Video není dostupné.
Omlouváme se.

ਕੈਮਰੇ ਸਾਹਮਣੇ ਆਇਆ ਸੱਸ ਨੂੰ ਸੁੱਟ ਕੇ ਭੱਜਣ ਵਾਲਾ ਜਵਾਈ, 3 ਧੀਆਂ ਨੇ ਵੀ ਮਾਂ ਨੂੰ ਰੱਖਣ ਤੋਂ ਕੀਤਾ ਇਨਕਾਰ, Live

Sdílet
Vložit
  • čas přidán 11. 05. 2023

Komentáře • 791

  • @buttamantri6087
    @buttamantri6087 Před rokem +61

    ਕਵਾਤਰਾ ਵੀਰ ਰੱਬ ਤੇਰੀ ਉਮਰ ਲੰਬੀ ਕਰੇ god bless you

  • @geetsukh9045
    @geetsukh9045 Před rokem +35

    ਵਾਹਿਗੁਰੂ ਜੀ ਕੀ ਕਲਜੁਗ ਆ ਗਿਆ ਵਾਹਿਗੁਰੂ ਇਹਨਾਂ ਨੂੰ ਸੁਮੱਤ ਬਖਸ਼ੇ ਅਨਮੋਲ ਵੀਰ ਜੀ ਧੰਨਵਾਦ ਗਰੀਬਾ ਦੀ ਮਦਦ ਕਰਨ ਲਏ

  • @baljinderkaur1108
    @baljinderkaur1108 Před rokem +71

    ਵੀਡੀਓ ਵੇਖ ਕੇ ਸੱਚੀ ਯਕੀਨ ਨਹੀਂ ਹੋ ਰਿਹਾ ਕਿ ਇਹ ਖਬਰ ਸਚ ਆ 🥺🥺🥺 ਪੁੱਤ ਕਪੁੱਤ ਤਾ ਵੇਖੇ ਸੀ ਕਈ, ਧੀਆਂ ਨੀ ਵੇਖੀਆਂ ਏਦਾਂ ਦੀਆਂ

  • @jaswindersohal8953
    @jaswindersohal8953 Před rokem +57

    ਲੱਖ ਦੀ ਲਾਹਨਤ ਇਹੋ ਜਿਹੀ ਔਲਾਦ ਦੇ । ਰੱਬ ਦੇ ਘਰ ਦੇਰ ਹੈ ਹਨੇਰ ਨਹੀ ।ਏਸੇ ਜਨਮ ਵਿਚੱ ਕਰਮਾ ਦਾ ਫਲ ਮਿਲ ਜਾਨਾ ਹੈ। ਏਹੋ ਜਿਹੀ ਔਲਾਦ ਨਾਲੋ ਰੱਬ ਨਾ ਹੀ ਦੇਵੇ ਜਿੰਨਾ ਨੂੰ ਮਾ ਨੂੰ ਸਾਂਭਣ ਲਈ ਸੋਚਣ ਦਾ ਸਮਾਂ ਚਾਹੀਦਾ । ਵਾਹਿਗੁਰੂ ਮਾਤਾ ਨੂੰ ਤੰਦਰੁਸਤੀ ਦੇਵੇ 🙏🏼

  • @sohnapindchohlasahib5718
    @sohnapindchohlasahib5718 Před rokem +21

    ਤੇਰੇ ਵਰਗੇ ਪੁੱਤਰ ਵਾਹਿਗੁਰੂ ਘਰ ਘਰ ਦੇਵੇ ਅਨਮੋਲ ਕਵਾਤਰਾ ਜੀ ❤

  • @mandeep3466
    @mandeep3466 Před rokem +121

    ਪੁੱਤ ਵੰਡਾਉਣ ਜਮੀਨਾ ਧੀਆ ਦੁੱਖ ਵਡਾਉਂਦਿਆ ਨੇ ਇਹ ਝੂਠ ਸਾਬਤ ਹੋ ਗਿਆ ਇਹਨਾ ਤਿੰਨ ਭੈਣਾਂ ਦੀ ਗੱਲ ਸੁਣ ਕੇ

    • @mandeep3466
      @mandeep3466 Před rokem +1

      🙏

    • @Amanjot750
      @Amanjot750 Před rokem

      😭😭😭😭😭

    • @parmbrar4990
      @parmbrar4990 Před rokem

      😢😢😢😢

    • @monasekhon2129
      @monasekhon2129 Před rokem +2

      Nhi .eda nhi hunda 98..%kudiya mava te jaan dindiya. 2% hundiya kudiya jo maa baab d qadr ni krdiya

    • @jass2748
      @jass2748 Před rokem

      @@monasekhon2129 eda ta munde bi bohat ghat hunde bt still tere vrgia mundya nu bhand dia rendia

  • @HarpreetInsan-se2si
    @HarpreetInsan-se2si Před rokem +73

    ਲੱਖ ਲਾਹਨਤਾਂ ਇਹ ਜਿਹੀਆਂ ਧੀਆਂ ਤੇ 😢😢😢😢

  • @inderjitbhatti3288
    @inderjitbhatti3288 Před rokem +19

    ਵਾਹਿਗੁਰੂ ਜੀ , ਅੋਲਾਦ ਤੋ ਕਰਾੳੁਣਾ ਜੇ ਮਾਪਾ ਰੁਲਦਾ ਫਿੱਟੇ ਮੂੰਹ ੲਿਹੋ ਜਿਹੇ ਬੱਚਿਅਾ ਦੇ ਬੇਲਾਦ ਚੰਗਾ ੲਿੰਨਾ ਸਮਝਾੳੁਣ ਤੇ ਵੀ ਬਦ ਦਿਮਾਗ ਨਹੀ ਸਾਭਣਾ ਚਾਰੇ ਭੁਗਤਣਗੇ ਮੁੰਡੇ ਨਾਲ ਵੀ ਗਲ ਕਰੋ ਘਰ ਦੇ ਪੈਸੇ ਖੈਾਕੇ ਮਾਂ ਰੋੜ ਤੇ ਟੱਕਰਾ ਮਾਰਨ ਨੂੰ ਕੱਢਤੀ ਨਰਕ ਸਵਰਗ ੲਿਥੇ ਹੈ ਭੁਗਤਣਗੇ ਹੇ ਵਾਹਿਗੁਰੂ ਅੈਵੇ ਕਿਸੇ ਨਾਲ ਨਾ ਹੋਵੇ🙏🙏🙏🙏

  • @Deephdstudio2626
    @Deephdstudio2626 Před rokem +37

    ਲੱਖ ਲਾਹਨਤ ਏਹੋ ਜਿਹੀਆਂ ਧੀਆਂ ਦੇ

  • @Lovenature-nt8zm
    @Lovenature-nt8zm Před rokem +65

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @Jk-zf8yx
    @Jk-zf8yx Před rokem +13

    ਆਪਣੇ ਧੀਆਂ ਪੁੱਤ ਕੋਲ ਜਾ ਕੇ ਮਾਂ ਹੋਰ ਚੰਗਾ ਜੀਅ ਲਵੇਗੀ,,, ਔਲਾਦ ਦਾ ਨਸਾ ਹੀ ਕਾਫੀ ਹੁੰਦਾ 🌹🙏

  • @deepsheemar4980
    @deepsheemar4980 Před rokem +89

    ਸ਼ਰਮ ਕਰੋ ਯਾਰ ਕਿਉ ਆਪਣੀ ਹੀ ਮਾ ਨੂੰ ਦੁਰਕਾਰੀ ਜਾਣੇ ਆ ਤਹਾਨੂੰ ਚਾਰਾ ਨੂੰ ਓਹਨੇ ਜੰਮ ਕੇ ਕੋਈ ਪਾਪ ਖੱਟਿਆ 😢😢💔

  • @AmarjitSingh-cr1cc
    @AmarjitSingh-cr1cc Před rokem +67

    ਮਾਂ ਦੇ ਕਿੰਨੇ ਹੀ ਬੱਚੇ ਹੋਣ ਮਾਂ ਉਨਾ ਨੂੰ ਸੁੱਖ ਵਿਚ ਦੁੱਖ ਵਿੱਚ ਪਾਲਦੀ ਅਸੀ ਮਾਂ ਦੇ ਨੌ ਮਹੀਨੇ ਦਾ ਕੁੱਖ ਵਿੱਚ ਰਹਿਣ ਦਾ ਕਰਜ ਨਹੀ ਉਤਾਰ ਸਕਦੇ ਉਸ ਨੇ ਜੋ ਸਾਡਾ ਪਾਲਣ ਪੋਸਣ ਉਸ ਦਾ ਕਰਜ ਤਾ ਅਸੀ ਅਸੀ ਉਤਾਰ ਨਹੀ ਸਕਦੇ ਅੱਜ ਅਸੀ ਮਾਂ ਦੀ ਕਦਰ ਨਹੀ ਕਰਦੇ ਤਾ ਇਸ ਥਾਂ ਤੇ ਜਦ ਅਸੀ ਅਏ ਤਾ ਪਤਾ ਲਗੂ ਅਸੀ ਕਿਨੇ ਪਾਪੀ ਹਾ ਕਿਨਾ ਖੂਨ ਸਫੇਦ ਹੈ ਬਹੁਤ ਦੁੱਖ ਦੀ ਗੱਲ ਜਿਸ ਕਰਕੇ ਅਸੀ ਹਾ ਉਸ ਲਈ ਘਰ ਵਿੱਚ ਜਗਾ ਨਹੀ ਬਹੁਤ ਦੁੱਖ ਹੋਇਆ ਲਫਜ ਨਹੀ

  • @SimranjeetKourSimranjeet-qt5hm

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਸ ਮਾਤਾ ਤੇ ਮੇਹਰ ਭਰਿਆ ਹੱਥ ਰੱਖ ਵਾਹਿਗੁਰੂ ਜੀ

  • @rickmaan1733
    @rickmaan1733 Před rokem +31

    ਮਾਂ ਦੀ ਅਰਦਾਸ ਖਾਲੀ ਨੀ ਜਾਂਦੀ
    ਉਸਦੀ ਬੱਦਦੁਆ ਟਾਲੀ ਨੀ ਜਾਂਦੀ
    ਭਾਂਡੇ ਮਾਂਜ ਕੇ ਵੀ ਮਾਂ 3-4 ਬੱਚੇ ਪਾਲ ਲੈਂਦੀ ਹੈ। ਪਰ 3-4 ਬੱਚਿਆਂ ਤੋ ਇਕ ਮਾਂ ਸੰਭਾਲੀ ਨੀ ਜਾਂਦੀ।

    • @kulwantkaur-zy4eo
      @kulwantkaur-zy4eo Před rokem

      Bilkul sabat kr ditta ehna ne Rabb Rakha

    • @GurmeetSingh-ki9nt
      @GurmeetSingh-ki9nt Před rokem

      kawtra g pahlan ta lanat h eho jehi ulad n par sabas he tenu jera ik ma dard wanda reha h lammi umar hovey terhy beta g

  • @harnekrasulpuria5626
    @harnekrasulpuria5626 Před rokem +3

    ਇਹ ਮਾਤਾ ਜਿਲਾਂ ਗੁਰਦਾਸਪੁਰ ਪਿੰਡ ਲੱਖਣ ਕਲਾਂ ਡਾਕਖਾਨਾ ਲੱਖਣ ਕਲਾ । ਬਲਾਕ ਕਲਾਨੌਰ ਦੀ ਹੈ । ਇਸ ਦਾ ਬਹੁਤ ਹੀ ਵਧਿਆਂ ਸੁਭਾਅ ਸੀ । ਇਸ ਮਾਤਾ ਨੇ ਆਪਣੀ ਜਮੀਨ ਜਾਇਦਾਤ ਵੇਚ ਕੇ ਸਾਰਾ ਪੈਸਾ ਧੀਆਂ ਦੇ ਨਾਮ ਕਰ ਦਿੱਤਾ । ਇਸ ਦਾ ਇੱਕ ਪੁੱਤਰ ਵੀ ਹੈ । ਉਹ ਆਪਣੇ ਹੀ ਪਿੰਡੋ ਕੁੜੀ ਲੈ ਕੇ ਭੱਜਿਆ ਹੋਇਆ ਹੈ । ਇੱਕ ਨੰਬਰ ਦਾ ਲਫੰਡਰ ਹੈ । ਇਸ ਮਾਤਾ ਦਾ ਘਰਵਾਲਾ ਪ੍ਰਾਈਵੇਟ ਟੀਚਰ ਸੀ । ਉਸ ਦੀ ਕਾਫੀ ਸਮਾ ਪਹਿਲਾ ਮੌਤ ਹੋ ਗਈ ਏ । 😢😢

  • @deepsheemar4980
    @deepsheemar4980 Před rokem +195

    ਕੁੜੀਆ ਨੂੰ ਖੁੱਦ ਹੀ ਆਪਣੀ ਮਾ ਦਰਦ ਹੀ ਨੀ ਸਮਝ ਆਇਆ ਲੱਖ ਦੀ ਲਾਹਣਤ ਆ ਤੁਹਾਡੇ ਤੇ 😢😢😢😢💔😞

    • @Kingqueenworld0075
      @Kingqueenworld0075 Před rokem +7

      Shi gll sharm aani chaihde kudiyan te maa lyi Jan den lyi tyr hojndiya waheguru to daro pls respect kro apne maa baap di eh sade har dreams pura karde sabal kro ehna di

    • @BalwinderKaur-tr1xj
      @BalwinderKaur-tr1xj Před rokem

      ​ok😊

    • @harrybatth9420
      @harrybatth9420 Před rokem

      ​@@Kingqueenworld007515:50 q😅

    • @devil.com1070
      @devil.com1070 Před rokem +1

      Ji

  • @mojesthegamer7704
    @mojesthegamer7704 Před rokem +10

    ਬਹੁਤ ਦੁੱਖ ਹੁੰਦਾ ਹੈ ਇਹ ਵੇਖ ਕੇ ਰੱਬ ਦਾ ਦੂਜਾ ਨਾਂ ਮਾ ਹੈ ਜੇ ਮਾ ਘਰ ਚੋਂ ਬਾਹਰ ਕੱਢਾ ਗੇ ਰੱਬ ਕਿਥੋਂ ਲੱਭਾਗੇ

  • @rajpalkaur993
    @rajpalkaur993 Před rokem +14

    ਬੇਟੇ ਵਾਹਿਗੁਰੂ ਤੁਹਾਡੀ ਲੰਬੀ ਊਮਰ ਕਰੇ।। ਇਹਨਾ ਨੂੰ ਸੌਮਤ ਬਖਸ਼ੇ ਕਹਿਤ ਕਬੀਰ ਸੂਨੋ ਮਨ ਮੇਰੇ ਇਹੀ ਹਵਾਲ ਹੋਇਗੇ ਤੇਰੇ🙏🙏🙏🙏🙏

  • @sukdeepsingh7183
    @sukdeepsingh7183 Před rokem +20

    ਵਾਹਿਗੁਰੂ ਜੀ ਜਰੂਰ ਇਨਸਾਫ਼ ਕਰੀ🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏

    • @karmjitkaur-mu5nj
      @karmjitkaur-mu5nj Před rokem

      ਇਨਸਾਫ ਮਾਤਾ ਨਾਲ ਵਾਹਿਗੁਰੂ

  • @jassskaur385
    @jassskaur385 Před rokem +4

    ਸਾਡੀ ਮੰਮੀ ਡੈਡੀ ਨੂੰ ਰੱਬ ਲੈ ਗਿਆ ਸਾਨੂੰ ਪੁੱਛ ਕੇ ਦੇਖੋ ਮਾ ਪਿਉ ਕਿ ਹੂੰਦੇ
    😭

  • @jagjitsinghbangarh6231
    @jagjitsinghbangarh6231 Před rokem +13

    ਬਹੁਤ ਵਧੀਆ ਕਵਾਤਰਾ ਵੀਰ ਜੀ

  • @MalkitKaur-tg3zp
    @MalkitKaur-tg3zp Před rokem +5

    ਕਵਾਤਰਾ ਵੀਰੇ ਸਤਿ ਸ੍ਰੀ ਅਕਾਲ ਵੀਰੇ ਮਾਤਾ ਨੂੰ ਮੈਨੂੰ ਦੇ ਜਾਉ ਮੇਰੀ ਮਾਂ ਨੂੰ ਪੂਰੇ ਹੋਇਆ ਨੂੰ 2 ਮਹੀਨੇ ਹੋ ਗਏ ਨੇ ਹਥ ਜੋੜ ਕੇ ਭਾਰਤ ਬੇਨਤੀ ਹੈ ਮੇਰੇ ਭਾਗ ਧੰਨ ਹੋ ਜਾਣ ਗੇ ਕੋਈ ਸ਼ਿਕਾਇਤ ਨਹੀ ਹੋਵੇਗੀ

  • @jashandeeprohta7032
    @jashandeeprohta7032 Před rokem +17

    Waheguru ji Wehaguru ji Wehaguru ji Wehaguru ji Wehaguru ji Wehaguru ji Wehaguru ji Wehaguru ji Wehaguru ji Wehaguru ji

  • @sunitabains8588
    @sunitabains8588 Před rokem +13

    Maa 😢😢😢😢rbb tuhanu tandrusti dyn 😢😢😢anmol veer ji tuhdy jeha putt waheguru ji sabb nu bakhsn 😢😢😢veer ji mere umrr v tuhanu lgy 😢😢😢

  • @summerpreet-vm5ix
    @summerpreet-vm5ix Před rokem +16

    I can’t believe that ,how girls can reject they’re mom ,thank u bro and sardar uncle g ,whom try to help bibi g .hope she get well soon 🙏❤️

  • @surjitdhanota5857
    @surjitdhanota5857 Před rokem +1

    ਇੰਨਾਂ ਦੀਆ ਧੀਆਂ ਵੀ ਇਹ ਹੀ ਹਸ਼ਰ ਕਰਨ

  • @nickykhan8714
    @nickykhan8714 Před rokem +8

    Jive kro ge owe bharo ge.....Rabb awe Diya dhiya te putt kise nu na dewe😢😢😢😢

  • @paramjitsandhu8821
    @paramjitsandhu8821 Před rokem +6

    ਪਾਪਾ ਜੀ ਦੀ ਬਹੁਤ ਵਦੀਆ ਸੋਚ ਵਾ

  • @samardeepsingh9066
    @samardeepsingh9066 Před rokem +11

    ਇਹ ਧੀਆ ਨਾ ਤੇ ਕੰਲਕ ਲਾ ਰਹੀ ਆ ਨੇ😢

  • @user-rm4co9di6o
    @user-rm4co9di6o Před rokem +1

    Lakh de lahnat aa veere

  • @SUKHDEVSingh-ve8me
    @SUKHDEVSingh-ve8me Před rokem +10

    ਠੀਕ ਕਿਹਾ ਅਨਮੋਲ ਬੇਟਾ ਮੰਦਰਾ ਵਿਚੋ ਪਤਾ ਨਹੀ ਕਿਹੜੇ ਰਬ ਨੂੰ ਭਾਲਦੀਅਾਂ ਹਨ॥

  • @gurdeepsinghhans1571
    @gurdeepsinghhans1571 Před rokem +20

    ਵਾਹਿਗੁਰੂ ਜੀ ਕਿਹੋ ਜਿਹਾ ਟਾਇਮ ਆਗਿਆ ਮਾਲਕਾਂ ਸਭ ਦਾ ਭਲਾ ਕਰੀਂ 🙏

  • @SukhwinderSingh-wq5ip
    @SukhwinderSingh-wq5ip Před rokem +13

    ਵਾਹਿਗੁਰੂ ਜੀ ਮੇਹਰ ਕਰਨ

  • @tonde.gaming-qn5cy
    @tonde.gaming-qn5cy Před rokem +5

    Sahi gal aa veer ji jina de maa payo nhi aa ohna bachya nu pucho maa payo di keemat😢😢

  • @satwantkaur6151
    @satwantkaur6151 Před rokem +3

    ਵਾਹਿਗੁਰੂ ਵਾਹਿਗੁਰੂ ਜੀ ਸਮੱਤ ਬਖਸ਼ੀ ਮੇਹਰ ਕਰੋ 🙏🙏

  • @paramjitpadda600
    @paramjitpadda600 Před rokem +8

    ਮਾ ਨੂ ਸਾਭ ਲਵੋ ਭਾਗਾ ਵਾਲਿੳ

  • @rachsaysvainday9872
    @rachsaysvainday9872 Před rokem +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।
    ਜਸਵੀਰ ਕੌਰ ।

  • @s-singh-
    @s-singh- Před rokem +9

    ਵੀਰ ਜੀ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਤੁਹਾਡੇ ਉੱਤੇ ਮਿਹਰ ਭਰਿਆ ਹੱਥ ਰੱਖੇ ਉਸ ਬਜ਼ੁਰਗ ਮਾਂ ਨੂੰ ਤੰਦਰੁਸਤੀ ਬਖ਼ਸਿਉ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਿਓ ਸਦਾ ਅੰਗ ਸੰਗ ਸਹਾਈ ਹੋਇਉਂ ਵਾਹਿਗੁਰੂ ਜੀ 🙏ਵੀਰ ਜੀ ਨੂੰ ਅਸੀਸਾਂ ਦੁਆਵਾਂ ਲੱਗਣ ਵੀਰ ਜੀ ਇਹੋ ਜਿਹੀ ਔਲਾਦ ਚਿੱਟੇ ਖ਼ੂਨ ਵਾਲੀਆਂ ਪਰਮਾਤਮਾ ਕਿਸੇ ਨੂੰ ਨਾਂ ਦੇਵੇ ਔਲਾਦਾਂ ਦਾ ਦਿਲ ਕਿਨਾਂ ਪੱਥਰ ਆ ਮਾਂ ਦਾ ਦੁਖ ਦੇ ਟਾਈਮ ਤੇ ਸਾਂਭ ਨਹੀਂ ਸਕਦੇ ਪਹਿਲਾਂ ਤਾਂ ਮਾਤਾ ਜੀ ਦੇ ਪੁੱਤ ਨੂੰ ਵੀ ਪੁੱਛਣਾ ਚਾਹੀਦਾ ਆ ਜਿੰਨੇਂ ਘਰ ਸਭਿਆ ਆ ਚਾਰ ਔਲਾਦਾਂ ਵਿੱਚੋਂ ਇੱਕ ਵੀ ਨਹੀਂ ਸਾਂਭ ਸੰਭਾਲ ਸਕਦੇ ਪਤਾ ਨਹੀਂ ਕਿਹੜੇ ਮਾੜੇ ਕਰਮਾਂ ਦੀ ਸਜ਼ਾ ਮਿਲ ਰਹੀ ਆ

  • @gurfsingh9028
    @gurfsingh9028 Před rokem +27

    ਵਾਹਿਗੁਰੂ ਜੀ 😢🙏🏻

  • @simranjot7027
    @simranjot7027 Před rokem

    ਤਹੁਨੂੰ ਸਰਮ ਨਹੀ ਕੇ ਅਪਣੀ ਮਾਂ ਤੁਸੀ ਕਿਵੇ ਰੋਟੀ ਖਾਂ ਰਹੀਆ ਕਲ ਕਿਵੇ ਤਹੁਨੂੰ ਅਪਣੀ ਮਾਂ ਸੇਵਾ ਮਾਂ ਦੀ ਰੱਬ ਦੀ ਸੇਵਾ

  • @navkumar6705
    @navkumar6705 Před rokem +6

    🙏🙏 waheguru ji mehar Karo waheguru ji 🙏🙏

  • @kashmirdegun7160
    @kashmirdegun7160 Před rokem +8

    ਲੱਖ ਲਾਣਤ ਇਨਾਂ ਤਿੰਨਾਂ ਕੜੀਆਂ ਤੇ ਮੁੰਡੇ ਤੇ ਜੋ ਇਕ ਮਾਂ ਨੂੰ ਨਹੀਂ ਰੱਖ ਸਕਦੇ ਚੱਪਣੀਂ ਚ ਪਾਣੀਂ ਪਾਕੇ ਡੁੱਬ ਮਰਨ

  • @BaljinderKaur-gu1kd
    @BaljinderKaur-gu1kd Před rokem +1

    ਬੇੜਾ ਗ਼ਰਕ ਹੋਏ ਅਜਿਹੀ ਔਲਾਦ ਦਾ,ਰੱਬ ਕਰੇ ਇਨ੍ਹਾਂ ਨਾਲ ਜਲਦੀ ਹੀ ਬਣੇ,ਜੋ ਇਨਾ ਨੇ ਆਪਣੀ ਮਾ ਨਾਲ ਕੀਤਾ,

  • @bhupinderk4729
    @bhupinderk4729 Před rokem +14

    God bless you anmol veer ji 🙏

  • @chahat6478
    @chahat6478 Před rokem +4

    Anmol veere wrga putt rabb har maa nu dewe

  • @dakshahuja5075
    @dakshahuja5075 Před rokem +3

    Sanu ta tusi rab da rup lgde ho. Rab har jagah ni poch skde. Is lyi rab ne tuau apna roop de skte bhejya. Sachi bro tusi rab roop ho.। ❤

  • @makhansingh7154
    @makhansingh7154 Před rokem +1

    ਵੀਰ ਜੀ ਤੁਹਾਡਾ ਬਹੁਤ ਵਧੀਆ ਵਿਚਾਰ ਸੀ ਮਾਤਾ ਬਜ਼ੁਰਗ ਦੀਆਂ ਕੁੜੀਆਂ ਨੂੰ ਸਮਝੁਣ ਦਾ ਬਹੁਤ ਵੱਡਾ ਅਪਰਾਲਾ ਕੀਤਾ ਸੀ ਪਰ ਫੇਰ ਵੀ ਨਾ ਕੁੜੀਆਂ ਨਾ ਮੁੰਡਾ ਨੁੰਹ ਸਮਝੇਂ ਨਹੀਂ,, ਤੂਸੀਂ ਕਹਿ ਰਹੇ ਹੋ ਕਿ ਜੇਕਰ ਤੁਹਾਨੂੰ ਤੁਹਾਡੀਆਂ ਕੁੜੀਆਂ ਮੁੰਡੇ ਤੁਹਾਡਾ ਨਾਂ ਪਾਲਣ ਪੋਸ਼ਣ ਕੀਤਾ ਫੇਰ ਤੁਹਾਡੀ ਆਪਣੀ ਮਾਤਾ ਜਾਦ ਆਉਗੀ ਵੀ ਅਸੀਂ ਵੀ ਆਪਣੀ ਮਾਤਾ ਬਜ਼ੁਰਗ ਨਾਲ ਇਸ ਤਰ੍ਹਾਂ ਹੀ ਕਰਾਇਆ ਸੀ ਜਿਸ ਤਰ੍ਹਾਂ ਆਪਣੇ ਬੱਚੇ ਆਪਣੇ ਨਾਲ ਕਰ ਰਹੇ ਹਨ,,,, ਬਾਅਦ ਵਿੱਚ ਅੱਖਾਂ ਦੇ ਵਿਚ ਘਸੁੰਨ ਦੇ ਕੇ ਰੋਵੋਗੇ ਰੋਮੋਗੇ,,, ਇਸ ਬਜ਼ੁਰਗ ਮਾਤਾ ਪਿਤਾ ਦਾ ਬਹੁਤ ਵੱਡਾ ਪਾਪ ਲੱਗੇਗਾ,,,, ਜਿਨ੍ਹਾਂ ਮਰਜ਼ੀ ਆ ਗੂਰੂ ਘਰ ਜਾਵਾਂਗੇ ਮੰਦਰੀ ਮਸੀਤੀਂ ਮੱਥਾਂ ਰਗੜੋ ਕੋਈ ਵੀ ਪ੍ਰਮਾਤਮਾ ਨੇ ਇਨਸਾਫ਼ ਨਹੀਂ ਦੇਣਾ,,,, ਤੁਹਾਨੂੰ 3----4 ਨੂੰ ਪੈਸੇ ਦੀ ਕਮੀਂ ਨਹੀਂ ਆਉਣ ਨਹੀਂ ਦਿੰਦੇ ਫੇਰ ਵੀ ਸਰਮ ਲਾ ਰੱਖੀ ਆ ਮਾਤਾ ਨੂੰ ਸਬੱਲਣ ਦੀ ਇਹੋ ਜਿਹੀ ਔਲਾਦ ਨੂੰ ਪ੍ਰਮਾਤਮਾ ਕੀੜਿਆਂ ਵਾਲੇ ਜੰਡ ਤੇ ਚੜਾ ਦੇਈਂ,,,,ਜਾਦ ਰੱਖਣ ਵੀ ਅਸੀਂ ਮਾਂ ਨਹੀਂ ਸਾਂਭੀ,,,,, ਜਿਦੋ ਤੂਸੀਂ ਗੋਦੀ ਵਿੱਚ ਸੀ ਆਪ ਗਿਲੇ ਪੈ ਜਾਂਦੀ ਸੀ ਤੁਹਾਨੂੰ ਸੁੱਕੇ ਪਾਉਂਦੀ ਸੀ ਉਹ ਵੇਲਾ ਜਾਦ ਕਰੋਂ,,,, ਵੀਰ ਜੀ ਇਨਾਂ ਸਾਰਿਆਂ ਦਾ ਚਿਹਰਾ ਵੀਡਿਉ ਦੇ ਵਿਚ ਲਿਉਣਾ ਸੀ ਲੋਕ ਤਾਨੇ ਮਿਹਣੇ ਮਾਰ ਕੇ ਜਿਉਣਾ ਦੁੱਭਰ ਕਰ ਦੈਣਾ ਸੀ ਇਨ੍ਹਾਂ 4 ਕਸਾਈਆ ਦਾ,,,,,, ਧੰਨਵਾਦ ਕਰਦਿਆਂ ਵੀਰ ਜੀ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਬਹੁਤ ਬਹੁਤ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਜਵਾਨੀ ਵਿਚ ਰੱਖੇ ਤੁਹਾਡੀਆਂ ਉਮਰਾ ਲੰਮਿਆ ਕਰੇ ਪ੍ਰਮਾਤਮਾ ਧੰਨਵਾਦ ਵੀਰ ਜੀ ਤੇਰਾ ਤੇ ਤੇਰੇ ਸਟਾਫ਼ ਦਾ ਬਾਕੀ ਜਿਹੜੇ ਮਾਤਾ ਜੀ ਨੂੰ ਸੰਭਾਲ ਕਰਨ ਨੂੰ ਕਹਿ ਰਹੇ ਹਨ

  • @sonusamrai
    @sonusamrai Před rokem +10

    ਵਾਹਿਗੁਰੂ ਜੀ🙏🏽

  • @jasvirgrewal8708
    @jasvirgrewal8708 Před rokem +12

    ਪਤਾ ਨਹੀ ਔਲਾਦ ਨੂੰ ਰਾਤ ਨੂੰ ਨੀਂਦ ਕਿਵੇ ਆਉਂਦੀ ਹੋਵੇਗੀ।

  • @ManpreetKaur-sx4wc
    @ManpreetKaur-sx4wc Před rokem +4

    Waheguru ji mehar karn 🙏🙏🙏🙏God bless bro

  • @jessiahuja1487
    @jessiahuja1487 Před rokem +7

    ਲੱਖ ਲਾਹਣਤ ਇਹੋ ਜਿਹੇ ਬੱਚਿਆ ਦੇ

  • @gurdeepdhindsa6654
    @gurdeepdhindsa6654 Před rokem +1

    ਸਾਰੀਆਂ offer ਦੇਣ ਲਈ ਤਿਆਰ ਹੈ ਅਨਮੋਲ ਵੀਰਾ ਪਰ ਫਿਰ ਵੀ ਮਾਂ ਨੂੰ ਘਰ ਰੱਖ ਨਹੀਂ ਰਹੀ ਔਲਾਦ, ਲੱਖ ਲਾਹਨਤ ਹੈ ਇਹੋ ਜਿਹੀ ਔਲਾਦ ਤੇ ਅਜਿਹੀ ਔਲਾਦ ਨਾਲੋਂ ਤਾਂ ਬੰਦਾ ਬਿਨਾਂ ਔਲਾਦ ਚੰਗਾ . God bless you Anmol ਵੀਰੇ 🙏

  • @dalvirsingh6473
    @dalvirsingh6473 Před rokem +6

    Waheguru ji 🤲🙏🏻

  • @sarbjeetkaurbiggarwalsunam

    ਵਾਹਿਗੁਰੂ ਜੀ😢🙏🙏

  • @jaswantkaur1748
    @jaswantkaur1748 Před rokem +1

    Wah salute tuhanu te Nurses nu

  • @mahirajput8230
    @mahirajput8230 Před rokem +7

    waheguru ji hamesha sareya ta apna mehar phreya hath rakhn ji

  • @vanibatra7334
    @vanibatra7334 Před rokem +1

    Sahi gl aa Anmol veer g jaisi krni vaisi bhrni aj apni maa nal eho jeha krde ne kal ehna nal ehna de bchea ne krna Lakh di lahnat eho jahe dhee putt te fitte muh ehna da

  • @tattoogallery0799
    @tattoogallery0799 Před rokem +2

    ਵੀਰ ਜੀ ਮੇਰੀ ਮਾ ਨੂੰ ਵੀ ਨਹੀ ਸਾਭਿਆ ਕਿਸੇ ਨੇ ਪੂਤਾ ਨੇ ਸਭ ਕੂਛ ਲੈ ਲਿਆ ਫੇਰ ਵੀ ਸਾਭੀ ਕਿਸੇ ਨੇ ਲੱਤ ਵਾਰ ਕੈ ਕਢੀ ਐ ਮੇ ਊਸਦੀ ਕੂੜੀ ਆ ਮੇ ਵਿਦਵਾ ਹਾ ਅਸੀ ਚਕੀ ਆ ਮੇਰਾ ਇਕ ਬੱਚਾ ਐ ਅਸੀ ਸਭ ਕੂਛ ਕੀਤਾ ਮੇਰੀ ਮਾ ਦੇ ਵੀ 3 ਪੂਤ ਤੇ 5 ਪੋਤੇ ਨੇ ਕਿਸੇ ਨੇ ਨਹੀ ਪੂਛੀ 😭😭😭😭

  • @vishalbhumbla6191
    @vishalbhumbla6191 Před rokem +1

    Lakh di lahnat hai aise lokha di 🙏🙏....... rabb sab dekhda nark vich e jana ehna ne 🙏

  • @parveenjyoti6113
    @parveenjyoti6113 Před rokem

    Bhut bhut dukh hoya ena kljug aa gya dunia te apni nu nhi samb rhe Hye rbba maa da Dil kina dukhi howega jeen nu kida krega 😭😭😭😭😭😭😭 karma wapis awega Anmol vere 🥺🥺🥺🥺🥺 Thnku so much Veer ji God bless U 🥰

  • @amandeep1908
    @amandeep1908 Před rokem +1

    Waheguruji 🙏 mehar krn ji te chardikla bhksn ji 🙏

  • @karamjitgillgill2480
    @karamjitgillgill2480 Před rokem +1

    Anmol vir waheguru ji Mehar rakhan hamesha tuhade te

  • @sarabjitkaur4741
    @sarabjitkaur4741 Před rokem

    ਲੱਖ ਲਾਹਨਤ ਇਸ ਅਲਾਦ ਨੂੰ ਸ਼ਰਮ ਨਹੀਂ ਆਉਂਦੀ ਸਾਨੂੰ ਤਰਸ ਆ ਰਿਹਾ ਇਸ ਮਾ ਤੇ

  • @rajinderpalaggarwal8455

    ਮੈਂ ਨੂੰ ਤਾਂ ਪਤਾ ਇਸ ਸਮੇਂ ਇਸ ਮਾਤਾ ਨੂੰ ਸ਼ਰੀਰਕ ਤਕਲੀਫ ਨਾਲੋਂ ਭੀ ਮਾਨਸਿਕ ਬੋਝ,ਦਰਦ ਬਹੁਤ ਜਿਆਦਾ ਹੋਵੇਗਾ। ਓ ਡਰੋ ਲੋਕੋ ਮਾਲਕ ਤੋਂ,ਦਿਖਾਵੇ ਨੂੰ ਧਾਰਮਿਕ ਬਣੀ ਜਾਨੇ ਓਂ।

  • @gurmitsingh4307
    @gurmitsingh4307 Před rokem

    ਕੁੜੀਏ ਧੱਕੇ ਨਾਲ ਰੱਬ ਬਰਾਬਰ ਮਾਂ ਦੀ ਸੇਵਾ ਮਿਲ ਰਹੀ ਹੈ ਤਾਂ ਬੜੀ ਕਰਮਾਂ ਵਾਲੀ ਏਂ ਕਰਲੈ ਸੇਵਾ ਤਰ ਜਾਏਂਗੀ ਮੈਂ ਗੁਰੂ ਘਰ ਦਾ ਗ੍ਰੰਥੀ ਸਿੰਘ ਹਾਂ ਮੇਹਰਬਾਨੀ ਹੋਵੇਗੀ

  • @ABIkumar-iz4sy
    @ABIkumar-iz4sy Před rokem +8

    ਮੇਰੇ ਕੋਲ ਛੱਡ ਦਿਓ ਵੀਰ ਜੀ ਮਾਂ ਨੂੰ ❤

  • @gurpreetchahal605
    @gurpreetchahal605 Před rokem +3

    rabb tuhanu hamesha chardikala vich rakhe umar lambi kare tuhadi

  • @Xavier2.0108
    @Xavier2.0108 Před rokem +3

    ਸੁਣੀਆਂ ਸੀ ਹੁਣ ਧੀਆਂ ਪੁੱਤਰਾਂ ਤੋਂ ਘੱਟ ਨਹੀਂ 😢

  • @monasharma4627
    @monasharma4627 Před rokem +6

    God bless you always 🙏🙏

  • @ParamjitKaur-dl1zd
    @ParamjitKaur-dl1zd Před rokem +7

    Waheguru Ji

  • @mohinderpurewal9701
    @mohinderpurewal9701 Před měsícem

    You. Vary. Vary. Great. Man. God. Bless. You

  • @BaljeetSingh-sl7
    @BaljeetSingh-sl7 Před rokem +9

    SATNAM Waheguru ji

  • @KuldeepSingh-gc2xg
    @KuldeepSingh-gc2xg Před rokem +4

    ਧੀਆਂ ਧਿਆਣੀਆਂ ਹੁੰਦੀਆ ਸੁਣੀਆ ਸੀ ਧੀਆਂ ਕੁਧੀਆਂ ਨਹੀਂ ਸੀ ਸੁਣਿਆ

  • @official.artist2024
    @official.artist2024 Před rokem +2

    Waheguru ji
    ghorr kalyugg hai......
    waheguru g satbudhi deyo.. 🙏🙏

  • @RanjitSingh-ce7yh
    @RanjitSingh-ce7yh Před rokem +4

    Very good veer ji anmol veere God bless you

  • @vimmi7939
    @vimmi7939 Před rokem +2

    Veer ji sachi rona aagya video dekh k aehda diya olaad hon nalo na hi hovan jehde aj apni maa nu ni sambh sakde lakh lanta maa ji de bacheya nu😢

  • @jatinderkaur4762
    @jatinderkaur4762 Před rokem +6

    Waheguru Mehar kre 🙏
    Aho jahe dhee putt hon nalo Rabb naa he dewe jehde maa nu ni rakh sakde

  • @ManjitKaur-zg7et
    @ManjitKaur-zg7et Před rokem +3

    Lakh Lahnat ina 4 Behan Bhai te

  • @amanpreet-dw9hq
    @amanpreet-dw9hq Před rokem

    haye Rabba eda di dhiyan vi hundiya mein soch vi ni sakdi lakh di lannat ha eda de lokan di , sara kharcha de reha Anmol veer tad bi rakh ni sakde lokan nu rabb da khof ni sachi.

  • @satnamsinghgoldy1332
    @satnamsinghgoldy1332 Před rokem +4

    Waheguru ji 🙏🙏🙏🙏🙏🙏🙏🙏🙏

  • @SushmaKarwal-hw6xr
    @SushmaKarwal-hw6xr Před rokem

    Waheguru ji mehar karo sab te

  • @ParamjitKaur-zg1wt
    @ParamjitKaur-zg1wt Před rokem

    ਕਈ ਵਾਰ ਪੁਤ ਬੇਗਾਨੀ ਧੀ ਦੇ ਪਿਛੇ ਲਗ ਕੇ ਮਾਂ ਪਿਓ ਨੂੰ ਛਡ ਦੇਦੇ ਨੇ ਪਰ ਧੀ ਮਰਦੀ ਮਰ ਜਾਵੇ ਮਾਂ ਪਿਓ ਨੂੰ ਨਹੀ ਛਡਦੀ ਪਤਰਕਾਰ ਵੀਰੇ ਆਪਣਾ ਨੰਬਰ ਦੇਵੋ

  • @mehreengill307
    @mehreengill307 Před rokem

    Lakh lahnat aise dhee noo

  • @MalkitKaur-tg3zp
    @MalkitKaur-tg3zp Před rokem

    ਮੈ ਗਰੀਬ ਜਰੂਰ ਹਾ ਪਰ ਇਹ ਮਾਂ ਪਾ ਕੇ ਮੈ ਧੰਨ ਹੋ ਜਵਾਗੀ ਮੈਨੂੰ ਕੋਈ ਖਰਚਾ ਨੀ ਚਾਹੀਦਾ ਪੁਤ ਜੀ ਸਿਰਫ਼ ਸੇਵਾ ਚਾਹੀਦੀ ਹੈ

  • @anmolbasra426
    @anmolbasra426 Před rokem +3

    Waheguru ji 🙏

  • @lovelyrani2537
    @lovelyrani2537 Před rokem +1

    God bless you beta g ❤️❤️❤️❤️❤️

  • @bishandass8824
    @bishandass8824 Před rokem

    Anmol Ji waheguru Ji tuhanu hor shakti De

  • @SurjitSingh-qq2qu
    @SurjitSingh-qq2qu Před rokem +2

    Ma diya Dheea ,Put nu Waheguru Ji 🙏 Sumat Bakshan ji 🙏

  • @ranobadhan5052
    @ranobadhan5052 Před rokem +3

    Lakhdi lahnat aa ehna kudiyan te putt te

  • @surinderkaur2697
    @surinderkaur2697 Před rokem +2

    Well done Anmol ji God bless you.

  • @kaursohal2924
    @kaursohal2924 Před rokem +24

    waheguru ji mehr kryoo . eda de dhee putt nh hi hon ta wadia a. 😢😢😢

  • @Harpreet_29
    @Harpreet_29 Před rokem

    Salute anmol veer ...tuhaddi patience nu mai ta salute hai....kinna besharam jmana hai ...kida hanji hanji kri jandiya ...

  • @harneetvlogs6373
    @harneetvlogs6373 Před rokem +4

    Kinni dukhi aa duniya rabb de naam bina 😢😢😢

  • @balwinderkaurlally4023
    @balwinderkaurlally4023 Před rokem +3

    Anmol son, your parents are so so lucky.

  • @reetkaur12245
    @reetkaur12245 Před rokem +1

    Dheaa da vi eda jigra hogya ki apni maa nu ni sabh skdia bhut shrm di gl haa waheguru ji mehr kreo 🙏 lakh di lahnat eho jhe aulada tee

  • @navdeepsinghuppal8394
    @navdeepsinghuppal8394 Před rokem +4

    Waheguru mehar krii 🙏

  • @1mp0st3r6
    @1mp0st3r6 Před rokem +5

    very true karma.... waheguru ji ❤

  • @Mangrha_janvi
    @Mangrha_janvi Před rokem +2

    Lakh lahnat a eho jhe dheea putta de.

  • @user-iz3st1tu6t
    @user-iz3st1tu6t Před rokem

    Lakh di lahnat aa ede de bacheya te