ਪਿਓ ਨੇ ਆਪਣੀ ਹੀ ਧੀ ਨਾਲ ਕੀਤਾ ਗ਼ਲਤ ਕੰਮ

Sdílet
Vložit
  • čas přidán 11. 09. 2024
  • Subscribe Our Channel For More Videos:- bit.ly/AnmolKwatra
    ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
    #AnmolKwatra #AnmolKwatraVideo #AnmolKwatraOfficialVideo
    U make donation.? is it going in right hand or is it really useful? We will suggest you where actully your money is needed?
    Whtsapp: 78891-68849
    Join Me On:- www.anmolngo.com
    Facebook:- / wedonotac. .
    Instagram:- / anmolkwatra96
    Twitter:- / anmolkwatra96
    snapchat-: anmolkwatra

Komentáře • 206

  • @ArshDeep-em4zt
    @ArshDeep-em4zt Před 10 měsíci +29

    ਹੁਣ ਬੱਚਾ ਨਾ ਦਿਉ ਇਸ ਨੂੰ ਪਹਿਲਾਂ ਪੇਸੈ ਲੈ ਕੇ ਖਾ ਲਏ ਹੁਣ ਫਿਰ ਪੈਸੇ ਹੀ ਲੈਣੇ ਹੈ ਇਸ ਨੇ ਭੁੱਖਾ ਮਾਰੂ

  • @amritsingh6197
    @amritsingh6197 Před 10 měsíci +22

    ਵੀਰ ਜੀ ਰਹਿਣ ਦਿਓ ਮੁੰਡੇ ਨੂੰ ਉਥੇ ੳੁਨ੍ਹਾਂ ਦਾ ਦਿਲ ਤੰਗ ਹੋ ਵੇਗਾ

  • @majorsingh1285
    @majorsingh1285 Před 10 měsíci +10

    ਇਹ ਕਿੱਦਾਂ ਦੀ ਮਾਂ ਜਿਹੜੀ ਨੇ ਆਪਣੀ ਧੀ ਦਾ ਹੀ ਰੇਪ ਕਰਵਾ ਦਿੱਤਾ , ਇਹ ਜਨਾਨੀ ਹੀ ਠੀਕ ਨਹੀਂ ਸੀ , ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ,

  • @Anu_Bharti22
    @Anu_Bharti22 Před 10 měsíci +8

    Being a social worker Anmol Sir bahut vadia kam kar rahe ne medical field ch.. But eh galat hai ki har koi apni marzi nal koi ve galat kam karke bdh vich ohna nu stressed out karde ne ki matter solve karo...je ehna hi trust hai loka nu ki anmol sir sb thik karngye te phir ehda da kam karan to phle ohna kolo advice le len...Oh har video ch har way to loka nu kina aware karde ne but tavi lok samjde nhi... Paramatma hi mehar karan ehda te loka te..

  • @GurpreetKaur-so6iv
    @GurpreetKaur-so6iv Před 10 měsíci +17

    ਵਾਹਿਗੁਰੂ ਨੇ ਮੈਨੂੰ ਤਿੰਨ ਧੀਆ ਦਿੱਤੀਆ ਦੋ ਜੋੜੀਆ ਤੇ ਇਕ ਉਹਨਾ ਤੋ ਛੋਟੀ ਤੇ ਮੇਰੀਆ ਧੀਆ ਸਾਡੀ ਜਾਨ ਆ ਮੁਡਿਆ ਤੋ ਵਧਕੈ ਆ ਸਾਡੀਆ ਧੀਆ ਅਸੀ ਬਹੁਤ ਖੁਸ਼ਨਸੀਬ ਆ ਜੋ ਵਾਹਿਗੁਰੂ ਜੀ ਨੇ ਸਾਨੂੰ ਧੀਆ ਦਿੱਤੀਆ ਕਿਉਕਿ ਰੱਬ ਧੀ ਵੀ ਉਸਨੂੰ ਹੀ ਦਿੰਦਾ ਜਿਸਦੀ ਪਾਲਣ ਦੀ ਉਕਾਤ ਹੋਵੇ

  • @NewsChanels
    @NewsChanels Před 10 měsíci +4

    God bless Anmol ji ,Chardiya Kala purmatma bakshe

  • @jinderpreet7621
    @jinderpreet7621 Před 10 měsíci +10

    ਧੀਆਂ ਹੀ ਸਹਾਰਾ ਬਣਦੀਆਂ ਨੇ ਮਾ ਬਾਪ ਦਾ,ਮੈਨੂੰ ਮੇਰੀ ਧੀ ਰੋਟੀ ਦਿੰਦੀ a,ਬੁੜੀ ਦੇ ਖੋਪਰ c a galan paa deo

  • @JagtarSingh-tn9oh
    @JagtarSingh-tn9oh Před 10 měsíci +10

    Waheguru ji ka khalsa waheguru ji ki Fateh 🙏

  • @MandeepKaur-be2hh
    @MandeepKaur-be2hh Před měsícem

    ਨਹੀਂ ਬੇਟਾ ਬੱਚਾ ਨਹੀ ਲੈ ਕੇ ਦੇਣਾ ਇਹ ਹੁਣ ਪੈਸੇ ਭਾਲ ਦੀ ਹੈ ਬੱਚੇ ਦੀ ਜ਼ਿੰਦਗੀ ਸਵਰ ਜਾਵੇਗੀ ❤

  • @simsukhsimsukh
    @simsukhsimsukh Před 10 měsíci +1

    Ki bnu duniya da sacha patshah waheguru jana...bhut okha hoya piya loka da kida apna jawak jam ke bach dindiya..maa baap apna bachya da kharoch tak ni lagan dinda dhan eh eho g mawa rabbba

  • @user-uo9tj8sf9e
    @user-uo9tj8sf9e Před 10 měsíci +33

    ਹਾਏ ਰੱਬਾ ਕਲਜੁਗ ਆ ਗਿਆ

  • @JeetBrar-mm5mp
    @JeetBrar-mm5mp Před 4 měsíci +1

    ਹਰ ਵੀਡੀਓ ਕਾਫੀ knowledge ਦਿੰਦੀ ਆ । ਵਾਹਿਗੁਰੂ ਸਭ ਨੂੰ ਸਦ ਬੁੱਧੀ ਬਖਸ਼ਣ

  • @VarinderDhembiwalshorts
    @VarinderDhembiwalshorts Před 10 měsíci +7

    ਉਹ ਕੁੜੀ ਦਾ ਵੀ ਘਰ ਪੱਟੇ ਗੀ ਵੀਡੀਓ ਕਿੱਥੇ ਕਿੱਥੇ ਜਾਣੀ ਹੈ

  • @surjeetrairai2095
    @surjeetrairai2095 Před 10 měsíci +6

    God bless u for always 🙏🙏

  • @msgaming825
    @msgaming825 Před 10 měsíci +12

    ਅਨਮੋਲ ਵੀਰੇ ਪੁੱਤਰ ਨੂੰ ਵਾਪਸ ਨਹੀਂ ਕਰਨਾ

  • @sukhgill3800
    @sukhgill3800 Před 10 měsíci +5

    Veere bache di life na barbad na karo please 🙏 jis kol ghar nhi kithi roti dvegi nal jina lya ohna to bad asissa lvoge please 🙏 na lyo

  • @ranjeetkaur1402
    @ranjeetkaur1402 Před 10 měsíci +8

    ਧੀ ਰੱਖ ਭੈਣ ਮੁੰਡਾ ਕੀ ਕਰਨਾ

  • @user-sx5qt3hh4b
    @user-sx5qt3hh4b Před 10 měsíci +3

    Reallyyy diloo respect

  • @manjotkaursidhu1534
    @manjotkaursidhu1534 Před 10 měsíci +4

    Veere othe hi rehan deo bache nu 🙏🙏

  • @sunehakatha1700
    @sunehakatha1700 Před 10 měsíci +8

    Waheguru mehar kro.plz sare ida diya videos nu v jroor share kreya kro.jiss naal lok aware hon.bcz lack of knowledge karn ida de kam hunde ne.🙏🙏

  • @ajaibsingh9738
    @ajaibsingh9738 Před 10 měsíci +3

    ਭਾ ਜੀ ਵਾਹਿਗੁਰੂ ਤਦਰਉਸਤਈਆ ਵਿਖੇ

  • @DABA_PIND
    @DABA_PIND Před 10 měsíci +9

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @user-mk4ix4nw6x
    @user-mk4ix4nw6x Před 10 měsíci +1

    Waheguru mehar Karn but good job sir ji

  • @Rajkumar10101
    @Rajkumar10101 Před 10 měsíci +11

    ਅਨਮੋਲ ਵੀਰ ਦਿਲੋ ਸਲੂਟ ਤੁਹਾਨੂੰ ☄️👍🙏

  • @laddisingh3503
    @laddisingh3503 Před 10 měsíci +3

    Waheguru ji 🙏🏻

  • @user-ek3wp4us2n
    @user-ek3wp4us2n Před 10 měsíci +3

    Veere rahan deo bhache nu vadia jidgi jeuga

  • @amandeep9808
    @amandeep9808 Před 10 měsíci +1

    Anmol bro mai b apni mammy baste ityal ch aaei aa aaj kal kudiya buhat taraki kar rahiya aa mai b apni mammy baste ek munda he aa anmol bro tusi buhat vadiya kam karde ho god bless you always 🙏🙏🙏🙏

  • @ranjeetkaur1402
    @ranjeetkaur1402 Před 10 měsíci +10

    ਬੇਟਾ ਨਾ ਦਿਵਾ ਬੇਟਾ, ਓਹ ਭੀ ਭੁੱਖਾ ਮਰੂ

  • @sarojrani7731
    @sarojrani7731 Před 10 měsíci +1

    ਇਹ ਕੋਈ ਮਾਂ ਦੀ ਮਮਤਾ ਨੀ।ਸੱਭ ਲਾਲਚ ਹੈ।ਏਦਾਂ ਦੀਆਂ ਮਾਵਾਂ ਦੇ ਅਸਲੀ ਚਿਹਰੇ ਚੰਗੀ ਤਰਾਂ ਬੇਨਕਾਬ ਕਰੋ।ਇਹ ਸਭ ਇਮੋਸ਼ਨਲ ਬਲੈਕ ਮੇਕਿੰਗ ਹੈ।ਧੀ ਦਾ ਪਾਲਣ ਪੋਸ਼ਣ ਤਾਂ ਕਰਦੀ ਨੀ,ਪੁੱਤ ਨੂੰ ਵੀ ਰੋਲੂਗੀ। ਬੱਚਾ ਜਿਥੇ ਹੈ ਉਥੇ ਰਹਿਣ ਦਿਓ। ਇਸ ਔਰਤ ਦੀ ਬਿਲਕੁੱਲ ਮਦਦ ਨਾ ਕਰੋ।ਏਦਾਂ ਦੇ ਬਹੁਤ ਕੇਸ ਹਨ।ਪਹਿਲਾਂ ਪੈਸੇ ਦੀ ਖਾਤਰ ਲੋਕ ਬੱਚੇ ਵੇਚ ਦਿੰਦੇ,ਜਦੋਂ ਐਸ਼ਾਂ ਕਰਕੇ ਪੈਸੇ ਖਤਮ ਦਿੰਦੇ ਫਿਰ ਆਪਣੀ ਐਸ਼ ਲਈ ਪੈਸੇ ਬਟੋਰਨ ਲਈ ਸੰਸਥਾਵਾਂ ਕੋਲ ਪਹੁੰਚ ਜਾਂਦੇ।ਸਮਾਜ ਵਿੱਚ ਏਦਾਂ ਦੇ ਲੋਕ ਵੀ ਹੈਗੇ ਜੋ ਆਪਣੇ ਬੱਚੇ ਦੇ ਵਧੀਆ ਭਵਿੱਖ ਲਈ ਕਿਸੇ ਲੋੜਵੰਦ ਨੂੰ ਮੁਫ਼ਤ ਬੱਚਾ ਦੇ ਦਿੰਦੇ ਤੇ ਸਾਰੀ ਉਮਰ ਕੁੱਸਕਦੇ ਨੀ।ਇਹ ਸਭ ਲਾਲਚ ਤੇ ਸਿਰਫ ਲਾਲਚ ਹੈ।ਤੁਸੀਂ ਜੋ ਕੰਮ ਕਰ ਰਹੇ ਹੋ ਓਹੀ ਕੰਮ ਸੱਚੀ ਭਾਵਨਾ ਨਾਲ ਕਰਦੇ ਜਾਓ।

  • @priyankasardana1227
    @priyankasardana1227 Před 10 měsíci +1

    Muje to ye bat bht achi lgi ki us lady ko kam dilwao or beti ko study krao.

  • @RaviKumar-nt2rb
    @RaviKumar-nt2rb Před 9 měsíci

    Bilkul sahi kaha aapne. Love you panjab India. ✝️🎅🤐🤗

  • @komalkaur5767
    @komalkaur5767 Před 10 měsíci +3

    Kudiya nu lay k hje v ahi soch rakhde a kyi lok ki beganiya ne😢 waheguru ji mehar Krna 🙏🏻

  • @Gaurav_Dhillon_music
    @Gaurav_Dhillon_music Před 10 měsíci +1

    Ohh Waheguru 🙏

  • @parminderkaur419
    @parminderkaur419 Před 10 měsíci +2

    Waheguru ji🙏🙏🙏🙏🙏🙏🙏🙏🙏🙏

  • @MuskanSallan-np8dy
    @MuskanSallan-np8dy Před 10 měsíci

    You r sooo kind sir i really want to meet u mata rani blesss u

  • @richakamboj6462
    @richakamboj6462 Před 10 měsíci +1

    Waheguru ji

  • @AmanpreetKaur-my5vd
    @AmanpreetKaur-my5vd Před 10 měsíci +2

    Othe hi rehn dao veere bache nu

  • @mohindergill7478
    @mohindergill7478 Před 10 měsíci

    Very good vjchar you are very tellegent anmol you are doing great job god bless you beta

  • @jasrajgill371
    @jasrajgill371 Před 10 měsíci +2

    Waheguru ji🙏🏻🙏🏻🙏🏻🙏🏻🙏🏻🙏🏻🙏🏻

  • @jasveerkaur4422
    @jasveerkaur4422 Před 9 měsíci

    God bless you bro tu c baut vadia km kr rae a 🙏🙏🙏🙏

  • @harbhjansingh3653
    @harbhjansingh3653 Před 10 měsíci +1

    Good answer brother ji

  • @kuljitkaur8086
    @kuljitkaur8086 Před 9 měsíci

    GOD BLESS YOU FOR ALLWAYS❤❤❤TO

  • @onkartutorial162
    @onkartutorial162 Před 10 měsíci

    Waheguru ji ke hogya loka nu

  • @razeenabegeam323
    @razeenabegeam323 Před 10 měsíci

    Jinda reh hiriya veera , Anmol kwatra zindadil insaan

  • @user-sx5qt3hh4b
    @user-sx5qt3hh4b Před 10 měsíci +3

    Gd job anmol vreeee💓💓

  • @sahibkapoor9155
    @sahibkapoor9155 Před 10 měsíci +6

    God bless you big brother😍

  • @majorsingh1285
    @majorsingh1285 Před 10 měsíci +2

    ਜੁਤੀਆਂ ਦੀ ਘਾਟ ਆ ਪਹਿਲਾਂ ਤਾਂ ਡੇਢ ਲੱਖ ਦਾ ਬੱਚਾ ਵੇਚ ਤਾਂ ਫੇਰ ਮੂੰਹ ਚੱਕ ਦੀਆਂ ਨੇ ਵਾਪਸ ਮੰਗਣ ਆ ਜਾਂਦੀਆਂ ਹਨ , ਆਸ ਨਹੀਂ ਇਹ ਹੋਰ ਪੈਸੇ ਦੇ ਚੱਕਰ ਵਿਚ ਆ , ਜੇਕਰ ਬੱਚੇ ਚੰਗੇ ਘਰ ਤਾਂ ਰਹਿਣ ਦਿੳ , ਇਸ ਨੇ ਹੋਰ ਪੈਸਿਆਂ ਖਾਤਰ ਫੇਰ ਵੇਚ ਦੇਣਾ ,,,

  • @rajwantkaur3147
    @rajwantkaur3147 Před 10 měsíci +3

    Waheguru ji 😢😢

  • @mahinikhanj5120
    @mahinikhanj5120 Před 2 měsíci

    jithe aaa munda othe rehndo ....os bache to future shi ho hojuga....

  • @harmankhehra645
    @harmankhehra645 Před 10 měsíci +3

    Veere Jassa Singh naal podcast kro

  • @SukhwinderKaur-fy2vt
    @SukhwinderKaur-fy2vt Před 10 měsíci

    Waheguru g Waheguru

  • @user-kn9le5sf8x
    @user-kn9le5sf8x Před 9 měsíci

    Waheguru Ji waheguru ji

  • @RakeshKumar-xe4jv
    @RakeshKumar-xe4jv Před 9 měsíci

    Waheguru ji mehar karo ji 🙏

  • @manmindersinghkang6573
    @manmindersinghkang6573 Před 9 měsíci

    God bless you Anmol y g 🙏🙏🙏🙏🙏🙏🙏🙏🙏🙏🙏🙏

  • @GurmeetKaur-by8ch
    @GurmeetKaur-by8ch Před 9 měsíci

    God bless Anmol veere

  • @tannukeshyap9082
    @tannukeshyap9082 Před 10 měsíci

    Veer thnu dilo salut a ❤❤❤❤❤❤

  • @jaskarnsingh3884
    @jaskarnsingh3884 Před 10 měsíci +2

    ਵੇਚਣ ਲਗੇ ਸ਼ਰਮ ਨੀ ਆਈ ਜਵਾਕ ਚੰਗੇ ਥਾ ਹੋਵੇ

  • @jasminekaur4486
    @jasminekaur4486 Před 10 měsíci +1

    🎉🎉

  • @HarpreetKaur-kc7sk
    @HarpreetKaur-kc7sk Před 10 měsíci

    Waheguru ji ji 🙏🙏

  • @user-xp2ns3vh9u
    @user-xp2ns3vh9u Před 10 měsíci

    ❤️love you ਭਾਜੀ

  • @SeeratSeerat-wk8wb
    @SeeratSeerat-wk8wb Před 10 měsíci

    God bless you 🙏 Anmol bro

  • @khushwantkaur8240
    @khushwantkaur8240 Před 10 měsíci

    Bilkul shi gll aw veere pehla dekhna chahida prr kini afsoos dhi gll aw Dona dhi Galt gll aw ehna ne vechia te ohna ne khridhia😥😥😥

  • @sonyvalu6137
    @sonyvalu6137 Před 10 měsíci +1

    ਜਨਾਨੀ, ਝੋਠ, ਬੋਲਦੀ, ਹੈ, ਇਸ, ਨੂੰ ਪਲੀਸ, ਦੇ, ਹਵਾਲੇ ਕੀਤਾ, ਜਾਵੇ,ਸਾਰਾ, ਬੰਦੇ, ਦਾ, ਕਸੂਰ, ਨਹੀਂ, ਹੁੰਦਾ, ਜਨਾਨੀ, ਵੀ, ਗਲਤ, ਹੈ, ਹੋ, ਸਕਦਾ ਹੈ, ਬੰਦਾ, ਇਸ, ਤੀਵੀਂ, ਤੋ, ਤੰਗ, ਹੋਕੇ, ਘਰ, ਛੱਡ ਦਿੱਤਾ, ਹੋਵੇ

  • @AmandeepSingh-qy7mg
    @AmandeepSingh-qy7mg Před 10 měsíci

    Waheguru waheguru ji

  • @sonuinder576
    @sonuinder576 Před 10 měsíci

    Bilkul sahi hai nae vapas karvana chahida hai pahla vachia kio bache koi khdone han jo phela vachta te fir chahida hai

  • @tarsamsinghsidhu8691
    @tarsamsinghsidhu8691 Před 10 měsíci

    waheguru g🙏🙏🙏

  • @happagalib7367
    @happagalib7367 Před 10 měsíci

    waheguru ji mehar kreo

  • @gurcharansingh2677
    @gurcharansingh2677 Před 10 měsíci

    God bless you

  • @footballloverjatt
    @footballloverjatt Před 7 měsíci

    Anmol veer ma v apne bacha apne maa baap nu ikli paal rahi Singal mother aa ma v

  • @nidhiaroramangat5127
    @nidhiaroramangat5127 Před 10 měsíci

    Gbu Bhai

  • @simranjeetkaur3272
    @simranjeetkaur3272 Před 2 měsíci +1

    Veere mere papa di death hogi c te assi char bhena te dada dadi ne sanu rakheya ni fr meri mami ne job krke sanu padheya te hun meri bhn doctor aa usa ch

  • @amrindersingh7281
    @amrindersingh7281 Před 10 měsíci

    Shi gl aa diyaa dehkiyaa veere

  • @khalsafauj4205
    @khalsafauj4205 Před 7 měsíci

    😢 eda diya mawa nu v sja milni chaidi a had a yr ma de rishte nu v badnam kardiya ne eho jahea mawa

  • @VikramSingh-be8lb
    @VikramSingh-be8lb Před 10 měsíci

    Waheguru nanak dukhia sab sansaar

  • @Ravinderkaur-hk9wm
    @Ravinderkaur-hk9wm Před 10 měsíci +1

    ਨਹੀਂ ਪਾਲ ਹੁੰਦੇ ਨਾਂ ਜੰਮਿਆ ਕਰੋ ਫੇਰ

  • @user-xp2ns3vh9u
    @user-xp2ns3vh9u Před 10 měsíci

    🙏

  • @pgarcha6111
    @pgarcha6111 Před 10 měsíci +1

    Kuri nu prana lekhana chahida Mundy nu jithy hega othay rahan dvy

  • @gurdevkaur1209
    @gurdevkaur1209 Před 10 měsíci +3

    ਘੋਰ ਕਲਯੁੱਗ ਘੋਰ ਕਲਯੁੱਗ

  • @jotphotophotography7756
    @jotphotophotography7756 Před 10 měsíci

    Veeri nice veer de

  • @GamingNav01
    @GamingNav01 Před 10 měsíci

    Wmk 🙏

  • @sonnysingh859
    @sonnysingh859 Před 10 měsíci +5

    ਇਹ ਤੀਵੀ ਦੀ ਕਾਹਣੀ ਬਹੁਤ ਹੈ ਝੁਠ ਬੋਲ ਰਹੀ ਹੈ

  • @riyaattri_2000
    @riyaattri_2000 Před 10 měsíci +1

    Bacha vaapis naa dwao veere bs ess bachi di study or maa lyi kam di intajam krvado .oh bacha agr vadia family ch hei tn ohnu othe hi rehn do ...

  • @satwinderkaur6512
    @satwinderkaur6512 Před 10 měsíci

    Waheguru

  • @mankiratsunny8180
    @mankiratsunny8180 Před 10 měsíci

    Kina vada dil chaida aw bacha kise nu den da paise badle

  • @bunnysharma1633
    @bunnysharma1633 Před 10 měsíci +2

    So sad

  • @majorsingh1285
    @majorsingh1285 Před 10 měsíci

    ਅਨਮੋਲ ਵੀਰੇ ਬੱਚੇ ਵਾਪਸ ਨਾ ਮੜਵਾੳ ਕਿੳਕਿ ਇਹ ਪੈਸੇ ਖਾਂਦੀਆਂ ਨੇ ਅਤੇ ਤੁਰ ਦੀਆਂ ਫੇਰਦਿਆਂ ਨੇ , , ਇਹਨਾਂ ਨੇ ਪੈਸੇ ਇਕੱਠੇ ਕਰਨੇ ਆ ਹੋਰ ਕੁਝ ਨਹੀਂ

  • @AditiSharma-qe3fo
    @AditiSharma-qe3fo Před 10 měsíci

    Jo dheeya sochdia thde lyi oh thde putta ne v nhi krna. Ehna da bs chaa hi hunda pr dhee hmesha sath dugi thda.

  • @ashaasingh5136
    @ashaasingh5136 Před 10 měsíci

    Anmol ji ap ease caes se dur hi raho kyuki ye log shudrne wale ni

  • @InduSharma-rn8zs
    @InduSharma-rn8zs Před 10 měsíci

    Anmol veer ji❤

  • @tigrer7647
    @tigrer7647 Před 2 měsíci

    Vidi ka vedan Anmol badel nhi sakta app doori how ok

  • @user-wp4dj3bl6y
    @user-wp4dj3bl6y Před 10 měsíci

    waheguru

  • @Amandeepkaur-po7ok
    @Amandeepkaur-po7ok Před 10 měsíci

    Paji thde nl sewa vich financial help krni ...thde nl contact kive Hove ga.....meri pay ta ni eni but me har month thodi help krni ae??? Ple guide

  • @hunnygaming445
    @hunnygaming445 Před 10 měsíci

    Whaguru ji❤

  • @JaspalSingh-rf7sl
    @JaspalSingh-rf7sl Před 10 měsíci

    Bacha--Jithe-he-Othe-hee-Rehan-dio--Vichare-di-Zindgi-Khrab-ho-Jave-gi

  • @Mamtakamboj1313
    @Mamtakamboj1313 Před 10 měsíci

    Wmk ❤️❤️❤️❤️❤️❤️❤️

  • @user-dv2xo2ds6l
    @user-dv2xo2ds6l Před 10 měsíci

    Sahi verre na wapis karwio pehla paise kha lye hun bacha mang di e Dhee hegi ohnu study nhi krwa rhi jihne braber kharna ehde lokka di soch bs othe khadi e nale asi apde ale-duale dekhde ha k dhiyan mapiyan nal braber khad diya

  • @super_fast_facts
    @super_fast_facts Před 10 měsíci

    Veere tusi thik keha ik ik gll

  • @RealLife-ck7ut
    @RealLife-ck7ut Před 10 měsíci

    Sister meriya 2 dhaya ne main buhot Khush aa 7000 rupe tankha mildi aa 6 ji khan vale aa rena Kirye te aa me.gar buhot muskil nal chalda par Khush aa

  • @balveersing7534
    @balveersing7534 Před 10 měsíci

    Wahiguru ji

  • @meenudabas1151
    @meenudabas1151 Před 10 měsíci

    Right bro ❤