Video není dostupné.
Omlouváme se.

ਰਿਕਸ਼ੇ ਵਾਲੇ ਨਾਲ ਬੱਸ ਅੱਡੇ ‘ਤੇ ਰਹਿੰਦੀ ਕੁੜੀ ਦੀ ਘਰੋਂ ਨਿਕਲਣ ਤੋਂ ਹੁਣ ਤੱਕ ਪੂਰੀ Story ਦੇਖ ਕੰਬ ਜਾਵੇਗੀ ਆਤਮਾ

Sdílet
Vložit
  • čas přidán 24. 04. 2022
  • Subscribe Our Channel For More Videos:- bit.ly/AnmolKwatra
    ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
    #AnmolKwatra #AnmolKwatraVideo #AnmolKwatraOfficialVideo
    U make donation.? is it going in right hand or is it really useful? We will suggest you where actully your money is needed?
    Whtsapp: 78891-68849
    Join Me On:- www.anmolngo.com
    Facebook:- / wedonotac. .
    Instagram:- / anmolkwatra96
    Twitter:- / anmolkwatra96
    snapchat-: anmolkwatra

Komentáře • 633

  • @Anmolkwatraofficial
    @Anmolkwatraofficial  Před rokem +13

    Podcast ਦਾ ਨਵਾਂ Episode ਆ ਗਿਆ ਜੀ। ਬਹੁਤ ਹੀ ਕੰਮ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਤੇ ਸਭ ਨੂੰ ਚੰਗੀਆਂ ਲੱਗਣਗੀਆਂ। ਸਾਰੇ ਅਧਿਆਪਕਾਂ ਅਤੇ ਬੱਚਿਆਂ ਦੇ ਸੁਣਨ ਵਾਲੀਆਂ ਨੇ। please share ਜਰੂਰ ਕਰੋ ਤੇ ਕੰਮੈਂਟ ਕਰਕੇ ਦੱਸੋ ਕਿਵੇਂ ਲੱਗਿਆ
    czcams.com/video/S3TvGGqW9Wk/video.html
    Watch pls

  • @preetbanga2691
    @preetbanga2691 Před 2 lety +121

    ਵਾਹਿਗੁਰੂ ਜੀ ਨੇ boht ਵਦੀਆ ਇਨਸਾਨ ਭੇਜਿਆ ਹੋਇਆ ਕਲਯੁਗ ਵਿੱਚ ਜਿਸ ਦਾ ਨਾਮ ਅਨਮੋਲ ਕਵਾਤਰਾ ਆ 🙏🙏ਜਿਊਂਦਾ ਵਸਦਾ ਰਹਿ ਵੀਰ

  • @gagandeepgagan4944
    @gagandeepgagan4944 Před 2 lety +63

    ਬਾਈ ਅਨਮੋਲ ਪੰਜਾਬ िਵਚ ਇਹ ਅिਜਹਾ ਹਾਲਾਤ ਵੇਖ ਕੇ ਬਹੁਤ ਦੁॅਖ ਹੁੰਦਾ ਹੈ ਇਹੋ िਜਹੇ ਇਨਸਾਨ ਨੂੰ ਸਖਤ ਸਜਾ िਮਲਨੀ ਚਾਹੀਦੀ ਹੈ ਜੋ िਫਰ िਕਸੇ ਨਾਲ ਧॅਕਾ ਕਰਨ ਲਈ ਸੌ ਬਾਰੀ ਸੋਚੇ ਪੰਜਾਬ ਦਾ ਬੇੜਾ ਗਰਕ ਕਰਤਾ ,ਵਾिਹਗੁਰੂ ਮੇਂਹਰ ਕਰਨਾ 🚩🚩🚩🚩👏👏

  • @dhainchand1643
    @dhainchand1643 Před 2 lety +8

    ਅਨਮੋਲ ,ਤੁਸੀਂ ਵਾਕਿਆ ਹੀ
    ਅਨਮੋਲ ਹੋ ।
    ਜਿਉਂਦੇ ਵਸਦੇ ਰਹੋ ।

  • @n.r.d.h3944
    @n.r.d.h3944 Před 2 lety +84

    ਕੁੜੀ ਸਿੱਧੀ ਜਾਂ ਮਾਨਸਿਕ ਰੋਗੀ ਹੈ ,ਰਿਕਸ਼ੇ ਵਾਲਾ ਨਾਜਾਇਜ ਫਾਇਦਾ ਲੈ ਰਿਹਾ ਹੈ, ਉਸ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ।,ਕੁੜੀ ਨੂੰ ਇਸ ਤੋਂ ਅਲੱਗ ਕਰਕੇ treatment ਸ਼ੁਰੂ ਕੀਤਾ ਜਾਵੇ।

    • @kanikachawla7580
      @kanikachawla7580 Před 2 lety +1

      Well said..

    • @Nishit_Alby_Alfredo
      @Nishit_Alby_Alfredo Před rokem +1

      Kudi vichari maansik rogi va! Je kudi mansik rogi na hundi ta o kadi rikshe wale na na rendi te vadiya pese wale 10-12 boyfriend banondi te apne aap nu rabb samajhdi te duniya te gharwaleya nu fuddu banondi jida baaki sab kudiya/jananiya kardiya ne

  • @guleriaji2794
    @guleriaji2794 Před 2 lety +98

    You are an example for the young generation great work anmol Bai ji 🙏

  • @ibadatkaurkingra7376
    @ibadatkaurkingra7376 Před 2 lety +59

    ਮਨੁੱਖਤਾ ਦੀ ਸੇਵਾ ਵਾਲਿਆ ਨਾਲ ਗਲ ਕਰੋ ..

    • @Ardaas.16
      @Ardaas.16 Před 2 lety +2

      Oh Ki Krnge? Eh Nashe De Aadi Ne,Ohna Kol Ehna Wrgeyan Nu Samhan Wali Team Nahin..Pehlan Ehna Nu Nashe Ton Mukat Krwauna Paina Fir Agla Socheya Ja Skda.

    • @joytijoyti6477
      @joytijoyti6477 Před 2 lety

      God bless you bhai ji

  • @anjubala6705
    @anjubala6705 Před 2 lety +24

    ਵੀਰ ਜੀ ਇਹ ਸਭ ਦੇਖ ਕੇ ਰੋਣਾ ਹੀ ਆ ਗਿਆ 😭😭🙏🙏🙏🙏🙏 ।ਧੀਆਂ ਨੂੰ ਬਚਾਉ 🙏🙏

  • @makhankalas660
    @makhankalas660 Před 2 lety +131

    ਮਾਂ ਪਿਓ ਬਿਨਾਂ ਬੱਚੀਆ ਦਾ ਕੋਈ ਨਹੀਂ ਹੁੰਦਾ ਇਸ ਭੈਣ ਦਾ ਪਿਓ ਹੈ ਨਹੀਂ ਤਾਂ ਭੈਣ ਇਸ ਹਾਲਤ ਵਿੱਚ ਸੜਕਾਂ ਤੇ ਰੁੱਲ ਰਹੀ ਹੈ, ਜੇ ਭੈਣ ਦਾ ਪਿਓ ਹੁੰਦਾ ਤਾਂ ਭੈਣ ਦੀ ਇਹ ਹਾਲਤ ਨਾ ਹੁੰਦੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ

    • @SahotaRaaz45
      @SahotaRaaz45 Před 2 lety +6

      Veere eh ta shadak te rul rahi hai bahut kudiya ta ghara vich v ruldiaan viah ke v rul diya 😥😥pta nhi kudiya di kismat eni madi kyu diti rab ne

    • @makhankalas660
      @makhankalas660 Před 2 lety +5

      @@SahotaRaaz45 ਵੀਰ ਜੀ ਕੲਈ ਤਰਾਂ ਦੇ ਇਨਸਾਨ ਹੁੰਦੇ ਹਨ ਕੁੱਝ ਕਲਯੁਗੀ ਇਨਸਾਨ ਹੁੰਦੇ ਹਨ ਉਹ ਧੀਆ ਨੂੰ ਸਾਝੀਆ ਨਹੀਂ ਸਮਝਦੇ ਬੇਗਾਨੀ ਧੀ ਨੂੰਹ ਬਣ ਕੇ ਆਉਂਦੀ ਹੈ ਤਾਂ ਕਲਯੁਗੀ ਇਨਸਾਨ ਉਸ ਧੀ ਨਾਲ ਜਾਨਵਰਾਂ ਤੋਂ ਵੀ ਮਾੜਾ ਵਿਵਹਾਰ ਕਰਦੇ ਹਨ ਚਾਹੇ ਘਰਵਾਲਾ ਹੋਵੇ ਸੱਸ ਸੋਹਰਾ ਹੋਵੇ ਸਾਰੇ ਧੀ ਨੂੰ ਤੰਗ ਕਰਦੇ ਹਨ ਅੱਤਿਆਚਾਰ ਕਰਦੇ ਹਨ ਬੇਗਾਨੀ ਸਮਝਦੇ ਹਨ ਇਹ ਨਹੀਂ ਸਮਝਦੇ ਸਾਡੀ ਧੀ ਵੀ ਕਿਸੇ ਦੇ ਘਰ ਨੂੰਹ ਬਣ ਕੇ ਗਈ ਹੈ ਜੇ ਉਸ ਨਾਲ ਸੋਹਰਾ ਪਰਿਵਾਰ ਐਵੇਂ ਹੀ ਅੱਤਿਆਚਾਰ ਕਰੇ ਫੇਰ ਤੁਹਾਡੇ ਤੇ ਕੀ ਬੀਤੇਗੀ ਧੀਆ ਦੀ ਕਿਸਮਤ ਤਾਂ ਵੀ ਮਾੜੀ ਹੈ ਪੇਕੇ ਵੀ ਕਹਿ ਦਿੰਦੇ ਨੇ ਬੇਗਾਨਾ ਧੰਨ ਹੈ ਤੇ ਸੋਹਰੇ ਵੀ ਕਹਿ ਦਿੰਦੇ ਨੇ ਬੇਗਾਨੀ ਧੀ ਹੈ ਫੇਰ ਧੀਆ ਦੱਸ ਵਿਚਾਰਿਆ ਕਿੱਧਰ ਜਾਣ

    • @SahotaRaaz45
      @SahotaRaaz45 Před 2 lety

      @@makhankalas660 right meri dost hai us da husband v us nu bahut marda hai meri dost ne apni mom nu dseya ta ageo mom kehde tu chup karke apne kam nal matlab rakh roti khai ja bas te apne bete nu dekh ,, es te meri sehli kehdi ki mera husband menu pyar nhi krda na mere room vich rehda hai na meri saas menu balaundi hai me kida raha ethe ! Sachi bahut madi kismat hundi hai kai kudiya di ,, me apni dost nu keha ki chad deo apne husband nu kyuki us de hubby di bahr kite gal chaldi hai ,, es te meri dost kehdi kive chad dewa me jawagi kithe mere peke ta kehde tu ethe reh ke roti khai ja bas ! Ek gal sochdi aa me ki bas kam kro roti khao maar seho kujh na bolo ehi married life hai bahut girl di

    • @gymlover1479
      @gymlover1479 Před 2 lety +2

      @@SahotaRaaz45 madem ji eadda na kaho ohna bandya v dasso jehna nu gharwalia ne soside krn lyi v mazbor kita aa dunia te pyar nal rehna chahida chahe aurat howe chahe insan jo rab ne ditta ohde ch saber rakhna chahida jehne sbr krr lea oh kamjab aa sorry j glt lagya howe

    • @Nishit_Alby_Alfredo
      @Nishit_Alby_Alfredo Před rokem +1

      @@SahotaRaaz45 kediya kudiya rul raiya ne te kitthe kismat Maadi va kudiya di? Eni att chukdiya ne kudiya! Viah to pehla 10-12 yaar,viah to baad 3-4 yaar te gharwale te jhoothe dahez,gharelu hinsa de case te Deor te sohre te jhoothe shoshan de case te gali muhalle vich loka na lad diya ne te je kudiya de vass che hove ta poori duniya khatam kar den te kadi koi kudi kise besahara,bhukkhe,garib,bhikhari,sadak te emergency che lift Mangan wale,accident hoye,pani che dubde,agg che fasse,jinu awara kutte gher len,Jedi kudi da purse,mobile,gehne chor le ke bhajj jaan,apna pati,te madad Mangan wale di madad ni kardiya

  • @Guri-Kotak
    @Guri-Kotak Před rokem +10

    ਅਨਮੋਲ ਵੀਰ ਮੈ ਤੁਹਾਡੀ ਅੱਜ ਇੱਕ ਵੀਡਿਓ ਦੇਖੀ| ਓਸ ਤੋਂ ਬਾਦ ਅੱਜ ਸਾਰੀਆਂ ਵੀਡੀਓ ਦੇਖੀ | ਵੀਰ ਅੱਜ ਪਤਾ ਲੱਗਾ ਇਨਸਾਨੀਅਤ ਜੀਂਦਾ ਹੈ | salute ਆ ਵੀਰ ਜੀ...🙏🙏🙏🙏🙏

  • @user-ek7py1hb3p
    @user-ek7py1hb3p Před 3 měsíci +1

    ਵੀਰ ਤੇਰਾ ਨਾਮ ਵੀ ਅਨਮੋਲ ਆ ਤੁਹੀ ਹੋ ਵੀ ਅਨਮੋਲ ਹੀਰਾ਼ ਜਿਸਦਾ ਨਾ ਕੋਈ ਮੁਲ ਪਾ ਸਕਦਾ ਨਾ ਹੀ ਤੇਰਾ ਕੋਈ ਦੇਣ ਦੇ ਸਕਦਾ ਼ਵੀਰ ਇਨਸਾਨੀਅੱਤ ਦੀ ਸੇਵਾ ਸਭ ਤੋ ਵੱਡੀ ਸੇਵਾ ਆ ਵੀਰ ਉ ਵੀ ਸੇਵਾ ਤੁਹਾਡੀ ਰੂਹ ਨੂੰ ਸਕੂਨ ਦਿੰਦੀ ਸੀ ਇਸ ਵੀਡਿਊ ਨੇ ਤਾ ਦਿਲ ਹੀ ਜਿੱਤ ਲਿਆ ਵੀਰ ਼਼ਇੱਕ ਗੱਲ ਜਰੂਰ ਆ ਵੀਰ ਕੇ ਜਿਸਨੂੰ ਵੀ ਵਾਹਿਗੁਰੂ ਨੇ ਇਸ ਤਰਾ ਦੀ ਸੇਵਾ ਬਖਸੀ ਉਸਨੂੰ ਤੁਹਾਡੇ ਵਾਗੂੰ ਵੱਧ ਚੜਕੇ ਸੇਵਾ ਕਰਨੀ ਚਾਹਦੀ ਵਾਹਿਗੁਰੂ ਅਨਮੋਲ ਵੀਰ ਨੂੰ ਲੰਬੀ ਉਮਰ ਬਖਸੇ ਵੀਰ ਏਸੇ ਤਰਾ ਸੇਵਾ ਕਰਦੇ ਰਹਿਣ

  • @hansrajraj6994
    @hansrajraj6994 Před 2 lety +86

    ਅਨਮੋਲ ਵੀਰੇ ਬਹੁਤ ਚੰਗੇ ‌ਹੋ ਤੁਸੀਂ

  • @imalkeetkaur814
    @imalkeetkaur814 Před 2 lety +6

    ਅਨਮੋਲ ਵੀਰੇ ਤੁਸੀ ਕਿੰਨੇ ਚੰਗੇ ਆ. ਪ੍ਰਮਾਤਮਾ ਤੈਨੂੰ ਖੁਸ਼ ਰੱਖੇ

  • @GursewakSingh-pm8pv
    @GursewakSingh-pm8pv Před 2 lety +4

    ਵੀਰ ਜੀ ਇਸ ਕੁੜੀ ਨੂੰ ਵੀਰ ਪਾਲ ਖਰੌੜ ਦੇ ਹਵਾਲੇ ਕਰ ਦਿਓ ਜਾਂ ਫਿਰ ਮਨੁੱਖਤਾ ਦੀ ਸੇਵਾ ਵਾਲੇ ਵੀਰ ਮਿੰਟੂ ਦੇ ਸੁਪਨਿਆਂ ਦੇ ਘਰ ਭੇਜ ਦਿਓ ਪਰ ਇਸ ਰਾਕਸ਼ਸ਼ ਤੋਂ ਦੂਰ ਕਰ ਦਿਓ । ਹਾਲੇ ਕੁੜੀ ਨੂੰ ਲਗਦਾ ਕਿ ਇਸ ਬੰਦੇ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ। ਜਦੋਂ ਇਹ ਕੁੜੀ ਕੁਝ ਸਮਾਂ ਸੁਪਨਿਆਂ ਦੇ ਘਰ ਵਿੱਚ ਰਹੂਗੀ ਇਸ ਨੂੰ ਚੰਗਾ ਰਹਿਣ ਸਹਿਣ ਮਿਲੂੰਗਾ ਇਹ ਆਪਣੇ ਆਪ ਇਸ ਰਾਕਸ਼ਸ਼ ਨੂੰ ਭੂੱਲ ਜਾਵੇਗੀ।

  • @RanjeetSingh-up3je
    @RanjeetSingh-up3je Před 2 lety +20

    ਬਹੁਤ ਹੀ ਵਧੀਆ ਕੀਤਾ ਹੈ ਵੀਰ ਜੀ,,, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸਮੱਤ ਬਖਸ਼ਿਸ਼ ਕਰਨ

  • @veerabhullar4346
    @veerabhullar4346 Před 2 lety +18

    It's not normal to see somebody like this god bless u bro u are doing great job

  • @amarjitkaur5313
    @amarjitkaur5313 Před 2 lety +57

    ਅਨਮੋਲ ਵੀਰ ਜੀ ਬਹੁਤ vadyea ਕੰਮ ਕਰ ਰਹੇ ਹੋ

  • @mamtaranimamta6269
    @mamtaranimamta6269 Před 2 lety +8

    Paji tuc seva kr k vdia kram kr rhe ho rabb tuhanu lambi umar deve🙏🏿🙏🏿

  • @jashanhara8189
    @jashanhara8189 Před 2 lety +28

    great to see that the youth is coming forward for the help of needy people..

  • @harryneha6093
    @harryneha6093 Před rokem +1

    Thuadi video dekh k menu rona aa gya tusi bhut vadia kam kr rhe ho parmatma thonu lamiya umra bakshe😌

  • @sumandadri6607
    @sumandadri6607 Před 2 lety +12

    God bless you baba ji tuhnu hamesha khush rakhe 😘 bhut lor duniya te Anmol kawatra barge insan di

  • @sukhmanjaidka6199
    @sukhmanjaidka6199 Před 2 lety +5

    ਅਨਮੋਲ veer ji good job Tusi bhout ਲੋਕਾ de help karde aw manu bhout vdy lagda veer ji koi ta kese de help karda proud of you 🤗🤗🤗🤗 and Love you veer ji

  • @user-zb2lp5oz7x
    @user-zb2lp5oz7x Před 5 měsíci

    ਅਨਮੋਲ ਵੀਰ ਤੂੰ ਮਸੀਹਾ ਹੈ ਜਿਵੇਂ ਤੂੰ ਦੁੱਖੀਆ ਦੀ ਮਦਦ ਲਈ ਅੱਗੇ ਆਉਣਾ ਵਾਹਿਗੁਰੂ ਜੀ ਕਿਰਪਾ ਕਰ

  • @niharika5683
    @niharika5683 Před 2 lety +10

    Jesus always with u anmol Bhai g

  • @krishmarajpoot8061
    @krishmarajpoot8061 Před 2 lety +2

    Nice work ji Raab tahnu hamesha khush rhke ji tuc help kar rhe aa jina jina nu tadi help chyidi aa ....❤️❤️❤️❤️❤️good work ji God always blessings u ❤️

  • @purnimasingh7622
    @purnimasingh7622 Před rokem +3

    Auto wale paji nu v salute. God bless you. Auto bro Anmol paji.

  • @sunnysinghs5033
    @sunnysinghs5033 Před 2 lety +8

    Agar har kissai di soch anmol wargi ho Jai ta duniya swarg bn jai

  • @n.r.d.h3944
    @n.r.d.h3944 Před 2 lety +6

    ਇਹੋ ਜਿਹੇ ਇਨਸਾਨਾਂ ਤੇ ਸਖਤ ਕਾਰਵਾਈ ਹੋਣੀਂ ਚਾਹੀਦੀ ਹੈ।

  • @mehra6889
    @mehra6889 Před 2 lety +50

    ਊਹ ਸਿਧੀ ਹੈ ਵਿਚਾਰੀ ਕਿਥੋ ਬੱਚੇ ਨੂੰ ਸਾਬ ਲੂ

  • @sewasingh8464
    @sewasingh8464 Před 2 lety +3

    ਅਨਮੋਲ ਵੀਰ ਬਹੁਤ ਵਧੀਆਂ ਕੰਮ ਕਰ ਰਾਹਿ ਹੋ

  • @santissinghsidhu4130
    @santissinghsidhu4130 Před rokem +3

    Wahegurug tuhde te hmesha mehra bhrya hath rakhan ❤. Very good job y🙏🙏🙏

  • @harpreetkaur-ru7ym
    @harpreetkaur-ru7ym Před 2 lety +13

    Waheguru mere veer nu lamia umera ,hor takat bakhsen ,I really proud of u bro

  • @mamtarakesh5875
    @mamtarakesh5875 Před 2 lety +6

    Anmol veer ji m tuhadi bhut respect krdi hai 🙏🙏🙏🙏🙏

  • @sukhpalkaur8952
    @sukhpalkaur8952 Před 2 lety +8

    Waheguru ji hmesha mehar bhrea hath rekheo anmol veere te ohna di team te🙏🙏🙏🙏🙏🙏❤️❤️❤️❤️

  • @kamaljitsinghkamal9142
    @kamaljitsinghkamal9142 Před 2 lety +4

    Anmol bhaji tusi bahut vadia km krde ho .Rab tuhanu hjaran saal lambi umar deve .

  • @neeruverma4359
    @neeruverma4359 Před 2 lety +3

    Waheguru sahib ji🙏🏻🙏🏻 Anmol veeray u r great 👍

  • @kuldeepsingh-td1jx
    @kuldeepsingh-td1jx Před 4 měsíci

    God bles brother very nice work dhan ne tere maa te baap jihna ne anmo Hira dita Punjab nu kive ਧੰਨਵਾਦ ਕਰੀਏ

  • @choudharygirl9608
    @choudharygirl9608 Před 2 lety +3

    Baba g mehar kare tuhade te anmol veere God bless you

  • @RanjeetSingh-fm2jg
    @RanjeetSingh-fm2jg Před rokem +3

    Anmol veer ji tusi bahut badiya o ji

  • @satishsharma8201
    @satishsharma8201 Před 2 lety +2

    Garibo ka hamdard ANMOL Bhai g
    Jug jug jey

  • @AnimationCreaters786
    @AnimationCreaters786 Před 2 lety +5

    Bhot vadia kam kr rhe ho vere baba khus rakhe thonu ❤️❤️

  • @Nehu77_
    @Nehu77_ Před 2 lety +9

    Waheguru g mehar kri... Tuhade bacheya te...🙏🙏🙏🙏

  • @neetucyprus4771
    @neetucyprus4771 Před 2 lety +20

    Sir Gurpreet and bro Anmol you are doing grate work for human beings

  • @myactivities6315
    @myactivities6315 Před 2 lety +6

    Anmol veere dil to salute a🙏🏻🙏🏻🙏🏻

  • @surinderdhaliwal2682
    @surinderdhaliwal2682 Před 2 lety +5

    Good job Anmol god bless you from Canada 🇨🇦

  • @mysweetmom8727
    @mysweetmom8727 Před 2 lety +6

    God bless Anmol 🙌

  • @manrajsingh8621
    @manrajsingh8621 Před rokem +2

    Rabb Da banda anmol veer ji

  • @ManpreetSingh-zm3mx
    @ManpreetSingh-zm3mx Před 2 lety +7

    🙏🌾 ਵਾਹਿਗੁਰੂ ਜੀ 🌾🙏

  • @Rza_sisters
    @Rza_sisters Před 2 lety

    Eh log kithe mull modn ge Tera sohneya jonda reh veer dillo respect♥️🙏

  • @neetucyprus4771
    @neetucyprus4771 Před 2 lety +7

    I feel trembling by watching this video may lord jesus protect girls

  • @simranvlogs1536
    @simranvlogs1536 Před 2 lety +9

    Kudi mentally upset bilkul nahi lg rhi gallan to....baki u r doing great 👍 job veere

    • @punjabisongs8290
      @punjabisongs8290 Před 2 lety

      Oda e fuddi da chaska pya a ehnu jehdiya pese le k dindiya o kanjriya jehdiya hotla Motra ghar sad k ja school college ch o izzat waliya a sala punjab india dono gand a ajj de time ch punjab ch 15 saal di kudi di fuddi Marni a bas 5 dina ch set ho k man jandi a fuddi den nu ageo fudda niklda boht vart k dekh lya eve lun nu kho ch sutna a ese krke punjaban nal viah nai krona forn ch e krona a punjab ch 70% gasti khana a ki pta jo sahi a o milo ja duji risk lena e kyu a forn raho fuddi maro pesa sutto agge tu das hun deni a tan

  • @tanusharma7597
    @tanusharma7597 Před 2 lety +7

    bhaiya rabb tuhanu hmesha khush rkhe luvv uhh alot NGO team❤️

  • @jagdeeppanech2755
    @jagdeeppanech2755 Před 2 lety +10

    ਵਾਹਿਗੁਰੂ ਜੀ 🙏

  • @meenakshipikhan2548
    @meenakshipikhan2548 Před 2 lety

    Bhai apne bhut acha kaam kiya aaj kl ke log tooo baise hee dekh kr andekha kr dette hai...I am soo proud of you Bhai..

  • @SukhchainSingh-by7le
    @SukhchainSingh-by7le Před 2 lety +1

    anmol puttar ji ਵਾਹਿਗੁਰੂ ਜੀ ਕਿਰਪਾ ਕਰੇ ਵਾਹਿਗੁਰੂ ਮੇਹਰ ਕਰੇ

  • @gurwinderkaur615
    @gurwinderkaur615 Před 2 lety +1

    Nii veer gurmeet veer jii manukhta de sewa sab tu vaddi sewa ene sache aaa

  • @aruna9498
    @aruna9498 Před 2 lety +2

    Anmol veer ji tusi both vdiya ho

  • @__DHILLXN__
    @__DHILLXN__ Před rokem

    Waheguru ji mehr kri Anmol veer bhut shi Kam keta tusi

  • @simmybritishcolumbia445
    @simmybritishcolumbia445 Před 2 lety +2

    You are doing great job anmol god bless you🙏and thank you

  • @foodieshubhishorts9579
    @foodieshubhishorts9579 Před rokem +2

    Waheguru bless her 🙂🙏Stay blessed olwys anmol u r doing such a grt wrk yr 🙏🙏🙏🙏❣️❣️❣️❣️

  • @kaurgurpree9999
    @kaurgurpree9999 Před 2 lety +2

    Hy raab lakh lahna sarkar te kudya de life da kuj ne sarkar nu

  • @savitarani4462
    @savitarani4462 Před 2 lety +1

    Very nice.... Gd job.. Rab thoonu khush rakhe

  • @sahilsingh1376
    @sahilsingh1376 Před rokem

    anmol veer uuuu are great veer ji eh kudi nu eh munde toa alag krke isde treatmnt kite jve v god blessing all of wish khuda anu thik kre

  • @manigandhigroup1091
    @manigandhigroup1091 Před 2 lety

    Madam Thonu bahut bahut pyar veere tu v bahut nice person aa

  • @simirandhawa9064
    @simirandhawa9064 Před rokem

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurnazkaur2837
    @gurnazkaur2837 Před 2 lety

    salute aa tuhanu veere ....eho jehe loka d help krn de lai....

  • @aarohisharmacovers3709
    @aarohisharmacovers3709 Před 2 lety +2

    Best Person Anmol 🙏❤️

  • @sukhmit3490
    @sukhmit3490 Před rokem +1

    Words can't possibly describe how great you are, brother! Keep the good work up, we will always be there to support you and your team brother 👍👍

  • @anureetkaur8417
    @anureetkaur8417 Před rokem

    veer g tusi jinna marzi bhala soch lvo eh ni sudharne tuhadi eh sewa sohni e pr eh krni bdi aukhi e parmatma hrek nu nekdil te sahi hon da bal bakhshe🙏🏼

  • @MSGhumanity
    @MSGhumanity Před 2 lety +5

    Love you bai Anmol ji waheguru thonu traki bakhshe

  • @satindergharial1157
    @satindergharial1157 Před 2 lety +6

    God bless you puter ji 🙏🏻❤️🙏🏻

  • @soniabhattijesusbeliver5750

    GOD BLESS YOU ANMOL VEERE ❤❤❤

  • @tarloksingh9051
    @tarloksingh9051 Před 2 lety

    Anmol veere tusi na duniya te ik trah de mseha ban k aye aa loka da

  • @parveenkaur1553
    @parveenkaur1553 Před 2 lety +1

    bire dil to slaam aa thanu ksm lgge thade brge insaan bnn jaan duniya te sare duniya swarg bnn je

  • @paramvirgrewal4060
    @paramvirgrewal4060 Před 2 lety

    ਜਿਉਦਾ ਰਹਿ ਵੀਰੇ ਵਹਿਗੁਰੂ ਤੰਦਰੁਤੀ ਬਖਸਣ

  • @preetbanyal8552
    @preetbanyal8552 Před 2 lety +1

    God bless you bro rab rab hamesha khush rakhe 🙏🙏🙏🙏🙏🙏

  • @sweetysharma6586
    @sweetysharma6586 Před 2 lety +1

    Nice bhot acha kam kita c 🙏

  • @ishasidhu5437
    @ishasidhu5437 Před 2 lety +1

    Veera rab tnu hamesha khush rkhaa

  • @shivamarora9841
    @shivamarora9841 Před 2 lety

    Anmol pahji salute ha taivnu jo tuci ehni help krde ho sab di

  • @manpreetbrar7154
    @manpreetbrar7154 Před 2 lety +3

    Waheguru ji 🙏❤️

  • @parveenrani4152
    @parveenrani4152 Před 9 měsíci

    Veere tusi bhut vadia kam karde ho verre waheguru tuhanu khush rakhe

  • @mehekpreet9671
    @mehekpreet9671 Před 2 lety +1

    ਹੋ ਸਕਦਾ ਵੀਰੇ ਇਹ ਬੰਦਾ ਇਸ ਕੁੜੀ ਨੂੰ ਕਿਸੇ ਹੋਰ ਬੰਦੇ ਕੌਲੇ ਭੇਜ ਦਿੰਦਾ ਹੌਵੇ ਬੰਦਾ ਠੀਕ ਨਹੀਂ ਲੱਗਦਾ ਇੱਕ ਨਹੀਂ ਅਨੇਕਾਂ ਨਸ਼ਾ ਕੀਤਾ ਹੋਇਆ ਹੈ

  • @SandeepKaur-qy7jd
    @SandeepKaur-qy7jd Před 2 lety +2

    Wahe guru ji 🙏

  • @maneslahoria4537
    @maneslahoria4537 Před rokem +1

    ਅਨਮੋਲ ਵੀਰ ਜੀ ਇਹਨਾਂ ਨੂੰ ਅਲੱਗ ਨਾ ਕਰੋ ਇਕੱਠੇ ‌ਰਹਿਣ ਦਿਉ ਇਕ ਛੋਟਾ ਜਿਹਾ ਕਮਰਾ ਲੈ ਦਿਉ

  • @ranmeetkaur6492
    @ranmeetkaur6492 Před 2 lety +3

    Very well done👍👍 anmol ji you are the best

  • @goragill2806
    @goragill2806 Před rokem

    Bhai aap bahut achha kaam kar rahey hoo dekhna khuda app ko bahut sari asish barkat dega soo m god bless you bro 👍👍👍👍👍👍👍👍👍👍👍👍👍👍👍

  • @mnisangha3479
    @mnisangha3479 Před 2 lety +2

    Hun te end hi ho je dhrti da.es to age ki ki dekhn nu milu waheguru jane

  • @RamanDeep-md4rx
    @RamanDeep-md4rx Před 2 lety +2

    You are doing great job 👏👏
    Keep it up 👍

  • @dawinderpal5173
    @dawinderpal5173 Před 2 lety +1

    Anmol is nice and great parson

  • @simrankangotra7639
    @simrankangotra7639 Před 2 lety

    Paji your are the great human nd you are doing such a great job bro sai ji blessed you

  • @MandeepKaur-qm4xj
    @MandeepKaur-qm4xj Před rokem

    bhut vadhia tuc bro kmm krde nice

  • @states_punjabi_song5570
    @states_punjabi_song5570 Před 2 lety +2

    Veere yr bohot vdiaya kam krde va tuse yr good job bro god bless you bro

  • @vinaychauhan4361
    @vinaychauhan4361 Před rokem

    Great job brother... God Bless you..

  • @lakshivmalhotra2178
    @lakshivmalhotra2178 Před 2 lety +2

    God bless you beta ji 👍

  • @SamJ-ro8zr
    @SamJ-ro8zr Před 2 lety +2

    God bless you Anmol, we went to see Dr. Sidhu last week and we met this lady too she was asking Dr Sidhu that she wants to meet her banda . Keep up the good work

  • @inderjett4131
    @inderjett4131 Před 2 lety

    90 Year anmol veer ji Jio
    God bless you sir ji sir ji sir ji sir ji sir ji sir ji sir ji sir ji sir ji sir ji sir ji sir ji
    So good job

  • @kiranpal3847
    @kiranpal3847 Před 2 lety +1

    Keep up good job friend family 😞😍😍😍🥰😘😘 story sid nice video 😔😔😔

  • @BalbirMaan-se7jb
    @BalbirMaan-se7jb Před 2 lety +1

    Putt.Anmol.help.jari.rkho.love.u.ssakl.all.
    Maan22...canada

  • @sawinderkaur543
    @sawinderkaur543 Před 2 lety

    Anmol veere aap ko dil se sulot hai parmatma labi umar bakhse😥😥🙏🙏🙏

  • @rashdeep-jw2cm
    @rashdeep-jw2cm Před rokem

    Waheguru thude te hmesha mehra rakhna veer gg gbu