ਖੁਦ CM ਭਗਵੰਤ ਮਾਨ ਨੇ ਚੰਡੀਗੜ੍ਹ ਦਾ ਉਚਾਰਣ ਸਹੀ ਨਹੀਂ ਕੀਤਾ, ਤੇ ਗੱਲਾਂ ਦੂਜੇ ਲੀਡਰਾਂ ਨੂੰ ਪੰਜਾਬੀ ਸਿਖਾਉਣ ਦੀਆਂ

Sdílet
Vložit
  • čas přidán 28. 06. 2024
  • ਖੁਦ CM ਭਗਵੰਤ ਮਾਨ ਨੇ ਚੰਡੀਗੜ੍ਹ ਦਾ ਉਚਾਰਣ ਸਹੀ ਨਹੀਂ ਕੀਤਾ,
    ਤੇ ਗੱਲਾਂ ਦੂਜੇ ਲੀਡਰਾਂ ਨੂੰ ਪੰਜਾਬੀ ਸਿਖਾਉਣ ਦੀਆਂ ਕਰਦੇ ਨੇ।
    #bhagwantmann #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Komentáře • 258

  • @Yesteo-th1ep
    @Yesteo-th1ep Před měsícem +54

    ਖਾਦੀ ਪੀਤੀ ਵਿੱਚ ਨਿਕਲ ਜਾਂਦੀ ਹੈ ਬੇਵਸ ਹੈ c m

  • @amerjeetsingh833
    @amerjeetsingh833 Před měsícem +70

    ਵਾਹ ਵਾਹ ਬਾਈ ਜੀ ਵਾਹਿਗੁਰੂ ਜੀ ਆਪ ਕਾ ਭਲਾ ਕਰੇ ਇਹ ਮੁੱਖ ਮੰਤਰੀ ਆਪ ਚੁਟਕਲੇ ਬਾਜ ਨੌਟੰਕੀ ਕੰਪਨੀ ਪੰਜਾਬ ਨਹੀ ਸੰਭਾਲ ਸਕਦੀ ਇਹਨਾਂ ਨੂੰ ਲਾਂਭੇ ਕਰ ਦਿਉ ਆਉਂਣ ਵੇਲੇ

  • @dilveersingh2547
    @dilveersingh2547 Před měsícem +37

    ਬਿਲਕੁਲ ਸਹੀ ਕਿਹਾ ਕਹਿ ਰਿਹਾ ਵੀਰ ਗੱਲਾਂ ਸਾਰੀਆਂ ਹੀ ਸਹੀ ਹਨ ਪੰਜਾਬ ਬਚਾਓ ਨੌਜਵਾਨੀ ਬਚਾਓ

  • @harpinderbhullar5719
    @harpinderbhullar5719 Před měsícem +11

    ਪੱਤਰਕਾਰ ਵੀਰ ਨੇ ਬਹੁਤ ਵਧੀਆ ਜਵਾਬ ਦਿੱਤਾ ਭਗਵੰਤ ਮਾਨ ਬੁੱਚੜ ਨੂੰ

  • @ParminderKaur-lw2bd
    @ParminderKaur-lw2bd Před měsícem +42

    ਚੂਹੇ ਨੂੰ ਥਿਆਗੀ ਹਲਦੀ ਦੀ ਗੰਢੀ ਚੂਹਾ ਕਹਿੰਦਾ ਮੈਂ ਪੰਸਾਰੀ ਆਂ😂😂😂😂😂😂😂

  • @munishindersingh6227
    @munishindersingh6227 Před měsícem +33

    ਲੋਕ ਸਭਾ ਚੋਣਾਂ ਵਿੱਚ ਜੋਂ ਇਹਨਾਂ ਦੀ ਹਾਲਤ ਹੋਈ ਹੈ ਤਾਂ ਅਜੇ ਵੀ ਕੋਈ ਅਕਲ ਨਹੀਂ ਆਈ....ਘਮੰਡ, ਹੰਕਾਰ ਅਤੇ ਦੂਜਿਆਂ ਨੂੰ ਤਾਨੇ ਮੇਹਣੇ ਅਜੇ ਵੀ ਓਵੇ ਹੀ ਜਾਰੀ ਹਨ.....ਪੰਜਾਬ ਲਈ ਤਾਂ ਕੱਖ ਨਹੀਂ ਹੋਇਆ ਇਹਨਾਂ ਤੋਂ

  • @HardeepSingh-wu1qq
    @HardeepSingh-wu1qq Před měsícem +45

    ਬਿਲਕੁਲ ਸਹੀ ਗੱਲ ਆ

  • @AmandeepSingh-bu4wn
    @AmandeepSingh-bu4wn Před měsícem +24

    ਫੇਲ ਸਰਕਾਰ ਏ

  • @mayaahmad5884
    @mayaahmad5884 Před měsícem +12

    ਭਗਵੰਤ ਮਾਨ ਬਹੁਤ ਹੋਸ਼ਿਆਰ ਬਣਦਾ ਹੈ ਇਸ ਨੂੰ ਪੰਜਾਬ ਵਾਲੇ ਜਲਦੀ ਦਫ਼ਾ ਕਰਨਗੇ ਕਰਜ਼ੇ ਵਿੱਚ ਡੋਬ ਦਿੱਤਾ ਭੰਡ ਨੇ

  • @user-pm3rq3qv9u
    @user-pm3rq3qv9u Před měsícem +28

    ਬਾਈ ਏ ਬਯੰਤਾ ਬੁੱਚੜ ਐ ਮਹਾਰਾਜਾ ਰਣਜੀਤ ਸਿੰਘ ਜੀ ਖਾਲਸਾ ਦੀ ਗੱਲ ਐ ਕਿੱਥੋਂ ਕਰਨਗੇ ਏ ਤੇ ਦਿੱਲ੍ਹੀ ਨੂੰ ਵਿਕਿਆ ਹੋਇਆ ਏਨੇ ਕੀ ਮਹਾਰਾਜਾ ਰਣਜੀਤ ਸਿੰਘ ਜੀ ਖ਼ਾਲਸਾ ਦੀ ਰੀਸ ਕਰਨੀ

  • @sukhvirsingh8737
    @sukhvirsingh8737 Před měsícem +34

    ਝੰਡਾ ਅਮਲੀ 😂😂 ਵੱਧ ਘੱਟ ਹੋ ਗਈ ਹੂੰ ਮਾਫ ਕਰਦੋ ਯਾਰ

  • @harmanpreet588
    @harmanpreet588 Před měsícem +6

    ਮਾਹਾਰਾਜੇ ਰਣਜੀਤ ਸਿੰਘ ਦੀ ਜੁੱਤੀ ਵਰਗਾ ਹੈਣੀ ਭਗਵੰਤਾ ਬੁੱਚੜ

  • @ParminderKaur-lw2bd
    @ParminderKaur-lw2bd Před měsícem +28

    ਪੈਰਾਂ ਥੱਲੇ ਬਟੇਰਾ ਆਇਆ ਭਗਵੰਤ ਮਾਨ ਦੇ ਹੁਣ ਸੰਭਾਲਣਾ ਔਖਾ ਹੋਇਆ ਪਿਆ 😂😂😂😂😂😂😂

  • @surindersaini6797
    @surindersaini6797 Před měsícem +31

    ਮੁੱਖ ਮੰਤਰੀ ਬਸ ਜਬਲੀਆਂ ਜੋਗਾ ਏ

  • @jasscafe6012
    @jasscafe6012 Před měsícem +49

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਣ ਮਨਿੰਦਰ ਵੀਰ❤❤❤❤ਸਲਾਮ ਹੈ ਤੁਹਾਨੂੰ❤❤❤

  • @sukhsukhvirsingh1043
    @sukhsukhvirsingh1043 Před měsícem +38

    ਬੁਹਤ ਵਧੀਆ ਵੀਰਾਂ ਜੀ ਵਾਹਿਗੁਰੂ ਭਲੀ ਕਰੇ ਜੀ

  • @BhinderSran-ky8ok
    @BhinderSran-ky8ok Před měsícem +12

    ਦਿੱਲੋ ਸਲੁਟ ਹੈ ਬਾਈ ਜੀ ਮਨਜਿੰਦਰ ਬਾਈ ਜੀ। ਭੰਡ ਨੂੰ ਦਸੀਫਾ ਦਦੇਣਾ ਚਾਹੀਦੀ ਹੈ ਬਾਈ ਏਨੂੰ ਕੁਝ ਵੀ ਨਹੀਂ ਆਉਂਦਾ ਹੈ ਬਾਈ ਬੇੜਾ ਗ਼ਰਕ ਕਰ ਦਿੱਤਾ ਹੈ ਭੰਡ ਨੇ ਪੰਜਾਬ ਦਾ

  • @jagroopsingh2053
    @jagroopsingh2053 Před měsícem +25

    ਬਿਲਕੁਲ ਬਹੁਤ ਵਧੀਆ ਹੈ

  • @sanjivkumar7422
    @sanjivkumar7422 Před měsícem +6

    ਇਹ ਮੁੱਖ ਮੰਤਰੀ ਦੇ ਕਾਬਿਲ ਨਹੀਂ।

  • @JagseerSingh-qq2ti
    @JagseerSingh-qq2ti Před měsícem +5

    ਲੋਕਾਂ ਨੇ ਭੰਤੇ ਦਾ ਟੈਸਟ 2024 ਵਿਚ ਲੈ ਲਿਆ 13/3ਨੰਬਰ ਆਏ ਨੇ

  • @AmandeepSingh-ze9cb
    @AmandeepSingh-ze9cb Před měsícem +5

    ਮਾਸਟਰ ਮਿੰਦਰ ਦਾ ਚੰਡਿਆ ਝੰਡਾ😂😂😂😂😂😂😂

  • @rajasidhu4712
    @rajasidhu4712 Před měsícem +3

    ਮਨਿੰਦਰ ਜੀ ਸਭ ਡਰਾਮਾ ਹੈ ਇਹ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ ਇਹ ਗੱਲਾਂ ਚੰਗੀਆਂ ਨਹੀਂ

  • @GurdeepSingh-su5ev
    @GurdeepSingh-su5ev Před měsícem +5

    ਇਹ ਤਾ ਹਮੇਸ਼ਾ ਦਿੱਲੀ ਰਾਜ ਕੇਜਰੀਵਾਲ ਦੀ ਗੱਲ ਕਰਦਾ ਆ ਜਦ ਕਿ ਗੱਲ ਸਾਡੇ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੀ ਹੋਣੀ ਚਾਹੀਦੀ ਆ

  • @ramanmaan5317
    @ramanmaan5317 Před měsícem +1

    ਮਨਿੰਦਰ ਵੀਰ ਜੀ ਆਪ ਜੀ ਦਾ ਬਹੁਤ ਧੰਨਵਾਦ ਸੱਚ ਬੋਲਣ ਲਈ ਅਸਲ ਗੱਲਾ। ਪੰਜਾਬ ਦੀਆਂ ਇਹ ਨੇਂ ਜੇ ਸੱਚ ਮੁੱਚ ਹੀ ਪੰਜਾਬ ਦਾ ਭਲਾ ਕਰਨਾ ਹੈ ਵਾਹ ਜੀ ਵਾਹ ਸਿੱਧੂ ਵੀਰ ਜੀ ਮੁੱਦੇ ਤੇ ਗੱਲ ਕਰਨ ਲਈ ਧੰਨਵਾਦ ਵੀਰ ਜੀ

  • @gurarpansingh3475
    @gurarpansingh3475 Před měsícem +2

    ਪੰਜਾਬ ਦਾ ਮੁੱਖ ਮੰਤਰੀ ਹੋਵੇ ਭਾਸਣ ਹਿੰਦੀ ਵਿੱਚ ਦੇਵੇ ਲੱਖ ਲਾਹਣਤਾ ਇਹੋ ਜਿਹੇ ਮੁੱਖ ਮੰਤਰੀਆਂ ਨੂੰ

  • @user-uz5io8wt1d
    @user-uz5io8wt1d Před měsícem +4

    ਮਨਿੰਦਰ ਵੀਰ ਜਿਹੜੀ ਸਰਕਾਰ ਹੀ ਯਬਲੀਆਂ ਦੇ ਸਿਰ ਤੇ ਬਣੀ ਹੋਵੇ ਤਾਂ ਫਿਰ ਉਹਨਾਂ ਦਾ ਵਿਕਾਸ ਵੀ ਯਬਲੀਆਂ ਮਾਰ ਮਾਰ ਕੇ ਹੀ ਹੋਣਾ😂😂😂

  • @JasvirSingh-nf7ge
    @JasvirSingh-nf7ge Před měsícem +20

    2027ch bhog pe jana aa
    Aa nikami aam party da

  • @JasvirSingh-nf7ge
    @JasvirSingh-nf7ge Před měsícem +15

    Es cm ne Punjab nu 35 sal hor piche sut dita

  • @user-no7sq7fo6o
    @user-no7sq7fo6o Před měsícem +5

    ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਬੀਬੀ ਬਾਹਰ ਤੋਂ ਲਿਆ ਕੇ ਲਾਇਆ ਜਿਸ ਨੂੰ ਪੰਜਾਬੀ ਨਹੀਂ ਆਉਂਦੀ ਪਹਿਲਾਂ ਕੋਈ ਪੰਜਾਬੀ ਲੇਖਕ ਨੂੰ ਲਾਇਆ ਜਾਵੇ ਤਾਂ ਕਿ ਪੰਜਾਬੀ ਪ੍ਰਫੁੱਲਤ ਹੋਵੇ

  • @JaspalSingh-wi4vq
    @JaspalSingh-wi4vq Před měsícem +3

    ਕਿਆ ਬਾਤਾਂ ਸਿੱਧੂ ਸਾਬ ਭੰਤੇ ਨੂੰ ਨੀਂਦ ਨੀ ਆਉਣੀ ਆ ਸੁਣਕੇ

  • @harmanxbrar9842
    @harmanxbrar9842 Před měsícem +7

    ਹੁਣ ਲੋਕਾਂ ਨੇ ਇਹਦੇ ਚੁਟਕਲੇ ਤੇ ਜੱਬਲੀਆ ਨਹੀਂ ਸੁਣਨੀਆਂ

  • @amriksingh9252
    @amriksingh9252 Před měsícem +19

    ਭਗਵੰਤ ਮਾਨ ਨਸ਼ੇੜੀ ਨੇਂ ਖਾਦੀ ਪੀਤੀ ਵਿੱਚ ਚੰਡੀਗੜ ਦੇ ਸਪੈਲਿੰਗ ਗਲਤ ਬੋਲ ਦਿੱਤੇ ਕੋਈ ਗੱਲ ਨੀ ਖਾਦੀ ਪੀਤੀ ਵਿੱਚ ਬੋਲਿਆ ਗਿਆ ਪਤਾ ਲੱਗ ਗਿਆ ਭਗਵੰਤ ਮਾਨ ਨਸ਼ੇੜੀ ਨੂੰ ਪੰਜਾਬੀ ਕਿੰਨੀਂ ਕੁ ਆਉਂਦੀ ਆ

    • @sukhcharanbains1023
      @sukhcharanbains1023 Před měsícem +1

      Eh te lokan de test lainda firda jehre es ton wadhia qualified ne .Eh nu kho Bajwa jehi ik speech de ke dikha.

  • @HarjinderSingh-bo2ig
    @HarjinderSingh-bo2ig Před měsícem +10

    ਮਾਸਟਰ ਦਾ ਮੁੰਡਾ 😂

    • @jasmindersingh8535
      @jasmindersingh8535 Před měsícem +1

      ਕੀ ਪਤਾ ਹੈਗਾ ਵੀ ਜਾ ਹੋਰ ਦੀ ਸੱਟ

  • @IqbalSingh-ps1mg
    @IqbalSingh-ps1mg Před měsícem +4

    ਬਿਲਕੁਲ ਸੱਚ ਵਾਈ ਜੀ

  • @KuldeepSingh-nt3cv
    @KuldeepSingh-nt3cv Před měsícem +3

    ਜੇਕਰ ਆਮਆਦਮੀ ਵਾਲੇ ਰੱਬ ਦਾ ਨਾਮ ਜਪਣ ਕਿਉਂਕਿ ਇਹ ਰਾਤ ਦਿਨ ਬਾਦਲ ਬਾਦਲ ਇਹ ਬਾਦਲ ਤੋਂ ਡਰਦਿਆਂ

  • @YuvrajSingh-ww3ed
    @YuvrajSingh-ww3ed Před měsícem +2

    ਸਤਿ ਸ੍ਰੀ ਆਕਾਲ ਮਨਿੰਦਰ ਵੀਰ ਜੀ ਜਿਊਦਾ ਰੇਹ ਜਿੱਸ ਦੇ ਦਿਲ ਵਿੱਚ ਪੰਜਾਬ ਪ੍ਰਤੀ ਏਨਾ ਦਰਦ ਹੈ ਆ ਹੁੰਦੀਆ ਸੱਚੀ ਪੰਜਾਬੀਅਤ ਵਾਹ ਓ ਵਾਹ ਮੇਰੇ ਪੰਜਾਬ ਦੀਆਂ ਸੇਰਾ 👍 ਬਾਕੀ ਜੋ ਖਾਉ ਪੰਜਾਬ ਟੋਲਾ ਪੰਜਾਬ ਵਿੱਚ ਫ਼ਿਰਦਾ ਏ ਉਹਨੂੰ ਸਿੱਖ ਲੈਣਾ ਚਾਹੀਦਾ ਹੈ ਏਦਾ ਹੁੰਦੀ ਹੈ ਪੰਜਾਬ ਦੇ ਭਲੇ ਦੀ ਗੱਲ

  • @mayaahmad5884
    @mayaahmad5884 Před měsícem +3

    ਹਰ ਵਾਰ ਕਹਿੰਦਾ ਹੈ ਖਜ਼ਾਨਾ ਭਰਿਆ ਹੈ ਇਸ ਨੂੰ ਕਰਜ਼ਾ ਖਜ਼ਾਨਾ ਦਿੱਸਦਾ ਹੈ

  • @KuldeepShiv-co8yy
    @KuldeepShiv-co8yy Před měsícem +18

    Bhand mantri 😂😂😂😂

  • @SukhwinderSingh-rv7bd
    @SukhwinderSingh-rv7bd Před měsícem +6

    Sahi keha veer maninderjit singh Sidhu ji waheguru Ji mehar krn punjab te

  • @jasmindersingh8535
    @jasmindersingh8535 Před měsícem +3

    ਇਹ ਗੱਲ ਤਾਂ ਪੁੱਛਣ ਜੇਹੜੇ 90 ML ਪਿੱਛੇ ਖੜੇ ਹਨ ਲੋਕਾ ਨੇ ਸਾਨੂੰ ਚਵਲ਼ਾਂ ਮਾਰਨ ਲਈ ਮੋਕਾ ਦਿਤਾ

  • @gagasmalsar9404
    @gagasmalsar9404 Před měsícem +10

    Good

  • @turtle2210
    @turtle2210 Před měsícem

    ਸਿੱਧੂ 22 ਜੀ ਦਿਲ ਤੋਂ ਦੁਆ ਰੱਬ ਤੁਹਾਨੂੰ ਇਸੇ ਤਰ੍ਹਾਂ ਪੰਜਾਬ ਦੀ ਸੇਵਾ ਕਰਨ ਦਾ ਜਜ਼ਬਾ ਦੇਵੇ ਤੇ ਤੰਦਰੁਸਤੀ ਬਖਸ਼ੇ🙏

  • @mangatrai89
    @mangatrai89 Před měsícem +3

    ਜਿਹਨੂੰ ਆਪ ਪੰਜਾਬੀ ਨਹੀਂ ਆਉਂਦੀ ਓਹ ਦੂਜਿਆਂ ਨੂੰ ਅਕਲ ਦੇਣ ਦੀ ਗੱਲ ਕਰਦਾ ਉੱਪਰੋਂ ਪੇਪਰ ਲੀਕ ਕਰਨ ਦੀ ਗੱਲ ਕਰਦੇ ਨੇ ਮਤਲਬ ਏਨਾ ਨੂੰ ਪੇਪਰ ਲੀਕ ਕਰਨੇ ਵੀ ਆਉਂਦੇ ਨੇ 😂😂😂😂😂

  • @tarlochansingh2227
    @tarlochansingh2227 Před měsícem +5

    ਸਹੀ ਗੱਲ।

  • @monikakapoor-6886
    @monikakapoor-6886 Před měsícem +2

    U turn cm

  • @romysandhusandhu3359
    @romysandhusandhu3359 Před měsícem +3

    ਸਾਲੂਟ ਹੈ ਇਸ ਪੱਤਰਕਾਰ ਵੀਰ ਨੂੰ ਜੀ

  • @RamShyam-bp3ru
    @RamShyam-bp3ru Před měsícem +2

    Wah ji wah very good 🎉🎉🎉🎉🎉🎉🎉🎉🎉🎉🎉🎉🎉 100/ right

  • @sukhbirsingh7003
    @sukhbirsingh7003 Před měsícem +2

    Good sidhu saab 💯

  • @RanjitSingh-co9he
    @RanjitSingh-co9he Před měsícem +5

    ssa Ji
    Bahut badia patarkar ji

  • @GurmeetSingh-vz7fr
    @GurmeetSingh-vz7fr Před měsícem +1

    ਵਾਹ ਬਈ ਵਾਹ ਕੱਲੀ ਕੱਲੀ ਗੱਲ ਕੀਮਤੀ ਹੈ ਜਿਉਂਦਾ ਰਹਿ ਭਰਾਵਾ

  • @meetsidhu4252
    @meetsidhu4252 Před měsícem +7

    very good bai g

  • @satpalsingh8770
    @satpalsingh8770 Před měsícem +3

    ਮਨਿੰਦਰ ਪੁੱਤਰ ਬਹੁਤ ਵਧੀਆ ਪਤਰਕਾਰ ਬੇਟਾ ਜੀ

  • @KulwinderKaur-et4is
    @KulwinderKaur-et4is Před měsícem +2

    Gud bayi. Jiu da reh vire

  • @bhagwantsingh2037
    @bhagwantsingh2037 Před měsícem +1

    ਬਿਲਕੁਲ ਸਹੀ ਹੈ ਜੀ।

  • @gurindersidhu1625
    @gurindersidhu1625 Před měsícem +1

    Maninder jit sidhu ji sat sheri akal

  • @sanjivkumar7422
    @sanjivkumar7422 Před měsícem +2

    ਇਹ ਮੰਤਰੀ ਦੇ ਕਾਬਿਲ ਨਹੀਂ।

  • @swarnjitsingh7032
    @swarnjitsingh7032 Před měsícem +1

    Great 👍

  • @narindersinghbathlana2811
    @narindersinghbathlana2811 Před měsícem +1

    Very good 👍

  • @GurjantSingh-cd7xe
    @GurjantSingh-cd7xe Před měsícem +2

    Swad liya Te sir.rabb ess journalist veer nu lambi ummera bakshish lare

  • @NavdeepEducation
    @NavdeepEducation Před měsícem

    ਸਾਡੀਆਂ ਭਰਤੀ ਪੂਰੀ ਨਹੀ ਹੋ ਸਕਦੀਆਂ,,, ਪੰਜਾਬੀ ਕੋਈ ਵੀ ਟੈਸਟ 10 ਗਲਤੀਆਂ ਹੋ ਜਾਦੀਆ,,, ਜੋਬ ਦੇ ਨਹੀ ਰਹੇ,,,,

  • @gurisingh3832
    @gurisingh3832 Před měsícem +1

    Bilkul sahi gal aa sidhu saab

  • @GurjeetSingh-nn9zn
    @GurjeetSingh-nn9zn Před měsícem +3

    ਭਗਵੰਤ ਮਾਨ ਜੀ ਨੂੰ ਜਰੂਰ ਦੱਵੋ

  • @sandeepmasih5143
    @sandeepmasih5143 Před měsícem +2

    Very true veer ji he’s failed cm in Punjab 🇺🇸🇺🇸🇺🇸🇺🇸🇺🇸🇺🇸🇺🇸🇺🇸🦁🦁🦁🦁🙏🙏

  • @rooftopgardenpunjab8116
    @rooftopgardenpunjab8116 Před měsícem +3

    ਇਹ ਦਲਾ

  • @Sports_empire_of_India
    @Sports_empire_of_India Před měsícem +2

    👍👍

  • @SukhjitSukhi-dg1jc
    @SukhjitSukhi-dg1jc Před měsícem +4

    Good 👍👍👍👍👍💯💯💯

  • @jaloursingh3758
    @jaloursingh3758 Před měsícem +4

    Very good answer bai gi
    5 fail aa b man
    2027 MC banan aukha aa

  • @user-ow9gu2bg4b
    @user-ow9gu2bg4b Před měsícem +1

    Lok Awaz Tv zindabaad

  • @user-id9bm5ut7t
    @user-id9bm5ut7t Před měsícem

    ਇਹ ਨਾਟਕ🎉🎉 ਬਾਜ ਚੁਟਕਪੰਜਲੇ ਬਾਜ ਸਟੇਜ ਚਲਾ ਸਕਦੇ ਹਨ,

  • @jogasingh-jv3bg
    @jogasingh-jv3bg Před měsícem +1

    Very nice Sidhu Sahb 👌👌
    God bless you 🙏🙏

  • @Dhillon6481
    @Dhillon6481 Před měsícem

    ਕੋਈ ਗੱਲ ਨਹੀਂ ਮਨਿੰਦਰ ਵੀਰ 2027 ਤੇ ਲੋਕ ਇਹਨਾਂ ਨੂੰ ਦੱਸ ਦੇਣਗੇ ਵੀ ਇਹਨਾਂ ਵਿੱਚ ਕਿੰਨਾ ਕੁ ਦਮ ਹੈ ਤੇ ਕਿੰਨਾ ਕ ਇਹਨਾ ਦੀਪੰਜਾਬੀ ਚ ਦਮ ਹੈ।

  • @user-nz3vs7dl4h
    @user-nz3vs7dl4h Před měsícem +1

    👍👍👍

  • @user-ie2zc5nt1y
    @user-ie2zc5nt1y Před měsícem +2

    Right

  • @manjitsingh9578
    @manjitsingh9578 Před měsícem +1

    Good 👍👍👍👍👍👍👍👍👍👍👍

  • @kanwalpreets1181
    @kanwalpreets1181 Před měsícem +4

    ਝੰਡਾ ਲੰਡਾ ਹੋ ਗਿਆ 😂😂😂😂😂

  • @user-bo5rs8lx7y
    @user-bo5rs8lx7y Před měsícem +2

    Good job

  • @balwantsingh7915
    @balwantsingh7915 Před měsícem

    ਤੇਰੇ ਵਰਗੇ ਪੜ੍ਹਾਕੂਆਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਤੁਹਾਡੇ ਕੋਲ ਗੱਲਾਂ ਤੋਂ ਇਲਾਵਾ ਹੋਰ ਹੈ ਵੀ ਕੁੱਝ ਨਹੀਂ।

  • @rajanarora1110
    @rajanarora1110 Před měsícem +1

    ਅਮਲੀ ਬੰਦਾ ਭਗਵੰਤ ਮਾਨ

  • @asingh4019
    @asingh4019 Před měsícem

    ਬਹੁਤ ਵਧੀਆ ਵੀਰ ਮਨਜਿੰਦਰ

  • @harpreetbhoma5943
    @harpreetbhoma5943 Před měsícem

    ਵਾਹਿਗੁਰੂ ਜੀ ਮਾਹ ਰਾਜ ਰਣਜੀਤ ਸਿੰਘ ਜੀ ਅਤੇ ਅਕਾਲੀ ਫੂਲਾ ਸਿੰਘ ਜੀ ਪ੍ਰਮਾਤਮਾ ਦਾ ਸਤਿਕਾਰ ਕਰਦੇ ਸਨ ਅਤੇ ਉਸ ਦੇ ਹੁਕਮ ਵਿੱਚ ਚੱਲਦੇ ਕੋਈ ਵੀ ਗੈਰ ਸਿੱਖ ਵੀ ਸ਼ਰਨ ਵਿੱਚ ਆਉਂਦੇ ਹਨ ਉਹਨਾਂ ਦੀ ਰਾਖੀ ਵੀ ਕਰਦੇ ਹਨ ਗੁਰੂ ਸੋਚ ਨੂੰ ਅੱਗੇ ਹੱਖਦੇ ਅਸੀਂ ਗੁਰੂ ਦੀ ਸੋਚ ਨੂੰ N SI

  • @chamkaursingh5203
    @chamkaursingh5203 Před měsícem +1

    ਸਿੱਧੂ ਸਾਹਿਬ ਬਾਈ ਜੀ 👍👍

  • @RajaGill-iz6ho
    @RajaGill-iz6ho Před měsícem

    Bohat vadia veer

  • @MajorSingh-xh3iw
    @MajorSingh-xh3iw Před měsícem +1

    👌👌👌👌👌👌

  • @BahadurSingh-jk2dx
    @BahadurSingh-jk2dx Před měsícem +2

    Right ji

  • @satgurkotra2543
    @satgurkotra2543 Před měsícem +3

    ਅਨਪੜ ਟੋਲਾ

  • @gurbirsingh5443
    @gurbirsingh5443 Před měsícem

    Veer ji ghaint bande o tuci bot vadiya waheguru mehar karn

  • @shivsonia3121
    @shivsonia3121 Před měsícem

    Sahi gal a veer g

  • @GurmeetSingh-ku4ud
    @GurmeetSingh-ku4ud Před měsícem

    Sai gall a bhi g

  • @happyrandhawa5609
    @happyrandhawa5609 Před měsícem

    Shi gall ji

  • @gurwantkaler4781
    @gurwantkaler4781 Před měsícem

    SaHi gall aa g

  • @PBwalegs
    @PBwalegs Před měsícem +1

    13 Cho 3 ....Tina Cho na Tehran coo

  • @user-tn3gl2my4j
    @user-tn3gl2my4j Před měsícem

    ❤❤

  • @user-id9bm5ut7t
    @user-id9bm5ut7t Před měsícem

    ਭਗਵੰਤ ਮਾਨ ਜੁਮਲੇ ਵਾਜ ਸਾਬਤ ਹੋਏ ਲੋਕ ਨਾਚਾਰ ਕਹਿ ਰਹੇ ਹਨ ਨਾਟਕ ਬਾਜ ਚੁਟਕਲੇ ਬਾਜ ਸਟੇਜ ਚਲਾ ਸਕਦੇ ਹਨ ਪੰਜਾਬ ਸਟੇਟ ਨਹੀਂ ਤਿਤਲੀਆਂ ਗਾ ਗਾ ਕੇ ਵੋਟਾ ਮੰਗਦਾ ਫਿਰਦਾ ਸੀ ਲੋਕਾਂ ਨੇ ਮਾਜਕੇ ਰੱਖਤਾ ਭਗਵੰਤ ਮਾਨ

  • @RajbirSingh-qh7gg
    @RajbirSingh-qh7gg Před měsícem

    Waheguru ji 💐🌹

  • @anilkumarsingh7439
    @anilkumarsingh7439 Před měsícem

    Kamaaal karti Sidhu Saab , Weldon,Tusi te tuhadi Sach di Awaz Sda Bahal rahe ji God Bless you 🎉❤

  • @gnsingh411
    @gnsingh411 Před měsícem

    CM ਸਾਹਿਬ ਹੁਣ ਸੱਚੀਓਂ ਪੇਪਰ ਨਾ ਪੇਪਰ ਲੀਕ ਕਰਨ ਲੱਗ ਜਾਣ? ਅਜੇ ਤਾਂ NTA ਦਾ ਮੈਡੀਕਲ ਪੇਪਰ ਲੀਕ ਦਾ ਰੱਫੜ ਨਹੀਂ ਮੁੱਕਿਆ?

  • @gurindersidhu1625
    @gurindersidhu1625 Před měsícem

    Sidhu sahib bilkul sahi

  • @jasmindersingh8535
    @jasmindersingh8535 Před měsícem +1

    ਖੱਚ ਮਾਰਦਾ ਦਾ ਬੇਸਰਮ

  • @DaljitSingh-xn9ux
    @DaljitSingh-xn9ux Před měsícem +3

    WAHEYAAT & BHONKA C M

  • @user-pe6ip2mq9c
    @user-pe6ip2mq9c Před měsícem

    ਹੁਣ ਸਿਹਾਰੀ ਹੀ