ਰਿਕਸ਼ੇ ਵਾਲੇ ਨਾਲ ਰਹਿੰਦੀ ਜਵਾਨ ਕੁੜੀ ਦਾ ਪਰਿਵਾਰ ਆਇਆ ਲੁਧਿਆਣੇ, Live ਕੀਤੇ ਕੁੜੀ ਬਾਰੇ ਵੱਡੇ ਖੁਲਾਸੇ, Video

Sdílet
Vložit
  • čas přidán 11. 09. 2024
  • Subscribe Our Channel For More Videos:- bit.ly/AnmolKwatra
    ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
    #AnmolKwatra #AnmolKwatraVideo #AnmolKwatraOfficialVideo
    U make donation.? is it going in right hand or is it really useful? We will suggest you where actully your money is needed?
    Whtsapp: 78891-68849
    Join Me On:- www.anmolngo.com
    Facebook:- / wedonotac. .
    Instagram:- / anmolkwatra96
    Twitter:- / anmolkwatra96
    snapchat-: anmolkwatra

Komentáře • 542

  • @jarnilsingh61
    @jarnilsingh61 Před 2 lety +124

    ਅਨਮੋਲ ਵੀਰ ਜੀ ਮੇਰੀ ੳੁਮਰ ਵੀ ਤੈਨੂੰ ਲॅਗ ਜੇ ਤਾ ਜੋ ਹੋਰ ਭਲਾ ਕਰ ਸਕੇ

    • @ashokg571
      @ashokg571 Před rokem +1

      Anmol and madam sidhu doing best job. May live long!!Ashok chattani moga

  • @narinderpalsingh6582
    @narinderpalsingh6582 Před 2 lety +6

    ਵਾਹਿਗੁਰੂ ਜੀ ਡਾਕਟਰ ਭੈਣ ਤੇ ਇਥੇ ਰਹਿੰਦੇ ਭੈਣਾਂ ਤੇ ਮਾਵਾਂ ਤੇ ਮੇਹਰ ਭਰਿਆ ਹੱਥ ਰਖਿਉ ਜੀ ਨਾਲੇ ਅਨਮੋਲ ਵੀਰ ਇੱਕ ਅਨਮੋਲ ਹੀਰਾ ਹੈ ਵਾਹਿਗੁਰੂ' ਜੀ ਅਨਮੋਲ ਵੀਰ ਦੇ ਨਾਲ ਕੰਮ ਕਰਨ ਵਾਲੇ ਵੀਰ ‌ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰਖਿਉ ਜੀ 🙏🙏🙏🙏🙏

  • @balwinderkaursembhi803
    @balwinderkaursembhi803 Před 2 lety +8

    ਡਕਟਰ ਭੈਣ ਜੀ ਤੁਹਾਡਾ ਬਹੁਤ ਬਹੁਤ ਧੱਨਵਾਦ ਜਿਹੜਾ ਇੰਨਾਂ ਮਾਮਾ ਨੂੰ ਨਹੀ ਸਾਬਕਾ ਉਂਨਾਂ ਨੂੰ ਵਾਹਿਗੁਰੂ ਸਮੱਤ ਬਖ਼ਸ਼ੇ ਤੁਹਾਡੀ ਲੱਮੀ ਉਮਰ ਕਰੇ ਚੱੜਦੀ ਕਲਾ ਰੱਖੇ ਤੁਹਾਨੂੰ ਸਲਾਮ ਭੈਣ ਜੀ ਜਿਹੜਾ ਇੰਨਾਂ ਮਾਮਾ ਦਾ ਦੁੱਖ ਤੁਸੀ ਸਮਜਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏🙏😭😭😭😭🙏🙏🙏

  • @Inder_nahal
    @Inder_nahal Před 2 lety +9

    ਅਨਮੋਲ ਵੀਰ ਜੀ ਤੁਹਾਡੇ ਵਰਗੇ ਵੀਰ, ਰੱਬ ਸਭ, ਨੂੰ ਦੇਵੇ

  • @Guriversatile
    @Guriversatile Před 2 lety +44

    Dr lady is so kind and humble 👍

  • @sukhisukhi7128
    @sukhisukhi7128 Před 11 měsíci +5

    ਭਰਾ ਤੇਰੇ ਵਾਸਤੇ ਤਾ ਕੁਝ ਕਹਿਣ ਨੂੰ ਸ਼ਬਦ ਹੀ ਮੁੱਕ ਜਾਂਦੇਂ ਵਾਹਿਗੁਰੂ ਤੇਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਇਕ ਅਰਦਾਸ ਹੋਰ ਉਹ ਸੱਚੇ ਪਾਤਸ਼ਾਹ ਵਾਹਿਗੂਰੁ ਅੱਗੇ ਇਹ ਸੇਵਾ ਦੇ ਨਾਲ਼ ਨਾਲ਼ ਤੁਹਾਡੇ ਸਿਰ ਤੇ ਦਸਤਾਰ ਸੱਜ ਜਾਏ ਸਿੱਖੀ ਰੂਪ ਚ ਸੇਵਾ ਕਰੋ 🙏🙏

  • @jaspalsinghkhosa9875
    @jaspalsinghkhosa9875 Před 2 lety +32

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ

  • @jimmyarora5577
    @jimmyarora5577 Před 2 lety +12

    ohh OMG Anmol tuhadi aa video dekh ke menu rona nikal gya mein bahut royi waheguru ji blessed u tusi ada hee jarrurat mand di help karda rho veera 🙏👏👏

  • @SahotaRaaz45
    @SahotaRaaz45 Před 2 lety +7

    ਕੋਈ ਤਾਂ ਗੱਲ ਜਰੂਰ ਹੈ ਜੌ ਪਰਿਵਾਰ ਨੂੰ ਨਹੀ ਮਿਲ ਰਹਿ ਕਾਜਲ ਮੈਨੂੰ ਪਾਗ਼ਲ ਨਹੀ ਲੱਗ ਰਹੀ । ਜਰੂਰ ਕੁਝ ਦਰਦ ਦਿੱਤਾ ਹੋਇਆ ਪਰਿਵਾਰ ਨੇ। ਜਦੋਂ ਦਿਲ ਵਿਚ ਦੁੱਖ ਦਰਦ ਹੋਵੇ ਬੰਦਾ ਜਾ ਨਿਆਣਾ ਵਾਗੂੰ ਕਰਦਾ ਜਾ ਪਾਗਲਾਂ ਵਾਂਗ ਇਸ ਭੈਣ ਨੂੰ ਵੀ ਘਰਦਿਆਂ ਨੇ ਦਰਦ ਦਿੱਤਾ ਹੋਣਾ ਕਿਉਕਿ ਆਪਣੇ ਹੀ ਮਾਰਦੇ ਜਦੋਂ ਵੀ ਮਾਰਦੇ

  • @makhankalas660
    @makhankalas660 Před 2 lety +73

    ਵਾਹਿਗੁਰੂ ਜੀ ਆਸ਼ਰਮ ਵਿੱਚ ਰਹਿੰਦੀਆ ਸਾਰੀਆ ਮਾਂਵਾਂ ਭੈਣਾਂ ਜੀ ਤੇ ਡਾਕਟਰ ਭੈਣ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @happygill4268
    @happygill4268 Před rokem +2

    ਸੱਚੀ ਵੀਰੇ ਰੱਬ ਬਹੁਤ ਸਾਰੀਆਂ ਖੁਸ਼ੀਆਂ ਦੇਵੇ ਤੁਹਾਨੂੰ ਐਵੇਂ ਹੀ ਅੱਗੇ ਹੋਰ ਤਰੱਕੀ ਬਖਸ਼ੇ ਤੇ ਰਣਦੀਪ ਦੀਦੀ ਜੀ ਦੀ ਉਮਰ ਲੰਬੀ ਬਖਸ਼ੇ ਰੱਬ ਦਿਲ ਤੋਂ ਸਲੂਟ ਆ ਤੁਹਾਨੂੰ god bless you

  • @nirmaljitkaur3772
    @nirmaljitkaur3772 Před 2 lety +22

    ਵੀਰੇ ਕੋਈ ਤਾਂ ਗੱਲ ਹੳਗੀ ਜੋ ਭੈਣ ਇਸ ਤਰ੍ਹਾਂ ਕਰਦੀ,,, family nal

  • @lovelykankarwal8028
    @lovelykankarwal8028 Před rokem +1

    Haye rabba. Bilkul sahi bahan ke pass pahunch gyi ye bahan God bless all of you. Bhai Thanku so much. God bless you always

  • @LovepreetSingh-xi1mo
    @LovepreetSingh-xi1mo Před 2 lety +19

    ਵਾਹਿਗੁਰੂ ਜੀ ਭੱਲਾ ਕਰਿਓ ਸਭ ਤੇ ਮੇਹਰ ਭਰਿਆ ਹੱਥ ਰੱਖੀ Anmol veere di ਟੀਮ te ਰੱਬ ਦੇ ਬੰਦਿਆ ਤੇ...... 🙏

  • @rajvinderkaur7599
    @rajvinderkaur7599 Před 2 lety +68

    ਵਾਹਿਗੁਰੂ ਸਾਰੀ ਟੀਮ ਨੁ ਹਿਮਤ ਬਖਸ਼ੋ

  • @makhankalas660
    @makhankalas660 Před 2 lety +30

    ਵਾਹਿਗੁਰੂ ਜੀ ਅਨਮੋਲ ਕਵਾਤਰਾ ਵੀਰ ਤੇ ਸਾਰੀ ਟੀਮ ਭੈਣ ਭਰਾਵਾਂ ਜੀ ਤੇ ਕਾਜਲ ਭੈਣ ਜੀ ਤੇ ਅਾਸ਼ਰਮ ਵਿੱਚ ਰਹਿੰਦੇ ਸਾਰੇ ਭੈਣਾਂ ਮਾਵਾਂ ਜੀ ਤੇ ਦੇਖ ਰੇਖ ਕਰਦੇ ਭੈਣ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @lovelyrathore70
    @lovelyrathore70 Před 2 lety +8

    So cute kina Soni bolde a love you mam tusi ine mothers de sport karda o god bless you 😍

  • @MANPREETKAUR-up4zz
    @MANPREETKAUR-up4zz Před 2 lety +4

    Didi di lambi umrr howe bhut nature changi. Aa ❤️❤️

  • @veerabhullar4346
    @veerabhullar4346 Před 2 lety +21

    That girl need to love nobody knows how much she has pain god bless u anmol bro and dr lady

  • @Sahil_Dav
    @Sahil_Dav Před 2 lety +54

    ਰੱਬ ਤੁਹਾਨੂੰ ਹਮੇਸ਼ਾ ਚੜ ਦੀ ਕਲਾ ਬਖਸ਼ੇ, ਦਿਲੋਂ ਦੁਆਵਾਂ ♥️🙏

  • @GurjeetKaur-hy9vy
    @GurjeetKaur-hy9vy Před 2 lety +6

    ਅਨਮੋਲ ਵੀਰ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਰੱਬ ਸਿਰ ਤੇ ਮਿਹਰ ਭਰਿਆ ਹੱਥ ਰੱਖੇ

  • @jashanhara8189
    @jashanhara8189 Před 2 lety +9

    great work u r doing anmol and these girls kajal and the rajni are just a pure hearted persons with a beautiful soul✨wishing a very gud luck and best wishes☄️

  • @manluv2895
    @manluv2895 Před 2 lety +4

    Rab tohanu sarea nu bhut khush rakheee....jo v es kmm ch judeee v aw...waheguru g bhut tarakean bakhsan🙏🙏🙏

  • @JaspreetKaur-cm4gt
    @JaspreetKaur-cm4gt Před 2 lety +25

    No word for you ☺️ down to earth person ❤️

    • @nimratkaurmann6370
      @nimratkaurmann6370 Před 2 lety +1

      Aunmol bete waheguru tera pla kre jo eda xe loka di seva kr rkha e thanks ji bete

  • @honeysharma8739
    @honeysharma8739 Před 2 lety +7

    Outstanding sir your job god bless you your work so great well-done sir g 🙏🙏🙏🙏🙏🙏🙏🙏

  • @Ps_Gamer_34
    @Ps_Gamer_34 Před 2 lety +45

    ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ,🙏🙏🙏🙏

  • @balbirkaur3407
    @balbirkaur3407 Před 2 lety +10

    Waheguru ji thanu hamesha Chardi kala vich Rakha 🙏🙏❤️👌🌹

  • @deolkawaljeet9109
    @deolkawaljeet9109 Před 2 lety +5

    Waheguru mehar kre anmol bhaji te jo ena besahara loka di help krde . Mera ik hi dream aa life da anmol bhaji nu milna .and kise ashrm nal judna ❤️❤️

  • @Punjabilifeandcraft
    @Punjabilifeandcraft Před 2 lety +2

    Anmol warga bachha rab sab nu deve...jeunda reh bachea.

  • @shivanibhatiashivanibhatia1746

    God bless u anmol nd sister ji 🙏🙏🙏🙏🙏🙏

  • @herryswaichdeep4102
    @herryswaichdeep4102 Před 2 lety +3

    Anmol sir you are really a gentle- man,may god bless you sir

  • @rajveervaljot7215
    @rajveervaljot7215 Před 2 lety +4

    Waheguru ji tuhanu bahut sariya khusiya den

  • @shellykaur6483
    @shellykaur6483 Před 2 lety +3

    Waheguru mehar kre veere baba g thode te or tuhadi puri team te jo ena nek km krde ne .. 🙏🏻 parmata mehr bhrea hath hmesha thode te bnae rkhe te tuci eda hi sb di help krde rho or assesan vtorde rho🥹

  • @SANJIV-cb2kj
    @SANJIV-cb2kj Před 2 lety +1

    Very Good Malik apke jese ache inshan sabhi bn jsye to duniya me kiss bhi sistar mom Ghar ke sabhi bajurgo ko koi prishani nhi hogi aaj se me bhi aap sabhi ke sath hu
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g
    Waheguru g 🙏🙏🙏🙏🙏✌️1+1=2 nhi aaj se 1,1=11 waheguru g da khalsha waheguru g di fthe

  • @dmanu62
    @dmanu62 Před rokem +1

    Dhanya ho Anmol Bai. Great Respect to Anmol for such work.

  • @anmolbasra426
    @anmolbasra426 Před 2 lety +8

    Waheguru ji tuhanu hamsha khush rekhe Anmol veer ji🙏

  • @BaljeetKaur-uz6eq
    @BaljeetKaur-uz6eq Před 2 lety +3

    Kuddi apde ghrdeya ton buht dukhi lgdi ea nd ih kuddi tuhade kol safe ea nd thnx nd didi buht badhiya roll play kar rhe ne nd anmol veer thnx

  • @VarinderSingh-yh7xg
    @VarinderSingh-yh7xg Před 2 lety +5

    Oooo waheguru ☺️ kirpa rkha eda he anmol veer ta ♥️♥️

  • @HarpreetKaur-hq6mn
    @HarpreetKaur-hq6mn Před 2 lety +4

    Waheguru ji mehr kru❤️🙏🏻🙇🏻‍♀️❤️

  • @mandeepkaurmani5044
    @mandeepkaurmani5044 Před 2 lety +6

    🙏🏻Waheguru ji aap di team nu chadhadi Kala vich rakkn 🙏🏻

  • @prathamsharma5467
    @prathamsharma5467 Před 2 lety +14

    Anmol veer tuse rab da Banda ha👍🙏tuse hmesha khush rho🤲❤️

  • @inderindia8690
    @inderindia8690 Před 2 lety +10

    Very good job 👍👍 waheguru bless you always

  • @RajKumar-vq7kt
    @RajKumar-vq7kt Před 2 lety +4

    ਵਾਹਿਗੁਰੂ ਜੀ ਮੇਹਰਾ ਭਰੇ ਹੱਥ ਰੱਖੇ ਜੀ

  • @sohungdhillon4036
    @sohungdhillon4036 Před 2 lety

    Oh omg eh tn mai v dekhi aa mai boht bar try kiti gll krn d pr log kende c k eh husband wife ne pr oh BC ehnu dhkke marda c ehde choorha payea kr k lgda c k eh husband wife ne kdi kdi Ludhiana jayida or ehda d lokkan nl mai gll jrur kiti ohna nu smjhon d v try kiti pr lokk mainu jbrdsti rokde a k eh lokk ek group aa ehda ohda pr mainu prvah ni kise d sir pr lokk help nhi krde lud de boht hrami ne sanu tn Ludhiana tn hi pasand nhi lokk na tn khud krde aa or duje nu v rokde aa purane paapi 😁🙏🙏🙏🙏🙏tusin ishvar de special angle ho eh kmm d awakening kise kise nu hundi aa so mainu boht khushi hoi tuhade darshn jrur krange milange tuhanu dukhiyan de masihey bless u 🙏🙏🙏🙏🙏🙏🙏

  • @sukhman4209
    @sukhman4209 Před 2 lety +5

    Waheguru g mehar Karn tuhade ashram te

  • @fatehsingh-yg1re
    @fatehsingh-yg1re Před 2 lety +7

    🙏🙏god bless you anmol veere🙏🙏

  • @MrSaini12
    @MrSaini12 Před 2 lety +3

    I have no word for praise of doctor sahib and anmol brother

  • @Ambersar_california
    @Ambersar_california Před 6 měsíci

    ਭੈਣਜੀ ਬਹੁਤ ਹੀ ਵਦੀਆ ਸੇਵਾ ਨਿਬਾਓਣ ਡਏ ਨੇ ਜੀ🇺🇸🙏🏻🇺🇸

  • @vipanvipanchohan1775
    @vipanvipanchohan1775 Před rokem +1

    Wahegur ji mehar krn tude te sab te vere te Dr. Maa sab da khyal rakhde ne

  • @kaurdeep3575
    @kaurdeep3575 Před rokem +2

    ਅਨਮੋਲ ਵੀਰ ਵੱਸਦੇ ਰਵੋ ਖੁਸ਼ ਰਵੋ

  • @gavin5841
    @gavin5841 Před 2 lety +4

    Veera bhottt chunga lgda tuhanu dkh ke veer anmol veer Mari ik khavayesh a ki jdo v Merya baby hove onu guddati anmol veer Dave ta jo mera babay v anmol veer vrga hove 🕋🤲🤲

  • @maltipaul6568
    @maltipaul6568 Před 2 lety +1

    Anmol tuhanu kini Khushi mildi honi ehh sab krke ❤️

  • @AmandeepSingh-pk5je
    @AmandeepSingh-pk5je Před 2 lety +2

    Rab kise nal v ada na kare plan help kro as kudi ta jo thik ho sake sab khush
    Rahn yar anmol kawtra veer tanu tere rab lambi aumar kare

  • @jimmydhanoa4603
    @jimmydhanoa4603 Před 2 lety +1

    ਵਾਹਿਗੁਰੂ ਜੀ ਆਸ਼ਰਮ ਵਿੱਚ ਰਹਿੰਦੀਆ ਸਭ ਮਾਵਾ ਭੈਣਾ ਨੂੰ ਸਦਾ ਸੁਖੀ ਰਖੋ। ਡਾ ਦੀਦੀ ਨੂੰ ਸਦਾ ਚੜਦੀ ਕਲਾ ਵਿੱਚ ਰਖਿਓ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀਦੀ ਫਤਿਹ।

  • @SahotaRaaz45
    @SahotaRaaz45 Před 2 lety +8

    ਦਿਲ ਆ ਰਿਹਾ ਅਨਮੋਲ ਤੇ ਮੇਰਾ❤️

  • @gurwinder41k
    @gurwinder41k Před 2 lety

    ਤੁਹਾਡੀ ਬਹੁਤ ਵੱਡੀ ਸੇਵਾ ਇਹ ਵੀਰ ਜੀ ਪਰਮਾਤਮਾ ਤੁਹਾਨੂੰ ਲੰਬੀ ਉਮਰ ਦੇਵੇ🙏🙏ਖੂਸ਼ ਰਹੋ

  • @mohinisachdeva3504
    @mohinisachdeva3504 Před 2 lety +6

    Dr sahib aap ji bahut wadia kum kar rahe ho waheguru ju tuhanu hor jyada himmat bakhshe🙏🏼🙏🏼

  • @baljinderbittu214
    @baljinderbittu214 Před 2 lety

    ਬਹੁਤ ਵੱਡੀ ਸੇਵਾ ਕਰਦੇ ਹੋ ਅੱਜ ਆਪਣੇ ਹੀ ਆਵਦੀਆ ਦੇ ਨਹੀਂ ਪਰ ਤੁਸੀਂ ਵੀਰ ਤੇ ਭੈਣ ਜੋ ਇਹਨਾਂ ਸਬ ਨੂੰ ਜਿਨ੍ਹਾਂ ਪਿਆਰ ਕਰਦੇ ਹੋ ਤੇ ਇਹਨਾਂ ਨਾਲ ਇਕ ਰਿਸਤਾ ਕਾਇਮ ਕਰ ਇਹਨਾਂ ਨੂੰ ਠੀਕ ਹੋਣ ਚ ਮੰਦਰ ਕਰਦੇ ਹੋ ਸੈਲੁਟ ਹੈ ਤੁਹਾਨੂੰ ਸਬ ਨੂੰ ਘਰਾ ਚ ਕੱਢੀਆਂ ਨੂੰ ਆਪਣਾ ਪਰਿਵਾਰ ਬਣਾਉਦੇ ਹੋ ਸਬਦ ਹੀ ਨਹੀਂ ਤੁਹਾਡੀ ਸੇਵਾ ਲਈ ਸਭ ਘਟ ਹੈ

  • @SandeepKaur-pl4hn
    @SandeepKaur-pl4hn Před rokem +1

    God bless uhhhh vira tucc ida he tarika krda rehoo

  • @SandeepKaur-pl4hn
    @SandeepKaur-pl4hn Před rokem +1

    Khnda rva har koi janda hasana wela kam bhut okha aa jo tucc kar reho loka nu khus karke and seva karka brother

  • @GurditSingh-vo1cn
    @GurditSingh-vo1cn Před 2 lety +2

    ਵੀਰ ਜੀ ਵਾਹਿਗੁਰੂ ਤੁਹਾਡੀ ਹਰ ਇੱਛਾ ਪੂਰੀ ਕਰਨ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਇਸ ਤਰ੍ਹਾਂ ਹੀ ਲੋੜਵੰਦਾ ਦੀ ਸੇਵਾ ਕਰਦੇ ਰਹੋ ਹਰ ਭੈਣ ਨੂੰ ਤੁਹਾਡੇ ਵਰਗਾ ਵੀਰ ਮਿਲੇ

  • @rajnigautam7392
    @rajnigautam7392 Před 2 lety

    Madam 🙏🙏real mom..
    God bless you Dr sahiba

  • @gogikaur4694
    @gogikaur4694 Před rokem

    Aho jihye insan na nu emotional sport de bohot jarurt hundi ae ..... jo parwar de sakda ae .... por ek new video vich ahe kudi bohot tek hoyi lagdi ae .... jihdra tusi Anmol ... te team ne es nu emotional sport de ke te ahda bohot sara khayal rakh ya ohde nal ahe tek ho gayi lagdi ae ... new Video jihde ch kudi beauty porlors gayi bohot sohnu video ae 🙏 Dhanwad dr lady te Anmol te puri team da .... Kajol de tek hon ch ohna bohot help kiti ...

  • @kulwinderkaur3771
    @kulwinderkaur3771 Před 2 lety +2

    Waheguru ji ka khalsa waheguru ji ki fateh 🙏🙇‍♀️

  • @ManpreetKaur-jr6uv
    @ManpreetKaur-jr6uv Před 2 lety

    ਵੀਰ ਜੀ ਵਾਹਿਗੁਰੂ ਜੀ ਥੋਨੂੰ ਤੇ ਥੋਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਕੰਮ ਕਰਦੇ ਓ ਜੀ ਤੁਸੀ 🙏

  • @karanbirsinghkaranbirsingh5037

    Waheguru ji mehar krn tuhde te anmol veere 🙏🙏

  • @gurdeepkaur458
    @gurdeepkaur458 Před 2 lety +4

    Great person he is respect 🙏🙏

  • @rinkusahota8605
    @rinkusahota8605 Před 2 lety +3

    God bless you 🙌🙌🙌🙌🙌 brother ji praise the Lord

  • @janviamar2268
    @janviamar2268 Před 2 měsíci

    ❤sir ji jo ap ye kr rhe ho na apko pta bhi naah hoga lok apko kitni blessings dete honge🙌😊🙇‍♂️

  • @jashanhara8189
    @jashanhara8189 Před 2 lety +4

    when i 'll start earning will surely indulge myself in this great work after completing my studies☄️

  • @mandeep5169
    @mandeep5169 Před 2 lety +2

    Jai mata di anmol ji matarani kare tuhanu jindgi Diya saria khushian miln te matarani tuhade te hamesha apnai mehar banaye rakhe te mata rani tuhade sare supne pure kare te tuhanu lamia umra bakshe ta jo tusi hamesha hi lorband di help kar sakde ho jai mata di

  • @samuelmasih954
    @samuelmasih954 Před 2 lety +3

    God bless you Anmol bro n dr sahiba ji

  • @chamkaursingh3605
    @chamkaursingh3605 Před 2 lety

    ਭੈਣ ਨੂੰ ਰੱਬ ਚੜਦੀਕਲਾ ਵਿਚ ਰੱਖੇ ਜ਼ੋ ਬੇਸਹਾਰਿਆਂ ਲਈ ਅੱਗੇ ਆਉਂਦੇ ਹਨ 🙏

  • @veerpalkaurteji4125
    @veerpalkaurteji4125 Před 2 lety +1

    ਵਾਹਿਗੁਰੂ ਭਲੀ ਕਰੇ ਸਭ ਤੇ

  • @amritasoni1073
    @amritasoni1073 Před 2 lety

    Ihna rab de bandian nu bht piar di lodh ha jo ki Anmol Kawatra ji hi de sakde hun Waheguru ji Anmol nu meri vi Umar laave God bls you

  • @harmanjohal8181
    @harmanjohal8181 Před 2 lety +3

    Waheguru ji mehar kreo sab te 🙏🙏🙏🙏

  • @rajveervaljot7215
    @rajveervaljot7215 Před 2 lety

    Bahut khusi mildi hai jado tuhade warge veer Sohan kam karde hai tuhadi wargi har insan di soch ho jaye ta mai ni manda koi ada da insan hoyuga jahan te

  • @sarbjeetkaur1511
    @sarbjeetkaur1511 Před 2 lety +13

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏

  • @user-hq4fs3ii9j
    @user-hq4fs3ii9j Před 2 lety +2

    Boht vadia veere tuci te madam g parmatma tuhadi umar lami kre sade gandi soch wale loka nu mat bakshe dunia da ta veere beda gark hoea pyea h kuj smj nhi anda ki bnuga agge ja ke loka da tuci boht vadia kam kr rhe o veere

  • @gogikaur4694
    @gogikaur4694 Před rokem

    thank Dr sidhu ji , Anmol kwatra ji te team work da .... wase Kajol hai bohot funny hasandi ve ae 😄😂😂🙏

  • @JaswinderKaur-fr3wp
    @JaswinderKaur-fr3wp Před 2 lety +4

    Waheguru ji mahr kare charde Kalan vech rakhe 🙏

  • @SumirKumar-em8il
    @SumirKumar-em8il Před rokem +1

    VERY GOOD ANMOL VEER G GOD BLESS YOU LOVE U

  • @isaacsahotra5211
    @isaacsahotra5211 Před 2 lety +1

    Anmol bahi main Pakistan se hun app bahut achch kam kar rahe ho main aapki video dekhta rahata hun Kajal ko mera salam dedana

  • @sarabjeetkaur2456
    @sarabjeetkaur2456 Před rokem

    Ammol veer ji waheguru app nu trakiya bakshe

  • @onkarbasra1829
    @onkarbasra1829 Před rokem +1

    Waheguru ji sab nu chardi Kala ch rakhan

  • @maniverma4256
    @maniverma4256 Před 2 lety

    Hospital Waley bohut sewa kar rhe ne 🙏🙏🙏🙏🙏

  • @rajveervaljot7215
    @rajveervaljot7215 Před 2 lety

    Veer ji tusi bahut changa kam kita ek bahan di madad kiti rab tuhanu hmesa chardi klla che rakhe

  • @ankubasra9220
    @ankubasra9220 Před 8 měsíci

    Very nice good video anmol je 🙏🙏❤️❤️ Raje raho putro 🙏🙏 Jai mata di ji 🙏🙏

  • @ManjitKaur_4786
    @ManjitKaur_4786 Před 2 lety +2

    You r great boy in the world ❣️❣️❣️

  • @jorawarsingh1442
    @jorawarsingh1442 Před 2 lety +1

    Waheguru ji

  • @arshdipsinghrandhawa6109
    @arshdipsinghrandhawa6109 Před 2 lety +1

    Bhut vdiya t pun da km Kita Anmol veer ji ik ldki Di ijat os lyi t osde privar lyi bhut maiyne rakhdi ha bhave oh ldki kise v condition Ch hove ijat ta ijat hi hundi ha nhi ta jive oh ldki tuhanu bol rhi ha bhave osnu smj nhi ha fr v ik var ta insaan nu gussa aa hi janda ha Mai tuhadi bhut respect krdi ha veerji

  • @shamshersinghbittubhangu1919

    Sidhu madam ji Baba Deep Singh ji maharaj ji hamesha chardi kala ch rakhan tuhanu ji.. from Haryana. Karnal

  • @GaganDeep-wy8od
    @GaganDeep-wy8od Před 2 lety

    Bht vdia kmm kr re oo veer gi tuc jehre loka di help krde oo

  • @paramjitkaur-sr8hj
    @paramjitkaur-sr8hj Před 2 lety

    God bless kajal
    Thanks Anmol Beta ji

  • @sandhusaab5661
    @sandhusaab5661 Před 2 lety

    Anmol bai ji tuhadi te madam sidhu ji di soch nu dil o slute a

  • @satvirsingh4836
    @satvirsingh4836 Před 2 lety +1

    ਵਾਹਿਗੁਰੂ ਮਿਹਰ ਕਰੇ ਇਸ ਭੈਣ ਤੇ

  • @yashvee5745
    @yashvee5745 Před 2 lety

    Baba ji ne bht wadiya duty bakshi a tanu paji....hmesha khush rawo....

  • @naveensharma6014
    @naveensharma6014 Před 2 lety

    Dekho haal dunia de Anmol veera onu jindgi de riha o kandi marr ja tu yaar salute a Anmol vere 🙏🙏🙏🙏🙏🙏🙏🙏

  • @Twinstales
    @Twinstales Před 2 lety +3

    Waheguru ji mehr krn tuhade te🙏🙏🙏

  • @mannyreena3621
    @mannyreena3621 Před 2 lety

    ਤੁਹਾਡਾ ਬਹੁਤ ਬਹੁਤ ਧੰਨਵਾਦ ਵਿਰੇ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ