥️ good job

  • @user-hw6tg2xl4c
    @user-hw6tg2xl4c Před 3 měsíci

    Excellent endeavour . Keep it
    up !

  • @kalasinghsaini2837
    @kalasinghsaini2837 Před rokem +1

    Very good anmol ver

  • @anchalrani8790
    @anchalrani8790 Před 10 měsíci +1

    Baba ji nall v podcast da plan krr lo veer g

  • @amirzafri872
    @amirzafri872 Před 2 lety

    Rabba Anmol no hamisha Kush rahki