ਝਾੜੂ ਵਰਕਰਾਂ ਦੀ ਨਹੀਂ ਚਲਦੀ ਥਾਣਿਆਂ ਚ? Police ਨੂੰ ਭ੍ਰਿਸ਼ਟ ਕਹਿਣ ਵਾਲਿਆਂ ਲਈ ਖਾਸ ਇੰਟਰਵਿਊ Punjab

Sdílet
Vložit
  • čas přidán 27. 06. 2024
  • #RMBTelevision
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Anchor - Jass Grewal
    Camera Man- Gurpreet Singh
    Editor- Kamalpreet Mann, Hardishan Singh
    Other social links
    CZcams:
    czcams.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

Komentáře • 54

  • @gurmeetsinghraigurmeetsing5521

    ਪੰਜਾਬ ਪੁਲਿਸ ਨੂੰ ਸਰਕਾਰ ਜਿਨ੍ਹਾਂ ਮਰਜ਼ੀ ਸਫਲਤਾ ਦਿਖੇ ਲੋਕਾਂ ਨੂੰ ਮਾੜਾ ਬੋਲਣ ਤੋਂ ਸਿਵਾ ਕੁਝ ਅਕਲ ਆਉਣ ਵਾਲੀ ਨਹੀਂ ਗ਼ਰੀਬਾਂ ਨੂੰ ਥਾਣੇ ਅੰਦਰ ਵੜਨ ਨਹੀਂ ਦਿੱਤਾ ਜਾਂਦਾ ਵੱਡੇ ਲੋਕ ਸਤ੍ਰੀ ਨੂੰ ਵੀ ਨਹੀਂ ਪੁਛਦੇ ਗਰੀਬਾਂ ਨੂੰ ਦੇਕੇ ਵਜਦੇ ਨੇ

  • @shivanisharma5562
    @shivanisharma5562 Před 14 dny +6

    ਇਸ ਵੀਰ ਦੀਆ ਗੱਲਾ ਸ਼ਹੀ ਹਨ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @user-vu9qg8gq8n
    @user-vu9qg8gq8n Před dnem +4

    ਬਹੁਤ ਵਧੀਆ ਢੰਗ ਨਾਲ ਸਮਝਾਇਆ ਬਾਈ ਨੇ ਧਨਵਾਦ

  • @jassbir1363
    @jassbir1363 Před 14 dny +7

    Bye ਪੁਲਿਸ ਦੀ ਨਬਜ ਚੰਗੀ ਤਰਾਂ ਪਛਾਣਦਾ ਹੈ ਜੀ , ਪੁਲਿਸ ਵਿਭਾਗ ਵਿੱਚ ਸਿਆਸੀ ਦਖਲ ਅੰਦਾਜੀ ਬੰਦ ਹੋਣੀ ਚਾਹੀਦੀ ਹੈ, ਜਦੋ SHO ਇਲਾਕਾ MLA ਆਪਣੀ ਮਰਜੀ ਦਾ posted ਕਰਵਾਉਦਾ ਹੈ ਤਾਂ ਸਹੀ ਕੰਮ ਨਾ ਹੋਣ ਤੇ ਸਾਡੇ ਰਾਜਸੀ ਲੋਕ ਵੀ ਜਿੰਮੇਵਾਰ ਹਨ ।

  • @gurgill1313
    @gurgill1313 Před 14 dny +5

    ਸ੍ਰਰ,

  • @ParminderSingh-se7vo
    @ParminderSingh-se7vo Před dnem +1

    ਬੁਹਤ ਬਦਿਆ ਵੀਚਾਰ ਸਾਂਝੇ ਕੀਤੇ ਤੁਸੀਂ।

  • @hakamsinghhakamsinghhakams4664

    ਵੀਰ ਦੀਆਂ ਗੱਲਾਂ ਸੋਲਾਂ ਆਨੇ ਸੱਚੀਆਂ ਹਨ ।

  • @GurjantSingh-eh6em
    @GurjantSingh-eh6em Před 19 hodinami

    ਜਸ ਗਰੇਵਾਲ ਜੀ ਬੇਨਤੀ ਹੈ ਕੇ ਤੁਹਾਨੂੰ ਮਿਲ ਕੇ ਆ ਰਹਿਆ ਪਚਾਇਤੀ ਚੋਣਾ ਵਾਰੇ ਪਿੰਡਾ ਦੇ ਲੋਕਾਂ ਨੂ ਜਾਣਕਾਰੀ ਦੇਣ ਲਈ ਗੱਲ ਕਰਨਾ ਚਹੁੰਦਾ ਹਾ ਜੀ ਮੇਰਾ ਪਚਾਇਤ ਮਹਿਕਮੇ ਵਿੱਚ ਤਿਹ ਸਾਲ ਦਾ ਤਜਰਬਾ ਹੈ ਜੀ। ਗੁਰਜੰਟ ਸਿੰਘ ਬਰੇਟਾ ਧਨਵਾਦ

  • @PK-so7yv
    @PK-so7yv Před dnem +1

    ਗੱਲਾਂ ਸਾਰੀਆਂ ਹੀ ਠੀਕ ਹਨ ਪਰ ਸਰਕਾਰਾਂ ਨੇ ਸੁਨਣੀਆਂ ਨਹੀਂ

  • @user-hc3dy2ke3o
    @user-hc3dy2ke3o Před dnem

    Sahi gallan

  • @luckychaudhary4649
    @luckychaudhary4649 Před dnem

    Right bro

  • @JaggiSingh-h7j
    @JaggiSingh-h7j Před dnem

    Good Sir

  • @rajulamba8597
    @rajulamba8597 Před 9 hodinami

    Good job sir

  • @Nonanona-c9s
    @Nonanona-c9s Před dnem +1

    Bahi ji 500 lt. Fuel milda sho nu.. baki 3 litrr petrol PCR dee team nu per bike milda..

  • @user-sv5ty7ks3s
    @user-sv5ty7ks3s Před 12 hodinami

    Very good sardar ji

  • @parm0158
    @parm0158 Před 14 dny +2

    punjab police di new recruitment nu v punjab pay scale dita jave . nhi tan new generation v corrupt ho jani.

  • @baljitbhullar1310
    @baljitbhullar1310 Před 14 dny

    ਸਹੀ ਗੱਲ ਹੈ

  • @PSingh1146
    @PSingh1146 Před dnem

    V.good

  • @gurmailsinghbhullar571

    Y g jehre kaliya bheda ne department vich ouna Dia transfer nhi hoi jo lvaras ne ouna mulazama Dia transfer kitia giya

  • @ranjitkaur5314
    @ranjitkaur5314 Před dnem +1

    ਭਾਈ ਸਰਕਾਰੀ ਕੋਈ ਖਰਚਾ ਨਹੀਂ ਦਿੰਦੀ ਹੈ,ਜਦੋਂ ਅਸੀਂ ਮੁਸਲਮ ਦਾ ਅਦਾਲਤ ਚਲਾਣ ਪਾਸ ਕਰਵਾਉਣ ਤਾਂ ਉਥੇ ਸਰਕਾਰੀ ਵਕੀਲ ੫੦੦੦ ਰੁਪਏ ਲੈਂਦਾ ਹੈ , ਉਹ ਪੁਲਿਸ ਆਪਣੇ ਕੋਲੋਂ ਕਰਦੀ ਹੈ